ਜੋ ਧਾਰਮਿਕ ਗਾਣੇ ਚਮਕੀਲੇ ਨੇ ਗਾਏ ਨੇ ਕੋਈ ਨਹੀ ਗਾ ਸਕਦਾ | Amar Singh Chamkila ~ V8 News Punjab

แชร์
ฝัง
  • เผยแพร่เมื่อ 24 ก.ย. 2024
  • #amarsinghchamkila #Chamkila #oldsong #PunjabiSong #gianibutasingh #attach #sidhumoosewala #NewSong #sidhumoosewalanewsong #amarjotchamkila #Show #V8NEWS

ความคิดเห็น • 84

  • @user-mh5fmBatth
    @user-mh5fmBatth 25 วันที่ผ่านมา +17

    ਸਹੀ ਗੱਲ ਆ ਬਾਬਾ ਜੀ ਤੁਸੀ ਬਹੁਤ ਵਧੀਆ ਕਿਹਾ ਚਮਕੀਲੇ ਦਾ ਕੋਈ ਤੋੜ ਨਹੀ ਅੱਜ ਤੱਕ ਲੱਭਿਆ ਨਾ ਹੀ ਲੱਭਣਾ ਜਿਉਂਦੇ ਵਸਦੇ ਰਹੋ ਗਿਆਨੀ ਜੀ

