Akali Dal ਦੇ ਬਾਗੀ ਧੜੇ ਵੱਲੋਂ 'ਖਿਮਾ ਯਾਚਨਾ' 'ਚ Ram Rahim ਦਾ ਜ਼ਿਕਰ | Sukhbir Badal | News18 Punjab

แชร์
ฝัง
  • เผยแพร่เมื่อ 1 ต.ค. 2024

ความคิดเห็น • 29

  • @JagseerSingh-b3g
    @JagseerSingh-b3g 3 หลายเดือนก่อน +20

    ਬਾਦਲ,ਧੜਾ,ਤੇ,ਬਾਗੀ,ਧੜਾ,ਦੋਨੇ,ਰਲਕੇ,ਡਰਾਮੇ,ਕਰਦੇਆ,ਸਾਰੇ,ਪਾਪੀ,ਇਕੱਠੇ,ਆ,ਲੋਕਾਂ,ਨੂੰ,ਬੁੱਦੂ,ਬਣੌਦੇਆ

  • @mandeepsandhu3436
    @mandeepsandhu3436 3 หลายเดือนก่อน +7

    ਸਰਸੇ ਆਲੇ ਨਾਲ‌ ਯਾਰੀ ਨਿਭਾਉਣ ਦੀ ਸਜ਼ਾ ਐਨੀ ਛੋਟੀ ਨਹੀਂ ਹੋਣੀ ਚਾਹੀਦੀ। ਇਹਨਾਂ ਤੋਂ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਫਿਰਨੀਆਂ ਦੀ ਸਫ਼ਾਈ ਕਰਾਓ। ਇੱਕ ਮਤਾ ਇਹਨਾਂ ਤੋਂ ਪੰਜਾਬ ਸਰਕਾਰ ਨੂੰ ਪਵਾਓ ਕਿ ਪੰਜਾਬ ਚ ਸਰਸੇ ਆਲੇ ਬਲਾਤਕਾਰੀ ਦੇ ਸਾਰੇ ਡੇਰੇ ਢਾਹੇ ਜਾਣ।

    • @GurmeetSingh-yz3jt
      @GurmeetSingh-yz3jt 2 หลายเดือนก่อน

      ਨਰੇਗਾ ਵਾਲਿਆਂ ਨਾਲ ਦਿਹਾੜੀ ਲਵਾਉ।

  • @SahibSingh-fg8ur
    @SahibSingh-fg8ur 3 หลายเดือนก่อน +6

    ਅਕਾਲੀ ਦਲ ਬਾਦਲ ਕਿਆ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਖੂਨ ਚੂਸ ਗਈ ਅਕਾਲੀ ਦਲ ਬਾਦਲ ਨੇ

    • @JagseerSingh-b3g
      @JagseerSingh-b3g 3 หลายเดือนก่อน

      😢😢😢😢😢😢😢😢

  • @GurmeetSingh-vu4fv
    @GurmeetSingh-vu4fv 3 หลายเดือนก่อน +2

    ਗਲਤੀ ਨਹੀਂ ਗੁਨਾਹ ਕੀਤਾ ਹੈ ਇਹਨਾਂ ਨਰਾਇਣੂ ਮਹੰਤਾਂ ਨੇ ਰਲ ਕੇ

  • @GurwinderSingh_1979
    @GurwinderSingh_1979 3 หลายเดือนก่อน +3

    Ehna nu maafi mang ke siromni akali dal te sgpc di kmaan pak saaf hathan vich de ke side ho jana chaida hai

  • @GurwinderSingh_1979
    @GurwinderSingh_1979 3 หลายเดือนก่อน +3

    Eh kithon kithon maafi mangan ge

  • @GurmeetSingh-vu4fv
    @GurmeetSingh-vu4fv 3 หลายเดือนก่อน +2

    ਇਹ ਸਾਰੇ ਹੀ ਗੁਰੂ ਸਾਹਿਬ ਜੀ ਦੇ ਗੁਨਾਹਗਾਰ ਹਨ ਜਿਹਨਾਂ ਅਨੇਕਾਂ ਘੋਰ ਪਾਪ ਕੀਤੇ ਹਨ ਨਾ ਇਹਨਾਂ ਪਾਪੀਆਂ ਨੂੰ ਪੰਥ ਨੇ ਮਾਫ ਕਰਨਾ ਨਾ ਗੁਰੂ ਸਾਹਿਬ ਜੀ ਦੀ ਕਚਿਹਰੀ ਵਿੱਚ

  • @GurwinderSingh_1979
    @GurwinderSingh_1979 3 หลายเดือนก่อน +1

    Bhai harjinder singh te sukhdev singh nu vakeel na dena oh kisdi jumwari si

  • @GurmailSingh-mi4th
    @GurmailSingh-mi4th 3 หลายเดือนก่อน +4

    ਜ਼ੋ ਮਰਜ਼ੀ ਕਰਲੋ
    ਪੰਜਾਬ ਤੇ ਪੰਜਾਬੀਅਤ ਦਾ ਤੇ ਆਪਣੇ ਗੁਰੂ ਧਾਮਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਹੈ। ਜ਼ੋ ਬਾਕੀ ਰਹਿ ਗਿਆ ਇਹ ਹੋਣ ਪੂਰਾ ਕਰ ਦੇਣਗੇ ?
    ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਪਾਪੀਆਂ ਨੂੰ ਸਰਬੁਦੀ ਬਖਸ਼ਸ ਕਰਨ ਤਾਂ ਜ਼ੋ ਇਹ ਸਹੀ ਫ਼ੈਸਲਾ ਲੈਣ

  • @mandeepkateria1985
    @mandeepkateria1985 3 หลายเดือนก่อน +2

    Hinata saja do kaliyan hona

  • @SatnamSingh-sd9sw
    @SatnamSingh-sd9sw 3 หลายเดือนก่อน +2

    Chsndu.sahib.g.sarian.galtian.ch.tusi.samal.ho..

