Jaab Tek Suraj Chand Rahe Ga Shredyay Bapu Lal Badshah Ji aur Padam Shri Sai Ji (Most Respected Hans Raj Hans Ji) Da nam rahega. God Bless you and yours family..always
Wah hans ji aaj v Aawaz Ch ohi Jaadu Hai tuhadi asi khush ho gaye kaafi saalan baad tuhanu sunke Tuhade agge benti aa ji time kadh ke gaya kro tusi tan jo Sunan wale Aanad le sakan ji
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y
MAIN SAI JI KOLO ES MELE TE EHI MANGDHA KI SAI HANSRAJ NU HAMESHA KHUSH RAKHE NALEE AYE MELE TE EDAA HI MAHFIL LAYE KRE ISHQ DI GALL KARKE JAI SAI JI❤❤❤❤ I LOVE NAKODAR ❤️
Jaab Tek Suraj Chand Rahe Ga Shredyay Bapu Lal Badshah Ji aur Padam Shri Sai Ji (Most Respected Hans Raj Hans Ji) Da nam rahega. God Bless you and yours family..always
ਬਾਪੂ ਲਾਲ ਬਾਦਸ਼ਾਹ ਜੀ ਸਬ ਤੇ ਕਿਰਪਾ ਕਰਨ
ਹੰਸ ਜੀ ਸੁਰਾ ਦੇ ਸਾਗਰ ਦਾ ਵੱਡਾ ਖਜਾਨਾ ਜਿਉਦਾ ਰਹਿ ਭਰਾਵਾਂ
जय बापू लाल बादशाह जी उर्स मेले दी लख लख मुबरका 🙏🙏🙏🙏🙏🙏🙏🙏💐💐
Wah hans ji aaj v Aawaz Ch ohi Jaadu Hai tuhadi asi khush ho gaye kaafi saalan baad tuhanu sunke Tuhade agge benti aa ji time kadh ke gaya kro tusi tan jo Sunan wale Aanad le sakan ji
15:23 sir ਸਹੀ ਰਾਹ ਤੇ ਅੱਜ ਬਹੁਤ ਦਿਨ ਬਾਅਦ ਦੇਖਿਆ ਦਿਲ ਖੁਸ਼ ਹੋ ਗਿਆ 😊 ਰੱਬ ਜੋ ਦਿੰਦਾ o hi sahi ਹੁੰਦਾ
ਜੇ ਬਾਪੂ ਲਾਲ ਬਾਦਸ਼ਾਹ ਜੀ ਦੀ ਗੱਦੀ ਨਸੀਨ ਹੰਸ ਰਾਜ ਹੰਸ ਦੀ ਜੇ ਵਾਹਿਗੁਰੂ ਜੀ ਚੜ੍ਹਦੀਕਲਾ ਕਲਾ ਵਿੱਚ ਰੱਖੇ ਹੰਸ ਰਾਜ ਹੰਸ ਨੂੰ
ਵਾਹ ਜੀ ਵਾਹ ਕੇਆ ਅਵਾਜ ਅਤੇ ਸੁੱਰ ਹੈ।
ਲਾਜਵਾਬ , ਲਾਜਵਾਬ।
RAJINDER SINGH AUSTRIA
(VIENNA)
ਬਾਬਿਓ ਤੁਹਾਡੇ ਤੇ ਬਹੁਤ ਕਿਰਪਾ ਏ ਮਾਲਿਕ ਦੀ ਕਿਉਂਕਿ ਸੰਗੀਤ ਤੁਹਾਡੀ ਲਈ ਰੂਹ ਦੀ ਖੁਰਾਕ ਏ ਇਸ ਨੂੰ ਜਾਰੀ ਰਖੋ ਜੀ
🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏 ਬੜੇ ਹੀ ਸਤਿਕਾਰਯੋਗ ਸ੍ਰਵ-ਸ੍ਰੇਸ਼ਠ ਉੱਘੀ ਮਹਾਨ ਸ਼ਖ਼ਸੀਅਤ ਰੂਹਾਨੀ ਫ਼ਲਕ ਤੇਜੱਸਵੀ, ਇਹੋ ਨੂਰ ਇਲਾਹੀ ਏ ! ਪੂਜਨੀਕ ਪਦਮਸ਼੍ਰੀ ਅਤੇ ਮੌਜੂਦਾ MP🙏 ਹੰਸ ਰਾਜ ਹੰਸ ਸਾਹਬ ਜੀ 👏 ਜੀਓ❗ਵਾਹ! 🌹ਖ਼ੂਬ❗ਵਾਹ ! ਜੀ ! ਵਾਹ !! ਆਪ ਜੀਓ ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ🌹ਖ਼ੂਬ❗ਮਿੱਠੇ ਬੋਲੇ ਹੋਏ ਬੋਲ👌 ਅਤੇ ਮਿੱਠੀ, ਸੁਰੀਲੀ, ਲਾਜ਼ਵਾਬ ਬੇਮਿਸਾਲ ਅਵਾਜ਼‼ਇਹ ਤੰਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੂ. ਲੂੰ-ਲੂੰ ਦੇ ਮੁੱਢ ਲੱਖ ਲੱਖ ਚਸ਼ਮਾਂ, ਹਿੱਕ ਖੋਲਾਂ ਹਿੱਕ ਕੱਜਾਂ ਹੂ, ਇਤਨਿਆਂ ਡਿਠਿਆਨ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ, ਮੁਰਸ਼ਿਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂ..❗ 🙏 ੴਪਰਮਾਤਮਾ✞ ਗਾਉਣ ਵਾਲਿਆਂ ਜੀਓ ਨੂੰ ,ਪ੍ਰਬੰਧਕਾਂ ਜੀਓ ਨੂੰ ਅਤੇ ਸਭਨਾਂ ਹੀ ਸਰੋਤਿਆਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗
🇺🇸. 🇰🌷🇸 ਮੱਖਣ Dp 🗽 USA 🇺🇸
19 Nu Menu V Darshan Karan da Da Moka Miliya Ji almast Bapu Lal Badshah Sai ji Shiri Hans Raj Hans Sai ji from Lakhvir Rinku Bagwali Ropar
🙏 jai bapu lal badshah ji ❤️ se ji 🙏 😊 Sufi aawaj 🎹🎤
Jai gurudev, ਕਿੰਨਾ ਸ਼ਬਦਾਂ ਵਿੱਚ ਤੇਰੀ ਸਿਫ਼ਤ ਲਿਖਾ, you are great .
🎉🎉🎉🎉🎉🎉🎉🎉🎉 ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🎉🎉🎉🎉🎉🎉🎉🎉🎉🎉🎉
ਅੰਦਰਲੀ ਰੂਹ ਦਾ ਸਕੂਨ ਹੰਸ ਰਾਜ ਹੰਸ ਜੀ ਦੀ ਅਵਾਜ਼ ਤੇ ਬੋਲ । ਪੰਜਾਬ ਦਾ ਮਾਣ ਤੇ ਪੰਜਾਬ ਦੀ ਸ਼ਾਨ
🙏🙏🌹🌹
Jai Bappu lal badshah ji mele diyaa krror krro mubark❤
ਅੱਤ ਅੱਤ ਹਜੇ ਤੱਕ ਪੁਰੀ ਕਾਇਮ ਗਾਇਕੀ
ਰੂ ਖੁਸ਼ ਕਰਤਾ ਕਾਫੀ ਸਮੇਂ ਬਾਅਦ ਸੁਣਿਆ ਸੁਣਨ ਨੂੰ ਦਿਲ ਵੀ ਬਹੁਤ ਤਰਸਦਾ ਸੀ❤
Jai peera di🙏🙏🙏🙏🙏🙏🙏🙏🙏🙏🙏🙏
Kya baat attttt
❤❤❤❤❤
J'ai. Baptiste lal ji di
Bilkul sahi kaha ji
Ehnu kende asli sufi........
