ไม่สามารถเล่นวิดีโอนี้
ขออภัยในความไม่สะดวก

Geeta Zaildar - Kalakaran De Kisse (66) - Punjabi Podcast with Sangtar

แชร์
ฝัง
  • เผยแพร่เมื่อ 19 ม.ค. 2023
  • Geeta Zaildar - Kalakaran De Kisse (66) - Punjabi Podcast with Sangtar
    Released January 20, 2023
    Geeta Zaildar returns with many new funny stories and observations. Both Sangtar and Geeta share funny stories of their contemporary peers.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    TH-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2023 Plasma Records.
    #PunjabiVirsa #PunjabiPodcast #SangtarPodcast

ความคิดเห็น • 102

  • @charanjitsinghdhaliwal9099
    @charanjitsinghdhaliwal9099 ปีที่แล้ว +5

    ਸੰਗਤਾਰ ਭਾਜੀ ਮੇਂ ਹਰ ਰੋਜ਼ ਇਹ ਪ੍ਰੋਗਰਾਮ ਸੁਣਦਾ ਸਾਰਾ ਦਿਨ ਕੁਝ ਨਵਾਂ ਹਿ ਸਿੱਖਣ ਨੂੰ ਮਿਲਦਾ 🙏👍✌️💝🌹

  • @JatinderKumar-kg4im
    @JatinderKumar-kg4im ปีที่แล้ว +15

    ਭਾਜੀ ਹੱਸ ਹੱਸ ਢਿੱਡ ਪੱਕ ਗਿਆ। ਰਾਤ ਦਾ ਇਕ ਵੱਜ ਗਿਆ ਸੁਣ ਰਿਹਾ ਸੀ ਤੇ ਸੁਣਦਾ ਸੁਣਦਾ ਕਲਾ ਈ ਹੱਸੀ ਜਾਦਾ ਆ। ਧੰਨਵਾਦ ਸੰਗਤਾਰ ਭਾਜੀ ❤❤❤❤

  • @MandeepSingh-dx5gm
    @MandeepSingh-dx5gm ปีที่แล้ว +4

    ਬਹੁਤ ਵਧੀਆ ਭਾਜੀ। ਦੇਬੀ ਜੀ ਨਾਲ ਮੁਲਾਕਾਤ ਦੋਬਾਰਾ ਕਰੋ।

  • @HARPREETSINGH-pr6nf
    @HARPREETSINGH-pr6nf ปีที่แล้ว +3

    ਸਤਿ ਸ੍ਰੀ ਆਕਾਲ ਭਾਜੀ, ਬੋਹਤ ਸੋਹਣੀ ਗੱਲ਼ ਬਾਤ ਕੀਤੀ ਭਾਜੀ,, ਭਾਜੀ ਥੋਡੀ ਕੁਰਸੀ ਦੇ ਪਿੱਛੇ ਪੰਜਾਬ ਦੇ ਨਕਸ਼ੇ ਦੀ ਫ਼ੋਟੋ ਲੱਗੀ ਬਹੁਤ ਸੋਹਣੀ ਲੱਗੂ ਧੰਨਵਾਦ ਜੀ।

  • @indrpowar
    @indrpowar ปีที่แล้ว +3

    Geeta paaji kenda peeezey aa gye hun chaliye 😅😅😅

  • @harpreetsinghmoga
    @harpreetsinghmoga ปีที่แล้ว +1

    ਬਹੁਤ ਵਧੀਆ ਸੰਗਤਾਰ ਜੀ।
    ਬਹੁਤ-ਬਹੁਤ ਧੰਨਵਾਦ।

  • @rangpunjabde2002
    @rangpunjabde2002 ปีที่แล้ว +3

    ghaint a ...veer ji Debi Bai fer to

  • @NirmalKumar-dl8lc
    @NirmalKumar-dl8lc ปีที่แล้ว +1

    ਬਹੁਤ ਵਦੀਆ ਜੀ.....ਪੈਸੇ ਚੁੱਗਣ ਵਾਲੀ ਗੱਲ ਤੇ ਤਾਂ ਠਹਾਕਾ ਹੀ ਨਿੱਕਲ ਗਿਆ 😀

  • @gurwinderkaur9760
    @gurwinderkaur9760 ปีที่แล้ว +1

    ਸਤਿ ਸ਼੍ਰੀ ਅਕਾਲ ਜੀ ਸੰਗਤਾਰ ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਜੀ 🙏🙏🙏🙏🙏

