Mankirt Aulakh ਵੀ ਇਸ ਅਖਾੜੇ ਵਿੱਚ ਕਰਦਾ ਸੀ ਮਿਹਨਤ l Bittu Chak Wala l Golu Cheema Interview

แชร์
ฝัง
  • เผยแพร่เมื่อ 9 ม.ค. 2025

ความคิดเห็น •

  • @kuldeepmalhi2674
    @kuldeepmalhi2674 5 หลายเดือนก่อน +11

    ਗੋਲੂ ਚੀਮਾਂ ਚੰਗੀ ਸੋਚ ਦਾ ਮਾਲਕ ਹੈ ਲੋਕਾਂ ਦੇ ਦੁਖ ਸੁਖ ਵਿਚ ਹਮੇਸਾ ਅੱਗੇ ਰਿੰਦਾਂ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ ❤❤

  • @ShaanBranded-fl6zx
    @ShaanBranded-fl6zx 5 หลายเดือนก่อน +8

    ❤❤ 🎉 ਭਲਵਾਨ ਰੱਬ ਦਾ ਰੂਪ ❤❤

  • @gurindersingh3073
    @gurindersingh3073 5 หลายเดือนก่อน +9

    ਬਿੱਟੂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @JassiJarahan
    @JassiJarahan 5 หลายเดือนก่อน +2

    ਬਹੁਤ ਵਧੀਆ ਗੱਲਬਾਤ, ਬਹੁਤ ਚੰਗੀਆਂ ਤੇ ਅਨਮੋਲ ਗੱਲਾਂ ਕੀਤੀਆਂ ਗੋਲੂ ਚੀਮਾਂ ਪਹਿਲਵਾਨ ਜੀ ਨੇ ❤💪👍

  • @bachitarsadhu9283
    @bachitarsadhu9283 5 หลายเดือนก่อน +2

    ਬਹੁਤ ਵਧੀਆ ਗੱਲਾਂ ਕੀਤੀਆਂ❤❤

  • @gagandeep-id5kg
    @gagandeep-id5kg 5 หลายเดือนก่อน +4

    ਇਸ ਅਖਾੜੇ ਵਿੱਚ ਆਕੇ ਜੋ ਪੌਜਟੀਵਿਟੀ ਅਤੇ ਚੜਦੀਕਲਾ ਚ ਰਹਿਣ ਦੀ ਜੀਵਨ ਜਾਂਚ ਮਿਲਦੀ ਹੈ ਉਸਦਾ ਕੋਈ ਮੁੱਲ ਨਹੀ। ❤

  • @chahatveersingh1991
    @chahatveersingh1991 5 หลายเดือนก่อน +3

    ਗੋਲੂ ਚੀਮਾ ਜਿੰਨਾ ਤਕੜਾ ਮਲ ਹੈ ਉਨ੍ਹਾਂ ਹੀ ਵਧੀਆ ਬੰਦਾ ਹੈ। ਧੰਨਵਾਦ ਬਿੱਟੂ ਜੀ ।

  • @JugnuSingh-qx5bl
    @JugnuSingh-qx5bl 5 หลายเดือนก่อน +1

    ਗੋਲੂ ਭਲਵਾਨ ਇੱਕ ਵਧੀਆ ਭਲਵਾਨ ਦੇ ਨਾਲ ਨਾਲ ਵਧੀਆ ਇਨਸਾਨ ਵੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੇ ਪਰਵਾਰ ਖਾੜੇ ਦੇ ਪਹਿਲਵਾਨਾਂ ਨੂੰ

  • @Roomialac
    @Roomialac 5 หลายเดือนก่อน +2

    Bahut vdiya interview bittu veer... bahut vdiya insaan golu bhalwan ..

