ਨੇਪਾਲ ਵੱਲ ਨਵੇਂ ਸਾਇਕਲ ਸਫਰਾਂ ਤੇ। 107 km ride। ਰੇਲ ਤੇ ਫ਼ਿਰੋਜ਼ਪੁਰ ਤੋਂ ਯੂ.ਪੀ.। Ghudda।

แชร์
ฝัง
  • เผยแพร่เมื่อ 25 ต.ค. 2024

ความคิดเห็น • 630

  • @AmritPalSinghGhudda
    @AmritPalSinghGhudda  ปีที่แล้ว +137

    ਯੂਟਿਊਬ ਤੇ ਸਾਡੇ ਸਫਰਾਂ ਨਾਲ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਡੇਢ ਮਹੀਨੇ ਬਾਅਦ ਦੁਬਾਰਾ ਯੂਟਿਊਬ ਤੇ ਹਾਜ਼ਰੀ ਲੱਗੀ ਆ।
    ਮਿਲਦੇ ਆ ਨਵੇਂ ਸਫਰਾਂ ਰਾਹਾਂ ਨਾਲ, ਗੁਆਂਢੀ ਦੇਸ਼ ਨੇਪਾਲ ਵੱਲ। ਧੰਨਵਾਦ ਸਾਰੇ ਮਿੱਤਰ ਪਿਆਰਿਆਂ ਦਾ। ਵੀਡਿਓ ਨੂੰ ਲਾਈਕ, ਸ਼ੇਅਰ ਕਰਦੇ ਰਿਹੋ ।

    • @newblogger9118
      @newblogger9118 ปีที่แล้ว

      Bai yrr saala TH-cam kholn nu ji ja nhi kreya ene din ajj swere jdo soda notification aaya Dil khush hogya Bro WMK

    • @MandeepSingh-zs7yg
      @MandeepSingh-zs7yg ปีที่แล้ว

      ਸਤਿ ਸ੍ਰੀ ਅਕਾਲ

    • @bhagwantsinghwaring7572
      @bhagwantsinghwaring7572 ปีที่แล้ว

      ❤️👍👍

    • @the..coolgang..5994
      @the..coolgang..5994 ปีที่แล้ว

      Bhi cycle new 🎉🎉🎉

    • @mannmandeep4034
      @mannmandeep4034 ปีที่แล้ว

      ❤❤ ਧੰਨਵਾਦ ਬਾਈ ਦੁਬਾਰਾ ਮਿਲਣ ਲਈ

  • @bhagwantsingh3730
    @bhagwantsingh3730 ปีที่แล้ว +2

    ਬਹੁਤ ਬਹੁਤ ਸ਼ੁੱਭ ਕਾਮਨਾਵਾਂ ਦੋਨਾਂ ਵੀਰਾਂ ਨੂੰ ਜੀ ❤❤❤

  • @bhagwantsingh3730
    @bhagwantsingh3730 ปีที่แล้ว +2

    ਬਾਈ ਜੀ ਸਾਇਕਲ ਚੇਂਜ ਕੀਤੇ ਹੈ ਜੀ ਜਰੂਰ ਦੱਸਿਓ ਜੀ ਧੰਨਵਾਦ ਜੀ ਤਹਿ ਦਿਲੋਂ Bhagwant Singh Pune to

  • @dharampal3864
    @dharampal3864 ปีที่แล้ว +1

    ਬਹੁਤ ਵਧੀਆ ,ਅਕਾਲ ਪੁਰਖ ਚੜਦੀਕਲਾ ਬਖਸਿਸ਼ ਕਰਨ।ਸਾਇਕਲਾਂ ਦਾ ਵੇਰਵਾ ਜਰੂਰ ਦਿਉ।ਧੰਨਵਾਦ ਜੀ, ਮਲਵਈ ਸਿੰਘਾਂ ਦਾ।

  • @bhindajand3960
    @bhindajand3960 ปีที่แล้ว +1

    ਨਵੇਂ ਸਫ਼ਰਾਂ ਦੀ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸੋਹਣੇ ਸਫ਼ਰਾਂ ਪੁਆਉਣ ਤੰਦਰੁਸਤੀ ਲੰਬੀਆਂ ਉਮਰਾਂ ਬਖਸ਼ਣ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ ਦੋਨਾਂ ਭਰਾਵਾਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @balrajsingh594
    @balrajsingh594 ปีที่แล้ว +1

    ਸਤਿ ਸੀ ਅਕਾਲ ਵੀਰ ਜੀ ਤੁਹਾਡੇ ਨਵੇਂ ਸਫਰਾਂ ਦਾ ਬਹੁਤ ਇੰਤਜਾਰ ਸੀ ਵਾਹਿਗੁਰੂ ਤੁਹਾਡਾ ਇਹ ਸਫਰ ਵਧੀਆ ਰੱਖੇ ਤੇ ਤੁਸੀ ਚੜਦੀਕਲਾ ਵਿੱਚ ਰਹੋ ❤❤

