Chajj Da Vichar (2095) || ਚੱਜ ਦਾ ਵਿਚਾਰ ਚ ਹੋਇਆ ਆਹ ਕੁੱਝ Holland ਚ ਕੀ ਕੀ ਕਰਦੇ ਪੰਜਾਬੀ

แชร์
ฝัง
  • เผยแพร่เมื่อ 18 ต.ค. 2024

ความคิดเห็น • 84

  • @GurmeetSingh-ms1hz
    @GurmeetSingh-ms1hz 2 หลายเดือนก่อน +25

    ਸਵਰਨ ਸਿੰਘ ਤੇ ਹਰਮਨ ਕੌਰ ਜੀ ਬਹੁਤ ਵਧੀਆ ਜੀ ਪਰ ਇਹਨਾ ਲੋਕਾ ਦੀ ਸੋਚ ਚੰਗੀ ਫੇਰ ਦੇਸ ਤਰੱਕੀ ਕਰਦਾ ਪਰ ਆਪਣੇ ਦੇਸ ਦੇ ਲੀਡਰ ਤਾ ਪੈਸਾ ਪੈਸਾ ਕਮਾਉਣ ਚ ਹੀ ਰਹਿੰਦੇ ਨੇ।

  • @harmanxbrar9842
    @harmanxbrar9842 2 หลายเดือนก่อน +7

    ਸਾਡੇ ਲੀਡਰ ਤਾਂ ਕਦੋਂ ਦੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਹਨ ਉਹ ਨਾ ਦੇ ਮਨ ਵਿੱਚ ਕਿਉਂ ਨਹੀਂ ਆਉਦਾ ਸਾਡੇ ਪੰਜਾਬ ਵਿੱਚ ਵੀ ਇਸ ਤਰ੍ਹਾਂ ਹੋਵੇ

  • @shivanisharma5562
    @shivanisharma5562 2 หลายเดือนก่อน +22

    ਜਿਸ ਦਿਨ ਭਾਰਤ ਵਿੱਚ ਪੂਜਾਰੀ ਨੂੰ ਅਕਲ ਆ ਗੲਈ , ਸਰਕਾਰ ਵੀ ਸਹੀ ਕੰਮ ਕਰੁੰਗੀ

  • @BahadurSingh-lu3dc
    @BahadurSingh-lu3dc 2 หลายเดือนก่อน +4

    ਦੇਸ਼ ਦਾ ਨਾਮ ਜਰਮਨੀ ਹੈ ਜੀ। ਜਰਮਨ ਉੱਥੋਂ ਦੇ ਲੋਕਾਂ ਨੂੰ ਅਤੇ ਬੋਲੀ ਨੂੰ ਕਹਿੰਦੇ ਨੇ। ਬਹੁਤ ਸਾਰੇ ਪੰਜਾਬੀ ਦੇਸ਼ ਨੂੰ ਜਰਮਨ ਕਹਿ ਦਿੰਦੇ ਨੇ।

  • @charnsingh4399
    @charnsingh4399 2 หลายเดือนก่อน +9

    ਸਾਡੇ ਸਿਆਸਤਦਾਨ ਬੇਈਮਾਨ ਹਨ,
    ਕੁੱਝ ਲੋਕ ਵੀ ਤਾਂ ਅਕਲ ਪੱਖੋਂ ਗਰੀਬ ਨੇ।
    ਹਾਲੈਂਡ ਵਾਲੇ ਮੁਸੀਬਤਾਂ ਹੱਲ ਕਰਦੇ ਹਨ।
    ਸਾਡੇ ਦੇਸ਼ ਵਿੱਚ ਮੁਸੀਬਤਾਂ ਸਾਡਾ ਨਸੀਬ ਨੇ।

