Gurdas Maan ਉਦੋਂ ਹੀ ਮਾਫ਼ੀ ਮੰਗ ਲੈਂਦਾ ਤਾਂ ਪੰਜਾਬੀ ਮਾਫ਼ ਕਰ ਦਿੰਦੇ, Maan ਨੂੰ ਹੁਣ ਤਾਂ ਮਾਫ਼ੀ ਦੇ ਦਿਓ ਪੰਜਾਬੀਓ.

แชร์
ฝัง
  • เผยแพร่เมื่อ 22 ส.ค. 2024
  • ਗੁਰਦਾਸ ਮਾਨ ਉਦੋਂ ਹੀ ਮਾਫ਼ੀ ਮੰਗ ਲੈਂਦਾ ਤਾਂ ਪੰਜਾਬੀ ਮਾਫ਼ ਕਰ ਦਿੰਦੇ
    ਮਾਨ ਨੂੰ ਹੁਣ ਤਾਂ ਮਾਫ਼ੀ ਦੇ ਦਿਓ ਪੰਜਾਬੀਓ...
    Gurdas Maan ਦੇ ਨਵੇਂ ਗਾਣੇ ਤੋਂ Hansraj Hans ਨੇ ਪਹਿਲੀ ਵਾਰ ਚੁੱਕਿਆ ਪਰਦਾ
    ਵਿਰੋਧੀ ਤਾਂ ਮਾਰ ਕੇ ਕਬਰ 'ਤੇ ਘਾਹ ਲਾ ਗਏ ਸੀ Hansraj Hans ਕਿਵੇਂ ਹੋਇਆ ਜ਼ਿੰਦਾ ?
    #HansrajHans #Interview #PunjabiSinger #SufiSinger #GurdasMann #LiveShow #Punjab #Song #GalSunohPunjabiDosto Hans Raj Hans #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 332

  • @dhindsababbu1992
    @dhindsababbu1992 ปีที่แล้ว +18

    ਹੰਸ ਰਾਜ ਭਰਾ ਦੀ,,, ਤੁਹਾਡੀ ਨਿਮਰਤਾ ਅਤੇ ਵਾਹਿਗੁਰੂ ਵਿੱਚ ਤੁਹਾਡਾ ਵਿਸ਼ਵਾਸ
    ,,, ਕਿਆ ਬਾਤ ਹੈ,,,,ਸਲਾਮ ਹੈ ਤੁਹਾਨੂੰ

    • @jiwanjsingh7460
      @jiwanjsingh7460 ปีที่แล้ว +1

      Ask him why he wasn’t at farmers protest! He is a two faced chamaar!

  • @charnajitkaur6145
    @charnajitkaur6145 ปีที่แล้ว +5

    ਗੁਰਦਾਸ ਮਾਨ ਸਾਹਿਬ ਸਭ ਜਿਆਦਾ ਸ਼ੌਹ ਲੱਗ ਦੇ ਹੰਸ ਨੂੰ ਕੋਈ ਨੀ ਪੁਸ਼ਦਾ ਮਾਨ ਸਾਹਿਬ ਹੀਰਾ

    • @jassuram234
      @jassuram234 11 หลายเดือนก่อน

      Te maan saab ton vadh kise ne punjabi language lyi ganne gaye v ni

  • @vickytiger8260
    @vickytiger8260 ปีที่แล้ว +37

    ਜਿਨੇ ਜਿਨੇਂ ਵੀ ਮੇਰੇ ਦੇਸ਼ ਪੰਜਾਬ ਨਾਲ ਗ਼ਦਾਰੀ ਕੀਤੀ ਹੈ ਵਾਹਿਗੁਰੂ ਜੀ ਨੇ ਉਹਨਾਂ ਨੂੰ ਕਦੀ ਵੀ ਮਾਫ਼ ਨਹੀਂ ਕਰਨਾ 😡😡😡😡😡

    • @amandeepmall7948
      @amandeepmall7948 ปีที่แล้ว +1

      Lun mera kita gdari kiti 🤣🤣🤣

    • @terapeo2027
      @terapeo2027 ปีที่แล้ว

      Gaddarian tussee jattan ne kithe aaa Guru Granth Sahib naal….massian naal viah karvake karvake

    • @jassuram234
      @jassuram234 11 หลายเดือนก่อน

      Haan waheguru nu hor taan kamm hai hi ni kujh teri hi sunuga😂

    • @karma........7544
      @karma........7544 10 หลายเดือนก่อน +1

      Sabse vada gaddar ta tu hai jo punjab di dhadkan nu alama de raha..... Who are you to judge maan sir....

    • @supremeleader5516
      @supremeleader5516 8 หลายเดือนก่อน

      Salea waheguru da Punjab nal ki len den?

  • @dhainchand1643
    @dhainchand1643 ปีที่แล้ว +15

    ਰਿਪੋਰਟਰ ਸਾਹਿਬ, ਗੁਰਦਾਸ ਮਾਨ ਦੀ ਗੱਲ ਉਹਦੇ ਕੋਲੋਂ ਹੀ
    ਪੁੱਛਦੇ ਤਾਂ ਠੀਕ ਸੀ।

  • @sukhmandersinghdhaliwal9745
    @sukhmandersinghdhaliwal9745 ปีที่แล้ว +19

    First time Hans Raj Hans spoke well in favour of punjabi language.

    • @realharrysingh
      @realharrysingh ปีที่แล้ว

      ਹੁਣ ਮਾਫੀ ਕਿਸੇ ਨੂੰ ਵੀ ਨਹੀਂ ਮਿਲੇਗੀ

  • @prabjit7425
    @prabjit7425 ปีที่แล้ว +3

    ਗੁਰਦਾਸ ਮਾਨ ਨੇ ਆਪਣੇ ਮਾਸੜਾਂ (ਲੀਡਰਾਂ) ਨੂੰ ਖੁਸ਼ ਕਰਨ ਲਈ ਆਪਦੀ ਮਾਸੀ ਹਿੰਦੀ ਬੋਲੀ ਲਈ ਬਹੁਤ ਜੱਦੋ ਜਹਿਦ ਕੀਤੀ ਅਤੇ ਕਰ ਵੀ ਰਿਹਾ ਹੈ। ਹੁਣ ਤਾਂ ਮਾਨ ਨੂੰ ਮਾਂ ਬੋਲੀ ਦੇ ਨਾਲ ਮਾਸੀ ਦੀ ਹਿੰਦੀ ਬੋਲੀ ਵਿੱਚ ਵੀ ਸ਼ੋਅ ਲਾਉਣੇ ਚਾਹੀਦੇ ਹਨ ।

  • @vdhillon4382
    @vdhillon4382 ปีที่แล้ว +9

    ਪੰਜਾਬੀ ਗਾਣੇ ਚੱਲਦੇ ਆ ਤਾਹੀ ਗਾਉਂਦੇ ਆ, ਪੈਸਾ ਤਾਂ ਇਹੀ ਕਮੋਨਦੇ ਆ, ਫਿਰ ਸੇਵਾ ਕਾਹਦੀ ਇਹ. ਗੁਰਦਾਸ ਮਾਨ ਹਿੰਦੀ ਗਾਣੇ ਗਾ ਲੈਂਦਾ ਏਹਨਾਂ ਨੂੰ ਕੁੱਤੀ ਨੀ ਪੁੱਛਦੀ ਬੰਬੇ.