  • @RajbirSingh-ki8ro
    @RajbirSingh-ki8ro ปีที่แล้ว +1

    ਸੱਤਿਸ੍ਅਕਾਲ ਦੋਵਾ ਵੀਰਾਂ ਨੂੰ ਧੱਨਵਾਦ ਨਵੇਂ ਸਫਰਾ ਲਈ ਭਾਜੀ ਮੈਂ ਨਿਪਾਲ ਤੇ ਨਿਪਾਲੀ ਲੋਕਾ ਦਾ ਬਹੁਤ ਵੱਡਾ ਫੈਨ ਹਾ ਮੈਨੂੰ ਨਿਪਾਲੀ ਭਾਸ਼ਾ ਵੀ ਆਊਦੀ ਹੈ ਮੈਂਨੂੰ ਆਸ ਹੈ ਕਿ ਨਿਪਾਲੀ ਤੁਹਾਡੀ ਪੂਰੀ ਰਿਸਪੇਕਟ ਕਰਨ ਗੇ ਤਹਾਨੂੰ ਪਿਛਿਓ ਭਾਪੀ ਭਾਜੀ ਕਹਿ ਕੇ ਆਵਾਜਾ ਮਾਰਨ ਗੇ❤

  • @gurpiarsingh1078
    @gurpiarsingh1078 ปีที่แล้ว +1

    ਚੜ੍ਹਦੀ ਕਲਾ ਵੀਰੇ 🎉🎉❤❤❤

  • @bittusaroye7526
    @bittusaroye7526 ปีที่แล้ว +1

    ਬਹੁਤ ਦਿਨਾਂ ਤੋਂ ਉਡੀਕ ਸੀ ਸਫ਼ਰ ਦੀ ਭਰਾਵੋ 👌🙌👌

  • @InderjitSingh-hl6qk
    @InderjitSingh-hl6qk ปีที่แล้ว +1

    ਨਵੇਂ ਸਫ਼ਰਨਾਮੇਆ ਦੀਆਂ ਮੁਬਾਰਕਾਂ, ਚੜ੍ਹਦੀ ਕਲਾ ਵਿਚ ਰਹੋ, ਨਿੱਗਾ ਪਿਆਰ ਬਲਿਓ, ਸਿਹਤ ਦਾ ਖਿਆਲ ਰਖਿਓ, ਕੀਨੀਆਂ, ਅਫ਼ਰੀਕਾ

  • @j4jagz
    @j4jagz ปีที่แล้ว +1

    ਨਵੇਂ ਸੰਦਾਂ (ਟੂਰਿੰਗ ਸਰਲੀ) ਦੀਆਂ ਢੇਰ ਸਾਰੀਆਂ ਮੁਬਾਰਕਾਂ ਬਾਈ।
    ਏਸ ਸਫ਼ਰ ਲਈ ਸ਼ੁਭਕਾਮਨਾਵਾਂ।

  • @Dhindsa25
    @Dhindsa25 ปีที่แล้ว +1

    ਬਾਈ ਜੀ ਸਤਿ ਸ਼੍ਰੀ ਅਕਾਲ . ਸ਼ੁਕਰ ਤੁਹਾਡੀ ਦੋਨਾਂ ਭਰਾਵਾਂ ਦੀ ਹਾਜਰੀ ਲੱਗੀ ਵੀਡੀਓ ਆਲੀ . ਸੱਚ ਜਾਣੀ ਬਾਈ 3,4 ਵਾਰ ਤਾਂ ਆਪ ਸ਼ਰਚ ਕਰਕੇ ਚੈਨਲ ਤੇ ਜਾਕੇ ਦੇਖਿਆ ਕ ਵੀਡੀਓ ਕਿਉਂ ਨਹੀਂ ਸ਼ੋ ਹੋ ਰਹੀ ਨਵੀਂ. ਚਲੋ ਹੁਣ ਚਿੱਤ ਲੱਗਿਆ ਰਹੂ ਮਹੀਨਾ ਸਾਡੇ ਵਰਗੇ ਪਰਦੇਸੀਆਂ ਦਾ . ਮਾਲਕ ਚੜ੍ਹਦੀ ਕਲਾ ਵਿਚ ਰੱਖੇ ਦੋਨਾਂ ਵੀਰਾਂ ਨੂੰ.

  • @billasingh8558
    @billasingh8558 ปีที่แล้ว +1

    ਹੋ ਸਕਿਆ ਕਿ ਤੇ ਗੁਰਦੁਆਰਾ ਅੜੀਸਰ ਸਾਹਿਬ ਦਰਸ਼ਨਾ ਲਈ ਆਓ ਅਸੀਂ ਇਥੇ ਬਾਬਾ ਜੀ ਕੋਲੇ ਹੋਈਆਂ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ

