Ferdi Ajj Muat Darondi Kavishar Nishan singh chubal

แชร์
ฝัง
  • เผยแพร่เมื่อ 21 ต.ค. 2024

ความคิดเห็น • 62

  • @jotsidhu9297
    @jotsidhu9297 2 หลายเดือนก่อน +5

    ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸਚੀ ਸੁਚੀ ‌ਕਵੀਸਰੀ ਲਈ ਧੰਨਵਾਦ

  • @khalsachardikala
    @khalsachardikala 5 หลายเดือนก่อน +6

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਮੇਰੇ ਗਰੀਬ ਵੱਲੋ ਵੀਰ ਮਹਾਨ ਕਵਿਸ਼ਰੀ ਵੀਰ ਨਿਸ਼ਾਨ ਸਿੰਘ ਝਬਾਲ ਜੀ ਦੇ ਅਤੇ ਇਹਨਾਂ ਦੇ ਸਾਰੇ ਕਵੀਸ਼ਰੀ ਜਥੇ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਭਾਈ ਸਾਹਿਬ ਜੀ ਨਿਸ਼ਾਨ ਸਿੰਘ ਝਬਾਲ ਜੀ ਅਤੇ ਤੁਹਾਡੇ ਸਾਰੇ ਨਾਲ ਦੇ ਸਿੰਘਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @jassikaur2741
    @jassikaur2741 6 หลายเดือนก่อน +8

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਤੁਹਾਨੂੰ 🙌🙌

  • @SatnamGandhi-k3r
    @SatnamGandhi-k3r 5 หลายเดือนก่อน +5

    ਬਹੁਤ ਜ਼ੁਲਮ ਕਰੇ ਨੇ ਬਹੁਤ ਜ਼ੁਲਮ ਕਰੇ ਸਿੱਖਾਂ ਦੇ ਵਿਚਾਰਿਆਂ ਤੇ ਭੈਣਾਂ ਆਡੀਆਂ ਤਨੀਆ ਮਾ ਮਾ ਇਹਨਾਂ ਨੂੰ ਸਜਾਵਾਂ ਉਹਦੀਆਂ ਮਿਲਣੀਆਂ ਚਾਹੀਦੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀਸ਼ਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravindersinghgill314
    @ravindersinghgill314 6 หลายเดือนก่อน +27

    ਸਿੱਖਾਂ ਉੱਪਰ ਹੋਏ ਜੁਲਮ ਲਈ ਸੁਮੇਧ ਸੈਣੀ ਨਾਲੋਂ ਵੱਧ ਜਿੰਮੇਵਾਰ ਬਾਦਲ ਪਰਿਵਾਰ ਹੈ ਕਿਉਂਕਿ ਇਸ ਪਰਿਵਾਰ ਨੇ ਹੀ ਸੈਣੀ ਡੀ ਜੀ ਪੀ ਦੇ ਆਹੁਦੇ ਉੱਪਰ ਨਿਯੁਕਤ ਕੀਤਾ ਸੀ ।

  • @sukhdevsinghsidhu2782
    @sukhdevsinghsidhu2782 ปีที่แล้ว +35

    ਬਾਬਾ ਜੀ ਤੁਹਾਡਾ ਪ੍ਰਸੰਗ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਸੁਣਿਆ ਬਹੁਤ ਹੀ ਵਧੀਆ ਲੱਗਾ ਸਾਡੀ ਅੱਜ ਦੀ ਨੌਜਵਾਨ ਪੀੜੀ ਨੂੰ ਸਾਡੇ ਸਿਖ ਸਘੰਰਸ਼ ਦੇ ਯੋਦਿਆ ਬਾਰੇ ਬਹੁਤ ਘੱਟ ਜਾਣਕਾਰੀ ਐ ਸਾਡਾ ਹੱਕ ਹੈ ਅਸੀ ਨੌਜਵਾਨਾ ਨੂੰ ਆਪਣੇ ਕੌਮੀ ਜਰਨੈਲਾ ਬਾਰੇ ਦੱਸਿਆ ਜਾਵੇ ਬਾਬਾ ਮਾਨੋਚਾਹਲ ਵਾਗ ਬਾਬਾ ਬ੍ਰਹਮਾ ਬਾਬਾ ਬੁੱਧ ਸਿੰਘ ਵਾਲੇ ਹੋਰ ਵੀ ਅਨੇਕਾਂ ਯੋਧਿਆ ਦੇ ਪ੍ਰਸੰਗ ਵੀ ਰਿਕਾਰਡ ਕਰਵਾਉ ਜੀ।