  • @rbrar3859
    @rbrar3859 24 วันที่ผ่านมา +14

    ਗਰੀਬ ਦਾ ਪੁੱਤ, ਚੌਰਾਂ ਹੱਥੋ ਮਾਰਿਆ ਗਿਆ ਸੀ।
    ਚਮਕੀਲਾ, ਪੰਜਾਬ ਦਾ ਹੀਰਾ ਸੀ

  • @bilwinderbillu2776
    @bilwinderbillu2776 25 วันที่ผ่านมา +13

    ਬਹੁਤ ਵਧੀਆ ਜਾਣਕਾਰੀ ਮਿਲੀ

  • @KhushveerSingh-yx8up
    @KhushveerSingh-yx8up 26 วันที่ผ่านมา +21

    ਵੈਰੀ ਗੁੱਡ ਗਿਆਨੀ ਬੂਟਾ ਸਿੰਘ ਜੀ

  • @MangalSingh-yx5le
    @MangalSingh-yx5le 26 วันที่ผ่านมา +18

    ਗਿਆਨੀ ਜੀ ਸਲਾਮ ਹੈ ਦਿਲੋਂ ਰ

  • @HarjinderSingh-b4i
    @HarjinderSingh-b4i 19 วันที่ผ่านมา +5

    ਗਿਆਨੀ ਜੀ ਅਮਰ ਸਿੰਘ ਇਕ ਯੂਨੀਵਰਸਟੀ ਸੀ ਜਿਹੜੀ ਇਹਨਾ ਨੇ ਖ਼ਤਮ ਕਰ ਦਿੱਤੀ

  • @JasveersinghBrar-r7h
    @JasveersinghBrar-r7h 25 วันที่ผ่านมา +16

    ਸਹੀ ਹੈ ਬੂਟਾ ਸਿਆ ਚਮਕੀਲਾ ਹੀਰਾ ਬੰਦਾ ਸੀ ਕਤਿੜਾ ਨੇ ਜਿਉਣ ਨਹੀ ਦਿਤਾ ਵਚਾਰੇ ਨੂੰ

  • @tencomplustwo
    @tencomplustwo 25 วันที่ผ่านมา +12

    ❤😂 ਹੈ ਪਰ ਮੈਂ ਤਾਂ ਸਿਰਫ ਇੱਕ ਹੀ ਅਰਦਾਸ ਕਰਦਾ ਹਾਂ ਕਿ ਜਿਹੜੇ ਵੀ ਬੁੱਚੜਾਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਨੂੰ ਸਿਰਫ ਉਹਨਾਂ ਲੋਕਾਂ ਦੇ ਬੇੜੇ ਗ਼ਰਕ ਹੁੰਦਾ ਨਿਸਤਨਾਬੂਧ ਗ਼ਰਕ ਹੁੰਦਾ ਹੋਇਆ ਜਿਉਂਦੇ ਜਾਗਦੇ ਹੀ ਵੇਖ ਕੇ ਮਰਨ ਉਹਨਾਂ ਨੂੰ ਉਜਾੜ ਪੇਂਦੀ ਹੋਈ ਲੁਟੇਰਿਆਂ ਨੂੰ ਕੀੜੇ ਪੈਣਗੇ ਮਰਨ ਤੋਂ ਪਹਿਲਾਂ ਹੀ ਤੇ ਵੇਖਣ ਕਿ ਅਸੀਂ ਲੋਕਾਂ ਦੇ ਘਰਾਂ ਨੂੰ ਉਜਾੜਿਆ ਗਿਆ ਸੀ ਤੇ ਸਾਡੇ ਵੀ ਬੇੜਾ ਗ਼ਰਕ ਹੋ ਰਿਹਾ ਹੈ ਜੀ

  • @entertainmentno.1366
    @entertainmentno.1366 12 วันที่ผ่านมา +3

    ਉਸ ਸਮੇਂ ਦਾ ਚਮਕੀਲਾ ਤੇ ਅੱਜ ਦਾ ਸਿੱਧੂ ਮੁਸੇਵਾਲਾ ਇਹ ਦੋਵੇਂ ਅਜਿਹੇ ਕਲਾਕਾਰ ਹੋਏ ਨੇ ਜਿਨ੍ਹਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ, ਇਹ ਦੋਵੇਂ ਪੰਜਾਬ ਦੇ ਹੀਰੇ ਸਨ ਜਿਨ੍ਹਾਂ ਨੂੰ ਇਨ੍ਹਾਂ ਦੇ ਆਪਣੇ ਹੀ ਨਾਲ ਦੇ ਕਲਾਕਾਰ ਬਰਦਾਸ਼ਤ ਨਹੀਂ ਕਰ ਸਕੇ 😢😢😢😢😢

  • @baiharnekgharu7304
    @baiharnekgharu7304 21 วันที่ผ่านมา +6

    ਗਿਆਨੀ ਸਰਦਾਰ ਬੁਟਾ ਸਿੰਘ ਜੀ ਤੁਸੀਂ ਬਿਲਕੁਲ ਸਹੀ ਕਿਹਾ ਚਮਕੀਲਾ ਸਾਬ ਜੀ ਅਤੇ ਮਾਤਾ ਅਮਰਜੋਤ ਜੀ ਦੇ ਤੁੱਲ ਨਹੀਂ

  • @GurlalKamboj
    @GurlalKamboj 26 วันที่ผ่านมา +16

    ਅੱਜ ਵੀ ਫਿਰੋਤੀ ਦਾੳਰ ਚੱਲਰਿਆ ਧਰਮ ਦੇ ਨਾਂ ਤੇ

  • @jaggajagmalwali3248
    @jaggajagmalwali3248 18 วันที่ผ่านมา +5

    ਅਸਲ ਕਲਾ ਦਾ ਬਾਦਸ਼ਾਹ ਅਮਰ ਸਿੰਘ ਚਮਕੀਲਾ
    ਗੀਤਕਾਰੀ ਦਾ ਥੰਮ ਸਟੇਜਾਂ ਦਾ ਧਨੀ ਰਾਗਾਂ ਦਾ ਗਿਆਨੀ ਅਮਰ ਸਿੰਘ ਚਮਕੀਲਾ
    ਜੋ ਗਿਆਨੀ ਜੀ ਚਮਕੀਲਾ ਜੀ ਹੋਰਾਂ ਲਈ ਵੋਲ ਰਹੇ ਹਨ ਉਹ ਬਿਲਕੁਲ ਸੱਚ ਹੈ
    ਦਿਲੋਂ ਧਨਵਾਦ ਗਿਆਨੀ ਜੀ ਸੱਚ ਕਈਆਂ ਨੂੰ ਕੌੜਾ ਲਗਦਾ ਹੁੰਦਾ ਹੈ ਪਰ ਤੁਸੀਂ ਜੋ ਬੋਲਿਆ ਉਹ ਖਰਾ ਬੋਲ ਹੈ