  • @arshadqadri8314
    @arshadqadri8314 ปีที่แล้ว +1

    ਸੁਆਗਤ ਆ ਘੁੱਦੇ ਤੇ ਦੇਵ ਬਾਈ ਦਾ,
    ਖੁਦਾ ਨਵੇਂ ਸਫਰ ਸ਼ਾਨਦਾਰ ਬਣਾਵੇ

  • @malaksingh1502
    @malaksingh1502 ปีที่แล้ว +1

    ਦੋਨਾ ਵੁੀਰ ਜੀਆ ਨੁੰ ਰਾਮ ਰਾਮ ਅੱਲਾ ਅੱਲਾ ਸਾਤਿਸੀ੍ਕਾਲ ਜੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਤਹਿ ਜੀ ਵੀਰ ਜੀ ਵੀਰ ਜੀ ਮੈਨੁੰ ਵੀ ਲੇਜੋ ਨਾਲ ਕੀਤੇ ਹਾੜੇ ਹਾੜੇ ਮੈ ਤਾ ਤੁਡੀਆ ਵੀਡਿੳ ਸਿਆਲ ਵਿਚ ਜੁੱਲੇ ਵੀਚ ਪੈ ਕੇ ਦੇਖਦਾ ਰਹੀਨਾ ਸੀ ਹੁਨ ਮੈ ਮਸਰਦਾਨੀ ਵਿਚ ਪਿਆ ਦੇਖੀ ਜਾਵਾਗਾ ਵੀਰਿਆ ਨੁੰ ਪਰ ਜੇ ਮੇਨੁੰ ਨਾਲ ਲੈ ਜਾਦੇ ਤਾ ਠੀਕ ਸੀ ਚੱਲੋ ਪਰਮਾਤਮਾ ਤੁਹਾਨੰ ਤਦਰੁਸਤੀਆ ਬਕਸੇ ਜੀ

  • @HNST
    @HNST ปีที่แล้ว +1

    ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ...ਵਾਹਿਗੁਰੂ ਚੜਦੀ ਕਲਾ ਬਖਸ਼ਣ

  • @HarmeetSingh-ey9fk
    @HarmeetSingh-ey9fk ปีที่แล้ว +1

    ਬਾਈ ਜੀ ਨਵੇਂ ਸਫ਼ਰ ਨਵੇਂ ਸਾਇਕਲ ਦੀਆਂ ਸ਼ੁਭ ਕਾਮਨਾਵਾਂ ਵਾਹਿਗੁਰੂ ਮੇਹਰ ਕਰੇ

  • @tarjitsingh5991
    @tarjitsingh5991 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਮਿਹਰ ਕਰਣ ਜੀ ਆਪ ਦੋਨਾਂ ਵੀਰਾਂ ਤੇ

  • @poonambirdi4240
    @poonambirdi4240 ปีที่แล้ว +24

    ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਅਸੀਂ ਧੰਨਵਾਦੀ ਹਾਂ ਅੰਮ੍ਰਿਤਪਾਲ ਸਿੰਘ ਬਲਦੇਵ ਸਿੰਘ ਵੀਰਾਂ ਦੇ ਜਿਹੜੇ ਸਾਨੂੰ ਆਪਣੇ ਸਫ਼ਰ ਨਾਲ ਜੋੜੀ ਰੱਖਦੇ ਨੇ ਵੱਡਮੁੱਲੀ ਜਾਣਕਾਰੀ ਦਿੰਦੇ ਨੇ ਆਪਾ ਸਾਰੇ ਇਨ੍ਹਾਂ ਦੀ ਤੰਦਰੁਸਤੀ ਦੀ ਅਰਦਾਸ ਕਰੀਏ ਬਾਬਾ ਜੀ ਇਨ੍ਹਾਂ ਦੇ ਅੰਗ ਸੰਗ ਸਹਾਈ ਰਹਿਣ ਨਵੇਂ ਸਫ਼ਰ ਲਈ ਬਹੁਤ ਬਹੁਤ ਮੁਬਾਰਕਾਂ 🙏🏻

    • @SherSingh-vs9jd
      @SherSingh-vs9jd ปีที่แล้ว

      ਸਤਿ ਸੀ ਆਕਾਲ ਦੋ ਵਾ ਵੀਰਾ ਨੂੰ

    • @surindersinghbrar347
      @surindersinghbrar347 ปีที่แล้ว

      ​@@SherSingh-vs9jd ਦਾ

  • @GulshanSingh-ge6dq
    @GulshanSingh-ge6dq ปีที่แล้ว +1

    ਬਾਈ ਜੀ ਅਕਾਲ ਪੁਰਖ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ❤❤❤

  • @rajbindersingh8237
    @rajbindersingh8237 ปีที่แล้ว +1

    ਘੁੱਦੇ ਤੇ ਬਲਦੇਵ ਬਾਈ ਜੀ ਨਵੇਂ ਸਫ਼ਰ ਵਾਸਤੇ ਸੁਭ ਕਾਮਨਾਵਾਂ ਮੁਕਤਸਰ ਵਿੱਚ ਦੀ ਲੰਘ ਜਾਯਾ ਕਰੋ

  • @gurpreetbrar957
    @gurpreetbrar957 ปีที่แล้ว +1

    ਨਵੇਂ ਸਫਰ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਪ੍ਰਮਾਤਮਾ ਦੋਵਾ ਵੀਰਾ ਨੂੰ ਚੜਦੀ ਕਲਾ ਚੌ ਰੱਖੇ 💖💖💖💖💖
    ਪਤਾ ਹੀ ਨੀ ਲੱਗਾ ਬਾਈ ਤੁਹਾਡਾ ਕਿ ਕੋਟਕਪੂਰੇ ਵਿੱਚ ਦੀ ਲੰਗਣਾ ਨਹੀਂ ਤਾਂ ਦਰਸ਼ਨ ਮੇਲੇ ਕਰ ਲੈਣੇ ਸੀ ਚਲੋ ਕਦੇ ਫੇਰ ਸਬੱਬ ਬਣਿਆ ਤਾਂ ਰੱਬ ਰਾਖਾ ❤❤❤❤👍👍👍👍🙏🙏🙏

