1 Video ਨੇ ਫਸਾਏ ਭਗਵੰਤ ਮਾਨ ! ਹੁਣ ਫੜੀ ਗਈ MLA ਬਲਜਿੰਦਰ ਕੌਰ ! ਪਤੀ ਸਮੇਤ ਲੱਗੇ ਗੰਭੀਰ ਇਲਜ਼ਾਮ

แชร์
ฝัง
  • เผยแพร่เมื่อ 11 ก.ค. 2024
  • 1 Video ਨੇ ਫਸਾਏ ਭਗਵੰਤ ਮਾਨ !
    ਹੁਣ ਫੜੀ ਗਈ MLA ਬਲਜਿੰਦਰ ਕੌਰ !
    ਪਤੀ ਸਮੇਤ ਲੱਗੇ ਗੰਭੀਰ ਇਲਜ਼ਾਮ
    ਕਿਸਨੇ ਫੜਾਇਆ ਅੰਮ੍ਰਿਤਪਾਲ ਦਾ ਭਰਾ ?
    #rozanaloknaadtv #LatestPunjabiNews #LatestNews2024
    For Advertising queries, please call on +91 7087641702

ความคิดเห็น • 377

  • @gurbhejsinghdhillon8756
    @gurbhejsinghdhillon8756 23 วันที่ผ่านมา +13

    ਜਾਣ ਬੁੱਝ ਕੇ ਫਸਾਇਆ ਗਿਆ ਭਾਈ ਅਮ੍ਰਿਤ ਪਾਲ ਸਿੰਘ ਦਾ ਭਰਾ ਆਮ ਪਾਰਟੀ ਮੁਰਦਾਬਾਦ

  • @SatvinderPal
    @SatvinderPal 24 วันที่ผ่านมา +52

    ਪੰਜਾਬ ਸਰਕਾਰ ਮੁਰਦਾਬਾਦ

  • @GurbhejSingh-yv5vr
    @GurbhejSingh-yv5vr 24 วันที่ผ่านมา +87

    ਗਲਤ ਕੰਮਕੀਤਾ ਭਗਵੰਤ ਮਾਨ ਨੇ

  • @ArshdeepSingh-oh4qk
    @ArshdeepSingh-oh4qk 24 วันที่ผ่านมา +127

    ਬਿਸ਼ਨੋਈ ਵਾਲੀ ਵੀਡੀਓ ਤੇ ਪਰਦਾ ਪਾਉਣ ਲਈ
    ਇਹ ਖੇਡ ਖੇਡੀ ਜਾ ਰਹੀ ਹੈ

    • @KuldeepSingh-rd2xg
      @KuldeepSingh-rd2xg 23 วันที่ผ่านมา +10

      Ryt bro

    • @LalSingh-kp6mc
      @LalSingh-kp6mc 23 วันที่ผ่านมา

      ⁹⁹⁹⁹⁸⁸9⁹p99pp9⁸⁹⁹p9p9p9⁸⁹⁹⁹⁹⁹⁹⁹⁹⁹⁹⁹⁹⁹⁹⁹⁹⁹⁹⁹⁸⁹9pp9ppppp9⁹p9⁹⁹pp9p9p9p9⁹p9p9p9p99ppp9p8pp9p9p9⁹p9p9p9pppp99pp99pp⁹pp9pp⁰pppppppp​@@KuldeepSingh-rd2xg

    • @navdeepsingh7454
      @navdeepsingh7454 22 วันที่ผ่านมา

      0

  • @NirbhayeSingh-u3m
    @NirbhayeSingh-u3m 23 วันที่ผ่านมา +11

    ਪੰਜਾਬ ਦੀ ਜਵਾਨੀ ਬਚਾ ਲੳ ਲੋਕੋ

  • @Sukhdevgillmusic
    @Sukhdevgillmusic 24 วันที่ผ่านมา +44

    ਸ਼ਭ ਕੁਝ ਝੂਠ ਮਾਨ ਨੇ ਕੀਤਾ ਹੈ ਇਸ ਦੇ ਨਤੀਜੇ ਮਾੜੇ ਨਿਕਲਣਗੇ

  • @arshgarg8346
    @arshgarg8346 24 วันที่ผ่านมา +58

    ਇਹ ਬੁਚੜ ਪੰਜਾਬ ਸ਼ੱਡ ਕੇ ਭੱਜੂ

  • @jagrajsandhu8421
    @jagrajsandhu8421 23 วันที่ผ่านมา +15

    ਡਰੱਗ ਕੋਲੋਂ ਤਾਂ ਫੜਿਆ ਨਹੀਂ,
    ਮਨਘੜ੍ਹਤ ਕਹਾਣੀ ਬਣਾਈਂ ਜਾ ਰਹੀ ਹੈ, ਭੰਤੇ ਸਰਕਾਰ ਪ੍ਰਸ਼ਾਸਨ ਵੱਲੋਂ

  • @gurmeetgill1898
    @gurmeetgill1898 24 วันที่ผ่านมา +70

    ਜਿਹੜਾ ਮੁੰਡਾ ਨਾਲ ਹੈ ਹੋ ਸਕਦਾ ਉਸ ਨੂੰ ਕਿਸੇ ਇਸ ਨੂੰ ਫਸਾਉਣ ਵਾਸਤੇ ਨਾਲ ਤੋਰਿਆ ਹੋਵੇ।।

  • @mohanaujlainfotainmentlive7422
    @mohanaujlainfotainmentlive7422 23 วันที่ผ่านมา +19

    ਰਾਤ ਦੇ ਡੇਢ ਵਜੇ ਹੈਰਾਨੀਜਨਕ ਗੱਲ ਆ ਸਬ ਇੰਸਪੈਕਟਰ ਵੱਲੋਂ ਡੀਐਸਪੀ ਨੂੰ ਬੁਲਾਇਆ ਜਾਣਾ!!! ਕਿਵੇਂ ਪਤਾ ਲੱਗਿਆ ਇਹ ਗੱਡੀ ਵਿੱਚ ਡਰੱਗ ਮਿਲੇਗੀ?

  • @jjnhfdk
    @jjnhfdk 24 วันที่ผ่านมา +26

    ਕੀ ਪੁਲਸ ਨੇ ਫੜਨ ਸਮੇਂ ਵੀਡੀਓ ਗ੍ਰਾਫੀ ਕੀਤੀ?