  • @GurwinderSingh_1979
    @GurwinderSingh_1979 3 หลายเดือนก่อน +1

    Eh maafi Dil ton mang rahe ne ?
    Kee Kom nu bhrosa diva sakde aa ?
    Je divonge tan kive?
    Mafi ton baad ehna da kee stand aa?
    Kee aah sarrian galti nu sanvaarnge je Haan tan kiwe?
    Eh Sara clear Karan Kom de sahmne daleel rakhan ikala maafi mang ke kive Bach sakde aa?
    Akaal takhet te ja ke samuchi Kom de sahmne clear karna chahida
    Eh Mera nijhi vichar aa
    Baki sari Sikh Kom te Sikh sangat bahut siani aa
    Sangat da faisla hi panth da faisla
    Agge aon vala time lai mishal Hove koi fer galti na kare sangat ji khiyal rakhio
    Sikhi nu nuksan na hove faisla tuhada bass benti aa ji je changi lagge...

  • @SahibSingh-fg8ur
    @SahibSingh-fg8ur 3 หลายเดือนก่อน +3

    ਅਕਾਲੀ ਦਲ ਬਾਦਲ ਅਤੇ ਐਮਪੀਜ਼ ਜੀ ਗੱਲ਼ਤੀਆਂ ਤੇ ਗੱਲ਼ਤੀਆਂ ਤੇ ਗੱਲ਼ਤੀਆਂ ਕੀਤੀਆ ਪਰ ਹੁਣ ਕਿਉਂ ਮਾਫ਼ ਕਰਨ ਲੋਕ ਤੇ ਸਿੱਖ ਸੰਗਤਾਂ ਜੀ ਗ਼ਦਾਰ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਮਾਫੀ ਦੇ ਲਾਇਕ ਨਾਹੀਂ

  • @GurwinderSingh_1979
    @GurwinderSingh_1979 3 หลายเดือนก่อน +2

    Maafi taan bandi singhan ton vi mangni chahidi hai

  • @GurwinderSingh_1979
    @GurwinderSingh_1979 3 หลายเดือนก่อน +1

    Jathedar Gurdev singh kaonke da kesh bare akali dal clear kare

  • @gurmitdhillon7829
    @gurmitdhillon7829 3 หลายเดือนก่อน +1

    Loka di jmeena te kbje kre jhuthe prche krae ktl krae oh bhul gae

  • @AjitSingh-gl9xs
    @AjitSingh-gl9xs หลายเดือนก่อน

    ਬੀਬਾ ਜੀ, ਗਲਤੀਆਂ ਨਹੀਂ ਇਹ ਗੁਸਤਾਖੀਆਂ ਹਨ ਇਸ ਦੀ ਸਜ਼ਾ ਦੇਕੇ ਗੱਲ ਨੂੰ ਖਤਮ ਕਰ ਦੇਣ ਵਾਲੀ ਗੱਲ ਨਹੀਂ ਹੈ
    ਇਨ੍ਹਾਂ ਦੋਸੀਆਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ।

  • @PrinceKumar-cf7ek
    @PrinceKumar-cf7ek 3 หลายเดือนก่อน +1

    🙏🏻💐💐💐💐💐💐🙏🏻

  • @BalwinderSinghHardeep
    @BalwinderSinghHardeep 2 หลายเดือนก่อน

    ਇਨਾਂ ਮਸੰਦਾਂ ਨੂੰ ਕੋਈ ਮਾਫੀ ਨੀ ਮਿਲਣੀ ਚਾਹੀਦੀ ਜ਼ੋ ਇਨਾਂ ਨੇ ਗੁਨਾਹ ਕੀਤੇ ਨੇ ਫਾਂਸੀ ਤੋਂ ਘੱਟ ਸਜ਼ਾ ਈ ਨੀ ਬਣਦੀ ਇਸ ਗਦਾਰ ਟੋਲੇ ਵਾਸਤੇ ।

  • @GurmeetSingh-yz3jt
    @GurmeetSingh-yz3jt 2 หลายเดือนก่อน

    ਜੈ ਤੁਸੀ ਉਸ ਵੇਲੇ ਬੋਲੇ ਹੁੰਦੇ ਥੋਨੂੰ ਅੱਜ ਆਹ ਦਿਨ ਦੇਖਣੇ ਨਾ ਪੈਂਦੇ।

  • @kulbirsingh1389
    @kulbirsingh1389 3 หลายเดือนก่อน

    Godhi medea

  • @romanasingh1914
    @romanasingh1914 2 หลายเดือนก่อน

    ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਹੈ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ ਹੈ

  • @romanasingh1914
    @romanasingh1914 2 หลายเดือนก่อน

    ਵੀਰ ਜੀ ਏ ਬਾਦਲ ਦਲੀਆ ਪਾਰਟੀ ਨੂੰ ਵੱਡੀ ਨਹਿਰ ਚੋ ਸੁੱਟ ਦੇਣ