  • @ranbirsingh9171
    @ranbirsingh9171 ปีที่แล้ว +1

    ਸਤਿ ਸ੍ਰੀ ਆਕਾਲ। ਬਾਈ ਜੀ ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਵੇ। ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ

  • @gurwantsandhu2699
    @gurwantsandhu2699 ปีที่แล้ว +1

    ਸਤਿ ਸ੍ਰੀ ਅਕਾਲ ਜੀ ਦੋਵਾਂ ਭਰਵਾ ਨੂੰ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ

  • @sukhdebgill4016
    @sukhdebgill4016 ปีที่แล้ว +1

    ਸਤਿ ਸ੍ਰੀ ਆਕਾਲ ਘੁੱਦੇ ਦੇਵ ਵੀਰ ਜੀ ਵਾਹਿਗੁਰੂ ਕਰੇ ਸੋਡਾ ਸਫ਼ਰ ਸਫ਼ਲ ਹੋਵੇਂ

  • @mandeepkaurgilljharsahib3543
    @mandeepkaurgilljharsahib3543 ปีที่แล้ว +1

    ਮੁਬਾਰਕਾਂ ਦੋਵਾਂ ਨੂੰ ਨਵੇਂ ਸਫ਼ਰਾਂ ਲਈ , ਸ਼ੁਕਰੀਆ ਸਾਨੂੰ ਨਵੀਂ ਥਾਂ ਦਿਖਾਉਣ ਲਈ 🙏🙏

  • @dharmindersekhon9680
    @dharmindersekhon9680 ปีที่แล้ว +1

    ਬਾਈ ਬਹੁਤ ਦੇਰ ਬਾਅਦ ਹੀ ਸਫ਼ਰ ਸ਼ੁਰੂ ਕੀਤਾ ਸੋ ਮੈਂ ਤੂਹਾਡੇ ਹਰ ਬਲੌਗ ਨੂੰ ਦੇਖਦਾ ਹਾਂ

  • @jasvirjasvir6436
    @jasvirjasvir6436 ปีที่แล้ว +1

    ਸਤਿ ਸ੍ਰੀ ਆਕਾਲਜੀ ਚੜ੍ਹਦੀ ਕਲਾ ਮਾ ਰੱਖੇ ਵਾਹਿਗੁਰੂ ਨਵੇਂ ਸਫਰਾਂ ਮਾ

  • @parvindersingh7603
    @parvindersingh7603 ปีที่แล้ว +1

    ਬਹੁਤ ਉਡੀਕ ਬਾਅਦ ਦਰਸ਼ਨ ਹੋਏ ਧੰਨਵਾਦ ਬਾਈ ਦੋਨਾਂ

  • @GurtejSingh-yc7ck
    @GurtejSingh-yc7ck ปีที่แล้ว +1

    ਬਾੲੀ ਜੀ ਮਨ ਬਹੁੁਤ ਖੁਸ ਹੋੲੀਅਾ ਜਦੋ ਤੁਹਾਡੀ ਸਫਰ ਸੁਰੂ ਦੀ ਵੀਡਿੰੳ ਦੇਖੀ

  • @GurmeetSingh-rt6or
    @GurmeetSingh-rt6or ปีที่แล้ว +2

    ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ਤੁਹਾਡਾ ਸੁਆਗਤ ਹੈ ਨਵੇਂ ਸਫ਼ਲ ਤੇ ਬਹੁਤ ਦੇਰ ਵਾਦ ਤੁਹਾਡੇ ਨਾਲ ਮੁਲਾਕਾਤ ਹੋਈ ਹੈ youtube ਤੇ ਅੱਖਾਂ ਤਰਸ ਗਈਆ ਬਾਈ ਜੀ ਤੁਹਾਨੂੰ ਦੇਖਣ ਨੂੰ ਪਰਮਾਤਮਾ ਤੁਹਾਡੇ ਸਿਰ ਤੇ ਹੱਥ ਰੱਖੇ ਜੀ

  • @tarjitsingh5991
    @tarjitsingh5991 ปีที่แล้ว +1

    ਸਤਿ ਸ੍ਰੀ ਆਕਾਲ ਵਾਰ ਜੀ ਨਵੇਂ ਸਫ਼ਰ ਦੀਆਂ ਮੁਬਾਰਕਾਂ ਦੋਨਾਂ ਵੀਰਾਂ ਨੂੰ

  • @jagsirsinghaulakh3786
    @jagsirsinghaulakh3786 ปีที่แล้ว +1

    ਨਵੇਂ ਸਫ਼ਰ ਦੀਆਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਮਾਂ

  • @harjyotsingh5291
    @harjyotsingh5291 ปีที่แล้ว

    ਸੱਤ ਸ੍ਰੀ ਅਕਾਲ ਵੀਰਾਂ ਨੂੰ। ਰੱਬ ਚਡ਼੍ਹਦੀ ਕਲਾ ਰੱਖੇ ਦੋਵਾਂ ਭਰਾਵਾਂ ਨੂੰ। ਵਾਹਿਗੁਰੂ ਜੀ। ਦੇਵ ਕਲਕੱਤੇ ਤੋਂ।

  • @sukhwantsingh7937
    @sukhwantsingh7937 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੇ ਨਵੇਂ ਸਫਰ ਦੀਆਂ ਮੁਬਾਰਕ ਜੀ