  • @ravidhaliwal983
    @ravidhaliwal983 ปีที่แล้ว +25

    ਮਾਨ ਨੂੰ ਕਿਸੇ ਨੇ ਗਾਲ ਨਹੀਂ ਕੱਡੀ ,ਚਰਨਜੀਤ ਬਹੁਤ ਵਧੀਆ ਇਨਸਾਨ ਹੈ

    • @rajanchawla7325
      @rajanchawla7325 ปีที่แล้ว +1

      Number send kro saab. Video send kara tuhanu

    • @puneetsharma1762
      @puneetsharma1762 ปีที่แล้ว

      @@rajanchawla7325 chup oye

    • @rajnishkumar7477
      @rajnishkumar7477 ปีที่แล้ว

      @@puneetsharma1762 chup q oy

    • @mehta5118
      @mehta5118 ปีที่แล้ว

      @@rajanchawla7325 kehri video?

    • @puneetsharma1762
      @puneetsharma1762 ปีที่แล้ว

      @@rajnishkumar7477 tehna keha saley@ fuddua chuddua

  • @prabjit7425
    @prabjit7425 ปีที่แล้ว +4

    ਗੁਰਦਾਸ ਮਾਨ ਨੂੰ ਉਸ ਦੀ ਆਪਣੀ ਬੱਤੀ ਲੈ ਬੈਠੀ ਹੈ ।

  • @kulveersingh8515
    @kulveersingh8515 ปีที่แล้ว +7

    ਇਸਦੀ ਵੀ ਕੀ ਲੋੜ ਸੀ ਇੰਟਰਵਿਊ ਲੈਣ ਦੀ ਇਹ ਤਾ ਮੋਦੀ ਨੂੰ ਬਾਪ ਮੰਨੀ ਬੈਠਾ ਇਹ ਲੋਕ ਪੰਜਾਬ ਪੰਜਾਬੀ ਦੇ ਮਿੱਤ ਨਹੀ ਦੋਗਲੇ ਨੇ

    • @LakhvirSingh-rp9bn
      @LakhvirSingh-rp9bn ปีที่แล้ว

      ਹਾਂ ਅਸੀਂ ਵੀ ਦੋ ਵਾਰੀ ਪੰਜਾਬ ਤੋਂ ਚੋਣ ਲੜੀ ਤਾਂ ਹੰਸ ਭਾਜੀ ਨੇ ਵੀ ਉਮੀਦ ਕੀਤੀ ਸੀ ਕਿ ਮੈਂ ਪੰਜਾਬੀਆਂ ਦਾ ਹਾਂ ਤਾਂ ਹੰਸ ਨੇ ਵੀ ਇਹੀ ਕਿਹਾ ਹੋਊ ਕਿ

  • @JagwinderSingh-sd1fi
    @JagwinderSingh-sd1fi ปีที่แล้ว +20

    ਪ੍ਰਕਾਸ਼ ਬਾਦਲ
    ਗੁਰਦਾਸ ਮਾਨ
    ਇਹ ਕੰਜਰ
    ਜਾਦੇ ਜਾਦਿਆ ਨੇ ਸਿਰ ਖੇਹ ਪਵਾ ਲੀ

    • @sukhwantsingh8998
      @sukhwantsingh8998 ปีที่แล้ว +1

      Acha tenu bhut pta

    • @user-bc8id4uw3p
      @user-bc8id4uw3p ปีที่แล้ว

      ਤੇਰੇ ਵਰਗੇ ਉਦੋਂ ਵਿਚੇ ਮੁਤਦੇ ਸੀ। ਜਦੋਂ ਏਹਨਾਂ ਸਾਰੀਆਂ ਨੇ ਪੰਜਾਬ ਦਾ ਨਾਮ ਦੁਨੀਆਂ ਦੇ ਹਰੇਕ ਕੋਨੇ ਕੋਨੇ ਵਿੱਚ ਪਹੁੰਚਿਆ ਸੀ।

  • @lovelyghuman6370
    @lovelyghuman6370 ปีที่แล้ว +6

    ਗਲਤੀ ਹੋ ਗਈ ਤਾ ਮਾਫੀ ਮੰਗਣ ਨਾਲ ਕੌਈ ਛੋਟਾ ਨਹੀ ਹੁੰਦਾ ਗਾਣੇ ਚ ਸਫਾਈ ਦੇਣ ਦਾ ਮਤਲਬ ਆਪਾ ਅੰਦਰੋ ਅੰਦਰ ਞਿਸ ਘੋਲੀ ਜਾ ਰਹੇ ਹਾ ਹਾਊਮੇ ਕਿਸ ਗੱਲ ਦੀ ਹੈ ਹਾਊਮੇ ਚ ਅੱਜ ਰਸੀਆ ਯੂਕਰੇਨ ਦੋਵੇ ਖਤਮ ਹੋ ਰਹੇ ਹਨ

    • @jaswindersandhu9783
      @jaswindersandhu9783 ปีที่แล้ว

      ਕੋਈ ਗਲਤੀ ਨਹੀਂ ਕੀਤੀ ਮਾਨ ਸਾਹਿਬ ਨੇ।

  • @daljeetsingh7552
    @daljeetsingh7552 ปีที่แล้ว +8

    ਬੱਤੀ ਵਾਲਾ ਮਾਨ ਹੰਕਾਰ ਚ ਰੱਬ ਬਣਿਅਾ ਫਿਰਦਾ ਸੀ । ਜੀਰੋ।

  • @missionpunjab6755
    @missionpunjab6755 ปีที่แล้ว +8

    ਸੁਲ਼ਫਾ ਵੱਧ ਘੱਟ ਹੋ ਜਾਂਦਾ ਪਖੰਡੀ ਸੰਤਾਂ ਦਾ।

  • @gurmeetsingh7314
    @gurmeetsingh7314 ปีที่แล้ว +7

    ਪੰਜਾਬੀ ਮਸਤ, ਫ਼ਕੀਰਾਂ ਦੀ ਜਬਾਨ ਤੇ ਆਮ ਤੌਰ ਤੇ ਗਾਲਾਂ ਹੀ ਹੁੰਦੀਆਂ ਨੇ।

  • @Guriboparai366
    @Guriboparai366 ปีที่แล้ว +2

    ਗੁਰਦਾਸ ਮਾਨ ਬੇਕਾਰ ਗੱਲ ਕਰੀ ਆ ,,,, ਜੇ ਮਾਫੀ ਮੰਗਣ ਬਾਰੇ ਸੋਚੀਏ ਤਾਂ vijaypal butter to kujh Sikh lainda v maafinama ki hunda,,,

