Nashedi Yaar Nu Moter Te Lyaake Jutti Feri||Arvi Shergill|Gurvi Shergill|0300 Ale

แชร์
ฝัง
  • เผยแพร่เมื่อ 24 พ.ย. 2024

ความคิดเห็น • 277

  • @happylahoria156
    @happylahoria156 ปีที่แล้ว +4

    ਜੇ ਬੰਦਾ ਵੀਰ ਜੀ ਮਾੜੀ ਸੰਗਤ ਦੇ ਨਾਲ ਰਵੇ ਤਾਂ 200% ਉਹਦੇ ਤੇ ਮਾੜਾ ਅਸਰ ਦੂਜੇ ਬੰਦੇ ਤੇ ਪਊਗਾ ਹੀ ਪਊਗਾ ਇਹ ਗੱਲ ਤਾਂ ਵੀਰੇ 200% ਸਹੀ ਆ ਸੰਗਤ ਚੰਗੀ ਹੈ ਠੀਕ ਆ ਉਹ ਵਧੀਆ ਰਹਿੰਦਾ ਬੰਦਾ ਵਧੀਆ ਨਾਲ ਵਧੀਆ ਰਹਿੰਦਾ ਮਾੜਿਆਂ ਨਾਲ ਬੰਦਾ ਮਾੜਾ ਹ ਹੋ ਹੀ ਜਾਂਦਾ

  • @abhi.rana0785
    @abhi.rana0785 ปีที่แล้ว +12

    ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!
    love you arvi paji ❤️❤

  • @abhi.rana0785
    @abhi.rana0785 ปีที่แล้ว +10

    ਲੰਮੀਆਂ ਉਮਰਾਂ ਬਖਸ਼ੇ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿਚ ਧੜਕਦੇ ਆ
    ਜਿਉਂਦੇ ਰਹਿਣ ਉਹ ਵੀ ਰੱਬਾ, ਜਿਹਨਾ ਦੀਆ ਅੱਖਾਂ ਵਿਚ 0300 ਆਲੇ ਰੜਕਦੇ ਆ❤

  • @punjabi_tweet_222
    @punjabi_tweet_222 8 หลายเดือนก่อน

    ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ ❤❤❤❤

  • @manidaba123
    @manidaba123 ปีที่แล้ว +2

    ਪੂਰੀਆਂ ਹੋਣ ਜਾਂ ਨਾ ਹੋਣ,ਇਹ ਹੋਰ ਗੱਲ ਏ, ਪਰ ਖ਼ਵਾਇਸ਼ਾ ਹਰ ਦਿਲ ਵਿਚ ਹੁੰਦਿਆਂ ਨੇ.❤️💯
    LOVE you bhaji me thoda chota Veer mani daba ❤❤❤❤❤

  • @REALDEVIL55
    @REALDEVIL55 ปีที่แล้ว +3

    ਅਰਵੀ ਵੀਰ ਮੈਨੂੰ ਲੱਗਦਾ ਵੀਰ ਮਜ਼ਾਕ ਮਜ਼ਾਕ ਚ ਕੁੱਝ ਜਿਆਦਾ ਕਰ ਜਾਦੇਂ ਤੁਸੀ ਆਪ ਘੱਟ ਆਉਦੇਂ ਕੈਮਰੇ ਅੱਗੇ ਤੁਹਾਡੀਆਂ ਤਾਂ ਗੱਲਾਂ ਸੁਣਨੀਆਂ ਹੁੰਦੀਆਂ ਬਾਕੀ ਜਿਵੇਂ ਦਾ ਵੀ ਵਲੌਗ ਹੋਵੇ ਆਪਾਂ ਦੇਖਦੇ ਜ਼ਰੂਰ ਆ ਕੂਮੈਂਟ ਪਹਿਲੀ ਵਾਰ ਕੀਤਾ ਮੈਂ 🙏🙏🙏

  • @abhi.rana0785
    @abhi.rana0785 ปีที่แล้ว +12

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾਂ ਬੇਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you❤

  • @manidaba123
    @manidaba123 ปีที่แล้ว +1

    ਜਿੰਦਗੀ ਦਾ ਹਰ ਪਲ ਮੁਸਕਰਾ 😊 ਕੇ ਗੁਜਾਰੋ ਕਿਉਕਿ ਤੁਸੀ ਨਹੀ ਜਾਣਦੇ ਇਹ ਕਿੰਨੀ ਬਾਕੀ ਏ💯
    Love you bhaji me thoda chota veer Mani Daba ❤❤❤❤❤❤

