@@sukhchainsingh4005 goldy bishnoi di post sab toh pehli c ....murder toh baad claim kita ohna ne jimevari ohna ne lai c assi paise deke krwaya jidn oh mrnge odn vdia lguga
Boht sohni gl kyi behne tuc,Hm behne sakun ta mileya houga mata ji nd dady ji nu,pr asli skoon ta odo miluga jdo Goldy nd bishoi nu goli marke muka dita jauga,eta chamche c sale,pr asl mastermind ta oh aa jina nu government z security de ryi aa,chlo fr v thoda ja hi shi pr Punjab police Nd aap te jkin ja hoa,
Mera khush nhi hoya mnn eh 6-7jnne maare jaan......tah mnn khush nhi hona sidhu veer de death toh baad jo 2 posta pyia c jehna 2 diya murder Krwa ake oh mr jaange jidn odn mere mnn nu eh hau b shukr a ....par eh dard odo b nhi bulaya jna hanjhu dinda rhega eh dukh waqt dar waqt beetn de baad b babe bapu wal dekhke jina chir jeounde aa oh dukh yaad tah aaya krega
@@daljitgrewal3259 Sadian Tak Saaddian Aan Walian Generations Yaad Kariya KaranGian, Saade Chote Veer Subhdeep Sidhu Moosewale Nu,, Mai Tan Aapne Jeonde Jee Sidhu Bai Nu Bhool Nhi Sakda,, Daily Sidhu Bai Da Koi Song Sun K Hi Meri Morning Start Hundi....
@@lakhwinderdandiwal8618 mai faridkot to ja k pa anda.. kamal aa yr.. drek amarica to a k pa janada vota.. ghoosi na bhor bai.. but aj skoon milya mar do ena sb nu
i agree but reality eh aa v punjab police kuch ni kr sakdi goldy brar foreign ch baitha jithe punjab police di jurisdiction khatam ho jandi aa..... ohna nu sirf Canadian police or Interpol fad sakdi aa
ਨਵਰੀਤ ਤੇਰੀ ਗੱਲ ਕਰਨ ਦਾ ਤਰੀਕਾ ਅਤੇ ਨਿੰਧਤੜਕ ਹੌਕੇ ਬੋਲਣਾ ਸਲੂਟ ਆ ਵੀਰ ਤੇਰੇ ਜੰਜਵੇ ਨੂੰ ਜਿਉਦਾ ਰੈਹ ਭਰਾਂ ਮੇਰੀਆ
ਜਿਹੜੇ ਦਿਲੀ police ਨੇ ਗੁਜਰਾਤ ਦੇ ਮੁੰਦ੍ਰਾ ਅਤੇ ਹਰਿਆਣਾ ਤੋ ਫੜੇ ਹਨ ਓਹ ਕੌਣ ਸਨ !! ਇਹ ਛੋਟੀਆ ਮਛੀਆ ਮਾਰ ਕੇ ਅਖੇ ਮੂਸੇਵਾਲਾ ਦੇ ਕਾਤਲਾਂ ਦਾ encounter!! ਜਦੋ ਆਪਾ ਇਨਾ ਦਾ ਪਖ ਹੀ ਨਹੀ ਸੁਣਿਆ ਫਿਰ ਆਪਾ ਨੂ ਕੀ ਪਤਾ ਇਹ ਕੌਣ ਸਨ !! ਦੂਸਰੀ ਗਲ ਇਹ ਸਭ ਕੁਝ ਪਾਕਿਸਤਾਨ ਦੇ ਸਿਰ ਮੜਨ ਦੀ ਕੋਸ਼ਿਸ ਤਾ ਕਿ ਵਪਾਰ ਇਧਰ ਪਾਸੇ ਨਾ ਖੁਲੇ !! ਤੀਸਰੀ ਗਲ - ਹੁਣ ਤਕ ਤਾ ਹਿੰਦੀ media lawrence lawrence ਕਰੀ ਗਿਆ !! ਅਤੇ ਓਹੀ ਵੀ ਮੋਦੀ - ਅਮਿਤ ਸ਼ਾਹ ਦੀ ਨਕ ਥਲੇ ਬੈਠਾ ਇਹ ਸਭ plan ਕਰ ਰਹਿਆ ਸੀ ਜਦੋ ਕਿ SC ਨੇ home ministry ਨੂ ਕਹਿਆ ਸੀ ਤਿਹਾੜ ਜੇਲ criminals ਦਾ den ਬਣ ਗਿਆ - ਇਸ ਬਾਰੇ ਕੁਝ ਕਰੋ - ਓਹ ਵੀ ਹਾਲੇ ਪਿਛਲੇ oct ਵਿਚ !! ਫਿਰ ਅਮਿਤ ਸ਼ਾਹ ਦੀ ਕੀ ਜੁਮੇਵਾਰੀ !! state ਅਤੇ ਇੰਡੀਆ ਦੀਆਂ intelligence agencies - ਕਿਸੇ ਨੂ ਵੀ ਨਹੀ ਪਤਾ ਉਨਾ ਦੇ ਨਕ ਥਲੇ ਕੀ ਹੋ ਰਹਿਆ !!
ਬਿਲਕੁਲ ਸਹੀ ਗੱਲ ਆ
Very true Gurchat Singh ji
Gangstra di maa nu khtm krna chaida h jitho eh paida hunde ne
ਸੱਚੀ ਤੇ ਸੁੱਚੀ ਪੱਤਰਕਾਰਤੀਆ ਨੂੰ ਤੇ ਵੀਰੇ ਤੁਹਾਨੂੰ ਦਿੱਲੋ ਸਲੂਟ ਆ ਆਪਣਾ ਖਿਆਲ ਰੱਖੁਉ 🙏🙏👏👏❤