  • @ranfatehsingh9399
    @ranfatehsingh9399 23 วันที่ผ่านมา +28

    ਏਹ ਸਾਰਾ ਵਰਤਾਅ ਬਿਸ਼ਨੋਈ ਕੇਸ ਤੋ ਲੋਕਾਂ ਦਾ ਧਿਆਨ ਭਟਕਣ ਲਈ ਕੀਤਾ....ਸਾਰੇ ਸਰਕਾਰੀ ਅਫਸਰ ਚਾਹੇ ਡਾਕਟਰ ਹੋਏ ਜਾਂ ਪੁਲਸ, ਸਭ ਸਰਕਾਰ ਦਾ ਦਬਾਅ ਝੱਲ ਰਹੇ ਹਨ

  • @sabi-mansa
    @sabi-mansa 24 วันที่ผ่านมา +69

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒BJP Murdabad A+B
    ਭੰਡ ਬੁੱਚੜ ਪੰਜਾਬ ਦੀ ਨੌਜਵਾਨੀ ਬਚਾਓ 🙏

    • @inderjeetsandhu4772
      @inderjeetsandhu4772 23 วันที่ผ่านมา

      ਪੰਜਾਬ ਦੀ ਜਨਤਾ ਭਾਈ ਅੰਮ੍ਰਿਤਪਾਲ ਦੀ ਅਗਵਾਈ ਚ ਨਵੇਂ ਰਾਜਸੀ ਪਾਰਟੀ ਦੀ ਸ਼ੁਰੂਆਤ ਕਰਨ ਚ ਸੰਗਠਿਤ ਹੋ ਰਹੀ ਸੀ ।ਇਸਦੀ ਬੁਖਲਾਹਟ ਚ bjp ਤੇ ਆਪ ਵਾਲੇ ਸੀ ।ਇਸ ਕਰਕੇ ਝੂਠ ਦਾ ਪੁਲੰਦਾ ਤਿਆਰ ਕੀਤਾ ।

  • @satnaam.singhmalhi6249
    @satnaam.singhmalhi6249 24 วันที่ผ่านมา +100

    ਭਗਵੰਤ ਮਾਨ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਭਗਵੰਤ ਬੁੱਚੜ ਆ

  • @surjansingh5913
    @surjansingh5913 23 วันที่ผ่านมา +19

    ਜਿਸ ਦਿਨ ਦੀ ਸੋ ਚੁਕੀ ਹੈ ਭਾਈ ਸਾਹੀਬ ਉਸ ਦਿਨ ਦਿਆ ਸਰਕਾਰਾ ਬੁਖਲਾਈਆ ਨੇ

  • @user-qu3gc8wv7q
    @user-qu3gc8wv7q 23 วันที่ผ่านมา +28

    ਅਗਰ ਹਾਰੇ ਹੋਏ ਆਦਮੀ ਨੂੰ ਐਮਪੀ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ ਤਾਂ ਵੋਟਾਂ ਦੀ ਜਰੂਰਤ ਹੀ ਨਹੀਂ ਹੋਣੀ ਚਾਹੀਦੀ।

  • @waheguruji55
    @waheguruji55 23 วันที่ผ่านมา +16

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ 🙏🏽🙏🏽🙏🏽

  • @BaljitSingh-bj4vm
    @BaljitSingh-bj4vm 24 วันที่ผ่านมา +43

    ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਭੰਡ ਦੀ ਚਾਲ 2027ਖਤਮ। ਸ਼ਰਾਬੀ। ਐਨ ਐਸ ਏ

  • @jatinderdeol6942
    @jatinderdeol6942 24 วันที่ผ่านมา +47

    ਕੀ ਚਿੱਟਾ ਅਮ੍ਰਿਤਸਰ ਸਾਹਿਬ, ਤਰਨਤਾਰਨ ਅਤੇ ਗੁਰਦਾਸਪੁਰ ਵਿਚ ਮੁੱਕ ਗਿਆ। ਇੱਕ ਜ਼ਿਲੇ ਦੇ ਵੱਡੇ ਅਫ਼ਸਰ ਨੂੰ ਤਿੰਨ ਚਾਰ ਗ੍ਰਾਮ ਨਸ਼ੇ ਪਿੱਛੇ ਪ੍ਰੈਸ ਕਾਨਫਰੰਸ ਕਰਨੀ ਪਵੇ, ਇਹ ਗੱਲ ਜੱਚਦੀ ਨਹੀ।

    • @najarsingh3234
      @najarsingh3234 23 วันที่ผ่านมา +2

      Fake.kesh.aa.punjab.sarkar.te.police.murdabad

    • @tarsempal5710
      @tarsempal5710 22 วันที่ผ่านมา +1

      सब जगा मिलदा है

  • @reshamsandhu9669
    @reshamsandhu9669 24 วันที่ผ่านมา +37

    ਕੀ ਪੰਜਾਬ ਪੁਲੀਸ ਬਾਕੀ ਕੇਸਾਂ ਵਿੱਚ ਵੀ ਏਨੀ ਮੁਸਤੈਦੀ ਨਾਲ ਹੀ ਕੰਮ ਕਰਦੀ ਹੈ ਅਗਰ ਕਿਸੇ ਕੋਲ ਅਜਿਹਾ ਪਰੂਫ਼ ਹੈਗਾ ਤਾਂ ਜ਼ਰੂਰ ਸ਼ੇਅਰ ਕਰਿਓ.

  • @tarsemmannp5499
    @tarsemmannp5499 24 วันที่ผ่านมา +33

    ਇਹ ਭਗਞੰਤਾ ਜਾਣ ਬੁੱਝ ਕੇ ਕਰ ਰਿਹਾ ਹੈ ਇਹ ਕੰਮ ❤

  • @sadhusingh6215
    @sadhusingh6215 23 วันที่ผ่านมา +15

    ਮਾਨਸਾ ਦਾ ਸਿੰਘ ਝੋਟਾ ਨਸ਼ਿਆਂ ਦੇ ਸੋਦਾਗਰਾਂ ਨੂੰ ਸ਼ਰੇਆਮ ਫੜਾਉਂਦਾ ਸੀ।ਪਰੰਤੂ ਪੁਲਿਸ ਵਾਲੇ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਦੀ ਬਜਾਏ ਵੀਰ ਝੋਟੇ ਨੂੰ ਹੀ ਥਾਣੇ ਡਕ ਦਿੰਦੇ ਸੀ।

  • @user-qx2ps5ys2l
    @user-qx2ps5ys2l 23 วันที่ผ่านมา +7

    ਇਹ ਧੱਕਾ ਹੱਡਾ ਵਿਚ ਬੈਠ ਜਾਓ ਦੁਸ਼ਮਣਾਂ de

  • @ajabsingh2610
    @ajabsingh2610 24 วันที่ผ่านมา +29

    ਬਾਈ ਆਪ ਨੂੰ ਪਤਾ ਪੁਲਿਸ ਕੀ ਕੁਝ ਕਰ ਦੀ ਪਿਛਲੇ ਸਮੇਂ ਸਿਖਾ ਨਾਲ ਕੀ ਕੁਝ ਕੀਤਾ

  • @Ranjeetdaliwal-kz2nc
    @Ranjeetdaliwal-kz2nc 24 วันที่ผ่านมา +17

    ਮੋਗਾ ਜਾਣ ਦੀ ਬਿਜਾਏ ਫਿਲੌਰ ਕਿਵੇ ਪਹੁੰਚ ਗਿਆ। ਹਰ ਬੱਚਾ ਉਦੋਂ ਹੀ ਸਾਹਮਣੇ ਆਉਂਦਾ ਜਦੋ ਤਕ ਫੜਿਆ ਨਾ ਜਾਵੇ।

    • @sukhjindersingh1675
      @sukhjindersingh1675 23 วันที่ผ่านมา

      ਬਿਲਕੁੱਲ ਸਹੀ ਹੈ ਪਰ ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

    • @user-cb8ui4yq1x
      @user-cb8ui4yq1x 21 วันที่ผ่านมา +1

      Esto pta lagda kesh jhootha.ajj kal har pind cho chitta mil reha.4 gram vaste osnu filor jan di jroort nahi c.kise v pind to lai sakde c.nale sarkar akhdi nashe krn wale victim ne.ohna nu farna ni chahida .vechan wale nu fro .ethe sab ult aa

