ਢਾਡੀ ਸਿੰਘ ਨੇ ਕਰਤੀ ਕਮਾਲ Dhadi Jajbir singh Parsang Sant Jarnail Singh Bhindrawale Live Bainka

แชร์
ฝัง
  • เผยแพร่เมื่อ 27 ธ.ค. 2024

ความคิดเห็น • 206

  • @suchalasingh5537
    @suchalasingh5537 4 หลายเดือนก่อน +6

    ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਤੇ ਸਿੱਖ ਕੌਮ ਦੀ ਡੱਟ ਕੇ ਸੇਵਾ ਕਰਨ।

  • @ਜਗਰੂਪਸਿੰਘ-ਹ2ਡ
    @ਜਗਰੂਪਸਿੰਘ-ਹ2ਡ ปีที่แล้ว +24

    ਵਾਹ ਬੇਟਾ ਜੀ ਕਲਗੀਆਂ ਵਾਲਾ ਤੇਰੇ ਤੇ ਸਦਾ ਮੇਹਰ ਭਰਿਆ ਹੱਥ ਰੱਖੇ ❤❤❤❤❤❤❤❤

  • @GurtejSingh-us6gw
    @GurtejSingh-us6gw ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਰੱਖੇ ਜੀਇਸ ਜਥੇ ਨੂੰ ਹੋਰ ਸਮਝ ਸੋਝੀ ਬਖਸ਼ਿਸ਼ ਕਰਨੀ ਜੀ

  • @sukhwinderjohal66
    @sukhwinderjohal66 ปีที่แล้ว +4

    🌹🌹ਵਾਹਿਗੁਰੂ ਜੀ ਜਥੇ ਦੀ ਚੜਦੀ ਕਲਾ ਰਖਣਾ ਅੰਗਸੰਗ ਸਹਾਈ ਹੋਣਾ ਵਾਹਿਗੁਰੂ ਵਾਹਿਗੁਰੂ ਜੀ 🌹🌹🌹🙏🙏🙏🌷🚩🚩❤️❤️🌸🌼🌺🌺

  • @buttasingh7083
    @buttasingh7083 หลายเดือนก่อน +1

    ਜਜ਼ਬਾ ਬਾ ਕਮਾਲ ਸਪੀਚ ਦੀ ਰੇਸ ਘੱਟ ਰਖਿਆ ਕਰੋ।।
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ।।

  • @paramjitsingh5783
    @paramjitsingh5783 4 ปีที่แล้ว +47

    ਮਨ ਬਹੁਤ ਖੁਸ਼ ਹੋਇਆ ਛੋਟੇ veera de ਜੱਥੇ ਨੂੰ ਵੇਖ k, waheguru chadi ਕਲਾ ਚ ਰੱਖੇ

  • @RamandeepKaurBal-mk5pd
    @RamandeepKaurBal-mk5pd 7 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ

  • @SukhrajSingh-li7vy
    @SukhrajSingh-li7vy ปีที่แล้ว +18

    ਜੀ ਉ ਪੁੱਤਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨੀ ਇਨ੍ਹਾਂ ਸਿੱਖ ਕੌਮ ਦੇ ਮਹਾਨ ਬੱਚਿਆਂ ਤੇ ਧੰਨ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਯੋਧੇ ਵਾਹਿਗੁਰੂ ਜੀ ਸਾਨੂੰ ਵੀ ਮੋਕਾ ਦਿਉਂ ਸਿੱਖ ਕੌਮ ਦੀ ਸੇਵਾ ਕਰਨ ਦਾ ਸਾਡੀ ਜਾਨ ਹਾਜਰ ਸਿੱਖ ਕੌਮ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਸਭ ਦਾ

  • @rajinderjitsingh506
    @rajinderjitsingh506 ปีที่แล้ว +17

    ਵਾਹਿਗੁਰੂ ਜੀ ਬੱਚੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @JagdeepSingh-xs6bu
    @JagdeepSingh-xs6bu ปีที่แล้ว +1

