ਭਾਖੜਾ ਨਹਿਰ ਟੁੱਟ ਗਈ । ਫਸਲਾਂ ਦਾ ਨੁਕਸਾਨ । Gur Brar Vlogs

แชร์
ฝัง
  • เผยแพร่เมื่อ 24 มิ.ย. 2024
  • ਭਾਖੜਾ ਨਹਿਰ ਟੁੱਟ ਗਈ । ਫਸਲਾਂ ਦਾ ਨੁਕਸਾਨ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਭਾਖੜਾ #ਵਿਚ #ਪਾੜ #ontrending, #viralvideo, #ਖੇਤੀਬਾੜੀ, #khetibaadi, #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ

ความคิดเห็น • 89

  • @GurBrarVlogs
    @GurBrarVlogs  2 วันที่ผ่านมา +3

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

    • @user-tr1wp2qd6h
      @user-tr1wp2qd6h 2 วันที่ผ่านมา

      Ashaa schhii chl j tusi kehne tan krr lende aa 😂

  • @vishalmattu7877
    @vishalmattu7877 2 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍 ਤੇ ਪਰਮਾਤਮਾ ਸੁਰਤੀਆ ਪਿੰਡ ਮੇਹਰਾ ਭਰਿਆ ਹੱਥ ਰੱਖੇ ਅਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ❤️❤️❤️

  • @jagsirgill7695
    @jagsirgill7695 2 วันที่ผ่านมา +1

    ਸਤਿ ਸੀ੍ ਅਕਾਲ ਬਾਈ ਜੀ ❤❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉🎉

  • @jaswantsinghcheema1021
    @jaswantsinghcheema1021 วันที่ผ่านมา

    Sat shri akal bhi sarian nu Kalakh ldh ton

  • @NirvairSekhon-ir4gu
    @NirvairSekhon-ir4gu 2 วันที่ผ่านมา +1

    Nice 💯💯💯💯💯💯

  • @KirankaurDarbarsahabGurbani
    @KirankaurDarbarsahabGurbani 2 วันที่ผ่านมา +3

    Mevi frozpur to ha mera village name bagge ke khurd hai. Frozpur to 10km door zira road te aa.
    Mere shura saab di death 2014 vich hoi. Mere husbnd di death 2019 vich, meri sas di death 2022 vich hoi. Me apne do bchia nal rehni te apne husbnd di zmeen te aap kheti krdi aa. Mere pind vi bhut paani aa neher da. Sada sara pind neher to hi jhona paalda aa. Hr ik zimidar di jmeen nu neher da pani lgdaa. Ik hisab nal sade pind hdd to jiada sukh aa neher de paani da. Ena ku sokha jhona pldaa sade pind kive lfzaa vich khaa

    • @GurBrarVlogs
      @GurBrarVlogs  2 วันที่ผ่านมา

      ਵਾਹਿਗੁਰੂ ਜੀ 🙏🏻

  • @rohitbali8627
    @rohitbali8627 2 วันที่ผ่านมา

    Good job sir ji

  • @Its_jatt47
    @Its_jatt47 2 วันที่ผ่านมา

    Hard work❤

  • @gurlalsinghaulakhgurlalsin9374
    @gurlalsinghaulakhgurlalsin9374 2 วันที่ผ่านมา +3