  • @krishanrai1743
    @krishanrai1743 2 หลายเดือนก่อน +1

    Sachi gal veer ji mircha wali

  • @ManjitSingh-no3qs
    @ManjitSingh-no3qs 2 หลายเดือนก่อน +9

    ਟਹਿਣਾ ਸਾਹਬ ਮੈਨੂੰ ਲਗਦਾ ਨੀਦਰਲੈਂਡ ਦੇ ਲੋਕ ਹੀ ਆਸਤਕ ਨੇ।ਇਹ ਕੁਦਰਤ ਦੇ ਨਿਯਮ ਸਮਰਪਿਤ ਹੋ ਕੇ ਸਮਝਦੇ ਨੇ।

  • @SukhwinderSingh-wq5ip
    @SukhwinderSingh-wq5ip 2 หลายเดือนก่อน +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bhagsingh6602
    @bhagsingh6602 2 หลายเดือนก่อน +9

    ਸਾਡੇ ਲੀਡਰ ਪੰਜ ਕਿਲੋਮੀਟਰ ਸੜਕ ਬਣਾਉਣ ਤਾਂ ਉਹਨਾਂ ਦੀ ਇੱਕ ਕੋਠੀ ਬਣਦੀ ਜੀ ਪੱਕੇ ਚੋਰ ਹੈ 100%

  • @baljindersingh1184
    @baljindersingh1184 2 หลายเดือนก่อน

    ਟਹਿਣਾ ਵੀਰ ਅੱਜ ਪੂਰੀ ਫੌਰਮ ਵਿੱਚ ਹੈ ।ਦੋਵੇਂ ਬਹੁਤ ਸੂਝਵਾਨ ਇਨਸਾਨ ਹਨ। ਖੁਸ਼ ਤਬੀਅਤ ਦੇ ਮਾਲਕ ਹਨ।

  • @amanbrar273
    @amanbrar273 2 หลายเดือนก่อน +5

    ਅਸੀ ਵੀ ਯਕੀਨੀ ਲੈ ਕੇ ਆਉਦੇ ਆ ਜੀ ਆਸਟ੍ਰੇਲੀਆ ਪਰਥ

  • @BalveerSingh-ym5qr
    @BalveerSingh-ym5qr 2 หลายเดือนก่อน +1

    ਟਾਹਣਾਂ ਵੀਰੇ ਹਰਮਨ ਥੀਦ ਵਾਹਿਗੁਰੂ ਜੀ ਥੋਨੂੰ ਚਾੜਦੀ ਕਲਾ ਵਿਚ ਰਖੈ ਅਸੀਂ ਸਰ‌ਹੰਦ ਤੋਂ ਹਾਂ ਤੁਸੀਂ ਤਾਂ ਨਜਾਰੈ ਲਾਦੈ ਹੋ ਬਹਾਰਲੈ ਮੁਲਖਾਂ ਦੇ ਪਰ ਪੰਜਾਬ ਦੇ ਵੀਚ ਗਰਮੀਂ ਬਹੋਤ ਹੈ ਆਓ ਤੁਸੀਂ ਵੀ ਆਪਣੇ ਪੰਜਾਬ ਦੇ ਲੋਕਾਂ ਵਿੱਚ

  • @gurmukhsingh3457
    @gurmukhsingh3457 2 หลายเดือนก่อน

    Excellent scenery.Eloquent description.Shown area roundly and beautifully.Memorable forever in my life.

  • @jasbirkaur5972
    @jasbirkaur5972 2 หลายเดือนก่อน +5

    ਸਤਿ ਸ੍ਰੀ ਆਕਾਲ ਜੀ

  • @malsingh638
    @malsingh638 2 หลายเดือนก่อน

    ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਤੇ ਦਿਖਾ ਰਹੇ ਅਸੀਂ ਵੀ ਆਪ ਦੇ ਨਾਲ ਘੁੰਮ ਰਹੇ ਹਾਂ ਭਾਈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ

  • @jagjiwankaur3938
    @jagjiwankaur3938 2 หลายเดือนก่อน +3

    ਬਹੁਤ ਵਧਿਆ ਜੀ ਵੀਚਾਰ

  • @shivanisharma5562
    @shivanisharma5562 2 หลายเดือนก่อน +5

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @bhagsingh6602
    @bhagsingh6602 2 หลายเดือนก่อน +4

    ਸਾਡੇ ਲੀਡਰਾਂ ਨੂੰ ਸੰਵਿਧਾਨ ਦੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਤੇ ਗੀਤਾ ਦੀ ਕਸਮ ਖਾਣੀ ਚਾਹੀਦੀ ਜਿਵੇਂ ਕਿ ਫੌਜ ਚ ਕਲਾਂ ਦੇ

    • @SANDEEPSINGHBADESHA
      @SANDEEPSINGHBADESHA 2 หลายเดือนก่อน

      fer vi kuj nahi hona captain amrinder singh ne khadi si ki houea besarm leader ne apne khas kar punjab de bihar bna ta

  • @roopsidhu4301
    @roopsidhu4301 2 หลายเดือนก่อน

    ਸੁਕਰੀਆ ਟਹਿਣਾ ਸਾਹਿਬ ਹਰਮਨ ਜੀ ਵਧੀਆ ਨਜ਼ਾਰੇ ਵਧੀਆਂ ਗੱਲਾਂ ਇੰਨਾਂ ਦੀ ਹਾਕੀ ੀਮ ਬਹੁਤ ਵਧੀਆ ਹੁੰਦੀ ਹੈ

  • @jasbirkaur5972
    @jasbirkaur5972 2 หลายเดือนก่อน +2

    ਬਤੁਹ ਵਧੀਆ ਜੀ

  • @VarinderSingh-he7wo
    @VarinderSingh-he7wo 2 หลายเดือนก่อน

    ਇਹਨਾਂ ਦੇਸ਼ਾਂ ਦੇ ਲੀਡਰ ਭ੍ਰਿਸ਼ਟ ਨਹੀਂ ਹੋਣੇ। ਬਾਹਰ ਜਾ ਕੇ ਵੇਖੋ। ਕਿੰਨੀਂ ਤਰੱਕੀ ਕੀਤੀ ਐ। ਅਸਲੀ ਆਸਤਿਕ ਇਹੀ ਲੋਕ ਹਨ

  • @shivanisharma5562
    @shivanisharma5562 2 หลายเดือนก่อน +4

    ਨਜ਼ਾਰੇ ਤਾ ਜ਼ਿੰਦਗੀ ਦੇ ਵੀਰ ਤੂੰ ਲੈ ਰਿਹਾ ਹੈ, ਬਾਕੀ ਲੋਕ ਤਾਂ ਰੱਬ ਨੇ ਗਧੇ ਪੈਦਾ ਕਰੇ ਹਨ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮 ਭਾਰਤ 😮

  • @anandpreetsingh8573
    @anandpreetsingh8573 2 หลายเดือนก่อน

    ਟਹਿਣਾ ਸਾਹਿਬ ਜੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਜੇ ਮੇਰੇ ਕਿਸੇ ਵੀਰ ਨੂੰ ਹਲਵਾਈ ਦੀ ਲੋੜ ਹੋਵੇ ਤਾਂ ਵਿਦੇਸ਼ ਵਿੱਚ ਦੱਸ ਦੇਣ ਮੈਂ ਵੀ ਬੱਚੇ ਪੜ੍ਹਾ ਲਵਾਂ ਤੇ ਆਪਣਾ ਘਰ ਬਣਾ ਲਵਾਂ ਦੱਸਿਓ ਭਾਜੀ ਜੇ ਕਿਸੇ ਦੀ ਕਿਸੇ ਨੂੰ ਲੋੜ ਹੋਵੇ ਤਾਂ