Salut ha punjab police nu jassi krni vassi bharni ji v.nic navrit ji
@@kaursingh6893 👏👏
ਅੱਜ ਸਾਰਾ ਪੰਜਾਬ ਬਹੁਤ ਖੁਸ਼ ਹੈ,, ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਜੀ ਅੱਜ ਮਾਂ ਬਾਪ ਨੂੰ ਥੋੜਾ ਸਕੂਨ ਮਿਲਿਆ ਹੋਉ
ਵੀਰ ਜੀ ਦੇ ਗੱਲ ਕਰਨ ਦੇ ਤਰੀਕੇ ਨੇ ਦਿਲ ਜਿੱਤ ਲਿਆ। ਵੀਰ ਦੀਆਂ ਗੱਲਾਂ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ।
ਬਹੁਤ ਹੀ ਜ਼ਿਆਦਾ ਸੋਹਣੀਆਂ ਤੇ ਸੱਚੀਆਂ ਗੱਲਾਂ ਵੀਰੇ ਤੁਹਾਡੀਆਂ, ਗੁਰੂ ਸਾਹਿਬ ਜੀ ਮਿਹਰ ਕਰਨ।।
ਅੱਜ ਬਹੁਤ ਵਧੀਆ ਹੋਇਆ ਬਾਈ ਦੀ ਆਤਮਾ ਨੂੰ ਕੁੱਝ ਸਾਤੀ ਮਿਲ ਗਈ ਹੈ ਸਿੱਧੂ ਬਾਈ ਸਦਾ ਸਾਡੇ ਦਿਲ ਵਿਚ ਰਹੇਗਾ Miss u y
22 ajj bahut khushi hoyi sade sidhu veere nu maran vale thok te 5911 22 zbd👌🏻👌🏻👌🏻
ਮਾਰਨ ਵਾਲੇ ਮਰੇ ਨੇ ਮਰਾਨ ਵਾਲੇ ਨਹੀ
ਅਕਾਲੀਆਂ ਨੇ ਬੂਟਾ ਲਾਇਆ ਸੀ ਕਾਂਗਰਸ ਨੇ ਦਰੱਖਤ ਬਣਾਇਆ ਸੀ ਹੁਣ ਝਾੜੂ ਵਾਲਾ ਆਰੀ ਚਲਾਉਣ ਤਾਹੀਂ ਪੰਜਾਬ ਪਹਿਲੇ ਨੰਬਰ ਤੇ ਆਉ
😂😂😂😂 good
ਘੈਂਟ
ਯੈਸ।
ਹਾਂ ਜੀ
ਬਿਲਕੁਲ ਠੀਕ ਕਿਹਾ ਵੀਰ ਜੀ।
ਨਵਰੀਤ ਵੀਰ ਥੋਡੀ ਆਵਾਜ਼ ਬਹੁਤ ਘੈਂਟ ਆ
ਤੁਸੀਂ ਹਰ ਮੁੱਦੇ ਨੂੰ ਗੰਭੀਰਤਾ ਤੇ ਸੱਚਾਈ ਨਾਲ਼ ਪੇਸ਼ ਕਰਦੇ ਹੋ...❤️
Very nice veer your gal baht badia ji
gana shot karvade ehda
Goli
Kon va eh veer, ravneet
ਪਰ ਆਪਾ police ਦੀ ਸਟੋਰੀ ਤੇ ਵਿਸ਼ਵਾਸ ਕਰ ਲਈਏ ? ਜਿਹੜੇ ਦਿਲੀ police ਨੇ ਗੁਜਰਾਤ ਦੇ ਮੁੰਦ੍ਰਾ ਅਤੇ ਹਰਿਆਣਾ ਤੋ ਫੜੇ ਹਨ ਓਹ ਕੌਣ ਸਨ !! ਇਹ ਛੋਟੀਆ ਮਛੀਆ ਮਾਰ ਕੇ ਅਖੇ ਮੂਸੇਵਾਲਾ ਦੇ ਕਾਤਲਾਂ ਦਾ encounter!! ਜਦੋ ਆਪਾ ਇਨਾ ਦਾ ਪਖ ਹੀ ਨਹੀ ਸੁਣਿਆ ਫਿਰ ਆਪਾ ਨੂ ਕੀ ਪਤਾ ਇਹ ਕੌਣ ਸਨ !! ਦੂਸਰੀ ਗਲ ਇਹ ਸਭ ਕੁਝ ਪਾਕਿਸਤਾਨ ਦੇ ਸਿਰ ਮੜਨ ਦੀ ਕੋਸ਼ਿਸ ਤਾ ਕਿ ਵਪਾਰ ਇਧਰ ਪਾਸੇ ਨਾ ਖੁਲੇ !! ਤੀਸਰੀ ਗਲ - ਹੁਣ ਤਕ ਤਾ ਹਿੰਦੀ media lawrence lawrence ਕਰੀ ਗਿਆ !! ਅਤੇ ਓਹੀ ਵੀ ਮੋਦੀ - ਅਮਿਤ ਸ਼ਾਹ ਦੀ ਨਕ ਥਲੇ ਬੈਠਾ ਇਹ ਸਭ plan ਕਰ ਰਹਿਆ ਸੀ ਜਦੋ ਕਿ SC ਨੇ home ministry ਨੂ ਕਹਿਆ ਸੀ ਤਿਹਾੜ ਜੇਲ criminals ਦਾ den ਬਣ ਗਿਆ - ਇਸ ਬਾਰੇ ਕੁਝ ਕਰੋ - ਓਹ ਵੀ ਹਾਲੇ ਪਿਛਲੇ oct ਵਿਚ !! ਫਿਰ ਅਮਿਤ ਸ਼ਾਹ ਦੀ ਕੀ ਜੁਮੇਵਾਰੀ !! state ਅਤੇ ਇੰਡੀਆ ਦੀਆਂ intelligence agencies - ਕਿਸੇ ਨੂ ਵੀ ਨਹੀ ਪਤਾ ਉਨਾ ਦੇ ਨਕ ਥਲੇ ਕੀ ਹੋ ਰਹਿਆ !!
ਕਿਸੇ ਦੀ ਮੌਤ ਤੋਂ ਖੁਸ਼ ਨਹੀਂ ਹੋਣਾ ਚਾਹੀਦਾ ਪਰ ਅੱਜ ਸਿੱਧੂ ਦੇ ਮਾਂ ਪਿਉ ਤੇ ਸਿੱਧੂ ਦੇ ਚਾਹੁਣ ਵਾਲਿਆ ਦੇ ਦਿਲ ਨੂੰ ਸਕੂਨ ਜਰੂਰ ਮਿਲਿਆ ਹੋਵੇਗਾ
ਪੰਜਾਬ ਸਰਕਾਰ ਜਿੰਦਾ ਬਾਦ ਤੇ ਪੰਜਾਬ ਪੁਲਿਸ ਜਿੰਦਾ ਬਾਦ
@@sukhchainsingh4005 goldy bishnoi di post sab toh pehli c ....murder toh baad claim kita ohna ne jimevari ohna ne lai c assi paise deke krwaya jidn oh mrnge odn vdia lguga
@@SharanjeetKaurSohal right kiha ji
ਤੇਰੇ ਵਾਂਗ ਸੱਚ ਬੇਟੇ ਹਰ ਕੋਈ ਨਹੀਂ ਬੋਲ ਸਕਦਾ ਜਿਉਂਦਾ ਰਹਿ
ਨਵਨੀਤ ਯਾਰ ਬਹੁਤ ਜ਼ਿਆਦਾ ਵਧੀਆ ਗੱਲ ਕੀਤੀ
ਸਿੱਧੂ ਮੁਸੇਵਾਲੇ ਨੂੰ ਮਰ ਕੇ ਇਨਾ ਬਹੁਤ ਗ਼ਲਤ ਕੰਮ ਕੀਤਾ
ਦਿਲ ਤੋੜ ਕੇ ਰੱਖ ਦਿੱਤਾ ਸੀ ਇਨਾ ਸਾਡਾ
ਨਵਰੀਤ ਵੀਰ ਮੈਂ ਸਵੇਰ ਤੋਂ ਤੁਹਾਡੀ ਵੀਡੀਓ ਦੀ ਉਡੀਕ ਕਰ ਰਹੀ ਸੀ,ਕਿਉਂਕਿ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਬਹੁਤ ਸਹੀ ਤੇ ਸਪੱਸ਼ਟ ਹੁੰਦੀ ਆ👍
Right ji
ਕਿੰਨੇ ਮਾਰੇ ਗੈਂਗਸਟਰ ਇੱਕ ਜਾਂ ਸਾਰੇ ਜੀ ਪਤਾ ਕੁਛ???