  • @VFX_Karan371
    @VFX_Karan371 ปีที่แล้ว +2

    ਭਾਜੀ ਬਹੁਤ ਵਧੀਆ

  • @AmandeepSingh-lc6jl
    @AmandeepSingh-lc6jl ปีที่แล้ว +1

    ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ ਜੀ

  • @jaspalkumar4751
    @jaspalkumar4751 ปีที่แล้ว +2

    22 ji aap tusi canada amrica ponch gae te galla karde music pinda vich ponch jave tusi ponch karo pinda vich javo tusi gon vaste lakha vich keemta lende o

  • @BaljinderSingh-ni6kw
    @BaljinderSingh-ni6kw ปีที่แล้ว +2

    ਕਮੇਟੀ ਦਾ ਬੰਦਾ ਗਾਈ ਜਾਂਦਾ😂
    Bhaji bht ghaint podcast
    Asi v thoade area mahilpur cho e aa

  • @sandeepsingh-qr8bb
    @sandeepsingh-qr8bb ปีที่แล้ว

    Bahut wadiya galbat aa ji

  • @kuldeepjoshi4258
    @kuldeepjoshi4258 ปีที่แล้ว +2

    Amazing galbat sangtar ji God bless you 🙏

  • @balwinderkaurbenipal6277
    @balwinderkaurbenipal6277 ปีที่แล้ว +1

    Wah ji wah bahut vadhia ji💯💯💯

  • @pritpalkaurudasi9139
    @pritpalkaurudasi9139 ปีที่แล้ว +3

    Waheguru bless you mere veer

  • @deephundal5918
    @deephundal5918 ปีที่แล้ว

    Geeta zaildar bhut ghaint singer aa
    Bai di awaaj v bhut sohni aa,Always hitt aa..baaki sangtar bhaji da koi jwaab nii aa..

  • @amritamrit9938
    @amritamrit9938 ปีที่แล้ว

    Bhut bdiya sagtar ji and geeta ji

  • @gurjeetsingh5877
    @gurjeetsingh5877 ปีที่แล้ว

    ਬਹੁਤ ਵਧੀਆ ਲੱਗੀ ਗੱਲਬਾਤ ਅਤੇ ਤਰੀਕਾ,,,

  • @kamsingh7245
    @kamsingh7245 ปีที่แล้ว +1

    Definitely,Knowledge mildi hai paaji.

  • @bindaladdysandhu6904
    @bindaladdysandhu6904 ปีที่แล้ว

    ਸਤਿ ਸ੍ਰੀ ਅਕਾਲ ਦੋਨੋ ਵੀਰਾ ਨੂੰ ਜੀ ਮੈਂ ਬਲਵਿੰਦਰ ਤਰਕਸ਼ੀਲ ਨਿਊਜ਼ੀਲੈਂਡ ਤੋਂ ਵੀਰ ਜੀ ਮੈਂ ਤੁਹਾਨੂੰ ਇਕ ਸਵਾਲ ਭੇਜੀਆਂ ਸੀ ਗੀਤੇ ਨੂੰ ਕਰਨ ਲਈ ਭੇਜਿਆ ਸੀ ਸਕੂਟਰ ਤੇ ਮੱਝ ਲੇ ਕੇ ਆਏ ਸੀ ਮੈਰੇ ਸੋਹਰੇ ਗੀਤੇ ਦੇ ਪਿੰਡ ਹਨ ਮੈਂ ਤੇ ਗੀਤਾ ਮੱਝ ਲੈਣ ਗਏ ਸੀ ਗੀਤੇ ਦੀ ਭੈਣ ਦੇ ਘਰੋਂ ਉਹ ਵੀ ਸਕੂਟਰ ਤੇ