    Eh hai sada amire virsa🙏🏻🙏🏻🙏🏻🙏🏻

  • @lalisingh4592
    @lalisingh4592 ปีที่แล้ว +1

    ਬਹੁਤ ਹੀ ਵਧੀਆ ਜਥਾ ਹੈ। ਵਾਹਿਗੁਰੂ ਇਨ੍ਹਾਂ ਤੋੰ ਇਸੇ ਤਰਾਂ ਹੀ ਸੇਵਾ ਲੈੰਦੇ ਰਹਿਣ। 🙏🙏

  • @mukhtairsingh8116
    @mukhtairsingh8116 4 หลายเดือนก่อน +2

    ਬਹੁਤ ਵਧੀਆ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @surjitsingh9375
    @surjitsingh9375 ปีที่แล้ว +3

    ਜਜ਼ਬਾ ਛੋਟੇ ਸਿੰਘਾਂ ਦਾ ।👍♥️🙏

  • @gurparkarsingh8757
    @gurparkarsingh8757 ปีที่แล้ว +8

    ਵਾਹਿਗੁਰੂ ਜਥੇ ਨੂੰ ਹਮੇਸਾ ਚੜਦੀ ਕਲ੍ਹਾ ਵਿੱਚ ਰੱਖੇ

  • @harjindersingh4797
    @harjindersingh4797 ปีที่แล้ว +15

    ਵਾਹਿਗੁਰੂ ਜੀ ਬੱਚਿਅਾਂ ਤੇ ਮੇਹਰ ਭਰਿਅਾ ਹੱਥ ਰੱਖਣਾ ਤੇ ਤਰੱਕੀਅਾਂ ਬਖਸ਼ਣਾ।

    • @gurdeepbhullar9542
      @gurdeepbhullar9542 ปีที่แล้ว +1

      ਵਾਹਿਗੁਰੂ।ਜੀ।ਚਡ਼ਦੀ।ਕਲਾ।ਰੱਖੇ

  • @harmandeepsingh5610
    @harmandeepsingh5610 ปีที่แล้ว +3

    ਵਾਹਿਗੁਰੂ ਜੀ ਸਦਾ ਬਚਿਆਂ ਨੂੰ ਚੜ੍ਹਦੀ ਕਲਾ ਬਖਸੀ

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ ปีที่แล้ว +16

    ਬਾ ਕਮਾਲ ਅਵਾਜ਼ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @laaljotsingh6141
    @laaljotsingh6141 ปีที่แล้ว +2

    VERY NICE KHALSA JI DHAN HO GOD BLESS THANKS

  • @sukhnirmalsingh6364
    @sukhnirmalsingh6364 ปีที่แล้ว +10

    Beta, your team is very good singing & lecture is also so good. Keep it up. God bless you more spiritual power. Thanks

  • @HarjitSingh-b7g
    @HarjitSingh-b7g 2 หลายเดือนก่อน +1

    WaheGuru Ji ka Khalsa WaheGuru Ji ki Fateh🌹🌹🌹🌹🌹🥀🥀🥀🥀🥀🎋🎋🎋🎋🎋💐💐💐💐💐🍂🍂🍂🍂🍂🍁🍁🍁🍁🍁🌷🌷🌷🌷🌷🌼🌼🌼🌼🌼🌻🌻🌻🌻🌻😁😁😁😁😁😁😁😁😁😁

  • @sarbjithero1308
    @sarbjithero1308 ปีที่แล้ว +2

    ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ, ਜਿਉਂਦੇ ਰਹੋਂ ਭਾਈ ਗੁਰਜੰਟ ਸਿੰਘ ਜੀ, ਬੈਂਕਾਂ ਜੀ,ਦਲ ਪੰਥ ਬਾਬਾ ਬਿਧੀ ਚੰਦ ਸਹਿਬ ਜੀ,

    • @jugrajkaurdhillon1714
      @jugrajkaurdhillon1714 ปีที่แล้ว +1

      Bhai g Dil nu shu gai tuhada gla sohal wil sada sab gala jad he chrasi dia wah wah Santa dea Santa jarnela dea jarnela

