SAD Crisis: Ex. Jathedar Kewal Singh Narrates Slippery Turf for Akal Takht ! | VIEW POINT | KP SINGH

แชร์
ฝัง
  • เผยแพร่เมื่อ 20 ต.ค. 2024

ความคิดเห็น • 120

  • @dalbirsingh5890
    @dalbirsingh5890 3 หลายเดือนก่อน +5

    ਜਥੇਦਾਰ ਜੀ ਬਹੁਤ ਵਧੀਆ ਲੱਗਿਆ ਆਪ ਜੀ ਦੇ ਵਿਚਾਰ ਸੁਣ ਕੇ ਇਹਨਾਂ ਸਾਰਿਆਂ ਨੂੰ ਸਿਆਸਤ ਚੋਂ ਬੇਦਖਲ ਕਰ ਦਿੱਤਾ ਜਾਵੇ

  • @gurnamdhandhi4741
    @gurnamdhandhi4741 3 หลายเดือนก่อน +7

    ਇਹ ਹੈ ਜਥੇਦਾਰਾਂ ਦੇ ਕੰਮ ਵਾਹਿਗੁਰੂ ਜੀ ਚੜਦੀ ਕਲਾ ਚ ਰਖਣ

  • @manindersingh6988
    @manindersingh6988 3 หลายเดือนก่อน +12

    ਜਥੇਦਾਰ ਸਾਹਿਬ ਜੀ ਦੇ ਵਿਚਾਰ
    ਬਿਲਕੁਲ 100%ਸਹੀ ਹਨ ਇਨ੍ਹਾਂ ਲੋਕਾਂ ਨੂੰ ਪੰਥ ਦਾ ਨਹੀਂ ਬਲਕਿ ਆਪਣੀ ਮਲਾਈ ਖਾਣ ਦਾ ਫ਼ਿਕਰ ਐ ਜਿੰਨਾ ਚਿਰ ਇਹ ਮੌਜ਼ੁਦਾ ਲੀਡਰਸ਼ਿਪ ਪੂਰੀ ਤਰ੍ਹਾਂ ਇੱਥੋਂ ਕੱਢੀ
    ਨਹੀਂ ਜਾਂਦੀ ਉਤਨਾ ਚਿਰ ਕੌਮ ਦਾ ਕੁੱਝ ਨਹੀਂ ਬਣੇਗਾ ਤੇ ਨਾਂ ਹੀ ਇਨ੍ਹਾਂ ਨੂੰ ਸਿੱਖਾਂ ਦੀਆਂ ਵੋਟਾਂ ਮਿਲਣਗੀਆਂ.ਹੁਣ ਇਹ ਸਿਰਫ਼ ਵੋਟਾਂ ਲਈ ਤਰਲੋਮੱਛੀ ਹੋ ਰਹੇ ਹਨ.

  • @gurmeetsinghgurmeetsingh2599
    @gurmeetsinghgurmeetsingh2599 3 หลายเดือนก่อน +4

    ਵਾਹਿਗੁਰੂ ਜੀ ਜਥੇਦਾਰ ਜੀ ਨੂੰ ਚੜਦੀ ਕਲਾ ਵਿੱਚ ਰੱਖੇ!

  • @ssingh2503
    @ssingh2503 3 หลายเดือนก่อน +8

    ਜਥੇਦਾਰ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਅਤੇ ਢੁਕਵੇਂ ਹਨ।

  • @baldevsingh8619
    @baldevsingh8619 3 หลายเดือนก่อน +14

    ਸਾਰੀ ਕੌਂਮ ਸਾਬਕਾ ਸਿੰਘ ਸਾਹਿਬਾਨ ਗਿਆਨੀ ਕੇਵਲ ਸਿੰਘ ਜੀ ਦੇ ਵਿਚਾਰ ਬਹੁੱਤ ਕੀਮਤੀ ਹਨ। ਮੌਜੂਦਾ ਜਥੇਦਾਰ ਸਾਹਿਬਾਨ ਜੀ ਨੂੰ ਕੌਂਮ ਦੇ ਹਿੱਤ ਵਿੱਚ ਫੈਸਲਾ ਕਰਨਾ ਚਾਹੀਦਾ ਹੈ। ਅਤੇ ਬਾਦਲ ਪਰਿਵਾਰ ਨੂੰ ਅਤੇ ਸਾਰੇ ਚਮਚੇ ਕੜਛਿਆਂ ਨੂੰ ਪਿਛਾਂਹ ਕਰ ਦੇਣਾਂ ਚਾਹੀਦਾ ਤਾਂ ਕੇ ਕੌਂਮ ਦਾ ਭਲਾ ਹੋ ਸਕੇ

  • @jasveersingh3632
    @jasveersingh3632 3 หลายเดือนก่อน +11

    ਹੁਣ ਵਾਲੇ ਜਥੇਦਾਰ ਜੀ ਵੀ ਕੋਮ ਹਿਤ ਫੈਸਲੇ ਲੈਣ ਨਾ ਕਿ ਕਿਸੇ ਦਬਾਅ ਹੇਠ ਧੰਨਵਾਦ

  • @HarbhajanSingh-sp5oh
    @HarbhajanSingh-sp5oh 3 หลายเดือนก่อน +1

    Excellent thoughts and reality

  • @deeparsh223
    @deeparsh223 3 หลายเดือนก่อน +2

    ਬਹੁਤ ਵਧੀਆ ਸੱਚੀਆ ਗੱਲਾਂ ਹਨ ।

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Ji

  • @jagtarmakha4576
    @jagtarmakha4576 3 หลายเดือนก่อน +10

    ਜੱਥੇਦਾਰ ਕੇਵਲ ਸਿੰਘ ਬਿੱਲਕੁਲ ਸਹੀ ਕਿਹਾ ਪੁਰਾਣੇ ਲੀਡਰ ਸ਼ਿਪ ਹਟਾਉਣਾ ਚਾਹੀਦਾ ਹੈ ਜੀ

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Welcome kp ji satkar ji

  • @Surinderkaur-ll2kc
    @Surinderkaur-ll2kc 3 หลายเดือนก่อน +1

    ਕੇਵਲ ਸਿੰਘ ਜੀ ਦੇ ਵਿਚਾਰ ਸਹੀ ਹਨ 👍🙏🙏

  • @user-mq9ir7de3n
    @user-mq9ir7de3n 3 หลายเดือนก่อน +14

    ਜੱਥੇਦਾਰ ਸਾਹਿਬ ਦਾ ਹਰ ਇਕ ਬਚਨ ਕੌਮ ਨੂੰ ਸੇਧ ਦੇ ਰਿਹਾ ਹੈ.

