Canada ਬੈਠੇ Students ਨੂੰ ਆ ਰਹੀਆਂ ਮੁਸ਼ਕਿਲਾਂ ! Brampton 'ਚ ਪ੍ਰੈਸ ਵਾਰਤਾ | I am no queen | Minu Basi

แชร์
ฝัง
  • เผยแพร่เมื่อ 14 พ.ย. 2024

ความคิดเห็น • 11

  • @ravinderkour8342
    @ravinderkour8342 21 วันที่ผ่านมา +1

    Wahaguru ji 🙏 mehar karo ein students par

  • @gurbirgill4945
    @gurbirgill4945 22 วันที่ผ่านมา +1

    Right

  • @sharmarajesh1978
    @sharmarajesh1978 22 วันที่ผ่านมา

    this lady is very Wise !!!... good points --Salute

  • @jaspreetdhaliwal1475
    @jaspreetdhaliwal1475 21 วันที่ผ่านมา

    ਇਹ ਸਭ ਦੇ ਕਰਤਾ ਧਰਤਾ ਇਹ ਸਾਰੇ ਐੱਮਪੀ ਸੀ ਤੁਸੀਂ ਲੋਕ ਜੁੰਮੇਦਾਰ ਹੋ

  • @Tejaspreet
    @Tejaspreet 20 วันที่ผ่านมา

    Canada ਦੇ ਪੰਜਾਬੀ ਅਤੇ ਕੈਨੇਡਾ ਦੇਸ਼ ਸਟੂਡੈਂਟਸ ਨਾਲ ਧੋਖਾ ਕੀਤਾ ਹੈ। ਓਹਨਾ ਦਾ ਸਾਰਾ ਧੰਨ ਲੁੱਟ ਲਿਆ ਅਤੇ ਹੁਣ ਕਹਿੰਦੇ ਲੋੜ ਨਹੀਂ

    • @Ajnabi-0007
      @Ajnabi-0007 20 วันที่ผ่านมา

      @@Tejaspreet Canada ਵਾਲੇ ਕਿਹੜਾ ਕਿਸੇ ਦੇ ਘਰ ਆ ਕੇ ਕਹਿੰਦੇ ਸੀ ਕਿ ਤੁਸੀਂ ਪੰਜਾਬ ਨੂੰ ਛੱਡ ਕੇ ਸਾਡੇ ਕੋਲ ਆਜੋ, ਸਭ ਆਪਣੀ ਮਰਜ਼ੀ ਨਾਲ ਬਾਹਰ ਜਾਂਦੇ ਆ, ਜੇ ਕੰਮ ਵਧੀਆ ਚੱਲ ਜਾਂਦਾ ਤਾਂ ਫਿਰ ਬੱਲੇ-ਬੱਲੇ ਜੇ ਨਹੀਂ ਤਾਂ ਸਰਕਾਰਾਂ ਨੂੰ ਦੋਸ਼ ਦੇਣ ਲੱਗ ਜਾਂਦੇ, ਕਿਸੇ ਵੀ ਦੇਸ਼ ਦੀ ਸਰਕਾਰ ਕਿਸੇ ਨੂੰ ਬਾਹਰ ਜਾਣ ਲਈ ਘਰੇ ਸਦਾ ਪੱਤਰ ਨਹੀਂ ਭੇਜਦੀ ਹਰ ਕੋਈ ਆਪਣੀ ਮਰਜ਼ੀ ਨਾਲ ਬਾਹਰ ਜਾਂਦਾ