  • @surjitjatana468
    @surjitjatana468 2 หลายเดือนก่อน

    ਬਹੁਤ ਚੰਗਾ ਲੱਗਾ ਬੱਚਿਓ ਸੁਕਰੀਆ ਬਹੁਤ ।

  • @balversinghbs3325
    @balversinghbs3325 2 หลายเดือนก่อน +2

    ਸਵਰਨ िਸਘ ਤੇ ਹਰਮਨ ਜੀ ਅਾਪ ਜੀ ਦਾ ਹਰ ਪਰੋਗਰਾਮ ਸੁਣਦਾ ਹਾ िਕੳੁिਕ ਅਾਪ ਜੀ ਬੋਲੀ िਵਚ िਮਠਾਸ ਤੇ ਹਰ ਗਲ ਦਾ ਲੋिਜਕ ਹੁੰਦਾ ਹੈ

  • @arcadian_4u
    @arcadian_4u 2 หลายเดือนก่อน +1

    ਆਉਂਦੇ ਹੋਏ ਆਇਰਲੈਡ ਵੀ ਆ ਜਾਇਓ , ਸਰਦਾਰ ਊਦਮ ਸਿੰਘ ਦੀ ਰਹਿਸ਼ ਵਿਖਾ ਦਿਆਗੇ

  • @reshamgill9451
    @reshamgill9451 2 หลายเดือนก่อน

    Very good love your video Resham Gill vancouver Canada 🇨🇦

  • @jarnailsingh9949
    @jarnailsingh9949 2 หลายเดือนก่อน +4

    Twenty first like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @shivanisharma5562
    @shivanisharma5562 2 หลายเดือนก่อน +3

    ਹੁਣ ਭਾਰਤ ਦੇ ਲੋਕ ਇਥੇ ਪਹੂਚ ਗੲਏ ਹਨ, ਗੰਦਗੀ ਇਥੇ ਵੀ ਪਾ ਦੇਂਣਗੇ 😂😂😂😢😮

    • @shivanisharma5562
      @shivanisharma5562 2 หลายเดือนก่อน +4

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @Bapla.baldevBapla.baldev
      @Bapla.baldevBapla.baldev 2 หลายเดือนก่อน +1

      😅😅NHI.JI.MENU.30.SAAL.HO.GAE.AA.IH.DES.KISE.BANDE.NU.VIZA.NHI.DENDA.LIKE.KRO.JI.MERA.CHANL.VEKHO🇳🇱🇳🇱🇳🇱♥️♥️👍👍💯💯🙋‍♀️🙋‍♀️

    • @kaursingh8369
      @kaursingh8369 2 หลายเดือนก่อน +1

      ਸ਼ਰਮਾ ਜੀ ਤੁਸੀੰ ਬਹੁਤ ਪੋ੍ਗਰਾਮਾਂ ਵਿੱਚ ਇਹੋ ਕੁਮੈਂਟ ਕਰਦੇ ਐ ਇਉਂ ਕੋਈ ਹੱਲ ਨਹੀਂ ਹੋਣਾ ਜਾਂ ਤਾਂ ਚੁੱਪ ਕਰਕੇ ਪੈਸੇ ਦੇ ਦਿਓ ਜਾਂ ਫਿਰ ਡੰਡਾ ਪੀਰ ਐ ਵਿਗੜਿਆਂ ਤਿਗੜਿਆਂ ਦਾ ਡਾਂਗ ਫੇਰੋ ਟਿਕਾ ਕੇ ਲਾ ਆਇਓ ਛੇ ਮਹੀਨੇ ਜੇਲ੍ਹ ਵਿੱਚ ਦੋ ਸਾਲ ਤਾਂ ਤੁਹਾਨੂੰ ਕੁਮੈਂਟ ਕਰਦਿਆਂ ਨੂੰ ਹੋ ਗਏ ਹੁਣ ਨੂੰ ਤਾਂ ਬਾਹਰ ਆ ਕੇ ਮਕਾਨ ਵੀ ਬਣਾ ਲੈਂਦੇ 🙏