🗽USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏 ਜੈ, ਜੈ ਬਾਪੂ ਲਾਲ ਬਾਦਸ਼ਾਹ ! ਸਾਹਿਬ ਜੀਓ ਦੀ ਜੀ 🕌☪ ਜੈ ਪੀਰਾਂ ਦੀ !! ☪ਜੈ ਪੀਰਾਂ ਦੀ ਜੀਓ 👏❗ 🙏 ੴਪਰਮਾਤਮਾ✞ ਗਾਉਣ ਵਾਲਿਆਂ ਜੀਓ ਨੂੰ ਪ੍ਰਬੰਧਕਾਂ ਜੀਓ ਨੂੰ ਅਤੇ ਸਭਨਾਂ ਹੀ ਸਰੋਤਿਆਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ 💐 ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ ਬਖ਼ਸ਼ੇ 👏 ਜੀਓ❗
🇺🇸. 🇰🌷🇸 ਮੱਖਣ Dp 🗽 USA 🇺🇸
ਬਾਪੂ ਜੀ ਰੂਹ ਖੁਸ਼ ਹੋ ਗਈ ਰੱਬ ਕਰ ਕੇ ਤੁਸੀ ਗਇਆ ਕਰੋ ਕਿਰਪਾ ਕਰ ਕੇ ਬਹੁਤ ਸੁਕੂਨ ਮਿਲਿਆ ❤❤
❤
JAI BAPU LAL BADSHAH JI DI 🙏🙏 Babu ji sarriyan te kirpa kari rakhan ji🙏 Jai Peeran di ji🙏 Jai Sai ji di🙏🙏
ਇੱਕ-ਇੱਕ ਅਲਫ਼ਾਜ਼ ਸਮਝ ਆਇਆ ! ਉਹੋ ਸਧਿਆ ਹੋਇਆ ਸੁਰੀਲਾ ਗਾਇਨ ! ਰਿੰਗਣ ਵਾਲਿਆਂ ਨੂੰ, ਸਾਜ਼ਾਂ ਵਿੱਚ ਸੁਰ ਲੁਕੋਣ ਵਾਲਿਆਂ ਨੂੰ ਤੇ ਗਾਣੇ ਦੀ ਥਾਂ ਭਾਸ਼ਣ ਨਾਲ ਸਮਾਂ ਪੂਰਾ ਕਰਨ ਵਾਲਿਆਂ ਨੂੰ ਸਿੱਖਣਾ ਚਾਹੀਦਾ ਹੈ ਹੰਸ ਰਾਜ ਹੰਸ ਜੀ ਤੋਂ !
रोंगटे खड़े करने वाली आबाज, कोई मुकाबला नहीं, जीते रहो हंस जी 🙏🌹💐
Very nice voice old is gold
❤
🗽 USA🇺🇸 ਮੱਖਣ ) ਦੌਲਤਪੁਰੀਏ ਵਲੋਂ):- 🙏 ਸੈਂ, ਸੈਂ ਜੋੜ ਸੰਗਤ ਦੇ ਡਿੱਠੇ ਤੇ ਆਖ਼ਰ ਵਿੱਥਾਂ ਪੈਈਆਂ!! ਜਿਹਨਾਂ ਦੇ ਬਾਝ ਇੱਕ ਪਲ਼ ਨਹੀਂ ਸੀ ਰਹਿੰਦੇ ਤੇ ਅੱਜ ਸ਼ਕਲਾਂ ਵੀ ਯਾਦ ਨਾ ਰਹੀਆਂ !! ਬਾਰ ਸੁਣਨ ਦੇ ਲਈ ਧੁਰ ਮੰਨ 💖 ਦਿਲ ਦੇ ਅੰਦਰੋਂ ਤੇਜ਼ ਓਬਾਲ ਉੱਠਦੇ ਹਨ ਜੀਓ❗ਕੋਈ ਗਿਣਤੀ ਨਹੀਓਂ ਹੈ ਜੀਓ ਕਿੰਨੀ ਕੁ' ਵਾਰੀ ਮਿਸ਼ਰੇ ਸੁਣ ਲਏ ਹਨ ਜੀਓ ! 🇺🇸 🇰🌷🇸 ਮੱਖਣ Dp 🗽 USA 🇺🇸
❤bilkul sahi ji...