  • @gurindersingh9107
    @gurindersingh9107 ปีที่แล้ว +1

    ਸਤਿ ਸ੍ਰੀ ਅਕਾਲ ਜਨਾਬ ਹਰਮਨਜੀਤ ਤੇ ਮਨਪਰੀਤ ਨਾਲ ਵੀ ਮੁਲਾਕਾਤ ਕਰੋ ਕਿਰਪਾ ਕਰਕੇ ।ਧੰਨਵਾਦ

  • @Arabiantrucker1987
    @Arabiantrucker1987 ปีที่แล้ว

    ਘੈਂਟ ਗੱਲਾਂ ਬਾਤਾਂ ਵੀਰੋ ❤️🙏 ਬਹੁਤ ਸਾਰਾ ਪਿਆਰ ਮਲੇਸ਼ੀਆ 🇲🇾 ✈️ ਤੋਂ

  • @Mandeep_shergill17
    @Mandeep_shergill17 ปีที่แล้ว +1

    ਸੰਗਤਾਰ ਜੀ ਸਤਿ ਸ੍ਰੀ ਅਕਾਲ ਜੀ
    ਅੱਜ ਵਧੀਆ ਰੋਣਕ ਮੇਲੇ ਵਾਲਾ ਪਰੋਗਰਾਮ ਸੀ ਵਧੀਆ ਲੱਗਾ ਜਿਉਂਦੇ ਵਸਦੇ ਰਹੋ ਤੇ ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @Kularsarpanch
    @Kularsarpanch ปีที่แล้ว +2

    ਕਰਤਾਰ ਪੁਰ ਵਾਲਾ ਜੁਗਾੜੀ ਦਲਵਿੰਦਰ ਦਿਆਲਪੁਰੀ ਤਾਂ ਨੀ ਸੀ ??

  • @truthSeeker-98
    @truthSeeker-98 ปีที่แล้ว

    Bahut vdhia bhaji jari rakho podcast

  • @sachdahoka2304
    @sachdahoka2304 ปีที่แล้ว +1

    24.35 te dalwinder dyalpuri di gal kiti

  • @AvtarBhatti206
    @AvtarBhatti206 ปีที่แล้ว

    Bahut vadhiya Bhaji Maza aa gya ji 👍👍😀😀

  • @JungleePunjabi
    @JungleePunjabi ปีที่แล้ว +2

    Nice talk! Shamshad Ali g pesh kro bhaji 🙏🏽

  • @harjotsinghhoney430
    @harjotsinghhoney430 ปีที่แล้ว

    Great

  • @gurjitsingh1914
    @gurjitsingh1914 9 หลายเดือนก่อน

    Nice Show.

  • @verrk12
    @verrk12 ปีที่แล้ว +1

    Sirrraaa kra ta 22 ji Dona ne hahaha 🙏🏻🙏🏻

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @pavitarsingh3031
    @pavitarsingh3031 ปีที่แล้ว +2

    Debi ❤❤❤❤❤❤❤❤❤

  • @harmandhillon3710
    @harmandhillon3710 ปีที่แล้ว

    Superbbbb…. Keep doing it sangtar bai ji👌🏻

  • @satnamsinghsingh4252
    @satnamsinghsingh4252 ปีที่แล้ว

    Sangtaar ji asi raat nu ghar vich kum karde han te bus tuhade podcast hi subde rehnde aan badaa swaad aunda a te sangeet da besumaar gyan milda a main v likhda te maada mota gaa lainda ha tuhanu sunke najjare aa jaande ne tusi sangeet de sagar ho parmatma tuhanu lummi ummar deve tan jo sada margdarshan hunda rahe muthaa tekde aan ji