  • @bittitalwandisabo5343
    @bittitalwandisabo5343 ปีที่แล้ว +1

    ਬੱਲੇ ਬੱਲੇ ਹੋਈ ਪਈ ਆ ਬਾਈ ਭੁੱਲਰ ਹੋਰੀਂ ਤਰਸੇਮ ਸਫ਼ਰੀ ਹਰਚਰਨ ਜੀ ਬਾਕੀਆਂ ਦੇ ਮੈਂ ਨਾਮ ਨਹੀਂ ਜਾਣ ਦਾ
    ਜਿਉਂਦੇ ਵੱਸਦੇ ਰਹੋ

  • @iamtaran2649
    @iamtaran2649 ปีที่แล้ว +1

    ਨਵੇਂ ਸਫ਼ਰਾ ਤੇ ਵਾਹਿਗੁਰੂ ਚੜਦੀਕਲਾ ਰਖੇ

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +7

    ਬਾਈ ਦੋਹਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਜੀ ਤੁਹਾਡੇ ਇਹਨਾਂ ਸਫ਼ਰਾਂ ਵਿੱਚ ਤੁਹਾਨੂੰ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🌹

  • @sarbjitpurewal64
    @sarbjitpurewal64 ปีที่แล้ว

    ਦੋਹਾਂ ਸਾਈਕਲ ਸਫ਼ਰ ਪਿਆਰੇਆਂ ਨੂੰ ਨਵੇਂ ਸਫ਼ਰ ਦੀਆਂ ਮੁਬਾਰਕਾਂ ਤੇ ਸ਼ੁੱਭ ਕਾਮਨਾਵਾਂ ❤❤👍👍🙏🙏

  • @sunrisewelfaresocietysrimu8686
    @sunrisewelfaresocietysrimu8686 ปีที่แล้ว +1

    Wow. What a new journey of bai ghudda and baldev. ,. Good. Bro. ,. SSA g,. Dr. Harbhagwan Harry Muktsar sahib

  • @DalvirSingh-zl7wu
    @DalvirSingh-zl7wu ปีที่แล้ว +1

    ਦੋਵੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ

  • @happysidhuhappysidhu8638
    @happysidhuhappysidhu8638 ปีที่แล้ว

    ਸਤਿ ਸ਼੍ਰੀ ਆਕਾਲ ਬਾਈ ਜੀ ਬਹੁਤ ਵਧੀਆ ਕੀਤਾ ਬਾਈ ਜੀ ਹੁਣ ਸਮਾਂ ਵਧੀਆ ਲੰਘੂ ਬਹੁਤ ਉਡੀਕ ਕੀਤੀ ਤੁਹਾਡੇ ਵਲੌਗ ਦੀ 💯💯🙏🙏

  • @jagseersingh5781
    @jagseersingh5781 ปีที่แล้ว +1

    ਰੱਬ ਚੜਦੀ ਕਲਾ ਚ ਰੱਖੇ ਦੋਨਾਂ ਵੀਰਾ ਨੂੰ

  • @GagandeepSingh-oz7lj
    @GagandeepSingh-oz7lj ปีที่แล้ว +1

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਨਵੇਂ ਸਫ਼ਰ ਦੀਆਂ ਮੁਬਾਰਕਾਂ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @sukhjinder_kandhola
    @sukhjinder_kandhola ปีที่แล้ว +1

    Best of luck . new journey lyi. Waheguru chrhdi kla ch rkhe dova veeran nu

  • @jagseermaan3034
    @jagseermaan3034 ปีที่แล้ว +1

    Dev Ghuda ji Waheguru ji ka Khalsa Waheguru ji ki Fateh

  • @jashandayavicky3041
    @jashandayavicky3041 ปีที่แล้ว +1

    ਸਤਿ ਸ਼੍ਰੀ ਅਕਾਲ ਵੀਰ ਜੀ
    ਸ਼ੁਕਰ ਆਂ ਤੁਸੀਂ ਆਏ
    ਰੱਬ ਚੜ੍ਹਦੀ ਕਲਾ ਰੱਖੇ

  • @MoharSingh-vr9er
    @MoharSingh-vr9er ปีที่แล้ว +1

    ਤੁਸੀਂ ਯਾਰ ਕੁਸਕੇ ਵੀ ਨਹੀਂ ਇੰਨਾ ਕੁਛ ਹੋ ਗਿਆ ਪੰਜਾਬ ਚ ਦੋ ਲਫ਼ਜ਼ ਹੀ ਬੋਲ ਦਿੰਦੇ ਯਾਰ
    ਸਪੋਰਟ ਮੈਂ ਵੀ ਨਹੀਂ ਕਰਦਾ ਅਮ੍ਰਿਤਪਾਲ ਪਰ ਪੰਜਾਬ ਨਾਲ ਤਾਂ ਧੱਕਾ ਹੋ ਹੀ ਰਿਹਾ ਸੀ
    ਬਲਦੇਵ ਦਾ ਤਾਂ ਪਤਾ ਸੀ ਪਰ ਤੈਥੋਂ ਇੱਹ ਉਮੀਦ ਨਹੀਂ ਸੀ
    ਖੈਰ still gonna watch you love rfrom Darwin Australia.