  • @gurdevsingh-gy2qi
    @gurdevsingh-gy2qi ปีที่แล้ว +12

    ਬਹੁਤ ਵਧੀਆ ਕਮਾਲ ਕਰਤੀ ਬੱਚਿਆਂ ਨੇ

  • @harmanjotsingh410
    @harmanjotsingh410 ปีที่แล้ว

    ਬਹੁਤ ਹੀ ਸ਼ਲਾਘਾਯੋਗ। ਵਾਹਿਗੁਰੂ ਸਤਿਕਾਰ ਯੋਗ ਯਥੇ ਨੂੰ ਚੜ੍ਹਦੀ ਕਲਾ ਬਖਸ਼ਣ।

  • @jaspalsinghkhosa9875
    @jaspalsinghkhosa9875 ปีที่แล้ว +6

    ਬਹੁਤ ਵਧੀਆ

  • @karnailbarnala5897
    @karnailbarnala5897 ปีที่แล้ว +3

    ਬਹੁਤ ਵਧੀਆ ਹੈ ਜੀ

  • @gurmitsinghgurmitbhullar9121
    @gurmitsinghgurmitbhullar9121 ปีที่แล้ว +16

    ਬਹੁਤ ਵਧੀਆ ਸਿੱਖ ਕੌਮ ਨੂੰ ਲੋੜ ਹੈ ਇਹੋ ਜਿਹੇ ਇਤਿਹਾਸ ਦੀ ਸੁਣ ਕੇ ਭਾਵੇਂ ਨਛੇਆ ਤੋ ਬਾਹਰ ਆ ਜਾਵੇ ਨਵੀਂ ਪੀੜ੍ਹੀ

  • @gamdoorgill
    @gamdoorgill ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਮੇਹਰ ਕਰੇ ਇੰਨਾ੍ ਬੱਚਿਆਂ ਤੇ ਹਮੇਸ਼ਾ ਚੜ੍ਦੀ ਕਲਾ ਵਿੱਚ ਰਹਿਣ

  • @harjiwansingh5123
    @harjiwansingh5123 ปีที่แล้ว +3

    ਵਾਹ ਜੀ ਵਾਹ ਸਲੂਟ ਹੈ ਸਿੰਘ ਨੂੰ

  • @gursewaksin80
    @gursewaksin80 3 ปีที่แล้ว +25

    ਵਾਹਿਗੁਰੂ ਚੜਦੀਕਲਾ ਕਰਨ ਹਮੇਸ਼ਾਂ ਸਿੱਖ ਕੌਮ ਦੀ ਸੇਵਾ ਕਰਦੇ ਰਹੋ 🙏🙏

  • @heeragiil8832
    @heeragiil8832 4 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DALBIRSINGH-bz6sg
    @DALBIRSINGH-bz6sg 4 หลายเดือนก่อน

    ਬਹੁਤ ਹੀ ਵਧੀਆ ਪ੍ਰਦਰਸ਼ਨ

  • @laaljotsingh6141
    @laaljotsingh6141 ปีที่แล้ว +1

    VERY NICE THANKS GOD BLESS DHAN HO KHALSA JI

  • @harinderkaur3219
    @harinderkaur3219 2 ปีที่แล้ว +22

    ਬਾ ਕਮਾਲ ਇਤਿਹਾਸ ਸੁਣਾਉਣ ਵਾਲਾ ਜਥਾ🙏🙏

  • @sohansinghdeol4130
    @sohansinghdeol4130 ปีที่แล้ว +4

    Very beautiful ❤ dharmik... song ji

  • @karamjitsingh4170
    @karamjitsingh4170 ปีที่แล้ว +1

    Wah Ji Wah Ji Dhan Dhan Guru Teri kirpa de Mehar sadka

  • @darshansingh667
    @darshansingh667 5 หลายเดือนก่อน +1

    ਵਾਹ ਜਿਉਂਦਾ ਰਹਿ ਪੁਤਰਾ

  • @GurparkarSingh-co9bk
    @GurparkarSingh-co9bk 4 หลายเดือนก่อน

    ❤ਬੱਲੇ❤
    ❤ਖਾਲਸਾ❤
    ਜੀ ਵਾਹਿਗੁਰੂ ਕ੍ਰਿਪਾ ਕਰੇ

  • @SurjitSingh-ju9vp
    @SurjitSingh-ju9vp ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @kulwinderdubb6252
    @kulwinderdubb6252 2 ปีที่แล้ว +11

