ਦੇਖੋ ਕਿਹੜਾ ਟਰੈਕਟਰ ਖਿੱਚਦਾ ਫੇਰ 18 ਫੁੱਟ ਟਰਾਲਾ ਵਿੱਢ ਆਲਾ ॥ Trali Khich Mukabla Te Dekho Zor Fer

แชร์
ฝัง
  • เผยแพร่เมื่อ 25 ธ.ค. 2024

ความคิดเห็น • 216

  • @sidhuhardeep8238
    @sidhuhardeep8238 2 หลายเดือนก่อน +16

    ਆ ਕਮੈਂਟਰੀ ਵਾਲਿਆ ਕੋਲ ਇਕੋ ਗੱਲਾਂ ਨੇ ਭਾਵੇਂ ਕਬੱਡੀ ਏ ਭਾਵੇਂ ਕ੍ਰਿਕਟ ਭਾਵੇਂ ਟ੍ਰੈਕਟਰ 😂😂😂
    ਕਮੇਟੀ ਵਾਲਿਆ ਨੂੰ ਕੋਈ ਪੁਸ਼ੇ ਕੀ ਫਾਇਦਾ ਇਹੋ ਜਹੇ ਗੇਮਸ ਦਾ ਇਸ ਨਾਲੋ ਕਬੱਡੀ ਕਰਵਾ ਲੈਂਦੇ ਵਾਲੀਬਾਲ ਜਾ ਕੋਈ ਹੋਰ ਖੇਡ ਕਰਵਾ ਲੈਣੀ ਸੀ

  • @jatindersinghlakhanpal3344
    @jatindersinghlakhanpal3344 6 หลายเดือนก่อน +23

    ਜਿਹੜੇ ਕਿਸਾਨ ਧਰਨਿਆਂ ਵਿੱਚ ਬੇਠੈ ਉਹ ਕੋਂਣ ਹਨ

    • @didarsingh981
      @didarsingh981 4 หลายเดือนก่อน

      ਕਿਸਾਨ ਓਹੀ ਨੇ ਇਹ ਫੁਕਰੇ ਆ ਸਾਲ਼ੇ

  • @ArshDhaliwal-oq5fk
    @ArshDhaliwal-oq5fk 5 หลายเดือนก่อน +16

    ਬਾਈ ਜੀ ਐਨਾ ਜੋਰ ਰੱਸਾ ਖਿੱਚਣ ਵਾਲੀ ਟੀਮ ਬਣਾਕੇ ਆਪ ਦਿਖਾਓ ਜੋਰ ਫੇਰ ਪਤਾ ਲੱਗੂ ਜੋਰ ਦਾ ਕਿਹੜਾ ਖਿੱਚਦਾ ਚੱਜ ਦਾ ਕੰਮ ਕਰਿਆ ਕਰੋ ਕਿਸਾਨ ਜੱਟ ਦੇ ਪੁੱਤ ਬਣੋ

    • @ArshDhaliwal-oq5fk
      @ArshDhaliwal-oq5fk 5 หลายเดือนก่อน

      ਸਭ ਤੋਂ ਘਟੀਆ ਕੰਮ ਫੁਕਰੇ ਸਟੰਟ ਬਾਜ਼ੀ ਟਰੈਕਟਰ ਤੋੜਨਾ ਕਰਜ਼ਾ ਤੇ ਮੌਤ ਮੁੱਲ ਖਰੀਦਣੀ

    • @ArshDhaliwal-oq5fk
      @ArshDhaliwal-oq5fk 5 หลายเดือนก่อน +1

      ਸਾਰੇ ਕਲੱਬਾਂ ਵਾਲਿਆਂ ਨੁੰ ਹੱਥ ਬੰਨ ਕੇ ਬੇਨਤੀਆਂ ਕਿਸੇ ਲੋੜ ਵੰਦ ਗਰੀਬਾਂ ਦੀ ਮੱਦਦ ਕਰਕੇ ਪੁੰਨ ਖੱਟੋ ਅਸੀਸਾਂ ਲੈਲੋ ਗਰੀਬਾਂ ਦੀਆਂ ਜੈ ਜਵਾਨ ਜੈ ਕਿਸਾਨ 😢