  • @SardarKS
    @SardarKS 3 หลายเดือนก่อน +5

    ਬਾਦਲ ਪਰਿਵਾਰ ਤੇ ਉਸ ਦੀ ਝੁੰਡਲੀ ਸਾਰੀ ਬਾਹਰ ਕੱਢੋ ਸਿੱਖਾ ਤੇ ਪੰਜਾਬ ਵਾਸਤੇ ਬਹੁਤ ਅਛਾ ਹੋਵੇਗਾ

  • @HarminderSingh-tb9ym
    @HarminderSingh-tb9ym 3 หลายเดือนก่อน +4

    ਜਥੇਦਾਰ ਸਾਹਿਬ ਜੀ ਬਹੁਤ ਵਧੀਆ ਵਿਚਾਰ ਜੀ

  • @Ravinderjeetkaur-ov6fw
    @Ravinderjeetkaur-ov6fw 3 หลายเดือนก่อน

    ਬਿਲਕੁਲ ਗਿਆਨੀ ਕੇਵਲ ਸਿੰਘ ਜੀਨੂੰ ਜਰੂਰ ਬੁਲਾਵਾ ਭੇਜਿਆ ਜਾਣਾ ਚਾਹੀਦਾ ਇਸ ਮਸਲੇ ਲਈ

  • @HarminderSingh-tb9ym
    @HarminderSingh-tb9ym 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kuldeepsinghdhiman2759
    @kuldeepsinghdhiman2759 3 หลายเดือนก่อน

    ਸਿੰਘ ਸਾਹਿਬ ਨੇ ਬਹੁਤ ਹੀ ਵਧੀਆ ਤੇ ਸਟੀਕ ਵਿਚਾਰ ਪੇਸ਼ ਕੀਤੇ ਹਨ,ਹਰ ਸੱਚਾ ਸਿੱਖ ਜਿਹੜਾ ਪੰਥ ਅਤੇ ਸਰਬੱਤ ਦਾ ਭਲਾ ਚਾਹੁੰਦਾ ਹੈ ਇਨ੍ਹਾਂ ਵਿਚਾਰਾਂ ਨਾਲ ਜ਼ਰੂਰ ਪੂਰੀ ਤਰਾਂ ਸਹਿਮਤ ਹੋਵੇਗਾ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।।

  • @TaranBajwa-j8e
    @TaranBajwa-j8e 3 หลายเดือนก่อน +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @pritpalsingh8317
    @pritpalsingh8317 3 หลายเดือนก่อน +1

    ਜਥੇਦਾਰ ਗਿਆਨੀ ਕੇਵਲ ਸਿੰਘ ਸਾਹਬ ਜੀ ਬਹੁਤ ਸਿਆਣੇ ਪੁਰਸ਼ ਹਨ ਤਜੱਰਬਾ ਹੈ! ਹੁਣ ਵਾਲੇ ਜਥੇਦਾਰਾਂ ਨੂੰ ਇਹਨਾਂ ਦੀ ਮਦਦ ਲੈਣੀ ਚਾਹੀਦੀ ਹੈ, ਤੇ ਕੌਮ ਨੂੰ ਪ੍ਰਵਾਨਤ ਸਖ਼ਤ ਫੈਸਲਾ ਕਰਨਾ ਚਾਹੀਦਾ ਹੈ, ਗੋਗਲੂਆਂ ਤੋਂ ਮਿੱਟੀ ਲਾਹੁਣ ਵਾਲਾ ਕੋਈ ਫੈਸਲਾ ਕੌਮ ਪ੍ਰਵਾਨ ਨਹੀਂ ਕਰੇਗੀ! 🙏

  • @kawaljitsingh5794
    @kawaljitsingh5794 3 หลายเดือนก่อน +2

    ਸ਼੍ਰਮੋਣੀ ਕਮੇਟੀ ਮੈਂਬਰ ਵੀ ਪੁਰੇ ਦੋਸ਼ੀ ਹਨ ਜੋਂ ਚਪ ਕਰਕੇ ਤਮਾਸ਼ਾ ਦੇਖ ਦੇ ਰਹੇ ਅਸਤੀਫੇ ਦੇਣੇ ਚਾਹੀਦੇ ਸਨ

  • @yuvi8010
    @yuvi8010 3 หลายเดือนก่อน +1

    ਬਹੁਤ ਵਧੀਆ ਵਿਚਾਰ ਗਿਆਨੀ ਸਾਹਿਬ ਜੀ ਦੇ 🙏🙏🙏

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Bilkul nhi sir

  • @mohanaujlainfotainmentlive7422
    @mohanaujlainfotainmentlive7422 3 หลายเดือนก่อน +3

    ਅਜੌਕੇ ਸਮੇਂ ਗੁਰੂ ਗ੍ਰੰਥ ਤੇ ਪੰਥ ਦੇ ਸਿਧਾਂਤਾਂ ਦੇ ਅਨੂਕੂਲ ਦ੍ਰਿੜਤਾ ਨਾਲ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਇਤਿਹਾਸ ਸਿਰਜਣ ਵੱਲ ਵੱਧਦਿਆਂ ਸਮੂੰਹ ਕਸੂਰਵਾਰ ਦੌਸੀ ਸਿਆਸੀ ਲੀਡਰਾਂ ਨੂੰ ਤਖਤੀਆਂ ਗੱਲ ਵਿੱਚ ਪਾ ਕੇ ਰਾਜਨੀਤੀ ਤੋਂ ਦੂਰ ਰਹਿਣ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਆ

  • @DarshanSingh-sm1ho
    @DarshanSingh-sm1ho 3 หลายเดือนก่อน +10

    ਸਾਰੇ ਸਿੱਖ, ਪੰਥ ਨੂੰ, ਚਾਹੀਦਾ ਹੈ ਕਿ, ਜਥੇਦਾਰ ਸਾਹਿਬ ਜੀ ਦਾ, ਪੂਰਾ,ਸਾਥ,ਦੇਣ, ਕਿਤੇ,ਇਹ, ਨਾਂ, ਹੋਵੇ,ਕਿ, ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ, ਸੁਖਵੀਰ ਬਾਦਲ, ਨੂੰ, ਸਜ਼ਾ, ਲਾਉਣ, ਤੇ, ਪ੍ਰਕਾਸ਼,ਚੰਦ, ਬਾਦਲ, ਵਾਂਗ, ਜਿਦਾਂ ਜਥੇਦਾਰ, ਮਨਜੀਤ ਸਿੰਘ ਕਲਕੱਤਾ, ਨੂੰ, ਆਪਣੇ, ਗੁੰਡਿਆਂ, ਤੋਂ,ਕੁਟਵਾਉਣ, ਵਾਂਗ,ਇਹ,ਵੀ, ਜਥੇਦਾਰ, ਨੂੰ,ਮਾਰ, ਕੁੱਟਕੇ ਡਰਾਕੇ, ਫਿਰ, ਪ੍ਰਧਾਨਗੀ,ਲੈ, ਜਾਵੇ,ਇਸ, ਤਰ੍ਹਾਂ, ਸਿੱਖ ਪੰਥ, ਤੇ ਕੌਮ, ਇਹਨਾਂ ਨੂੰ, ਹੁਲੜਬਾਜੀ, ਨਾਂ,ਕਰਨ, ਦੇਣ,ਤੇ, ਸਿੱਧੇ, ਪੰਥ, ਚੋਂ, ਛੇਕਿਆ, ਜਾਵੇ, ਕਿਉਂਕਿ, ਇਹਨਾਂ, ਦੀਆਂ, ਗਲਤੀਆਂ, ਬਖ਼ਸ਼ਣਯੋਗ, ਨਹੀਂ,ਹਨ।