Eh song mai v bahut vari sunya par fer sunnan nu ji karda rehda
ਬਾਬਾ ਬੋਹੜ ਐਵੀਂ ਨੀ ਕਹਿੰਦੇ ❤
Wah Wah Wah Wah.... Sufi ਬਾਬਿਓ ਤੁਹਾਡੇ ਤੇ ਬਹੁਤ ਕਿਰਪਾ ਏ ਮਾਲਿਕ ਦੀ ਕਿਉਂਕਿ ਸੰਗੀਤ ਤੁਹਾਡੀ ਲਈ ਰੂਹ ਦੀ ਖੁਰਾਕ ਏ ਇਸ ਨੂੰ ਜਾਰੀ ਰਖੋ ਜੀ, Shado Duniyadaari ehi hai tuhadi manjil, samb lao ehnu ji, Legend in Singing line❤
ਯੁੱਗ ਯੁੱਗ ਜਿਉਣ ਜਨਾਬ ਹੰਸ ਰਾਜ ਹੰਸ ਜੀ ❤️❤️❤️
Bapu. Ji.khoa.sad.shkhe.rho.ji.lal.bashada.108.waheguruji. 108.waheguruji. 108.waheguruji. 108.waheguruji. 108.waheguruji. Valmiki.ji. ekonkarji. Sikhs.ekonkarji. 108.waheguruji Kalyan 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 🌎 ❤❤❤❤❤.Hans.raj.hans.ji.Ji.gurdeep singh.kalyan.ekonkarji
ਧੰਨ ਧੰਨ ਬਾਪੂ ਲਾਲ ਬਾਦਸ਼ਾਹ ਜੀ ਧੰਨ ਧੰਨ ਗਿਆਰਵੀਂ ਵਾਲੀ ਸਰਕਾਰ ਜੀ ❤
ਅਜੇ ਵੀ ਹੰਸਰਾਜ ਹੰਸ ਜੀ ਦੀ ਆਵਾਜ਼ ਪਹਿਲਾਂ ਵਰਗੀ ਆ.. ਬਹੁਤ ਸੋਹਣਾ ਗਾਇਆ 🙏 ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏🙏
₩09₩)0
Hans raj ji hans ko bhut sal pehle suna tha abhi etani energy ke sath aur gajab ki awaj hai ❤🎉🎉🎉🎉🎉🎉🎉🎉🎉🎉🎉🎉🎉🎉
ਅਸਲ ਚ ਇਹ ਤਖਤ ਹੈ ਆਪ ਜੀ ਦਾ, ਪੂਰੀ ਤਰ੍ਹਾਂ ਮੁੜ ਤੋਂ ਇਸ ਸੂਫੀ ਕਲਚਰ ਨੂੰ Surrender ਕਰ ਦਿਉ, You are no doubt legend of suffian klam.