    • @KulwinderSingh-x3z
      @KulwinderSingh-x3z 3 หลายเดือนก่อน

      Right 🎉

  • @AmrikSingh-ec8ge
    @AmrikSingh-ec8ge 5 หลายเดือนก่อน +25

    ਪੰਜਾਬੀ ਫੁਕਰੀਆਂ ਦੇ ਆ ਇਹ ਕੰਮ।

  • @GuriRatol-w8c
    @GuriRatol-w8c 2 หลายเดือนก่อน +6

    ਕਮੇਟੀ ਵਾਲਿਓ ਕਮੈਂਟ ਪੜ੍ਹ ਲੋ ਕਿੰਨੇ ਹਾਰ ਪੈ ਰਹੈਂ ਨੇ ਫਾਇਦਾ ਕੋਈ ਏ ਕੰਮਾਂ ਦਾ

  • @ParamjitSingh-pb1cv
    @ParamjitSingh-pb1cv 5 หลายเดือนก่อน +28

    ਕਰਜ਼ਾ ਲਾਹ ਲਿਆ ਕਿ ਨਹੀਂ 😇😇😇

    • @pardeepmehra5312
      @pardeepmehra5312 4 หลายเดือนก่อน +1

      karja pehla

    • @maan4575
      @maan4575 2 หลายเดือนก่อน

      ਇਹਤਾ ਬਾਪੂ ਦਾਦੇ ਦੀ ਕਿਰਸ ਕਰਕੇ ਕੀਤੀ ਕਮਾਈ ਹੈ ਕਰਜਾ ਆਪੇ ਬਾਪੂ ਲਾਹੂ

    • @user.DeepBrar
      @user.DeepBrar หลายเดือนก่อน

      ਭਾਟੜੇ ਜਿਹੇਆਂ ਨੂੰ ਜੱਟਾਂ ਦੇ ਟਰੈਕਟਰ ਬੜੇ ਚੁਭਦੇ

  • @user-shama88
    @user-shama88 6 หลายเดือนก่อน +10

    ਬਹੁਤ ਗ਼ਲਤ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ

  • @anmolsinghBal-gc8il
    @anmolsinghBal-gc8il 6 หลายเดือนก่อน +20

    ਟਰਾਲੀ ਟਰਾਲੀ ਵਿੰਚ ਫਰਕ ਆ ਮੈਚ ਵਿੱਚ ਇੱਕ ਟਰਾਲੀ ਰੱਖਣੀ ਚਾਹਦੀ

    • @ArshpreetSingh-qg4zy
      @ArshpreetSingh-qg4zy 5 หลายเดือนก่อน +1

      Y kanda ta ky ho sakda kanda karweya howe onj ta ena vitch ke pta lagda par ja sada punjab pothe rah te hae pehla pehlwana de maqubale hunde c cabadeya de mach resa baneya pendea sat sat den te ajj klll dekh low jo mashenre nal jamena ch kehte karne c ona nal tochen te taveya te satanta te a tarale maqable chal pae han bake y sode sahmne a hun ena nu dekh ke kaeya ghara ch ake saprey chakne a v bapu menu ta app tarector lae ke nahe Marda mae ta har ek de klle klle jawab han bake y mera coment bura lage ta mafe cahunda han

    • @amanbishnoi64lnp23
      @amanbishnoi64lnp23 4 หลายเดือนก่อน +1

      Hollend piche 18 futti hegi ha ora piche 16 futti

    • @baljeetbajwa6909
      @baljeetbajwa6909 4 หลายเดือนก่อน +1

      @@anmolsinghBal-gc8il Jo ehna nu vekhan gaye ohna nu keha ,,,tu Aevi 👍👍

  • @baljeetbajwa6909
    @baljeetbajwa6909 6 หลายเดือนก่อน +34

    ਲੱਖ ਦੀ ਲਾਹਨਤ ਇਹਨਾਂ ਕਮੇਟੀ ਵਾਲਿਆਂ ਦੇ,, ਲੱਖ ਦੀ ਲਾਹਨਤ ਇਹਨਾਂ ਟਰੈਕਟਰਾਂ ਵਾਲਿਆ ਦੇ,,ਓਸ ਤੋਂ ਵੱਧ ਇਹਨਾਂ ਨੂੰ ਵੇਖਣ ਵਾਲਿਆਂ ਦੇ 😅

    • @samnicolasamnicola3747
      @samnicolasamnicola3747 5 หลายเดือนก่อน +4

      DUR FITAY MUH SHAME SHAME
      MACHINERY DA NAS PUTNA HOR KUJ NI .

    • @Streetrai194
      @Streetrai194 5 หลายเดือนก่อน +7

      ਵੇਖੀ ਵੀ ਜਾਣਾ ਤੇ ਆਪਣੇ ਆਪ ਨੂੰ ਕੱਢੀ ਵੀ ਜਾਣੀਆਂ 😂😂

    • @daljindersinghsandhu6284
      @daljindersinghsandhu6284 หลายเดือนก่อน

      Shai gil bro

  • @kamalsandhu8681
    @kamalsandhu8681 5 หลายเดือนก่อน +9

    Fer sarkar nu ਗਾਲਾ ਦੇਣ ਲਗ ਜਾਂਦੇ ਨੇ ਹੋਣ ਮਾਨ ਕਿ ਕਰੇ ਫੇਰ 1ਕ੍ਰੋੜ ਦਿਓ ਨਾਲ ਸਰਕਾਰੀ ਨੋਕਰੀ

  • @KhushwantSingh-ht5qe
    @KhushwantSingh-ht5qe 6 หลายเดือนก่อน +43

    ਵੇਲੇ, ਫੇਰ ਕਹਿਣਗੇ ਤੰਗੀ ਕਾਰਨ ਪ੍ਰੇਸ਼ਾਨ ਸੀ। ਬਸ ਭਾਣੇ ਰਬ ਦਾ।

    • @gurmankhokhar2155
      @gurmankhokhar2155 6 หลายเดือนก่อน +5

      Comment end of the world 🌎

    • @harpreetharpreetsingh6483
      @harpreetharpreetsingh6483 6 หลายเดือนก่อน +12