  • @rajdeep4965
    @rajdeep4965 ปีที่แล้ว +5

    Ustaad Hans Raj Hans ji bahut vadia insan Hun

  • @jagroopsinghbenipal870
    @jagroopsinghbenipal870 ปีที่แล้ว +6

    ਮਰ ਜਾਣੇ ਨੂੰ, ਮਾਣ ਸਦਾ ਰਹੂ ਪੰਜਾਬੀ ਦਾ🙏🙏

    • @jassuram234
      @jassuram234 11 หลายเดือนก่อน

      Haan ❤ bai maan saab

  • @chamanlal3937
    @chamanlal3937 ปีที่แล้ว +6

    ਕੋਈ ਮਾਫ਼ ਕਰਦਾ ਏ ਤਾਂ ਕਰੇ ਗੁਰਦਾਸ ਮਾਨ ਨੂੰ ਪਰ ਮੇਰੇ ਵੱਲੋਂ ਉਹਨੂੰ ਲੱਖ ਲਾਹਨਤ।

  • @prabjit7425
    @prabjit7425 ปีที่แล้ว +4

    ਗੁਰਦਾਸ ਮਾਨ ਨੂੰ ਮੁਆਫ਼ੀ ਨਾਲੋਂ
    ਬੱਤੀ ਜ਼ਿਆਦਾ ਜਰੂਰੀ ਹੈ ।

  • @inderjitrao3618
    @inderjitrao3618 ปีที่แล้ว +1

    GURDAS nu lokan ne piar hi kita ,hun oh bhut Ahankari banda , Gaddar NACHAR

  • @jindardass9852
    @jindardass9852 ปีที่แล้ว +2

    ਗੁਰਦਾਸ ਮਾਨ ਸਾਬ ਜਿੰਦਾਬਾਦ

  • @amrinderkaur8513
    @amrinderkaur8513 ปีที่แล้ว +2

    ਗਲਤੀ ਕੁਦਰਤੀ ਹੋਇਗੀ ਅਸੀਂ ਵੀ ਮੰਨਦੇ ਪਰ ਮਾਫ਼ੀ ਮੰਗੀ ਲੈਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਮੰਗ ਠੀਕ ਹੈ ਜੇ ਸੱਚੇ ਪੰਜਾਬੀ ਆ ਦਾ ਮਾਣ ਸਤਿਕਾਰ ਲੈਣਾ ਮਾਫ਼ੀ ਮੰਗ ਪੈਣੀ ਏ

  • @anilmahi6780
    @anilmahi6780 ปีที่แล้ว +2

    Hans ji is a great person,,una ne theek keha ,,we love him very much

  • @sarwansingh8803
    @sarwansingh8803 ปีที่แล้ว +3

    We love gurdass maan

  • @ravindersinghgill314
    @ravindersinghgill314 ปีที่แล้ว

    ਗੁਰਦਾਸ ਮਾਨ ਬਹੁਤ ਚੰਗਾ ਹੈ ਸਿਮਰਨਜੀਤ ਸਿੰਘ ਮਾਨ ਸਾਬਕਾ ਐਸ ਐਸ ਪੀ ਪੰਜਾਬ ਪੁਲਿਸ ਤੋਂ ।।

  • @harmanjitsingh3630
    @harmanjitsingh3630 ปีที่แล้ว +40

    ਮੌਤ ਮਾਰਦੀ ਨਾ ਬੰਦੇ ਨੂੰ ਤਾਂ Ego ਮਾਰਦੀ
    ਹੰਕਾਰ ਮਾਰ ਗਿਆ ਗੁਰਦਾਸ ਮਾਨ ਨੂੰ ਕਿ ਮੇਰੀ ਗੁੱਡੀ ਤਾਂ ਚੜੀ ਹੀ ਰਹਿਣੀ ਆ
    ਮਾਫੀ ਤਾਂ ਪਤੰਦਰ ਨੇ ਅੱਜ ਤੱਕ ਨਹੀਂ ਮੰਗੀ, ਨਵੇਂ ਗਾਣੇ ਚ ਵੀ ਪੰਜਾਬੀਆਂ ਨੂੰ ਲਾਹਨਤਾਂ ਹੀ ਪਾਈਆਂ ਮਾਫੀ ਸ਼ਬਦ ਤਾਂ ਅੱਜ ਤੱਕ ਉਹਦੇ ਮੂੰਹੋਂ ਸੁਣਿਆਂ ਹੀ ਨਹੀ

    • @preetparwana5124
      @preetparwana5124 ปีที่แล้ว

      Right Hai

    • @jsbachhal
      @jsbachhal ปีที่แล้ว

      💯

    • @LakhvirSingh-rp9bn
      @LakhvirSingh-rp9bn ปีที่แล้ว +1

      ਕਿਉਂ ਮੁਆਫੀ ਮੰਗੇ ਕੀ ਮਾੜਾ ਕਿਹਾ ਸੀ ਜੇ ਇਕ ਭਾਸ਼ਾ ਸਾਂਝੀ ਹੋ ਜਾਵੇ ਮਾੜਾ ਕੀ ਹੈ ਪੰਜਾਬੀ ਪੰਜਾਬੀ ਰਹੇ ਪੰਜਾਬੀ ਬੋਲੇ ਕੋਈ ਹਰਜ ਨੀ ਪਰ ਜਿਥੇ 16ਭਾਸ਼ਾ ਸਿਖਣੀਆਂ ਔਖੀਆਂ ਹਨ ਇਕ ਹਿੰਦੀ ਹੀ ਸਿਖ ਕੇ ਕੰਮ ਚਲ ਜਾਊ ਉੜੀਸਾ ਵਾਲੇ ਉੜੀਆ ਬੋਲਣ ਬੰਗਾਲ ਵਾਲੇ ਬੰਗਾਲੀ ਤੇਲਗੂ ਹਰਿਆਣਵੀ ਕੰਨੜ ਸਾਰੇ ਆਪਣੀ ਮਾਂ ਬੋਲੀ ਬੋਲਣ ਆਪਣੀ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ ਪਰ ਜੇ ਕਿਤੇ ਸਾਰੇ ਰਾਜਾਂ ਦੇ ਲੋਕ ਇਕੱਠੇ ਹੋਣ ਤੇ ਕੋਈ ਇਕ ਭਾਸ਼ਾ ਜੋ ਸਾਰਿਆਂ ਨੂੰ ਆਉਂਦੀ ਹੋਵੇ ਕੀ ਹਰਜ ਹੈ ਇਸ ਵਿਚ

    • @jaspalsingh9344
      @jaspalsingh9344 ปีที่แล้ว

      ਬਾਈ ਉਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਮਾਨ ਮਾ ਨੂੰ ਮਾਸੀ ਕੇਹਨਾ ਉਦੋਂ ਚੰਗਾ ਨਹੀ ਲੱਗਿਆ ਮੋਦੀ ਤੇ ਗੁੱਛਾ ਸੀ ਵੀ ਪੰਜਾਬੀਆ ਨੂੰ ਲਗਿਆ ਮੋਦੀ ਭਗਤ ਆ