    ਬਾਈ ਜੀ ਸਾਰਿਆਂ ਨੂੰ ਸਤਿਸਿਰੀ ਅਕਾਲ।ਬਾਈ ਜੀ ਸਾਡਾ ਪਿੰਡ ਮਾਂਣੇਂ ਵਾਲਾ ਜਿਲਾ ਫਿਰੋਜ਼ਪੁਰ। ਫਿਰੋਜ਼ਪੁਰ ਤੋਂ 10 , 11 ਕਿਲੋਮੀਟਰ ਪਾਸੇ ਤੇ ਰਹਿ ਜਾਂਦਾ। ਸਾਡੇ ਪਿੰਡਾਂ ਕੋਲ ਦੀ ਦੋ ਜੌੜੀਆਂ ਨਹਿਰਾਂ ਲੰਘਦੀਆਂ ਉਹਨਾਂ ਕਰਕੇ ਸਾਡੇ ਪਾਂਣੀਂ 10 ਫੁੱਟ ਤੋਂ ਕਦੇ ਹੇਠਾਂ ਨੀਂ ਗਿਆ।ਕਿੰਨੀਂ ਮਰਜੀ ਔੜ ਲੱਗ ਜੇ।ਤੇ ਰਹੀ ਗੱਲ ਡੀਜ਼ਲ ਦੀ।ਸਾਡੇ ਏਰੀਏ ਵਿੱਚ ਨਾਂ ਕੋਈ ਖੇਤ ਬੋਰ ਤੇ ਪੀਟਰ ਲੱਗਾ ਮਿਲੂ ਤੇ ਨਾਂ ਜਰਨੇਟਰ।ਸਾਡੇ ਬਾਈ ਮੋਟਰਾਂ ਬਹੁਤ ਜਿਆਦਾ ਲੱਗੀਆਂ।ਤੇ ਨਾਂ ਕੋਈ ਸੋਲਰ ਮੋਟਰ ਖੇਤ ਚ ਲੱਗੀ ਮਿਲੂ। ਬਾਕੀ ਬਾਈ ਜੀ ਸਾਡੇ ਨਹਿਰੀ ਪਾਂਣੀਂ ਬਹੁਤ ਐ।ਸਾਡੇ ਡੀਜ਼ਲ ਤਾਂ ਕਿਸੇ ਨੇਂ ਕੀ ਬਾਲਣਾਂ ਸੀ।ਸਾਡੇ ਤਾਂ ਕਈ ਘਰ ਨਹਿਰ ਦਾ ਪਾਂਣੀਂ ਛਡ ਦਿੰਦੇ ਆ।ਝੋਂਨਾਂ ਲੌਂਣ ਤੋਂ ਪੱਕਦੇ ਤੱਕ ਇਕ ਲੀਟਰ ਵੀ ਡੀਜ਼ਲ ਨੀ ਫੂਕਦੇ। ਸਾਡੇ ਬਾਈ ਜੀ ਹਰੇਕ ਮੋਟਰ ਦਾ ਪੰਜ ਐਂਚੀ ਪਾਂਣੀਂ ਫੁੱਲ ਪ੍ਰੈਸ਼ਰ ਦਾ ਏ।

    • @GurBrarVlogs
      @GurBrarVlogs  2 วันที่ผ่านมา

      👍🏻 ਹਾਂਜੀ ਬਾਈ ਨਹਿਰ ਨਾਲ ਚੋਏ ਦਾ ਬਹੁਤ ਫਰਕ ਆ, ਚੰਗੀ ਗੱਲ ਆ ਬਾਈ 🙏🏻

    • @KirankaurDarbarsahabGurbani
      @KirankaurDarbarsahabGurbani 2 วันที่ผ่านมา

      Mevi frozpur to ha mera village name bagge ke khurd hai. Frozpur to 10km door zira road te aa.
      Mere shura saab di death 2014 vich hoi. Mere husbnd di death 2019 vich, meri sas di death 2022 vich hoi. Me apne do bchia nal rehni te apne husbnd di zmeen te aap kheti krdi aa. Mere pind vi bhut paani aa neher da. Sada sara pind neher to hi jhona paalda aa. Hr ik zimidar di jmeen nu neher da pani lgdaa. Ik hisab nal sade pind hdd to jiada sukh aa neher de paani da. Ena ku sokha jhona pldaa sade pind kive lfzaa vich khaa. ​@@GurBrarVlogs

  • @mandeepkaur-jz6yx
    @mandeepkaur-jz6yx 2 วันที่ผ่านมา +1

    Nice vlog

  • @user-oc5zk1ve9o
    @user-oc5zk1ve9o 2 วันที่ผ่านมา +1

    Jammu tu asi tuhadi vdu dekhde ha tuhadi vdu asi bdi pasnd krde ha chrdi klaa ch rho tusi

    • @GurBrarVlogs
      @GurBrarVlogs  2 วันที่ผ่านมา

      🙏🏻 ਧੰਨਵਾਦ ਬਾਈ

  • @Preet.390
    @Preet.390 2 วันที่ผ่านมา +1

    Jai kishan jai jawan ❤🎉🎉🎉

  • @user-ww9tl6dw9g
    @user-ww9tl6dw9g 2 วันที่ผ่านมา

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਅਮਨ ਤੱਖਰ ਮਲੇਰ ਕੋਟਲਾ ਗੱਗੂ ਅੱਜ ਖੁਸ ਲੱਗਦਾ ਜੀਰੀ ਦਾ ਕੰਮ ਨਿਬੜ ਗਿਆ