    • @shivanisharma5562
      @shivanisharma5562 2 หลายเดือนก่อน

      @@kaursingh8369 ਸ਼ਹੀ ਕਿਹਾ ਹੈ ਜੀ,

  • @kaursingh8369
    @kaursingh8369 2 หลายเดือนก่อน

    ਟਹਿਣਾ ਸਾਹਿਬ ਤੁਸੀਂ ਟਹਿਣੇ ਪਿੰਡ ਤੱਕ ਪਾਣੀ ਪਹੁੰਚਣ ਦੀ ਗੱਲ ਕਰਦੇ ਐਂ ਏਥੇ ਪੰਜਾਬ ਵਿੱਚ ਤਾਂ ਲੋਕ ਮੀਂਹ ਦੀ ਇੱਕ ਕਣੀ ਬੂੰਦ ਵੇਖਣ ਨੂੰ ਵੀ ਤਰਸ ਰਹੇ ਐ ਇਸ ਵਾਰ ਤਾਂ 😢

  • @davinderkaurchahal6503
    @davinderkaurchahal6503 2 หลายเดือนก่อน +1

    समुन्दर तल तो थले होण करके ही इसदा नाम होलो- लैंड है जी😊❤

  • @Manjit_Kaur.dhillon
    @Manjit_Kaur.dhillon 2 หลายเดือนก่อน +3

    🙏🙏🙏🙏🙏🌳🌳

  • @BalwantSingh-to7nu
    @BalwantSingh-to7nu 2 หลายเดือนก่อน

    ਟਹਿਣਾ ਸਾਬ ਤੁਹਾਨੂੰ ਗਰਮੀ ਲੱਗ ਰਹੀ ਹੈ ਹਰਮਨ ਜੀ ਨੂੰ ਠੰਡ ਲੱਗ ਰਹੀ ਹੈ ਅਸਲ ਵਿਚ ਮੌਸਮ ਕਿਸ ਤਰ੍ਹਾਂ ਦਾ ਹੈ

  • @gurpreetgermany4713
    @gurpreetgermany4713 2 หลายเดือนก่อน

    ਗੁਰਪ੍ਰੀਤ ਜਰਮਨੀ 🇩🇪 🇩🇪 ਜਰਮਨ ਵਿੱਚ ਰਾਮ ਤੋਰੀਆਂ ਨੂੰ ਯੂਕੀਨੀ ਕਹਿੰਦੇ ਜੀ 🙏

  • @manjitkaur9448
    @manjitkaur9448 2 หลายเดือนก่อน +1

    very nice ji

  • @skytech6719
    @skytech6719 2 หลายเดือนก่อน

    ਬਹੁਤ ਵਧੀਆ

  • @gurjantsingh1417
    @gurjantsingh1417 2 หลายเดือนก่อน +1

    ਸਾਈਕਲ ਹਾਲੈਂਡ ਦੀ ਰਾਸ਼ਟਰੀ ਸਵਾਰੀ ਹੈ ਜੀ

  • @tanveerahmed332
    @tanveerahmed332 2 หลายเดือนก่อน

    very nice

  • @RaniKaur-g7j
    @RaniKaur-g7j 2 หลายเดือนก่อน

    Thanks

  • @tejinderpalsingh7817
    @tejinderpalsingh7817 2 หลายเดือนก่อน +1

    Sat shri akal Tehna j andHarman Thind j enjoy a Trip

  • @AngrajSinghSidhu-tm3gl
    @AngrajSinghSidhu-tm3gl 2 หลายเดือนก่อน

    ਬੋਹਤ ਵਾਦੀਆ ਲਗਾ ਟਹਿਣਾ ਸਾਬ ਪਰ ਹਰਮਨ ਜੀ ਨੂੰ ਵੀ ਬੋਲਣ ਦਾ ਮੌਕਾ ਦਿਆ ਕਰੋ

  • @AmandeepPandher-q8c
    @AmandeepPandher-q8c 2 หลายเดือนก่อน

    ਟਹਿਣਾ ਸਾਹਿਬ ਕੀ ਖਾ ਲਿਆ ਜਿਹੜਾ non stop ਲੱਗੇ ਰਹਿੰਦੇ ਹੋ ਥੋੜਾ ਹਰਮਨ ਜੀ ਨੂੰ ਵੀ ਮੌਕਾ ਦੇ ਦਿਆ ਕਰੋ।