      ਖੁੱਲ ਕੇ ਕਹੀ ਦੀ ਗੱਲ ,ਫੇਰ 2 ਕਿਲੇ ਵਾਲਾ ਜਦੋ 8 ਲੱਖ ਦਾ ਟਰੈਕਟਰ ਲੈ ਲੈਦਾ ,ਕਿਸਤਾ ਮੁੜ ਦੀਆ ਨੀ ਫੇਰ ਓ ਕੰਮ ਹੁੰਦਾ ਜੋ ਨਾਮ ਲੈਣਾ ਨੀ ਚਾਹੀਦਾ ,ਜੇ ਰੱਬ ਨੇ ਵਾਹਣ ਜੋਗੀ ਜਮੀਨ ਦੇਤੀ ਤਾ ਏਵੇ ਪੁੱਠੀਆ ਛਾਲਾ ਨੀ ਮਾਰਨੀਆ ਚਾਹੀਦੀ ਆ,ਬਜੁਰਗ ਬੇਚਾਰੇ ਬਲਦਾ ਨਾਲ ਜਮੀਨਾ ਵਾਹ ਕੇ ਪੈਰਾ ਤੇ ਖੜੇ ਕਰ ਗੇ ,ਓਹਨਾ ਦੀ ਹੀ ਕਦਰ ਕਰ ਲੋ

    • @Streetrai194
      @Streetrai194 5 หลายเดือนก่อน

      ​@@harpreetharpreetsingh6483ਪੰਜਾਬ ਤੋਂ ਬਾਹਰ ਵੀ ਵੇਖੋ ਕਿਸੇ ਨੂੰ ਕਮੈਂਟ ਕਰਕੇ!?!
      ਕੀ ਪੰਜਾਬ ਵਿੱਚ ਈ ਦੋ ਕਿੱਲਿਆਂ ਵਾਲੇ ਐਂ?
      ਇਹ ਤੁਹਾਡਾ ਕਸੂਰ ਨੀ ਇਹ ਗੋਦੀ ਮੀਡੀਆ ਆਲੀ ਸੋਚ ਐ ਬਈ ਕਿਸਾਨ ਮੌਜ ਨਾ ਕਰੇ,ਇਹ ਤਾਂ ਬਸ ਲਿਬੜਿਆ ਤਿਬੜਿਆ ਈ ਫਿਰਦਾ ਰਹੇ।
      ਖੁਦਕਸ਼ੀ ਕੀ ਗੱਲ ਜੱਟ ਈ ਕਰਦੇ ਐਂ ਕੀ ਕੋਈ ਹੋਰ ਨਹੀਂ ਕਰਦਾ??
      ਜੇ ਪਤਾ ਹੋਵੇ ਤਾਂ ਸੋਚਣਾ ਕਿ ਬੰਦਾ ਖੁਦਕਸ਼ੀ ਨੀ ਕਰਦਾ ਉਸ ਸਮੇਂ ਉਸ ਦੇਸ਼ ਦਾ ਸਿਸਟਮ ਤੇ ਸਮਾਜ ਖੁਦਕਸ਼ੀ ਕਰਦਾ।
      ਬਾਕੀ ਕਿਸਾਨ ਮੌਜ ਮਨਾਉਂਦੇ ਹੋਣ ਤਾਂ ਕਈਆਂ ਨੂੰ ਐਵੇਂ ਈ ਚੜ੍ਹ ਮੱਚਦੀ ਰਹਿੰਦੀ ਐ

    • @preetpandher3527
      @preetpandher3527 5 หลายเดือนก่อน +5

      Fir comatee ale keda bai ghar to baah fad k leonde aw dhakke nall 😂😂 enjoy kro swad lao kyo evi tension chaki aw a ta apa nu v pta tournament ch ohi trat la k oda jida gharo sarda varda

    • @punjabiweatherchannel
      @punjabiweatherchannel 4 หลายเดือนก่อน +2

      💧💧💧💧🌧️🌧️🌧️🌧️🌧️

  • @gurmukhsingh2059
    @gurmukhsingh2059 5 หลายเดือนก่อน +7

    ਕਿੰਨੇ ਹਾਦਸੇ ਹੋ ਗਏ ਅਜੇ ਵੀ ਸਮਝ ਨੀ ਪੈਂਦੀ

  • @SandeepSANDEEP-vv3xc
    @SandeepSANDEEP-vv3xc 2 หลายเดือนก่อน +2

    ਬਾਈ ਜੀ ਗੱਲ ਕਰਜੇ ਦੀ ਨਹੀਂ ਹੁੰਦੀ ਗੱਲ ਦਿਲ ਦੀ ਹੁੰਦੀ ਆ ਅਗਲਿਆਂ ਨੇ ਟਰੈਕਟਰ ਮੈਦਾਨ ਚ ਉਤਾਰਿਆ ਦਿਲ ਤਾਰਿਆ ਕਰਜੇ ਤੇ ਇਥੇ ਚੜਦੇ ਲੈਂਦੇ ਰਹਿੰਦੇ ਆ ਇਹ ਦੁਨੀਆ ਦੇ ਦਿਲ ਚਾਹੀਦਾ

  • @paramjitsinghhothi115
    @paramjitsinghhothi115 5 หลายเดือนก่อน +3

    ਬੰਦਿਆਂ ਦਾ ਜ਼ੋਰ ਪਰਖਣਾ ਤਾਂ ਹੋਵੇ ਤਾਂ ਸਮਝ ਲੱਗਦੀ ਹੈ।
    ਪਰ ਟਰੈਕਟਰਾ ਦੇ ਜ਼ੋਰ ਪਰਖਣੇ ਤਾਂ ਫੁਕਰਾ ਪਨ ਹੀ ਲੱਗਦਾ ਹੈ।

