ਸੁਪਰਸੀਡਰ ਨਾਲ ਕਣਕ ਬੀਜੀ, ਅੱਗ ਵੀ ਨਹੀਂ ਲਾਈ,ਪੁਲਿਸ ਨੇ ਚੱਕ ਕੇ ਅੱਗ ਲੱਗੀ ਦਾ ਪਰਚਾ ਪਾ ਦਿੱਤਾ

แชร์
ฝัง
  • เผยแพร่เมื่อ 28 พ.ย. 2024
  • ਸੁਪਰਸੀਡਰ ਨਾਲ ਕਣਕ ਬੀਜੀ, ਅੱਗ ਵੀ ਨਹੀਂ ਲਾਈ,
    ਪੁਲਿਸ ਨੇ ਚੱਕ ਕੇ ਅੱਗ ਲੱਗੀ ਦਾ ਪਰਚਾ ਪਾ ਦਿੱਤਾ,
    ਕਹਿੰਦੇ ਇਸ ਤੋਂ ਚੰਗਾ ਤਾਂ ਅੱਗ ਲਾ ਦਿੰਦੇ।
    #kisan #punjab #punjabgovt #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

ความคิดเห็น • 12

  • @MrSingh-ii6yl
    @MrSingh-ii6yl 4 วันที่ผ่านมา +4

    ਫ਼ਿਕਰ ਨਾ ਕਰੋ ਤੁਹਾਡੇ ਮੁਰਦਿਆਂ ਦੇ ਫੂਕਣ ਦੇ ਵੀ ਪਰਚੇ ਹੋਣਗੇ ਡੰਡਾ ਜਥੇਬੰਦੀ ਵਾਲਾ ਮਜ਼ਬੂਤ ਕਰੋ ਉਗਰਾਹਾਂ ਜਥੇਬੰਦੀ ਜ਼ਿੰਦਾਬਾਦ

  • @tarsemsinghrajput6675
    @tarsemsinghrajput6675 4 วันที่ผ่านมา +4

    ਕਿਸਾਨ ਯੂਨੀਅਨ ਜਿੰਦਾਬਾਦ 👍✌🏽👌🏽

  • @SandeepKaurBrar-jg4tk
    @SandeepKaurBrar-jg4tk 3 วันที่ผ่านมา

    ਫਿਰ ਵੀ ਵੋਟਾਂ ਭੰਡ ਨੂੰ ਹੀ ਪਾਈ ਜਾਂਦੇ ਆ😢😢ਤਿੰਨ ਸੀਟਾਂ ਫਿਰ ਦੇ ਦਿੱਤੀਆ ਇਹਨਾਂ ਨੂੰ ਸਮਝ ਨਹੀਂ ਲੱਗਦੀ ਲੋਕਾਂ ਦੀ

  • @AngrejSingh-tz6ee
    @AngrejSingh-tz6ee 4 วันที่ผ่านมา +1

    ❤❤❤❤❤...Good

  • @GurlalSingh-bn8xz
    @GurlalSingh-bn8xz 4 วันที่ผ่านมา +1

    Waheguru ji 🙏🙏🙏🙏🙏

  • @RajinderGill-ls3qz
    @RajinderGill-ls3qz 3 วันที่ผ่านมา

    ਖਾਓ ਛਿੱਤਰ ਦੁਬਾਰਾ ਵਾਰ ਵਾਰ ਹੀ ਫਿਰ ਵੋਟਾਂ ਇੰਨਾ ਨੂੰ ਹੀ ਪਾਉਂਦੇ ਹਨ।

  • @kanwarsidhu3286
    @kanwarsidhu3286 3 วันที่ผ่านมา

    ਤੁਸੀਂ ਸਾਰੇ ਹੀ ਬਾਦਲਾਂ ਨੂੰ ਗਾਲ੍ਹਾਂ ਕੱਢਦਾ ਸੀ ਹੁਣ ਲੈ ਲੋ ਬਾਦਲਾਵ 😊

  • @Sss-zq9lt
    @Sss-zq9lt 4 วันที่ผ่านมา +1

    Shukar manno America Canada Australia London Italy de sarkar nahi. Vrana pollution karan liya mar mar ke dadi yaad kar dena se.

  • @SukhwinderSingh-dj1wl
    @SukhwinderSingh-dj1wl 3 วันที่ผ่านมา

    Ehna Kisana ne jeena Durbhar kita Hoya hai ... Jithe ji krda othe muh chak k baith jaande ne... Koi logic nhi Bina sir pair de gal krde ne ...
    1. Direct income tax lgana chahida hai
    2. Bijli free Tubewell,Dap Subsidy value aprx 4000rs per bag, Uria Subsidy value aprx 4000rs per bag, Machine used for farming all are on subsidy aprx 1lac. Plus,
    Agg lgana nhi hatt de.
    Hor sarkar ki kre...

    • @SukhwinderSingh-dj1wl
      @SukhwinderSingh-dj1wl 3 วันที่ผ่านมา

      1 Bag nal kanak beejde ne 50-60 Bag production le lende ne... Iss to jyada profit kive mil skda hai...
      Per acre.
      Bejai da kharcha 2500 rs
      Beej 1500rs bag
      Labour 500rs
      4500rs kharcha aaunda . Kmai 75000 rs , hor eh dharti tuhanu ki de deve...
      Je nhi kiti jaandi kheti ta chhad do aapne aap kr lu jis nu kadar howe gi....

  • @Sss-zq9lt
    @Sss-zq9lt 4 วันที่ผ่านมา +1

    Ji baba nanak maharaj ji ne. Pavan nu guru or pani nu pitta da darza ditta hy ta. Diwali to leke aaj tak bharat da sab to pollution bala shear. Amritsar hy. Is pecha ke rss hindu veer bajrang dal ya bjp galat hy. Bika hoya baba kissanad to pooch.