Ha g ✔️ sisu
Oo really
Bilkul sahi keha
ਸਿੱਧੂ ਦੇ ਕਤਲ ਵਾਲੇ ਦਿਨ ਵੀਰ ਉਦਾਸ ਸੀ ਅੱਜ ਮੰਨ ਸ਼ਾਂਤ ਲੱਗਦਾ ਹੈ
ਯੈਸ।
ਤੁਸੀਂ ਸਹੀ ਕਹਾ ਥੋੜ੍ਹਾ ਜਿਹਾ ਮੰਨ ਸਾਤ ਹੋਇਆ
ਨਹੀਂ ਵੀਰ ਜੀ ਜਿਨ੍ਹਾਂ ਚਿਰ ਸਿੱਧੂ ਬਾਈ ਜੀ ਦੇ ਘਰ ਦੁਬਾਰਾ ਕੋਈ ਭੈਣ ਭਰਾ ਜਨਮ ਨਹੀਂ ਲੈਂਦਾ ਓਨਾ ਚਿਰ ਮਨ ਨੂੰ ਕੋਈ ਸ਼ਾਂਤੀ ਨਹੀਂ।
ਹਾਜੀ ਭਾਜੀ ਸਾਰੀ ਦੁਨੀਆ ਮਾਤਾ ਪਿਤਾ ਨੂੰ ਖੁਸ਼ ਦੇਖਣ ਚਾਹਦੀ ਹੇ ਜ਼ਰੂਰ ਘਰ ਵਿਚ ਖੁਸ਼ੀ ਆਵੇ ਰੱਬ ਅੱਗੇ ਅਰਦਾਸ ਹੈ ਜੀ 🙏🙏
Sidhu de katal aklidal te congress a
ਅੱਜ ਸਬ ਨੂੰ ਸਕੂਨ ਮਿਲਿਆ ਬੱਸ ਜਿਹੜੇ ਬਰਾੜ ਤੇ ਵਿਸ਼ਨੋਯੀ ਉਹਨਾਂ ਦੇ ਨਾਲ ਆਲੇ ਵੀ ਖਤਮ ਹੋ ਜਾਣ ਸਾਨੂੰ ਸਬ ਨੂੰ ਤੇ ਸਿੱਧੂ ਵੀਰ ਨੂੰ ਸ਼ਾਂਤੀ ਮਿਲਜੁ 🙏🙏🙏🙏
hi kidha sandeep koi ne oh bhi khatam ho jau
Right g
sahi keha g
Navneet Vade magermachh kado kabu kare gi police
ਸਮਾਂ ਬਹੁਤ ਬਲਵਾਨ ਹੈ ਵਾਹ ਮੇਰਿਆ ਰੱਬਾ ਤੇਰੇ ਰੰਗ ਤੂੰ ਹੀ ਜਾਣੇ ...
ਵਾਹਿਗੁਰੂ ਮੇਹਰ ਕਰੇਯੋ।।🙏🙏🙏
ਜੋ ਪੰਜਾਬ ਪੁਲਿਸ ਨੇ ਅੱਜ ਕੀਤਾ, ਸੱਚੀਂ ਬਾਈ ਜਿੰਨੀ ਤਾਰੀਫ਼ ਕਰੀਏ ਓਨੀਂ ਘੱਟ ਐ।
Delhi Police Ne Kita Va
ਸਿੱਧੂ ਦੇ ਮਾਤਾ-ਪਿਤਾ ਨੂੰ ਥੋੜਾ ਇਨਸਾਫ ਮਿਲਿਆ, ਸ਼ਾਇਦ ਕੁੱਝ ਸਕੂਨ ਮਿਲਿਆ ਹੋਵੇ ਦੁਖੀ ਮਾਪਿਆਂ ਨੂੰ
Na y baapu ji tah aaj v ro rahe c te keh rahe c ke ki mil gya ehna nu mere putt nu maar ke
😭😭😭😭😭
Sahi gal meno v bhot khushi hoi es hramzade di mout te es, ne sidhu de phali goli mari c, bhot khush ne sidhu bai de fens aj
Y saade close ne
ristedaari aw saadi
Ajj shaam nu ashi musa ch hi c
ਜਿਹੜੇ ਦਿਲੀ police ਨੇ ਗੁਜਰਾਤ ਦੇ ਮੁੰਦ੍ਰਾ ਅਤੇ ਹਰਿਆਣਾ ਤੋ ਫੜੇ ਹਨ ਓਹ ਕੌਣ ਸਨ !! ਇਹ ਛੋਟੀਆ ਮਛੀਆ ਮਾਰ ਕੇ ਅਖੇ ਮੂਸੇਵਾਲਾ ਦੇ ਕਾਤਲਾਂ ਦਾ encounter!! ਜਦੋ ਆਪਾ ਇਨਾ ਦਾ ਪਖ ਹੀ ਨਹੀ ਸੁਣਿਆ ਫਿਰ ਆਪਾ ਨੂ ਕੀ ਪਤਾ ਇਹ ਕੌਣ ਸਨ !! ਦੂਸਰੀ ਗਲ ਇਹ ਸਭ ਕੁਝ ਪਾਕਿਸਤਾਨ ਦੇ ਸਿਰ ਮੜਨ ਦੀ ਕੋਸ਼ਿਸ ਤਾ ਕਿ ਵਪਾਰ ਇਧਰ ਪਾਸੇ ਨਾ ਖੁਲੇ !! ਤੀਸਰੀ ਗਲ - ਹੁਣ ਤਕ ਤਾ ਹਿੰਦੀ media lawrence lawrence ਕਰੀ ਗਿਆ !! ਅਤੇ ਓਹੀ ਵੀ ਮੋਦੀ - ਅਮਿਤ ਸ਼ਾਹ ਦੀ ਨਕ ਥਲੇ ਬੈਠਾ ਇਹ ਸਭ plan ਕਰ ਰਹਿਆ ਸੀ ਜਦੋ ਕਿ SC ਨੇ home ministry ਨੂ ਕਹਿਆ ਸੀ ਤਿਹਾੜ ਜੇਲ criminals ਦਾ den ਬਣ ਗਿਆ - ਇਸ ਬਾਰੇ ਕੁਝ ਕਰੋ - ਓਹ ਵੀ ਹਾਲੇ ਪਿਛਲੇ oct ਵਿਚ !! ਫਿਰ ਅਮਿਤ ਸ਼ਾਹ ਦੀ ਕੀ ਜੁਮੇਵਾਰੀ !! state ਅਤੇ ਇੰਡੀਆ ਦੀਆਂ intelligence agencies - ਕਿਸੇ ਨੂ ਵੀ ਨਹੀ ਪਤਾ ਉਨਾ ਦੇ ਨਕ ਥਲੇ ਕੀ ਹੋ ਰਹਿਆ !!
ਜਿਸ ਦਿਨ ਦਾ ਮੂਸੇ ਵਾਲੇ ਵੀਰ ਕਤਲ ਹੋਇਆ ਉਸ ਦਿਨ ਪੰਜਾਬ ਦਿਲ ਨਹੀ ਸੀ ਲੱਗਦਾ ਪਰ ਅੱਜ ਕੁਝ ਸਕੂਨ ਮਿਲਦਾ ਨਜ਼ਰ ਆਇਆ
Jo marzi ho jave veere but o ma pau ta kalla kalla putt kive wapas auo?
ਸੱਚ ਦੀ ਜਿੱਤ ਹੋਈ 👏👌👍
ਸੱਚ ਨੂੰ ਕਹਿਣਾ ਸੁਣਨਾ ਸੁਣਾਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ 🔊🚩🌷🚩
ਲੋਕਡਾਉਨ ਵਿੱਚ ਦੇਖਿਆ ਦੌ ਦਿਨ ਵਿੱਚ ਲੌਕਾਂ ਦਾ ਬਾਹਰ ਨਿਕਲਣਾ ਬੰਦ ਕਰਤਾ ਸੀ ਇਹ ਸੱਚਾਈ ਹੈ ਜੇ ਆਪਣੀ ਆਈ ਤੇ ਆ ਜਾਣ ਤਾਂ ਕੁੱਝ ਵੀ ਕਰ ਸਕਦੇ ਹਨ 🙏🏻🙏🏻
ਸੰਧੂ ਦਾ ਕਾਤਲ ਹੋਇਆ ਸਾਰਾ ਪੰਜਾਬ ਉਠ ਖੜਿਆ ਸੀ ਇਹਨਾ ਦੀ ਮੌਤ ਤੇ ਲੋਕਾ ਖੁਸੀ ਮਨਾਈ ਐ ਕਿਸੇ ਦਾ ਪੁੱਤ ਮਰਨਾ ਕੀ ਠੀਕ ਸੀ ਬਹੁਤ ਵਧੀਆ ਕੀਤਾ ਜੀ ਗੁੱਡ ਪੁਲਿਸ ਵੀਰ
Sandhu kon?
