Better Sleep ॥ ਚੰਗੀ ਗੂੜੀ ਨੀਂਦ ਲੈਣ ਲਈ ਪੰਜ ਆਮ ਤਰੀਕੇ
ฝัง
- เผยแพร่เมื่อ 15 ก.ย. 2024
- ਮੈਂਬਰਸ਼ਿੱਪ ਲਿੰਕਃ Join this channel
/ @thedrbhullar
#patient #selfmedication #sugar #diabetes #bloodpressure #disease #punjabi #india #mbbs #md #physician #familymedicine #medicine #medication #medical #mentalhealth #health #healthawareness #healthylifestyle #pain #fever #drbhullar #doctor ਲਲ #allopathic #glucosecontrol #glucose #hba1c #diabeticfoot #diabeticfootcare #diabeticneuropathy #punjabi #punjab #indianyoutuber #indiandoctors #fattyliver #children #kids #students #parents #colors #flavours #artificialcolors #childrencancer #anthocyanin #skittles #gatorade #poptarts #europeanunion #ban #sugar #misconceptions #hypoglycemia #tantrum #temper #ਕc #syndrome#mentalhealth #tension #women #dysmenorrhoea #menstrualpain #insulin #breastfeeding #waterintoxication #intermittentfasting #ibs #leakygut #viral #viralvideo #cholesterol #sugar #aging #wrinkles #waterintoxication #edema #brain #herniation #sugar #aging #fasting #cookingoil #exercise resistance #sex #prostatecancerawareness #testosterone #varicoseveinstreatment #legpain #migraine #headache #suddencardiacarrest #AICD # defibrillator #cutaneoustcelllymphoma #hypomelanosis #whitespots #liverdisease #gerd #fennel #obesity #insulin # weightloss #ozempic #bdnf #sleep
ਬਹੁ ਵਧੀਆ ਲਾਹੇਵਂਦ ਸੁਝਾਅ ਦਿੱਤੇ ਵੀਰ ਜੀ ਸਾਰੀਆਂ ਸ਼ੰਕਾਂਆਵਾਂ ਦੂਰ ਹੋ ਗਈਆ ਜੀ ਤਹਿ ਦਿਲੋਂ ਸ਼ੁਕਰੀਆ ਜੀ ਜਿਉਂਦੇ ਵਸਦੇ ਰਹੋ ਜੀ🙏
❤️🙏🏻🙏🏻
Thank you very much dr.sahib
🙏🏻
ਡਾ ਸਾਹਿਬ ਕੁੱਝ ਦਿਨ ਪਹਿਲਾਂ ਤੁਸੀਂ ਇੱਕ ਵੀਡੀਓ ਵਿੱਚ ਕਿਹਾ ਸੀ ਕਿ " Metformin Tab. 5gm. ਏਨੀ ਲਾਭਕਾਰੀ ਹੈ ਕਿ ਮੇਰਾ ਮਨ ਖੁਦ ਕਰਦਾ ਕਿ ਮੈਂ ਇਸ Metformin Tablet ਨੂੰ ਖ਼ੁਦ ਹਫ਼ਤੇ 'ਚ ਇਕ / ਦੋ ਗੋਲ਼ੀਆਂ ਖਾ ਲਿਆ ਕਰਾਂ।" ਕਿਰਪਾ ਕਰਕੇ ਇਸ ਬਾਰੇ ਨਾਲ ਦੱਸੋ ਜੀ।