  • @KalaSerron
    @KalaSerron 23 วันที่ผ่านมา +4

    ਜਾਣ ਕੇ ਸਿੱਖਾਂ ਨੂੰ ਬਦਨਾਮ ਕਰ ਰਹੇਂ ਨੇ

  • @jagdevsingh3739
    @jagdevsingh3739 24 วันที่ผ่านมา +14

    ਹੋਰ ਨਸ਼ਈ ਦਿਸੇ ਨਹੀ ਕਿਉ ਅੰਨੇ ਜਿਉ ਸੀ ਕੀ ਕਹੀਏ ਇਸ ਨਕੰਮੀ ਸਰਕਾਰ ਬਾਰੇ ਬਸ ਰੱਬ ਹੀ ਸਾਭੇ ਇਸ ਨੂੰ ਹੁਣ

  • @GurdeepSingh-rl7mo
    @GurdeepSingh-rl7mo 23 วันที่ผ่านมา +17

    ਬੈਗਵੰਤ ਮਾਨ ਬੇੜਾ ਡੂਬਣ ਵਾਲਾ ਜਹੇ ਵੀ ਕਿੱਸੇ ਨੂੰ ਲੱਗਦਾ ਸਰਕਾਰ ਝੂੱਠੇ ਪੱਰਚੇ ਨਹੀ ਪਾਓੁਦੀ ਤਾ ਮੈ ਅਾਪਣੇ ਤੇ ਹੋੲੇ ਪਰਚੇ ਅਾ ਦੇ ਸਬੂਤ ਦਿੱਖਾ ਸਕਦਾ ਪੰਜਾਬ ਦਾ ਮੁੱਖ ਮੰਤਰੀ ਮੁਰਦਾਵਾਦ

  • @ArshdeepSingh-oh4qk
    @ArshdeepSingh-oh4qk 24 วันที่ผ่านมา +74

    27 ਦਾ ਮੁੱਖ ਮੰਤਰੀ ਸਰਦਾਰ ਅਮ੍ਰਿਤ ਪਾਲ ਖਾਲਸਾ ਜੀ

    • @kanwalpreets1181
      @kanwalpreets1181 24 วันที่ผ่านมา +6

      😂😂😂ਜੇਲ ਅੰਦਰੋਂ ਬਾਹਰ ਕੱਢ ਲਵੋ ਪਹਿਲਾ
      ਪੰਪ ਬਹੁਤ ਕੁੱਤੀ ਚੀਜ਼ ਆ

    • @SamSingh-tb5xb
      @SamSingh-tb5xb 23 วันที่ผ่านมา

      ਬਿਲਕੁਲ ਸਹੀ ਕੇਸ ਦਰਜ ਹੋਇਆ l ਜੇਕਰ ਪੁਲਿਸ ਨੇ ਡਰੱਗ ਪਲਾਂਟ ਹੀ ਕਰਨੀ ਹੁੰਦੀ ਤਾਂ ਕਿਲੋ- ਅੱਧਾ ਕਿਲੋ ਕਰਦੀ l ਨਾਲੇ ਰਿਮਾਂਡ ਨਾ ਦਿਤੇ ਜਾਣ ਵਿਚ ਕੋਈ ਹੈਰਾਨੀ ਦੇ ਗੱਲ ਨਹੀਂ l ਅਦਾਲਤਾਂ small quantity ਕੇਸਾਂ ਵਿਚ ਘੱਟ ਹੀ ਰਿਮਾਂਡ ਦਿੰਦੀਆਂ ਹਨ l

    • @KalaSerron
      @KalaSerron 23 วันที่ผ่านมา +2

      ​@@SamSingh-tb5xbਉਏ ਸਰਕਾਰੀ ਦੱਲੀਆ ਸਰਮ ਕਰ ਅਕਲ ਨੂੰ ਹੱਥ ਮਾਰ ਸਹੀ ਕੇਸ ਕਿਵੇ

    • @DUSHMAN-bk4in
      @DUSHMAN-bk4in 23 วันที่ผ่านมา +2

      ​@@KalaSerronਭੇਡੋ ਟੱਲ ਜਾਉ

    • @user-kq8bo2sm8r
      @user-kq8bo2sm8r 23 วันที่ผ่านมา

      7 Janam le ke v nahi ban sakda veer thoda wait karo ankha khul jane gayi thodi v eh amritpal Singh bjp rss da hi agent niklu gaa

  • @DilbagSingh-qk6vh
    @DilbagSingh-qk6vh 23 วันที่ผ่านมา +9

    2027 ਵਿੱਚ ਬੌਕਰ ਦਾ ਤੀਲਾ ਤੀਲਾ ਕਰ ਕੇ ਜਮਾਨਤਾ ਜਬਤ ਹੋਣਗੀਆਂ

  • @user-qu3gc8wv7q
    @user-qu3gc8wv7q 23 วันที่ผ่านมา +6

    ਕੁਝ ਕਨੂੰਨਾਂ ਨੂੰ ਬਦਲਣ ਦੀ ਲੋੜ ਹੈ ਅਗਰ ਪੁਲਿਸ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਇਹ ਕਾਰਵਾਈ ਕੋਟ ਦੀ ਨਿਗਰਾਨੀ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਹਰ ਪਲ ਦਾ ਕੋਈ ਨਾ ਕੋਈ ਸਬੂਤ ਮਿਲ ਸਕੇ।

  • @user-qu3gc8wv7q
    @user-qu3gc8wv7q 23 วันที่ผ่านมา +4

    ਇਸ ਸੰਸਾਰ ਵਿੱਚ ਧਰਮ ਦਾ ਬੋਲ ਬਾਲਾ ਬਹੁਤ ਘੱਟ ਹੋ ਰਿਹਾ ਹੈ ਰੱਬ ਨਾਲੋਂ ਟੁੱਟੇ ਹੋਏ ਲੋਕ ਨਸ਼ਿਆਂ ਦੇ ਆਦੀ ਹੋ ਕੇ ਆਪਣੇ ਪਰਿਵਾਰਾਂ ਨੂੰ ਖਤਮ ਕਰ ਰਹੇ ਹਨ।

  • @fateh4751
    @fateh4751 24 วันที่ผ่านมา +6

    ਭੱਟੀ ਜੀ ਵਧੀਆ ਪੇਸ਼ਕਾਰੀ

  • @paramjitsingh2349
    @paramjitsingh2349 24 วันที่ผ่านมา +9

    ਇਹ ਵੀ ਸਰਕਾਰ ਤੋਂ ਡਰਦੇ ਹੋਏ, ਗੋਲ਼-ਮੋਲ਼ ਗੱਲਾਂ ਕਰ ਰਹੇ ਹਨ। ਮੈਡੀਕਲ ਅਫ਼ਸਰ ਬੜੇ ਈਮਾਨਦਾਰ ਹਨ।ਇਹਨਾਂ ਦੀ ਇਮਾਨਦਾਰੀ ਦੀਆਂ ਤਾਂ ਲੋਕ ਕਸਮਾਂ ਖਾਂਦੇ ਹਨ।