  • @Ajnabi-0007
    @Ajnabi-0007 21 วันที่ผ่านมา +1

    India🇮🇳 ਗੌਰਮਿੰਟ ਬੁਲਾਅ ਰਹੀ ਆ, ਪਰ ਇਹ ਬੱਚੇ ਆਪ ਜਾਣਾਂ ਨਹੀਂ ਚਾਹੁੰਦੇ

    • @Tejaspreet
      @Tejaspreet 20 วันที่ผ่านมา

      ਬੁਲਾ ਕੀ ਹੈਲਪ ਕਰੂਗੀ

    • @Ajnabi-0007
      @Ajnabi-0007 20 วันที่ผ่านมา

      @@Tejaspreet ਕਨੇਡਾ ਚ ਕਿੰਨੀ ਕੁ ਹੈਲਪ ਕਰਦੀ ਆ ਸਰਕਾਰ😅, ਸਾਰਾ ਕੁਝ ਆਪ ਹੀ ਕਰਨਾ ਪੈਂਦਾ, ਜੇਕਰ 2+ ਤੋਂ ਬਾਅਦ ਵਧੀਆ ਪੜ੍ਹਾਈ ਕਰਕੇ ਤੇ ਕੋਈ ਸਕਿੱਲ (ਹੱਥੀਂ ਕੰਮ) ਸਿੱਖ ਕੇ ਬਾਹਰ ਆਓ ਤਾਂ ਸਾਰਾ ਕੁਝ ਮਿਲ ਜਾਂਦਾ, ਬਹੁਤ ਸਾਰੇ ਬੱਚੇ ਕਨੇਡਾ ਤੋਂ ਵਾਪਿਸ ਪੰਜਾਬ ਜਾ ਕੇ ਵਧੀਆ ਕੰਮਾਂ ਤੇ ਲਗ ਗਏ ਜਾਂ ਕੋਈ ਆਪਣਾ ਕੰਮ ਕਰਨ ਲੱਗ ਗਏ , ਰੀਲਾਂ ਦੇਖਣੀਆਂ ਛੱਡ ਕੇ ਕੋਈ ਮਾੜੀ ਮੋਟੀ ਖ਼ਬਰ ਵੀ ਦੇਖ ਸੁਣ ਲਿਆ ਕਰੋ, ਪੰਜਾਬ ਵਾਪਸ ਆ ਕੇ ਕੋਈ ਬੱਚਾ ਬਿਜਲੀ ਬੋਰਡ ਵਿੱਚ ਭਰਤੀ ਹੋ ਗਿਆ ਤੇ ਕੋਈ ਪੰਚ ਸਰਪੰਚ ਬਣ ਗਿਆ ਯੂ ਟਿਊਬ ਤੇ ਖਬਰਾਂ ਕੱਢ ਕੇ ਸੁਣੋ, ਅਗਰ ਜੇ ਕੋਈ ਨੌਕਰੀ ਨਹੀਂ ਵੀ ਮਿਲਦੀ ਤਾਂ ਵੀ ਕੋਈ ਗੱਲ ਨਹੀਂ ਆਪਣਾ ਕੰਮ ਵੀ ਖੋਲਿਆ ਜਾ ਸਕਦਾ ਜਿਵੇਂ ਕਨੇਡਾ ਵਿੱਚ ਵੀ ਬਹੁਤ ਸਾਰੇ ਪੰਜਾਬੀ ਅੱਜ ਕੱਲ ਰੇਹੜੀ (ਫੂਡ ਵੈਨ) ਲਾ ਕੇ ਟਿਕੀਆਂ ਬਰਗਰ ਵੇਚਣ ਵਾਲਾਂ ਕੰਮ ਕਰ ਰਹੇ ਆ, ਇਹ ਕੰਮ ਪੰਜਾਬ ਵਿੱਚ ਵੀ ਕੀਤਾ ਜਾ ਸਕਦਾ ਨਾਲੇ ਘਰੇ ਬੈਠੇ ਪੈਸੇ ਕਮਾਓ , ਬਈਏ ਦੂਜੇ ਸੂਬੇ ਵਿੱਚੋਂ ਪੰਜਾਬ ਆਣ ਕੇ ਰੇਹੜੀਆਂ ਲਾ-ਲਾ ਕੇ ਸ਼ਾਹੂਕਾਰ ਬਣ ਗਏ ਪਰ ਸਾਡੇ ਪੰਜਾਬੀ ਬਾਹਰਲੇ ਮੁਲਕਾਂ ਚ ਗੋਰਿਆਂ ਦਾ ਗੰਦ ਸਾਫ਼ ਕਰਨ ਨੂੰ ਨੌਕਰੀ ਸਮਝੀ ਬੈਠੇ ਆ