Golle Mithapuriye Ne Bhome Nu Ghar Sadke jaleel Kita||Bhome Kehnda Kalle Naal Kalla aaj\\

แชร์
ฝัง
  • เผยแพร่เมื่อ 26 ธ.ค. 2024

ความคิดเห็น • 546

  • @sunnymadahar5
    @sunnymadahar5 11 หลายเดือนก่อน +16

    ਦੁੱਗਲ ਪਾਜੀ ਅਤੇ ਗੋਲੇ ਨੂੰ ਬਹੁਤ ਬਹੁਤ ਮੁਬਾਰਕਾ🎉

  • @sunnymadahar5
    @sunnymadahar5 11 หลายเดือนก่อน +32

    ਸਰਦਾਰ ਸਾਬ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਵਾਹਿਗੁਰੂ ਏਦਾ ਹੀ ਖੁਸ਼ ਰੱਖਣ ਪੂਰੇ ਪਰਿਵਾਰ ਨੂੰ 🙏

  • @sunnymadahar5
    @sunnymadahar5 11 หลายเดือนก่อน +18

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰਿਆ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖਣ ਤੇ ਬੱਚਿਆ ਨੂੰ ਵੀ

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 11 หลายเดือนก่อน +30

    ਭੂਮਾ ਸਹੀ ਗੱਲ ਕਰਦਾ ਗੋਲਾ ਬੰਦਾ ਵਧੀਆ ਪਰ ਮਜ਼ਾਕ ਹੱਦ ਤੋਂ ਜਿਆਦਾ ਚੰਗਾ ਨਹੀਂ ਹੁੰਦਾ ਆਰਵੀ ਭਾਜੀ ਸਿਰਾ ਬੰਦਾ ❤❤

    • @LoveHayer-3
      @LoveHayer-3 11 หลายเดือนก่อน +2

      Ryt

  • @abhi.rana0785
    @abhi.rana0785 11 หลายเดือนก่อน +9

    ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope❤

  • @sunnymadahar5
    @sunnymadahar5 11 หลายเดือนก่อน +12

    On top Arvi bro🔥🔥🔥

  • @mehsoX0001
    @mehsoX0001 11 หลายเดือนก่อน +7

    ਅੱਜ ਸੱਚੀ ਮੈਨੂੰ ਭੋਮੇ ਤੇ ਪਿਆਰ ਔਂਦਾ ਯਾਰ ਓਨਾ ਮਾੜੀ ਕੀਤੀ

  • @abhi.rana0785
    @abhi.rana0785 11 หลายเดือนก่อน +7

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you❤

  • @manpreetsinghjosan3223
    @manpreetsinghjosan3223 11 หลายเดือนก่อน +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਅਤੇ ਸਾਰਿਆਂ ਦੀ ਕਮਾਈ ਚ ਹੋਣ ਬਰਕਤਾਂ

  • @Gurjantwarval
    @Gurjantwarval 10 หลายเดือนก่อน +2

    Bai tuhade bapu diya glla bahut wadya lagdia wa sanu rab bappu nu sada tandrut rakhe te eda hi wadia hasde rehn

    • @JASS_CREATOR_1
      @JASS_CREATOR_1 10 หลายเดือนก่อน +1

      Gurjant warval

  • @gillsaab2824
    @gillsaab2824 11 หลายเดือนก่อน +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ❤

  • @manav3414
    @manav3414 11 หลายเดือนก่อน +5

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ 🙏🙏

  • @abhi.rana0785
    @abhi.rana0785 11 หลายเดือนก่อน +7

    ਗੁਰਵੀ ਅਤੇ ਆਰਵੀ ਦੋਨਾ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 1 ਐਸਾ ਹੋਇਆ ਨਈਉ ਕਦੇ ਮਾਰਾ ਟਰਨ ਮੈਂ ਜਦੇ ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ ਗੋਰੀਏ ਤੇ ਆਹੀ ਗੱਲ ਗੱਬਰੂ ਦੀ ਚੰਗੀ ਗੋਰੀਏ

  • @purepunjabi424
    @purepunjabi424 11 หลายเดือนก่อน +4

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @Armaannatt1
    @Armaannatt1 10 หลายเดือนก่อน +1