ਧੰਨਵਾਦ ਜੀ
500 mg minimum dose hai ji…i said so, because its a wonderful drug for uplifting cellular metabolism
Very valuable information, Thanks
🌹❤️🙏🏻
ਬਹੁਤ ਬਹੁਤ ਧੰਨਵਾਦ ਜੀ
ਮੈਂਨੂੰ ਤਾਂ ਇਸ ਜਾਣਕਾਰੀ ਦੀ ਬਹੁਤ ਲੋੜ ਸੀ 🙏🙏
Most welcome ji🌸❤️🙏🏻
Thanks sir
🙏🏻
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ 🙏🙏🌹💕
❤️❤️🌸🌸🙏🏻🙏🏻
Very nice g Dr shab
❤️🙏🏻🙏🏻
Very good tips for sleep, most of us didn’t know about benefits of surya darshan, our fore fathers were very visionary, Atharv ved is the first book on medical science of this universe but our religious leaders had mingled this with religion, natural way of living is the ultimate goal to good health as much possible in this new era of artificial intelligence, thanx for awareness amongst the laymen
Excellent ❤️
@@thedrbhullar thanx
ਪਿਆਰ ਭਰੀ 🙏ਵੀਰ ਜੀ
Sat shri akal ji❤️🙏🏻
Thnx Dr ਭੁੱਲਰ ਸਾਹਿਬ ❤❤❤❤❤
❤️❤️🙏🏻
Thank you sir ji 🥰🥰🥰
Welcome ji❤️🙏🏻
Very nice video thanks Dr Sahib
Thank you sir🌸🙏🏻🙏🏻
❤❤
❤️❤️🙏🏻
ਬਹੁਤ ਵਧੀਆ ਭਾਈ ਸਾਹਿਬ
❤️🙏🏻
Dr Sahib tusi bhut hi vdhiaa jankari diti hee,es rahi kafi savala de javab .milge ne jo kirk aik chngi jindgi jeenn laid kafi lahemnd han tuhadi harper ek video koi na koi new message dindi heel Inderjit Kaur Bhuller
❤️❤️❤️🙏🏻🙏🏻🙏🏻
Thanks Thanks.
🙏🏻
Thanks 🙏
🌸🌸❤️🙏🏻
Thank you veer g
🙏🏻🙏🏻
Dr saab ssa last point da logic v pta lg gya hun asi v follow krange
❤️🙏🏻
👍❤️
🙏🏻
The content is very good. Sir you have lost lots of weight. Congratulations
Thank you.🙏🏻🙏🏻
How did you notice mine??
Face is more chiseled now
@@poonamdhiman2590 🙏🏻🙏🏻
Sat shri akal Bhullar sahib ji
❤️❤️🙏🏻🙏🏻