  • @AkashdeepSingh-xb5nf
    @AkashdeepSingh-xb5nf 5 หลายเดือนก่อน

    Rab veer te Mehr krn veer da nashea to shutkrara hove love u arvi veer❤

  • @guntashpalsinghvirk7251
    @guntashpalsinghvirk7251 ปีที่แล้ว +4

    Waheguru tenu chardikla vich rakhe khush rakhe salamat rakhe tarakia bakshe ❤ love u aa bhaji tuhanu dilo

  • @gillsaab2824
    @gillsaab2824 ปีที่แล้ว +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤❤❤❤

  • @harbhindersinghgill4484
    @harbhindersinghgill4484 ปีที่แล้ว +2

    ਉਹ ਵੀਰ ਅਮਲੀ ਨਾਲ ਨਹੀਂ ਜ਼ਿਦ ਸਕਦੇ ਇਹਨਾਂ ਵਿੱਚ ਔਰਤਾਂ ਨਾਲੋਂ ਯਾਦਾਂ ਚਲਿੱਤਰ ਆ

  • @preetbal2591
    @preetbal2591 ปีที่แล้ว +2

    Dilo luv uh meri jaann❤❤❤ hamesha khush rakhe waheguruji mere vdde praa nuu❤❤

  • @chandigarhtransportunderta1269
    @chandigarhtransportunderta1269 8 หลายเดือนก่อน

    Aarvi te Gurvi dono bhai sda trakkiyan krde rehn 🥰🥰🥰🥰🥰🥰🥰

  • @GurmeetSingh-tm9pv
    @GurmeetSingh-tm9pv ปีที่แล้ว +4

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤❤

  • @jdeep1643
    @jdeep1643 ปีที่แล้ว +1

    ਇਕੱਠੇ ਰੋਟੀ ਖਾਂਦੀ ਤੇ ਹਰਾਮ ਨੀ ਕੀਤੀ , ਇਹੀ ਕਮਾਈ ਹੈ ਸਾਡੇ ਯਾਰਾਂ ਦੀ….💗

  • @abhi.rana0785
    @abhi.rana0785 ปีที่แล้ว +2

    ਲੰਮੀਆ ਉਮਰਾਂ ਬਖਸ਼ੋ ਉਹਨਾਂ ਨੂੰ ਜਿਹੜੇ 0300 ਆਲਿਆ ਦੇ ਦਿਲ ਵਿਚ ਧੜਕਦੇ ਆ❤

  • @manidaba123
    @manidaba123 ปีที่แล้ว +2

    ਬੁਰਾਈ ਢੂੰਡਣੇ ਕਾ ਸ਼ੌਕ ਹੈ ਤੋਂ ਸ਼ੁਰੂਆਤ ਖੁਦ ਸੇ ਕੀਜੀਏ..💯
    Love you bhaji me thoda chota veer Mani Daba ❤❤❤❤❤

  • @manidaba123
    @manidaba123 ปีที่แล้ว +1

    ਕਮੀਆਂ ਨਾਲ ਭਰੇ ਹੋਏ ਆ ਜਨਾਬ, ਲੋਕਾਂ ਵਾਂਗੂੰ ਰੱਬ ਥੋੜ੍ਹੀ ਆ💯
    LOVE you bhaji me thoda chota veer Mani Daba ❤❤❤❤❤❤

  • @happylahoria156
    @happylahoria156 ปีที่แล้ว

    ਬਾਈ ਪੂਰਾ ਖੁਸ਼ ਮਜਾਜ ਆ ਕੋਈ ਨਾ ਜੱਟੋ ਇਹ ਕੁਝ ਬੰਦੇ ਦਾ ਸਾਥ ਦੀ ਦਿੰਦਾ ਕੋਈ ਨਹੀਂ ਰੱਬ ਦਾ ਮਾਰਿਆ ਵਿਚਾਰਾ ਇੱਕ ਨਾ ਇੱਕ ਦਿਨ ਇਹ ਵੀ ਰਸਤੇ ਤੇ ਆ ਜੂਗਾ ਕਿਸੇ ਦਾ ਜੀ ਨਹੀਂ ਕਰਦਾ ਹੈਗਾ ਕੋਈ ਉਜੜੇ ਬਾਕੀ ਜੋ ਕੁਝ ਰੱਬ ਨੂੰ ਮਨਜੂਰ ਆ ਉਹੀ ਹੋਣਾ