    Saare hi Galbaat end krvonde ❤️❤️❤️

  • @chahal2166
    @chahal2166 11 หลายเดือนก่อน +3

    Love u bro 0300 aleoo, sat shri akaal vade sardar sahib nu.Raab sada chardi klaa rakhe eda hi sare parivaar di, mehar bhareaa hath rakhe sardar sahib te. Love u bro❤❤❤❤🎉🎉🎉🎉🎉

  • @singhjuvraj6876
    @singhjuvraj6876 11 หลายเดือนก่อน +11

    Arbi bai gole ne cahe ticr (mjak) ve kita c bhome nu pr ine bndiya vich ni kihna cahida c klle nu jida mrji kih lenda ❤❤

    • @joharrobin9738
      @joharrobin9738 11 หลายเดือนก่อน +5

      Mani mesna sawad la reya

  • @GagandeepBrar2777
    @GagandeepBrar2777 11 หลายเดือนก่อน +5

    ਸਤਿਸ਼੍ਰੀ ਅਕਾਲ ਜੀ ਮੇਰੇ ਸਾਰੇ ਵੱਡੇ ਭਰਾਵਾਂ ਵਾਹਿਗੁਰੂ ਜੀ ਚਰਦੀਕੱਲਾ ਚ ਰਾਖੇ ਵੀਰੇ ਬੁਮਏ ਨਾਲ਼ ਨਾਂ ਅਹਿਦਾ ਕਰਿਆ ਕਰੋ ਵੀਰੇ ਇਹਨੇ ਫਿਰ ਪੁਲਿਸ ਕੋਲ਼ੇ ਚੱਲੇ ਜਣਾ ਪਰਚਾ ਕਰਵਾ ਦੇਣਾ ਵੀਰੇ ਦੋਬਾਰਾ ਫ਼ਿਰ 😂😂😂 ਮਜ਼ਾਕ ਕਰਦਾ ਪਿਆ ਵੀਰੇ ਬਹੁਤ ਨਾਇਸ ਹੁੰਦੇ ਏ ਬੈਲੋਗ ਬਹੁਤ ਘੈਟ ਏ ਸਾਰੇ ਵੀਰੇ ♥️♥️🦅🦅🦅🦅

  • @Vishuuuuuu_001
    @Vishuuuuuu_001 10 หลายเดือนก่อน +1

    Love from Jammu ❤

  • @lovepreetnarwan64
    @lovepreetnarwan64 10 หลายเดือนก่อน

    ਰੱਬ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ ਜਿਉਂਦੇ ਵਸਦੇ ਰਹੋ ਹਮੇਸ਼ਾ ਇਸ ਤਰ੍ਹਾਂ ਹੀ ਖੁਸ਼ ਰਹੋ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਯਾਰਾ ਬੋਲੀਆਂ ਨੂੰ ਵੀ ਆਪਣੀ ਸਾਰੀ you tube ਫੈਮਲੀ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰਹੇ Love you

  • @manidaba123
    @manidaba123 11 หลายเดือนก่อน +2

    ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃
    Love you bhaji me thoda chota veer Mani Daba ❤❤❤❤❤❤

  • @gursimranhandasimran8516
    @gursimranhandasimran8516 9 หลายเดือนก่อน +1

    Love you Bhai g ❤❤❤

  • @Vohra0076
    @Vohra0076 10 หลายเดือนก่อน

    Love you paji ❤
    Waheguru g tahanu hamesha chardi kla ch rakhn ❤
    ਪੰਜਾਬ ਪੰਜਾਬਿਅਤ ਨੂੰ ਜਿੰਦਾਬਾਦ ਰੱਖਣ ਵਾਲੇ ਮੇਰੇ ਸਾਰੇ ਵੀਰਾ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ🙏❣️
    ❣️ਘਰੋ ਨਿਕਲਾ ਤਾ ਗੁਰੂ ਘਰੇ ਪਹਿਲਾ ਆ stop ਰੱਖੇ ਦੁਨੀਆ ਲੋਕਾ ਤੇ ਰੱਖਾ ਰੱਬ ਤੇ ਮੈ hope🙏

  • @manidaba123
    @manidaba123 11 หลายเดือนก่อน +2

    ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.💯
    Love you bhaji me thoda chota veer Mani Daba❤❤❤❤❤❤