  • @harvindersekhon8454
    @harvindersekhon8454 ปีที่แล้ว +1

    Super 👍

  • @jassbajwajalandhar
    @jassbajwajalandhar ปีที่แล้ว +1

    bhut vdia gallan paji❤

  • @varinderkalyanpuri2645
    @varinderkalyanpuri2645 ปีที่แล้ว

    ਸੰਗਤਾਂਰ ਵੀਰ ਜੀ ਤੁਸੀ ਲਾਜਵਾਬ ਹੋ

  • @Geet_Gurjeet
    @Geet_Gurjeet ปีที่แล้ว

    ਬਹੁਤ ਵਧੀਆ ਗੱਲਬਾਤ 👌

  • @santbhindranwalejidefanche8767
    @santbhindranwalejidefanche8767 ปีที่แล้ว

    20:52 ਗ਼ਲਤ ਫ਼ਹਿਮੀ ਨਹੀਂ BHULEKHA (ਭੁਲੇਖਾ) ਹੁੰਦਾ ਗਾ ਜੀ

  • @s.k.khardiyas.k.khardiya2787
    @s.k.khardiyas.k.khardiya2787 ปีที่แล้ว

    Very nice

  • @mandeepsandhu3436
    @mandeepsandhu3436 ปีที่แล้ว

    ਸ਼ਾਨਦਾਰ ਗੱਲਬਾਤ 💞

  • @prof.kuldeepsinghhappydhad5939
    @prof.kuldeepsinghhappydhad5939 ปีที่แล้ว

    Nice 👌

  • @MeharSinghpannu
    @MeharSinghpannu ปีที่แล้ว

    Sangtar always good 👍🏻 ❤ Vadia lagda galan sunke

  • @kulwantaulakh3369
    @kulwantaulakh3369 ปีที่แล้ว +1

    Nice

  • @laxmikant5009
    @laxmikant5009 ปีที่แล้ว

    Nice episode ji 🙏🙏🙏🙏

  • @gurjantsingh170
    @gurjantsingh170 ปีที่แล้ว

    Amb wali gall kaint bha g

  • @VishalRana-de3mk
    @VishalRana-de3mk ปีที่แล้ว

    Nice❤❤❤

  • @satnamsinghchauhan6145
    @satnamsinghchauhan6145 ปีที่แล้ว

    Sangtar. Bhai. Banda. Sira. tu

  • @harrykangmusic1821
    @harrykangmusic1821 ปีที่แล้ว

    Super video

  • @dr_jagraj_bhullar
    @dr_jagraj_bhullar ปีที่แล้ว +1

    👌❤️❤️

  • @globalsikhaid4486
    @globalsikhaid4486 ปีที่แล้ว

    ਭਾਜੀ ਬਹੁਤ ਅਮੀਰ ਏ ਬੋਲੀ ਪੰਜਾਬੀ

  • @balvirsingh9650
    @balvirsingh9650 ปีที่แล้ว

    ਪ੍ਰੋਫੈਸਰ ਸ਼ਮਸ਼ਾਦ ਜੀ ਹੋਰਾਂ ਦੇ ਇੰਦਰਜੀਤ ਨਿੱਕੂ ਰੌਸ਼ਨ ਪ੍ਰਿੰਸ ਵੀ ਸ਼ਗਿਰਦ ਨੇ

  • @pardeepkaur666
    @pardeepkaur666 ปีที่แล้ว

    Great job sangtar ji🙏🏼

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @harrykangmusic1821
    @harrykangmusic1821 ปีที่แล้ว

    My favorite person sangtar paji

  • @pavitarsingh3031
    @pavitarsingh3031 ปีที่แล้ว +1

    Virk Ranjit da Ghana hun mrjaaniye bulaya v ni boldi

  • @shiv0786
    @shiv0786 ปีที่แล้ว

    ਤੁਸੀਂ ਜ਼ਿੰਦਗੀ ਵਿੱਚ ਕੁੱਝ ਵੀ ਸਿੱਖ ਸਕਦੇ ਹੋ।
    ਪਰ ਦਿਲ ਚ ਸਿੱਖਣ ਦੀ ਚਾਹਤ ਹੋਣੀ ਚਾਹੀਦੀ ਹੈ।