very nice
Ligend is ligend bacpan yaad kra dita hansraj ji ne
childhood bhoot bangra paeya si is gaane te
nazara aa geya ji
ਭਾਅ ਜੀ, ਬਹੁਤ ਦੇਰ ਬਾਅਦ ਸੁਰੀਲੀ ਆਵਾਜ਼ ਸੁਣ ਕੇ ਬਹੁਤ ਸਕੂਨ ਮਿਲਿਆ
❤❤❤❤🌹🌹🌹❤❤👍👍💯
मेरे रब मेरे मालिक आप सबके खैर मांगती हूं आप सब स्वस्थ एवं प्रसन्न रहें🙏🙏
❤
ਵਾਅ!ਜੀ ਵਾਅ ਬੜੀ ਦੇਰ ਬਾਅਦ ਇਹ ਸੁਰੀਲੀ ਅਵਾਜ਼ ਸੁਣਨ ਨੂੰ ਮਿਲੀ ਧੁਰ ਅੰਦਰ ਤੱਕ ਰੂਹ ਨੂੰ ਸਕੂਨ ਮਿਲ ਗਿਆ।ਇਹ ਅਵਾਜ਼ ਸਦਾ ਸਲਾਮਤ ਰਹੇ।ਇਸੇ ਤਰਾ ਬਾਬਾ ਜੀ ਦਾ ਮੇਹਰ ਭਰਿਆ ਹੱਥ ਬਣਿਆ ਰਹੇ।
❤❤❤❤❤❤❤
❤❤❤❤❤❤❤
@@kulwantkalyanjiji8998
@@kulwantkalyanjiji899qz ,😮
😮😮l
JINA TE NIGAA ALMASTA DEE HOWE....ONA DE SURR DHUR DARGAH PAHUNCHDE NE.....SUPERB....❤️❤️❤️❤️❤️
ਜੈ ਬਾਪੂ ਲਾਲ ਬਾਦਸ਼ਾਹ ਜੀ ਦੀ
Sura da badshah hans raj hans. End singing ha. Best sufi singer
Amazing from the uk Hans Raj Hans is a true legend.
Wah kamaal Hans Raj saab tusi great ho 🙏🏾🙏🏾🙏🏾🙏🏾🙏🏾
Wow 👌🏼🔥♥️ kya baat hai kya awaaz hai...
Old is gold n beautiful
Sabse best sufi gayak.....
Sira austad ji
mazzza he aaaa gea
ਇਹ ਹੋਂਦੀ ਆ ਰੂਹ ਦੀ ਖੁਰਾਕ ।
ਜਿਹੜੇ ਆਪਣੇ ਆਪ ਨੂੰ ਸੂਫ਼ੀ ਗਾਇਕ ਕਿਹਦੇ ਹਨ।ਸਿਖ ਲਓ।ਇਹ ਆ ਸੂਫ਼ੀ ਰੰਗ
ਹਰਾਮਦਿਓ ਭੈਰਵੀ ਆ....at time 35:30 of clip.....bahut wadia ji.ਅਵਾਜ਼ ਬਾਕਮਾਲ ਜੀ,ਪੂਰੀ ਤਰ੍ਹਾਂ ਨਾਲ ਬੁਲੰਦ,ਕੋਈ ਜਵਾਬ ਨਹੀਂ ਜੀ ਉਸਤਾਦ ਜੀ ਦਾ
Jai Ho Bapu Lal Badshah JI MAHARAJ Ap ko charno main Parnam
Jai Bapu ji di ❤
Jai. Bapu. Lal. Badshah ji. Hans raj hans Ji. God bless u
Wah. Wah. Masta. Peera. Ji. Ki. Jai. Jai. Jai. Jai. Jai
Dhan Dhan baba bapu Lal badshah ji maharaj ji 💚❤🙏
Wah kya bat hai
A Sur us Malik di den hai nahi tan is umr wich tan Banda be sura ho janda hai badi Shakti hai us Malik de nam di