    • @khushidhaliwal1756
      @khushidhaliwal1756 11 หลายเดือนก่อน

      iPhone 😂

    • @manidaba123
      @manidaba123 11 หลายเดือนก่อน

      @@khushidhaliwal1756 bhaji naal sachi dilo pyar aa 2014 to me follow krda es lai eda da koi chakar nai

  • @Devil_Gandhi
    @Devil_Gandhi 11 หลายเดือนก่อน +3

    Waheguru mehar krn tarkiya bakshn chardi klaan vich rakhan ❤❤

  • @rahulsuman3297
    @rahulsuman3297 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @Soniabhabhiii9999
    @Soniabhabhiii9999 9 หลายเดือนก่อน

    ਤੈਨੂੰ ਵੇਖ ਕੇ
    ਤੈਨੂੰ ਵੇਖ ਕੇ ਸ਼ਬਦ ਸਮੁੰਦਰ ਵਿੱਚ ਖੋ ਜਾਂਦੇ ਹਨ,
    ਕਿਉਂਕਿ ਤੂੰ ਖੁਦਾ ਦੀ ਸੁੰਦਰ ਕੋਸ਼ਿਸ਼ ਹੈ...!!♥️
    Good Morning 🌷🌷

  • @RobinSwimmer01
    @RobinSwimmer01 10 หลายเดือนก่อน

    Bhaji huni down to earth banda a ❤❤❤

  • @manjitsingh7025
    @manjitsingh7025 11 หลายเดือนก่อน +4

    P Ji wahegururu mahar kera tuadhea Mom Dad ta 🙏

  • @Ghantshikari
    @Ghantshikari 11 หลายเดือนก่อน +3

    ਬਾਪੂ ਨੇ ਗੱਲ ਸਹੀ ਕੀਤੀ ਆ

  • @rajivchib
    @rajivchib 10 หลายเดือนก่อน

    ਗੁਰਵੀ ਅਤੇ ਅਰਵੀ ਦੋਨਾਂ ਭਰਾਂਵਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਬਾ ਸਾਡੇ ਦੋਵੇਂ ਭਰਾਵਾਂ ਤੇ ਮਿਹਰ ਭਰੀਆ ਹੱਥ ਰੱਖੇ ਅਤੇ ਪਰਿਵਾਰ ਨੂੰ ਵੀ ਖੁਸ਼ ਰੱਖੇ:

  • @TajveerSingh-ox9gy
    @TajveerSingh-ox9gy 11 หลายเดือนก่อน +4

    Panshu Banda Sirra Se😢

  • @RobinSwimmer01
    @RobinSwimmer01 10 หลายเดือนก่อน

    Gole bhaji nal v chill pura chalda a ❤❤❤❤

  • @sidhumossewala6349
    @sidhumossewala6349 11 หลายเดือนก่อน +1

    ਭੂਮੇ ਵੀਰ ਤੂੰ ਗੁੱਸਾ ਨਾ ਕਰਿਆ ਕਰ ਹਸਦਾ ਰਿਹਾ ਕਰ❤️

  • @raghavkakkar5616
    @raghavkakkar5616 10 หลายเดือนก่อน

    LOVE YOU FROM RAGHAV KAKKAR
    FROM LUDHIANA
    RABB G THDE PARIWAAR TE CHDI KALA RAKHE VEERE .DONO PRA END O TUCEN

  • @ParvinderSingh-0035
    @ParvinderSingh-0035 10 หลายเดือนก่อน

    🙏 Waheguru ji kirpa kareo g 🙏❤️

  • @manidaba123
    @manidaba123 11 หลายเดือนก่อน +2

    Bhaji befikar rho baithe aa asi love u aa ❤❤❤❤

  • @diljitboss156
    @diljitboss156 11 หลายเดือนก่อน +1

    ਸਬ ਤੋਂ ਪਹਿਲਾ ਪਿਆਰ ਪਰੀ ਸਤਸ਼੍ਰੀਅਕਾਲ ਜੀ 🙏0300 ਆਲੇ all ਫੈਮਲੀ ਮੈਂਬਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ 🌹ਬੇਬੇ ਬਾਪੂ ਨੂੰ ਸਾਡੇ ਵਲੋਂ ਬਹੁਤ ਸਾਰਾ ਪਿਆਰ 🤲ਕਿੰਗ ਓਫ 0300 ਆਲੇ ✌️