  • @punjab3675
    @punjab3675 ปีที่แล้ว +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰਾਂ ਤੇ

  • @satnamsinghpurba9584
    @satnamsinghpurba9584 ปีที่แล้ว +2

    Very nice video god bless both of you take care 😊😊

  • @adarshsahibnasibpura2037
    @adarshsahibnasibpura2037 ปีที่แล้ว +1

    ਬਾਈ ਅਸੀਂ ਅਰਦਾਸ ਕਰਦੇ ਆ ਕੇ ਵਹਿਗੁਰੂ ਅਗਲਾ ਜਨਮ ਦੇ ਹੁੰਦਾਂ ਹੋਵੇ ਤਾਂ ਮੈਂ ਵੀ ਸ਼ੈਕਲ ਸਫ਼ਰ ਕਰਾਂ ।

  • @b.s.dhillon7515
    @b.s.dhillon7515 ปีที่แล้ว +7

    ਲੰਬੀ ਉਡੀਕ ਕਰਾਉਣ ਤੋ ਬਾਦ ਚੱਲ ਪਏ ਸਫਰਾਂ ਨੂੰ,ਪਰਮਾਤਮਾ ਤੁਹਾਡੇ ਤੇ ਮਿਹਰ ਕਰੇ।🙏

  • @kamalbhathal9264
    @kamalbhathal9264 ปีที่แล้ว

    ਬਹੁਤ ਟਾਇਮ ਹੋ ਗਿਆ ਵੀਡੀਓ ਦੇਖੀ ਨੂੰ। ਤੇ ਹੁਣ ਤੁਹਾਡੇ ਸਫ਼ਰ ਦੇ ਨਾਲ ਅਸੀਂ ਵੀ ਵੀਡੀਓ ਦੇਖ ਕੇ ਸਫ਼ਰ ਕਰਾਗੇ। ਤੇ ਵਾਹਿਗੁਰੂ ਚੜਦੀਕਲਾ ਰੱਖੇ🙏🚩

  • @ninderjohal
    @ninderjohal ปีที่แล้ว

    ਸ਼ੂਕਰੀਆ ਤੁਹਾਡਾ ਵੀਰ ਜੀ ਸਫਰ ਸ਼ੁਰੂ ਕਰਨ ਲਈ ,
    ਕਿਉਂ ਕੀ ਯੁਟਿਉਬ ਬਹੁਤ ਬੋਰਰੀਗ਼ ਲੱਗਣ ਲੱਗ ਪਈ ਸੀ ਦੇਖਣ ਲਈ ਕੁਝ ਨੀ ਸੀ ਵਧੀਆ ,
    ਵਾਹਿਗੁਰੂ ਚੜਦੀ ਕਲਾਂ ਚ ਰੱਖੇ ਤੁਹਾਨੂੰ ਦੋਹਾ ਵੀਰਾ ਨੂੰ ,

  • @bittitalwandisabo5343
    @bittitalwandisabo5343 ปีที่แล้ว +1

    ਸਤਿ ਸ੍ਰੀ ਅਕਾਲ ਬਾਈ ਜੀ
    ਨਵੇਂ ਸਫ਼ਰਾਂ ਦੀਆਂ ਬਹੁਤ ਸਾਰੀਆਂ ਮੁਬਾਰਕਾਂ
    ਬਹੁਤ ਟਾਈਮ ਬਾਅਦ ਵਲੋਗ ਆਇਆ ਬਾਈ ਜੀ
    ਜਿਉਂਦੇ ਵੱਸਦੇ ਰਹੋ
    ਤੰਦਰੁਸਤ ਰਹੋ🙏🙏
    ਬਿੱਟੀ ਤਲਵੰਡੀ ਸਾਬੋ (ਪਹਾੜਾਂ ਦਾ ਪੱਕਾ ਆੜੀ)
    ਬਠਿੰਡਾ

  • @hansenjo2011
    @hansenjo2011 ปีที่แล้ว +2

    Bhullar Saab is a great guy 👍🏼

  • @krapalsingh4757
    @krapalsingh4757 ปีที่แล้ว +1

    WAHEGURU JI DA KHALSA WAHEGURU JI DI FATEH. 🎉

  • @sukhpalsingh2623
    @sukhpalsingh2623 ปีที่แล้ว +1

    Bohat bahut mubarakan nwe safar diyan nepal ponch ke mahindernagar awega pehla nepal da sehar🙂🎉🎉🎉💐

  • @harbhindersinghgill4484
    @harbhindersinghgill4484 ปีที่แล้ว +1

    ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਬਲਦੇਵ ਸਿੰਘ ਵੀਰ ਨਵਾਂ ਸਫ਼ਰ ਸ਼ੁਰੂ ਕਰਨ ਲਈ ਮੁਬਾਰਕਬਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਕਰੇ ਜਵਾਨੀਆਂ ਮਾਣੋ

  • @HardeepSingh-hn8cz
    @HardeepSingh-hn8cz ปีที่แล้ว +1

    👍 SSA veer g. Dubara dekh k khushi hoi. Best of luck

  • @VarinderSingh-oz7mk
    @VarinderSingh-oz7mk ปีที่แล้ว +1

    good to see again after long time.wish you happy nice journey. Baba kirpa banairakhe