  • @sunilmorjal3579
    @sunilmorjal3579 หลายเดือนก่อน +2

    Love you New Holland ❤❤

  • @SukhjitKaur-n8g
    @SukhjitKaur-n8g 5 หลายเดือนก่อน +6

    John deere ne dil jit liya

  • @lehalpb3769
    @lehalpb3769 6 หลายเดือนก่อน +8

    ਬਾਕੀ ਦਾ ਭਾਗ ਵੀ ਪੋਸਟ ਕਰਦੋ ਵੀਰ ਜੀ

  • @vipjatt01
    @vipjatt01 6 หลายเดือนก่อน +25

    ਹੁਣ ਇਥੇ ਵੀ ਮਰਵਾਓ ਕਿਸੇ ਨੂੰ ਉਸ ਦਿਨ ਰੇਸਾ ਵਾਗ।।

    • @JobFarming
      @JobFarming 6 หลายเดือนก่อน

      ਤੇਰੇ ਵਰਗਾ ਅੰਨਾ ਹੀ ਮਰੂ ਏਥੇ ਤਾਂ।। ਰੇਸਾਂ ਵਿਚ 100+ ਸਪੀਡ ਹੁੰਦੀ ਏਥੇ 10 ਦੀ ਵੀ ਨਹੀਂ ਹੁੰਦੀ।।ਏਥੇ ਥੱਲੇ ਆਕੇ ਮਰਨ ਆਲੇ ਤੇ ਹੀ ਲਾਹਨਤਾਂ ਹੋਣਗੀਆਂ

    • @Tractorshorts3630
      @Tractorshorts3630 5 หลายเดือนก่อน

      Koi mrya salya ohdi bhonki jnda fe dekhde kyu fuddu sala 😂

  • @indersingh-bv8bm
    @indersingh-bv8bm 5 หลายเดือนก่อน +4

    ਵੀਰ ਜੀ ਚੰਗਾ ਕੰਮ ਕਰੋ। ਇਹ ਟਰੈਕਟਰ ਖੇਤ ਵਿੱਚ ਕੰਮਾਂ ਲਈ ਬਣਾਇਆ ਗਿਆ ਹੈ। ਨਾ ਕਿ ਸਟੰਟ ਮਾਰਨ ਲਈ ।

    • @punjabijatt535
      @punjabijatt535 5 หลายเดือนก่อน

      chl dfa hoo

    • @indersingh-bv8bm
      @indersingh-bv8bm 5 หลายเดือนก่อน

      @@punjabijatt535 ਕਰਜਾ ਤੇ ਲਾਹ ਲਿਆ ਕਰੋ ਪਹਿਲਾਂ

  • @Sherrydev-ou7ey
    @Sherrydev-ou7ey 18 วันที่ผ่านมา +1

    ਇਹ ਮੁਕਾਬਲੇ ਨਹੀਂ ਹੋਣੇ ਚਾਹੀਦੇ। ਹਾਦਸੇ ਨੂੰ ਬੁਲਾਵਾ ਹੀ ਕਹਿ ਸਕਦੇ। ਏਹਨੇ ਹਾਦਸੇ ਹੋ ਚੁੱਕੇ ਨੇ ਹਲੇ ਵੀ ਨਹੀਂ ਸਿੱਖਣਾ ਤੇ ਫੇਰ ਕਦੋਂ। ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।

  • @sumitsheoran3465
    @sumitsheoran3465 4 หลายเดือนก่อน

    Saare veera nu sat sriakaal. Veero jattan de eho jihe km hi anti depressioned ne. Please ehna nu khush Rehn dya kro. Hum nhi chnge buraa nhi koye.

  • @rssarai7144
    @rssarai7144 4 วันที่ผ่านมา

    ਆਉਣ ਵਾਲੇ ਸਮੇਂ ਦਾ ਤਾਂ ਪਤਾ ਨਹੀਂ ਕੇਹੋ ਜਿਹਾ ਹੋਵੇਗਾ ਪਰ ਇਸ ਸਮੇਂ ਦੁਬਾਵੇ ਦੇ ਵੱਡੇ ਜਿਮੀਦਾਰਾਂ ਦੀ ਪਾਸੰਦ ਨੰਬਰ 1 new holland ਟਰੈਕਟਰ ਹੁਣ 3630 ਤੋਂ ਬਾਕੀ ਜਿੰਨੇ ਵੱਡੇ ਆ ਭਾਰਤ ਵਿੱਚ ਦੂਜੇ ਨੰਬਰ ਤੇ ਫਾਰਮਟ੍ਰੈਕ ਬਾਕੀ ਮੈਸੀ ਤੇ ਥੋੜੇ ਹੋਰ

  • @BalvirSingh-bn9qb
    @BalvirSingh-bn9qb 3 หลายเดือนก่อน +2

    ਜਿਨਾ ਪਿੰਡਾ ਦੇ ਲੋਕ ਇਸ ਤਰਾ ਦੇ ਮੁਕਾਬਲੇ ਕਰਵਾਉਂਦੇ ਆ ਉਹ ਪਿੰਡ ਵਿਚ ਵੀ ਸਾਰੇ ਹੀ ਹਰਾਮਦੇ ਪੈਦਾ ਹੁੰਦੋ ਹੋਣੇ ਆ ਸਾਲਿੳ ਤਾਕਤ ਆਪ। ਕੁਝ ਕਰ ਕੇ ਦਿਖਾੳ ਜੇ ਅਸਲ ਦੇ ਹੋ ਤਾ