    • @user-je5gu8di8l
      @user-je5gu8di8l 24 วันที่ผ่านมา +3

      ਪੈਸੇ ਦੇ ਕੇ ਜਿਦਾ ਮਰਜੀ ਕੇਸ ਬਣਾ ਲੳਉ

  • @jasbirsingh-wi9mx
    @jasbirsingh-wi9mx 24 วันที่ผ่านมา +9

    ਐਸ ਐਸ ਪੀ ਤਾਂ ਕਹਿ ਰਿਹਾ ਸੀ ਸਾਨੂੰ ਪਤਾ ਹੀ ਨਹੀਂ ਕਿ ਇਹ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ। ਫਿਰ ਪੁਲਿਸ ਤੇ ਕਿਸ ਚੀਜ਼ ਦਾ ਦਬਾਅ ਸੀ।

    • @nimmadhillo1788
      @nimmadhillo1788 23 วันที่ผ่านมา +1

      Sab nu pta police ki kuj kr sakdi hai te keo kr rahi hai

    • @rajurj6829
      @rajurj6829 23 วันที่ผ่านมา +1

      esto pehla kde 4gm te SSP confrence krda dekhe aa?, SSP jhuth bol reha

  • @dasaundhasinghpannu6612
    @dasaundhasinghpannu6612 24 วันที่ผ่านมา +5

    ਪੁਲਿਸ ਆਪਣਾ ਪਲਾ ਛੁਡਾਉਦੀ ਹੋਣੀ।ਕਿ ਥਾਣੇ ਤੇ ਹਮਲਾ ਕਰਕੇ ਛੁਡਵਾ ਨਾ ਲੈਣ।ਰੀਮਾਡ ਲਈ ਪੂਰਾ ਜੋਰ ਨਹੀ ਲਾਇਆ ਜਾਪਦਾ।

  • @jagrajsandhu8421
    @jagrajsandhu8421 23 วันที่ผ่านมา +2

    ਡੋਪ ਟੈਸਟਾਂ ਦੀ ਅਫ਼ਵਾਹ ਫੈਲਾਉਣ ਲਈ ਕਾਫ਼ੀ ਨਹੀਂ,
    ਪਿਛੇ ਕਿਨੇਂ ਝੂਠੇ ਡੌਪ ਟੈਸਟ ਪਾਏਗੲਏ,ਹਨ,

  • @lakhwinderkaur8326
    @lakhwinderkaur8326 18 วันที่ผ่านมา

    ਭਗਵੰਤ ਮਾਨ ਸਰਕਾਰ ਦਾ ਸਾਰਾ ਪ੍ਰੀ ਪਲੈਨ ਹੈ ਜੀ ਪੁਲਿਸ ਵੀ ਇਸਦੀ ਲੈਬੋਰਟਰੀਆਂ ਵੀ ਇਨ੍ਹਾਂ ਦੀਆਂ

  • @jagrajsandhu8421
    @jagrajsandhu8421 23 วันที่ผ่านมา +2

    ਝੂਠੇ ਪਰਚੇ ਕਰਵਾਉਣੇ,ਕੇਸ ਦਰਜ ਕਰ ਕੇ ਸਿੱਖ ਕੌਮ ਨੂੰ ਜਲੀਲ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,ਜੀ ਸੁੱਖ ਸਿੱਧੂ ਸਾਬ੍ਹ ਜੀ, 🙏

  • @user-nt5oy8js9h
    @user-nt5oy8js9h 24 วันที่ผ่านมา +32

    Jalandhar Di kothi se Milana hai ka drama hai ਅਸੀਂ ਵੀ ਬੇਟੀ ਦੀ ਨੌਕਰੀ ਗਏ ਸੀ ਭਗਵੰਤ ਮਾਨ ਬਿਲਕੁਲ ਨਹੀਂ ਮਿਲਦਾ ਉਸ ਦੀ ਘਰ ਵਾਲੀ ਮਿਲੀ ਸੀ ਪਹਿਲਾਂ ਉਹਦੀ ਮਦਰ ਬੈਠੀ ਰਹੀ ਲੋਕ ਮੂੰਹ ਚੱਕ ਕੇ ਬੈਠੇ ਰਹੇ ਮੂਹਰੇ ਬਾਅਦ ਵਿੱਚ ਜਦੋਂ ਘਰ ਵਾਲੀ ਆਈ ਪਹਿਲਾਂ ਤਾਂ ਜੋ ਬੰਦੇ ਸਾਡੇ ਤੋਂ ਦੋ ਪਹਿਲਾਂ ਮਿਲੇ ਕਹਿੰਦੀ ਤੁਹਾਨੂੰ ਪਹਿਲਾਂ ਕਿਹਾ ਸੀ ਪਹਿਲਾਂ ਵੋਟਾਂ ਪਾ ਲਓ ਬਾਕੀ ਕੰਮ ਬਾਅਦ ਚ ਕਰ ਲਵਾਂਗੇ ਫਿਰ ਸਾਡੀ ਵਾਰੀ ਆ ਗਈ ਮੇਰੀ ਬੇਟੀ ਨੂੰ ਕਹਿੰਦੀ ਜਾ ਕੇ ਕੋਈ ਕੰਮ ਖੋਲ ਲਓ ਮੇਰੀ ਬੇਟੀ ਨੇ ਜਵਾਬ ਦਿੱਤਾ ਜੇ ਮੈਂ ਕੰਮ ਹੀ ਖੋਲਣਾ ਸੀ ਤਾਂ ਮੇਰੇ ਫਾਦਰ ਨੇ ਇਕ ਸਾਲ ਦਾ ਪੰਜ ਲੱਖ ਰੁਪਇਆ ਮੇਰੇ ਤੇ ਕਿਉਂ ਲਾਉਣਾ ਸੀ ਸਾਰਾ ਡਰਾਮਾ ਹੈ ਕੋਈ ਕੁਝ ਕੰਮ ਨਹੀਂ ਕਰਦਾ ਕੋਈ ਨਹੀਂ ਮਿਲਦਾ

    • @AvtarSingh-gs1si
      @AvtarSingh-gs1si 24 วันที่ผ่านมา +2

      ਟੈਸਟ ਕਿਹੜਾ ਪਾਸ ਕਰਿਆ ਸੀ ਕੁੜੀ ਨੇ ਕਿਅਆਪਣੇ ਆਪ ਚਲੇ ਗਏ ਨੌਕਰੀ ਮੰਗਣ ਇਸ ਤਰਾਂ ਤਾ ਸਾਰੇ ਹੀ ਨੌਕਰੀਆ ਮੰਗਣਗੇ ਟੈਸਟ ਪਾਸ ਕਰਿਆ ਹੋਵੇ ਸਰਕਾਰ ਆਪ ਬੁਲਾਉਗੀ