  • @sukhdeepsidhu529
    @sukhdeepsidhu529 ปีที่แล้ว

    Good veer ji

  • @sunilGujjar-yf9mk
    @sunilGujjar-yf9mk ปีที่แล้ว

    ਸਤ ਸ੍ਰੀ ਆਕਾਲ ਜੀ 🙏

  • @karamjitkaur384
    @karamjitkaur384 ปีที่แล้ว

    Very nice ji 👌 🙏👌👌👌

  • @malkitsinghmalkitsingh6952
    @malkitsinghmalkitsingh6952 ปีที่แล้ว

    ਸਿਰਾ ਇੰਟਰਵਿਊ

  • @santbhindranwalejidefanche8767
    @santbhindranwalejidefanche8767 ปีที่แล้ว

    12:53 ਬੜੇ ਨਹੀਂ ਬੱਡੇ/ਵੱਡੇ
    ਜੀ 😁

  • @MrSamarsingh
    @MrSamarsingh ปีที่แล้ว

    Love from ludhiana Navy Johal ❤

  • @Save.Punjab
    @Save.Punjab ปีที่แล้ว +1

    Harbalav Sangeet devi talab mandir hunda c I think asi v sunan Jane c pehla samjh nahi c ohdi Hon sochde k kida vadia Sangeet c

  • @LovepreetSingh-ms6eu
    @LovepreetSingh-ms6eu ปีที่แล้ว

    ❤️

  • @deepsangatpuria1912
    @deepsangatpuria1912 ปีที่แล้ว +1

    Udeek aa ji

  • @gurjotuppal4852
    @gurjotuppal4852 ปีที่แล้ว

    listening in mixing process

  • @pitanangalia1026
    @pitanangalia1026 ปีที่แล้ว

    ਭਾਜੀ ਇੱਕੋ ਸਮੇਂ ਤਿੰਨ ਚਾਰ ਚਿਹਰਿਆਂ ਨਾਲ ਵੀਡਿਓ ਕਰ ਕੇ ਦੇਖੋ ਜੀ, ਸਾਂਝੀ ਕਾਲ 😶😶

  • @b.s_ghuman2244
    @b.s_ghuman2244 ปีที่แล้ว

    ਦਲਵਿੰਦਰ ਦਿਆਲਪੁਰੀ ਭਾਜੀ।

  • @satindersingh341
    @satindersingh341 ปีที่แล้ว

    ✌️👍👍

  • @jassbajwajalandhar
    @jassbajwajalandhar ปีที่แล้ว

    he gallan apne bachya nu daso veero assi vi apne nu dasa gye

  • @shalineegusain3589
    @shalineegusain3589 ปีที่แล้ว

    God bless you all! 🕶✍️

  • @surindersingh7094
    @surindersingh7094 ปีที่แล้ว

    ਸਿਤਾਰ ਸਾਹਿਬ ਨਵੈ ਨੂੰ ਕੀ ਪਤਾ ਚੰਬਾ ਚਰਖਾ ਵੇਲਣਾ ਮੀਨ ਕਪਾਹ ਵਾਲਾ ਕਮਾਦੀ ਪੀੜਨ ਚੁੰਬਾ ਖੱਦਰ ਰੱੜਾ ਪਟੱਕ

  • @prabhjot7854
    @prabhjot7854 ปีที่แล้ว

    Aaj da ta sidhu hi va

    • @santbhindranwalejidefanche8767
      @santbhindranwalejidefanche8767 ปีที่แล้ว

      ਭੇਡ ^^ 🐑🐑🐑

    • @santbhindranwalejidefanche8767
      @santbhindranwalejidefanche8767 ปีที่แล้ว

      Ohda es video naal ki lega tega???

    • @prabhjot7854
      @prabhjot7854 ปีที่แล้ว

      @@santbhindranwalejidefanche8767 ih vi singer va insaniyat tor te gal vi ni kar sakde so budi man ji .