  • @RONAK_IAF
    @RONAK_IAF 28 วันที่ผ่านมา +1

    Holland sirra ✈️💙

  • @Streetrai194
    @Streetrai194 5 หลายเดือนก่อน +2

    ਜਿਉਂਦਾ ਰਹੁ ਬਾਈ ਵੀਡੀਓ ਆਲ਼ਿਆ ❤

  • @PawanKhaira-jw9cs
    @PawanKhaira-jw9cs 2 หลายเดือนก่อน +2

    Houre power v gatt john dear di😮

  • @Bhinderagricultrue
    @Bhinderagricultrue 6 หลายเดือนก่อน +9

    trala king 👑

  • @KuldeepSingh-dn8ns
    @KuldeepSingh-dn8ns 24 วันที่ผ่านมา

    ਫਿਰ ਕਹਿਣਾ ਸਰਕਾਰ ਕਰਜ਼ਾ ਮਾਫ ਨਹੀ ਕਰਦੀ, ਟਰੈਕਟਰ ਖੇਤੀਬਾੜੀ ਕਰਨੇ ਨੂੰ ਹੁੰਦਾ ਨਾ ਕ ਸਟੰਟ ਕਰਨ ਨੂੰ

  • @September13
    @September13 6 หลายเดือนก่อน +14

    New HOLLAND 💪🏻

  • @BeingPunjabee
    @BeingPunjabee 2 หลายเดือนก่อน

    ਬਹੁਤ ਵਧੀਆ.....ਬਸ ਵਾਦ ਘਾਟ ਦੀ ਖੇਡ ਆ

  • @Aayajot
    @Aayajot 6 หลายเดือนก่อน +16

    Holland Holland Holland

  • @manoharlal-kz4uz
    @manoharlal-kz4uz หลายเดือนก่อน +1

    ਸਾਰੇ ਮੂਰਖ ਇਕੱਠੇ ਕੀਤੇ ਲੋਕ ਨੇ ਜੇ ਟਰੈਕਟਰ ਟੁੱਟ ਗਿਆ ਤਾਂ ਗੱਲ ਵਿੱਚ ਰੱਸਾ ਪਾਕੇ ਖਹਿੜ੍ਹਾ ਸੁੜਾ ਲੈਂਦੇ ਨੇ

  • @KulwantSingh-on1mj
    @KulwantSingh-on1mj 6 หลายเดือนก่อน +12

    New Holland ⚡⚡

  • @sadik281
    @sadik281 2 วันที่ผ่านมา +1

    Jd me modification hui hai

  • @karamjitsahota3271
    @karamjitsahota3271 5 หลายเดือนก่อน +1

    Beer hoshiarpur district nu belong krde aa. Doaba modified karda tractor 🚜 nu

  • @malkeetsingh5889
    @malkeetsingh5889 5 หลายเดือนก่อน +1

    New holland 3630❤❤❤🎉🎉🎉🎉🎉🎉

  • @gurjeetsidhu6018
    @gurjeetsidhu6018 5 หลายเดือนก่อน +2

    Anu Holland kande hea

  • @pushvindersandhu4830
    @pushvindersandhu4830 5 หลายเดือนก่อน

    Bhout power a jd vich holland wali trali da fark a

  • @greysilver218
    @greysilver218 หลายเดือนก่อน

    Holland and zetor ਬਰਾਬਰ ਟਰਾਲੀ ਨੂੰ ਕੋਈ ਵੀ ਨਹੀਂ ਜ਼ੋਰ ਮਾਰ ਸਕਦਾ ,, ਰਿੜਕਸ਼ਨ ਕਰਕੇ।

    • @KulwantHundal-q3v
      @KulwantHundal-q3v 15 วันที่ผ่านมา

      ਪਿਛਲੇ ਹਿੱਸੇ ਦਾ ਕਮਾਲ ਪੀ ਟੀ ਓ ਤੇ ਨਹੀ ਸਿਰਫ ਟੇਰਾਂ ਵਾਲੇ ਜ਼ੋਰ ਤੇ

  • @LovepreetSingh-jb2ec
    @LovepreetSingh-jb2ec หลายเดือนก่อน

    3630 di Rees ni honi kise ton ❤💪♠️🦁👑💪

  • @gurjeetsidhu6018
    @gurjeetsidhu6018 5 หลายเดือนก่อน

    Dunea fenn hea adei❤

  • @gurpreetAulakh69
    @gurpreetAulakh69 หลายเดือนก่อน

    New holland ch mitti ghatt si.. toaa marya vich..

  • @sanket_gaikwad_5620
    @sanket_gaikwad_5620 5 หลายเดือนก่อน +1

    Konsa tractor jita he Bhai

  • @desimunde2330
    @desimunde2330 6 หลายเดือนก่อน +6

    Bai sada 5620 v 3:34 ch aaea c

  • @JasvirRai-oi9lj
    @JasvirRai-oi9lj 6 หลายเดือนก่อน +1

    ਇਹ ਲੋਕਾ ਕੋਲੋ ਸਾਰੀ ਮਸੀ਼ਨਰੀ ਖੋਹ ਕੇ ਬਲਦ ਦੇਣੇ ਚਾਹੀਦੇ ਹਨ ਕੇ ਲਓ ਕਰੋ ਖੇਤੀਬਾੜੀ ਕਮਾਓ ਤੇ ਖਾਓ ਫੇਰ ਆਊ ਸੁਰਤ ਟਿਕਾਣੇ