  • @mohinderpalsinghbrar4958
    @mohinderpalsinghbrar4958 3 หลายเดือนก่อน +2

    🙏🙏
    Great Jathedar Bhai Kewal Singh Ji

  • @Ravinderjeetkaur-ov6fw
    @Ravinderjeetkaur-ov6fw 3 หลายเดือนก่อน

    ਬਹੁਤ ਹੀ ਵਧੀਆ ਵਿਚਾਰ ਹਨ ਹੁਣ ਤਾਂ ਇਹਨਾ ਨੂੰ ਸਾਰਿਆਂ ਨੂੰ ਬਾਦਲ ਧੜਾ ਤੇ ਬਾਗੀ ਸੱੱਭਨੂੰ ਰਾਜਨੀਤੀ ਤੋਂ ਬੇਦਖਲ ਕਰ ਦੇਣਾ ਚਾਹੀਦਾ ਬਿਲਕੁਲ ਸਹੀ ਵਿਚਾਰ ਹਨ

  • @KhushpalSingh-sx7zw
    @KhushpalSingh-sx7zw 3 หลายเดือนก่อน +2

    I agree with the comments and support. I demand Sukhveer's resign.

  • @Rashpal_Singh
    @Rashpal_Singh 3 หลายเดือนก่อน +3

    ਪ੍ਰੋਫੈਸਰ ਦਰਸ਼ਨ ਸਿੰਘ ਤੇ ਗਿਆਨੀ ਕੇਵਲ ਸਿੰਘ ਅਤੇ ਸਾਥੀ ਜਥੇਦਾਰਾਂ ਨੇ ਜੁਰਅਤ ਨਾਲ ਸੁਰਜੀਤ ਸਿੰਘ ਬਰਨਾਲਾ ਦੇ ਗਲ਼ ਵਿਚ ਤਖ਼ਤੀ ਪਾਈ ਸੀ। ਐਕਟਿੰਗ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਅਗਵਾਈ ਵਿਚ ਵੀ ਬੂਟਾ ਸਿੰਘ ਨੂੰ ਪੂਰੀ ਸਖ਼ਤੀ ਨਾਲ ਪੇਸ਼ ਆਏ ਸੀ।

  • @Ravinderjeetkaur-ov6fw
    @Ravinderjeetkaur-ov6fw 3 หลายเดือนก่อน

    ਗਿਆਨੀ ਕੇਵਲ ਸਿੰਘ ਜੀ ਨੇ ਬਹੁਤ ਵਧੀਆ ਤੇ ਅਣਮੁਲੇ ਅਨਮੋਲ ਵਿਚਾਰ ਰੱਖੇ

  • @DalipSingh-l6u
    @DalipSingh-l6u 3 หลายเดือนก่อน +5

    ਬਿਲਕੁਲ। ਸਹੀ। ਦਸੇਅਆ। ਭਾਈ। ਸਾਹਿਬ। ਨੇ। ਸੁਖਬੀਰ। ਤੇ। ਇਸ। ਨਾਲ। ਸਾਰੇ। ਸਿਖ। ਕੋਮ। ਨਾਲ। ਗਦਾਰੀ। ਕਰਨ। ਵਾਲੇ। ਆ। ਨੂ। ਬਾਹਰ। ਕਰੋ। ਨਹੀ। ਤਾ। ਇਨਾ। ਦਾ। ਖਤਰਾ। ਹੈ। ਸਿਖ ਕੌਮ। ਨੂ। ਇਨਾ। ਦੀ। ਵਜਾ। ਨਾਲ। ਗੁਰੂ। ਗ੍ਰੰਥ। ਸਾਹਿਬ ਜੀ। ਦੀ। ਬੇ। ਆਦਮੀ। ਹੋੲਈ

    • @GurbirsinghGill
      @GurbirsinghGill 3 หลายเดือนก่อน

      ⁷77777⁷7777😅😅

  • @surmukhsingh46
    @surmukhsingh46 3 หลายเดือนก่อน +3

    Bahut wadhia bichar hn Giani ji de

  • @jyotigurm1406
    @jyotigurm1406 3 หลายเดือนก่อน +1

    ਇਸ ਸਮੇ ਵੀ ਸਾਰਾ ਸਿੱਖ ਪੰਥ ਤੇ ਕੋਮ ਮਹਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਵੇਖ ਰਹੀ ਆ ਜਿਵੇ ਪਹਿਲਾ ਸਰਸੇ ਸਾਧ ਦੀ ਮਾਫੀ ਵੇਲੇ ਸਿੱਖ ਸੰਗਤ ਬਹੁਤ ਨਿਰਾਸ਼ ਹੋਈ ਸੀ ਸਿੱਖ ਸੰਗਤ ਹੁਣ ਵੀ ਇਹੀ ਸੋਚ ਰਹੀ ਆ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾ ਬਾਦਲ ਪਰਿਵਾਰ ਨਿਯੁਕਤ ਕਰਦਾ ਫੇਰ ਜਥੇਦਾਰ ਸਹੀ ਤੇ ਸਖਤ ਫੈਸਲਾ ਕਿਵੇ ਲੈਣਗੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਉਸ ਵੇਲੇ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਜਰੂਰ ਤਲਬ ਕਰਨ ਜੋ ਅਸਲ ਗੱਲ ਸਿੱਖ ਕੌਮ ਦੇ ਸਾਹਮਣੇ ਆ ਸਕੇ ।

  • @BhupinderSingh-j1h
    @BhupinderSingh-j1h 3 หลายเดือนก่อน +4

    Bhai sahab de bahut vadhia bol han

  • @JAGJITSINGH-vx1nb
    @JAGJITSINGH-vx1nb 3 หลายเดือนก่อน

    ਜਥੇਦਾਰ ਕੇਵਲ ਸਿੰਘ ਜੀ ਦੇ ਵਿਚਾਰ ਬਿਲਕੁੱਲ ਠੀਕ ਹਨ...