    • @vikramjitsingh7710
      @vikramjitsingh7710 24 วันที่ผ่านมา +3

      ਉਹ ਸਭ ਵੋਟਾਂ ਲਈ ਡਰਾਮਾ ਸੀ ਮਿਲਣਾ ਮਿਲਾਉਣਾ

    • @user-rx7lv3qk8y
      @user-rx7lv3qk8y 24 วันที่ผ่านมา +1

      @@AvtarSingh-gs1siਫਿਰ ਵੀਰ ਜੀ ਭਗਵੰਤ ਮਾਨ ਨੂੰ ਡਰਾਮੇ ਵੀ ਨਹੀਂ ਕਰਨੇ ਚਾਹੀਦੇ ।

    • @user-nt5oy8js9h
      @user-nt5oy8js9h 24 วันที่ผ่านมา +1

      ਬਕਵਾਸ ਕਿੱਦਾਂ ਕਰਦਾ ਐਮਐਸਸੀ ਆਲ ਰਾਉਂਡਰ ਬੈਸਟ ਸਟੂਡੈਂਟ ਨਿਊਜ਼ ਰੀਡਰ ਹਾਂ ਲੈਕਚਰਾਰ ਐਂਕਰ ਫੈਸਟੀਵਲ ਆਲ ਇੰਡੀਆ ਰੇਡੀਓ ਜਲੰਧਰ ਹੋਰ ਦੱਸ ਕਿਹੜੇ ਕੰਮ ਗਿਣਾਵਾ ਜੋ ਮੇਰੀ ਬੇਟੀ ਕਰਦੀ ਹ ਬੇਵਕੂਫਾਂ ਦਾ ਕੋਈ ਨਾ ਆਇਆ ਮੇਰੀ ਬੇਟੀ ਦਾ ਬੂਥਾ ਚੱਕ ਕੇ ਤੁਸੀਂ ਸਾਡੇ ਕੋਲ ਵੋਟਾਂ ਲੈਣ ਮਾਲਵੇ ਵਾਲੇ ਭੁੱਖੜ

    • @user-nt5oy8js9h
      @user-nt5oy8js9h 24 วันที่ผ่านมา

      @@AvtarSingh-gs1si ਬੂੜੇ ਦੇ ਰਹੇ ਨੇ ਭਗਵੰਤ ਮਾਨ ਨੇ ਤਾਂ ਅਸੀਂ

  • @rupinderptcnewsptcnews6746
    @rupinderptcnewsptcnews6746 23 วันที่ผ่านมา +1

    ਝਾੜੂ ਬੁਚੜ ਪਾਰਟੀ ਦੀ ਜਲੰਧਰ ਜ਼ਿਮਨੀ ਚੋਣਾਂ ਸੀ। ਭਗਵੰਤ ਮਾਨ ਬੁੱਚੜ ਹੈ

  • @hardeepsingh-uj2ic
    @hardeepsingh-uj2ic 24 วันที่ผ่านมา +2

    Sidhu Veer Baljider Kaur Bhagwant Mann de Girl friend Long Time

  • @JagtarSingh-iu3kh
    @JagtarSingh-iu3kh 24 วันที่ผ่านมา +12

    ਜਦੋ ਗਰੀਬਾ ਨਾਲ ਹਏ ਧਕੇ ਦੇ ਖ਼ਿਲਫ਼ ਬੋਲਿਆ ਕਰੋ

  • @BalkarDeol
    @BalkarDeol 23 วันที่ผ่านมา +1

    ਕੀ ਡਾਕਟਰ ,ਪੁਲੀਸ ਸਭ ਦੀ ਜ਼ੁੰਮੇਵਾਰੀ ਵਾਲੀ ਕੁਰਸੀ ਹੈ ਇਹਨਾਂ ਉੱਪਰ ਸ਼ਕ ਕਰਨਾ ਗਲਤ ਹੈ ॥ਮਹਿਕਮਾ ਠੀਕ ਹੈ ॥

  • @ranapannu8210
    @ranapannu8210 20 วันที่ผ่านมา +1

    ਪੱਤਰਕਾਰ ਸਾਹਿਬ ਤੁਸੀਂ ਬਹੁਤ ਸਿਆਣੇ ਜੇ ਆ ਜਿਹੜੇ ਬਹਿਸ ਕਰਦੇ ਭਾਈ ਸਾਹਿਬ ਇਹ ਵੀ ਬੜੇ ਸਿਆਣੇ ਆ ਪੁਲਸ ਕੀ ਨਹੀਂ ਕਰ ਸਕਦੀ ਪੁਲਿਸ ਸਭ ਕੁਝ ਕਰ ਸਕਦੀ ਹੈ ਪੁਲਿਸ ਉਹਨਾਂ ਨੂੰ ਟੀਕੇ ਵੀ ਲਾ ਸਕਦੀ ਪੁਲਿਸ ਇਹਨਾਂ ਨੂੰ ਪਿਆ ਵੀ ਸਕਦੀ ਪੁਲਿਸ ਗੋਲੀਆਂ ਪੀ ਕੇ ਵੀ ਪਾ ਸਕਦੀ ਜੋ ਚਰੇ ਪੁਲਿਸ ਕਰ ਸਕਦੀ ਹੈ ਸਰਕਾਰ ਕਰਾ ਰਹੀ

  • @vikramjitsingh7710
    @vikramjitsingh7710 24 วันที่ผ่านมา +8

    ਜਿਦਾ ਦੇ ਪੰਜਾਬ ਦੇ ਹਾਲਾਤ ਯਾ ਕਿਸ ਟਾਈਮ ਕੌਣ ਨਸੇ ਤੇ ਲੱਗ ਜਾਵੇ ਕੋਈ ਪਤਾ ਨਹੀ. ਸੱਚ ਜੁਡ ਤਾ ਕੁਛ ਦਿਨਾਂ ਵਿਚ ਸਾਮਣੇ ਆ ਜਾਣਾ ਪਰ ਅਮ੍ਰਿਤਪਾਲ ਦੇ ਘਰ ਦੀਆ ਤੇ ਨਾਲ ਦੀਆ ਦਾ ਇਸਨੂੰ ਪੰਥ ਕੌਮ ਨਾਲ ਜੋੜਨਾ ਗਲਤ ਯਾ. ਹਾਰ ਆਪਣੀ ਨਿਜੀ ਗੱਲ ਨੂੰ ਪੰਥ ਕੌਮ ਨਾਲ ਜੋੜ ਦੇਣਾ ਅਗੇ ਏਦਾਂ ਹੀ ਅਜਨਾਲੇ ਕਾਂਡ ਨੂੰ ਕੌਮ ਨਾਲ ਜੋੜ ਦਿੱਤਾ ਸੀ. ਏਦਾਂ ਸਾਰੀ ਕੌਮ ਬਦਨਾਮ ਹੁੰਦੀ ਇਸ ਬਾਰੇ ਭੀ ਸੋਚਣਾ ਚਾਹੀਦਾ ਯਾ. ਇਸ ਮੁਦੇ ਨਾਲ ਸਰਕਾਰ ਤੇ ਭੀ ਵਡੇ ਆਰੋਪ ਲੱਗਦੇ ਕਊ ਕੇ ਪੰਜਾਬ ਹਰ ਤਰਾਂ ਦਾ ਨਸ਼ਾ ਅਰਾਮ ਨਾਲ ਮਿਲਦਾ ਪਿਆ. ਜੋ ਬਹੁਤ ਚਿੰਤਾ ਦੀ ਗੱਲ ਯਾ.