  • @manidaba123
    @manidaba123 ปีที่แล้ว

    ਮੈਂ ਨਵੇਂ ਅਮੀਰਾਂ ਦੇ ਘਰੇ ਨਹੀਂ ਜਾਂਦਾ, ਉਹ ਹਰ ਚੀਜ਼ ਦੀ ਕੀਮਤ ਦੱਸਣ ਲੱਗ ਜਾਂਦੇ ਆ l
    Love you bhaji me thoda chota veer Mani Daba ❤❤❤❤❤❤

  • @rajivchib
    @rajivchib ปีที่แล้ว +1

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @foodchallenger2161
    @foodchallenger2161 ปีที่แล้ว +3

    ਨਾਨਕ ਨਾਮ ਚੜਦੀ ਕਾਲ ਤੇਰੇ ਭਾਣੇ ਸਰਬੱਤ ਦਾ ਭਲਾ ❤

  • @manidaba123
    @manidaba123 ปีที่แล้ว +1

    ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਤੇ ਕਿਸੇ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ💯
    Love you bhaji me thoda chota veer Mani Daba ❤❤❤❤❤❤

  • @manidaba123
    @manidaba123 ปีที่แล้ว +1

    ਦੇਖਿਆ ਨੀ ਰੱਬਾਂ ਤੈਨੂੰ ਸਾਹਮਣੇ ਖਲੋਕੇ ਪਰ ਹੋਵੇਗਾ ਜਰੂਰ ' ਮੇਰੀ ਮਾਂ ਵਰਗਾ❤️❤️
    Love you bhaji me thoda chota veer Mani Daba ❤❤❤❤❤❤❤

  • @AmarjeetSingh-lr6gs
    @AmarjeetSingh-lr6gs ปีที่แล้ว +1

    Arwinder Sher gill ❤❤❤ love you vadde Bai ❤️❤️❤️❤️rabb lamian umran bakshe sare pariwar nu 🙏🙏🙏❤️❤️❤️❤️

  • @manidaba123
    @manidaba123 ปีที่แล้ว +1

    ਇੱਜਤ ਤੋ ਬਿਨਾ ਹਰ ਰਿਸਤਾ ਨਾਕਾਮ ਏ ਦਿਲਾ❤️‍🩹💯
    Love you bhaji me thoda chota Veer mani daba ❤❤❤❤❤❤

  • @leeshan_sivia
    @leeshan_sivia 9 หลายเดือนก่อน

    Luv u paji❤
    Aaj bohat sira krai 🔥😂😂

  • @foodchallenger2161
    @foodchallenger2161 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤

  • @HarpreetSaini-g3j
    @HarpreetSaini-g3j 6 หลายเดือนก่อน

    Rabb lamia omra bakshe veer nu

  • @manidaba123
    @manidaba123 ปีที่แล้ว +1

    ਦੋਸਤੀ ਕਰਨੀ ਹੈ ਤਾਂ ਖੁਦ ਨਾਲ ਕਰੋ ਤੁਹਾਡੇ ਤੋਂ ਵਧੀਆ ਤੁਹਾਨੂੰ ਕੋਈ ਨਹੀਂ ਸਮਝ ਸਕਦਾ❤️
    Love you bhaji me thoda chota Veer mani daba ❤❤❤❤❤❤

  • @foodchallenger2161
    @foodchallenger2161 ปีที่แล้ว +2

    Love you ❤ lots of respect for Arvind veer love you ❤

  • @bhupindersinghpuar245
    @bhupindersinghpuar245 ปีที่แล้ว +1

    Yaar baaz banda dil da poora gaint a yaar a mera main ehnu personally janda

  • @diljitboss156
    @diljitboss156 ปีที่แล้ว +1

    Jai jai kar hoi pai a waheguru eda hi chadhai Rakhe mere Bai di 💪👑😎0300 Alia nu eda hi pyar krde reyo 👑💪🙏💯🔥

