ਅੱਗੇ ਕੀ ਕਰੀਏ, ਮਿਲ ਗਿਆ ਵੱਡਾ ਕੰਮ | Talking Punjab Episode 94

แชร์
ฝัง
  • เผยแพร่เมื่อ 8 พ.ย. 2024

ความคิดเห็น • 121

  • @Nimana-f6f
    @Nimana-f6f หลายเดือนก่อน +41

    ਸੁਰਿੰਦਰ ਸਿੰਘ ਵੀਰ ਜੀ ਤੁਸੀਂ ਅਤੇ ਤੁਹਾਡੇ ਵਰਗੇ ਹੋਰ ਵੀ ਕੌਮ ਦੇ ਖਾੜਕੂ ਯੋਧੇ ਹਨ ਜੋ ਅਪਣੇ ਤਰੀਕੇ ਨਾਲ਼ ਕਲਮ ਦੀ ਲੜਾਈ ਕੌਮ ਦੇ ਦੁਸ਼ਮਣ ਨਾਲ਼ ਲੜ ਰਹੇ ਹੋ।🙏🏻🙏🏻

    • @ParamjitSingh-ql7uu
      @ParamjitSingh-ql7uu หลายเดือนก่อน

      Please believe all in peace and humanity but killing of human rights is killing of democracy

    • @ParamjitSingh-ql7uu
      @ParamjitSingh-ql7uu หลายเดือนก่อน

      Please believe all in peace and humanity but killing of human rights is killing of democracy

    • @GurdevSidhu-c9z
      @GurdevSidhu-c9z หลายเดือนก่อน +1

      😢😢😢😢😢😮😮😮😮😮😢😢😮😢😮😢😮😢😮

    • @GurdevSidhu-c9z
      @GurdevSidhu-c9z หลายเดือนก่อน +2

      😢😢

    • @JatinderKumar-sl7qi
      @JatinderKumar-sl7qi หลายเดือนก่อน

      😁😁😁😁🚩🚩🇮🇳🇮🇳

  • @1699TC
    @1699TC หลายเดือนก่อน +14

    ਜੇੜੀ ਰਹੀ ਦੁੱਤਕਾਰ,
    ਅੱਜ ਸਮੇਂ ਦੀ ਸਰਕਾਰ,
    ਕਢਾਗੇ ਤੇਰੇ ਭੁਲੇਖੇ,
    ਸਮਜੀ ਨਾ ਲਲਕਾਰ,
    ਤੇਨੂੰ ਲਗਦੇ ਭੇੜੇ,
    ਮੇਰੇ ਗੁਰੂ ਦਿੱਤੇ ਹਥਿਆਰ,
    ਸੰਤਾ ਬੰਤਾ ਜੋ ਦਸਦਾ,
    ਬਣਿਆ ਵੱਡਾ ਸਮਜਦਾਰ,
    ਗਿੱਦ੍ਹਾ ਤੇਰਾ ਪਵਾਊਂਗਾ,
    ਜੋ ਮੇਨੂ ਸਮਜੀ ਬੈਠਾ ਨਚਾਰ,
    ਜ਼ਿੰਦਗੀ ਨਾਲ ਮਖੌਲਾਂ,
    ਮੇਨੂ ਮੌਤ ਦੇ ਨਾਲ ਪਿਆਰ,
    ਬਾਜ਼ ਮੌਤ ਦਾ ਲਿਖਾਰੀ,
    ਸਮਜੀ ਨਾ ਕਲਾਕਾਰ,
    ਬਾਜ਼ ਮੌਤ ਦਾ ਲਿਖਾਰੀ,
    ਸ਼ਬਦ ਮੇਰੇ ਔਜ਼ਾਰ....
    ਬਾਜ਼

    • @dgpsingh6704
      @dgpsingh6704 หลายเดือนก่อน +2

      ਬਹੁਤ ਖੂਬ 👌 ਲਿਖਤ
      ਸੱਚ ਬਿਲਕੁਲ ਸਹੀ ਲਿਖਿਆ।

  • @oshotv3296
    @oshotv3296 หลายเดือนก่อน +24

    🌄✍️ ਖਾਲਿਸਤਾਨ ਜ਼ਿੰਦਾਬਾਦ ✊
    🌄⛳ਚੜ੍ਹਦਾ ਸੂਰਜ ਹੈ ਖਾਲਿਸਤਾਨ

  • @ਖਾਲਸਾਰਾਜ-ਫ8ਧ
    @ਖਾਲਸਾਰਾਜ-ਫ8ਧ หลายเดือนก่อน +21

    ਦੁਨਿਆਂ ਵਿਚ ਸੱਬ ਤੋਂ ਵਧਿਆ ਅਤੇ ਅਲਗ ਸੱਬ ਤੋ ਓੁਪਰ ਮੁਲਕ ਬਣੇਗਾ ਸਾਡਾ ਮੁਲਕ ਖਾਲਿਸਤਾਨ ❤

    • @Jupitor6893
      @Jupitor6893 หลายเดือนก่อน +2

      Waheguru Ji chardi kala bakshan 🙏

  • @GurdeepSingh-nabha
    @GurdeepSingh-nabha หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ।

  • @ajitsingh9256
    @ajitsingh9256 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਦੇਗ ਤੇਗ ਫਤਹਿ ਵਾਹਿਗੁਰੂ ਜੀ

  • @daljeetsingh-sp8lz
    @daljeetsingh-sp8lz หลายเดือนก่อน +8

    ਵੀਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਦੀ ਚੜਦੀਕਲਾ ਕਰੇ ਬਹੁਤ ਹੀ ਵਧੀਆ ਉਪਰਾਲਾ ਹੈ ਆਪ ਜੀ ਦਾ ਕੌਮ ਨੂੰ ਜਗਾਉਣ ਦਾ