  • @jagsheershergill821
    @jagsheershergill821 2 หลายเดือนก่อน

    Jd❤❤❤❤❤

  • @j4tt607
    @j4tt607 6 หลายเดือนก่อน +5

    5620❤️‍🔥❤️‍🔥

  • @ramandeep7011
    @ramandeep7011 6 หลายเดือนก่อน +5

    Es pind ch rule ni sai c sare aa nu ek trali chi di c ja fr eh tractor alg krne chi de c.
    Simple ch jugardu tractor both c 16 footi trali ne ona nu ki krna c ude bhjji ge

    • @youtobe1195
      @youtobe1195 5 หลายเดือนก่อน

      Sahi gal aa vr takriban sare tractor ch jgaad kite hoye c tralla ik hi rakhna chahida c chahe 16 da rakh lende chahe 18 da

  • @Raju-dh6xs
    @Raju-dh6xs 6 หลายเดือนก่อน +2

    Sira video

  • @InderjeetSingh-ob9hu
    @InderjeetSingh-ob9hu 6 หลายเดือนก่อน +2

    Bai 5620 bina koi jagge di modifications ton lagda

  • @harrymaan9610
    @harrymaan9610 5 หลายเดือนก่อน +2

    ਓ ਬਸ ਕਰੋ ਮੇਰੇ ਵੀਰ

  • @malkeetsingh5889
    @malkeetsingh5889 5 หลายเดือนก่อน +3

    New holand🎉🎉🎉🎉❤❤❤❤3630

  • @raii678
    @raii678 6 หลายเดือนก่อน +3

    Verrò oh hisab nal kro koi v kamm eh soch k v Ghr maa apne putt di wait krdia

  • @jagpalsingh8057
    @jagpalsingh8057 6 หลายเดือนก่อน +2

    Trali jd de vass da kmm haini

  • @sakindersimak6481
    @sakindersimak6481 2 หลายเดือนก่อน

    halwara fiat club malwe wale aa

  • @NAVEENKUMAR-fq5rf
    @NAVEENKUMAR-fq5rf 4 หลายเดือนก่อน +1

    Khnda mitra Swaraj de shor da
    Te john deere de jor da koi tod ni niklya

  • @gurbazsinghaulakh6078
    @gurbazsinghaulakh6078 5 หลายเดือนก่อน +1

    Nice

  • @InderjeetSingh-ob9hu
    @InderjeetSingh-ob9hu 6 หลายเดือนก่อน

    Ethe aw jeda jagge boss aw ode ale tractor da jor vekhauna c fr dekhna c kithon kithon khilarda

  • @happyajnala854
    @happyajnala854 5 หลายเดือนก่อน +2

    5310 💪

  • @desimunde2330
    @desimunde2330 6 หลายเดือนก่อน +5

    Bai tournament krana ni aaea,kise di koi gl ni sunde c ,kise nu boln da ni c pta bs apni e mrji krde c ,jehre dooro aae c ohna bare v sochna chahida na ki local hoi sochi jao pehla sahi vahai hoi bad ch upro e bhja k tractor chlae gye

    • @pb16wale
      @pb16wale 6 หลายเดือนก่อน

      bai eh mele waliya ne apna tracktor jita dita dhoke nal bhenchode sale kameti walee

    • @gurmankhokhar2155
      @gurmankhokhar2155 6 หลายเดือนก่อน

      Na na bai gl nhi

  • @jarnailsingh8584
    @jarnailsingh8584 6 หลายเดือนก่อน +3

    ਇਹ ਲੋਕ ਨਹੀ ਸੁਧਰ ਸਕਦੇ ਹਜੇ ਕਹਿੰਦੇ ਕਰਜਾ ਮਾਫ ਕਰੋ

    • @Tractorshorts3630
      @Tractorshorts3630 5 หลายเดือนก่อน

      Thuhde warge klan sale Kush krn nhi dende salya ghr beth k glla krde rvo bondhu 😂😂😂

    • @daljindersinghsandhu6284
      @daljindersinghsandhu6284 หลายเดือนก่อน

      ਫਿਰ ਕਹਿੰਦੇ ਕਰਜੇ ਮਾਫ ਕਰ ਦੋ ਸਾਡੇ

  • @harmansidhu5628
    @harmansidhu5628 3 หลายเดือนก่อน +1

    Mahindra da jor dakna c far

  • @sidhujatt605
    @sidhujatt605 6 หลายเดือนก่อน +2

    sara match dekhia y sare tractor dia videos hagia k nhi

  • @vijayprabhakar3093
    @vijayprabhakar3093 3 หลายเดือนก่อน

    New holland 💪💪

  • @malkitsingh4209
    @malkitsingh4209 6 หลายเดือนก่อน +5

    New Holand

  • @sagarvishal825
    @sagarvishal825 6 หลายเดือนก่อน +4

    New holland di rees ni kise toh honi😂😂.