  • @BobbySidhu-c7l
    @BobbySidhu-c7l 5 หลายเดือนก่อน +3

    ਬਹੁਤ ਸੋਹਣੀ ਵੀਡੀਓ ਵੀਰੇ

  • @kuljitkanda1276
    @kuljitkanda1276 5 หลายเดือนก่อน +1

    ਬਾਈ ਬਿੱਟੂ ਬਾਈ ਗੋਲੂ ਬੋਹਤ ਬੱਦੀਆ ਕੰਮ ਕਰਨ ਲੱਗੀਆ

  • @HardeepSingh-ox8sl
    @HardeepSingh-ox8sl 5 หลายเดือนก่อน +4

    ਜਿਨ੍ਹਾਂ ਉਸਤਾਦ ਦਾ ਨਾਮ ਵੱਡਾ ਓਨਾਂ ਹੀ ਦਿਲੋਂ ਪਿਆਰੇ ਬੰਦੇ ਨੇ

  • @IPS_JAGRAON
    @IPS_JAGRAON 5 หลายเดือนก่อน +2

    ਕੁਸ਼ਤੀ ਦਾ ਵੱਡਾ ਮੱਲ ਬਾਈ ਗੋਲੂ ਚੀਮਾ 🙏🏻
    ਉੱਚੀ ਸੁੱਚੀ ਸੋਚ ਦਾ ਮਾਲਕ ਬਾਈ ♥️🙏🏻

  • @baljeetpawa
    @baljeetpawa 5 หลายเดือนก่อน +2

    Ustad ji gollu cheema❤

  • @gurindersingh-xb9tz
    @gurindersingh-xb9tz 5 หลายเดือนก่อน

    ਬਹੁਤ ਹੀ ਵਧੀਆ ਗੱਲਾਂ ਨਾਲ ਇੰਟਰਵਿਊ ,, ਸਿਆਣੇ ਕਹਿੰਦੇ ਨੇ ਕੀ ਜਵਾਨੀ ਸਭਨੀਂ ਬਹੁਤ ਜਰੂਰੀ ਆ ,,

  • @jantysaketri7692
    @jantysaketri7692 5 หลายเดือนก่อน +2

    Bittu y cheema y satsrikal

  • @JasvirSinghMahal-px8ko
    @JasvirSinghMahal-px8ko 5 หลายเดือนก่อน +1

    Golu jee very Respected ❤

  • @luckygrewal4994
    @luckygrewal4994 5 หลายเดือนก่อน +1

    God bless you gullo veer ji ❤❤❤❤❤❤❤❤❤❤❤❤❤❤❤❤❤❤❤❤

  • @luckygrewal4994
    @luckygrewal4994 5 หลายเดือนก่อน

    Bai att da interview sera hu geya aj ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManishKumar-yf6ij
    @ManishKumar-yf6ij 2 หลายเดือนก่อน

    Bahut hi vadiya gallan ne palwan ji

  • @gagandeep-id5kg
    @gagandeep-id5kg 5 หลายเดือนก่อน

    ਗੋਲੂ ਭਲਵਾਨ ਗੁਰੂ ਜੀ 🙏🏼

  • @rakeshhappyraikoti7108
    @rakeshhappyraikoti7108 5 หลายเดือนก่อน +1

    ❤waheguru ji kerpa karn ji om 🕉 Shanti ji ❤good luck

  • @suchasingh3466
    @suchasingh3466 5 หลายเดือนก่อน +2

    Very good,, y,, ji,, 🙏🏼🙏🏼🙏🏼🙏🏼🙏🏼

  • @chamkaur_sher_gill
    @chamkaur_sher_gill 5 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉❤❤❤

  • @luckygrewal4994
    @luckygrewal4994 5 หลายเดือนก่อน

    God bless you Bittu veer

  • @sohalfarm2061
    @sohalfarm2061 5 หลายเดือนก่อน +1

    Sira mal❤

  • @RajinderSingh-c3j
    @RajinderSingh-c3j 5 หลายเดือนก่อน

    Golu and bittu veer sat sri akal

  • @harrykang6478
    @harrykang6478 5 หลายเดือนก่อน +2

    ਵੀਰ ਜੀ ਗੋਲੂ ਪਹਿਲਵਾਨ ਦਾ ਨੰਬਰ ਦੇ ਦਿਉ ਜੇ ਕਿਸੇ ਕੋਲ ਹੈਗਾ ਤਾਂ ਕਿਉਂਕਿ ਮੈਂ ਕਬੱਡੀ ਖਿਡਾਰੀ ਆ ਹੁਣ ਕਬੱਡੀ ਖੇਡਣੀ ਛੱਡ ਦਿੱਤੀ ਹੁਣ ਪਹਿਲਵਾਨੀ ਕਰਨੀ ਆ ਬਹੁਤ ਜ਼ਿਆਦਾ ਵਧੀਆ ਲੱਗਿਆ ਵੱਡੇ ਭਰਾ ਦੀਆਂ ਗੱਲਾਂ ਸੁਣ ਕੇ

    • @mindagill5615
      @mindagill5615 5 หลายเดือนก่อน

      Raipur dabba pind akhare lgja bai

    • @angrejgill9245
      @angrejgill9245 5 หลายเดือนก่อน

      Hega number bro

    • @harrykang6478
      @harrykang6478 5 หลายเดือนก่อน

      @@angrejgill9245 send kar do veer ji

    • @mindagill5615
      @mindagill5615 5 หลายเดือนก่อน

      @@angrejgill9245 raipur dabba district Nawanshahr jdo marzi ayo bai sunday nu chad k