    Guru.Ramdas.Kirpa.Karn.veera.ta

  • @VickySingh-sh7kx
    @VickySingh-sh7kx ปีที่แล้ว +2

    Buhat badiya putt tkreer gud bless you beta chrdi kala ch rehke waheguru ji thonu

  • @sikandersingh1566
    @sikandersingh1566 ปีที่แล้ว +2

    Wah ji wah baba ji kya baat hai you are very very great no doubt waheguru ji chardikala Karna ji

  • @msdhillondhillon7819
    @msdhillondhillon7819 ปีที่แล้ว +5

    Jatheder nu chardi kalan ch rakhe waheguru 🙏

  • @jatindersingh1809
    @jatindersingh1809 ปีที่แล้ว +4

    Waheguru waheguru waheguru waheguru Ji chardikla bakse ji

  • @ParmjitSingh-bk8lk
    @ParmjitSingh-bk8lk ปีที่แล้ว +2

    Very nice g Thanks g Thanks

  • @Subedargoraya1313
    @Subedargoraya1313 2 ปีที่แล้ว +23

    ਰੂਹ ਖੁਸ਼ ਹੋਗੀ ਆ

    • @charankour
      @charankour ปีที่แล้ว +1

      ਚੜਦੀ ਕਲਾ ਵਿਚ ਰਹੋ ❤🎉🎉

  • @jaskaransinghjossan
    @jaskaransinghjossan 22 วันที่ผ่านมา

    ਵਾਹਿਗੁਰੂ ਜੀ ❤️❤️❤️👌👌👌

  • @HarwinderSingh-qs4oh
    @HarwinderSingh-qs4oh 2 ปีที่แล้ว +6

    Waheguru jii di kirpa

  • @ranjitsingh7231
    @ranjitsingh7231 4 ปีที่แล้ว +35

    ਬਹੁਤ ਵਧੀਆ👍💯 ਕਮਾਲ ਦੀ ਤਕਰੀਰ

  • @diljeetsingh83
    @diljeetsingh83 ปีที่แล้ว +1

    ਪੰਜਵਾਰ ਦਾ ਮੁੱਖ਼ ਮੰਤਰੀ ਲੰਮੀ ਉਮਰ ਭੋਗ ਗਿਆ ਚੰਗੀ ਐਸ਼ਕੀਤੀ ਸੋਚ ਫ਼ਿਕਰ ਤੋ ਰਹਿਤ ਪੰਜਾਬ ਤੇ ਰਾਜ ਕੀਤਾ ਜੀਵਨ ਸਫ਼ਲ ਕਰ ਗਿਆ

  • @satindersinghsattadahbdahb3595
    @satindersinghsattadahbdahb3595 4 ปีที่แล้ว +6

    Sat Sri akal ji
    Wah g wah

  • @amandeepsingh3389
    @amandeepsingh3389 3 ปีที่แล้ว +4

    WAHEGURU JI KA KHALSA WAHEGURU JI KI FATEH

  • @SanjeevKumar-pv3ik
    @SanjeevKumar-pv3ik 3 หลายเดือนก่อน +1

    Waheguru guru ji 🙏 ka Khalsa waheguru Ji fateh

  • @preetamsinghsandhu1783
    @preetamsinghsandhu1783 ปีที่แล้ว

    ਗੁਰੂ ਸਾਬ ਚੜਦੀ ਕਲਾ ਬਕਸ਼ਨ

  • @karamjitsingh4170
    @karamjitsingh4170 ปีที่แล้ว +1

    Wah Ji Wah Guru Gobind Singh Sahib de putro

  • @anshdeep6598
    @anshdeep6598 ปีที่แล้ว +2

    Waheguru ji waheguru ji🙏🙏

  • @ramvindersingh4061
    @ramvindersingh4061 2 ปีที่แล้ว +4

    Wahhhh ggg waahhhh

  • @gurneetsingh5683
    @gurneetsingh5683 ปีที่แล้ว +1

    Waheguru ji ka khalsa Waheguru ji ki fateh parmata jathe nu chardikala bakshn 🌹🌹🌹🌹🌹🙏🙏🙏🙏🙏