  • @harmeetsinghghumaan8601
    @harmeetsinghghumaan8601 2 หลายเดือนก่อน +1

    ❤sa remarkble views for us thanks

  • @BoharDhillon-hw3uc
    @BoharDhillon-hw3uc 2 หลายเดือนก่อน +2

    🙏🙏🙏🙏🙏

  • @sarbjitkaur4559
    @sarbjitkaur4559 2 หลายเดือนก่อน

    Very nice 👍 ❤🎉

  • @sarbjeetkaur3708
    @sarbjeetkaur3708 2 หลายเดือนก่อน +3

    Veer ji Barcelona Spain ni ana ❤

  • @jasvirgill927
    @jasvirgill927 2 หลายเดือนก่อน

    Thanks soo much ❤ welcome to the Europe 😊

  • @gurmitdhillon4281
    @gurmitdhillon4281 2 หลายเดือนก่อน +2

    ਟਹਿਣਾ ਸਾਹਿਬ ਜੀ ਖੇਤੀਬਾੜੀ ਦੇ ਟਰੈਕਟਰ ਤੇ ਸੰਦ ਵੀ ਵਖਾਦੳ

  • @PardeepSharma-l2o
    @PardeepSharma-l2o 2 หลายเดือนก่อน

    Super Show 🌹🌹🇨🇦

  • @JasveerSingh-xf1cj
    @JasveerSingh-xf1cj 2 หลายเดือนก่อน

    Good Sir

  • @amanbrar273
    @amanbrar273 2 หลายเดือนก่อน +1

    🙏🏻

  • @sewaksinghshamiria4488
    @sewaksinghshamiria4488 2 หลายเดือนก่อน

    ਸਾਡੇ ਵਿਚੋਂ ਨਿਕਲਿਆ ਹਰਿਆਣਾ ਹੀ ਕਿੱਲ ਗੱਡੀ ਬੈਠਾ ਹੈ ਟਹਿਣਾ ਸਾਹਿਬ

  • @sukhdevsinghbhatti3235
    @sukhdevsinghbhatti3235 2 หลายเดือนก่อน

    ਕੁਛ ਕੂ ਨਹੀਂ 99%ਲੀਡਰ ਅਤੇ ਕਾਰ ਪ੍ਰੇਟ ਕਾਰਖਾਨੇ ਬੇਈਮਾਨ ਹਨ।ਦੇਸ਼ ਦੀ ਤਰੱਕੀ ਦੀ ਆਪਣੀ ਤਰੱਕੀ ਕਰੀ ਜਾਂਦੇ

  • @kanwaljeetsingh4812
    @kanwaljeetsingh4812 2 หลายเดือนก่อน

    🙏🙏 sat Sri akal ji 🙏🙏👍

  • @santlashmanmuni6045
    @santlashmanmuni6045 2 หลายเดือนก่อน +2

    ਆਪਣੇ ਤਾਂ ਲਿਖੇ ਹੋਏ ਦੇ ਉਲਟ ਕਰਦੇ ਨੇ ਜੇ ਕੋਈ ਕਹੇ ਲਿਖੇ ਹੋਏ ਉਲਟ ਕਿਉਂ ਕਰਦੇ ਹੋ ਤਾਂ ਕਹਿਣਗੇ ਫਿਰ ਕੀ ਹੋਗਿਆ