    • @harmanjitsingh3630
      @harmanjitsingh3630 ปีที่แล้ว +1

      ਵੀਰ ਜੀ ਭਾਸ਼ਾ ਬਾਰੇ ਮਾਫੀ ਮੰਗਣ ਨੂੰ ਤਾਂ ਕਿਸੇ ਨੇ ਨਹੀਂ ਕਿਹਾ
      ਇਕ ਬੋਲੀ ਇਕ ਦੇਸ਼ ਗੁਰਦਾਸ ਮਾਨ ਦੀ Political ideology ਦਾ ਹਿੱਸਾ ਆ ਜੋ ਕਿ ਹਰ ਇੱਕ ਦੀ ਵੱਖਰੀ ਹੁੰਦੀ ਆ ਉਹਨੂੰ ਆਪਣੇ ਵਿਚਾਰ ਰੱਖਣ ਦੀ ਅਜਾਦੀ ਆ।ਮੇਰਾ Political stance ਏਸ Ideology ਦੇ ਹੱਕ ਵਿੱਚ ਨਹੀਂ ਤਾਂ ਮੇਨੂੰ ਏਸ ਤੇ ਰੋਸ ਪ੍ਰਗਟ ਕਰਨ ਦੀ ਵੀ ਅਜਾਦੀ ਆ ਕਿੳਂਕੀ ਗੁਰਦਾਸ ਮਾਨ ਸਿਰਫ ਆਪਣੇ ਆਪ ਨੂੰ ਮਾਨ ਹੀ ਨਹੀਂ ਕਹਾੳਂਦਾ ਸਗੋਂ ਪੰਜਾਬੀਆਂ ਦਾ ਮਾਨ ਕਹਾੳਂਦਾ
      ਮਾਫੀ ਤਾਂ ਜੋ ਉਸ ਨੇ ਸਟੇਜ ਤੇ ਏਨੇ ਵੱਡੇ ਇਕੱਠ, ਜਿੱਥੇ ਹਰ ਉਮਰ, ਲਿੰਗ ਦੇ ਪੰਜਾਬੀ ਬੈਠੇ ਸੀ, ਉਥੇ ਜੋ ਬੱਤੀ ਵਾਲੀ ਸ਼ਬਦਾਵਲੀ ਵਰਤੀ ਉਹਦੇ ਲਈ ਮੰਗਣ ਨੂੰ ਕਿਹਾ ਗਿਆ ਸੀ। ਕਿਉੰਕਿ ਸਟੇਜ ਦੀ ਇੱਕ ਮਰਿਆਦਾ ਹੁੰਦੀ, ਜੇ ਕਿਈ ਅੱਜ ਕੱਲ ਦੇ ਲੰਡੇ-ਲੁੱਚੇ ਗਾਇਕਾਂ ਚੋਂ ਇਹੋ ਜਿਹੀ ਗੱਲ ਕਰਦਾ ਤਾਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਸੀ ਪਰ ਇੱਕ ਬੰਦਾ ਜੋ 40 ਸਾਲ ਇਹਨਾਂ ਸਟੇਜਾਂ ਦਾ ਖੱਟਿਆ ਖਾ ਰਿਹਾ ਉਹਨੂੰ ਹੀ ਨਹੀਂ ਪਤਾ ਕਿ ਸਟੇਜ ਤੇ ਖੜ ਕੇ ਮੈਂ ਕੀ ਨਹੀਂ ਕਹਿ ਸਕਦਾ
      ਉਤੋਂ ਹੰਕਾਰ ਦੇਖੋ ਬੰਦੇ ਦਾ ਕਿ ਮੰਨ ਵੀ ਨਹੀਂ ਰਿਹਾ ਕਿ ਮੈਂ ਕੁਝ ਗਲਤ ਕਿਹਾ

  • @nirmalghuman6077
    @nirmalghuman6077 ปีที่แล้ว +3

    ਮੁਆਫ ਤਾਂ ਉਸ ਨੂੰ ਕੀਤਾ ਜਾਂਦਾ ਆ ਸ਼੍ਰੀਮਾਨ ਜੀ ,ਜਿੱਥੇ ਅਗਲਾ ਵੀ ਨਿਮਰਤਾ ਦਿਖਾਵੇ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ
    ਪਰ ਉਸ ਚਿਲਮਚੀਆਂ ਦੇ ਚੇਲੇ ਦੇ ਤਾਂ ਅੱਜ ਤਿੰਨ ਸਾਲਾਂ ਬਾਅਦ ਵੀ ਧੌਣ ਚੋਂ ਕਿੱਲਾ ਨਹੀਂ ਨਿਕਲਿਆ
    ਉਹ ਤਾਂ ਹਾਲੇ ਵੀ ਆਪਣੇ ਆਪ ਨੂੰ ਸਹੀ ਦੱਸਦਾ ਆ,
    ਆਪਣੇ ਗੀਤ ਚ ਆਪਣੇ ਆਪ ਨੂੰ ਆਪੇ ਹੀ ਬਰੀ ਕਰ ਲਿਆ

  • @iqbalsandhuiqbalsingh2779
    @iqbalsandhuiqbalsingh2779 ปีที่แล้ว +7

    Hans g Good man

  • @SatnamSingh-dn1og
    @SatnamSingh-dn1og ปีที่แล้ว +2

    ਨਸ਼ੇੜੀਆਂ ਦੀ ਸ਼ੋਭਾ ਗਾਉਣ ਵਾਲੇ ਗਾਲਾਂ ਹੀ ਕਢੱਦੇ ਨੇ ਗੁਰਦਾਸ ਮਾਨ ਆਪਣੇ ਮੁੰਡੇ ਨੂੰ ਸਿਗਰਟਾਂ ਤੇ ਸੁਲਫੇ ਪਿਆਵੇ ਹਾਂ ਫਿਰ ਪਤਾ ਲੱਗੂ ਇਹ ਪੈਸਾ ਤੇ ਸ਼ੋਹਰਤ ਬੱਸ