  • @parminderkaur8044
    @parminderkaur8044 22 วันที่ผ่านมา +2

    ਜਦੋਂ giderh ਦੀ ਮੌਤ ਆਵੇ ਤਾਂ ਉਹ ਸ਼ੇਰ ਵੱਲ ਭਜਦਾ

  • @sukhwantsidhu9075
    @sukhwantsidhu9075 24 วันที่ผ่านมา +2

    ਸਿੱ 11:41 11:41 ਸਿੱਧੂ ਸਾਹਿਬ ਸੰਦੀਪ ਅਰੋੜਾ ਨੂੰ ਵਾਅਦਾ ਮੁਆਫ ਗਵਾਹ ਪੁਲੀਸ ਬਣਾਵੇਗੀ

  • @rajuarora3163
    @rajuarora3163 23 วันที่ผ่านมา +1

    ਬੀਬਾ ਬਲਜਿੰਦਰ ਕੌਰ ਭ੍ਰਿਸ਼ਟ ਲੀਡਰ ਆ

  • @waheguruji55
    @waheguruji55 23 วันที่ผ่านมา

    ਪੰਜਾਬ ਵਧੀਆ ਕੰਮ ਹੋ ਰਿਹਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਪੰਜਾਬ ਦਾ ਬੱਚਾ ਬੱਚਾ ਸਿੱਖੀ ਨਾਲ ਜੁੜਣਾ ਚਾਹੁੰਦਾ ਹੈ ਇਹ ਧੱਕਾਹੋ ਰਿਹਾ ਹੈ ਪੰਜਾਬ ਨਾਲ 🙏🏽🙏🏽

  • @baljeetsinghsandhu8489
    @baljeetsinghsandhu8489 21 วันที่ผ่านมา

    Very nice interview Bhatti sahib.

  • @SodhirakhraSodhirakhra
    @SodhirakhraSodhirakhra 22 วันที่ผ่านมา +1

    ਭਰਾਵਾ ਨਸ਼ਾ ਕਰਨ ਵਾਲੇ ਦਾ ਕੋਈ ਰਿਮਾਂਡ ਨਹੀਂ ਹੁੰਦਾ ਰਿਮਾਂਡ ਵੇਚਣ ਵਾਲੇ ਦਾ ਦਿੱਤਾ ਜਾਦਾ ਹੈ ਕੋਰਟ ਵੱਲੋਂ, ਨਸ਼ੇੜੀਆ ਦਾ ਕਾਹਦਾ ਰਿਮਾਂਡ

  • @ArshdeepSingh-oh4qk
    @ArshdeepSingh-oh4qk 24 วันที่ผ่านมา +2

    ਹਾਏ ਓ ਰੱਬਾ ਹਾਲੇ ਦੇਣ ਦਾ ਹੀ ਨਹੀਂ ਪਤਾ ਲੱਗਿਆ
    ਪੰਜਾਬ ਦੇ ਕਿਨੇਂ ਪੁੱਤ ਬਚਾ ਲੲਏ

  • @jagrajsinghgill1183
    @jagrajsinghgill1183 21 วันที่ผ่านมา +1

    ਇੰਨਾ ਨੂੰ 2027 ਹੱਥੋ ਨਿਕਲਦਾ ਦਿਖ ਰਿਹਾ ਹੈ ।ਇਹ ਹੁਣ ਬਦਨਾਮ ਕਰ ਦੀ ਕੋਸ਼ਿਸ਼ ਕਰ ਰਹੇ ।

  • @JagtarSinghSidhu
    @JagtarSinghSidhu 24 วันที่ผ่านมา +1

    ਚੈਨਲ ਦੇ ਖਾਸਮ ਖਾਸ ਨਵਜੋਤ ਸਿੰਘ ਸਿੱਧੂ ਬਾਰੇ ਵੀ ਦੱਸ ਦਿਓ ਅੱਜ ਕੱਲ੍ਹ ਕਿੱਥੇ ਰਹਿੰਦੇ ਨੇ

  • @gamdoorsingh6300
    @gamdoorsingh6300 18 วันที่ผ่านมา

    ਹੁਣ ਪਤਕਰ ਭਗਵੰਤ ਤੋ ਅਸਤੀਫਾ ਲੈਗਾ

  • @gurmeetgill1898
    @gurmeetgill1898 24 วันที่ผ่านมา +20

    ਇਹ ਤਾਂ ਹੁਣ ਵਹਿਗੁਰੂ ਜੀ ਹੀ ਜਾਣਦੇ ਹੋਣਗੇ। ਸੱਚ ਹੈ ਜਾਂ ਝੂਠ ਹੈ ਜੀ।।

    • @GurmaanSingh-xg8xg
      @GurmaanSingh-xg8xg 23 วันที่ผ่านมา +3

      Punjab police da bhulekha kise nu koi. Aje v shakk aa

  • @RajinderSingh-wh2mj
    @RajinderSingh-wh2mj 20 วันที่ผ่านมา

    ਸਭ ਨੂੰ ਪਤਾ ਹੈ ਏਹ ਇਕ ਸਾਜ਼ਿਸ਼ ਹੈ, ਸਭ ਨੂੰ ਪਤਾ ਹੈ ਪੁਲਿਸ ਕੇਸ ਕਿੰਨੇ ਕੁ ਸੱਚੇ ਹੁੰਦੇ ਨੇ

  • @Daske.WaleSahi
    @Daske.WaleSahi 23 วันที่ผ่านมา

    ਕਿੱਥੋਂ ਤੱਕ ਡਿੱਗਣਗੇ ਇਹ ਰਾਜਨੀਤਕ ਤੇ ਅਫ਼ਸਰਸ਼ਾਹੀ ਸਿਸਟਮ

  • @jagjitsingh283
    @jagjitsingh283 23 วันที่ผ่านมา +1

    😢😢😢😢😢😢

  • @user-qu3gc8wv7q
    @user-qu3gc8wv7q 23 วันที่ผ่านมา

    ਬੱਚਿਆਂ ਨੂੰ ਸਕੂਲਾਂ ਵਿੱਚ ਧਰਮ ਨਾਲ ਜੋੜਨ ਵਾਸਤੇ ਉਪਰਾਲੇ ਕਰਨੇ ਚਾਹੀਦੇ ਹਨ ਹਰ ਸਕੂਲ ਵਿੱਚ ਇਹ ਜਰੂਰੀ ਸਬਜੈਕਟ ਮੁਢਲੀ ਸਿੱਖਿਆ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ ਤਾਂ ਕਿ ਜਦੋਂ ਇਨਸਾਨ ਵੱਡਾ ਹੁੰਦਾ ਉਹ ਸੱਚਾ ਸੁੱਚਾ ਇਨਸਾਨ ਬਣ ਕੇ ਇਸ ਜੱਗ ਵਿੱਚ ਵਿਚਰੇ।