    • @Jupitor6893
      @Jupitor6893 หลายเดือนก่อน

      ਵਾਹਿਗੁਰੂ ਜੀ ਤੰਦਰੁਸਤੀ, ਚੜੵਦੀ ਕਲਾ ਅਤੇ ਨਾਮੀ ਉਮਰ ਬਖਸ਼ਣ🙏

  • @jaspalsinghkailay4204
    @jaspalsinghkailay4204 หลายเดือนก่อน +14

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰਾਜ ਕਰੇ ਗਾ ਖਾਲਸਾ ਖਾਲਿਸਤਾਨ ਜਿੰਦਾਬਾਦ

  • @sukhdevsaro2794
    @sukhdevsaro2794 หลายเดือนก่อน +14

    ਵੀਰ ਜੀ ਜੇ ਸਾਰੇ ਪਿੰਡਾਂ ਦੇ ਗੁਰਦੁਆਰਿਆਂ ਚ 1 ਘੰਟੇ ਲਈ ਹਰ ਰੋਜ਼ ਏਨਾਂ ਵਿਸ਼ਿਆਂ ਤੇ ਚਰਚਾ ਹੋਵੇ।ਪੁਰਾਣਾ ਪੰਜਾਬ ਕਿੰਨਾ ਭਾਈਚਾਰਾ ਸੀ,ਵਿਤਕਰੇ ਦੂਰ ਕਰਕੇ ਭਾਈਚਾਰਕ ਸਾਂਝ ਅੱਜ ਸਾਡੀ ਜ਼ਰੂਰੀ ਲੋੜ ਬਣ ਗਈ ਹੈ। ਸਰਕਾਰਾਂ ਹਰ ਪਿੰਡ ਚ ਇਹ ਸਾਂਝ ਤੋੜਨਾ ਚਾਹੁੰਦੀ ਹੈ।ਪੰਜਾਬ ਦਾ ਇਤਿਹਾਸ ਸਕੂਲਾਂ ਚ ਤਾ ਖਤਮ ਕਰਤਾ।

    • @maninderchandi4420
      @maninderchandi4420 หลายเดือนก่อน +1

      ਸਿੱਖ ਵੀਰੋ, ਸ਼ਸਤਰਧਾਰੀ ਬਣੋ, ਹਥਿਅਾਰਾਂ ਦੀ ਸਖਲਾੲੀ ਲਵੋ, ਗੁਰੀਲਾ ਯੁਧ ਦੀ ਤਕਨੀਕ ਵਿਚ ਨਿਪੁੰਨਤਾ ਹਾਸਿਲ ਕਰੋ???❤❤❤😄😃😃😀😊😊

    • @Jupitor6893
      @Jupitor6893 หลายเดือนก่อน

      ​@@maninderchandi4420right

  • @KashmirsinghRandhawa-z6y
    @KashmirsinghRandhawa-z6y หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurdeepsandhu9305
    @gurdeepsandhu9305 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਖਾਲਿਸਤਾਨ ਦਾ ਸੰਵਿਧਾਨ ਲੋਕਾਂ ਅੱਗੇ ਖੋਲ ਕੇ ਰੱਖ ਦਿਓ ਲੋਕੀਂ ਆਪਣੇ ਆਪ ਖਾਲਿਸਤਾਨ ਦੀ ਮੰਗ ਕਰਨ ਗਏ

  • @n.5845
    @n.5845 หลายเดือนก่อน +15

    ✍️ ਖਾਲਿਸਤਾਨ ਜਿੰਦਾਬਾਦ💯

  • @dgpsingh6704
    @dgpsingh6704 หลายเดือนก่อน +5

    ਵੀਰ ਸੁਰਿੰਦਰ ਸਿੰਘ
    ਦਸਮੇਸ਼ ਪਿਤਾ ਦੇ ਭਵਿੱਖ ਬਚਨ ਯਾਦ ਹਨ। ਅੱਜ ਤਾਂ ਸਿੱਖ ਕੌਮ ਪੰਜਾਬ ਨੂੰ ਅਜਾਦ ਕਰਵਾਉਣ ਦੀ ਜੱਦੋਜਹਿਦ ਵਿਚ ਹੈ ਪਰ ਭਾਰਤ ਸਰਕਾਰ ਦੇ ਹਿੰਦੂ ਵਾਦੀ ਸ਼ਾਤਰ ਸੋਚ ਨੇ ਭਾਰਤ ਗਵਾਉਣਾ ਹੈ।

    • @BitaSingh-u7c
      @BitaSingh-u7c หลายเดือนก่อน

      ਤਾਹੀ ਯੂਪੀ ਬਿਹਾਰ ਦਾ ਪ੍ਰਵਾਸ ਪੰਜਾਬ ਦੇ ਵਿਸਨੀਕ ਬਣ ਰਹੇ ਜ਼ੋਰਾਂ ਨਾਲ ਪੰਜਾਬ ਦੱਬਣ ਲਈ ਕੇਂਦਰ ਪ੍ਰਵਾਸ ਭੇਜ ਰਹੀ ਹੈ ਸਿੱਖਾਂ ਦੇ ਦੁਸ਼ਮਣ ਸੋਚੀ ਸਮਝੀ ਚਾਲ ਨਾਲ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿਸੇ ਦਿਨ ਇਹ ਬਾਈਏ ਸਿਖਾਂ ਦੀਆਂ ਇੱਜ਼ਤਾਂ ਤੇ ਪੱਗਾਂ ਪੈਰਾਂ ਵਿਚ ਰੋਲਣਗੇ ਕਦੋਂ ਵੀ ਦਿੱਲੀਵਾਗ ਸਿੱਖਾਂ ਨੂੰ ਕਤਲੇਆਮ ਸ਼ੁਰੂ ਕਰਨਗੇ ਸਮਝੋਂ ਸਿੱਖੋ ਜਾਗੋ ਪੰਜਾਬ ਬਚਾਉਣ ਲਈ ਅਜ਼ੇ ਵੀ ਟਾਈਮ ਹੈਂ