Ryt
@@garrybrar13-22 sidhu likhna si une
@@mohitrana4106 Pata menu.. brar saab nal confirm karda si
ਡੀਜੀਪੀ ਸਾਬ ਸਲੂਟ ਆ ਆਪਨੂੰ,ਪੰਜਾਬ ਪੁਲਿਸ ਨੂੰ ਸਿੱਧੂ ਦੇ ਮਾ ਬਾਪ d ਅੱਜ ਕਾਲਜਾ ਥੋੜਾ ਠੰਡਾ ਹੋਇਆ
ਸਿੱਧੂ ਵੀਰ ਦਾ ਬਦਲਾ ਲਿਆ ਗਿਆ ਅੱਜ ਅਸੀਂ ਬਹੁਤ ਖੁਸ਼ ਹਾਂ
ਹਲੇ ਬਹੁਤ ਬਾਕੀ ਵੀਰ ਯਕੀਨ ਨਹੀ ਹੋ ਰਿਹਾ
ਨਵਰੀਤ ਵੀਰੇ ਤੁਸੀਂ ਜੀਉਂਦੇ ਵੱਸਦੇ ਰਹੋ। ਮੈਨੂੰ ਨਿਰਧੜਕ ਹੋ ਸੱਚ ਬੋਲਣ ਵਾਲੇ ਇਨਸਾਨ ਬਹੁਤ ਚੰਗੇ ਲੱਗਦੇ ਹਨ।ਬਾਕੀ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ।
ਅੱਜ ਪਿਹਲੀ ਵਾਰ ਪੰਜਾਬ ਪੁਲਿਸ ਨੂੰ ਦਿਲੋਂ ਸਲੂਟ ਕਰਨ ਨੂੰ ਜੀਅ ਕਰਦਾ ਹੈ। ਕੇਜਰੀਵਾਲ ਪ੍ਰਾਹੁਣੇ ਬਣਾਈ ਬੈਠਾ ਹੈ।ਕਰੋ ਪੰਜਾਬ ਪੁਲਿਸ ਦੇ ਹਵਾਲੇ ਇਹਨਾ ਨੂੰ। ਥੋੜਾ ਜਿਹਾ ਸਕੂਨ ਮਿਲਿਆ ਅੱਜ। miss you veer g 😔💔
ਕੁਦਰਤ ਦੇ ਇਨਸਾਫ ਵਾਲੀ ਗੱਲ ਬਹੁਤ ਵਧੀਆ ਕੀਤੀ 👌
ਸਹੀ ਗੱਲ ਆ
Lun mera insaf
Ryt veer ji
ਸਾਲੇ ਜਿਹੜੇ ਬਾਕੀ ਬਚੇ ਆ ਓਵੀ ਠੋਕ ਠੋਕ ਕੇ ਮਾਰੋ । ਸਾਰੇ ਗੈਂਗਸਟਰ ਨੂੰ ਖ਼ਤਮ ਕਰੋ
ਯੈਸ।
Delhi police ne sambhal le ohhh.. . Punjab hunde ehi haal hona si ohna da
Sahi GL aa aih main Ni c oh hor a
ਵੀਰ ਬਾਕੀ ਦਾ ਵੀ ਏਹੀ ਹਾਲ ਕਰਨਾ ਚਾਹੀਦਾ ਉਨ੍ਹਾਂ ਨੂੰ ਪੁਲਸ ਜਵਾਈਆ ਵਾਂਗੂ ਰੱਖ ਰਹੇ ਹਨ
Bilkul sahi kaha g
ਨਵਰੀਤ ਪੁੱਤਰ ਤੇਰਾ ਗੱਲ ਕਰਨ ਦਾ ਤਰੀਕਾ ਨਿਧੜਕ ਹੋ ਕੇ ਬੋਲਦੇ ਹੋ ਸਲੂਟ ਪੁੱਤਰ ਤੇਰੇ ਜਜ਼ਬੇ ਨੂੰ ਪਰ ਪੁਤਰ ਆਪਣਾ ਧਿਆਨ ਰੱਖੋ ਸੱਚ ਬੋਲਣ ਵਾਲੇ ਨੂੰ ਸਜ਼ਾ ਭੁਗਤਣੀ ਪੈਂਦੀ ਹੈ ਵਹਿਗੁਰੂ ਜੀ ਤੁਹਾਡੀ ੳੁਮਰ ਲੰਮੀ ਕਰਨ ਪੁੱਤ
ਨਵਰੀਤ ਬਾਈ ਦਿਲ ਨੂੰ ਬਹੁਤ ਸਕੂਨ ਮਿਲਿਆ। ਸਿੱਧੂ ਮੂਸੇਵਾਲਾ ਬਾਈ ਦੇ ਕਾਤਲਾਂ ਦਾ ਐਨਕਾਊਂਟਰ ਹੋਇਆ ❤ਯੂ ਸਿੱਧੂ ਬਾਈ ਜੀ
ਬਹੁਤ ਵਧੀਆ ਕੀਤਾ ਪੰਜਾਬ ਪੁਲਿਸ ਨੇ ਕੋਈ ਬਾਦ ਵਿਵਾਦ ਨਹੀਂ ਵੀਰ ਜੀ ਇਹਨਾਂ ਦਾ ਹਸ਼ਰ ਇਹੀ ਹੀ ਚਾਹੀਦਾ ਸੀ , ਅਜ ਮੂਸੇ ਵਾਲੇ ਦਾ ਮਾਤਾ ਪਿਤਾ ਤੇ ਪੰਜਾਬ ਦੇ ਲੋਕਾਂ ਨੂੰ ਸ਼ਾਤੀ ਮਿਲੀ
Love you bro god bless you ਹਮੇਸ਼ਾਂ ਸੱਚ ਬੋਲਦਾ ਰਹੇ
ਤੁਹਾਡੀ ਆਵਾਜ ਬਹੁਤ ਸੋਹਣੀ ਆ ਵੀਰੇ । ਸੱਚੀਆਂ ਗੱਲਾਂ ਕਰਦੇ o tuc💯💯 gbu veere💟ਅੱਜ ਸਿੱਧੂ ਬਾਈ ਦੇ ਮਾਪਿਆਂ ਨੂੰ ਥੋੜ੍ਹਾ ਸਕੂਨ ਮਿਲਿਆ ਹੋਣਾ ❤❤🙏🙏❤❤❤❤❤
Good.job
bilkul sahi kitta
Boht sohni gl kyi behne tuc,Hm behne sakun ta mileya houga mata ji nd dady ji nu,pr asli skoon ta odo miluga jdo Goldy nd bishoi nu goli marke muka dita jauga,eta chamche c sale,pr asl mastermind ta oh aa jina nu government z security de ryi aa,chlo fr v thoda ja hi shi pr Punjab police Nd aap te jkin ja hoa,
Jasmeen kaur g utube te mera likheya Song (maa da dard) Singer Ramzana heer da, pls ਜਰੂਰ ਸੁਣਿਓ ਤੇ ਦੱਸਿਓ comments ਕਰਕੇ?
