ਸਭ ਕੁਝ ਹਾਸਲ ਕਰ ਲਿਆ ਪਰ! Dastak by Ramandeep

แชร์
ฝัง
  • เผยแพร่เมื่อ 27 ธ.ค. 2024

ความคิดเห็น • 9

  • @darshansingh3904
    @darshansingh3904 หลายเดือนก่อน +5

    🙏🏻🙏🏻 ਰਮਨਦੀਪ ਭੈਣ
    .. ਸ਼ਾਇਦ ਪਹਿਲੀ ਵਾਰ ਮੈਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਜੋ ਇਹ ਇੰਟਰਵਿਊ ਸੁਣ ਕੇ ਮੈਂ ਅਨੁਭਵ ਕੀਤਾ ਹੈ। ਜ਼ਿੰਦਗੀ ਦੇ ਰਾਹ ਰਸਤੇ ਆਪਣੀਆਂ ਮਰਜ਼ੀਆਂ ਅਨੁਸਾਰ ਨਾ ਹੋਣ ਤਾਂ ਅਜਿਹੇ ਫੈਸਲੇ ਲੈਣੇ ਦੁਖਦਾਈ ਜ਼ਰੂਰ ਹੁੰਦੇ ਹਨ ਪਰ ਕੌੜੇ ਘੁੱਟ ਭਰਨ ਤੋਂ ਬਿਨਾਂ ਰਾਹ ਵੀ ਕੋਈ ਨਹੀਂ ਬਚਦਾ ਹੈ। ਉਦਾਸ ਹੋ ਜਾਣਾ ਜਾਂ ਕਦੀ ਕਦੀ ਅੱਖਾਂ ਵਿਚ ਹੰਝੂਆਂ ਦਾ ਆਉਣਾ ਹਰ ਵਾਰ ਜ਼ਿੰਦਗੀ ਪ੍ਰਤੀ ਉਦਾਸੀਨਤਾ ਨਹੀਂ ਹੁੰਦੀ, ਜਿਵੇਂ ਸਮਝ ਲਿਆ ਜਾਂਦਾ ਹੈ, ਸਗੋਂ ਇਹ ਇਸ ਗੱਲ ਦਾ ਖੁੱਲ੍ਹਾ ਤੇ ਸਪੱਸ਼ਟ ਪ੍ਰਮਾਣ ਹੁੰਦਾ ਹੈ ਕਿ ਇਨ੍ਹਾਂ ਹੰਝੂਆਂ ਦੇ ਹੁੰਦਿਆਂ ਵੀ ਜ਼ਿੰਦਗੀ ਨੂੰ ਕਿਵੇਂ ਅੱਗੇ ਸਫਲਤਾ ਦੇ ਨਾਲ ਤੋਰਿਆ ਜਾ ਸਕਦਾ ਹੈ।ਮਨ ਸੁਣ ਕੇ ਭਾਵੁਕ ਜ਼ਰੂਰ ਹੋਇਆ,ਮਨ ਅੰਦਰ ਹਮਦਰਦੀਆਂ ਵੀ ਜਾਗੀਆਂ ਪਰ ਇਹ ਵੀ ਸੋਚਾਂ ਆਈਆਂ ਕਿ ਜ਼ਿੰਦਗੀ ਵਿੱਚ ਰੌਸ਼ਨੀਆਂ ਤੇ ਸੁਪਨਿਆਂ ਦਾ ਮਿਟ ਜਾਣਾ ਕਈ ਵਾਰ ਆਪਣੀ ਹੱਥ ਵਿੱਚ ਨਹੀਂ ਹੁੰਦਾ ਤੇ ਜਦ ਅਜਿਹਾ ਵਾਪਰਦਾ ਹੈ ਤਾਂ ਵੀ ਨਵੇਂ ਮੋੜ ਲੱਭਣਾ ਕਦੀ ਔਖਾ ਨਹੀਂ ਹੁੰਦਾ.. ਭਾਵੇਂ ਸਫ਼ਰ ਇਕੱਲਿਆਂ ਦਾ ਤੇ ਗਹਿਰ ਭਰਿਆ ਕਿਉਂ ਨਾ ਹੋਵੇ। ਦਿਲੋਂ ਸਤਿਕਾਰ ਅਜਿਹੀ ਸ਼ਖ਼ਸੀਅਤ ਲਈ ਤੇ ਅਰਦਾਸ ਵੀ ਸੁਖਾਵੀਂ ਜ਼ਿੰਦਗੀ ਲਈ।
    🙏🏻🙏🏻 ਭੈਣ।

  • @AmarjeetKaur-dw8sz
    @AmarjeetKaur-dw8sz หลายเดือนก่อน

    👍 👌 great

  • @charnjeetsinghbrar1024
    @charnjeetsinghbrar1024 หลายเดือนก่อน

    🎉🎉🎉

  • @nareshgoyal4841
    @nareshgoyal4841 หลายเดือนก่อน +1

    I know Shayari personally, she is a great person indeed

  • @SumanShergill-o3r
    @SumanShergill-o3r หลายเดือนก่อน +1

    ❤❤❤🎉

  • @RakeshKumar-pg3or
    @RakeshKumar-pg3or หลายเดือนก่อน +1

    ❤❤🎉🎉🎉❤❤❤

  • @gurpreetsinghgill7421
    @gurpreetsinghgill7421 หลายเดือนก่อน +1

    best of luck both of u 🎉🥰🥰

  • @neelamrani3014
    @neelamrani3014 หลายเดือนก่อน +1

    Super girl 😍❤🥰🧿💯