  • @punjabitec7977
    @punjabitec7977 ปีที่แล้ว +1

    ਬਹੁਤ ਦਿਨਾ ਬਾਅਦ ਦਰਸ਼ਨ ਹੋਏ ਵੀਰਾਂ ਦੇ ਹੁਣ ਲਗਨ ਗਏ ਮੇਲੇ,🙏🙏

  • @sarajmanes4505
    @sarajmanes4505 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਮੈ ਇਹ Strava App ਦੀ ਮੈ ਵਰਤੋ ਕਰਦਾ ਹਾ ਬਹੁਤ ਵਧੀਆ ਹੈ ਵਾਹਿਗੁਰੂ ਜੀ ਆਪ ਜੀ ਦੇ ਇਸ ਨਵੇ ਸਫਰ ਵਿੱਚ ਅੰਗ ਸੰਗ ਸਹਾਈ ਹੋਣ ਹਮੇਸ਼ਾ ਚੰੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ 🙏🙏👌👌👍👍👏👏❤❤✌✌

  • @Baljeetsingh-rv9op
    @Baljeetsingh-rv9op ปีที่แล้ว +4

    ਨਵੇਂ ਸਫਰ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦੋਵਾ ਭਰਾਵਾਂ ❤❤❤🎉🎉🎉🎉

  • @dharmindersingh1523
    @dharmindersingh1523 ปีที่แล้ว +10

    ਨਵੇਂ ਸਫ਼ਰ ਲਈ ਬਹੁਤ ਮੁਬਾਰਕਾਂ ਵੀਰੋ । ਵਾਹਿਗੁਰੂ ਜੀ ਤੁਹਾਡੇ ਸਫ਼ਰ ਵਿਚ ਤੁਹਾਡੇ ਅੰਗ ਸੰਗ ਸਹਾਈ ਰਹਿਣ ❤

  • @MANJITSingh-wh2fd
    @MANJITSingh-wh2fd ปีที่แล้ว +1

    Congratulations and best of luck for your new journey 🚲🚲🙏sat shri Akal ghudda and Dev veer ji nice vlog veer ji

  • @madhomalli7321
    @madhomalli7321 ปีที่แล้ว +1

    ਸਤਿ ਸ੍ਵੀ ਅਕਾਲ ਬਾਈ ਜੀ । ਨਿੱਘਾ ਪਿਆਰ ਵੈਨਕੋਵਰ ਦੀ ਧਰਤੀ ਤੋਂ । ਜਿਉਂਦੇ ਵੱਸਦੇ ਰਹੋ ❤️❤️💐💐

  • @GursewakSingh-pw1ct
    @GursewakSingh-pw1ct ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @tajinderchopra5026
    @tajinderchopra5026 ปีที่แล้ว +1

    Best of luck veer Gudha ji

  • @kuldeepsidhu02
    @kuldeepsidhu02 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @tarjitsingh5991
    @tarjitsingh5991 ปีที่แล้ว +1

    ਮੈਂ ਤੇ ਬਹੁਤ ਇਂਤ੍ਜ਼ਾਰ੍ ਕੀਤਾ ਵੀਰ ਜੀ

  • @JasvirKaur-xe2of
    @JasvirKaur-xe2of ปีที่แล้ว

    ਵਾਹਿਗੁਰੂ ਜੀ👍 ਆਪ ਦੀ ਸਾਇਕਲ ਯਾਤਰਾ ਸਫ਼ਲ ਕਰੇ ਪੁੱਤਰੋ

  • @ParamjitSingh-ok8he
    @ParamjitSingh-ok8he ปีที่แล้ว

    ਨਵੇਂ ਸਫਰ ਦੀ ਸ਼ੁਰੂਆਤ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ!

  • @davindersingh6004
    @davindersingh6004 ปีที่แล้ว +1

    Have a nice journey God bless you both thanks 🙏

  • @daljitsingh9849
    @daljitsingh9849 ปีที่แล้ว +3

    ਬਾਈ ਜੀ WELCOME ਤੁਹਾਡਾ ਦੋਵੇਂ
    ਭਰਾਵਾਂ ਦਾ ਬਹੁਤ ਲੰਮੇ ਸਮੇਂ ਬਾਅਦ ਮੇਲੇ,ਗੇਲੇ ਹੋਏ ਨੇ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ।
    ਦਲਜੀਤ ਸਿੰਘ ਅਹਿਮਦਗੜ੍ਹ
    ਜ਼ਿਲ੍ਹਾ ਮਲੇਰਕੋਟਲਾ।
    Best 👍💕 Of Luck
    ਚੱਕੀ ਚੱਲੋ ਫੱਟੇ ਬਾਈ ਜੀ।

  • @reshamsinghsingh1919
    @reshamsinghsingh1919 ปีที่แล้ว +1

    ਵਾਹਿਗੁਰੂ ਜੀ 🙏 ਮੇਹਰ ਕਰਨ ਵੀਰ ਜੀ ❤

  • @madanms8309
    @madanms8309 ปีที่แล้ว +1

    ਦੁਆਵਾਂ ਪਿਆਰ ਨਵੇਂ ਸਫ਼ਰ ਲਈ ਬਾਈ

  • @ranjitbadesha214
    @ranjitbadesha214 ปีที่แล้ว

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @gorasekhon
    @gorasekhon ปีที่แล้ว

    ਵੀਰ ਜੀ ਸਤਿ ਸ਼ੀ ਅਕਾਲ
    ਨਵੇ ਸਫ਼ਰ ਦੀਆ ਮੁਬਾਰਕਾ
    ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @funjabivlog8345
    @funjabivlog8345 ปีที่แล้ว +1

