ਗੁਰ ਬਿਨੁ ਘੋਰੁ ਅੰਧਾਰੁਗੁਰੂ ਬਿਨੁ ਸਮਝ ਨ ਆਵੈ ॥ਗੁਰ ਬਿਨੁ ਸੁਰਤਿ ਨ ਸਿਧਿਗੁਰੂ ਬਿਨੁ ਮੁਕਤਿ ਨ ਪਾਵੈ ॥

แชร์
ฝัง
  • เผยแพร่เมื่อ 24 พ.ค. 2022
  • ਗੁਰ ਬਿਨੁ ਘੋਰੁ ਅੰਧਾਰੁ
    ਗੁਰੂ ਬਿਨੁ ਸਮਝ ਨ ਆਵੈ ॥
    ਗੁਰ ਬਿਨੁ ਸੁਰਤਿ ਨ ਸਿਧਿ
    ਗੁਰੂ ਬਿਨੁ ਮੁਕਤਿ ਨ ਪਾਵੈ ॥
    ਗੁਰੁ ਕਰੁ ਸਚੁ ਬੀਚਾਰੁ
    ਗੁਰੂ ਕਰੁ ਰੇ ਮਨ ਮੇਰੇ ॥
    ਗੁਰੁ ਕਰੁ ਸਬਦ ਸਪੁੰਨ
    ਅਘਨ ਕਟਹਿ ਸਭ ਤੇਰੇ ॥
    ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ
    ਗੁਰੂ ਸਤਿ ਕਵਿ ਨਲ੍ਯ੍ਯ ਕਹਿ ॥
    ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ
    ਤੇ ਅਕਯਥ ਸੰਸਾਰ ਮਹਿ ॥੪॥੮॥
    #ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯॥
    The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    #Dharamsinghnihangsingh #DSNS #sachkhojacademy
    #spiritualwisdom

ความคิดเห็น • 30

  • @mohindersingh1233
    @mohindersingh1233 4 หลายเดือนก่อน

    ❤❤❤❤❤ Satnam Bapuji

  • @user-jk2ds8kp7x
    @user-jk2ds8kp7x 4 หลายเดือนก่อน

    Waheguru ji ❤

  • @sukhwinderbassi2957
    @sukhwinderbassi2957 6 หลายเดือนก่อน +2

    Waheguru ji ❤❤❤❤❤

  • @krishankumar-wm3mf
    @krishankumar-wm3mf 3 หลายเดือนก่อน

    Baba. Ji. God. Nirakar. De. Darsan. Karao. Sikh. Nu.

  • @kaursinghkaursingh2549
    @kaursinghkaursingh2549 9 หลายเดือนก่อน +3

    ਸੁੰਨ ਸਮਾਧਿ ਲਗੀ ਹੈ ਭੀਤਰਿ ਸੋਂ ਰਸਿ ਜਾਣੈਂ ਸੋਈ ਜੀਓ

  • @charanjitgill4610
    @charanjitgill4610 5 หลายเดือนก่อน

    Very true ideology 🙏

  • @harbhajanmalhi7269
    @harbhajanmalhi7269 9 หลายเดือนก่อน +1

    ਸਤਿਗੁਰ ਦੇਖਿਆ ਦੀਖਿਆ ਲੀਨੀ .
    ਤਇਨਾਤ ਮਿਲਿਆ ਗੁਰ ਆਇ.....

  • @user-gs7uv2ve7r
    @user-gs7uv2ve7r 9 หลายเดือนก่อน

    ਗੁਰ ਜੁਗਤਿ ਵਿਧੀ ਢੰਗ ਤਰੀਕਾ ਗੁਰੂ ਗਿਆਨ ਦੁਆਰਾ ਗੁਰ ਧਿਆਨ ਵਿੱਚ ਚੱਲਣਾ ਹੈ ਜੀ

  • @harbhajanmalhi7269
    @harbhajanmalhi7269 9 หลายเดือนก่อน +1

    ਤਿੰਨਾ ਮਿਲਿਆ ਗੁਰ ਆਇ....

  • @harbhajanmalhi7269
    @harbhajanmalhi7269 9 หลายเดือนก่อน

    ਤਿਤ ਦਰਿ ਜਾਇ ਉਤਾਰੀਆਂ ਗੁਰੁ ਦੱਸੋ ਸਾਵਧਾਨੁ.

  • @thakursingh9422
    @thakursingh9422 11 หลายเดือนก่อน

    ਵਾਹਿਗੁਰੂ

  • @gurveersamra
    @gurveersamra ปีที่แล้ว +3

    Akkkkal

  • @gagandeepsinghsingh9254
    @gagandeepsinghsingh9254 9 หลายเดือนก่อน +1

    ਸੱਤਬਚਨਜੀ

  • @GurdeepSingh-kp5rs
    @GurdeepSingh-kp5rs 8 หลายเดือนก่อน

    ਆਕਾਲ

  • @jagjitsinghsomal754
    @jagjitsinghsomal754 9 หลายเดือนก่อน +2

    ਭਾਈ ਧਰਮ ਸਿੰਘ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @mintusekhon55
    @mintusekhon55 ปีที่แล้ว +1

    Thanks, Gurdev .

  • @robin.punjab21
    @robin.punjab21 6 หลายเดือนก่อน

    Bai ji jarri rakho is koshis nu.