  • @sukhrajsingh7454
    @sukhrajsingh7454 ปีที่แล้ว +2

    waha.by.waha.man.bahuy.khus.hoea.ji

  • @kantakaur4364
    @kantakaur4364 ปีที่แล้ว +2

    WAHEGURU JI CHARDIAA KALAAN CH RAKHEN 🙏 ♥ ❤ 💙

  • @SukhwinderSingh-wy6qn
    @SukhwinderSingh-wy6qn ปีที่แล้ว

    ਵਾਹ ਵਾਹਿਗੁਰੂ ਜੀ ❤❤❤❤❤

  • @sardar_chamkaur_singh
    @sardar_chamkaur_singh 4 ปีที่แล้ว +5

    Wah wah ji 🙏

  • @GurjantSingh-rc9rr
    @GurjantSingh-rc9rr 5 หลายเดือนก่อน

    Ais jathe di hor vi bine kro ji sira karva dita bhut mn khus hoeya dekh ke

  • @Khalsa.ji5277
    @Khalsa.ji5277 4 ปีที่แล้ว +5

    wah ji wah

  • @GurmeetSingh-yd6zn
    @GurmeetSingh-yd6zn ปีที่แล้ว +3

    Wahe guru ji

  • @princerai3294
    @princerai3294 ปีที่แล้ว +1

    वाहगुरू जी

  • @RanjeetSingh-gs5jn
    @RanjeetSingh-gs5jn 4 ปีที่แล้ว +6

    Very nice

  • @TV84Official
    @TV84Official ปีที่แล้ว +2

    Excellent

  • @John-hv5xj
    @John-hv5xj ปีที่แล้ว +2

    God bless you live long be brave appreciable Speach

  • @gurdevsingh9676
    @gurdevsingh9676 ปีที่แล้ว +1

    💯%dil se gayia🙏

  • @buttasingh7083
    @buttasingh7083 3 ปีที่แล้ว +31

    ਪੁਤਰ ਸਪੀਚ ਦੀ ਸਪੀਡ ਥੋੜੀ ਘੱਟ ਰਖਿਆ ਕਰੋ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।।