@@agamgill9069 ryt g
ਮੈ ਅੱਜ ਤੱਕ ਕਿਸੇ ਦੀ ਮੌਤ ਤੇ ਖ਼ੁਸ਼ੀ ਨੀ ਮਨਾਈ ਪਰ ਅੱਜ ਜੋਂ ਹੋਇਆ ਓਨੂੰ ਵੇਖ ਕੇ ਸਚਿਓ ਦਿਲ ਨੂੰ ਸਕੂਨ ਮਿਲਿਆ ।
ਸਿਧੂ ਮੂਸੇ ਵਾਲਾ ਬੱਬਰ ਸ਼ੇਰ ❤️
ਯਾਦ ਆਏ ਗਾ ਜੱਟਾ 😭❤️🙏🏻
Right bro
Right ✅️
Same here
Oh klun v kise maa de ikle putt da katal c, ohdi sja ohnu mill gi Khach nu 🏗🏗🏗🏗🏗
Shi gall h ajj thorha Maan shant hoya
ਵਾਹਿਗੁਰੂ ਜੀ। ਮਿਹਰ ਕਰੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪਰਿਵਾਰ ਦਾ ਜਵਾਨ ਪੁੱਤਰ ਨ ਮਰੇ🙏🏻
ਨਵਰੀਤ ਤੇਰੀ video ਦੀ ਉਡੀਕ ਰਹਿੰਦੀ ਐ । ਬਹੁਤ ਵਧੀਆ ਪੱਤਰਕਾਰ ਹੋਂ ਤੁਸੀਂ। ਜਿਉਂਦਾਂ ਰਹੋ ਵੀਰੇ। appreciate you..
ਤੇਰੀ ਆਵਾਜ਼ ਬਹੁਤ ਸੋਹਣੀ ਲੱਗਦੀ ਆ ਵੀਰ ❤️
ਕੰਬਾਇਨ ਤਾ ਸੇਰਾ ਫਿਰ ਵੀ ਬਣ ਜਾਵੇਗੀ ਓ ਸੇਰ ਨੀ ਬਣਨਾ ਵਧੀਆਂ ਕੀਤਾ ਠੋਕਤੇ ਮੈਤਾ ਕਹਿੰਦਾ ਪੰਜਾਬ ਪੁਲਿਸ ਜਿੰਦਾ ਵਾਦ
ਜਿਸ ਦਿਨ ਦਾ ਸਿੰਧੂ ਮਾਰਿਆ ਉਸ ਦਿਨ ਤੋਂ ਬਾਅਦ ਮਨ ਅੱਜ ਬਹੁਤ ਖੁਸ਼ ਸੀ
ਸਹੀ ਗੱਲ ਮਨ ਨੂੰ ਸਾਤੀ ਮਿਲੀ,, ਖੂਛੀ ਊਸ ਦਿਨ ਮਿੁਲੂ ਜਿਸ ਦਿਨ,, basnoi te goldy marn ge kute
Same to you
Mera khush nhi hoya mnn eh 6-7jnne maare jaan......tah mnn khush nhi hona sidhu veer de death toh baad jo 2 posta pyia c jehna 2 diya murder Krwa ake oh mr jaange jidn odn mere mnn nu eh hau b shukr a ....par eh dard odo b nhi bulaya jna hanjhu dinda rhega eh dukh waqt dar waqt beetn de baad b babe bapu wal dekhke jina chir jeounde aa oh dukh yaad tah aaya krega
ਬਹੁਤ ਚੰਗਾ ਹੋਇਆ ਆ ਸੁੱਕਰ ਆ ਵਾਹਿਗੁਰੂ ਜੀ
ਬਹੁਤ ਚੰਗਾ ਹੋਇਆ miss you Sidhu veer
ਬਹੁਤ ਵਧੀਆ ਬੋਲਿਆ ਵੀਰ ਨੇ
ਯੈਸ।
ਨਵਰੀਤ ਵੀਰ ਜੀ ਬਹੁਤ ਪਿਆਰੀ ਅਵਾਜ ਹੈ ਔਰ ਸਚਾਈ ਵੀ ਹੈ
Justice ⚖️ sidhu moosewala ❤️⚖️👏🙏 ਪੰਜਾਬ ਪੁਲਿਸ ਬਹੁਤ ਬਹੁਤ ਧੰਨਵਾਦ 👏🙏👍
ਅਜ ਪੰਜਾਬ ਪੁਲਿਸ ਨੇ ਬਹੁਤ ਬਹੁਤ ਵਧੀਆ ਕੰਮ ਕਿਤਾ ਹੈ ਅੱਜ ਸਾਡੇ ਦਿਲਾਂ ਨੂੰ ਸਕੁਨ ਮਿਲ ਆ
ਬਾਕੀ ਜੇੜੇ ਗੇਗਸਟਰ ਬੱਚੇ ਹਨ ੳਨਾਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ ਯ ੳਨਾਂ ਨੂੰ ਗੋਲੀ ਮਾਰੀ ਜਾਵੇ
ਨਵਰੀਤ ਬਾਈ ਨੇ ਬਹੁਤ ਵਧੀਆ ਗੱਲ ਕਹੀ ਕਿ ਕੁਦਰਤ ਕੋਲੋਂ ਡਰ ਕੇ ਰਹਿਣਾ ਚਾਹੀਦਾ ਹੈ ਸਮਾਂ ਬਹੁਤ ਬਲਵਾਨ ਹੁੰਦਾ ਹੈ।
ਸ਼ੁਕਰੀਆ
G ਬਿਲਕੁਲ ਸਹੀ ਗੱਲ ਪਰ ਜੜਾਂ ਵੱਢਣ ਦੀ ਲੋੜ ਹੈ. ਗੋਲਡੀ ਤੇ ਬਿਸ਼ਨੋਈ ਵੀ ਕੁੱਤੇ ਦੀ ਮੌਤ ਮਰਨ। ਫਿਰ ਮਾ ਬਾਪ ਤੇ ਲੋਕਾਂ ਨੂੰ ਸ਼ਾਂਤੀ ਮਿਲੇਗੀ। DGP ਸਾਬ ਨੂੰ ਹੱਥ ਬੰਨ ਕੇ ਬੇਨਤੀ ਆ।
Sidhu moosewala jinda baad
ਇਹਨਾ ਨੇ ਪਿੰਡ ਜਵਾਹਰਕੇ ਚ ਮੂਸੇ ਵਾਲੇ ਦੇ ਗੋਲੀਆਂ ਮਾਰੀਆਂ ਸੀ, ਅੱਜ ਇਹਨਾਂ ਦੇ ਵੀ ਪਿੰਡ ਭਕਨਾ ਦੇ ਨੇੜੇ ਜਵਾਹਰ ਨਗਰ ਚ ਗੋਲੀਆਂ ਵੱਜੀਆਂ, ਵਾਕਈ ਸਮਾਂ ਬਹੁਤ ਬਲਵਾਨ ਹੁੰਦਾ।