  • @SurjitSingh-zt1kl
    @SurjitSingh-zt1kl ปีที่แล้ว +1

    ਸਹੀ ਕਿਹਾ ਹੰਸ ਰਾਜ ਹੰਸ ਜੀ। ਤੁਸੀਂ ਸੰਗੀਤ ਲਈ ਡਿਜ਼ਾਇਨ ਹੋਏ ਹੋ।

  • @satwindersingh1171
    @satwindersingh1171 ปีที่แล้ว +5

    Gurdas maan and hansraj ji both are best singer

  • @o.pgorakapoorpind6908
    @o.pgorakapoorpind6908 ปีที่แล้ว +3

    ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿਤਾ ਹੈ ਅਤੇ ਗਰੀਬ ਮਜ਼ਦੂਰ ਅੈਸ ਸੀ ਸਮਾਜ ਦੇ ਲੋਕਾਂ ਲਈ ਮਾਰੂ ਸਰਕਾਰ ਸ਼ਾਬਤ ਹੋ ਗਈ ਹੈ ਅਤੇ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਬਣਾ ਕੇ ਵੋਟਾਂ ਲੲੀਆਂ ਹਨ ਤੇ ਦੁਬਾਰਾ ਨਹੀਂ ਮਿਲਣੀਆਂ ਹਨ ਭੰਗਵੰਤ ਮਾਂਨ ਜੀ ਲੋਕਾਂ ਨੂੰ ਭੁਲੇਖਾ ਸੀ ਜ਼ੋ ਸ਼ਭ ਕੂਝ ਖ਼ਤਮ ਹੋ ਗਿਆ ਹੈ ਦੀਲੀ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਤੇ ਰਾਜ ਕਰਨ ਲਈ ਬੁਲਾਇਆ ਗਿਆ ਹੈ ਜ਼ੋ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਇਸ ਕਰਕੇ ਬੰਨਮੇ ਤੋਂ ਬਾਰਾਂ ਸੀਟਾਂ ਹੀ ਹਾਸਲ ਹੋਣੀਆ ਹਨ ਜੇਕਰ ਸੱਚ ਨਹੀਂ ਬੋਲਿਆ ਗਿਆ ਤਾਂ ਲੋਕਾਂ ਨੇ ਇਕ ਇਕ ਬਿਆਨ ਬਾਅਦਾ ਪੂਰਾ ਕਰਨ ਲਈ ਤਿਆਰ ਹਨ ਹਿਸਾਬ ਕਿਤਾਬ ਜਲਦੀ ਹੀ ਲੈਣਾ ਜਾਣਦੇ ਹਨ

    • @BalwinderSingh-yu4tq
      @BalwinderSingh-yu4tq ปีที่แล้ว

      ਸਰਕਾਰ ਇਸ ਇੰਟਰਵਿਊ ਵਿੱਚ ਕਿੱਥੇ ਆ ਗਈ

  • @madanpal698
    @madanpal698 ปีที่แล้ว +6

    Very nice Hans sahib ji
    Eh haqeeqat a

  • @gagansingh7930
    @gagansingh7930 ปีที่แล้ว +4

    ਜਿਨ੍ਹਾਂ ਚਿਰ ਅਸੀਂ ਦੋਗਲਿਆ ਦੇ ਬਾਹ ਨਹੀਂ ਦਿੰਦੇ 💪

    • @jassuram234
      @jassuram234 11 หลายเดือนก่อน

      😂😂bhai uska 295 gaana sun usme saaf saaf usne gurdas ka paksh liya hai 'jina de puta da naa' ali line gurdas de virudh lokan bare si

  • @majorsingh1024
    @majorsingh1024 ปีที่แล้ว +2

    ਓ ਕੋਈ ਆਮ ਇਨਸਾਨ ਨੀ ਆ ਮਾਨ ਓ ਪੂਰੀ word ਚ ਪੰਜਾਬ ਬਾਰੇ ਬੋਲਿਆ ਸੀ ਨਾ ਕੇ ਕਿਸੇ ਇਨਸਾਨ ਬਾਰੇ ਬੋਲਿਆ

  • @amardeepsingh8974
    @amardeepsingh8974 ปีที่แล้ว +1

    ਹੰਸਰਾਜ ਨੇ ਮੂਸੇਵਾਲਾ ਬਾਰੇ ਕੋਈ ਖਾਸ ਸਪੋਟ ਨਹੀ ਕੀਤੀ

  • @shaukeenvirk6868
    @shaukeenvirk6868 ปีที่แล้ว +21

    Jina chir asi dogleya de baah nai dinde💪

    • @sunnyklair5176
      @sunnyklair5176 ปีที่แล้ว

      Veere eh galla sidhu te babbu maan de page te jaa k kro jo krna kdi ta kise nu chaj da keh dea kro tusi sb bss ghar baith k galla krn wale aa

    • @riverocean4380
      @riverocean4380 ปีที่แล้ว

      @@sunnyklair5176 ਤੇ ਗੁਰਦਾਸ ਮਾਨ ਜਾ ਇਸ ਦੋਗਲੇ ਹੰਸ ਨੇ ਕੀ ਕਰ ਦਿਤਾ !! ਕੁਰਸੀ ਦਾ ਭੁਖਾ ਕਦੇ ਕਿਸੇ ਪਾਰਟੀ ਵਿਚ ਕਦੇ ਕਿਸੇ ਵਿਚ !!

    • @sunnyklair5176
      @sunnyklair5176 ปีที่แล้ว

      @@riverocean4380 bai gurdas maan ne kdo kise party lyi parchaar kita te kdi election larhi howe ohnu hai nhi kise nal par eda hans raj da apa pehla ta virodh krde aa

    • @riverocean4380
      @riverocean4380 ปีที่แล้ว

      @@sunnyklair5176 ਪਹਿਲਾ ਸਾਰਾ comment ਪੜ੍ਹ ਲੈ !! ਇਸ ਵਿਚ ਇਕਲੇ ਗੁਰਦਾਸ ਰਾਮ ਦਾ ਨਾਮ ਨਹੀ ਹੈ !! ਦੂਸਰੀ ਗਲ - ਗੁਰਦਾਸ ਰਾਮ ਦਾ ਮੁੰਡਾ ਕਿਹੜੀ ਪਾਰਟੀ ਲਈ ਪਹਿਲਾ ਪਰਚਾਰ ਕਰਦਾ ਸੀ . ਗੁਰਦਾਸ ਦੀ ਮਾਂ ਮਰੀ ਤੋ ਕੌਣ ਉਸ ਦੇ ਘਰ ਗਿਆ ਸੀ ਅਤੇ ਹੁਣ power ਵਿਚ ਕੌਣ ਹੈ ਸੇੰਟਰ ਵਿਚ? ਗੁਰਦਾਸ ਉਨਾ ਵਾਸਤੇ ਬੋਲਦਾ ਜਿਨਾ ਕੋਲ power ਹੋਵੇ !! ਅਸਲ power ਕਿਸ ਕੋਲ ਹੈ ?