  • @jaspalsingh8028
    @jaspalsingh8028 4 หลายเดือนก่อน

    Very Nice Ji

  • @francisfrancis3503
    @francisfrancis3503 5 หลายเดือนก่อน +1

    Nice 🌺

  • @luckygrewal4994
    @luckygrewal4994 5 หลายเดือนก่อน +1

    Sat Shri akal veer ji

  • @JaswantSingh-cz3cm
    @JaswantSingh-cz3cm 5 หลายเดือนก่อน +1

    Very nice

  • @PB13Wale16
    @PB13Wale16 5 หลายเดือนก่อน

    Waheguru ji ❤️🙏

  • @kulvindirsingh767
    @kulvindirsingh767 5 หลายเดือนก่อน +2

    Good

  • @HarjinderSingh-s4w
    @HarjinderSingh-s4w 3 หลายเดือนก่อน

    ਗੋਲੂ ਚੀਮਾ ਬਾਰੇ ਸੁਣਦੇ ਰਹੇ ਹਾਂ

  • @devindersinghsandhu7810
    @devindersinghsandhu7810 5 หลายเดือนก่อน

    Gollu y u are great great great

  • @RaziaCh-er1rm
    @RaziaCh-er1rm 5 หลายเดือนก่อน

    Bitu bhai patti akhada da interview lo nal bhana ustad da

  • @JoginderSingh-i3q
    @JoginderSingh-i3q 5 หลายเดือนก่อน +1

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਇੰਟਰਵਿਊ ਕਰੋ

  • @Kabbadi_de_ashiq
    @Kabbadi_de_ashiq 5 หลายเดือนก่อน +1

    ਮੂੰਗੀ ਮਸਰੀ ਖਾਹ ਕੇ ਕਿੱਥੇ ਗੋਲੂ ਚੀਮੇ ਟਹਿਣੇ ❤

  • @luckygrewal4994
    @luckygrewal4994 5 หลายเดือนก่อน

    ❤❤❤❤❤❤❤❤Very nice veer ji ❤❤❤❤❤❤❤❤❤❤❤❤❤❤❤❤

  • @RamandeepSingh-qz6pi
    @RamandeepSingh-qz6pi 5 หลายเดือนก่อน +2

    🎉🎉

  • @nlrmalsingh1452
    @nlrmalsingh1452 5 หลายเดือนก่อน

    All' the best 🎉

  • @baljidersingh-ep1ef
    @baljidersingh-ep1ef 5 หลายเดือนก่อน

    God bless you Gp

  • @RamanBaddon
    @RamanBaddon 3 หลายเดือนก่อน

    Bhalwan ji❤

  • @sonu.cheema.ayurveda
    @sonu.cheema.ayurveda 5 หลายเดือนก่อน +2

    ❤❤😊

  • @khushdeepdandiwal6518
    @khushdeepdandiwal6518 5 หลายเดือนก่อน +1

    ❤❤❤

  • @jaspreetkazal4531
    @jaspreetkazal4531 5 หลายเดือนก่อน +1

  • @shamshersingh878
    @shamshersingh878 3 หลายเดือนก่อน

    Gopi frandipuria de interview Karo bahi ji

  • @PB23horse
    @PB23horse 4 หลายเดือนก่อน

    ਵੀਰੇ ਬਾਜੀ ਜੰਡ ਨਾਲ ਵੀ ਗੱਲਬਾਤ ਕਰੋ ਬੇਨਤੀ ਆ

  • @kabaddi358
    @kabaddi358 5 หลายเดือนก่อน +1

    wmk

  • @Giooiwbhbaknqnqj
    @Giooiwbhbaknqnqj 5 หลายเดือนก่อน +1

    Bazi jand ka interview lo

  • @babludhaliwal4241
    @babludhaliwal4241 23 วันที่ผ่านมา

    Cheema pind y kithe ke penda full adress deo ji veer akhada da🙏

  • @DharamveerSingh-fo5ps
    @DharamveerSingh-fo5ps 5 หลายเดือนก่อน +1

    ਕਿਸੇ ਕੋਲ ਭਲਵਾਨ ਜੀ ਦਾ ਨੰਬਰ ਹੈ ਜੀ ?