ਨਵਰੀਤ ਸਿੰਘ ਤੇਰੀ ਸੋਚ ਚੰਗੀ ਹੈ।ਸਤਿਨਾਮ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ 🙏
ਗੁਰੂ ਸਾਹਿਬ ਇਨ੍ਹਾਂ ਨੌਜਵਾਨਾਂ ਨੂੰ ਸਦਭੁੱਧੀ ਦੇਵੇ ਅਦੇ ਗ਼ਲਤ ਕੰਮ ਛੱਡ ਕੇ ਸਿੱਧੇ ਰਸਤੇ ਤੇ ਲਾਵੇ ਗ਼ਲਤ ਕੰਮ ਕਰਨ ਦਾ ਨਤੀਜ਼ਾ ਮਾੜਾ ਹੀ ਹੁੰਦਾ ਹੈ ਸੋ ਓਹੋ ਹੋ ਗਇਆ।
ਕੋਈ ਵੀ ਗੈਂਗਸਟਰ ਹੈ ਸਭ ਦਾ ਇਹੋ ਜਿਹਾ ਹਾਲ ਕੀਤਾ ਜਾਵੇ ਤਾਂ ਜੋ ਕੋਈ ਵੀ ਪੰਜਾਬ ਦੇ ਅਮਨ ਕਾਨੂੰਨ ਨੂੰ ਭੰਗ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਲਈ ਮਜਬੂਰ ਹੋਵੇ ਕਿ ਮੇਰਾ ਵੀ countr ਹੋ ਸਕਦਾ ਹੈ
👍
ਤੁਸੀ ਪਾਜੀ ਬਿਲਕੁਲ ਨਿਰਪੱਖ ਹੋ ਕੇ ਗੱਲ ਕਰਦੇ ਆ,ਕਿਸੇ ਦੇ ਡਰ ਤੋਂ ਬਾਹਰ a ਕੇ ਗੱਲ ਕਰਦੇ ਆ, ਅਪਦੀ ਬਹਾਦਰੀ ਨੂੰ ਸਲਾਮ ਕਰਦਾ ਜੀ ਮੈ
Congress and akali de c a gegster a but maan saab karage finish a sabh
ਬਹੁਤ ਵਧੀਆ ਕਾਰਜ ਕੀਤਾ ਅੱਜ ਪੰਜਾਬ ਪੁਲਸ ਨੇ
ਚੱਲੋ ਅੱਜ ਸਿੱਧੂ ਦੇ ਮਾਂ ਪਿਓ ਨੂੰ ਥੋੜ੍ਹਾ ਬਹੁਤਾ ਸਕੂਨ ਮਿਲੂ
ਉਹਨਾਂ ਦਾ ਪੁੱਤ ਤਾਂ ਵਾਪਸ ਨਹੀਂ ਆ ਸਕਦਾ ਪਰ ਅੱਜ ਸਿੱਧੂ
ਦੀ ਆਤਮਾ ਨੂੰ ਸਕੂਨ ਮਿਲੂ ਥੋੜਾ ਬਹੁਤਾ 🙏🙏🙏🙏🙏
ਆਪਣਾ ਹੀ channel ,ਆਪਣਾ ਹੀ Anchor , ਆਪਣਾ ਹੀ interview ਦੇਣ ਵਾਲਾ।
ਬਹੁਤ ਵਧੀਆ ਗੱਲਾਂ ਆਖੀਆਂ ਵੀਰੇ
ਆਵਾਜ ਬਹੁਤ ਘੈਂਟ ਆ miss you sidhu 😭😭😭😭😭😭😭💔💔💔💔💔💔💔💔💔💔💔💔
Legend never die miss you sidhu veer 💔💔💔💔💔💔😭😭😭😭😭😭😭😭
@@daljitgrewal3259 Sadian Tak Saaddian Aan Walian Generations Yaad Kariya KaranGian, Saade Chote Veer Subhdeep Sidhu Moosewale Nu,, Mai Tan Aapne Jeonde Jee Sidhu Bai Nu Bhool Nhi Sakda,, Daily Sidhu Bai Da Koi Song Sun K Hi Meri Morning Start Hundi....
ਅੱਜ ਥੋੜਾ। ਸਕੂਨ ਮਿਲਿਆਂ। ਏ ਸਾਰੇ ਲੰਡੂ ਮਾਰੇ ਜਾਣ ਤਾਂ ਬਾਈ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ 🙏
ਬਾਈ ਦੀਪ ਕਹਿੰਦਾ ਹੁੰਦਾ ਸੀ
ਕੇ ਓਹਨਾ ਨੇ ਬਿਰਤਾਂਤ ਹੀ ਐਵੇਂ ਦਾ ਰੱਚ ਦੇਣਾ
ਕੇ ਤੁਸੀ ਖੁਦ ਕਹਿਣਾ ਇਹਨਾਂ ਦਾ ਐਨਕਾਉਂਟਰ ਹੋਣਾ ਚਾਹੀਦਾ ਹੈ,,,
ਯੋਧੇ ਦੀ ਕੱਲੀ ਕੱਲੀ ਕੱਲੀ ਗੱਲ ਸੱਚ ਹੋ ਰਹੀ ਆ ,,,,
ਸ਼ਰਮ ਕਰੋ ਭਰਾਵਾਂ ਤੁਸੀਂ ਇਹਨਾ ਦੇ ਹੱਕ ਚ ਖੜ ਰਹੇ ਹੋ ਜਿਹੜੇ ਚਾਰ ਪੈਸਿਆ ਖਾਤਿਰ ਕਿਸੇ ਨੂ ਵੀ ਮਾਰ ਸਕਦੇ । ਤੁਹਾਨੂੰ ਜੇ ਛਿੱਕ ਵੀ ਆਜੇ ਤਾ ਓਹਦੇ ਪਿੱਛੇ ਸੈਂਟਰ ਦਾ ਹੱਥ ਹੁਂੰਦਾ ਜਾ rss ਦਾ ।
such ta such maarwyia hi centre ne hai kise di ki. majal ki center jail vicho kand kar je ???
ਅਸਲੀ ਕਾਤਲ ਨੂੰ ਤੇ ਸਕਿਓਰਟੀ ਦਿਤੀ ਹੋਈ ਏ ਕਦੇ ਉਥੇ ਰਿਮਾਂਡ ਲੈ ਲਿਆ ਕਦੇ ਇਥੇ ਲੈ ਲਿਆ ,, ਓ ਨੲੀ ਮਰਨਾ ਇਨਾਂ ਕੋਲੋਂ।
Sahi gall aa veer ji baaki jo gangster c ohna da encounter kyu nhi hooya
Jal vicho kiddan katl karva ditta mooseval da jal adhikarian di marji to bina?