ਡਾਕਟਰ ਸਾਹਿਬ ਜੀ ਬਹੁਤ ਹੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਵੇਰੇ ਉਠਕੇ ਜੋ ਅਸੀਂ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਪਾਕੇ ਪੀਂਦੇ ਹਾਂ ਕੀ ਉਹ ਪਾਣੀ ਵੀ ਸਵੇਰ ਤਕਦੇ ਫਾਸਟਿੰਗ ਦੇ ਬਾਰਾਂ ਘੰਟਿਆਂ ਵਿੱਚ ਮਿਥਿਆ ਜਾਂਦਾ ਹੈ? ਜਿਵੇਂ ਕਿ ਮੈਂ ਸ਼ਾਮ ਛੇ ਵਜੇ ਖਾਣਾ ਖਾਂਦੀ ਹਾਂ ਅਠ ਵਜੇ ਦੁੱਧ ਪੀਂਦੀ ਹਾਂ ਤੇ ਸਵੇਰੇ ਸਤ ਵਜੇ ਨਿੰਬੂ ਪਾਣੀ ਪੀਂਦੀ ਹਾਂ ਡੇਢ ਘੰਟਾ ਬਾਦ ਬਰੇਕ ਫਾਸਟ ਕਰਦੀ ਹਾਂ ਕੀ ਸਤ ਵਜੇ ਨਿੰਬੂ ਪਾਣੀ ਨਾਲ ਹੀ ਫਾਸਟ ਖਤਮ ਮਿਥਿਆ ਜਾਵੇ ਜਾਂ ਸਾਢੇ ਅੱਠ ਬਰੇਕ ਫਾਸਟ ਕਰਕੇ ?ਇਹ ਸਵਾਲ ਹੋਰ ਵੀ ਬਹੁਤ ਲੋਕਾਂ ਦਾ ਹੋਵੇਗਾ ਮਿਹਰਬਾਨੀ ਕਰਕੇ ਜਵਾਬ ਵੀ ਦੇਣਾ ਤੇ ਜਿਵੇਂ ਸਵੇਰੇ ਸਵੇਰੇ ਡਰਾਈ ਫਰੂਟ ਖਾਈਦੇ ਹਨ ਉਹ ਬਰੇਕ ਫਾਸਟ ਵਿੱਚ ਆਉਂਦੇ ਜਾਂ ਨਹੀਂ ਅਲੱਗ ਵੀਡੀਓ ਬਣਾ ਦਿਓ ਜੀ ਮਿਹਰਬਾਨੀ ਹੋਵੇਗੀ ਜੀ
ਨਿੰਬੂ ਪਾਣੀ ਵਿੱਚ ਸ਼ਹਿਦ ਜਾਂ ਖੰਡ ਸ਼ੱਕਰ ਨਹੀਂ ਪਾਈ, ਤਾਂ ਫਾਸਟ ਨਹੀਂ ਟੁੱਟਦਾ ਜੀ। ਡਰਾਈ ਫਰੂਟ ਠੀਕ ਹਨ👍🙏🏻🙏🏻
Good job👌👍 g
🙏🏻
good job bro
🙏🏻🙏🏻
ਡਾਕਟਰ ਸਾਹਿਬ ਜੀ ਕਣਕ ਦੀ ਇਲਰਜੀ ਦਾ ਇਲਾਜ ਦੱਸੋ
🙏🏻
Dr.Sahib make a video on over thinking & its cure
🙏🏻
Ssa ji bhut vdia sokhe trike nal jankari de rhe , baki alergy sari grmi rehndi citrazin kha rhe 2/4 dina baad ,es bare dso
🙏🏻🙏🏻
allergy da koi pkka ilaj nahi,,mainu 25 saal ho gye,,bahut dwai khadi ,koi farak nahi 🙏🏻
@@manmohankaur3376 leaky gut fix kar k dekho
Veer ji Sat shri akal ji 🙏
🌸🙏🏻
🙏 beta - - 👍👍👍💖💖💖💖💖🥰🥰🥰
Thank you Auntie ji🌸🌸❤️❤️🙏🏻🙏🏻
🙏🙏🙏🙏
❤️🙏🏻🙏🏻
❤🎉🙏
Thanks ji🌸❤️🙏🏻
🙏🙏🙏🙏🙏
❤️🙏🏻🙏🏻
Please guide me how to get membership ???
Join this channel
th-cam.com/channels/pxX1EuBaywuILr7NLdcwaQ.htmljoin
ਉੱਪਰ ਦਿੱਤੇ ਲਿੰਕ ਤੇ ਜਾ ਕੇ ਤੁਸੀਂ ਮੈਂਬਰ ਬਣ ਸਕਦੇ ਹੋ।🌸❤️🙏🏻
ਡਾਕਟਰ ਸਾਹਿਬ ਜੀ ਇਟਰਮਿਟੈਂਟ ਫਾਸਟਿੰਗ ਇਕ ਮਹੀਨੇ ਵਿੱਚ ਕਿੰਨੇ ਦਿਨ ਕਰਨੀ ਚਾਹੀਦੀ ਹੈ ਦੱਸੋ ਜੀ 🙏🙏
Roj…ya jine din roti khani
Ssa veer g menu raat nu supne bahut aude han. Es da ki reason hai. Please dasio
Sab nu aaunde han..its normal
Fasting mein tea le sakte hai Sir
green tea
ਜੁੱਗ ਜੁੱਗ ਜੀਓ ਡਾਕਟਰ ਸਾਹਿਬ
❤️🙏🏻🙏🏻
ਕੀ ਰਾਤ ਨੂੰ ਦੁੱਧ ਵੀ ਨਹੀਂ ਪੀਣਾ ਚਾਹੀਦਾ?
ਸੌਣ ਤੋਂ ਤਿੰਨ ਘੰਟੇ ਪਹਿਲਾਂ