    • @Punjab_Punjabi_Punjabiat
      @Punjab_Punjabi_Punjabiat ปีที่แล้ว

      @@riverocean4380 ਗੁਰਦਾਸ ਨੂੰ ਰਾਮ ਕਹਿਣ ਵਾਲਿਆ ਗੁਰੂ ਰਾਮਦਾਸ ਜੀ ਦੇ ਨਾਂ ਵਿੱਚ ਵੀ ਰਾਮ ਆਉਂਦਾ

  • @kaurkaur5744
    @kaurkaur5744 ปีที่แล้ว +2

    Legend Sidhu Moosewala ❤

  • @charnajitkaur6145
    @charnajitkaur6145 ปีที่แล้ว

    ਤੇਰੇ ਕੋਲ ਆਪਣਾ ਸੰਗੀਤ ਕੋਈ ਨੀ ਲੋਕਾ ਦੇ ਗੀਤਾ ਤੂੰ ਆ

  • @depygrewalgrewal2480
    @depygrewalgrewal2480 ปีที่แล้ว +2

    Maa boli di eni sewa jaroor kiti hai 1 hour da 7 lakh jaroor charge kar Linda haa he not give a single penny to flood victims of punjab which laid Guru Granth Sahib in a boat He eats of Punjabis but respect hindi on other hand Darwesh hans raj hans came at Talwara town ship at exact 3.30 pm at his maruti 800 non AC hans charges 25000 only at that time buffalo cost is 25000 so hans raj is down to earth person charges at that time pocket friendly nice

  • @drmaan7534
    @drmaan7534 ปีที่แล้ว +1

    Maan sahib zindabaad

  • @AkshayKumar-zr3fl
    @AkshayKumar-zr3fl ปีที่แล้ว +1

    Love you hanaraj Ji and Maan shab ji

  • @ekamdeep7218
    @ekamdeep7218 ปีที่แล้ว +1

    ਗੁਰਦਾਸ ਮਾਨ ਸਾਬ ਬਿਲਕੁਲ ਸਹੀ ਗਾਇਆ ਤਖ਼ਤੀ ਫੜਕੇ ਮੁਰਦਾਬਾਦ ਕਹਿਣ ਵਾਲਾ ਖੁਦ ਅੰਗਰੇਜ਼ੀ ਦੀ ਗੁਲਾਮੀ ਕਰਨ ਗਿਆ

  • @manjitsingh1278
    @manjitsingh1278 ปีที่แล้ว +1

    ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਬਾਰੇ ਤਾਂ ਤੁਸੀਂ ਵੀ ਗੀਤਾਂ ਚ ਗਲਤ ਸ਼ਬਦਾਵਲੀ ਗੰਦੀ ਭਾਸ਼ਾ ਦੀ ਵਰਤੋਂ ਕੀਤੀ ਸੀ- ਸੜਕਾਂ ਤੇ ਅਗ --ਇਕ ਸੂਫੀ ਸੰਤ ਫਕੀਰ ਮਹਾਪੁਰਸ਼ ਨੂੰ ਕੀ ਇਹ ਸ਼ੋਭਾ ਦਿੰਦਾ ਹੈ ਪੈਸੇ ਦੀ ਖਾਤਰ ਅਣਖ ਇਜਤ ਵੇਚਣੀ

  • @ssingh2252
    @ssingh2252 ปีที่แล้ว +23

    ਮਾਨ ਵਿੱਚ ਕੋਈ ਹੰਕਾਰ ਨਹੀਂ, ਅਸੀਂ ਨਿਮਰਤਾ ਸਿਰਫ ਦੂਜੇ ਨੂੰ ਰੱਖਣ ਲਈ ਕਹਿੰਦੇ ਹਾ,ਆਪ ਅਸੀਂ ਗਾਲ ਕੱਢਣ ਲੱਗੇ ਮਿੰਟ ਨਹੀਂ ਲਾਉਂਦੇ

  • @baldishkaur9953
    @baldishkaur9953 ปีที่แล้ว +2

    Gurdas Maan te Punjabi maa boli da heera putt a ❤❤❤❤❤❤❤

    • @micksingh792
      @micksingh792 ปีที่แล้ว

      No hindi massi da putt

  • @realharrysingh
    @realharrysingh ปีที่แล้ว +1

    ਹੁਣ ਮਾਫੀ ਕਿਸੇ ਨੂੰ ਵੀ ਨਹੀਂ ਮਿਲੇਗੀ

  • @harbinderparmar790
    @harbinderparmar790 ปีที่แล้ว +6

    ਦੋਵੇਂ ਬੇਵਕੂਫ ਹੀ ਨੇ

  • @GurmeetSingh-oc1sn
    @GurmeetSingh-oc1sn ปีที่แล้ว +3

    ਪਹਿਲਾਂ ਕਤਲ ਕਰੋ ਫਿਰ ਮਾਫੀ ਮੰਗ ਲਵੋ ਕੀ ਇਹ ਕਾਨੂੰਨ ਮੁਤਾਬਿਕ ਹੋ ਸਕਦਾ ਜੇ ਕੋਈ ਮਾ ਬੋਲੀ ਦਾ ਕਤਲ ਕਰੇ ਤਾ ਮਾਫੀ ਕੋਣ ਦੇਵੇਗਾ ਕਾਨੂੰਨ ਜਾ ਕੋਈ ਆਮ ਇਨਸਾਨ ਜਾ ਪਰਮੇਸ਼ੁਰ ??

  • @joldensoudhi8510
    @joldensoudhi8510 ปีที่แล้ว +3

    Hans sada hero aa hero raho ga

  • @gurpreetsingh-pw5wb
    @gurpreetsingh-pw5wb ปีที่แล้ว +2

    Eh Hans raj de pehli interview honi aa jihde ch galla nhi miliya 😂😂

  • @jassuram234
    @jassuram234 11 หลายเดือนก่อน

    Gurdas maan ❤

  • @kutubdeen9798
    @kutubdeen9798 ปีที่แล้ว +1

    Gurdas maan jindabad

  • @kuldeepveertegurudikirpaha7774
    @kuldeepveertegurudikirpaha7774 ปีที่แล้ว +3

    Gurdas Maan Punjab da gadaar hai Hans Raj Punjab da Shingar hai kionki kise vele Punjab naal khalota si.

  • @sherepunjabsandhu5656
    @sherepunjabsandhu5656 ปีที่แล้ว +1

    ਵੀਰ ਕਲੀ ਕਾਂਗਰਸ ਨੈ ਨਹੀ ਲੰਖਾ ਬੰਦੈ ਮਰਵਾਏ ਲਾਲ ਕਿਰਸਨ ਆਡਵਾਨੀ ਦੀ ਲਿਖੀ ਹੋਈ ਕਿਤਾਬ ਪੰੜ ਲੈਣਾ

  • @KuldeepSingh-mz5xw
    @KuldeepSingh-mz5xw ปีที่แล้ว +2

    ਹਰ ਬੰਦਾ ਤਰੱਕੀ ਕਰਦਾ ਮੇਰੀ ਸੋਚ ਕਹਿੰਦੀ ਆ ਪਰ ਲੋਕਾ ਦੇ ਸਾਥ ਤੋ ਬਿਨਾ ਕੁਝ ਵੀ ਨਹੀ

  • @mysontyson627
    @mysontyson627 ปีที่แล้ว

    ਮਾਨ ਸਾਬ ਨੂੰ ਹਿੰਦੀ ਨਹੀਂ ਉਰਦੁ ਨੂੰ ਮਾਸੀ ਚਾਚੀ ਕਹਿਦੇ ਤਾਂ ਉਹਨਾਂ ਖੁਸ਼ ਹੋਣਾਂ ਸੀ ਕਿਉਂਕਿ ਉਹ ਤਾਂ ਉਹਨਾਂ ਦੇ ਵਡੇਰੇਆ ਦੀ ਭਾਸ਼ਾ ਹੈ ਉਹਨਾਂ ਦੇ ਖ਼ੂਨ ਵਿੱਚ ਹੈ