  • @manidaba123
    @manidaba123 ปีที่แล้ว

    ਸੋਚਿਆ ਸੀ ਘਰ ਬਣਾ ਕੇ ਬੈਠਾਂਗੇ ਸਕੂਨ ਨਾਲ ਪਰ ਘਰ ਦੀਆਂ ਲੋੜਾਂ ਨੇ ਮੁਸਾਫ਼ਰ ਬਣਾਂ ਦਿੱਤਾ਼...✈️
    Love you bhaji me thoda chota veer Mani Daba ❤❤❤❤❤❤❤❤❤❤❤

  • @ManrajBanger
    @ManrajBanger 4 หลายเดือนก่อน

    Bai di angreji bhut ghaint lgii❤

  • @yuvi2022
    @yuvi2022 ปีที่แล้ว +1

    ਵਾਹਿਗੁਰੂ ਜੀ ਤੁਹਾਡੇ ਸਾਰੇ ਪ੍ਰੀਵਾਰ ਦੀਆ ਉਮਰਾ ਲਮੀਆਂ ਕਰਨ❤❤

  • @gurrichattha2107
    @gurrichattha2107 ปีที่แล้ว

    Veer bandy ronkiy na jma sirra a

  • @SatnamSingh-xg3lb
    @SatnamSingh-xg3lb ปีที่แล้ว

    Munde ne sahi gl kahi hr bnda swad layi nsha ptta krda pr jdon kuri chadke jaandi aa bnda fer pkka ho janda jdo 22 Chad k jaan wali chete aundi aa na udon 22 kayi war ta Nasha v kmm nhi krda bs udon ta Dil krda kise trike kahani khtm ho jave pr fer 22 ghrdeya de muh wal ਵੇਖ k fir himmat krni paindi aaa

  • @manidaba123
    @manidaba123 ปีที่แล้ว +1

    ਤੇਰੇ ਭਾਣੇ, ਤੇਰੇ ਦਾਣੇ ਕਿਸਨੇ ਬੀਜੇ ਕਿਸਨੇ ਖਾਣੇ🙏
    Love you bhaji me thoda chota Veer mani daba ❤❤❤❤❤❤

  • @harjotgrewal9867
    @harjotgrewal9867 9 หลายเดือนก่อน

    love u bro gbu❤

  • @harjinderkumar304
    @harjinderkumar304 ปีที่แล้ว +1

    God bless you bro and your family ❤❤

  • @Devil_Gandhi
    @Devil_Gandhi ปีที่แล้ว +1

    Love you arvi t gurvi pajii❤️❤️

  • @foodchallenger2161
    @foodchallenger2161 ปีที่แล้ว +2

    ਸਤਿ ਸ੍ਰੀ ਅਕਾਲ ਭਾਈ ਲਵ ਯੂ ❤
    Nice vlog today enjoy vlog ❤

  • @hasiyankhediyan07
    @hasiyankhediyan07 ปีที่แล้ว +1

    Waheguru sare punjabiyan teehr kare

  • @urbanpendu6975
    @urbanpendu6975 ปีที่แล้ว +1

    0300 ale❤❤💯

  • @manav3414
    @manav3414 ปีที่แล้ว +3

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏

  • @MandeepDhillon-ge1xt
    @MandeepDhillon-ge1xt 11 หลายเดือนก่อน

    Good job bro

  • @Varindersinghfeb-mr8cm
    @Varindersinghfeb-mr8cm ปีที่แล้ว +1

    Siraa vlog veer ji

  • @palizafer3986
    @palizafer3986 ปีที่แล้ว +2

    Sat shri akal arvi Veer ji waheguru ji tuhanu ate tuhadi sari familay nu hamesha khush rakhn ji ❤️🙏❤️🙏🙏❤️❤️🙏

  • @SurprisedChateau-yd1qk
    @SurprisedChateau-yd1qk 9 หลายเดือนก่อน

    ਸਹੀ ਗੱਲ ਆ ਬਾਈ ਜੀ ਸੈਂਟਰ ਘਟਨਾ ਬਹੁਤ ਔਖਾ

  • @ishkdadwal
    @ishkdadwal ปีที่แล้ว +3

    Waheguru ji ❤❤❤

  • @jasmeenkaur526
    @jasmeenkaur526 ปีที่แล้ว

    Bai ji tuhade varge dost sb de hone chahide aa. From Randeep Singh

  • @chahal2166
    @chahal2166 ปีที่แล้ว

    Good work bro . Love u bro ❤❤❤❤. God bless u all.