  • @jaatshab8295
    @jaatshab8295 2 วันที่ผ่านมา

    Love from Rohtak sampla❤

  • @Manraj__Singh_0786
    @Manraj__Singh_0786 2 วันที่ผ่านมา

    ਬਹੁਤ ਵਧੀਆ ਵੀਡੀਓ ਵੀਰ ਜੀ ❤ ਮਨਰਾਜ ਸਿੰਘ! ਲਵਪ੍ਰੀਤ ਸਿੰਘ ਮਹਿਸੋਪੁਰੀਆ ❤️😍

  • @AmritpalSingh-mg6ix
    @AmritpalSingh-mg6ix 2 วันที่ผ่านมา

    ssa bro

  • @jassbrarvlog1143
    @jassbrarvlog1143 3 วันที่ผ่านมา +2

    Nice brother

  • @deepsandhu123
    @deepsandhu123 2 วันที่ผ่านมา

    ਸਤਿ ਸ੍ਰੀ ਅਕਾਲ ਜੀ

  • @khattra770
    @khattra770 2 วันที่ผ่านมา

    Nice video gur 22. Onkar from uk

  • @rohitbali8627
    @rohitbali8627 2 วันที่ผ่านมา

    Mataji nu sat shri akaal

  • @surdipkaur5909
    @surdipkaur5909 2 วันที่ผ่านมา

    Sat shri akal gursewak and family sade kol v nehar hai barsata nu har var ban tut janda hai buhat aoka hunda

    • @GurBrarVlogs
      @GurBrarVlogs  2 วันที่ผ่านมา

      ਹਾਂਜੀ 🙏🏻

  • @shantysingh2980
    @shantysingh2980 3 วันที่ผ่านมา +1

    ❤❤❤❤❤❤

  • @gurpreetmangat5820
    @gurpreetmangat5820 2 วันที่ผ่านมา

    Nice vlog ❤

  • @rajwinder2539
    @rajwinder2539 3 วันที่ผ่านมา

    ❤❤❤❤❤❤satshriakal g

  • @manreetbehniwal2813
    @manreetbehniwal2813 2 วันที่ผ่านมา

    Very nice video ❤

  • @palwindermalhi847
    @palwindermalhi847 3 วันที่ผ่านมา +1

    Sat Shri akal bai ji , ma hune hune ghumakat milni wale dekhi janda c , bhut nazara ai janda c , keep it , par nehar wala mada hoia

    • @GurBrarVlogs
      @GurBrarVlogs  2 วันที่ผ่านมา

      🙏🏻 ਧੰਨਵਾਦ ਬਾਈ 😍 ਨਹਿਰ ਤਾਂ ਕਰਤੀ ਸੀ ਰਾਤ ਨੂੰ ਬੰਦ

  • @vikramdhillon6992
    @vikramdhillon6992 2 วันที่ผ่านมา +1

    Ssk bai ji ki hal aa🎉te mata ji nu ve ssk ji

  • @PunjabiRecipes000
    @PunjabiRecipes000 2 วันที่ผ่านมา +1

    ਬਰਾੜ ਬਾਈ ਜੀ ਗੱਗੂ ਠੂੰ ਫੋੜ ਤਾਂ ਨਹੀ ਲੈਕੇ ਦਿੱਤਾ ਆਹ ਰੋੜੀ ਕੁਟ ਜਾ ਲੈਕੇ ਦੇਦੋ ਨਾ ਇਹ ਜਾਦਾ ਭੱਜੇ ਨਾ ਬੁੜਕੇ ਬਿਚੇ ਦੋ ਘੰਟੇ ਅੱਖ ਲਾਲਿਆ ਕਰੁਗਾ ਨਾਲੇ ਚੋਬਰ ਦਾ ਚਾ ਪੂਰਾ ਹੋਜੁਗਾ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ

    • @user-bj7lm4oq6p
      @user-bj7lm4oq6p 2 วันที่ผ่านมา

      🚜🚜🚜🙏🏻🙏🏻🙏🏻👌

    • @GurBrarVlogs
      @GurBrarVlogs  2 วันที่ผ่านมา

      😁 ਠੀਕ ਐ ਬਾਈ 👍🏻

  • @lakhwindersingh-fc7zq
    @lakhwindersingh-fc7zq 2 วันที่ผ่านมา

    Brar sab mata ji nu mere valo sat shri akal blayo ji

    • @GurBrarVlogs
      @GurBrarVlogs  2 วันที่ผ่านมา

      🙏🏻🙏🏻

  • @user-zz4wu4fy2x
    @user-zz4wu4fy2x 2 วันที่ผ่านมา

    Bai sade 100 futt te pani chle gia Kai jga te 150 v aa Tarn Taran area vich...motor da bor te koi 400/500 futt ton ghat nhi aa