ਨਵਰੀਤ ਵੀਰ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਸਲਾਮ ਤੁਹਾਡੀ ਸੋਚ ਨੂੰ ਜੋ ਕਿ ਆਮ ਮੀਡੀਆ ਦੀ ਸੋਚ ਤੋਂ ਕਰੋੜਾਂ ਮੀਲ ਦੂਰ ਹੈ।ਇਹ ਕੀ ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਚੰਗੀਆਂ ਅਤੇ ਜਾਨਕਾਰੀ ਭਰਪੂਰ ਹੁੰਦੀਆਂ ਹਨ । ਸਾਨੂੰ ਉਮੀਦ ਹੈ ਕਿ ਆਪ ਅੱਗੇ ਤੋਂ ਵੀ ਆਪਣੀ ਸੋਚ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋਗੇ ਧੰਨਵਾਦ ਜੀ।
ਸਹੀ ਗੱਲ ਐ ਵੀਰ ਜੀ ਕਮਾਨ ਸੰਭਾਲ ਕੇ ਰੱਖਣ ਸਾਫ਼ ਹੋ ਜਾਣਾ ਸਭ ਕੁਝ
ਮਾਂ ਹੁੰਦੀ ਏ ਮਾਂ ੳ ਦੁਨੀਆਂ ਵਾਲਿੳ
ਜੇ ਇਹਨਾਂ ਨੇ ਸਿੰਧੂ ਦਾ ਕਤਲ ਨਾਂ ਕੀਤਾ ਹੁੰਦਾ ਤਾਂ ਤੇ ਅੱਜ ਇਹ ਦਿਨ ਨਾਂ ਦੇਖਣਾ ਪੈਦਾ
Sahi gal
ਨਵਰੀਤ ਬਾਈ ਜੀ ਤੁਹਾਡੀ ਸੋਚ ਬਹੁਤ ਹੀ ਉਚੀ ਤੇ ਸੁੱਚੀ ਹੈ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ।
ਵਾਹਿਗੁਰੂ ਦੇ ਦੇਰ ਹੈ ਪਰ ਅੰਧੇਰ ਨਹੀਂ 😔😔😔😔😔😔😔ਸਿੱਧੂ ਵੀਰ ਦੇ ਜਾਣ ਨਾਲ ਸਿਰਫ ਪੰਜਾਬ ਨੂੰ ਹੀ ਨਹੀਂ ਪੂਰੀ ਦੁਨੀਆ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਦੋਂ ਸਾਡਾ ਭਰਾ ਸਾਡੇ ਕੋਲ ਸੀ,ਅਸੀਂ ਜਾਣ ਨਹੀਂ ਸਕੇ
ਅੱਜ ਮੰਮੀ ਪਾਪਾ ਨੂੰ ਥੋੜਾ ਸਕੂਨ ਜਰੂਰ ਮਿਲਜੂ । ਹਮੇਸ਼ਾ ਦਿਲਾਂ ਵਿੱਚ ਰਹੇਗਾ ਵੀਰੇ 😔😔😔😔😔🙏🙏
ਸ਼ਾਬਸ਼ੇ ਨਵਰੀਤ ਪੁੱਤਰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ
Good news........ ਬੁਹਤ ਦਿਨਾਂ ਬਾਅਦ ਚੰਗੀ ਖ਼ਬਰ ਆਈ ਆ।
Moosewala hamesa jinda reh ga sade dila ch
ਬਹੁਤ ਵਧੀਆ ਕੰਮ ਕੀਤਾ ਪੁਲਿਸ ਨੇ
V NYC brother ✌️❣️ navpreet veeree sidhu ਮੂਸਾ ਜਿਊਂਦਾ ok❤️🙃🤟
ਨਵਰੀਤ ਵੀਰ ਸੱਚੀ ਤੁਸੀਂ ਹਮੇਸ਼ਾ ਸੱਚ ਦਿਖਾਇਆ ਅਸੀ ਤੇਰੀ ਵੀਡੀਓ ਦਾ ਇੰਤਜਾਰ ਕਰ ਰਹੇ ਸੀ ਵਾਹਿਗੁਰੂ ਜੀ ਬਾਈ ਜੀ ਹਮੇਸ਼ਾ ਖੁਸ਼ ਰੱਖਣ
ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ।
I want to ask dgp one question why police man got injured in encounter not full
Prepare give police officers more protection and more body armour
ਨਵਰੀਤ ਪਾਜੀ ਦੀ ਪੇਸ਼ਕਾਰੀ ਬਹੁਤ ਹੀ ਪ੍ਰਪੱਕ ਅਤੇ ਵਧੀਆ ਹੈ।
ਸ਼ੁੱਕਰ ਆ ਮਾਨਸਾ ਦੇ ਪੁੱਤ ਨੂੰ ਇਨਸਾਫ ਮਿਲ ਗਿਆ ਮਾਂ ਪਿਉ ਥੋੜਾ ਜਾਂ ਸਪੂਨ ਮਿਲੂ ਗਾਂ
Veere aje tn jihna k krya eh sb oh tn aje save ne
ਨਵਨੀਤ ਸਿੰਘ ਬੁਹਤ ਸਿਆਣੇ ਨੌਜੁਆਨ ਪੱਤਰਕਾਰ ਹੈ ਕਿਸਾਨੀ ਘੋਲ ਵਿੱਚ ਵੀ ਬੁਹਤ ਵਧੀਆ ਰੋਲ ਅਦਾ ਕੀਤਾ ਸੀ ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿਚ ਰੱਖੇ ਜੀ
,who
ਦੇ ਸਾਡੀਆਂ ਸਰਕਾਰਾਂ ਪੰਦਰਾਂ ਸਾਲ ਪਹਿਲਾਂ ਜਾਗ ਜਾਂਦੀਆਂ ਮਾਵਾਂ ਦੇ ਪੁੱਤਰ ਨਹੀਂ ਸੀ ਮਰਨੇ ਲੁਟੇਰੇ ਪੈਦਾ ਨਹੀਂ ਸੀ ਹੋਣੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ ਰੱਬ ਲੰਬੀ ਉਮਰ ਕਰੇ ਮਾਨ ਤੇ ਤੇਰੀ ਨੀਯਤ ਚੰਗੀ ਹੈ ਤੇਰੇ ਕੰਮ ਵੇਖ ਕੇ ਵੋਟਾਂ ਪਾਈਆਂ ਹਨ
ਬਹੁਤ ਵਧੀਆ ਗੱਲ ਕੀਤੀ ਬਾਈ ਜੀ ਨੇ
God bless you navreet
Veer ji .,..
SAVE HIM SELF....
WAHEGURU MEHAR KARAY ....
Bahot jarurat hai tuhadi ....
Hai kon a eh?