    • @dgpsingh6704
      @dgpsingh6704 หลายเดือนก่อน

      @@BitaSingh-u7c ਛੋਟੇ ਵੀਰ ਜਿਸ ਦਿਨ ਪੰਜਾਬ ਦੀ ਅਜ਼ਾਦੀ ਨੂੰ ਯੂ ਐਨ ਓ ਨੇ ਮਾਨਤਾ ਦਿੱਤੀ ਓਦਣ ਪ੍ਰਵਾਸੀਆਂ ਨੇ ਜਿਹਨਾਂ ਦੀ ਕੋਈ ਪ੍ਰਾਪਰਟੀ ਪੰਜਾਬ ਵਿੱਚ ਨਹੀਂ ਨੇ ਪੰਜਾਬ ਤੋਂ ਭੱਜਣਾ ਹੈ। ਇਹੇ ਵੱਡੀ ਗਿਣਤੀ ਵਿੱਚ ਹੋਵੇਗਾ।

  • @sahibsinghcheema4151
    @sahibsinghcheema4151 หลายเดือนก่อน +4

    ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ 🙏♥️

  • @KashmirsinghRandhawa-z6y
    @KashmirsinghRandhawa-z6y หลายเดือนก่อน

    ਬਹੁਤ ਵਧੀਆ ਪਰੋਗਰਾਮ ਜੀ

  • @charanjeetsingh3314
    @charanjeetsingh3314 หลายเดือนก่อน +5

    Khich k rakhiyo, I love this show, khalsa Raj nu enna Di bharat mata v rok ny skdi ❤

  • @HarwinderSingh-fv6fg
    @HarwinderSingh-fv6fg หลายเดือนก่อน +13

    ਖਾਲਿਸਤਾਨ ਜਿੰਦਾਬਾਦ

  • @AmarjitSingh-se8yp
    @AmarjitSingh-se8yp หลายเดือนก่อน +11

    ਇਸ ਕਾਰਜ ਲੲਚਾਰ ਬਚੇ ਜੰਮਣੇ‌ਬਹੁਤ ਜ਼ਰੂਰੀ ਹੈ

  • @BalwinderSingh-up7mf
    @BalwinderSingh-up7mf หลายเดือนก่อน +1

    ਗੁੁਰੂ ਭਲਾ ਕਰੇਗਾ

  • @maninderchandi4420
    @maninderchandi4420 หลายเดือนก่อน +2

    ਵੀਰ ਜੀ, ਬਹੁਤ ਵਧੀਅਾ ਓਪਰਾਲਾ ਹੈ, ਅਾਪਜੀ ਦਾ???❤❤❤❤😄😀😊😊

  • @gurjeetsingh2072
    @gurjeetsingh2072 หลายเดือนก่อน +2

    ਸਾਰੇ ਖਾਲਿਸਤਾਨੀ ਵੀਰਾਂ ਭੈਣਾਂ ਨੂੰ ਗੁਰੂ ਫ਼ਤਹਿ ਟੈਕਨੀਕਲ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @oshotv3296
    @oshotv3296 หลายเดือนก่อน +11

    🪯 ਖਾਲਿਸਤਾਨ ਜ਼ਿੰਦਾਬਾਦ ✊

  • @Kuldeepsingh-gt1dj
    @Kuldeepsingh-gt1dj หลายเดือนก่อน +4

    ❤, ਗ਼ਦਰੀ ਬਾਬਾ 2 ❤

  • @JagsirSingh-ru5qz
    @JagsirSingh-ru5qz หลายเดือนก่อน +4

    ਗੁਰੂ ਫਤਹਿ ਸੁਰਿੰਦਰ ਸਿੰਘ ਜੀ

  • @HarminderParmar
    @HarminderParmar หลายเดือนก่อน +7

    S.Surinder.Singh..Ji..Ba.Kamal.Taqreer.Every.Sikh.must.write.these.words..at.the..Heart..PLATE.

  • @lavimaan6213
    @lavimaan6213 หลายเดือนก่อน +5

    ✍️ਖਾਲਿਸਤਾਨ ਜਿੰਦਾਬਾਦ

  • @BalkarSingh-xs7pd
    @BalkarSingh-xs7pd หลายเดือนก่อน +7

    Punjab hul khalistan Zinda Baad azadi hi hul aa waheguru ji

  • @gurmelsinghchahal5654
    @gurmelsinghchahal5654 หลายเดือนก่อน +1

    ਵਾਹਿਗੁਰੂ ਜੀ ❤❤

  • @pythisingh7648
    @pythisingh7648 หลายเดือนก่อน +4

    Waheguru Sach bhaji dabda ni tusi Sach Kom no vand da aa jit Sach......waheguru ❤🙏