  • @joginderpal6413
    @joginderpal6413 25 วันที่ผ่านมา +19

    ਗਿਆਨੀ ਜੀ ਚਮਕੀਲਾ ਅੱਜ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਸਗੋਂ ਹਿੰਦੀ ਸੂਬਿਆਂ ਵਿਚ ਵੀ ਚਮਕ ਰਿਹਾ ਹੈ। ਸੰਗੀਤ ਜਗਤ ਦਾ ਅਜਿਹਾ ਘਾਟਾ ਜੋ ਸ਼ਾਇਦ ਨਾ ਪੂਰਾ ਹੋਣ ਵਾਲਾ ਹੈ।

    • @culchredog-rn8cj
      @culchredog-rn8cj 24 วันที่ผ่านมา +1

      ‌ਇਕ ਨੰਬਰ ਚਮਕੀਲਾ ਸਬ ਜੀ

  • @2loud284
    @2loud284 25 วันที่ผ่านมา +9

    ਸੱਚ ਹੈ ਜੀ

  • @SOMAL-c9v
    @SOMAL-c9v 18 วันที่ผ่านมา +4

    Chamkila amarjot 🌟 star kalakar 👍

  • @SarabjeetSingh-z2s
    @SarabjeetSingh-z2s 21 วันที่ผ่านมา +3

    Amar singh chamkilla and bibba amar jot Kaur ji very very great no.1singer

  • @humanbody580
    @humanbody580 25 วันที่ผ่านมา +6

    Legend man cmkella ji zindabad

  • @HarbhajnSingh-pv4lc
    @HarbhajnSingh-pv4lc 26 วันที่ผ่านมา +8

    Amar Singh Chamkila 🪕🪕🎤🎤❤️❤️✍️✍️🎤🎤❤️❤️✍️✍️⭐⭐⭐⭐⭐⭐⭐⭐

  • @Sapna.gill.pb.u
    @Sapna.gill.pb.u 26 วันที่ผ่านมา +9

    Very good Buta.sing.ji🎉🎉🎉🎉🎉

  • @JagtarSingh-cw5or
    @JagtarSingh-cw5or 12 วันที่ผ่านมา +1

    जे कुश चीर टल जादा आ्ज साढे बिच हुदा महान शहीद चमकीला ओर अमरजोत ओर गील भाई जी

  • @kewalsing8055
    @kewalsing8055 25 วันที่ผ่านมา +6

    Very good ji

  • @HarjindersinghJinder-v2r
    @HarjindersinghJinder-v2r 25 วันที่ผ่านมา +6

    Very nice

  • @kuldeepchandgrc4390
    @kuldeepchandgrc4390 17 วันที่ผ่านมา +2

    100/ true S.Buta Singh jee
    Legend jorhi Chamkila ji and Biba Amrjot kaur

  • @CharnjitsingChani
    @CharnjitsingChani 25 วันที่ผ่านมา +6

    Good luck ❤❤

  • @navjotjaswinder6902
    @navjotjaswinder6902 25 วันที่ผ่านมา +7

    Very good ❤

  • @rajinderrattu1053
    @rajinderrattu1053 18 วันที่ผ่านมา +5

    ਚਮਕੀਲਾ ਜੀ ਅੱਜ ਵੀ ਨੰਬਰ ੧ ਆ ❤❤🪕

  • @GurdeepSingh-ii7vu
    @GurdeepSingh-ii7vu 26 วันที่ผ่านมา +10

    Legend jordi

  • @manavprogamer9103
    @manavprogamer9103 12 วันที่ผ่านมา +1

    Pappiya da bee.naas.ho.jaaye.chamkilay.dee.geet.ajj.we.sadabhar.chamkila.jindabad.jai.santa.dee