  • @BalwinderSingh-wq3oo
    @BalwinderSingh-wq3oo 3 หลายเดือนก่อน +1

    ਹੁਣ ਦੇ ਡੰਮੀ ਜਥੇਦਾਰਾਂ ਨੂੰ ਤਾਂ ਜਥੇਦਾਰ ਕਹਿਣਾ ਹੀ ਜਥੇਦਾਰ ਸ਼ਬਦ ਨੂੰ ਕਲੰਕਿਤ ਕਰਨਾ ਹੈ ।
    ਇਹ ਤਾਂ ਬਾਦਲਾਂ ਦੇ ਚਪੜਾਸੀ ਹਨ ।

  • @paramjitsingh-vt5rp
    @paramjitsingh-vt5rp 3 หลายเดือนก่อน +16

    ਬਹੁਤ ਵਧੀਆ ਵਿਚਾਰ ਹੈ ਜੀ ਬਾਦਲਾ ਨੂੰ ਰਾਜਨੀਤੀ ਵਿੱਚੋ ਬੇਦਖਲ ਕਰ ਦੇਣਾ ਚਾਹੀਦਾ ਸੀ ਬਹੁਤ ਪਹਿਲਾ ਹੀ

    • @DarshanSingh-sm1ho
      @DarshanSingh-sm1ho 3 หลายเดือนก่อน +2

      ਸਾਬਕਾ, ਜਥੇਦਾਰ ਗਿਆਨੀ, ਕੇਵਲ ਸਿੰਘ ਜੀ, ਬਜ਼ੁਰਗ, ਹੋਣ, ਕਰਕੇ,ਟਪਲਾ,ਖਾ,ਗਏ,ਹਨ, ਬਾਦਲਾਂ, ਨੂੰ, ਬਹੁਤ, ਸਮਾਂ ਪਹਿਲਾਂ, ਸਿੱਖ ਪੰਥ, ਚੋਂ ਛੇਕਣਾਂ, ਚਾਹੀਦਾ ਸੀ,ਨਾ, ਕਿ, ਰਾਜਨੀਤੀ, ਚੋ।, ਜਦੋਂ, ਪੰਥ,ਚ,ਹੀ, ਨਹੀਂ, ਰਹੇ ਫਿਰ ਰਾਜਨੀਤੀ, ਚੋਂ, ਆਪਣੇ ਆਪ,ਹੀ, ਨਿਕਲ,ਜਾਣੇ,ਸਨ, ਬਾਕੀ, ਬਾਦਲ, ਪਰਿਵਾਰ, ਤਾਂ, ਦੋਸ਼ੀ, ਹੈ ਹੀ, ਨਾਲ, ਹੀ ਜਥੇਦਾਰ ਗੁਰਬਚਨ ਸਿੰਘ ਤੇ,ਐਕਟਰ, ਅਕਸ਼ੈ ਕੁਮਾਰ, ਵੀ, ਦੋਸ਼ੀ ਹੈ, ਉਸਨੂੰ ਵੀ, ਪੂਰੀ, ਸਜ਼ਾ,ਮਿਲਣੀ, ਚਾਹੀਦੀ ਹੈ, ਕਿਉਂਕਿ, ਬਲਾਤਕਾਰੀ, ਸਰਸੇ ਵਾਲੇ ਸਾਧ,ਤੇ, ਸੁਖਵੀਰ,ਬਾਦਲ,ਨਾਲ,ਚਾਰ, ਕਰੋੜ,ਦਾ,ਫਿਲਮ, ਬਣਾਉਣ, ਲਈ ਸੌਦਾ,ਇਸੀ,ਕੰਜਰ,ਨੇ, ਦਲਾਲ ਪੁਣਾਂ ਕਰਨ,ਲਈ,ਦੱਲਾ, ਬਣਿਆਂ ,ਨਾਲ,ਹੀ,ਪੰਜ, ਪਿਆਰੇ, ਸੁਮੇਧ ਸੈਣੀ,ਦੇ,ਨਾਲ,ਹੀ, ਮੁਸਲਮਾਨ,ਡੀ,ਜੀ,ਪੀ, ਨੂੰ,ਭੀ, ਸਜ਼ਾ, ਦਿਤੀ, ਜਾਵੇ।

    • @parmindersinghgill6613
      @parmindersinghgill6613 3 หลายเดือนก่อน +2

      ਇਕੱਲੇ ਬਾਦਲਾਂ ਨੂੰ ਹੀ ਨਹੀਂ ਸਗੋਂ ਇੰਨਾਂ ਸਾਰੇ ਹੀ ਪਾਪੀਆਂ ਨੂੰ ਸਿਆਸਤ ਤੋਂ ਬੇਦਖਲ ਕਰ ਦੇਣਾ ਚਾਹੀਦਾ ਹੈ ਕਿਉਕੇ ਇਹ ਸਾਰੇ ਹੀ ਬਾਦਲ ਵੱਲੋ ਕੀਤੇ ਗਏ ਸਾਰੇ ਪਾਪਾਂ ਲਈ ਬਰਾਬਰ ਦੇ ਦੋਸ਼ੀ ਹਨ। ਬੇਸ਼ਕ ਪਾਪਾਂ ਬਦਲੇ ਕੇਂਦਰ ਵੱਲੋਂ ਮਿਲੇ ਇੱਕ ਰੁਪਏ ਚੋ 99 ਪੈਸੇ ਇਕੱਲੇ ਬਾਦਲ ਨੇ ਰੱਖੇ ਤੇ ਇੱਕ ਪੈਸਾ ਇੰਨਾ ਸਾਰਿਆਂ ਨੂੰ ਦਿੱਤਾ। ਇਹ ਇੱਕ ਪੈਸੇ ਦੇ ਲਾਲਚ ਵਿੱਚ ਬਾਦਲ ਨੂੰ ਪਾਪ ਕਰਨ ਦੇ ਸਾਰੇ ਅਧਿਕਾਰ ਦਿੰਦੇ ਰਹੇ। ਕਿਸੇ ਇੱਕ ਨੇ ਵੀ ਜੁਬਾਨ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ। ਆਹ ਲੰਡੂ ਮਾਜਰਾ ਸਸਤੇ ਸੌਦੇ ਦੇ ਲੁੱਚੇ ਸਾਨ ਨੂੰ ਮਾਫ ਕਰਨ ਵੇਲੇ ਸਭ ਤੋਂ ਵੱਧ ਖੁਸ਼ ਸੀ ਇਸਨੇ ਸਸਤੇ ਸੌਦੇ ਦੇ ਲੁੱਚੇ ਸਾਨ ਨੂੰ ਪਿਤਾ ਜੀ ਕਹਿਕੇ ਸੰਬੋਦਨ ਕੀਤਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @bahadarsinghsunetsunet1847
    @bahadarsinghsunetsunet1847 3 หลายเดือนก่อน +1

    ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਵੱਲੋਂ ਬਹੁਤ ਹੀ ਨੇਕ ਵਿਚਾਰ ਪੇਸ਼ ਕੀਤੇ ਗਏ ਹਨ 🙏 🙏
    ਪਰਮ ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
    ਬੇਨਤੀ ਹੈ ਕਿ
    ਸਿੱਖ ਕੌਮ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਪਈਆਂ ਹੋਈਆਂ ਹਨ 🙏 ਬੇਨਤੀ ਹੈ ਕਿ ਜਿਨ੍ਹਾਂ ਮਹਾਂਪੁਰਖਾਂ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਨੂੰ ਇਕੱਤਰ ਕਰਨ ਲਈ ਵੀ ਇਕ ਸਾਲ ਲਈ ਸਮੂਹ ਆਗੂ ਸਾਹਿਬਾਨ ਦੀਆਂ ਸੇਵਾਵਾਂ ਲਗਾਈਆਂ ਜਾਣ ਜੀ।
    ਦੋਹਾਂ ਹੀ ਧਿਰਾਂ ਦੇ ਆਗੂ ਸਾਹਿਬਾਨ ਤੋਂ ਲਿਖਤੀ ਰੂਪ ਵਿੱਚ ਜਵਾਬ ਲਿਆ ਜਾਵੇ ਕਿ ਜਦੋਂ ਉਹ ਸੱਤਾ ਵਿਚ ਸਨ ਉਸ ਸਮੇਂ ਸਿੱਖ ਪੰਥ , ਪੰਜਾਬ ਦੇ ਲੋਕਾਂ ਲਈ , ਪੰਜਾਬੀਅਤ ਲਈ ਕੀ ਕੀ ਕੀਤਾ ਹੈ।
    ਬਹੁਤ ਵਾਰ ਵਿਚਾਰ ਲਿਖੇ ਹਨ ਕਿ ਸਿੱਖ ਵਿਦਿਅਕ ਅਦਾਰਿਆਂ ਵਿੱਚ ਗੁਰੂ ਘਰਾਂ ਵਿੱਚ ਸੇਵਾਵਾਂ ਨਿਭਾ ਰਹੇ ਮਾਨਯੋਗ ਗ੍ਰੰਥੀ ਸਿੰਘ ਸਾਹਿਬਾਨਾਂ ਦੇ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਉਪਰਾਲੇ ਕੀਤੇ ਜਾਣ। ਪਰੰਤੂ ਕੋਈ ਕਾਰਵਾਈ ਨਹੀਂ ਹੋਈ।
    ਸ਼੍ਰੀ ਗੁਰੂ ਰਾਮਦਾਸ ਦਾਸ ਹਸਪਤਾਲ ਅੰਮ੍ਰਿਤਸਰ ਨੂੰ ਪੀ ਜੀ ਆਈ ਪੱਧਰ ਤੇ ਵਿਕਸਿਤ ਕੀਤਾ ਜਾਵੇ ਜੀ 🙏 ਅਤੇ ਲੋੜਵੰਦ ਦਾ ਇਲਾਜ ਵੀ ਪੀ ਜੀ ਆਈ ਚੰਡੀਗੜ੍ਹ ਵਾਂਗ ਘੱਟ ਰੇਟਾਂ ਤੇ ਕਰਨ ਦੀ ਸਹੂਲਤ ਹੋਵੇ । ਸਿੰਘ ਸਹਿਬਾਨ ਜੀ ਇਸ ਸਬੰਧੀ ਵੀ ਮਤਾ ਪਾਸ ਕੀਤਾ ਜਾਵੇ ਜੀ 🙏
    ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੋਂ ਲਿਖਤੀ ਰੂਪ ਵਿੱਚ ਲਿਆ ਜਾਵੇ ਕਿ ਉਨ੍ਹਾਂ ਵੱਲੋਂ ਵੱਲੋਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਕਿਹੜੇ ਕਿਹੜੇ ਉਪਰਾਲੇ ਕੀਤਾ ਹਨ 🙏
    ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁਚਾਉਣ ਲਈ ਲੰਮੇ ਸਮੇਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ ਆਪ ਜੀ ਨੂੰ ਵੀ ਕਈ ਵਾਰ ਲਿਖਿਆ ਕਿ ਪੰਜਾਬ ਸਰਕਾਰ ਦੀ ਤਰਜ਼ ਤੇ ਹਰ ਸਾਲ 20 ਸਤੰਬਰ ਨੂੰ ਭਾਈ ਘਨੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਸਮਰਪਿਤ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਮਨਾਉਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤਾ ਜਾਵੇ ਜੀ ਪਰੰਤੂ ਕੋਈ ਕਾਰਵਾਈ ਨਹੀਂ ਕੀਤੀ ਗਈ 🙏
    ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅਸ਼ੀਰਵਾਦ ਲੈਣ ਉਪਰੰਤ ਭਾਈ ਘਨੱਈਆ ਜੀ ਵੱਲੋਂ ਕੀਤੀ ਮਹਾਨ ਸੇਵਾ ਦੀ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਵੱਲੋਂ ਸ਼ਲਾਘਾ ਕੀਤੀ ਗਈ ਹੈ। ਸਿੰਘ ਸਹਿਬਾਨ ਜੀ 🙏 ਨੂੰ ਬੇਨਤੀ ਹੈ ਕਿ ਵਿਸ਼ਵ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਇਸ ਮਹਾਨ ਸੇਵਾ ਸੰਕਲਪ ਨੂੰ ਵਿਸ਼ਵ ਵਿਆਪੀ ਬਣਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਯਤਨ ਕਰਨ।

  • @amarjitkaur3633
    @amarjitkaur3633 3 หลายเดือนก่อน +3

    Bakamaal interview! Jathedar ne kamal kar ditti!
    Avtar Sangha Sydney

  • @HarjinderSingh-z8z
    @HarjinderSingh-z8z 3 หลายเดือนก่อน +25

    ਸਿਆਣੇ ਬੰਦਿਆਂ ਨੂੰ ਆਪਣੇ ਰਸਤੇ ਤੋਂ ਲਾਂਭੇ ਕਰਦਾ ਆਇਆ ਹੈ ਅਕਾਲੀ ਦਲ ਬਾਦਲ ਹਮੇਸ਼ਾ, ਆਪਣਾ ਫ਼ਾਇਦਾ ਹੀ ਸੋਚਿਆ ਹਮੇਸ਼ਾ ਕੌਮ ਜਾਵੇ ਢੱਠੇ ਖੂਹ ਵਿਚ ,,,,,,,,,,