  • @ramandeepsingh4310
    @ramandeepsingh4310 2 หลายเดือนก่อน

    Good

  • @narendrakumar5507
    @narendrakumar5507 2 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤

  • @LalababaSingh
    @LalababaSingh 2 หลายเดือนก่อน +1

    Tehna. Sabb. Ji. Eh. Lok. Tandrust. Han

  • @manpreetkaurmaan722
    @manpreetkaurmaan722 2 หลายเดือนก่อน

    ❤❤🎉

  • @inderjit8901
    @inderjit8901 2 หลายเดือนก่อน

    ❤❤❤❤❤🙏🙏👍👍👍👍👍

  • @manjitbedi5836
    @manjitbedi5836 2 หลายเดือนก่อน

    Aren't you guys talking about Punjab/India Villiages with a Foreign Country?

  • @Jagsirsingh-x5c
    @Jagsirsingh-x5c 2 หลายเดือนก่อน

    Nice pic you

  • @H-Singh76
    @H-Singh76 2 หลายเดือนก่อน

    Paaji te Bhen jee Sweden ao

  • @santoshlamba3853
    @santoshlamba3853 2 หลายเดือนก่อน

    Problems ty hegia ne per find out solutions

  • @KulwantSingh-dv5rb
    @KulwantSingh-dv5rb 2 หลายเดือนก่อน +2

    India punjab nu lut k politician te burocracts aapnia families nu ithe hi set kar rahe ne.

  • @GurinderSingh-ew4qy
    @GurinderSingh-ew4qy 2 หลายเดือนก่อน

    Zucchini nu torri kehndey ney.

  • @RashpalSingh-bz6vs
    @RashpalSingh-bz6vs 2 หลายเดือนก่อน

    dy tana sab bhan harman g ajj tusee boaat sone gaaja ta ho

  • @AmandeepsinghKahlon-rs2lb
    @AmandeepsinghKahlon-rs2lb 2 หลายเดือนก่อน

    ਕੈਮਰਾ ਵਧੀਆ ਨਹੀ ਲੱਗਦਾ ਕਲੈਰਟੀ ਨਹੀ

  • @Q-singh526
    @Q-singh526 2 หลายเดือนก่อน

    ਯਾਰ ਅਸੀ ਸੰਨ ਦੋ ਹਜਾਰ ਤੋ ਰਹਿ ਰਹੇ ਹੋਲੈਡ,ਅੱਜ ਤੱਕ ਟਾਇਮ ਹੀ ਨੀ ਲੱਗਿਆ ਆਹ ਸਭ ਦੇਖਣ ਦਾ

  • @mandeepsamra1834
    @mandeepsamra1834 2 หลายเดือนก่อน

    Eh torie a ji

  • @riarsab3493
    @riarsab3493 2 หลายเดือนก่อน

    😂😂😂

  • @beantsingh994
    @beantsingh994 2 หลายเดือนก่อน

    Zakini ek tra de Kali tori

  • @santoshkaur9285
    @santoshkaur9285 2 หลายเดือนก่อน

    Jithe aap ji gy ho othe ttand h kya

  • @Mnisharma7193
    @Mnisharma7193 2 หลายเดือนก่อน +1

    ਬੈਠਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਸ਼ੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ 😂😂

    • @harjinderpalgill154
      @harjinderpalgill154 2 หลายเดือนก่อน

      ਆਪਣੀ ਸੋਚ ਵਧੀਆ ਰੱਖੋ ਜੀ

  • @santoshkaur9285
    @santoshkaur9285 2 หลายเดือนก่อน

    Mere vaste anjir stobri le aana

  • @Mnisharma7193
    @Mnisharma7193 2 หลายเดือนก่อน

    Sidhu veer nu ase bande ne bouht tang kita c

  • @RajpalSingh-i3g
    @RajpalSingh-i3g 2 หลายเดือนก่อน

    Very nice