ਗੁਰਬਾਣੀ ਚ ਆਏ " ਹੋ, ਅਹੁ " ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ, ਬਹੁਤ ਮਹੱਤਵਪੂਰਨ ਜਾਣਕਾਰੀ Sukhvinder Singh

แชร์
ฝัง
  • เผยแพร่เมื่อ 3 ต.ค. 2024
  • ਗੁਰਬਾਣੀ ਚ ਆਏ " ਹੋ, ਅਹੁ " ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ, ਬਹੁਤ ਮਹੱਤਵਪੂਰਨ ਜਾਣਕਾਰੀ Sukhvinder Singh
    #gurbani #video #youtube
    #gurbanipath #gurugranthsahibji
    #shabadgurbani
    #darbaarsahiblive
    #shabadkirtan #sukhvindersingh
    #livegurbanifromshridarbarsahib

ความคิดเห็น • 17

  • @alessandrosingh3615
    @alessandrosingh3615 4 หลายเดือนก่อน +1

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️❤️❤️👏👏👏👏👏👏👏

  • @gurdipsingh8628
    @gurdipsingh8628 4 หลายเดือนก่อน

    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥

  • @hardipkaur5920
    @hardipkaur5920 25 วันที่ผ่านมา

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।

  • @bhinder259
    @bhinder259 4 หลายเดือนก่อน +1

    Waheguru ji ka Khalsa Waheguru ji ki Fateh 🙏🙏🙏

  • @AnantJot-uh6es
    @AnantJot-uh6es 4 หลายเดือนก่อน +1

    Waheguru ji ❤🎉❤🎉❤🎉❤🎉❤🎉

  • @MohanSingh-mm5kb
    @MohanSingh-mm5kb 3 หลายเดือนก่อน

    ਵਾਹਿਗੁਰੂ ਜੀ

  • @alessandrosingh3615
    @alessandrosingh3615 4 หลายเดือนก่อน

    Waheguru ji ❤️❤️❤️❤️❤️❤️❤️❤️❤️❤️❤️❤️❤️❤️❤️❤️👏👏👏👏👏👏👏👏👏👏👏👏👏

  • @gurpalsinghsidhu8826
    @gurpalsinghsidhu8826 4 หลายเดือนก่อน +1

    ਧੰਨਵਾਦ ਜੀ

    • @namyapathry448
      @namyapathry448 4 หลายเดือนก่อน

      Bhai sahib ji waheguru ji ka khalsa waheguru ji ki Fateh 🙏🏼🙏🏼 Bhai sahib ji sangat galtiya bare nahi sundi sahi uchaaran theek kardi nahi sukhmani sahib ji da path baare kahndi haa par kande ne tussi galat ho assi sahi ha mun bhouttttt dukhda hai ji sahen nhi Honda ji

  • @suzyrehal5524
    @suzyrehal5524 4 หลายเดือนก่อน

    Waheguru ji 🙏💐🙏

  • @balkarsingh420
    @balkarsingh420 4 หลายเดือนก่อน

    Waheguru ji 🙏

  • @SukhvirSingh-yk9wj
    @SukhvirSingh-yk9wj 4 หลายเดือนก่อน

    ਭਾਈ ਸਾਹਿਬ ਜੀ ਜੇ ਹ ਨੂੰ ਔਕੜ ਦੀ ਮਾਤਰਾ ਦਾ ਉਚਾਰਨ ੳ ਹੋੜਾ ਹੀ ਕਰਨਾ ਹੈ ਤਾ ਗੁਰੂ ਸਾਹਿਬ ਜੀਓ ਆਪ ਹੀ ੳ ਨੂੰ ਹੋੜਾ(ਓ) ਨਾ ਲਿਖ ਦਿੰਦੇ।

    • @AAOGURBANISIKHIYE
      @AAOGURBANISIKHIYE  4 หลายเดือนก่อน +1

      ਗੁਰੂ ਸਾਹਿਬ ਨੇ ਤਾਂ ੴ ਲਿਖਿਆ ਹੈ, ਸਾਰੇ ਇਕ ਓਅੰਕਾਰ ਕਿਉ ਉਚਾਰਨ ਕਰਦੇ ਹਨ, ਉਥੇ ਤਾਂ ਗੁਰੂ ਸਾਹਿਬ ਨੇ " ਇਕ ਓਅੰਕਾਰ " ਲਿਖਿਆ ਹੀ ਨਹੀ ?
      ਬਾਕੀ ਹਰ ਸ਼ਬਦ ਦਾ ਉਚਾਰਨ ਉਦਾ ਨਹੀ ਹੁੰਦਾ, ਜਿਦਾ ਲਿਖਿਆ ਹੁੰਦਾ ਹੈ, ਲਿਖਤੀ ਰੂਪ ਨਾਲੋਂ ਉਚਾਰਨ ਕਈ ਸ਼ਬਦਾਂ ਦਾ ਭਿੰਨ ਹੁੰਦਾ ਹੈ

    • @SukhvirSingh-yk9wj
      @SukhvirSingh-yk9wj 4 หลายเดือนก่อน

      ਭਾਈ ਸਾਹਿਬ ਜੀ ਗੁਰਬਾਣੀ ਵਿੱਚ ਓਅੰਕਾਰ ਸ਼ਬਦ ਵੀ ਤਾ ਆਉਦਾ ਹੈ

    • @SukhvirSingh-yk9wj
      @SukhvirSingh-yk9wj 4 หลายเดือนก่อน

      ਜਦੋ ਖੰਨਿਅਹੁ ਲਫਜ ਵਿੱਚ ਅ ਅਤੇ ਹ ਦੀ ਆਪਣੀ ਅਵਾਜ ਹੈ ਤਾ ੳ ਦੀ ਅਵਾਜ਼ ਲੈਣ ਦੀ ਕੀ ਲੋੜ ਪਈ

  • @jitendersingh6721
    @jitendersingh6721 2 หลายเดือนก่อน

    Half h bolna chahi da

  • @SharanjeetSingh-w1s
    @SharanjeetSingh-w1s 4 หลายเดือนก่อน

    Taksaal wale koj hor mshinri koj hor Look Bhole ki Karn darde bani hi nhi parde Sidi gall v Val pake Lami Karke dasna Gonzal bande hi karde Han guroo nhi