Jai bapu Lal Badshaah ji di ❤️🎉🙏🙏
Hans ji...aa jaisa na koyi hua hai aur na he koyi hoga..hsde wsde rho
ਯਾਦ ਰਹੇ
ਹੰਸਰਾਜ ਹੁਣ ਸੇਵਾਦਾਰ ਆ
ਐਸੀ ਜੁਬਾਨ ਸ਼ੋਭਾ ਨੀ ਦੇਂਦੀ
Wao dil khush ho gya ❤
ਸਾਈ ਜੀ ਬਾਪੂ ਜੀ ਨਕੋਦਰ ਵਾਲੇ ਜੀ ਦਾ ਕੁੱਤਾ ਮੈਂ ਜੀ
Wah ustad ji wah ap jaisa na koi hai aur na hoga
Very nice 👍♥️👌🙏 Jai Bapu ji 🙏🌹♥️
Jio Hans ji kaum de heere waheguru aap nu bulandi pe rakhe 🎉
ਬਹੁਤ ਮਿਹਨਤਾ ਕੀਤੀਆਂ ਹੋਈਆਂ
Wah wah ji wah Hans Raj Hans ji good great
Iegend voice of Punjab Iove you
Jai ho saiea de 🌹🌹🌹🌹❤❤❤🍫🍫🍬🍬🍬🍦🍦🍨🍨🌺☕☕🎂🎂🎂🌹🌹🌹🌹🌹❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Jai Masta Di Jai Sai Ji 🙏🌹🌹🙏
Hans Raj Hans Ji Very Very Nice Ba Kamaal I'm Fan Bai Ji 👌🙏🌹 21/07/2023
Great punjabi Great singer sohne Allah de mehar nal tusi Kabul to leke dilli tak sare punjab da maan o.Hansraj hans ji 💕 u
Jai Ho Almast Bappu Lalbhadshah Ji Di 🤲🌹
ਹੰਸ ਰਾਜ ਹੰਸ ਪੰਜਾਬ ਦੇ ਸੂਫੀ ਫੁਨਕਾਰ, 1997 ਦੇ ਉਸ ਸਮੇਂ ਵਿੱਚ ਸਾਡੀ ਕੁਲੀ ਚ ਤਿਆਰ ਹੋ ਕੇ ਪਿੰਡ ਵਿੱਚ ਅਖਾੜਾ ਲਗਾਉਣ ਲਈ ਸਟੇਜ ਸ਼ੋਅ ਤੇ ਗਏ ਸਨ ,ਉਸ ਸਮੇਂ ਤੋਂ ਸਾਡੇ ਪਰਿਵਾਰ ਤੇ ਮਾਤਾ ਜੀ ਦੇ ਪਸੰਦੀ ਦੇ ਕਲਾਕਾਰ, ਹੰਸ ਰਾਜ ਹੰਸ ਜੀ ਨੂੰ ਟੀ ਵੀ ਤੇ ਨਜਦੀਕ ਤੋਂ ਦੇਖ ਬਹੁਤ ਵਧੀਆ ਲੱਗਦਾ ।ਧੰਨਵਾਦ ❤❤❤
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y
Susty
27:00 27:01 😅
Ki ol lo😊@@HarbhajanSingh-x6z
²
MAIN SAI JI KOLO ES MELE TE EHI MANGDHA KI SAI HANSRAJ NU HAMESHA KHUSH RAKHE NALEE AYE MELE TE EDAA HI MAHFIL LAYE KRE ISHQ DI GALL KARKE JAI SAI JI❤❤❤❤ I LOVE NAKODAR ❤️
One'and only
The great singer
Shri Hans Raj Hans ji
Wah wah Ji wah Hans Raj Hans Ji great legend voice of Punjab.. love you
ਹੰਸ ਜੀ ਗਾਣੇ ਵਿੱਚ ਹੀ ਰਹੋ, ਛੱਡੋ ਹੋਰ ਝਮੇਲੇ !