    • @jiwansinghazrot7567
      @jiwansinghazrot7567 3 หลายเดือนก่อน +2

      Superr suggetion 👍👍👍👍👍🙏🙏🙏🙏

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Dudh da dudh Pani da Pani hovia ji bilkul ji

  • @mohindershant454
    @mohindershant454 3 หลายเดือนก่อน +2

    Very good dialog Waheguru ji ka khalsa Waheguru ji ke fateh jathedar sahib ji

  • @pritpalsingh8317
    @pritpalsingh8317 3 หลายเดือนก่อน +1

    ਸਰ ਇਸ ਅਕਾਲੀ ਦਲ਼ ਨੇ ਪਿਛਲੇ ਕਰੀਬ ਵੀਹ ਸਾਲਾਂ ਤੋਂ ਤੇ ਖ਼ਾਸ ਤੌਰ ਤੇ ਜਦ ਤੋਂ ਸਰਦਾਰ ਸੁਖਬੀਰ ਸਿੰਘ ਜੀ ਅਕਾਲੀ ਦਲ਼ ਦੇ ਡਿਕਟੇਟਰ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਹਨ, ਅਕਾਲੀਆਂ ਵਜੋਂ ਤਾਂ ਕੋਈ ਕੰਮ ਹੀ ਨਹੀਂ ਕੀਤਾ! ਇੱਕ ਆਮ ਕੁਰੱਪਟ ਸਿਆਸੀ ਪਾਰਟੀ ਵਾਂਗ ਵਤੀਰਾ ਰਿਹਾ ਹੈ! ਸੌਦਾ ਸਾਧ ਨੂੰ ਮਾਲਵੇ ਚ ਪ੍ਮੋਟ ਕਰਨ ਦੀ ਸਾਰੀ ਵਿਉਤਬੰਦੀ ਤੇ ਮਦਦ ਇਸੇ ਧਿਰ ਨੇ ਕੀਤੀ! ਅਕਾਲੀ ਪਾਰਟੀ ਦਾ ਨਵੇਂ ਸਿਰੇ ਤੋਂ ਅਪਰੇਸ਼ਨ ਕਰਨ ਦੀ ਲੋੜ ਹੈ! 🙏

  • @rashpalsingh5699
    @rashpalsingh5699 3 หลายเดือนก่อน +2

    ਜਥੇਦਾਰ ਜੀ ਠੀਕ ਕਹਿ ਰਹੇ ਹਨ

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Punjab da bhala ho sakda

  • @Parmjitsingh-t3w4k
    @Parmjitsingh-t3w4k 3 หลายเดือนก่อน +1

    ਉਸ ਤੋਂ ਵੀ ਪਿੱਛੇ ਜਾਉ 1978 ਵਿੱਚ ਨਿਰੰਕਾਰੀ ਨੂੰ ਬਾਦਲ ਪ੍ਰਕਾਸ਼ ਨੇ ਸਰਕਾਰੀ ਗੱਡੀ ਦੇ ਵਿਚ ਬਿਠਾ ਕੇ ਪੰਜਾਬ ਤੋਂ ਬਾਹਰ ਛੱਡ ਕੇ ਆਇਆ ਸੀ

  • @gurdeshsingh7824
    @gurdeshsingh7824 3 หลายเดือนก่อน +1

    ਜਥੈਦਾਰ ਕਿਉਕੇ ਦਾ ਸਰਾਫ ਲਗਣਾ ਇੰਨਾ ਨੂੰ ਪਾਵਰ ਵਿੱਚ ਸਨ ਮਨਮਰਜ਼ੀ ਕਰਦਾ ਰਿਹਾ ਬਾਦਲ

  • @amarjitkaur3633
    @amarjitkaur3633 3 หลายเดือนก่อน +2

    Correct

  • @devinderpaldhillon9627
    @devinderpaldhillon9627 3 หลายเดือนก่อน +1

    ਸ਼੍ਰੋਮਣੀ ਕਮੇਟੀ ਦੇ ਬਾਦਲ ਦਲੀਏ ਮੈਂਬਰ ਵੀ ਢੀਠ ਬਣਕੇ ਬਾਦਲ ਦੇ ਹੱਥ ਠੋਕੇ ਬਣਕੇ ਅਹੁਦਿਆਂ ਨਾਲ਼ ਚੰਬੜੇ ਬੈਠੇ ਹਨ। ਵਰਨਾ ਕੇਂਦਰ ਸਰਕਾਰ ਜੇ ਕਮੇਟੀ ਦੀਆਂ ਚੋਣਾਂ ਨਹੀਂ ਕਰਾਉੰਦੀ ਤੇ ਕਮੇਟੀ ਨੂੰ ਬੇਲੋੜੀ ਤੇ ਗ਼ੈਰ-ਪਰਸੰਗਿਕ ਬਣਾਉਣਾ ਚਾਹੁੰਦੀ ਹੈ ਤਾਂ ਜੇ ਮੈਂਬਰ ਇਮਾਨਦਾਰ ਅਤੇ ਕੌਮਪ੍ਰਸਤ ਹੋਣ ਤਾਂ ਕਮੇਟੀ ਦੀ ਮਿਆਦ ਖਤਮ ਹੁੰਦੇ ਸਾਰ ਸਾਰੇ ਅਸਤੀਫੇ ਦੇ ਕੇ ਲਾਂਭੇ ਹੋ ਜਾਂਦੇ ਅਤੇ ਪੰਥ ਆਪ ਨਵੀਂ ਚੋਣ ਕਰਾ ਕੇ ਨਵੇਂ ਚੁਣੇ ਮੈਂਬਰਾਂ ਨੂੰ ਸੇਵਾ ਦੇ ਦਿੰਦਾ ਤਾਂ
    ਕੀ ਸਿੱਖੀ ਦੀ ਤੇ ਸਿੱੰਖਾਂ ਦੀ ਵਿਲੱਖਣਤਾ ਸਥਾਪਤ ਨਾ ਹੁੰਦੀ ?

  • @salwindersingh9040
    @salwindersingh9040 3 หลายเดือนก่อน +1

    Bahoot vadhiya vichar han sukhbir Badal and te sare dharhe nu sromani camety vichon te Rajniti vichon Bedakhl kar dena chahida hai

  • @KuldeepSingh-cl8de
    @KuldeepSingh-cl8de 3 หลายเดือนก่อน +1

    Sahi bolda je

  • @BHUPINDERSingh-sc5yg
    @BHUPINDERSingh-sc5yg 3 หลายเดือนก่อน +1

    ਅਜੋਕੇ ਸਮੇ ਦੇ ਪੰਜ ਤੱਖਤ ਦੇ ਜੱਥੇਦਾਰ ਕੋਈ ਠੋਸ ਫੈਸਲਾ ਨਹੀ ਲੈ ਸਕਦੇ ਕਿਉਂਕਿ ਬਾਦਲ ਪਰਿਵਾਰ ਦੇ ਬਣਾਏ ਹੋਏ ਜੱਥੇਦਾਰ ਹਨ

  • @GurmeetSingh-c6d6j
    @GurmeetSingh-c6d6j 3 หลายเดือนก่อน +1

    Bahut badhiya vichar jathrdar sab s kirpal singh jee de present jathedar saheban should take decision as per sikhi sidhants

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Bilkul ji satkaryog jathiadar sahib ji

  • @kanwaljitsingh3248
    @kanwaljitsingh3248 3 หลายเดือนก่อน +1

    Ajj dee charcha sun ke, main tuhade channel noo subscribe karan tto nahin reh sakia.
    I couldn't but subscribe after listening to Respected S Kewal Singh ji, Jathedaar Saab.