  • @BaljitSingh-jt5ec
    @BaljitSingh-jt5ec ปีที่แล้ว +1

    Good singer my favorite singer

  • @SangrurwalaMunda
    @SangrurwalaMunda ปีที่แล้ว +2

    No maffi. No ਦੋਗਲੇ

  • @gaganwadhwa9535
    @gaganwadhwa9535 ปีที่แล้ว +1

    Very nice interview 👌👌

  • @jandwalianath7279
    @jandwalianath7279 10 หลายเดือนก่อน

    Waheguru ji

  • @jassuram234
    @jassuram234 11 หลายเดือนก่อน

    Hans raj saab di gall sahi aa ki contribution boht maan saab da choti gall piche ni pullna chahida

  • @FakeNeta
    @FakeNeta ปีที่แล้ว +1

    Gurdas maan mahan kalakar

  • @RaviKumar-cf4wm
    @RaviKumar-cf4wm ปีที่แล้ว +3

    Hans sir vry nice person

  • @bikramsingh3157
    @bikramsingh3157 ปีที่แล้ว +1

    Well done Hans Raj Hans ji

  • @kuldiptoor6822
    @kuldiptoor6822 ปีที่แล้ว +2

    Very good yadwinder thanks

  • @user-jf9qc9ou2c
    @user-jf9qc9ou2c ปีที่แล้ว +3

    Galat v ki kehta ohne punjabi bare..ethe vadde jathedara de bache hindi convent schools ch pad de aw england ch ja k pad rahe ohna nu ni sharm aundi ..o kinni k sewa krde punjabi di ..gurdas maan ne punjabi di jinni sewa kiti oni koi ni krda...lok fudu apna chagga chuk k ni dekhte ..dusre nu ungal chkde..

  • @balkarsingh2332
    @balkarsingh2332 ปีที่แล้ว +1

    Hansraj very good ji 🙏

  • @rajanchawla7325
    @rajanchawla7325 ปีที่แล้ว +6

    Gurdas maan ta agge nalo v jayada program lga reha hai

    • @jindardass9852
      @jindardass9852 ปีที่แล้ว

      ਇਹਨਾ ਸਾਲਿਆ ਦੱਲਿਆਂ ਕੋਲੋ ਜਰਿਆ ਨੀ ਜਂਦਾ ਦੇਖ ਦੇਖ ਸੜ ਦੇ ਸਾਲ਼ੇ

  • @ranjitboparai1062
    @ranjitboparai1062 ปีที่แล้ว +3

    ਹੰਸਰਾਜ ਮੋਦੀ ਦਾ ਚਮਚਾ ਹੁਣ ਇਹ ਦੱਸੂ ਮਾਨ ਸਾਬ ਨੂੰ ਕੀ ਕਰਨਾ ਚਾਹੀਦਾ ਬਾਕੀ ਪੰਜਾਬੀ ਦੀ ਗੱਲ ਉਹ ਕਰੇ ਜਿਹੜਾ ਪੰਜਾਬੀ ਨੂੰ ਸਮਝਦਾ ਧਰਮਾ ਦੇ ਨਾ ਤੇ ਅਸੀਂ ਲੜਦੇ ਨਿੱਕੀ ਜਿਹੀ ਗੱਲ ਪਿੱਛੇ ਅਸੀਂ ਬੰਦਾ ਮਾਰ ਦੇਨੇ ਆ ਮਾਨ ਸਾਬ ਪੰਜਾਬੀ ਦਾ ਸਤਿਕਾਰ ਕਰਦੇ ਤੇ ਕਰਦੇ ਰਹਿਣਗੇ ਇਕ ਦੂਜੇ ਦੀਆਂ ਲੱਤਾਂ ਖਿੱਚਣੋ ਹੱਟ ਜੋ ਵਾਹਿਗੁਰੂ ਚੜਦੀਕਲਾ ਵਿੱਚ ਰੱਖੂ

  • @satwindersingh5503
    @satwindersingh5503 ปีที่แล้ว +7

    ਇਹ ਬੰਦਾ ਤਾਂ ਗਾਲਾਂ ਖਾ ਖਾ ਰੱਜਿਆ ਪਿਆ🤣🤣

    • @Randy-eg6dk
      @Randy-eg6dk ปีที่แล้ว +2

      Much better than others

  • @NirmalSingh-yf5uu
    @NirmalSingh-yf5uu ปีที่แล้ว

    ਹੰਸ ਰਾਜ ਜੀ ਬੁਢਾਪੇ ਵਿਚ ਕੀਤੀ ਗਲਤੀ ਮਾਫ ਨਹੀਂ ਕੀਤੀ ਜਾਦੀ ।ਭਾਜਪਾ ਤੋਂ ਬਾਹਰ ਜਾਣ ਦੀ ਇਸ ਦੀ ਕੀ ਔਕਾਤ ਹੈ ।

  • @mintusheron7620
    @mintusheron7620 ปีที่แล้ว +3

    Gurdas maan love you😘❤❤❤❤❤

  • @masterkultarsinghsangeetac1659
    @masterkultarsinghsangeetac1659 ปีที่แล้ว

    ਗੁਡ

  • @jaykalirai9111
    @jaykalirai9111 ปีที่แล้ว +3

    BABA Gurdas maan jee 🙏 is the best

  • @sunrisesunset979
    @sunrisesunset979 ปีที่แล้ว +2

    ਸਿਆਸੀ ਚਮਚੇ, ਬੇ-ਗੇਰਤ ਲੋਕ।

  • @jatindersingh7387
    @jatindersingh7387 ปีที่แล้ว +5

    Skoon bhut milda hans raaj nu sun ke man nu

  • @mysontyson627
    @mysontyson627 ปีที่แล้ว

    ਰਿਪੋਰਟਰ ਨੂੰ ਪੁੱਛਿਆ ਜਾਵੇ ਕੀ ਇਸਨੇ ਜਾਂ ਹਿੰਦੀ ਨਾਮ ਆਉਣ ਕਾਰਨ ਮਾਨ ਸਾਹਿਬ ਨੂੰ ਗਾਲ਼ਾਂ ਕੱਢਦੇ ਨੇ ਕੀ ਉਹਨਾਂ ਇਕ‌ ਭਾਸ਼ਾ ਹੀ ਪੜੀ ਹੈ? ਜਾਂ ਭਾਰਤ ਦੇ ਗਦਾਰ ਹੀ ਖਿਲਾਫ ਸਨ

  • @drmaan7534
    @drmaan7534 ปีที่แล้ว

    Maan sahib the great singer performer and nice person

  • @mysontyson627
    @mysontyson627 ปีที่แล้ว

    ਹੰਸ ਰਾਜ ਹੰਸ ਜੀ ਸਿੱਧੂ ਦੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਉਸ ਪਾਰਟੀ ਦੇ ਕਂਈ ਪਾਪ ਧੁਲ ਗਏ