    • @daljindersumra3473
      @daljindersumra3473 6 หลายเดือนก่อน +1

      Waheguru g

    • @pargatsinghwalla650
      @pargatsinghwalla650 6 หลายเดือนก่อน +1

      ਬਹੁਤ ਵਧੀਆ ਜੀ

    • @johall6143
      @johall6143 6 หลายเดือนก่อน

      I can agree with having very little knowledge but not with blaming a younger generation. Someone post this video is a great first step. With so many of us moving to other countries and kids living in an English speaking environment and with today’s technology advancement it would help to put subtitles and updating the package of the information to be more visible in videos like this by adding pictures, videos, art work, etc so it can be passed on and shared by everyone. Even for non-Sikh as well. . For generations we passed down our history as storyteller by talking than by books and other media’s. But in 2024 it’s important to keep with the times and pass down as much as possible cause the knowledge you have will go with you. We are Sikhi and to always keep learning we need to become better teachers and so we can pass down our history, culture and philosophy. Thank you for whoever read this.

    • @MajorsinghDhanoa
      @MajorsinghDhanoa 2 หลายเดือนก่อน

      😮😅😢🎉😂

  • @karnailsinghkhalsausa176
    @karnailsinghkhalsausa176 6 หลายเดือนก่อน +11

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ। ਖ਼ਾਲਸਤਾਨ ਜ਼ਿੰਦਾਬਾਦ ਜ਼ਿੰਦਾਬਾਦ

  • @babbisahoke
    @babbisahoke 6 หลายเดือนก่อน +10

    Very good je ਬਾਬੂ ਰਜਬ ਅਲੀ ਜੀ

  • @hardeepgosal6992
    @hardeepgosal6992 6 หลายเดือนก่อน +6

    Waheguru ji ka Khalsa waheguru ji ke Fateh 🙏🙏👍

  • @kirpalsingh8
    @kirpalsingh8 ปีที่แล้ว +9

    Sri waheguru je ka khalsa waheguru je ke fathy je

  • @balwindersingh-jv3nn
    @balwindersingh-jv3nn ปีที่แล้ว +9

    Satnam waheguru ji satnam waheguru ji satnam waheguru ji satnam waheguru ji satnam waheguru ji

  • @harjinder7435
    @harjinder7435 6 หลายเดือนก่อน +23

    ਏਹਨਾ ਸਿੰਘਾਂ ਦੀ ਮੱਦਦ ਕਰਨੀ ਚਾਹੀਦੀ ਆ ਪਤਾ ਲੱਗਾ ਕਿ ਏਹਨਾ ਸਿੰਘਾਂਕੋਲ ਘਰ ਵੀ ਨਹੀ ਏਹਨਾ ਨੇ ਕੌਮ ਦੀ ਸੇਵਾ ਬਹੁਤ ਕੀਤੀ ਆ

  • @ਅਮਰੀਕਸਿੰਘਖਾਲਸਾ
    @ਅਮਰੀਕਸਿੰਘਖਾਲਸਾ ปีที่แล้ว +15

    ਵਾਹਿਗੁਰੂ ਜੀ ਕਵੀਸ਼ਰਾਂ ਨੂੰ ਚੜ੍ਹਦੀ ਕਲਾਂ ਬਖਸ਼ਣੀ

  • @Bhopi.singhh
    @Bhopi.singhh 2 หลายเดือนก่อน +1

    Bahot sach bahot badia ji.

  • @surindersinghajnala9388
    @surindersinghajnala9388 ปีที่แล้ว +10

    Waheguru ji ka khalsa waheguru ji ki fathe veer ji

  • @nariansinghbajwa9921
    @nariansinghbajwa9921 6 หลายเดือนก่อน +8

    Waheguru ji mehar Karn Baba ji te

  • @JarnailSingh-iu7cu
    @JarnailSingh-iu7cu 6 หลายเดือนก่อน +5

    ਬਹੁਤ ਵਧੀਆ ਉਪਰਾਲਾ ਹੈ ਜੀ ਸਿੰਘ ਸਾਹਿਬ ਗਿਆਨੀ,ਜੀ,ਦਾ,,,,,

  • @pritpalsingh1076
    @pritpalsingh1076 6 หลายเดือนก่อน +7

    Badal k ehde ton jyada doshee ne eh taan ik pyada c

  • @amrikathwal7134
    @amrikathwal7134 10 หลายเดือนก่อน +7

    Waheguru ਸਤਿ sri Akal ਜੀ

  • @ArshdeepSingh-oh4qk
    @ArshdeepSingh-oh4qk 6 หลายเดือนก่อน +15

    ਬਾਦਲ ਕੇ ਵੀ ਓਨੀ ਦੋਸ਼ੀ ਨੇ

    • @pritpalsingh1076
      @pritpalsingh1076 6 หลายเดือนก่อน

      Badal k ehde ton jyada doshee ne

  • @anmolsingh1416
    @anmolsingh1416 6 หลายเดือนก่อน +4

    Badla da yaar sumaid saini,sikhha da katil sumaid sani

  • @magharsinghdhaliwal-o6o
    @magharsinghdhaliwal-o6o 6 หลายเดือนก่อน +7

    God yg bahut wadis waguru Mebar Kare

  • @narindersingh2387
    @narindersingh2387 6 หลายเดือนก่อน +16

    ////ਬੇਸ਼ੱਕ ਫਿਰਦੀ ਇਹਨੂ ਮੌਤ ਡਰਾਓਂਦੀ ///ਪਰ ਪੂਰਾ ਲਾਕੇ ਵਾਹ ਰਹੀ ਇਹਨੂ ਪੰਥ ਦੀ ਗੌਰਮਿੰਟ ਬਚਾਓਂਦੀ//////