  • @user-kk2ln3sc8d
    @user-kk2ln3sc8d 24 วันที่ผ่านมา +2

    When police is croupt anything possible in India every thing possible

  • @mandeepsekhon3582
    @mandeepsekhon3582 24 วันที่ผ่านมา

    ਸੀ ਐਮ ਸਾਹਿਬ ਜੀ ਨੇ ਰਿਸਵਤ ਖੋਰ ਅਫਸਰ ਫੜ ਲਏ ਉਹ ਅਪਣੇ ਮੰਤਰੀ ਤੇ ਵੀ ਕਾਰਵਾਈ ਜ਼ਰੂਰ ਕਰਨਗੇ

  • @HarmeetKaur-yr3zt
    @HarmeetKaur-yr3zt 20 วันที่ผ่านมา

    Dan Dan guru Nanak dev j Maher Karen es vich t 🙏🙏🙏🙏🙏❤️

  • @surjitsinghnagra3248
    @surjitsinghnagra3248 24 วันที่ผ่านมา +6

    Sidhu bai bhagwant da hall eho jiha honha k eh pind da chowkidar v nhi banhu

    • @user-rx7lv3qk8y
      @user-rx7lv3qk8y 24 วันที่ผ่านมา

      ਬਿਲਕੁਲ ਵੀਰ ਜੀ।

  • @Ranjeetdaliwal-kz2nc
    @Ranjeetdaliwal-kz2nc 24 วันที่ผ่านมา +2

    ਇਹ ਚੈਨਲ ਕਟਰ ਬੀਜੇਪੀ ਪੱਖੀ ਹੈ।
    ਕਾਂਗਰਸ ਪੱਖੀ ਵੀ ਭੁਗਤ ਜਾਂਦਾ ਹੈ।
    ਪਰ ਪੰਜਾਬ ਕਿਸਾਨ ਵਿਰੋਧੀ ਭਾਜਪਾ ਦੇ ਹੱਕ ਵਿੱਚ ਸਦਾ ਤਤਪਰ ਰਹਿੰਦਾ ਇਹ ਚੈਨਲ।

    • @kanwalpreets1181
      @kanwalpreets1181 24 วันที่ผ่านมา

      😂😂😂😂295 ਸੁਣੋ😊

  • @beantsingh8325
    @beantsingh8325 24 วันที่ผ่านมา +3

    ਮਾਰਚ ਵਿੱਚ ਇਕੋ ਠ ਨਾ ਸਦਾ ਵੇਖ ਕੇ ਹਾੲਈਲੈਟ ਤਾ ਨਹੀ ਕੀਤਾ ਜਾ ਰਿਹਾ ਲੰਕਾ ਦੀ ਹਮਦਰਦੀ ਲੈਣ ਲੲੀ ਤਾ ਨਹੀ ਕਝ ਨਹੀਂ ਹੋਣਾ ਮਸ਼ਹੂਰੀ ਵੱਟਾ ਸਿਆ ਸਤ????

  • @sahotaedtz0008
    @sahotaedtz0008 16 วันที่ผ่านมา

    ਅੰਮ੍ਰਿਤਸਰ ਵਿੱਚ ਜੋ ਫੜੇ ਸੀ ਓ ਕਿਉਂ ਨਹੀਂ ਦਿਖਾਏ
    ਜਾਂ ਰਹੇ

  • @mantejsingh247
    @mantejsingh247 24 วันที่ผ่านมา +2

    Moosewale di pehli barsi te amritpal nu bhagora kar ta te hun bhand di jail wali interview te javab dena si te hun amritpal da bhra fsata

  • @leaderpunjab
    @leaderpunjab 24 วันที่ผ่านมา +2

    Jhuth a sab police galat kar rahi a

  • @jjnhfdk
    @jjnhfdk 24 วันที่ผ่านมา +3

    ਕੀ ਸੰਦੀਪ ਅਰੋੜਾ ਨਸ਼ਾ ਤਸਕਰ ਨੂੰ ਫੜ ਲਿਆ?

    • @sakinderkaur846
      @sakinderkaur846 24 วันที่ผ่านมา

      Arrest kr leiya tv te news dikha rahe c

  • @avtarsingh-gq6th
    @avtarsingh-gq6th 24 วันที่ผ่านมา +1

    Bhatti sahib a nice debater ultimately I think leaning toward CM Sahib ,in the end.

  • @baljindersingh7802
    @baljindersingh7802 24 วันที่ผ่านมา +1

    Waheguru ji

  • @kuldeepsinghchatha
    @kuldeepsinghchatha 23 วันที่ผ่านมา +1

    ਇਹ ਸ਼ੁਰੂ ਤੋਂ ਕੁਰੱਪਟ ਸੀ ਬਹੁਤ ਵਾਰ ਦੱਸਿਆ ਹੈ।ਸਾਰਾ ਟੱਬਰ ਰਾਮੇ ਤਲਵੰਡੀ ਉਗਰਾਹੀ ਕਰਦੇ ਹੈ।ਇਹ ਖੁੱਦ ਜਟਾਣੇ ਨਾਲ ਰਲਕੇ ਟਰਾਂਸਪੋਰਟਰਾਂ ਤੋਂ ਗੁੰਡਾ ਟੈਕਸ ਉਗਰਾਹੁਣ ਚ ਬਦਨਾਮ ਰਹੀ ਹੈ। ਬਿਨਾਂ ਅਧਾਰ ਜਾਂ ਕਿਸੇ ਸਬੂਤ ਦੇ ਰਾਜਸਥਾਨ ਚ ਜ਼ਮੀਨ ਖਰੀਦੀ ਹੈ ਇਹ ਵੀ ਜਾਂਚ ਦਾ ਵਿਸੈ਼

  • @JagjotSingh-be9cz
    @JagjotSingh-be9cz 11 วันที่ผ่านมา

    ਸਾਰਾ ਗੱਲ ਤਾਂ ਨਸ਼ੇ ਦਾ ਵੀ ਨਸ਼ਾ ਕਰਦੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਫੜਦੇ ਨਹੀਂ ਹੈਗੇ ਜਿਹੜੇ ਨਹੀਂ ਕਰਦੇ ਸਿੱਖਾ ਨੂੰ ਬਦਨਾਮ ਕਰ ਰੱਖਿਆ

  • @JaswinderKaur-gp1on
    @JaswinderKaur-gp1on 19 วันที่ผ่านมา

    G00d news

  • @JagtarSingh-uq6xs
    @JagtarSingh-uq6xs 24 วันที่ผ่านมา +15

    ਆਪ ਸਰਕਾਰ ਤੋ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿਨਾ ਕੁ ਨਸ਼ਾ ਹੁਣ ਤਕ ਪੰਜਾਬ ਚੋ ਫੜਿਆ ਹੈ ਦਸੋ

  • @rajmand1588
    @rajmand1588 21 วันที่ผ่านมา

    ਜੱਜ ਸਾਹਿਬ ਜੀ ਕਿਤੇ ਨਿਆਣੇ ਨਹੀਂ ਹੁੰਦੇ ਉਨ੍ਹਾਂ ਡੰਗਰ ਨਹੀਂ ਚਾਰੇ ਹੁੰਦੇ ਉਨ੍ਹਾਂ ਬੰਦੇ ਦਾ ਮੱਥਾ ਵੇਖ ਕੇ ਪਛਾਣ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JarnailSingh-ef5ir
    @JarnailSingh-ef5ir 23 วันที่ผ่านมา

    ਇਹ 100./. ਸੱਚਾਈ ਹੈ ਸ਼ਰੇਆਮ ਸੱਚਾ ਕੇਸ ਹੈ ਪੰਜਾਬੀਆਂ ਨੂੰ ਝੂਠ ਨਹੀ ਬੋਲਣਾ ਚਾਹੀਦਾ

  • @user-qu3gc8wv7q
    @user-qu3gc8wv7q 23 วันที่ผ่านมา

    ਉੱਚੇ ਤੇ ਸੁੱਚੇ ਆਚਰਨ ਵਾਲੇ ਲੋਕਾਂ ਨੂੰ ਪੁਲਿਸ ਵਿੱਚ ਦੇ ਤੇ ਸਕੂਲਾਂ ਵਿੱਚ ਅੱਗੇ ਲੈ ਕੇ ਆਉਣਾ ਚਾਹੀਦਾ।