    ਲਗਾਓ ਬਾਈ ਰੌਣਕਾਂ ਯੂਟਿਊਬ ਤੇ🔥🔥

  • @gurtejgill1882
    @gurtejgill1882 ปีที่แล้ว +1

    22G Teez.Gill manila ਕੋਟਕਪੂਰਾ ਮੇਰੇ ਘਰ ਆ ਪਿੰਡ ਸੰਧਵਾ ਜੀ ਆਇਆ ਨੂੰ 22G 🎉🎉

  • @kohinoorsohal3303
    @kohinoorsohal3303 ปีที่แล้ว +1

    Happy & Safe journey
    Both of you.....jii 🙏🙏
    All the best....jii 🙏🙏

  • @grewalsingh3155
    @grewalsingh3155 ปีที่แล้ว

    ਪਰਮਾਤਮਾ ਚੜਦੀਕਲ੍ਹਾ ਵਿੱਚ ਰੱਖੇ ਸਦਾ

  • @mandeepsharma1126
    @mandeepsharma1126 ปีที่แล้ว +1

    Keep it up

  • @gurpyar9441
    @gurpyar9441 ปีที่แล้ว +3

    ਨਵੇਂ ਸਫ਼ਰ ਲਈ ਬਹੁਤ ਬਹੁਤ ਮੁਬਾਰਕਾਂ ਬਲਦੇਵ ਸਿੰਘ ਤੇ ਅੰਮ੍ਰਿਤਪਾਲ ਸਿੰਘ ਬਾਈ ਹੋਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਹੁਣ ਸੁਆਦ ਆਊ ❤️🙏

  • @jassihanda2413
    @jassihanda2413 ปีที่แล้ว +1

    ਸਤਿ ਸ੍ਰ ਅਕਾਲ ਵੀਰ ਜੀ

  • @bahadursingh3185
    @bahadursingh3185 ปีที่แล้ว +1

    ਸੁੱਖਾਂ ਸੁੱਖ ਦਿਆਂ ਨੂੰ ਆਹ ਦਿਨ ਆਏ ਜੀ ਬੱਜ ਰਹੀਆਂ ਬੰਸਰੀਆਂ

  • @pandhercreations
    @pandhercreations ปีที่แล้ว

    ਨਵੇਂ ਸਫਰ ਲਈ ਮੁਬਾਰਕਾਂ ਦੋਨਾਂ ਭਰਾਵਾਂ ਨੂੰ

  • @satgurusingh7810
    @satgurusingh7810 ปีที่แล้ว +2

    Have a safe journey

  • @jaswindersingh2928
    @jaswindersingh2928 ปีที่แล้ว +1

    ਸਾਈਕਲ ਨਵੇ ਲਏ ਹਨ? ਹੁਣ ਸਵੇਰੇ ਸਭ ਤੋਂ ਪਹਿਲਾਂ ਤੁਹਾਡਾ ਸਫਰ ਹੀ ਦੇਖਿਆ ਕਰਾਂਗੇ। ਮਾਨਸਾ ਜਵਾਹਰਕੇ ਤੋਂ। 🌷🌷🌷🌷🌷

  • @jaspalsinghseera5575
    @jaspalsinghseera5575 ปีที่แล้ว +1

    ਸਤਿ ਸ੍ਰੀਅਕਾਲ ਵੀਰਾਂ ਨੂੰ ਵਾਹਿਗੁਰੂ ਆਪ ਜੀਆਂ ਨੂੰ ਨੇਪਾਲ ਦੇ ਸਫਰ ਵਿੱਚ ਸਦਾ ਚੜ੍ਹਦੀਕਲਾ ਬਖਸ਼ੇ

  • @asingh5651
    @asingh5651 ปีที่แล้ว +1

    ਬਹੁਤ ਵਧੀਆ ਬਾਈ

  • @harwindergrewal9375
    @harwindergrewal9375 ปีที่แล้ว +1

    ਸਤਿ ਸਰੀ ਅਕਾਲ ਛੋਟੇ ਵੀਰ

  • @khokharvlogs4732
    @khokharvlogs4732 ปีที่แล้ว +1

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @gurbaazsingh603
    @gurbaazsingh603 ปีที่แล้ว +1

    ਬਹੁਤ ਵਧੀਆ 😊

  • @killersaini4531
    @killersaini4531 ปีที่แล้ว

    ਭਾਜੀ ਨਵੇ ਸਫਰ ਦੀ ਮੁਬਾਰਕ ਹੋਵੇ। ਰੱਬ ਤੁਹਾਡੀ ਸਫਰ ਪੂਰਾ ਕਰੇ

  • @jasmersinghjassbrar3673
    @jasmersinghjassbrar3673 ปีที่แล้ว

    ਨਵੇਂ ਸਫਰਾਂ ਦੀਆਂ ਨਵੀਆਂ ਈ ਸ਼ੁੱਭ ਇੱਛਾਵਾ ਜੋੜੀ ਨੂੰ.

  • @gursewakdhillon7773
    @gursewakdhillon7773 ปีที่แล้ว +1

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @jaswindersinghsodhi1851
    @jaswindersinghsodhi1851 ปีที่แล้ว +1

    ਬਹੁਤ ਖੂਬ, ਵੀਰਿਓ

  • @PremSingh-vo8pi
    @PremSingh-vo8pi ปีที่แล้ว +2

    Good