  • @RobinSwimmer01
    @RobinSwimmer01 10 หลายเดือนก่อน

    Jdo marzi milo bhaji de face te smile hi rehndi a ❤❤❤❤

  • @sunnymadahar5
    @sunnymadahar5 11 หลายเดือนก่อน +6

    🔥🔥🔥

  • @RobinSwimmer01
    @RobinSwimmer01 10 หลายเดือนก่อน

    Bhaji huni kde kisi da mada nhi karda ❤❤❤❤❤

  • @RobinSwimmer01
    @RobinSwimmer01 10 หลายเดือนก่อน

    Bhaji kde nhi mada karda kisi da ❤❤❤❤

  • @PinderKaler-s2j
    @PinderKaler-s2j 10 หลายเดือนก่อน

    Agg att koka baba mehar kare puri family te

  • @manidaba123
    @manidaba123 11 หลายเดือนก่อน +1

    ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ, ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ💯
    Love you bhaji me thoda chota veer Mani Daba ❤❤❤❤❤

  • @kulbirsingh7090
    @kulbirsingh7090 10 หลายเดือนก่อน

    Waheguru ji meher kari Sab te

  • @RohitKumar-xb9ll
    @RohitKumar-xb9ll 11 หลายเดือนก่อน +1

    Aa hy gl ta khant aw tuade ❤❤🎉🎉

  • @SahilChoudhary1178-v2s
    @SahilChoudhary1178-v2s 11 หลายเดือนก่อน +1

    Sat Shri akaal pra ji Jammu kadu ana ha wehaguru ji 🙏❤️

  • @RobinSwimmer01
    @RobinSwimmer01 10 หลายเดือนก่อน

    Love you a bhaji dilo ❤❤❤❤

  • @manidaba123
    @manidaba123 11 หลายเดือนก่อน +2

    ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ🙃🙃
    Love you bhaji me thoda chota veer Mani Daba

  • @sunnymadahar5
    @sunnymadahar5 11 หลายเดือนก่อน +10

    ਭੌਮਾ ਗੁਸਾ ਖਾ ਗਿਆ😂

  • @jdeep1643
    @jdeep1643 11 หลายเดือนก่อน

    ਜਿੱਥੇ ਜਾਈਏ ਰੂਹਦਾਰੀ ਪੱਕੀ , ਬਾਈ ਬੰਦੇ ਦਿਲਦਾਰਾ ਦੀ….💗🙏🏼

  • @SKULL875
    @SKULL875 11 หลายเดือนก่อน +2

    Paji kradeyo tournament golla x manjit vs bhoma x mani 😂❤❤

  • @RobinSwimmer01
    @RobinSwimmer01 10 หลายเดือนก่อน

    Bhaji huni kaint bande a ❤❤❤

  • @Jatt09_
    @Jatt09_ 10 หลายเดือนก่อน

    Veere puraa ghaint voog❤️

  • @sukh_xr
    @sukh_xr 10 หลายเดือนก่อน

    ਵਾਹਿਗੁਰੂ ੴ ਮਿਹਰ ਕਰੇ

  • @manidaba123
    @manidaba123 11 หลายเดือนก่อน +3

    ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ, ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ..😎
    Love you bhaji me thoda chota veer Mani Daba ❤❤❤❤