  • @Tractorpwrmodification
    @Tractorpwrmodification 6 หลายเดือนก่อน

    Kehda pind eh tournament

  • @brarmudki3184
    @brarmudki3184 หลายเดือนก่อน +1

    Angrej alyea da hunda holland goli vang jana se

  • @SatpalSingh-xc8nb
    @SatpalSingh-xc8nb 5 หลายเดือนก่อน

    IH kehra social work hai,

  • @UNDERTAKAR-dl6ei
    @UNDERTAKAR-dl6ei 6 หลายเดือนก่อน +4

    NEW HOLLAND SIRRA

  • @LovePreet-dk9iw
    @LovePreet-dk9iw 6 หลายเดือนก่อน +3

    Veer saria video vich 5620
    vadia chalea

  • @onkartractorworkshopnawans9479
    @onkartractorworkshopnawans9479 5 หลายเดือนก่อน +2

    Apne baala 3630 nhi le k geya tusi veere

    • @RespectFarmerTv
      @RespectFarmerTv  5 หลายเดือนก่อน +1

      Dil Tan Karda y pr ki kriye apne near hunda ni mela eh 270/80 km c

    • @onkartractorworkshopnawans9479
      @onkartractorworkshopnawans9479 5 หลายเดือนก่อน

      @@RespectFarmerTv hnji eh te hai veer ji

    • @tajindersingh4823
      @tajindersingh4823 5 หลายเดือนก่อน

      ਨਿਊਹੌਲੈਂਡ ਤੋੰ ਮਚਦੇ ਵੀ ਬਹੁਤ ਐ ਤੇ ਚਾਹੁੰਦੇ ਵੀ ਵਾਧੂ ਏ। ਪਰ ਸੱਚ ਨੂੰ Accept ਕਰਨਾ ਚਾਹੀਦਾ " ਬਈ ਜਿਹੜੇ ਮਰਜੀ ਕੰਮ ਨੂੰ ਡਾਹ ਲਉ ਜੋਰ ਸਾਨ ਵਾਂਗੂੰ ਮਾਰਦਾ"। 🦬

  • @JasdhaliwalDhaliwal-l6x
    @JasdhaliwalDhaliwal-l6x 6 หลายเดือนก่อน +2

    Pani bchalo jehra kmm krn wala j khtm ho gya fer eh tractor v kise kmm ni aune

  • @romeygoraya7283
    @romeygoraya7283 6 หลายเดือนก่อน

    ਲਖ ਦੀ ਲਾਹਣਤ ਆ ਫੇਰ ਕਹਿਣਾ ਇਕ ਨੂ ਨੌਕਰੀ ਤੇ ਕਰਜਾ ਮਾਫ ਤੇ ਇਕ ਕਰੋੜ ਨਗਦ ਦੇਵੇ ਸਰਕਾਰ ਮਾਰੋ ਜੁਤੀਆ ਇਨਾ ਦੇ ਸਰਮ ਕਰੋ ਲਖ ਦੀ ਲਾਹਣਤ 😂😮😢😮😅

  • @milbartansingh
    @milbartansingh 5 หลายเดือนก่อน +3

    ਏਹਨਾ,ਕਮਾ, ਵਡਇਆ,

  • @ajayveerbal9451
    @ajayveerbal9451 6 หลายเดือนก่อน +2

    Enu holland kende aa 🚀

  • @sandhu31wala
    @sandhu31wala 2 หลายเดือนก่อน +2

    ਕੋਈ ਲਾਲ ਭੂੰਡੀ ਨੇ ਨੀ ਖਿਚਿਆ ਟਰਾਲਾ

  • @Nishan_4357
    @Nishan_4357 6 หลายเดือนก่อน +1

    💙💙💙💙💙💙💙💙

  • @bhupinder..........1503
    @bhupinder..........1503 6 หลายเดือนก่อน +2

    ਵੀਡੀਓ ਜਾਰੀ ਰੱਖਿਓ । ਅਗਲਾ ਭਾਗ

  • @amanjhinjer8195
    @amanjhinjer8195 6 หลายเดือนก่อน +8

    New Holland ta tarala king a Holland di koi rees ni

  • @gurjindersingh184
    @gurjindersingh184 6 หลายเดือนก่อน +4

    new holland

  • @GurwinderSingh-ys5ic
    @GurwinderSingh-ys5ic 6 หลายเดือนก่อน +6

    holland

  • @SukhBhullarBhullar-dh8bz
    @SukhBhullarBhullar-dh8bz 2 หลายเดือนก่อน

    Bai fukraa na bano jataa dya palyaa ki a sab nu pataaa

  • @JasvirRai-oi9lj
    @JasvirRai-oi9lj 6 หลายเดือนก่อน +1

    ਅਕਲ ਦਾ ਘਾਟਾ ਮੂਰਖਾ ਦੀ ਕੌਮ ਨੂੰ ਜਦੋ ਇਨਾ ਡੰਗਰਾ ਨੂੰ ਬਿਨਾ ਮਿਹਨਤ ਕਰਨ ਹੱਥ ਵਿਚੱ ਪੈਸਾ ਆ ਗਿਆ ਫਿਰ ਏਹੀ ਕੁਝ ਹੋਣਾ

    • @Streetrai194
      @Streetrai194 5 หลายเดือนก่อน

      ਤੇ ਤੈਥੋਂ ਵੀ ਸਭ ਖੋਹ ਲੈਣਾ ਚਾਹੀਦਾ ਸਰਕਾਰ ਨੂੰ ਕਿ ਤੂੰ ਥਾਂ ਥਾਂ ਜਾਕੇ ਅੱਗ ਨਾ ਲਾਵੇਂ 😂😂😂
      ਬਹੁਤਾ ਈ ਔਖਾ ਲੱਗਦਾਂ ਬਾਈ ਤੂੰ 😂😂😂😂