ਮੇਲਾ ਲੁੱਟ ਗਿਆ ❤
Jai Bapu Lal Badshah Ji 🙏 Jai Baba Ralehshah Ji❤🥰🙏
Jai Sai Ji 🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌺🌺🌺🌺🌺🌸🌸🌸🌸🌸🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹
ਜੈ ਸਾਈਂ ਬਾਪੂ ਲਾਲ ਬਾਦਸ਼ਾਹ ਜੀ ਕਿਰਪਾ ਕਰੋ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️❤️❤️❤️❤️❤️🎉🎉🎉🎉🎉🎉🎉❤️❤️❤️❤️❤️❤️🎉🎉🎉🙏🏻🙏🏻🙏🏻🙏🏻🙏🏻🙏🏻❤️❤️❤️🎉🎉🎉🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🎂🎂🎂🎂🎂🎂🎂🎂🎂🎂🎂🎂🎂🎂🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻
Love'u Hans Raj ji tuci great ho tuhadi voice bhut sohni hai g
Love you Shri Hans Raj Hans god bless you khush raho🎉🎉❤❤
Kya baat hai Hansraj Ji Kamal kar Diya aapane aapki Umar long Ho Maharaj Saraswati ke bhash rahe gale mein aapke mere huzoor
ਦਿਲ ਖੁਸ਼ ਹੋ ਗਿਆ ਸੁਣ ਕੇ ਦਿਲ ਨੂੰ ਠੱਡ ਪੈਗਈ
Hans Raj ji aap ko jo upadhi di gaye haiapp vo deserves karte ho
Vary good song and singar
@@vimlabhardwaj1710❤❤❤❤
Kya baaat hai siraaaaaaa performance hans paji 100000%good luck paji like you maja a gya
ਬਹੁਤ ਚਿਰ ਬਾਅਦ ਸੁਣਿਆ ਹੰਸ ਜੀ ਨੂੰ ਉਹੋ ਪਹਿਲਾ ਰੰਗ ਬਾ ਕਮਾਲ
Mere ustaad g janab sabar koti g v ajj bapu lal badsha drabr te hajir hone si😢
jai bapu lal badshah ji
ਬਹੁਤ ਕਿਰਪਾ ਹੈ ਪਰਮਾਤਮਾ ਦੀ ਹੰਸ ਰਾਜ ਹੰਸ ਜੀ ਉਤੇ
dhan hai puran shah koti ji jine de eh putt a ,,,,, te dhan hai oh waheguru ji jisne puran shah koti wargr ustada nu is duniya te bhejya♥️♥️♥️♥️♥️♥️
Very nice ji 👌
eh Puran shah koti DA putt ni
@@Gurleenkaur-g2g pooran shah koti ,hansraj de guru hai
Wao kya baat hai ,old is gold, I like with with heart
Bahut sunder video
Jai Bapu Lal Badshah hi, Obrai sahib nu salute as ji❤
ਸਵਾਦ ਹੀ ਆ ਗਿਆ ਅੱਜ ਤਾਂ
May God bless you Sai Hans Raj ji
. Hanas raj hanas data ji da heer🙏🙏🙏🙏💫💫💫💫💫
ੳਸਤਾਦ🙏🙏🙏🙏🙏
🌷🪻🌺🪷🪷🪷🌷🌷ਜੈ ਪੀਰਾਂ ਦੀ 🤲🤲🤲🤲🤲🤲🤲🤲
ਵੱਡਾ ਕਲਾਕਾਰ ਵੱਡਾ ਹੀ ਰਹਿੰਦਾ !
🙏Jai Sai Ji🙏
ਜੈ ਬਾਪੂ ਲਾਲ ਬਾਦਸ਼ਾਹ ਜੀ
You are the only one
Ustad Hans Raj Hans g
जय बापू लाल बादशाह जी जय बाबा मुराद शाह जी जै साईं जी
Ustada de ustad guruji hans raj hans ji 🙏🙏
ਰੰਗ ਬੰਨ ਤੇ ਉਸਤਾਦ ਜੀ ਨੇ
Same energy as I listened in1998 in PPA PHILLAUR.May God bless with such voice and energy forever.
Hans bhaji akhri dam tak gaunde raho chhadna nahi tuhade te aje v full kirpa malik di rabb ne tuhanu daat bakhshi aa rabb umar lambi kare ji
Jai sai laadi Shah ji 786
Jai masta di🙏🙏🙏