  • @sukhdevsingh-k5l
    @sukhdevsingh-k5l หลายเดือนก่อน +1

    ਬਹੁਤ ਵਧੀਆ

  • @onakrsingh6141
    @onakrsingh6141 หลายเดือนก่อน +6

    ❤🎉onkar....singh.....❤❤❤❤❤❤❤❤❤❤❤❤❤🎉

  • @gagan6663
    @gagan6663 หลายเดือนก่อน +5

    ਪੂਰਾ ਐਪੀਸੋਡ ਕਰੋ ਜੀ ਅਪਲੋਡ 🙏

  • @kyamwiller2576
    @kyamwiller2576 หลายเดือนก่อน +10

    PUNJAB SOLUTION AZADI REFERENDUM FREEDOM KHALISTAN JINDABAD

  • @Digitalminder
    @Digitalminder หลายเดือนก่อน +1

    🪯🪯🪯🪯🪯 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🪯🪯🪯🪯🪯

  • @darbarasingh3122
    @darbarasingh3122 หลายเดือนก่อน +2

    ਆਪਣਾ ਸਵਿਧਾਨ ਆਪਣਾ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਹਨ ਇਸ ਦੀ ਵਿਆਖਿਆ ਸਾਡਾ ਇਤਿਹਾਸ ਹੈ ਸਾਡਾ ਅੱਜ ਦਾ ਵਰਤਮਾਨ ਸੰਭਾਂਲਣ ਤੇ ਆਪਣੇ ਕੌਮੀ ਘਰ ਖਾਲਿਸਤਾਨ ਦੀ ਸੰਸਥਾਪਨਾ ਉਪਰ ਹੀ ਰਹੋ ਧਿਆਨ ਭੜਕਾਉਣ ਵਾਲੇ ਪਾਸੇ ਨਾ ਵੰਡੋ ਬਹੁਤ ਵਧੀਆ ਸੇਵਾ ਦੇ ਰਹੇ ਹੋ ਦਿੰਦੇ ਰਹੋ ਧੰਨਵਾਦ ਜੀ

  • @jagtarsingh558
    @jagtarsingh558 หลายเดือนก่อน +2

    ਪਿੰਡੁ ਕਿਸਾਨ ਕੋਪਰੇਟੀਵ ਸੋਸਾਇਟੀ
    ਗੁਰੂ ਵਾਕ ਹੈ:- ਅਕਲਿ ਏਹ ਨ ਆਖੀਐ ਅਕਲਿ ਗਵਾਈਐ ਵਾਦ।।
    ਅਕਲੀ ਸਾਹਿਬੁ ਸੇਵਿਐ ਅਕਲੀ ਪਾਈਐ ਮਾਨੁ।। ਅਕਲੀ ਪੜਿ੍ ਕੈ ਬੁਝੀਐ ਅਕਲੀ ਕੀਚੈ ਦਾਨੁ।।
    ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।।੧।।
    ਇਤਿਹਾਸ ਗਵਾਹੀ:- ਭਾਰਤੀ ਔਰਤਾਂ ਨੂੰ ਪੁਰੇ ਕਪੜੇ ਪਾਉਣ ਦਾ ਅਧਿਕਾਰ ਟਿਪੁ ਸੁਲਤਾਨ ਨੇ ਦਿੱਤਾ।
    ਜੱਦ ਜਮਿਨਾਂ ਦੇ ਮਾਲਕ ਬੰਦਾ ਸਿੰਘ ਬਹਾਦਰ ਨੇ ਬਨਾਏ।