  • @BalrajGill-
    @BalrajGill- 5 หลายเดือนก่อน +1

    Y kro interview laddi Otalan nal

  • @ramanpreet5490
    @ramanpreet5490 5 หลายเดือนก่อน +1

    Bhaji tusi legend o chlo mnn lya.. Par eh ki gal hoi k mankirat anda reha..oh kon aa.. Hai ta ik banda e

  • @joharrobin9738
    @joharrobin9738 5 หลายเดือนก่อน +1

    Mankirat dala 😅

  • @rajchahal1980
    @rajchahal1980 5 หลายเดือนก่อน +1

    Hari singh Nalwa ne salwaran pawaiya si pathana de

  • @navjotsingh2348
    @navjotsingh2348 5 หลายเดือนก่อน

    Bhi ludar dirbe Ali de interview lyo ji

  • @BhupinderSingh-s5d3p
    @BhupinderSingh-s5d3p 5 หลายเดือนก่อน +1

    Punjabi surme

  • @SandeepSingh-gp2vw
    @SandeepSingh-gp2vw 5 หลายเดือนก่อน

    Glla bht wadia krda phota soormea dia laya te app pathana wali salwar pai 😅

    • @harmeetsingh5283
      @harmeetsingh5283 5 หลายเดือนก่อน

      ਸਲਵਾਰ ਪਾਉਣ ਨਾਲ ਕੋਈ ਔਰਤ ਨਹੀਂ ਬਣ ਜਾਂਦਾ ਤੇ ਪੁੱਠੇ ਸਿੱਧੇ ਕਮੈਂਟਾ ਨਾਲ ਕੋਈ ਵਾਲਾ ਮਰਦ ਨਹੀਂ ਬਣ ਜਾਂਦਾ । ਸ਼ਬਦਾਂ ਤੇ ਧਿਆਨ ਦਿਓ

    • @SandeepSingh-gp2vw
      @SandeepSingh-gp2vw 5 หลายเดือนก่อน +1

      @@harmeetsingh5283 GL tudi thik aa mai koi aurat mard Di GL ni kiti mai bss jehre soormea dya photo laya ohna ne jina pathana de salwara pawya oh pathani salwara Sade munde shonk nl paunde aa Thora apne itehas wal dhyan dyo fr os hisab nl apne pehrawe Di chois kro

    • @H.singh11
      @H.singh11 5 หลายเดือนก่อน

      @@harmeetsingh5283dhiyaan hi ta dita hai veer ji.. tusi daso tusi v surkhi bindi la k sarhi la lavo j ehda koi aurat nyi ban janda.. asi ajj tak hik thok k kehnde aa k asi salwara pavayia.. tusi aap pai firo

    • @harmeetsingh5283
      @harmeetsingh5283 5 หลายเดือนก่อน

      @@H.singh11 ਚੱਲ ਕੋਈ ਨੀ ਮੈਨੂੰ ਮਾਫ਼ ਕਰਦੇ ਕੀ ਲੜਾਈ ਤੋਂ ਲੈਣਾ😎😎

    • @harmeetsingh5283
      @harmeetsingh5283 5 หลายเดือนก่อน

      @@H.singh11 ਖਿਮਾ ਕਰ ਭਰਾਵਾਾ ਕਮੈਟਬਾਜੀ ਦੀ ਲੜਾਈ ਠੀਕ ਨੀ ਹੁੰਦੀ 🙏🏽🙏🏽🙏🏽

  • @JasvirSinghMahal-px8ko
    @JasvirSinghMahal-px8ko 5 หลายเดือนก่อน +1

    Aulkah fuddu number one hai

  • @Anoymous55
    @Anoymous55 4 หลายเดือนก่อน +1

    ਕੁਝ ਕੁ ਮਿੰਟਾਂ ਚ ਕਿੰਨਾ ਕੁਸ਼ ਸਿੱਖਣ ਨੂੰ ਮਿਲਿਆ, ਜਦ ਵੀ india ਗੇੜਾ ਲੱਗਾ ਵੀਰ ਨੂੰ ਜਰੂਰ ਮਿਲ ਕੇ ਆਉਣਾ

  • @SukhwinderSingh-c3w
    @SukhwinderSingh-c3w 5 หลายเดือนก่อน +1

    ❤❤

  • @KulvirSingh-jo7ci
    @KulvirSingh-jo7ci 5 หลายเดือนก่อน

    ❤❤❤❤

  • @gurpindersingh59
    @gurpindersingh59 5 หลายเดือนก่อน

    ❤❤

  • @bashirelectrical6249
    @bashirelectrical6249 5 หลายเดือนก่อน

    ❤❤❤❤

  • @VARINDER134
    @VARINDER134 5 หลายเดือนก่อน

    ❤❤

  • @JasveerSingh-fy5xm
    @JasveerSingh-fy5xm 5 หลายเดือนก่อน

    ❤❤

  • @simranjotsingh9009
    @simranjotsingh9009 5 หลายเดือนก่อน

    ❤❤❤