  • @Gtv07647
    @Gtv07647 ปีที่แล้ว +5

    Veer g pela vlog dekhn da jee krda se hun yr ki gussia wang gussia bhorda yr hun tu b bai ulta bolu ga comment dekh ke par schi vlog ni sai hunde hun

  • @shamashchoudhary5333
    @shamashchoudhary5333 ปีที่แล้ว +1

    Satshariakal punjbeo paji Nasha bhout Jada ho gay India vich waheguru ji Allah Sanu Nasha too door rakhn dwa karda rab agga baki Banda na ronka laya vlog vich love from Jammu waheguru ji chardikala sari family nu love from Jammu ❤❤❤

  • @gsidhuvlogs4203
    @gsidhuvlogs4203 ปีที่แล้ว

    Paji Banda lehri hai a Banda baaj te sirrrrrrrrrrrraaaaaaaa volg paji baki bapu ji jaldi thk ho Jan bilkul WMK GBU 🙏🏻 te baki paji love you paji ❤

  • @gursimranhandasimran8516
    @gursimranhandasimran8516 ปีที่แล้ว +1

    Love you Bhai g ❤❤

  • @vishalsandhu3256
    @vishalsandhu3256 ปีที่แล้ว +1

    Love you bro ♥️

  • @uniquehimachalivlogs6004
    @uniquehimachalivlogs6004 10 หลายเดือนก่อน

    Sasriyaaa kal punjabiooo 🙏🏻🙏🏻

  • @kabirsingh6120
    @kabirsingh6120 ปีที่แล้ว

    Respect bhot vadh gyi veer lyi

  • @manjitsingh7025
    @manjitsingh7025 ปีที่แล้ว +2

    P Ji wahegururu mahar kera tuadhea mom Dad ta 🙏

  • @AmanDeep-g7j
    @AmanDeep-g7j หลายเดือนก่อน

    👌👌🔥🔥

  • @ekam013
    @ekam013 10 หลายเดือนก่อน

    Veer ji bhut vdiya vlog

  • @jigarjitsingh9942
    @jigarjitsingh9942 ปีที่แล้ว

    Bai g siraa laya khaint content

  • @RajveerSingh_6174
    @RajveerSingh_6174 11 หลายเดือนก่อน

    Siraa🤞🏻🤞🏻

  • @ekam013
    @ekam013 10 หลายเดือนก่อน

    Love❤u veer

  • @Devil_Gandhi
    @Devil_Gandhi ปีที่แล้ว +1

    Waheguru mehar krn tarkiya bakshn🔥❤️

  • @mojumoju4625
    @mojumoju4625 11 หลายเดือนก่อน

    Nice g 👌

  • @sunnymadahar5
    @sunnymadahar5 ปีที่แล้ว +18

    We want new content bro
    Tuhada ehe veham aa ki thonu sirf amli ja nashedi bande dekh de aa

  • @joharrobin9738
    @joharrobin9738 ปีที่แล้ว +1

    Baba nanak je mehar karo mundeya tai jo nesheya vich pa gaeya nu sedi rah pavo

  • @RajveerSingh_6174
    @RajveerSingh_6174 11 หลายเดือนก่อน

    Ghaint❤

  • @shubhamsatyawan2599
    @shubhamsatyawan2599 11 หลายเดือนก่อน

    Phaji tuhada vlogs dekh ke inspiration mildi ki Nasha Marda he hunda krna koi v hova phaji ❤

  • @WonderfullxShots
    @WonderfullxShots ปีที่แล้ว

    😂😂😂 badi lehr pattde bhaji love youu❤❤❤

  • @SunilKumar-uj6tw
    @SunilKumar-uj6tw ปีที่แล้ว

    Love you from asr ❤❤❤❤

  • @jagtarsingh-yi7wj
    @jagtarsingh-yi7wj ปีที่แล้ว

    Sira bi❤

  • @JagdeepSingh-bo2cj
    @JagdeepSingh-bo2cj ปีที่แล้ว

    Att 22 ji❤🔥🔥👍👍👌👌👏👏

  • @karanmehravlogs5655
    @karanmehravlogs5655 11 หลายเดือนก่อน

    ❤sat Shri Akal paji❤
    Paji main Har ek vlogs che comment kita hoya aae tuc ek vaar v reply nahi kita sir but vlog tuhade bhot ache hunde aaw kuch sikhan v milda hain paji good ❤❤❤