    ਭਾਰਤੀ ਔਰਤਾਂ ਨੂੰ ਸਿਖਿਆ ਦਾ ਅਧਿਕਾਰ ਅੰਗਰੇਜ਼ ਸਰਕਾਰ ਨੇ ਦਿੱਤਾ।
    SC ST OBC ਸਮਾਜ਼ ਨੂੰ ਅਧਿਕਾਰ ਅੰਗਰੇਜ਼ ਸਰਕਾਰ ਨੇ ਦਿੱਤਾ।
    ਪੰ ਨੇਹਰੂ:- ਮੇਨੂੰ ਸਿਵਲ ਵਾਰ ਮੰਜੂਰ। ਪਰ ਪੰਜਾਬ ਦੇ ਅਧਿਕਾਰ ਮੰਜੂਰ ਨਹੀਂ।
    ਪੰ ਨੇਹਰੂ:- ਪ੍ਰਸ਼ਾਸਨਿਕ ਭਾਸ਼ਾ ਇਸ ਤਰ੍ਹਾਂ ਹੋਵੇ ਇੱਕ ਗੱਲ ਦੇ ਸੋ ਅਰਥ ਹੋਣ, ਤਾਂ ਜੋ ਕਦੇ ਵੀ ਮੁਨਕਰ ਹੋਈਆਂ ਜਾ ਸਕੇ।
    ਕਪੁਰੀ ਦੇ ਮੋਰਚੇ ਨੂੰ ਲਿਹ ਤੋਂ ਭਟਕਾ ਕੇ ੧.੫ ਲੱਖ ਨੋਜਵਾਨਾਂ ਦਾ ਕਤਲ ਕਿਤਾੱ। ਅਸੀਂ ਫਿਰ ਉਸੇ ਰਾਹ ਵੱਲ ਮੋੜੇ ਤਾਂ ਨਹੀਂ ਜਾਂ ਰਹੇ?
    ਤੱਤ:- ਭਾਰਤੀ ਦੇਸੀ ਬ੍ਰਾਹਮਣ ਅਧੀਨ ਸ਼ਾਸਕਾਂ ਕੋਲ ਇੰਸਾਫ਼ ਨਹੀਂ।
    ਹਲ:- ਪਿੰਡੁ ਕਿਸਾਨ ਕੋਪਰੇਟੀਵ ਸੋਸਾਇਟੀ
    ੧ ਪੰਚਾਇਤਾਂ ਮਿੰਨੀ ਸੰਸਦ ਹੁੰਦੀਂ ਹੈ, ਪੰਚਾਇਤ ਦਾ ਫੈਸਲਾ ਡੀਸੀ ਜਿੰਨੀ ਤਾਕਤ ਰੱਖਦਾ ਹੈ। ਅਪਣੇ ਅਧਿਕਾਰੀਆਂ ਨੂੰ ਵਰਤ ਕੇ ਪਿੰਡਾਂ ਵਿਚ ਪਿੰਡੁ ਕਿਸਾਨ ਕੋਪਰੇਟੀਵ ਸੋਸਾਇਟੀ ਬਨਾਇਆ ਜਾਵੇ ਅਤੇ ਰਜੀਸਟਰ ਕਰਾਈਆਂ ਜਾਣ।
    ੨ ਪੁਰਾਤਨ ਸੰਘਰਸ਼ੀ ਯੋਧਿਆਂ ਦੀ ਸੋਚ ਮੁਤਾਬਕ ਇੱਕ ਤੋਂ ਵੱਧ ਗੁਰਦੁਆਰਿਆਂ, ਸ਼ਮਸ਼ਾਨਘਾਟਾਂ ਅਤੇ ਸ਼ਿਆਮ ਲਾਟਾਂ ਵਿਚ ਨੋਜਵਾਨਾਂ ਦੀ ਕਾਰ ਸੇਵਾ ਨਾਲ ਪਿੰਡਾਂ ਵਿਚ ਗੋਦਾਮ ਬਣਾਉਣ ਅਤੇ ਸਾਰੇ ਪਿੰਡ ਦਾ ਮਨਰੇਗਾ ਸਕੀਮ ਅਧੀਨ ਰਜਿਸਟਰ ਕਰਾਂ ਸਰਕਾਰ ਤੋਂ ਪੈਸਾਂ ਲਿਆ ਜਾਵੇ।
    ੩ ਮੱਕੀ ਕਣਕ ਅਤੇ ਸਰੋਂ ਆਦਿ ਫਸਲਾਂ ਨੂੰ ਆਪ ਸਟੋਰ ਕਰ ਆਟਾ ਪਿਆ ਕੇ ਨੋਜਵਾਨਾਂ ਰਾਹੀਂ ਸ਼ਹਿਰਾਂ ਵਿਚ ਆਪ ਵੇਚਿਆ ਜਾਵੇ।
    ੪ ਮਨਰੇਗਾ ਸਕੀਮ ਤਹਿਤ ਸਰਕਾਰੀ ਪੈਸਾ ਲੇਕਰ ਕਾਰ ਸੇਵਾ ਰਾਹੀਂ ਪਿੰਡਾਂ ਵਿੱਚ ਜੋੜਾਂ ਬਨਾਇਆ ਜਾਵੇ। ਜਿਸ ਦੇ ਨਾਲ ਪਿੰਡ ਸੁਰਖਿਆ, ਪਾਣੀ ਦਾ ਪੱਧਰ ਉੱਚਾ, ਅਤੇ ਜੋੜਾਂ ਵਿੱਚ ਕੁਦਰਤੀ ਸਿੰਗਾੜੇਆਂ ਦੀ ਖੇਤੀ ਹੁੰਦੀ ਹੈ, ਜਿਸਨੂੰ ਸ਼ਹਿਰਾਂ ਵਿਚ ਫਲ ਅਤੇ ਆਟੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ।