  • @ParamK-mp9eb
    @ParamK-mp9eb 26 วันที่ผ่านมา +8

    Good luck

  • @babbusandhu3133
    @babbusandhu3133 25 วันที่ผ่านมา +6

    Sahi gall a very good 22g

  • @PremSingh-rj6pv
    @PremSingh-rj6pv 21 วันที่ผ่านมา +9

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਹੋ ਗਏ ਹਨ। ਬਿਲਕੁਲ ਸਹੀ ਗੱਲ ਹੈ। ਉਸ ਟਾਇਮ ਲੋਕ ਪੈਦਲ ਹੀ ਬਹੁਤ ਜਾਂਦੇ ਸੀ ਕੁਝ ਸਾਇਕਲਾਂ ਤੇ ਕੁਝ ਟਰੈਕਟਰ ਟਰਾਲੀਆਂ ਤੇ ਉਸ ਟਾਇਮ ਮੈਂ ਸਾਇਕਲ ਬਾਰਾਂ ਵੀਹਾਂ ਦਾ ਲਿਆਂ ਸੀ ਰਮੀ ਉਸ ਟਾਇਮ ਦਾਜ਼ ਵਿੱਚ ਦਿੰਦੇ ਸਨ।ਦਿਨ ਵਿੱਚ ਦੋ ਅਖਾੜੇ ਤਾਂ ਪੱਕੇ ਸੀ ।ਕਈ ਵਾਰ ਤਿੰਨ ਵੀ ਚਮਕੀਲਾ ਮੇਰੇ ਨਾਲੋਂ ਤਿੰਨ ਸਾਲ ਵੱਡਾ ਹੋਣਾ ਉਸ ਟਾਇਮ ਲੋਕਾਂ ਕੋਲ ਟਾਈਮ ਬਹੁਤ ਸੀ। ਹੁਣ ਕਿਸੇ ਕੋਲ ਟਾਈਮ ਨਹੀਂ ਹੈ। ਚਮਕੀਲਾ ਹੀਰਾ ਸੀ ।

  • @sukhdarshansingh4180
    @sukhdarshansingh4180 18 วันที่ผ่านมา +1

    Amar Singh chamkila bhut wadhia klakar hunda sie- me chamkila da aap bhuth Akhara dakha

  • @Simranpal2009
    @Simranpal2009 26 วันที่ผ่านมา +7

    Good 💯

  • @JarnailSingh-bb9hp
    @JarnailSingh-bb9hp 25 วันที่ผ่านมา +5

    Very good y ji 🙏🙏

  • @angrejzorasingh4157
    @angrejzorasingh4157 25 วันที่ผ่านมา +5

    Great man buta Singh

  • @ShamsherSingh-z5x
    @ShamsherSingh-z5x 17 วันที่ผ่านมา +2

    Verey.good.ygi

  • @sidher13
    @sidher13 24 วันที่ผ่านมา +3

    Chamkila ❤

  • @mewasinghmewasingh1364
    @mewasinghmewasingh1364 11 วันที่ผ่านมา +2

    Butta Singh ji great bsnda

  • @krishandev3633
    @krishandev3633 24 วันที่ผ่านมา +2

    Legend y chamkila amrjot ji❤🙏

  • @anushpreetkaur4344
    @anushpreetkaur4344 25 วันที่ผ่านมา +3

    🎉 Chamkila sabh g Mata amarjot g ne jo daan pun bahut kitta c.greeb kudi dy vihah te 2 desi geo dy teen dinda te 25 greeb bachy di study v free kronde cte vardi v Chamkila g dinde c.chamkila chamkila c form vich v name chlda Baba ji da

  • @Gurmeetsingh-u6u
    @Gurmeetsingh-u6u 7 วันที่ผ่านมา +1

    Very good buta singh ji

  • @kulwindersahotasahota9373
    @kulwindersahotasahota9373 23 วันที่ผ่านมา +3

    ਬਾਬਾ ਜੀ ਤੁਸੀ ਬਿਲਕੁਲ ਸੱਚ ਬੋਲਦੇ ਹੋ ਤਾ ਹੀ ਤਾ ਇਹਨਾਂ ਨੂੰ ਹਜਮ ਨਹੀ ਆਉਦਾ ਚਮਕੀਲਾ ਸਾਹਬ ਨੂੰ ਮਾੜਾ ਕਹਿਣ ਵਾਲੇ ਤਾ ਉਹਨਾ ਦੇ ਪੈਰ ਦੀ ਮਿੱਟੀ ਵਰਗੇ ਵੀ ਨਹੀ