  • @budhvirk5102
    @budhvirk5102 ปีที่แล้ว

    Wmk🙏

  • @NirvairSekhon-ir4gu
    @NirvairSekhon-ir4gu ปีที่แล้ว +1

    Nice 22 🎉🎉🎉🎉🎉🎉🎉

  • @gursewak2990
    @gursewak2990 ปีที่แล้ว

    💯 ਲਵ ਯੂ ਟਰੱਕ ਭਰ ਕੇ ਜੱਟਾ 💯

  • @Balhuni
    @Balhuni ปีที่แล้ว

    Zorawar nu love you a ❤

  • @arshsingh8407
    @arshsingh8407 ปีที่แล้ว

    Rab rakha mitra da bai love you❤ paji vlogs roj paeya kro

  • @SahilChoudhary1178-v2s
    @SahilChoudhary1178-v2s ปีที่แล้ว

    Sat Shri akaal pra ji Jammu kadu ana ha wehaguru ji 🙏❤️

  • @SunilKumar-uj6tw
    @SunilKumar-uj6tw ปีที่แล้ว

    Waheguru ji

  • @parveenchandla1623
    @parveenchandla1623 ปีที่แล้ว

    Arvi veera 0300 @le praa❤❤

  • @singhjuvraj6876
    @singhjuvraj6876 ปีที่แล้ว

    topy vala bai bht att kraunda dhid dukhan lag jana has has ke 😂😂🙏

  • @Davindersingh-pc3yg
    @Davindersingh-pc3yg ปีที่แล้ว +2

    Ssa veer..bht wadia kmm kr rahe ho..kise di zindagi sudhaar davo sbb to bada pun hai..but bai ji pyar nal smjhao ohnu..duja veer jaleel kr reha ohnu..eda ni shd hunda..haunsla dao ohnu..bai ohnu boln ta de ni reha..

  • @tindermaan7434
    @tindermaan7434 9 หลายเดือนก่อน

    Att video

  • @manidaba123
    @manidaba123 ปีที่แล้ว

    ਤੂੰ ਫਿਕਰ ਨਾ ਕਰ “ਮੈਂ ਕਰਦਾਂ ਕੁਝ ਏਨਾ ਕਹਿ ਕੇ ਬਾਪੂ ਹਰ ਮੁਸੀਬਤ ਹੱਲ ਕਰਦਾ ਰਿਹਾ👨‍👦
    Love you bhaji me thoda chota veer Mani Daba ❤❤❤❤❤❤❤

  • @anujbatta1484
    @anujbatta1484 ปีที่แล้ว +1

    295k subscriber justic for sidhu bai 💔

  • @gursewak2990
    @gursewak2990 ปีที่แล้ว

    ❤️‍🩹♠️ ਲਵ ਯੂ ਟਰੱਕ ਭਰ ਕੇ ਜੱਟਾ ♠️❤️‍🩹

  • @ParulSharma-ss7ci
    @ParulSharma-ss7ci ปีที่แล้ว

    Wmk🙏

  • @Jeevansidhu-ti3dl
    @Jeevansidhu-ti3dl ปีที่แล้ว

    ਗੁਡ ਵੀਰ ਜੀ

  • @aranjeetsingh9187
    @aranjeetsingh9187 9 หลายเดือนก่อน

    0300❤

  • @Devil_Gandhi
    @Devil_Gandhi ปีที่แล้ว

    🅾️3️⃣🅾️🅾️ Ale🔥❤️

  • @SunilKumar-uj6tw
    @SunilKumar-uj6tw ปีที่แล้ว

    0300 ale ❤

  • @jagdeepcheema3390
    @jagdeepcheema3390 11 หลายเดือนก่อน

    Chitta loun walea de ਮੋਟਰਸਾਇਕਲ ਦੀ service 1 month ch 25 din chldi a

  • @deepjot_
    @deepjot_ ปีที่แล้ว

    sirra🎉

  • @kamalsekhon5437
    @kamalsekhon5437 ปีที่แล้ว

    Nice bro 👍👍