  • @03shaann
    @03shaann 2 วันที่ผ่านมา

    Bai kinna vahn lene o theke te

  • @davindertiwana2862
    @davindertiwana2862 3 วันที่ผ่านมา

    Sat Sri
    akal Bai ji 🎉

  • @jashangill133
    @jashangill133 3 วันที่ผ่านมา +1

    First view

  • @puransekhon7953
    @puransekhon7953 3 วันที่ผ่านมา

    Bai sidi bijayi kareya karo
    ਇਕ pipe te dap ale gate chdaya karo ji

  • @palwindermalhi847
    @palwindermalhi847 3 วันที่ผ่านมา +1

    Oda bai dhan a kisan di mazdoor di mehnat ehni garmi ch , ma Arizona load lan aia 47 degree temperature a ethe , desi ga wago honk lag gia , lol

    • @GurBrarVlogs
      @GurBrarVlogs  2 วันที่ผ่านมา

      ਜਦੋਂ ਕੰਮ ਕਰਦੇ ਹਾਂ ਬਾਈ ਓਹੋ ਜਿਹੇ ਹੀ ਹੋ ਜਾਨੇ ਆਂ, ਫੇਰ ਅਏਂ ਲਗਦਾ ਗਰਮੀਂ ਤਾਂ ਬੈਠਿਆਂ ਨੂੰ ਲਗਦੀ ਸੀ 😀

  • @jashansandhu2966
    @jashansandhu2966 2 วันที่ผ่านมา

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @user-ts4dh8je9c
    @user-ts4dh8je9c 2 วันที่ผ่านมา

    Good morning bhai Malaysia 🇲🇾 tu 🇲🇾 ❤

  • @jagdeepsandhu9465
    @jagdeepsandhu9465 2 วันที่ผ่านมา

    ਸਤਿ ਸ੍ਰੀ ਅਕਾਲ ਵੀਰੇ।ਵੀਰੇ ਗੱਗੂ ਵੱਡਾ ਕਿ ਮਨਪ੍ਰੀਤ ।

    • @GurBrarVlogs
      @GurBrarVlogs  2 วันที่ผ่านมา

      ਮਨਪ੍ਰੀਤ

  • @pachitarsingh9580
    @pachitarsingh9580 2 วันที่ผ่านมา

    Sat sri akal bai g 🙏

  • @jashansandhu2966
    @jashansandhu2966 2 วันที่ผ่านมา

    ਮਾਤਾ ਜੀ ਕੋਲੋ ਬਾਤ ਪਵਾਉ

  • @03shaann
    @03shaann 2 วันที่ผ่านมา +1

    Bai yr viah krala tere viah ala vlog dekhna

    • @user-tr1wp2qd6h
      @user-tr1wp2qd6h 2 วันที่ผ่านมา +1

      Tohade bai ne shadaaa rehna aa ehna nu kudia to Darr lagda ...

    • @03shaann
      @03shaann 2 วันที่ผ่านมา +1

      @@user-tr1wp2qd6h tahi ta bai ne comment da reply ni krya

  • @sudeep221422
    @sudeep221422 2 วันที่ผ่านมา

    Kehre pind kol tutti hai ji

    • @GurBrarVlogs
      @GurBrarVlogs  2 วันที่ผ่านมา

      ਸੂਰਤੀਆ

  • @harjyotsingh5291
    @harjyotsingh5291 2 วันที่ผ่านมา

    L. No 182 bro. From kolkata

  • @shivdattsharma2779
    @shivdattsharma2779 2 วันที่ผ่านมา

    Bai Ji trek te Kdo ja rehe fir

    • @GurBrarVlogs
      @GurBrarVlogs  2 วันที่ผ่านมา

      ਦੇਖਦੇ ਜਾਂ ਹਾਲੇ ਝੌਨਾ ਸੰਭਾਲ ਲਈਏ ਇਕ ਵਾਰ...

  • @user-tr1wp2qd6h
    @user-tr1wp2qd6h 2 วันที่ผ่านมา

    Aukha ho gya km eh ta jyada jiwe harh aye hon .......

    • @GurBrarVlogs
      @GurBrarVlogs  2 วันที่ผ่านมา +1

      ਹਾਂਜੀ

  • @lakhveersinghmallan4273
    @lakhveersinghmallan4273 2 วันที่ผ่านมา

    ❤❤❤❤

  • @amrikamrik
    @amrikamrik 2 วันที่ผ่านมา

    Bahut mara hoya veer

  • @IqbalSingh-rr1rc
    @IqbalSingh-rr1rc 2 วันที่ผ่านมา

    Contact number kina bai tara

    • @GurBrarVlogs
      @GurBrarVlogs  2 วันที่ผ่านมา

      insta te msg krlo bai aahi naa te