    • @manidaba123
      @manidaba123 10 หลายเดือนก่อน

      @@ldhdc6775 koi takleef aa tenu ta ds

    • @manidaba123
      @manidaba123 10 หลายเดือนก่อน

      @@ldhdc6775 koi takleef aa ta ds tenu

    • @manidaba123
      @manidaba123 10 หลายเดือนก่อน

      @@ldhdc6775 tu Banda ban ja Ravi 😂😂😂

  • @RobinSwimmer01
    @RobinSwimmer01 10 หลายเดือนก่อน

    Bhaji hmesha khush rakhde sareya nu ❤❤❤

  • @preetbal2591
    @preetbal2591 11 หลายเดือนก่อน

    Waheguruji hamesha eda ee khush rakhan ❤❤

  • @22dhaliwal89
    @22dhaliwal89 10 หลายเดือนก่อน

    Love u bai baba sarea nu chd di kalan rkeh

  • @Armaannatt1
    @Armaannatt1 10 หลายเดือนก่อน +1

    Boht funny vlog c 😂❤️

  • @Karan_bhangu_0061
    @Karan_bhangu_0061 10 หลายเดือนก่อน

    Waheguru taraki bakshe veer ❤

  • @Gavy_aulakh8
    @Gavy_aulakh8 10 หลายเดือนก่อน

    Paji tuhade vlog dekhan to bina din adhura hunda ❤ kaint nature tuhada

  • @Gavy_aulakh8
    @Gavy_aulakh8 10 หลายเดือนก่อน

    Jdo sare veer ikathe ho jnde o fr duniya di koi sheh ni rok skdi att krono 😂😂❤❤

  • @RobinSwimmer01
    @RobinSwimmer01 10 หลายเดือนก่อน

    Arvi bhaji love you ma tuhada shota veer robin swimmer ❤❤❤❤

  • @RobinSwimmer01
    @RobinSwimmer01 10 หลายเดือนก่อน

    ਭਾਜੀ ਲਈ ਇੱਕ ਲਾਈਨ
    ਤੂੰ ਕਹਿੰਦੀ ਇਹ ਗਾਹ ਪਾਈ ਰੱਖਦਾ ਏ।
    ਗੱਡੀ ਵਿੱਚ ਗੁੰਡੇ ਬਿਠਾਈ ਰੱਖਦਾ ਹੈ।
    ਸੁਣ ਕੁੜੀਏ
    ਤੇਰੇ ਵਰਗੀਆਂ ਲਈ ਗੱਡੀ ਨਹੀਂ ਰੱਖੀ।
    ਇਹਦੇ ਵਿੱਚ ਉਹੀ ਵਹਿੰਦੇ ਨੇ ਜਿਹੜੇ ਮੁਢ ਤੋਂ ਮੇਰੇ ਨਾਲ ਖੜੇ ਨੇ ਮੇਰੇ ਯਾਰ ਵੀ ।
    ਜਿੱਥੇ ਤੱਕ ਤੇਰੇ ਪਾਪਾ ਦੀ ਪਹੁੰਚ ਮੁੱਕਦੀ ਉਥੇ ਜਾ ਕੇ ਇੱਕ ਵਾਰ ਨਾਮ ਲੈ ਲਈ ਕੌਣ ਹੈ ਆਰਵੀ ❤❤❤

  • @madaanjot6137
    @madaanjot6137 10 หลายเดือนก่อน

    Jai Jai kar kra rakhi aa babyo tuhi

  • @22dhaliwal89
    @22dhaliwal89 10 หลายเดือนก่อน

    Gola (bhola) 😅 bai v sirra bai da page vapis agea love u

  • @jaswinderkaur4152
    @jaswinderkaur4152 11 หลายเดือนก่อน +2

    Y r best❤0300 wale 🎉

  • @Jatt09_
    @Jatt09_ 10 หลายเดือนก่อน

    Love you paji❤ full support bai sadee valooo

  • @dhandamj69
    @dhandamj69 10 หลายเดือนก่อน

    Arvi bhra ghaint bhra a apna❤

  • @AkashBadhan
    @AkashBadhan 11 หลายเดือนก่อน +3

    Attt sira glbaat aa puri Puri

  • @Gavy_aulakh8
    @Gavy_aulakh8 10 หลายเดือนก่อน

    Hamesha di tra Boht kaint vlog paji ❤

  • @Devil_Gandhi
    @Devil_Gandhi 11 หลายเดือนก่อน +1

    Love you arvi t gurvi pajii ❤❤

  • @arunamasha2403
    @arunamasha2403 10 หลายเดือนก่อน

    East or best arvi veere de vlog is best ..0300 ale de vlog is best .... Jido mai thonu kide mili ..mai puri acting kr landi aa bhome veere di

  • @aim_bot0001
    @aim_bot0001 10 หลายเดือนก่อน

    Sat shree akal ❤❤❤ bai boh vadia lagda tohanu khush dekh ke ❤❤❤

  • @HimanshuSharma-mh8bn
    @HimanshuSharma-mh8bn 9 หลายเดือนก่อน

    Bai saare Bai thode podcast te saare eh sira bro I watch ur every single blog❤❤❤❤