  • @amarjitkaur3694
    @amarjitkaur3694 3 หลายเดือนก่อน +1

    ਸਹੀਦ ਪਰਿਵਾਰ ਅੱਗੇ ਲਿਅਆਦੇ ਜਾਣ ਲਛਮਣ ਸਿੰਘ ਧਾਰੋਵਾਲੀ ਸੁਖਾ ਸਿੰਘ ਮਹਿਤਾਬ ਸਿੰਘ ਹੋਰ ਅਨੇਕ ਸਿੰਘ ਝਬਰ ਸਾਹਿਬ ਅਆਦਿ

  • @KulwantGoldy
    @KulwantGoldy 3 หลายเดือนก่อน +5

    Waheguru ji🙏🙏 Badl hatao akali dal ate panth bachao🙏🙏

  • @BHUPINDERSingh-sc5yg
    @BHUPINDERSingh-sc5yg 3 หลายเดือนก่อน +1

    ਖਾਲਸਾ ਜੀ ਜਿੰਨੇ ਵੀ ਬਾਦਲ ਸਰਕਾਰ 15 ਤੋ20 ਸਾਲਾਂ ਦੇ ਆਕਲੀ ਦੱਲ ਭ੍ਰਿਸ਼ਟਾ ਤੇ ਬੇਈਮਾਨ ਲੋਕ ਨੇ ਗਲੇ ਸੇਵਾ ਦੀ ਤਰਾ ਹਨ

  • @kanwaljitsingh3248
    @kanwaljitsingh3248 3 หลายเดือนก่อน +2

    Jathedar Kewal Singh is very wise

  • @DharmpalSingh-ch9ob
    @DharmpalSingh-ch9ob 3 หลายเดือนก่อน +4

    Missali sajja Deni cahin Di hai Jo itihas ch yad rakhya Jaye Singh sahab Ji bilkul theek KEH rahe ne

  • @devindergrewal2004
    @devindergrewal2004 3 หลายเดือนก่อน +1

    Bilkul correct , keh rhe aa, jthedar ji. Eho jihe sache suche jthedar rahan kithe ditte aa,, Badal ne. Ohnu tan Gurbachne varge vikaou .mall chahida .

  • @jasveersingh3632
    @jasveersingh3632 3 หลายเดือนก่อน +2

    ਪੱਤਰਕਾਰ ਸਾਹਬ ਜਥੇਦਾਰ ਜੀ ਨੂੰ ਕਦੇ ਵੀ ਸਰ ਨਹੀਂ ਕਹਿ ਸਕਦੇ

  • @TarlochanSingh-w7g
    @TarlochanSingh-w7g 2 หลายเดือนก่อน

    Very nice thought

  • @dalipbhullar4821
    @dalipbhullar4821 3 หลายเดือนก่อน

    Sat shri akal v nice weiows

  • @BabuSingh-si4tn
    @BabuSingh-si4tn 3 หลายเดือนก่อน +4

    ਜੱਥੇਦਾਰਸਾਇਬਠੀਕਬੋਲਰਹੇਹਨ

  • @askahlonx4102
    @askahlonx4102 3 หลายเดือนก่อน

    You are right khalsa ji

  • @SatnamSingh-pk2ko
    @SatnamSingh-pk2ko 2 หลายเดือนก่อน

    ਕੇ ਪੀ ਸਿੰਘ ਜੀ ਇਹ ਗਲ ਤਾ ਕਝ ਮੈ ਫੋਜੀ 65 ਦੇ ਚਲਦੇ ਜਗ ਵਿਚ ਕਰਨਲ ਸਾਹਬ ਪਕਸਤਾਨ ਨਾਲ ।ਮਿਲ ਗਿਆ ਤਰੁਤ ੳਹਨੂਂ ਕੈਦ ਕੀਤਾ ਦੂਜੇ ਨੰਬਿਰ ਦੇ ਡੀੳਟੀ ਵਿਚ ਕਮਾਲ ਕਰਤਾ ਠੀਕ

  • @GurmailSamra-b2r
    @GurmailSamra-b2r 3 หลายเดือนก่อน

    Good vichar

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Hun wala nhi

  • @kawaljitsingh5794
    @kawaljitsingh5794 3 หลายเดือนก่อน +1

    ਹੁਣ ਵੀ ਵੋਟ ਦੀ ਲੋੜ ਇਹਨਾਂ ਨੂੰ ਕੌਮ ਦੀ ਕੋਈ ਨਹੀਂ

  • @bittucheema5900
    @bittucheema5900 3 หลายเดือนก่อน

    Good ji

  • @paramjitdhamrait5185
    @paramjitdhamrait5185 3 หลายเดือนก่อน

    Waheguru ji bless Gyani Sardaar Keval Singh ji.

  • @GianSingh-ke5jo
    @GianSingh-ke5jo 3 หลายเดือนก่อน

    Jathedar sahib bahot vadia tusi kiha

  • @charanjeetsingh7782
    @charanjeetsingh7782 2 หลายเดือนก่อน

    ਜੇਕਰ ਇਹਨਾਂ ਨੂੰ ਕੱਢ ਦਿੱਤਾ ਤਾਂ ਵਿਚਾਰੇ ਬੀ ਜੀ ਪੀ ਵਿਚ ਸ਼ਾਮਿਲ ਹੋ ਜਾਣਗੇ

  • @HarpreetSingh-hg3lv
    @HarpreetSingh-hg3lv 3 หลายเดือนก่อน

    👍👍👍👍👍👍👍

  • @ParnamSingh-oj7mf
    @ParnamSingh-oj7mf 3 หลายเดือนก่อน

    Sir jhukda h singh sahib ji de veecharan age eh hun asli
    jthedar bhut vadiya vichar hun ji

  • @GurmailSingh-qf7ni
    @GurmailSingh-qf7ni 3 หลายเดือนก่อน

    1978 ਤੋਂ ਲੈਕੇ ਬਾਦਲ ਗ਼ਦਾਰ ਤੇ ਉਮਰਾਨੰਗਲ ਨੇ ਕਿਵੇਂ ਨਿੰਰਕਾਰੀ ਗੁਰਬਚਨੇ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਬਾਹਰ ਕੱਢ ਦਿੱਤਾ ਸੀ ਇਸ ਗੱਲ ਬਾਰੇ ਪੁੱਛਿਆ ਜਾਵੇ

  • @sukhbirtiwana4489
    @sukhbirtiwana4489 2 หลายเดือนก่อน

    ❤😂❤

  • @Narinder13131
    @Narinder13131 2 หลายเดือนก่อน

    Jathedar Kewal Singh ji has given just right direction. Jathedar Sri Akal Takhat Sahib should heed his advice and act accordingly to rid the Sikh panth from badal akali leeches.