  • @ArshdeepSingh-oh4qk
    @ArshdeepSingh-oh4qk 6 หลายเดือนก่อน +10

    ਸੈਣੀ ਪਾਪੀ ਨੇ ਐਨੇ ਪਾਪ ਕੀਤੇ ਹਨ
    ਗਿਣਨੇ ਔਖੇ ਨੇ

  • @BalwinderSingh-kd4qz
    @BalwinderSingh-kd4qz 2 หลายเดือนก่อน +3

    ਡੀਪ ਸਟੇਟ ਸੁਮੇਧ ਸੈਣੀ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਵੇਗੀ।

  • @gurdeepsinghbuggar1986
    @gurdeepsinghbuggar1986 9 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @JarnailSingh-iu7cu
    @JarnailSingh-iu7cu 6 หลายเดือนก่อน +6

    ਕੇ,ਪੀ, ਐਸ ਗਿੱਲ, ਕੀੜੇ,ਪੈਕੇ,ਮਰਿਆ,ਸੀ,, ਸੈਣੀ,ਵੀ, ਕੀੜੇ,ਪੈਕੇ, ਮਰੇਗਾ

  • @veerpal7001
    @veerpal7001 ปีที่แล้ว +12

    Very.good.veer.g

  • @jasvirsingh2411
    @jasvirsingh2411 6 หลายเดือนก่อน +6

    Saach v koi soorma keh sakda hai

  • @avtarsingh2140
    @avtarsingh2140 6 หลายเดือนก่อน +9

    Aisi saza dio es dian apun valian pushtan Rahindi dunian tak jaad Rukhan

  • @jagjitsingh-tr2bk
    @jagjitsingh-tr2bk 6 หลายเดือนก่อน +5

    Saini had full backing of Badals

  • @okmanni5066
    @okmanni5066 6 หลายเดือนก่อน +5

    Waheguru ji.

  • @SunnySingh-ke3sh
    @SunnySingh-ke3sh 6 หลายเดือนก่อน +3

    Waheguru ji

  • @harjindersingh7755
    @harjindersingh7755 ปีที่แล้ว +7

    Waheguru ji waheguru ji

  • @paramjitsingh505
    @paramjitsingh505 6 หลายเดือนก่อน +10

    0:44

  • @CharanjeetCharanjeetkaur-nc6hy
    @CharanjeetCharanjeetkaur-nc6hy 2 หลายเดือนก่อน +1

    ❤❤❤❤❤

  • @dildarsingh2638
    @dildarsingh2638 6 หลายเดือนก่อน +5

    ਵਾਹਿਗੁਰੂ ਜੀ 😂

  • @jogasingh91
    @jogasingh91 หลายเดือนก่อน +1

    Khalistan Zindabad

  • @kasmirsingh4356
    @kasmirsingh4356 6 หลายเดือนก่อน +3

    YA0 NISHAN SINGA GOOD

  • @amrinderbhullar3114
    @amrinderbhullar3114 2 หลายเดือนก่อน +2

    Sangha sabb. Di. Kavishri. Bolo

  • @gurpalsingh5388
    @gurpalsingh5388 2 หลายเดือนก่อน +1

    Weheguruji

  • @JasbirSingh-f5b
    @JasbirSingh-f5b 6 หลายเดือนก่อน +5

    VERY NICE G

  • @manindesingh8633
    @manindesingh8633 2 หลายเดือนก่อน +3

    Papi. Seni
    Ka. Nam. Mut. Lena

  • @gurmeetsingh8709
    @gurmeetsingh8709 ปีที่แล้ว +6

    🙏🙏👌

  • @DilbagSingh-ht1gm
    @DilbagSingh-ht1gm ปีที่แล้ว +6

    😮

  • @veerpal7001
    @veerpal7001 ปีที่แล้ว +8

    Pape.Sene.gad

  • @DevRaj-e8d
    @DevRaj-e8d 6 หลายเดือนก่อน +6

    Tutta.sani.maria.ne

  • @atamas4153
    @atamas4153 2 หลายเดือนก่อน +1

    Waheguruji

  • @beantsinghsidhu2389
    @beantsinghsidhu2389 ปีที่แล้ว +7

    Waheguru ji