  • @Hundalsaab1288
    @Hundalsaab1288 11 หลายเดือนก่อน +1

    WaheGuru Ji

  • @mankaransingh7518
    @mankaransingh7518 11 หลายเดือนก่อน

    Bhji hor galla dyia galla par mani veera banda bhot ghante aa bhjii ❤❤❤❤❤❤❤

  • @Dilbag-w8f
    @Dilbag-w8f 11 หลายเดือนก่อน +3

    Bhoome nu techr oggi😮

  • @babbu7955
    @babbu7955 11 หลายเดือนก่อน +3

    Gyani nu schi akal hni bolaan dee bhoma shi a apni jagah

  • @vishalkagra7763
    @vishalkagra7763 10 หลายเดือนก่อน

    love u phajii❤❤

  • @sandhu2.259
    @sandhu2.259 11 หลายเดือนก่อน

    Haye rabba Sade veer nu chaddi kla ch rhakhi

  • @abhishekduggal6739
    @abhishekduggal6739 12 วันที่ผ่านมา

    Bhoma paji 1000% right a bdde paji

  • @Gavy_aulakh8
    @Gavy_aulakh8 10 หลายเดือนก่อน

    Endd paji ❤

  • @shamashchoudhary5333
    @shamashchoudhary5333 11 หลายเดือนก่อน

    Satshariakal punjbeo paji ek number vlog se love from Jammu waheguru ji chardikala sari family nu love from Jammu ❤❤❤❤❤

  • @jagdeep_dc5639
    @jagdeep_dc5639 11 หลายเดือนก่อน

    Love u vadde bai ❤

  • @Sehxj.00
    @Sehxj.00 10 หลายเดือนก่อน

    Sirra 😂❤ like comment done I’m sehaj ❤

  • @vehlijanta2683
    @vehlijanta2683 9 หลายเดือนก่อน

    Lion jatt arvi bruh❤

  • @mikaboss3901
    @mikaboss3901 11 หลายเดือนก่อน +1

    Love you brother s❤❤❤❤

  • @manpreetsinghbhullar8942
    @manpreetsinghbhullar8942 10 หลายเดือนก่อน

    ❤dillo pyaar bai🙏

  • @sukh_xr
    @sukh_xr 10 หลายเดือนก่อน

    Vlog pure ghaint hunde a vr tuhade ❤

  • @paramsimk1313
    @paramsimk1313 11 หลายเดือนก่อน

    Waheguru ji tuhanu te tuhade parivar nu chardikala ch rakhe

  • @Gavy_aulakh8
    @Gavy_aulakh8 10 หลายเดือนก่อน

    Kaint paji ❤

  • @Gavy_aulakh8
    @Gavy_aulakh8 10 หลายเดือนก่อน

    Paji kaint bnde yrr tusi ❤

  • @gsidhuvlogs4203
    @gsidhuvlogs4203 11 หลายเดือนก่อน

    Jd paji congratulations 🎊 wmk Gole 22 congratulations 🎊 wmk
    Baking bapu ji jaldi thk ho Jan bilkul wmk te baki love you paji ❤❤

  • @usebunty.40insta
    @usebunty.40insta 11 หลายเดือนก่อน

    Love you arvi vr baba thonu chardikla ch rakhe thode 300k krne bai jldi jldi love you brother

  • @Gavy_aulakh8
    @Gavy_aulakh8 10 หลายเดือนก่อน

    Veer ji boht vadiya vlog lga ❤😊

  • @rubalsingh7244
    @rubalsingh7244 11 หลายเดือนก่อน +1

    Gal sahi aa bhoome di Arvi bro, Golle huna di team nu halle koi takkreya nhi bnda oda da hassa mazak eh bhul jange jidn vaah paigya kise bnde naal aiwe giddra da gooh pahadi chdaya hoya apne looka ne

  • @HarpreetSingh-xy2ks
    @HarpreetSingh-xy2ks 11 หลายเดือนก่อน

    Waheguru Mere Kare vr tere se

  • @wandson4217
    @wandson4217 10 หลายเดือนก่อน

    Smjde aa ji bhome di feeling