    • @santbhindranwalejidefanche8767
      @santbhindranwalejidefanche8767 ปีที่แล้ว

      @@prabhjot7854 ਕਰੋ ਗੱਲ ਜੀ ਸੱਦਕੇ ਕਰੋ, ਪੂਰਾ ਸਮਰਥਨ ਐ ਮੇਰੇ ਬੰਨਿਓਂ। ਪਰ ਓਹਦਾ ਏਸ ਪੋਡਕਾਸਟ ਨਾਲ਼ ਕੋਈ ਲੇਗਾ ਤੇਗਾ ਨਹੀਂ ਹੈਗਾ ਜੀ। ਜੇ ਊਂ ਕਹਿਣਾ ਚਾਉਨੇ ਓਂ ਕੀ ਸਿੱਧੂ ਭਾਈ ਤੇ ਬੀ ਗੱਲ ਕਰੋ ਓਹ ਫੇਰ ਅੱਡ ਗੱਲ ਐ ਪਰ ਐਂ ਈ ਬਿਣਾ ਗੱਲੋਂ ਕੇਹ ਦੇਣਾ "ਅੱਜ ਦਾ ਤਾਂ ਸਿੱਧੂ ਹੀ ਵਾ", ਇਹ ਤਾਂ ਕੋਈ ਗੱਲ ਈ ਨੀ ਬਣੀ ਬੀਰੇ।

    • @prabhjot7854
      @prabhjot7854 ปีที่แล้ว

      @@santbhindranwalejidefanche8767 tu mhan va ji.bus waheguru sab da pla kare ji

  • @ParminderSingh-qq6is
    @ParminderSingh-qq6is ปีที่แล้ว

    Virji ik vari phir Nuri ji nal milva dao

  • @jatindersingh7387
    @jatindersingh7387 8 หลายเดือนก่อน

    Eh 3 bhai sleeke wale baap di olaad aa

  • @jatindersingh7387
    @jatindersingh7387 8 หลายเดือนก่อน

    Thuda teaam khlaas

  • @viratkohli.indian
    @viratkohli.indian ปีที่แล้ว

    Sidhu moose ala ni ban na kise ne gite varge ta bakri singer a 🙊

    • @ranjitsingh1238
      @ranjitsingh1238 ปีที่แล้ว

      Teri ki BBB ker digital ohnee

    • @viratkohli.indian
      @viratkohli.indian ปีที่แล้ว

      @@ranjitsingh1238 viche tere varge di BBB karke bund mari lagdi kise ne tahi gal ni dasni aundi tenu . Sale tere varge pind bund dende hunde te glla vich vich lul lain a jande parvaar vaste koi ni leja ghar lod huni vadu turi ferdi koi tahi ethe a geya .🫒💪

    • @balvirsingh9650
      @balvirsingh9650 ปีที่แล้ว +2

      ਭੋਰਤੀ ਚਵਲ਼ਾ

    • @santbhindranwalejidefanche8767
      @santbhindranwalejidefanche8767 ปีที่แล้ว

      @@balvirsingh9650 ਓਹੀ। ਸਾਰਿਆਂ ਦਾ ਗਲਾਮਾ ਫੜੀ ਜਾਂਦੇ ਨੇ, ਬੀ ਭਾਈ ਇਹਨੇ ਕੀ ਬਗਾੜ ਤਾ ਤੇਰਾ 🤦🏽‍♂️

    • @santbhindranwalejidefanche8767
      @santbhindranwalejidefanche8767 ปีที่แล้ว

      ਮਾਰ ਲਓ ਜਬਲਾਂ

  • @satinderpalsingh8672
    @satinderpalsingh8672 ปีที่แล้ว +1

    🙏

    • @kulvirsingh587
      @kulvirsingh587 ปีที่แล้ว

      Bhaji eh gal bahut badhiya laggi ke jekar koi sikhna chahunda hai ta oh kithon apna start le sakda hai. Thanks our Punjabies jehre gurughar vi apne naal le ke chal rahe ne

  • @nirbhaisingh6456
    @nirbhaisingh6456 ปีที่แล้ว

    ਥੋਡੇ ਘੁੱਗੀ ਲੋਟ ਆ ਗਈ ।ਗੱਲ ਕਰ ਲਾਇਨ ਛੋਟੀ ਖੇਤੀ ਵਾਲੀ ਨਹੀਂ ਸੀ