Right
Legend never die
ਨਵਰੀਤ ਬੇਟਾ ਤੁਸੀਂ ਆਪਣੇ ਪੱਤਰਕਾਰ ਹੋਣ ਦਾ ਫਰਜ਼ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਹੋ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਕੰਮ ਕਰਨ ਦਾ ਬੱਲ ਬਖਸ਼ੇ।🙏🙏
ਠੀਕ ਹੈ ਵੀਰ ਜੀ ਦੀ ਗੱਲ। ਭਗਵੰਤ ਮਾਨ ਸਾਬ ਜ਼ਿੰਦਾਬਾਦ ਤੇ ਪੁਲਿਸ ਪ੍ਰਸ਼ਾਸਨ ਵਲੋਂ DGP ਦਾ ਬਹੁਤ ਜ਼ਿਆਦਾ ਧੰਨਵਾਦ। ਹੋਰਾਂ ਗੈਂਗਸਟਰ ਨੂੰ ਖ਼ਤਮ ਕੀਤਾ ਜਾਵੇ।
ਨਵਰੀਤ ਬਹੁਤ ਹੀ ਵਧੀਆ ਰਿਪੋਰਟਿਗ ਕੀਤੀ ਹੈ। ਧੰਨਵਾਦ।
Dil da ni Mada sidhu Moose Wala Baai ❤️..Goldy or Lawrence da bi encounter Hove
Bilkul asli jit apni us din honi aa
ਰੱਬ, ਨੇ, ਹੀ, ਇਨਸਾਫ, ਕੀਤਾ, ਪਰ ਵੀ ਰ, ਸਿੱਧੂ, ਵੀਰ, ਨੀ, ਵਾਪਸ, ਆਉਣਾਆ, ਇਹ ਨੂੰ, ਤਾ, ਕੁੱਤਿਆ, ਅੱਗੇ, ਸੁੱਟਿਆ, ਜਾਵੇ
ਬਹੁਤ ਵਧੀਆ ਪੱਤਰਕਾਰੀ ਆ ਨਵਰੀਤ ਸਿੰਘ ਸਿਵੀਆ ਦੀ
ਪੰਜਾਬ ਦੇ ਹਰ ਨੌਜਵਾਨ ਦੀ ਸੋਚ ਤੇ ਸਮਜ ਇਸ ਵੀਰ ਵਰਗੀ ਹੋਣੀ ਚਾਹੀਦੀ ਆ ❤️👏100% ਫੇਰ ਤਾਂ ਕਿ ਬਾਤਾ ਵੀਰ ❤️
ਗੱਲ ਸਹੀ ਕਰ ਵੀਰ ਸਾਫ ਤੇ ਸੱਚ ਕਦੇ ਦਾਦੇ ਦੀਆ ਕਦੇ ਪੋਤੇ ਦਿਆਂ ਉਹੀ ਗੱਡੀ ਉਹੀ ਟਾਈਮ ਉਹੀ ਅਸਲਾ ਤੇ ਮੋਤ ਦੋਵਾ ਦੀ ਹੋ ਗਈ
Navneet you are perfect and complete journalist
Vere tuc sohna bolde
ਨਵਰੀਤ ਵੀਰ ਜੀ ਜ਼ਿੰਦਾਬਾਦ 1 ਨੰਬਰ ਪਤਰਕਾਰ
ਪੰਜਾਬ ਪੁਲਸ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਪੰਜਾਬ ਪੁਲਸ good 👍🏻
ਮਨ ਖੁਸ਼ ਹੋ ਗਿਆ ਵਾਈ ਜੀ
ਵਾਹ ਓ ਸੇਰਾ ਨਵਰੀਤ ਸਲੂਟ ਸੇਰ ਪੁੱਤਰ ਜੀ
Legend never die 😍
Moosewala zinda hi amar ho gya c
Moose wala Zinda hi Amar ho gya c
Jionde nu ta lokan ne votan ch haratasi
@@lakhwinderdandiwal8618 mai faridkot to ja k pa anda.. kamal aa yr.. drek amarica to a k pa janada vota.. ghoosi na bhor bai.. but aj skoon milya mar do ena sb nu
Loda mera amar ho gya 🤣🤣🤣
Waheguru ji waheguru ji waheguru ji 🙏🙏🙏🙏🙏🙏🙏🙏
ਅੱਜ ਬਹੁਤ ਖੁਸੀ ਹੋਈ ਰੂਹ ਨੂੰ ਸਕੂਨ ਆਇਆ ਕਰਨੀ ਭਰਨੀ ਏਥੇ ਅ
ਬਾਈ ਸਾਡੇ ਨਾਲ ਵੀ ਇਹੀ ਕੁਝ ਹੁੰਦਾ ਸੀ ਪਿੰਡ ਵਿੱਚ ਜੇਕਰ ਕਾਗਰਸ ਦੀ ਸਰਕਾਰ ਆਉਂਦੀ ਸੀ ਤਾਂ ਉਨਾਂ ਦੇ ਸਰਪੰਚ ਤੰਗ ਕਰਦੇ ਸੀ ਤੇ ਜੇਕਰ ਅਕਾਲੀਆਂ ਦੀ ਸਰਕਾਰ ਆਉਂਦੀ ਸੀ ਉਸਨੂੰ ਵੋਟ ਨਹੀਂ ਦਿੱਤੀ ਤਾ ਅਕਾਲੀ ਸਰਪੰਚ ਤੰਗ ਕਰਦੇ ਸੀ ਅਸੀਂ ਅੱਕ ਕੇ ਸ਼ਹਿਰ ਆ ਕੇ ਬੈਠ ਗਏ ਹਾਂ ਤੇ ਬਹੁਤ ਹੀ ਸੌਖੇ ਹਾਂ।
ਨਵਰੀਤ ਸਿੰਘ ਜੀ 🙏 ਹਮੇਸ਼ਾ ਦੀ ਤਰ੍ਹਾਂ ਸਹੀ ✅✔️ ਗੱਲ ਹੀ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਤੇ ਇੰਨਾ ਦਾ ਅੱਖਰ ਚੈਨਲ ਸਭ ਤੋਂ ਵੱਖਰਾ ਚੈਨਲ ਹੈ। ਨਵਰੀਤ ਜੀ ਦਾ ਬੋਲਣ ਦਾ ਢੰਗ ਬਹੁਤ ਹੀ ਵਧੀਆ ਗਿਆ ☺☺ਹਮੇਸ਼ਾ ਜਿਉਂਦੇ ਵਸਦੇ ਰਹੋ🙏।
Miss you so much Sidhu 22g 😭😭😭😭😭😭😭😭
😌😌😌😌😌
ਮੈਨੂੰ ਕੋਈ ਬਹੁਤੀ ਖੁਸ਼ੀ ਨੀ ਹੋਈ ਮਾਫ ਕਰਨਾ ਕਮੈਂਟ ਪੜਨ ਵਾਲੇ ਗੁੱਸਾ ਨਾ ਕਰਿਓ ਕਿਓਂਕਿ ਮੈਨੂੰ ਲਗਦੈ ਸੱਪ ਦੇ ਬੱਚੇ ਮਾਰਨ ਦਾ ਕੋਈ ਬਹੁਤਾ ਫਾਇਦਾ ਨੀ ਹੋਣਾ ਜੇ ਸੱਪ ਹੀ ਜਿਓਂਦਾ ਰਿਹਾ ਤਾਂ ਉਸ ਨੇ ਹੋਰ ਬੱਚੇ ਪੈਦਾ ਕਰ ਲੈਣੇ ਨੇ ਮਤਲਬ ਕਿ ਗੈਂਗਸਟਰਾ ਦੇ ਮਾਸਟਰਮਾਇੰਡ ਨੂੰ ਖ਼ਤਮ ਕਰੋ ਫਿਰ ਹੋਰ ਗੈਂਗਸਟਰ ਪੈਦਾ ਨਹੀਂ ਹੋਣਗੇ
I'm agree with u
Tusi Bikul sahi keha ji dhanvaad bhen ji
ਬਿਲਕੁਲ ਠੀਕ ਕਿਹਾ ਭੈਣ ਜੀ ਮੇਰੇ ਵੀ ਏਹੀ ਵਿਚਾਰ ਹਨ
Sahi gal aa
i agree but reality eh aa v punjab police kuch ni kr sakdi goldy brar foreign ch baitha jithe punjab police di jurisdiction khatam ho jandi aa..... ohna nu sirf Canadian police or Interpol fad sakdi aa
ਸਾਰਥਕ ਪੱਤਰਕਾਰੀ ਜਿਉਂਦਾ ਰਹਿ ਨਵਰੀਤ ਬਾਈ ਤੇਰੇ ਤੋਂ ਇਹੀ ਉਮੀਦ ਸੀ
ਜਦੋਂ ਸਹੀ ਆ ਸਹੀ ਕਹਗੇ ਅੱਜ ਪੰਜਾਬ ਪੁਲਿਸ ਨੇ ਅਪਨਾ ਸਹੀ ਫ਼ਰਜ਼ ਨਿਭਯਾ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਅਪਣੇ ਫ਼ਰਜ਼ ਨੂੰ ਇਮਾਨਦਾਰੀ ਨਾਲ ਕਰੋ ਪੰਜਾਬ ਵਿਚੋ ਸਾਰੀ ਗੰਦਗੀ ਸਾਫ ਹੋ ਜਾਵੇ 🙏🙏👍👍
ਜੋ ਇਹਨਾਂ ਦੇ ਪਿੱਛੇ ਸੀ ਜਾਂ ਜਿਸਨੇ ਸਭ ਕਰਵਾਇਆ ਸੀ ਉਹ ਬਾਕੀ ਨੇ..........