  • @gurbir6746
    @gurbir6746 ปีที่แล้ว +5

    Syaania galla hans raaj diya

  • @kutubdeen9798
    @kutubdeen9798 ปีที่แล้ว

    ਜਿਨਾ ਮਰਜੀ ਜੋਰ ਲਗਾਲੋ ਗੁਰਦਾਸ ਮਾਨ ਜਿੰਦਾਬਾਦ ਹੈ ਸੀ ਤੇ ਜਿੰਦਾਬਾਦ ਰਹੇਗਾ ਜਿਸਨੂੰ ਪੰਜਾਬ ਪੰਜਾਬੀਆਤ ਬਾਰੇ ਪਤਾ ਨੀ ਉਹ ਲੋਕ ਗੱਲਾ ਕਰਦੇ ਮਾ ਬੋਲੀ ਪੰਜਾਬੀ ਦੀਆ ਚਲੋ ਮਾਨ ਦੀ ਗਲ ਛੱਡੋ
    ਨਿਦੰਕੋ ਤੁਸੀ ਕੀ ਕੀਤਾ ਪੰਜਾਬੀ ਲਈ ਪੰਜਾਬ ਲਈ ਮਾਨ ਸਾਬ ਬਾਰੇ ਬੋਲਣ ਤੋ ਪਹਿਲਾ ਆਪਣੀ ਮੰਜੀ ਥੱਲੇ ਸੋਟਾ ਫੇਰੋ ਕਿ ਅਸੀ ਕਿਨੇ ਪਾਣੀ ਵਿਚ ਹਾ
    ਪਤਾ ਹੈ ਪੰਜਾਬੀ ਵਿਚ ਕਿਨੀਆ ਵਰਨਮਾਲਾ ਹਨ
    ਕਿਨੀਆ ਲਿਪੀਆ ਹਨ
    ਕਿਨੇ ਸ੍ਰਲੇਖ ਹਨ
    ਕਿਨੇ ਮੁਹਾਵਰੇ ਹਨ
    ਗੁਰਮੁਖੀ ਕਿਸ ਨੂੰ ਕਿਵੇ ਤੇ ਕਿਸਨੇ ਰਚਨਾ ਕਿਤੀ
    ਪੰਜਾਬੀ ਕਿਨੇ ਅੱਖਰੀ ਹੈ
    ਕਿਨੇ ਮਾਹੀਏ ਢੋਲੇ ਟੱਪੇ ਹਨ ਕਿਸਦੇ ਸ਼ਿਗਾਰ ਹਨ
    ਪੁੱਤਾ ਨੂੰ ਪੜਾਕੇ ਅੰਗਰੇਜੀ ਕਾਈਦੇ ਗਲਾ ਕਰਦੇ ਪੰਜਾਬੀ ਦੀਆ
    gurdas maan Saab ji jindabad full spot

    • @SinghSingh-gb7gw
      @SinghSingh-gb7gw 4 หลายเดือนก่อน

      ਗੁਰਦਾਸ ਮਾਨ ਫੁਕਰਾ ਨਚਾਰ ਮੁਰਦਾਬਾਦ

  • @gillnarindee7948
    @gillnarindee7948 ปีที่แล้ว +1

    Hans ji nice person ne bahut.

  • @MakhanSingh-rp5pd
    @MakhanSingh-rp5pd ปีที่แล้ว

    Hansraj hans ji ney vadiya kiha Sach kiha ji gurdas Mann nu soch k bolna chahida c familiya bathiyan c other ok by waheguru ji meher Karen ji

  • @RajinderSingh-yi2mw
    @RajinderSingh-yi2mw ปีที่แล้ว +3

    Dalla bjp

  • @UnfilteredOffRoad
    @UnfilteredOffRoad ปีที่แล้ว

    Gurdas maan ज़िन्दाबाद है ते हमेशा रहूँगा …..

  • @halimshahhalim1565
    @halimshahhalim1565 ปีที่แล้ว

    Veer.good.yadwinder.ji

  • @MandeepSingh-uq2cp
    @MandeepSingh-uq2cp ปีที่แล้ว +2

    RSS da 🐑 🐑🐑🐑🐑🐑🐑🐑

  • @amanalansar7329
    @amanalansar7329 ปีที่แล้ว

    Hans raj hans sir love u ansari doabe waale

  • @sarwansingh8803
    @sarwansingh8803 ปีที่แล้ว

    Ours peoples looking magic

  • @gillsingh664
    @gillsingh664 ปีที่แล้ว

    Right ji

  • @lionsingh1740
    @lionsingh1740 ปีที่แล้ว +1

    Koi galti nhi kiti. A sab jealous krde gurdas mann toh. Hans sahib tusi kisan andolan ch sada sath nhi dita. Party b nhi shadi Chair leyi

  • @gurwindersinghladdi8575
    @gurwindersinghladdi8575 ปีที่แล้ว

    ਛੱਜ ਤਾਂ ਬੋਲੇ ਛਾਨਣੀ ਕਉ ਬੋਲੇ ,,,,,, ਆਪਾਂ ਕੀ ਕੀਤਾ ਡੇਰਾਵਾਦ ਨੂੰ ਰੱਜ ਕੇ promote ਕਰਨ ਵਾਲੇ ,,,,ਕਦੇ ਲੀਡਰੀ ,,,,ਕਿਸੇ ਇਕ ਦੇ ਤੇ ਆਪਾਂ ਹੋਏ ਨੀ ਦੂਜੇ ਨੂੰ ਕਿ ਕਹਿਣਾ

  • @mysontyson627
    @mysontyson627 ปีที่แล้ว

    ਮਾਫ਼ੀ ਨੂੰ ਕੀ ਕਿਤਾ ਮਾਨ ਸਾਬ ਨੇ ਕੀ ਹੈ ਇਥੇ ਕੁੱਤੇ ਬਿੱਲੇ ਹੰਸ ਜੀ ਨੂੰ ਤੇ ਮਾਨ ਜੀ ਨੂੰ ਗਾਲ਼ਾਂ ਕੱਢਦੇ ਨੇ ਉਹ ਕੀ ਕਦੇ ਮਾਫ਼ੀ ਮੰਗਦੇ ਨੇ
    ਜੇਹ

  • @HARIOMJALOTA
    @HARIOMJALOTA ปีที่แล้ว

    Na taan interview Karan wale nu kujh Pata na hi khul k Hans Bol pa reha..Gurdas bai ji kad keha k me faqir haan..Agle din de Show vich hi bai ji ne mafi mang layi c..sub ne dekhya..Koi b kalakar bai Ji di Punjab ,Punjabi atte Punjabiyat di sewa de door door tak b nede Nahin ,Jiyo Gurdas Maan❤❤

  • @sarwansingh8803
    @sarwansingh8803 ปีที่แล้ว

    We proud to ours nation

  • @sarwansingh8803
    @sarwansingh8803 ปีที่แล้ว

    Hanji ji you doing well

  • @taqdeersingh2045
    @taqdeersingh2045 ปีที่แล้ว

    Maan g I love u

  • @gurigill4211
    @gurigill4211 ปีที่แล้ว

    Man sab good