  • @jagjitsinghkubey145
    @jagjitsinghkubey145 3 หลายเดือนก่อน

    Very good idea for panth from Singh sahib Bhai giany kewle Singh ji

  • @guljarsingh1758
    @guljarsingh1758 2 หลายเดือนก่อน

    Bhut vadia vichar ne jathedar Kewal Singh ji de ehna badal and bagi dhare nu bahar da rasta dikha dena chahinda he gunaha de bhagi han

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Sari kitab kholni paige

  • @parmjitsinghghungranadhill8949
    @parmjitsinghghungranadhill8949 2 หลายเดือนก่อน +1

    Akalidal 1920 wala chieda

  • @AmarDhillonDhillon
    @AmarDhillonDhillon 3 หลายเดือนก่อน

    K p ji jathedar all q Right

  • @tarsemsingh7350
    @tarsemsingh7350 3 หลายเดือนก่อน

    agree with kewal.singh

  • @amarjitkaur3694
    @amarjitkaur3694 3 หลายเดือนก่อน

    ਅਨੇਕ ਸਿੰਘ ਸਹੀਦ ਜਥੇਦਾਰ ਕਾੳਕੇ ਸਾਹਿਬ ਨਕੋਦਰ ਕਾਂਡ ਬਰਗਾੜੀ ਕਾਂਡ ਖਾਲੜਾ ਕਾਂਡ ਕਿਸੇਨੂੰੲਇਨਸਾਫਨਹੀਦਿਤਾਬਾਦਲਨੇ

  • @namberdarjosan6728
    @namberdarjosan6728 3 หลายเดือนก่อน +1

    ਕਦੇ ਕਦੇ ਕੇ ਪੀ ਜੀ ਤੁਸੀ ਸਬਦਾਂ ਦੀਮਰਿਯਾਦਾ ਭੁਲ ਜਾਦੇ ਹੋ ਸਤਿਕਾਰਤ ਸਿੰਘ ਸਹਿਬਾਨ ਦੇ ਸਨਮਾਨ ਬਾਰੇ

  • @mrgscheema
    @mrgscheema 3 หลายเดือนก่อน

    20 crore di offer kiti gayi hai har Jathedar nu Akali Dal pardhan nu maaf karan layi..News channels should do a sting operation and bring it out..

  • @PunjabiExpress_PB13
    @PunjabiExpress_PB13 3 หลายเดือนก่อน

    2007 ਵਿਸ ਹੁਕਮਨਾਮਾ ਆਇਆ ਹੋਇਆ ਬਾਦਲ ਨੇ ਦਖਲ ਕੀਤੇ ਹੋਏ ਨੁ

  • @JaspalSingh-hb8em
    @JaspalSingh-hb8em 3 หลายเดือนก่อน

    Bhai kewal singh ji da suggestion is correct. Panthic people should send additional points of panth gaddari by badals or Gurcharan singh ex jathedar etc

  • @GurjeetSingh-yt4kj
    @GurjeetSingh-yt4kj 24 วันที่ผ่านมา

    Bilkul Sahi. Gall. Kiti. Jathadar. Sabb. Na. Ahna. Sarayan. Nu. Rajniti. Ta. Dharm. Dona. Ton. Dfa. Kar. Dan. Jathadar. Sabb. Kom. Vich. Horr. Bhaut. Leder. Hann. Jo. Kom. Die. Agwaei. Kar. Sakda. Han. Hala. Komm. Jiundi. Ha. K. P. Sabb. Komm. Mari. Nahi. Hala.

  • @bikramsingh5463
    @bikramsingh5463 3 หลายเดือนก่อน

    Singh sahib giani kewal singh panthak vidwan hun ehna di rai drust hai

  • @devindergrewal2004
    @devindergrewal2004 3 หลายเดือนก่อน

    K p ji, hor vi bahut masle aa sikha de, jo jthedar dabbi baithe aa, jado ton Badal da kabja hoea.

  • @yonepcwwy5mll
    @yonepcwwy5mll 3 หลายเดือนก่อน

    Tusi manga de karde ho Delhi to, Punjab koi bhakarri ne ha Sir ji

  • @baldevsingh8619
    @baldevsingh8619 3 หลายเดือนก่อน +2

    ਬਾਗੀ ਧੜਾ ਜੋ ਕੌਂਮ ਦੀ ਬਿਗੜੀ ਸਵਾਰਨ ਦੀ ਗੱਲ ਕਰ ਰਿਹਾ ਹੈ ਇਨ੍ਹਾਂ ਦੇ ਪੱਲੇ ਕੁੱਝ ਵੀ ਨਹੀਂ ਇਨ੍ਹਾਂ ਨੂੰ ਕੌਂਮ ਤੇ ਰਹਿਮ ਕਰਕੇ ਘਰ ਬੈਠ ਜਾਣਾਂ ਚਾਹੀਦਾ ਹੈ ਸਾਡੇ ਪੜ੍ਹੇ ਲਿਖੇ ਗੁਰਸਿੱਖ ਨੌਜਵਾਨ ਕੌਂਮ ਦੀ ਵਾਂਗਡੋਰ ਸੰਭਾਲ ਸਕਦੇ ਹਨ

  • @RanjeetSingh-wz7tq
    @RanjeetSingh-wz7tq 3 หลายเดือนก่อน

    Jathedar g dey vichar nall sub nu khadna
    chida ha

  • @onkarsingh6984
    @onkarsingh6984 3 หลายเดือนก่อน

    Kali dal Badal ek corporate gharannea da tola aa hor es ton wad kujh v nahi Waheguru ji Waheguru ji

  • @gurmeetsinghgurmeetsingh2599
    @gurmeetsinghgurmeetsingh2599 3 หลายเดือนก่อน

    ਹੰਕਾਰਿਆ ਸੋ ਮਾਰਿਆ

  • @mygardeningdiaries
    @mygardeningdiaries 3 หลายเดือนก่อน

    Giani ji hun rab de na val dhean deo kiun kise di nindia vich painde ho