  • @GurpreetSingh-kq7ev
    @GurpreetSingh-kq7ev ปีที่แล้ว +1

    Waheguru ji

  • @ParminderSingh-qq5vb
    @ParminderSingh-qq5vb 8 หลายเดือนก่อน

    ❤❤❤❤❤❤❤

  • @desraj4906
    @desraj4906 8 หลายเดือนก่อน +1

    Allis,truth,,new,born,listen,subad,,truth, ,veiakha

  • @ParminderSingh-qq5vb
    @ParminderSingh-qq5vb 8 หลายเดือนก่อน

    🙏♥️💖🇫🇷🙏💕

  • @parmjitparmjit9794
    @parmjitparmjit9794 ปีที่แล้ว +1

    Waheguru ji 🙏🙏🙏🙏

  • @sinderpal603
    @sinderpal603 ปีที่แล้ว +1

    Priceless explanations Thanks to Sachkhoj academy forever present ,long live bhapuji 💯%true !🙏!!

  • @inderjitsinghkhalsa5226
    @inderjitsinghkhalsa5226 ปีที่แล้ว

    Sanu hun baba ji de gal samaj aunde hea

  • @HARPREETSINGH-cr6my
    @HARPREETSINGH-cr6my ปีที่แล้ว

    ❤❤super

  • @manavloksingh8106
    @manavloksingh8106 ปีที่แล้ว

    Shri Gurmukh Shri dharm Singh nihang Singh Je ☝️✍️ one of the greatest personality in the right now in world 🌎 student from Rajasthan pergent in class

  • @user-br5zu3hd7s
    @user-br5zu3hd7s 9 หลายเดือนก่อน

    PANDIT(🧠🌑)KI CHAAL🔥AAYI🔥JAAN,JAYI🔥JAAN🔥MAEYA(💵🔥)CHARAYI🔥JAAN, MURKHA KO BHARMAYI🌑JAAN-DUBTE HAI,DUUBI🔥JAAN,PANDIT (🗻🧠🌑)MOUJ💵MANAYI JAAN🔥

  • @gurgurgur
    @gurgurgur ปีที่แล้ว

    Amrritdhari lok vi ridh sidh nu he chohday rahday hun key atma sarir tao kis trah niklay simran kardiya vidhiya he pushday rahday hun bhudi vich Gurbani di roshni da oun nu koe gyan nahi ha key asli parapti ta Gurbani di samj nal bhudi vich honi ha

  • @user-sj1zv1sc9h
    @user-sj1zv1sc9h 6 หลายเดือนก่อน

    ਬਾਪੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਪੂ ਜੀ ਬਾਪੂ ਜੀ ਸ਼ਬਦ ਤੇ ਤੁਸੀਂ ਵੀ ਸਹੀ ਨਹੀਂ ਕਰ ਰਹੇ ਤੁਸੀਂ ਤਾਂ ਗੁਰੂ ਰਾਮਦਾਸ ਜੀ ਨੂੰ ਨਕਾਰ ਤਕ ਗੁਰੂ ਰਾਮਦਾਸ ਜੀ ਨੇ ਸਿਰ ਤੇ ਹੱਥ ਨਹੀਂ ਰੱਖਿਆ ਤੁਸੀਂ ਬਾਬੇ ਸੁਦਾਮੇ ਨੂੰ ਵੀ ਇਨਕਾਰ ਤੱਕ ਸੁਦਾਮਾ ਵੀ ਨਹੀਂ ਹੋਇਆ ਤੁਹਾਂ ਬਾਪੂ ਜੀ ਇਹ ਵੀ ਕਹਿ ਤਾ ਕੋ ਦਰੋਪਤੀ ਦੀ ਲਾਜ ਨਹੀਂ ਰੱਖੀ ਤੁਸੀਂ ਤੇ ਕਹਿੰਦੇ ਬਾਪੂ ਜੀ ਗਣਕਾ ਵੀ ਨਹੀਂ ਹੋਈ ਤੋਏ ਬਾਪੂ ਜੀ ਸਾਰਿਆਂ ਨੂੰ ਨਕਾਰੇ ਜਾਂਦੇ ਜੀ ਮਸਕੀਨ ਜੀ ਮਸਕੀਨ ਸਿੰਘ ਜੀ ਨੇ ਮੈਨੂੰ ਕਾਰਤਾ ਤੁਹਾ ਤੁਹਾਂ ਤਾਂ ਭਾਈ ਮਾਨ ਸਿੰਘ ਜੀ ਝੌਰ ਨੂੰ ਵੀ ਨਕਾਰ ਤਾ ਵਿਦਵਾਨ ਹੋਏ ਜਿਹਨਾਂ ਨੂੰ ਇਹਨਾਂ ਨਾਲ ਗਿਆਨ ਸੀ ਤੁਸੀਂ ਬਾਪੂ ਜੀ ਸਾਰੇ ਅਰਥ ਸਹੀ ਕਰ ਰਹੇ ਜੇ ਸਾਰੇ ਬੁੱਧੀ ਬਾਪੂ ਜੀ ਤੁਹਾਨੂੰ ਹੀ ਆ ਕੁਝ ਤੇ ਬਾਪੂ ਜੀ ਕੁਝ ਤੇ ਅਰਥ ਸਹੀ ਕਰੋ ਧੰਨ ਬਾਪੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