  • @turbankingharmandhillon2947
    @turbankingharmandhillon2947 3 ปีที่แล้ว +2

    Wah g wah kmaal karti singhu

  • @kuldipkaur6147
    @kuldipkaur6147 ปีที่แล้ว +1

    Bhyt he parmatma the kirpa haa singha taa

  • @BhinderSingh-lj5rq
    @BhinderSingh-lj5rq ปีที่แล้ว +2

    Vah bai je vah nice vaheguroo je

  • @GurmailSingh-ue6yx
    @GurmailSingh-ue6yx 7 หลายเดือนก่อน

    Ba kamal Waheguru ji chardikalan bakshan ji

  • @dalbirsingh4900
    @dalbirsingh4900 ปีที่แล้ว

    Waheguru ji ka khalsa waheguru ji ke fathe 🙏🏻🙏🏻🙏🏻🙏🏻🙏🏻🙏🏻🙏🏻🙏🏻

  • @HarpreetSingh-vz9sm
    @HarpreetSingh-vz9sm 2 ปีที่แล้ว +2

    ਬਹੁਤ ਬਹੁਤ ਬਹੁਤ ਵਧੀਆ ਛੋਟੇ ਵੀਰ

  • @KashmirSingh-y1c
    @KashmirSingh-y1c 4 หลายเดือนก่อน

    ਪੁਤਰ ਜੀ ਸਪੀਡ ਘੱਟ ਰਖੋ

  • @gurbuxsinghgog2242
    @gurbuxsinghgog2242 ปีที่แล้ว +2

    Waheguru Ji Waheguru Ji Waheguru Ji Waheguru Ji Waheguru Ji 🙏🙏💕💕🙏🙏💕💕🙏💕

  • @HariSingh-wd8yz
    @HariSingh-wd8yz 2 ปีที่แล้ว +2

    Very good beta ji

  • @sukhjindergill2307
    @sukhjindergill2307 3 ปีที่แล้ว +2

    Very nice song jodya waheguru mehar kre

    • @Js_dhadi
      @Js_dhadi 3 ปีที่แล้ว

      Thx g

  • @mahiarora8760
    @mahiarora8760 3 ปีที่แล้ว +5

    Jeo veer ji jeo

  • @agricultureimpliment9525
    @agricultureimpliment9525 หลายเดือนก่อน +1

    Bohut vadia

  • @sharnabenipal5959
    @sharnabenipal5959 2 ปีที่แล้ว +8

    ਨਿਰੀ ਅੱਗ ਏ ਸਿੰਘ

  • @mewamann
    @mewamann ปีที่แล้ว

    Wah Kia baat ha Khalsa ji

  • @jasveersingh8492
    @jasveersingh8492 ปีที่แล้ว +2

    VAH,Khalsa,ji

  • @ਰਾਜਕੁਮਾਰ-ਸ7ਝ
    @ਰਾਜਕੁਮਾਰ-ਸ7ਝ 2 ปีที่แล้ว +7

    1947 ਵਾਲੇ ਵੀ ਦੋਸ਼ੀ ਦੱਸੋ ਅਤੇ 1955 ਵਾਲੇ ਵੀ ਦੋਸ਼ੀ ਦੱਸੋ ਅਤੇ 1984 ਵੀ ਦੋਸ਼ੀ ਦੱਸੋ ਅਤੇ 2022 ਵਾਲੇ ਵੀ ਦੋਸ਼ੀ ਅਤੇ ਰਾਸ਼ਟਰਪਤੀ ਰਾਜ ਵਾਰੇ ਵੀ ਦੱਸੋ ਕੋਮ ਨੂੰ ਸਾਰੀਆਂ ਦੀ ਜੁਮੇਵਾਰ ਇੰਡੀਆ ਸਟੇਟ ਹੈ ਕੋਈ ਹੋਰ ਨਹੀਂ ਕੋਮ ਨੂੰ ਆਜ਼ਾਦੀ ਦਿਵਾਉਣ ਲਈ ਪ੍ਰਚਾਰ ਕਰੋ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹੋ ਫੇਰ ਕੋਮ ਮਾਫ਼ ਕਰਦੂ

  • @gurpreetsingh3029
    @gurpreetsingh3029 4 ปีที่แล้ว +5

    Nice veer

  • @davinderk1192
    @davinderk1192 ปีที่แล้ว +1

    God bless you always with His Love keep it up🙏🙏🙏🙏🙏

  • @amanvirsingh7668
    @amanvirsingh7668 ปีที่แล้ว

    👍🙏🏻👌👌👌Eda e chardikala ch rahke y nu 👌👌🥰

  • @harmandeepsingh5610
    @harmandeepsingh5610 ปีที่แล้ว +1

    Vaah ji vaah

  • @harkiratgill7989
    @harkiratgill7989 4 ปีที่แล้ว +6

    Good

  • @AmarjeetKaur-x5y
    @AmarjeetKaur-x5y 4 หลายเดือนก่อน

    Guru di full kirpa

  • @shergill2071
    @shergill2071 ปีที่แล้ว

    Waheguru ji chardiaa kalaancch rakhrn🙏🏻🙏🏻🙏🏻🙏🏻

  • @duniadisair7851
    @duniadisair7851 2 ปีที่แล้ว +2

    Waah Khalsa g

  • @nihangsingh6307
    @nihangsingh6307 4 ปีที่แล้ว +8

    👌👌👍

  • @amritsinghamrit8659
    @amritsinghamrit8659 4 ปีที่แล้ว +4

    Wa g wa

  • @nirmalsingh-xo7ij
    @nirmalsingh-xo7ij ปีที่แล้ว +1

    Wahaguruji wahaguruji Satnam wahaguruji wahaguruji

  • @AngrajSingh-di8jx
    @AngrajSingh-di8jx ปีที่แล้ว +1

    Waheguru ji waheguru ji waheguru ji

  • @AmritSingh-ug4bv
    @AmritSingh-ug4bv ปีที่แล้ว +1

    Waheguru ji waheguru ji waheguru ji waheguru ji waheguru ji badda sona

  • @succhasingh910
    @succhasingh910 ปีที่แล้ว +2

    Very good👍 baba ji