  • @AmninderSingh-jd8sh
    @AmninderSingh-jd8sh 5 หลายเดือนก่อน +1

    Holland is best

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 6 หลายเดือนก่อน +2

    ਜਾਨਡੀਅਰ ਤਾਂ ਪਹਿਲਾਂ ਈ ਧੂੰਆਂ ਮਾਰੀ ਜਾਂਦਾ ਵਚਾਲੇ ਈ

  • @jasspreetbajwa1288
    @jasspreetbajwa1288 6 หลายเดือนก่อน +1

    Nukre de rees kitho krlu o 5620 jhota

  • @virktv4709
    @virktv4709 4 หลายเดือนก่อน +1

    Bai ede vich koe risk ni hega te a tournament entertainment vaste hunde ne bahrli countriea ch apne to bot jada hunde ne tn krke commenta ch bhashn na dea kro

  • @HarmanBrar-jb9kq
    @HarmanBrar-jb9kq 6 หลายเดือนก่อน +4

    Sb tu khassi tractor 855 a pr bheda ni man dia

    • @AsGunnerYT
      @AsGunnerYT 6 หลายเดือนก่อน +1

      💪🏿Swaraj ta fir Swaraj 💪🏿 he aa sab ton jyada simple tractor 👑🌳🔥

    • @gurmankhokhar2155
      @gurmankhokhar2155 6 หลายเดือนก่อน

      Khassi tera tractor 🚜

    • @gurmankhokhar2155
      @gurmankhokhar2155 6 หลายเดือนก่อน

      855 Tractor di pto sha ft bund Lake full rass te

    • @youtobe1195
      @youtobe1195 5 หลายเดือนก่อน

      @@AsGunnerYTes tournament ch 855 toh ik geda v nhi lgeya pehle modd toh hi rukk rukk k geya

  • @kartarsinghkartarsingh2273
    @kartarsinghkartarsingh2273 5 หลายเดือนก่อน +1

    Holland is king

  • @mandeepsingh-gn2vz
    @mandeepsingh-gn2vz 3 หลายเดือนก่อน +1

    ਚਾਬਲੇ ਹੋਏ ਲੋਕ ਨੇ, ਕਿਸਾਨ ਤਾਂ ਖੇਤਾਂ ਵਿੱਚ ਨੇ

  • @SurjitSingh-o6p
    @SurjitSingh-o6p 3 หลายเดือนก่อน +1

    Kamati Ty tarakter valy 2 pagel

  • @ashok.Bishnoi.godara
    @ashok.Bishnoi.godara 6 หลายเดือนก่อน +2

    Tralla king taa holland hi aa. Oh v reduction system wala. Baaki lili fili jede holland to khar khande aa oh jo marji boli jao koi fark nhi penda

  • @punjabiweatherchannel
    @punjabiweatherchannel 4 หลายเดือนก่อน +1

    💧💧💧💧💧💧💧💧💧🌧️🌧️🌧️🌧️🌧️🌧️

  • @KamalDhiman-l7i
    @KamalDhiman-l7i หลายเดือนก่อน

    Bechare krze leke tracter todhi jande ne fer krze maf krwon ly road te dhrne lone

  • @AmandeepChahal10
    @AmandeepChahal10 6 หลายเดือนก่อน +3

    Arjun first ayea.

  • @gurjindersingh184
    @gurjindersingh184 6 หลายเดือนก่อน +2

    swaraj top

    • @sarbjit353
      @sarbjit353 6 หลายเดือนก่อน +4

      ਸਵਰਾਜ ਨੇ ਕੁਝ ਨਹੀਂ ਕੀਤਾ ਬਾਈ

    • @sandeepgill9347
      @sandeepgill9347 6 หลายเดือนก่อน +8

      ਏਨੇ ਵੱਡੇ ਟਰਾਲੇ ਦੇਖ ਕੇ ਈ ਕੋਈ ਸਵਰਾਜ ਘਰੋਂ ਈ ਨਹੀਂ ਕੱਢਦਾ ਬਾਈ.....

    • @sarbjit353
      @sarbjit353 6 หลายเดือนก่อน +5

      @@sandeepgill9347 ਆਏ ਤੇ ਸੀ ਪਰ ਚਲੇ ਨੀ ਇਕ ਜੁਗਾੜੀ ਵੀ ਸੀ ਉਹ ਗਰਮ ਹੋ ਗਿਆ

    • @HarmanBrar-jb9kq
      @HarmanBrar-jb9kq 6 หลายเดือนก่อน +2

      @@sandeepgill9347sai a bai swaraj dhakka chalan joga hani

    • @rajurj6829
      @rajurj6829 6 หลายเดือนก่อน +2

      Swaraj be like, Holland da eh haal hai, meri tan aj sehat thik ji ni hegi, nahi tan m hneri leya dinda 😂😂

  • @GurpartapSingh-sy8sb
    @GurpartapSingh-sy8sb 3 หลายเดือนก่อน +1

    3630

  • @ArshDhaliwal-oq5fk
    @ArshDhaliwal-oq5fk 5 หลายเดือนก่อน +25

    ਬਾਈ ਜੀ ਐਨਾ ਜੋਰ ਰੱਸਾ ਖਿੱਚਣ ਵਾਲੀ ਟੀਮ ਬਣਾਕੇ ਆਪ ਦਿਖਾਓ ਜੋਰ ਫੇਰ ਪਤਾ ਲੱਗੂ ਜੋਰ ਦਾ ਕਿਹੜਾ ਖਿੱਚਦਾ ਚੱਜ ਦਾ ਕੰਮ ਕਰਿਆ ਕਰੋ ਕਿਸਾਨ ਜੱਟ ਦੇ ਪੁੱਤ ਬਣੋ

  • @MaheshJD-qr5tc
    @MaheshJD-qr5tc 6 หลายเดือนก่อน

    Koun jita hai bhai