  • @SahibSinghSingh-eu5wf
    @SahibSinghSingh-eu5wf 24 วันที่ผ่านมา +2

    Very good
    Baba

  • @SudarshanKumar-i7u
    @SudarshanKumar-i7u 26 วันที่ผ่านมา +4

    Always truth 💯

  • @gadasingh2165
    @gadasingh2165 21 วันที่ผ่านมา +2

    Ok

  • @Karamjeetubhawal
    @Karamjeetubhawal 24 วันที่ผ่านมา +2

    Good Nice ji

  • @Gurpreetrai24
    @Gurpreetrai24 23 วันที่ผ่านมา +2

    Good giyani ji

  • @harbhajansoomal4709
    @harbhajansoomal4709 17 วันที่ผ่านมา +1

    Very nice 👍

  • @ArvinderSingh-n8s
    @ArvinderSingh-n8s 23 วันที่ผ่านมา +2

    Os time de saare singer Cchamkila g ton vadh k gaunde C par chall de Chamkile de C

  • @armaanranga6932
    @armaanranga6932 24 วันที่ผ่านมา +2

    ਬੂਟਾ ਸਿੰਘ ਬਹੁਤ ਵਧੀਆ ਵਿਚਾਰ

  • @madanlal2746
    @madanlal2746 25 วันที่ผ่านมา +2

    Ji sardar sahib ji sss Akal ji 🙏 bahut hi vadia laga ji aap ji da aa Vala program Es nu kahndey ha sardar ji sach bolna hi sachi sardari ha aap ji hamesha hi kush Raho ji ❤❤❤❤❤

  • @LabhSingh-xk1se
    @LabhSingh-xk1se 25 วันที่ผ่านมา +2

    Such....hai...baba....ji

  • @RamSinghBadhan-or4eu
    @RamSinghBadhan-or4eu 15 วันที่ผ่านมา

    Giani buta singh zindabad

  • @खानखानखान-भ3ब
    @खानखानखान-भ3ब 13 วันที่ผ่านมา

    यानी जी चमकीले जैसा कलाकार कहां है कभी नहीं हो सकता तो उसको

  • @karma573
    @karma573 20 วันที่ผ่านมา +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਤੁਸੀਂ ਬਿਲਕੁਲ ਸੱਚ ਬੋਲ ਦੇ ਹੋ,ਬੋਲਦੇ ਵੀ ਨਿੱਧੜਕ ਹੋ ਕੇ ਓ। ਪਰ ਸਾਨੂੰ ਕਲਾਕਾਰਾਂ ਦਾ ਨਾ ਦੱਸ ਦਿਓ ਜੀ ਇਕ ਪੂਰੀ ਵੀਡੀਓ ਬਣਾ ਕੇ ਪੂਰੀ ਡੀਟੇਲ ਚ । ਧੰਨਵਾਦ