  • @gurjeetsingh2072
    @gurjeetsingh2072 หลายเดือนก่อน +2

    ਪੰਜਾਬ ਹੱਲ ਖਾਲਿਸਤਾਨ ਜਿੰਦਾਬਾਦ

  • @Jupitor6893
    @Jupitor6893 หลายเดือนก่อน +2

    USSR ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕਰਨ ਲਈ ਇੰਦਰਾ ਦਾ ਸਾਥ ਦਿਤਾ, ਮੱਤ ਨਹੀ ਦਿਤੀ। ਕੁਝ ਸਾਲਾਂ ਬਾਹਦ USSR ਖੇਰੂੰ ਖੇਰੂੰ ਟੁੱਕੜੇ ਟੁਕੜੇ ਹੋ ਗਿਆ ਜੋ ਅੱਜ ਤਕ ਸੰਭਲ ਨਹੀ ਸਕਿਆ ਬਸ ਇਕ ਰੂਸ ਬਣ ਕੇ ਰਹਿ ਗਿਆ।

  • @GhostRider_pb18kt
    @GhostRider_pb18kt หลายเดือนก่อน

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸ਼ਰਨ ਜੋ ਹੋਇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨਜਿੰਦਾਬਾਦ

  • @satwantsingh1319
    @satwantsingh1319 หลายเดือนก่อน +4

    Waheguru

  • @NarinderjitSingh-il8ls
    @NarinderjitSingh-il8ls หลายเดือนก่อน +2

    ⭐ Punjab Hull KHALISTAN 💕💕 vote for KHALISTAN 💕💕💕💕💕🙏

  • @Manjitartistmatharoo
    @Manjitartistmatharoo หลายเดือนก่อน +6

    Very good😘

  • @Gurman872
    @Gurman872 หลายเดือนก่อน +7

    Khalse de charde kla rene

  • @lakhvirsingh4053
    @lakhvirsingh4053 หลายเดือนก่อน +9

    Jina chir khalstan nhi Banda una chir kus bi ho sakada hai

  • @Gurman872
    @Gurman872 24 วันที่ผ่านมา

    ਬਿਲਕੁਲ ਸਾਹੇ ਕਿਹਾ ਰਹੇ ਜੀ

  • @jagjitsingh9009
    @jagjitsingh9009 หลายเดือนก่อน +6

    🙏🌹👌

  • @balbirsinghgill1595
    @balbirsinghgill1595 หลายเดือนก่อน

    ਕਬਜ਼ਾ ਤਾਂ ਸਭ ਨੂੰ ਪਤਾ ਕਿਵੇ ਲੈਣਾ,ਉਸਦੀ ਤਿਆਰੀ ਕੇਸ ਜਿੱਤਣ ਸਾਰ ਹੀ ,

  • @JagtaranSingh-cn7cv
    @JagtaranSingh-cn7cv หลายเดือนก่อน +4

    ♥️🇺🇸♥️

  • @beantsinghbeantsingh2697
    @beantsinghbeantsingh2697 หลายเดือนก่อน

    right
    bilkul sahi keha ji

  • @hun7terr
    @hun7terr หลายเดือนก่อน +6

    🪯⚔️🚩

  • @surindersinghfauji9141
    @surindersinghfauji9141 หลายเดือนก่อน

    ਸੁਰਿੰਦਰ ਸਿੰਘ ਜੀ , ਤੁਹਾਡੇ ਕਹਿਣ ਦਾ ਮਤਲਬ ਕੀ ਖਾਲਸਾ ਫੌਜ ਤਿਆਰ ਕਰਨ ਦੀ ਹੈ? ਇਹ ਕਿਸ ਤਰ੍ਹਾਂ ਹੋਵੇਗਾ? ਕੀ ਅਕਾਲ ਤਖ਼ਤ ਇਸ ਤੇ ਵਿਚਾਰ ਕਰੇਗਾ?

  • @jagdishsingh-uc7ud
    @jagdishsingh-uc7ud หลายเดือนก่อน +3

    J namurad Kali dam na torhde bahar aa k Sant Baba Jarnail S g nal keh k torh vichhorha kr dinde dusman nal na ralde ta v hmle di himat na kar sakde

  • @manjitkaur5642
    @manjitkaur5642 8 วันที่ผ่านมา

    ❤❤❤❤❤waheg guru ji

  • @SatnaamSingh-m7c
    @SatnaamSingh-m7c หลายเดือนก่อน +1

    Pajji innaa minute da he apisode banaya karo😊

  • @Pioneer-zx5fx
    @Pioneer-zx5fx หลายเดือนก่อน +7

    ਇਹਨੀ ਯੱਕੜ ਭਾਈ ਸਾਹਿਬ ਤੁੱਸੀ ਇੱਕਲੇ ਹੀ ਸੋਚ ਲੈਂਦੇ

  • @SandeepSingh-js9uv
    @SandeepSingh-js9uv หลายเดือนก่อน +1

    Guru ke foj karde moj

  • @AyurvedaAcademy-bq1lk
    @AyurvedaAcademy-bq1lk หลายเดือนก่อน

    Raj krega khalsa

  • @PrinceCheema-hp9xq
    @PrinceCheema-hp9xq หลายเดือนก่อน

    Punjab vich bihar man woman children paniri ban ge he

  • @ManjeetSingh-gq5pw
    @ManjeetSingh-gq5pw หลายเดือนก่อน

    Sgpc di duty

  • @ManjeetSingh-gq5pw
    @ManjeetSingh-gq5pw 17 วันที่ผ่านมา

    84 to bad hun sgpc ne ki security kiti h ese vichar jaruri

  • @sabherwaltraveler5496
    @sabherwaltraveler5496 หลายเดือนก่อน +1

    ਮੇਰੇ ਮਜਬੀ ਸਿੱਖ ਵੀਰੋ ਇਹਨਾਂ ਘੂਸੇ ਲੋਕਾ ਦੀਆਂ ਗੱਲਾਂ ਵਿੱਚ ਆ ਕੇ ਅਪਣਾ ਘਰ ਬਾਰ ਤਬਾਹ ਨਾ ਕਰਵਾ ਲਿਓ 84 ਵਿੱਚ ਸੱਬ ਤੋ ਵੱਧ ਮਬਜੀ ਸਿੱਖਾਂ ਦਾ ਹੀ ਨੁਕਸਾਨ ਹੋਇਆ ਭੁੱਲਿਓ ਨਾ 🙏🙏🙏

  • @ManjeetSingh-gq5pw
    @ManjeetSingh-gq5pw หลายเดือนก่อน

    Eh gla bad vich Lagu hongia

  • @balwindersingh115
    @balwindersingh115 หลายเดือนก่อน

    Chad du jathedar an nu hun

  • @manjitkaur5642
    @manjitkaur5642 25 วันที่ผ่านมา

    Khali stan jinda baad

  • @ManjeetSingh-gq5pw
    @ManjeetSingh-gq5pw 17 วันที่ผ่านมา

    Apna swarath chdna

  • @balwindersingh115
    @balwindersingh115 หลายเดือนก่อน

    Fikar na karo veer

  • @GurdeepSingh-kp5rs
    @GurdeepSingh-kp5rs หลายเดือนก่อน +1

    ਬ੍ਰਿਟੇਨ ਕਹੋ,ਰੂਸ ਕਿਥੋਂ ਆ ਗਿਆ

    • @jatindertakkar2447
      @jatindertakkar2447 หลายเดือนก่อน +3

      Russia ne kitaa baai library rassia de tank chh gai.