  • @darshankumarlaleana383
    @darshankumarlaleana383 23 วันที่ผ่านมา

    ਬਿਲਕੁਲ ਸਹੀ ਪਹਿਲਾ ਵੀ ਕਰਦੇ ਰਹੇ ਹਨ ਹੁਣ ਵੀ ਕਿਉਂਕਿ ਜਿਹੜੇ ਅਕਾਲੀ ਸਰਕਾਰ ਚੋਂ ਸੀ ਹੁਣ ਵੀ ਉਹੀ ਹਨ ਲਾਲੇਆਣਾ ਦਾ ਸਾਬਕਾ ਸਰਪੰਚ

  • @user-zb7ru6ev8r
    @user-zb7ru6ev8r 15 วันที่ผ่านมา

    ਆਮ ਆਦਮੀ ਨਹੀ ਰਹੀ ਹੁਣ ਖਾਸੋ ਖ਼ਾਹਸ਼ ਹੈ।

  • @navjotsinghsandhu6096
    @navjotsinghsandhu6096 24 วันที่ผ่านมา +3

    Bhatti saab 4 gm kise ton drug fadi jave te press conference jile da ssp ker reha kamaal ho gyi 😂
    Ssp aena vela ki press conference nu utavla ho gya 😂
    Bhai saab nu badnaam karan di koshish hai w

  • @BhupinderSingh-db4pf
    @BhupinderSingh-db4pf 24 วันที่ผ่านมา +1

    It's the dirty game of Punjab police, shameful act of Punjab police.

  • @ravisoni6116
    @ravisoni6116 24 วันที่ผ่านมา +1

    Pura case Governor sahab ke superhit kiya jaaye

  • @JaswinderKaur-gp1on
    @JaswinderKaur-gp1on 19 วันที่ผ่านมา

    Yes right

  • @soulofgod1721
    @soulofgod1721 17 วันที่ผ่านมา

    Sare Punjabi ekta Rakho Punjab nu khatam kita jah rha hai sare Punjabi sari sikh com ekta Rakho waheguru ji maher Karo ji Bhai Amritpal Singh Khalsa ji jindabad jindabad

  • @KuldeepSingh-lb4ub
    @KuldeepSingh-lb4ub 24 วันที่ผ่านมา +1

    Welcome sir

  • @JaswinderSingh-mb5vj
    @JaswinderSingh-mb5vj 24 วันที่ผ่านมา +1

    Punjab media b kmaal ka h

  • @onkargoodsingh3591
    @onkargoodsingh3591 23 วันที่ผ่านมา

    ਆਮ ਆਦਮੀ ਪਾਰਟੀ ਮੁਰਦਾਬਾਦ 😡👠😡👠😡👠😡

  • @helloaviation97
    @helloaviation97 23 วันที่ผ่านมา

    Sache patsah waheguru jane ki banu Aap sarkar da

  • @preetbhullar645
    @preetbhullar645 21 วันที่ผ่านมา

    ਬਹੁਤ ਕੁਝ ਪਲਾਨ ਹੋ ਸਕਦਾ

  • @balwinder6694
    @balwinder6694 24 วันที่ผ่านมา

    Bhatti Sahib you are correct it is the matter of investigation

  • @gurmeetsinghrana
    @gurmeetsinghrana 23 วันที่ผ่านมา

    Doc sahib ji sach boln lai danwad

  • @SatnamSingh-fg5oz
    @SatnamSingh-fg5oz 24 วันที่ผ่านมา +1

    ਇਹੋ ਜਿਹੇ ਚਵਲਾ ਨੂੰ ਚੈਨਲ ਤੇ ਲਿਆ ਕੇ ਲੋਕਾਂ ਦਾ ਟਾਇਮ ਖਰਾਬ ਨਾ ਕਰੋ

  • @sukhdevbrar5769
    @sukhdevbrar5769 23 วันที่ผ่านมา

    ਦੇ ਤਾਂ ਅਸਤੀਫ਼ਾ ਹੋ ਜਾਓ ਖੁਸ਼।

  • @Sk00087
    @Sk00087 24 วันที่ผ่านมา +1

    J police nasha pakde tan eh media wale judge banan lag jande
    Ehni akal ni k NDPS case ch talashi time video ban k court ch pesh hundi a fer medical hunda fer court ch pesh hunda, ena hi j fake case lag reha tan akaliyan time te bathinda mansa jail bhari rakhde c nashe de fake cases nal odon kyun ni bole fer ?

  • @ParamjitSingh-zd5mu
    @ParamjitSingh-zd5mu 23 วันที่ผ่านมา

    ਭੱਟੀ ਸਾਹਿਬ ਕਹਿ ਰਹੇ ਹਨ ਕੇ ਐੱਮ ਐੱਲ ਏ ਬਣਨ ਵਾਸਤੇ ਖਰਚਾ ਬੁਹਤ ਆਉਂਦਾ ਹੈ ਮੋਬਾਈਲਾਂ ਵਾਲੇ mla ਨੇ ਕੀ ਖਰਚਾ ਕੀਤਾ ਮੈਡਮ ਜੀਵਨ ਜੋਤ ਕੋਰ ਹਲਕਾ ਵਿਧਾਇਕ ਪੂਰਬੀ asr ਨੇ ਤਾਂ ਨਾ ਪ੍ਰਚਾਰ ਨਾ flex ਬੋਰਡ ਲਗਾਇਆ ਸੀ ਬੈਂਕ ਦਾ ਕਰਜਾ ਜੋ ਚੁੱਕਿਆ ਸੀ ਉਹ ਵੀ ਨਹੀਂ ਸੀ ਵਾਪਸ ਕੀਤਾ ਹੁਣ ਇਹ ਲੋਕਾਂ ਦੇ ਕੰਮ ਕੀ ਕਰਨੇ ਹਨ ਆਪਣੀ ਗ਼ਰੀਬੀ ਦੂਰ ਕਰ ਰਹੇ ਹਨ

  • @darshankumarlaleana383
    @darshankumarlaleana383 23 วันที่ผ่านมา

    ਜਾਚ ਹੋਣੀ ਚਾਹੀਦੀ CBI ਤੋਂ ਹੋਣੀ ਚਾਹੀਦਾ ਜੋ ਪਿਛਲੇ 7ਸਾਲ ਦੀ ਹੋਣੀ ਚਾਹੀਦੀ

  • @surendersingh5588
    @surendersingh5588 22 วันที่ผ่านมา

    ਸਿਰਫ ਏਸ ਕੇਸ ਵਿੱਚ ਹੀ ਸਾਰੀ ਕਾਰਵਾਈ ਹੀ ਜਲਦੀ ਕਿਊ ਬਿਸ਼ਨੋਈ ਵਾਲੇ ਕੇਸ ਨੂੰ ਦਬਾਉਣ ਲਈ ਕਿਤਾ ਗਿਆ ਹੈ