  • @pittasingh6460
    @pittasingh6460 25 วันที่ผ่านมา +2

    Balle boote de ❤😂

  • @RajenderSingh-jk2bv
    @RajenderSingh-jk2bv 10 วันที่ผ่านมา

    Very nice sir ❤

  • @paramjitheer4750
    @paramjitheer4750 17 วันที่ผ่านมา +1

    ਗਿਆਨੀ ਜੀ ਇਹ ਗੱਲ ਸੱਚ ਹੈ ਕਿ

  • @ਇਸ਼ਾਪੂਰੀਆ
    @ਇਸ਼ਾਪੂਰੀਆ 14 วันที่ผ่านมา

    Very good baba je

  • @pawandeep7328
    @pawandeep7328 18 วันที่ผ่านมา +1

    ਉੱਚੀ ਸੁਰ ਦਾ ਮਾਲਕ ਸੀ ਚਮਕੀਲਾ

  • @sukhminderChahalNimmy
    @sukhminderChahalNimmy 16 วันที่ผ่านมา

    ਸਤਿ ਸ੍ਰੀ ਆਕਾਲ ਜੀ ਬੂਟਾ ਸਿੰਘ ਜੀ

  • @charanjeetram9425
    @charanjeetram9425 10 วันที่ผ่านมา

    Veer ji tusi sach bolde ho ji❤

  • @dynamicgaming9656
    @dynamicgaming9656 15 วันที่ผ่านมา

    ❤❤

  • @SatnamsinghShopal
    @SatnamsinghShopal 9 วันที่ผ่านมา

  • @Arsh-sr7mx
    @Arsh-sr7mx 25 วันที่ผ่านมา +3

    Chamkila sahib jindabad Giani ji jindabad

  • @ParminderSingh-eg9oy
    @ParminderSingh-eg9oy 13 วันที่ผ่านมา

    🙏🙏🙏🙏🙏🙏

  • @narinderkumar969
    @narinderkumar969 25 วันที่ผ่านมา +3

    ਸ਼ਚ ਪਰ ਕੌੜਾ

  • @RajKamal-g2i
    @RajKamal-g2i 26 วันที่ผ่านมา +4

    Garib Parivaar Vicho Garibi Vicho Uth Ke Mehnat Kiti Sangharash Kita Aap Sara Kuch Karda Si Acha Geetkar Si Composing Vi Karda Akhade Vi Uhde Vadh Lagde Rhe Kade Kise Ton Vadh Paise Nahi Si Lainda Harmoniam Vi Vaja Lainda Tumbi Vadhia Vaja Lainda Si

  • @bitusingh6893
    @bitusingh6893 26 วันที่ผ่านมา +4

    Bhi butta sìngh ,,, inklab jinda vad,, ,,,very nice 🎉

  • @Palwinderpal221
    @Palwinderpal221 16 วันที่ผ่านมา

    ❤❤❤❤❤❤❤❤🎉🎉🎉🎉🎉🎉🎉❤❤

  • @NirmalSingh-sl2ee
    @NirmalSingh-sl2ee 11 วันที่ผ่านมา

    👌👌👌👌🥀

  • @Arsh-sr7mx
    @Arsh-sr7mx 25 วันที่ผ่านมา +2

    Duk pure punjab nu kal be c aur ajj be hai chamkila de jan da I love chamkila

  • @manavprogamer9103
    @manavprogamer9103 12 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @driversaab4668
    @driversaab4668 25 วันที่ผ่านมา +1

    🎉🎉🎉

  • @HappyRajpur
    @HappyRajpur 17 วันที่ผ่านมา +1

    Time hoya tay gal karyeio fer dasiga ji

  • @RamKumar-g4z7r
    @RamKumar-g4z7r 14 วันที่ผ่านมา

    Baba Avtar chamk wali gal sach ai oh jhooth bolda ma os kol reha

  • @SonuSingh-mx2dy
    @SonuSingh-mx2dy 24 วันที่ผ่านมา +2

    ਮੂਸੇ ਆਾਲਾ ਝੋਟਾ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗ ਜੂ ਮਿਟਾਉਣ ਵਾਸਤੇ ਬੂਟਿਆ ਕਤੀੜੇ ਖੱਚ ਲਗੌੜੇ ਬੁੰਡ ਤੱਕ ਜੋਰ ਲਾ ਲਓ ਉਹ ਨਹੀਂ ਨੰਬਰ ਦੂਜੇ ਦੇ ਆਉਦਾ ਨੰਬਰ ਪਹਿਲੇ ਤੇ ਰਹੂਗਾ ਤੇਰਾ ਬੁੰਡ ਤਕ ਲੱਗਾ ਆ ਚਮਕੀਲੇ ਨੂੰ ਨੰਬਰ ਵਨ ਲਿਆਉਣ ਦੇ ਚਮਕੀਲਾ ਆਪਣੇ ਸਮੇਂ ਦਾ ਲਈ ਜਾਂਦਾ ਮੂਸੇ ਵਾਲਾ ਆਪਣੇ ਸਮਝਦਾ ਲਈਆਂ ਦਲਿਆ

  • @NarinderSingh-q2w
    @NarinderSingh-q2w 26 วันที่ผ่านมา +2

    Sadiq.nsy.ik.din.chsr.skhars.lsy.hsn.jihsre.kehde.baki.kalskar.gar.baif.gay.ssn..ke.diar.sandhu.kulfeep.mansk.shinfa.parminder.ssdhu.gsrh.bsith.sun.yah.bhaki.marde.han.unna.akhare.cchsmile.tau
    Bsd
    Langthe.san.os.yime.this.fiaty.wkho.

  • @HarjindersinghJinder-v2r
    @HarjindersinghJinder-v2r 25 วันที่ผ่านมา +1

    ❤❤

  • @JJgaming231
    @JJgaming231 26 วันที่ผ่านมา +1