  • @SulakkhanSingh5911
    @SulakkhanSingh5911 หลายเดือนก่อน +2

    पेलां तां जेडे सेख गरीब बेरोजगार हैं ओना दी देख रेखा करो ऐमेही लगंर लोन नाल कोई फेदा नहीं

    • @vickymahalmahal9858
      @vickymahalmahal9858 หลายเดือนก่อน

      Khalistan me koi greeb nhi rahega ye too Hindustan agencies Ke bahut barri chal aa logon ko greeb bna ke raaj krne Ke kyoki duniya me ek India aisa desh hai jo apne aap ko shupa raha hai democracy ke naam par julm sabse jyada india me ho raha hai knoon naam ke koi cheej hai he nhi india me paise walo ko sab maaf hai greeb har pal pal kutte Ke mout mar raha hai

  • @PawanKumar-wx2ml
    @PawanKumar-wx2ml หลายเดือนก่อน

    Tumhari tiari aise hai jaise Giani Buta Singh ji Pol khol raha hai.

  • @Mxz4pwmk6w8
    @Mxz4pwmk6w8 หลายเดือนก่อน +1

    ਆ ਤੇ ਸਟੂਡੀਓ ਚ ਬੇ ਕੇ ਤਲਵਾਰਾਂ ਚਲਈ ਜਾਂਦਾ 😂

    • @ALLWARKSPUNJAB
      @ALLWARKSPUNJAB หลายเดือนก่อน +4

      ਜੇ ਕਿਸੇ ਵਾਰੇ ਪਤਾ ਨਾ ਹੋਵੇ ਕੌਣ ਆ ਤਾਂ ਐਵੇਂ ਭੌਂਕੀ ਦਾ ਨਹੀਂ ਹੁੰਦਾ

  • @drisdhillon
    @drisdhillon หลายเดือนก่อน +3

    ਝੂਠ ਨਾ ਬੋਲੋ। ਜੂਨ 1984 ਵਿਚ ਅੰਮ੍ਰਿਤਸਰ ਵਿਖੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਦਰਬਾਰ ਸਾਹਿਬ ਉੱਤੇ ਹਮਲਾ ਨਹੀਂ ਸੀ। ਇਹ ਦਰਬਾਰ ਸਾਹਿਬ ਸਮੂਹ (complex) ਵਿਚ ਸਥਿਤ 'ਅਕਾਲ ਤਖਤ' ਨਾਮੀ ਇਮਾਰਤ ਵਿਚ ਸ਼ਰਨ ਲੈ ਕੇ ਬੈਠੇ ਅਤੇ ਓਥੋਂ ਆਪਣੀਆਂ ਅੱਤਵਾਦੀ ਕਾਰਵਾਈਆਂ ਚਲਾ ਰਹੇ ਅੱਤਵਾਦੀ ਟੋਲੇ ਦੇ ਖਿਲਾਫ ਕਾਰਵਾਈ ਸੀ। ਸੱਚ ਬੋਲੋ, ਨੌਜਵਾਨ ਪੀੜ੍ਹੀ ਅਤੇ ਸਧਾਰਨ ਲੋਕਾਂ ਨੂੰ ਗੁਮਰਾਹ ਨਾਂ ਕਰੋ। ਗੁਰਬਾਣੀ ਸਦਾ ਸੱਚ ਬੋਲਣ ਦੀ ਸਿੱਖਿਆ ਪ੍ਰਦਾਨ ਕਰਦੀ ਹੈ।

    • @jagwindersingh3254
      @jagwindersingh3254 หลายเดือนก่อน +1

      ਅੱਛਾ ਫਰ 36 ਹੋਰ ਗੁਰੂਘਰ ਤੇ ਹਮਲਾ ਕਿਓਂ ਕੀਤਾ c ਜਾਲਮਾ ਨੇ ਜੇਕਰ ਓਥੇ ਇਹ ਬਹਾਨਾ ਲੱਬਿਆ ਤੈਨੂੰ ਹੋਰ ਬਾਰੇ ਦਸ ਚਲ
      ਓਹਦੇ ਬਾਅਦ ਅੱਜਤਕ v ਕਿੰਨਾ ਕੁਝ ਹੋਇਆ ਸਿੱਖਾਂ ਨਾਲ਼ ਆਮ ਸਿੱਖਾਂ ਨਾਲ ਜੋਂ ਕੋਈ ਹਲਚਲ ਕਰਦੇ ਓਹ ਅਲਗ ਆ
      ਹੁਣ ਕੌਣ ਜਿੰਮੇਵਾਰ ਹੈ ਦਸੋ

    • @hitechtution7537
      @hitechtution7537 หลายเดือนก่อน

      36 ni 22 55 gugharan te hamla hoia c. Chaddia e ni yr kuch ehna ne.​@@jagwindersingh3254

    • @drisdhillon
      @drisdhillon หลายเดือนก่อน

      ਉਹਨਾਂ ਗੁਰਦੁਆਰਿਆਂ ਵਿਚ ਭਿੰਡਰਾਂਵਾਲੇ ਨੇ ਆਪਣੇ ਅੱਤਵਾਦੀ ਸਾਥੀ ਬਿਠਾਏ ਹੋਏ ਸਨ ਅਤੇ ਉਹਨਾਂ ਦੀ ਯੋਜਨਾ ਇਹ ਸੀ ਕਿ ਜੇ ਸੁਰੱਖਿਆ ਬਲ ਦਰਬਾਰ ਸਾਹਿਬ ਸਮੂਹ ਵਿਚ ਦਾਖਲ ਹੁੰਦੇ ਹਨ ਤਾਂ ਉਹ ਅੱਤਵਾਦੀ ਲੋਕ ਹਿੰਦੂਆਂ ਦਾ ਕਤਲੇਆਮ ਅਰੰਭ ਕਰ ਦੇਣਗੇ। ਇਸ ਗੱਲ ਦੀ ਸੁਰੱਖਿਆ ਬਲਾਂ ਨੂੰ ਪੱਕੀ ਸੂਹ ਸੀ। ਸੋ ਓਥੇ ਵੀ ਕਾਰਵਾਈ ਕੀਤੀ ਗਈ।

    • @hitechtution7537
      @hitechtution7537 หลายเดือนก่อน

      @@drisdhillon acha ji. Fr 1955 kio hmla hoia c? Odo ta koi bhimdranwala nahi c.
      For your knowledge read the book of General Kuldeep Singh Brar. Ohne saaf saaf likhia hai ki hmla bhindrawale krk nahi sago is krk hoia c k Indra sikhan nu sabak sikhauna chahundi c. Bhindrawale hrek dhee bhen da ghr vsa dinde c. Court Khali hon lgge c. Vkeelan te judges di roti rozi bnd c. Fr kuch ta Krna e c loka nu apne thalle rakhan lyi sarkar ne.

    • @drisdhillon
      @drisdhillon หลายเดือนก่อน

      ਏਥੇ 1984 ਈਸਵੀ ਵਾਲੀ ਘਟਨਾ ਦੀ ਗੱਲ ਹੋ ਰਹੀ ਹੈ। ਏਥੇ ਤੁਸੀਂ ਲੋਕ ਝੂਠੇ ਸਾਬਤ ਹੋ ਰਹੇ ਹੋ। ਪਹਿਲਾਂ ਇਹ ਸਵੀਕਾਰ ਕਰੋ।

  • @PawanKumar-wx2ml
    @PawanKumar-wx2ml หลายเดือนก่อน

    Gurbani ka name laike gumrah kar rahe ho. Koi attwadi aik bhi tuk ki palana nahin karta.

  • @GurdeepSingh-kp5rs
    @GurdeepSingh-kp5rs หลายเดือนก่อน +1

    ਬਕਵਾਸ

    • @jatindertakkar2447
      @jatindertakkar2447 หลายเดือนก่อน +2

      ਕੇਰੇ ਪਾਸੇ ਤੋਂ

    • @Singh-ti
      @Singh-ti หลายเดือนก่อน +3

      ​@@jatindertakkar2447 ਇਹ ਨਕਲੀ ਸਿੰਘ ਲਈ ਬੈਠੇ ਨੇ ਤਹੀ ਇਹਦਾ ਦੀ ਗੱਲ ਕਰਦੇ ਨੇ ਗੁਰਦੀਪ ਲੰਦੂ ਕਤੀਦਾ ਨਿਕਾਲ ਅਥੋ

    • @Singh-ti
      @Singh-ti หลายเดือนก่อน +1

      Unpad gurdeep Lindy athe ki karda landu muh ch tere bawasir hoyi payi

  • @HargiPahal
    @HargiPahal หลายเดือนก่อน

    Tusi bilkul shi kha reha ho ki khalisstan de sehri banka vichro par kayia nu eh gal sunka turtadi ji shid jandi fer bahrat mata diya dar walia talia kanna vich bajan lag jandia na hor ki evi desh azaad ho jande koi sanu chandi di thali ch rakh ka thoda azaadi den lage guru sahib na ki khe.... jina peram di gali vicho langna tali aoo sish rakh ...

  • @HargiPahal
    @HargiPahal หลายเดือนก่อน

    Tusi soch na kro sama aun te fojj da lod pen te sikh jujaruan na pata kitho prakat ho jana or teha la ka lakh denia jiva sant ji kehnda hunda khamba jiniya uchiya tehria la da ga

  • @pahadithakur3636
    @pahadithakur3636 หลายเดือนก่อน +1

    Hindu NE bhi yad rkha hai ki tusi kya kita hinduo nal Punjab ch

    • @Hindumatherchod100
      @Hindumatherchod100 หลายเดือนก่อน +3

      Koi gal nahi 😊yad rakho

    • @Singh-ti
      @Singh-ti หลายเดือนก่อน

      Hindu naal hindu ya ne galat kita kise singh ne galat nhi kita pahadi gadar dhokhe baaz

    • @Singh-ti
      @Singh-ti หลายเดือนก่อน +2

      Pahadi Bache hindu ya nu Sarkari bandeya ne mareya Singhan ne ohna nu mareya jina ne Sade Guru ghar atack kita te Sikhan nu Saheed kita Pad likh ke boleya kro saboota naal

    • @Singh-ti
      @Singh-ti หลายเดือนก่อน +2

      ​@@Hindumatherchod100💯👍

    • @pahadithakur3636
      @pahadithakur3636 หลายเดือนก่อน

      @@Singh-ti kukda tera bhindi wale bolda tha ki ek din ch 5000 hindu mar dene. Video dekh le usdi net te

  • @balbirsinghgill1595
    @balbirsinghgill1595 หลายเดือนก่อน +2

    ਕਬਜ਼ਾ ਤਾਂ ਸਭ ਨੂੰ ਪਤਾ ਕਿਵੇ ਲੈਣਾ,ਉਸਦੀ ਤਿਆਰੀ ਕੇਸ ਜਿੱਤਣ ਸਾਰ ਹੀ ,

  • @kyamwiller2576
    @kyamwiller2576 หลายเดือนก่อน +8

    PUNJAB SOLUTION AZADI REFERENDUM FREEDOM KHALISTAN JINDABAD

  • @balbirsinghgill1595
    @balbirsinghgill1595 หลายเดือนก่อน

    ਕਬਜ਼ਾ ਤਾਂ ਸਭ ਨੂੰ ਪਤਾ ਕਿਵੇ ਲੈਣਾ,ਉਸਦੀ ਤਿਆਰੀ ਕੇਸ ਜਿੱਤਣ ਸਾਰ ਹੀ ,