Kismat Nu Jindre | Gulzar Khan Feat.Sukhman Hirke | Sangdil 47|Jeet Bhari | Latest Punjabi Song 2020

แชร์
ฝัง
  • เผยแพร่เมื่อ 18 ธ.ค. 2024

ความคิดเห็น • 5K

  • @ਜੋਗੀ-ਡ2ਙ
    @ਜੋਗੀ-ਡ2ਙ 4 ปีที่แล้ว +145

    ਅੱਖਾਂ ਬੱਦ ਕਰਕੇ ਸੁਣੋ ਇਹ ਗਾਣਾ ਰੁਹ ਨੁ ਸਿੱਦਾ ਰੱਬ ਤੱਕ ਪੁਚਾ ਦਿੰਦਾ 🙏😌ਗਰੀਬ ਬੱਦਾ ਸਪੋਟ ਦੀ ਲੋੜ ਆ

  • @ManmeetSandhu-Music
    @ManmeetSandhu-Music 4 ปีที่แล้ว +19

    ਵੈਰੀ ਨਾਈਸ ਸੰਗਦਿਲ ਪਾਜੀ ❤❤😍
    ਇਓ ਲੱਗਦੈ ਨਾਲ ਮੇਰੇ ਜਿਉ ਸੱਚੀ ਰੱਬ ਰੁੱਸਿਆ ਹੁੰਦਾ
    ਕਿਸਮਤ ਨੂੰ ਜਿੰਦਰੇ ਸੰਗਦਿਲ ਬੂਹੇ ਨੂੰ ਹੈਨੀ ਕੁੰਡਾ 😭
    ਬਾਕੀ ਤਾ ਉਹਦੀਆ ਓਹੀ ਜਾਣੇ 🙏
    ਨੀ ਗੁਲਜਾਰ ਤੇਰੇ ਦੇ
    ਵੱਜਦੇ ਮੋਬਾਇਲਾ ਵਿੱਚ ਗਾਣੇ ਨੀ 😎👌
    ਕਿਆ ਬਾਤਾਂ ਪਾਜੀ ਬਾ ਕਮਾਲ ਲਿਖਤ ਕੋਈ ਸ਼ਬਦ ਨੀ ਮੇਰੇ ਕੋਲ ਤਾਰੀਫ ਕਰਨ ਲਈ ਬੱਸ ਦੁਆਵਾ ਨੇ ਜਿਉਦੇ ਵੱਸਦੇ ਰਹੋ ਬਾਬਾ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🙏❤47

  • @ਮਾਨਸਾਬਬਹਾਵਵਾਲੀਆ
    @ਮਾਨਸਾਬਬਹਾਵਵਾਲੀਆ 4 ปีที่แล้ว +21

    ਬਹੁਤ ਵਧੀਆ ਗੀਤ ਆ ਵੀਰ ਗੁਲਜ਼ਾਰ ਜੀ ਰੋਣਾ ਆ ਗਿਆ ਗੀਤ ਸੁਣਕੇ ਪੱਚੀ ਵਾਰ ਸੁਣ ਲਿਆ ਮੈਂ ਬਾਕੀ ਸੰਗਦਿਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਗਰੀਬ ਦੀ ਬਾਂਹ ਫੜ ਲੲੀ ਰੱਬ ਬਾਈ ਸੰਗਦਿਲ ਨੂੰ ਰੱਬ ਤਰੱਕੀਆਂ ਬਖ਼ਸੇ ਸੰਗਦਿਲ ਵੀਰ ਜੀ

  • @kapeldevsharma1734
    @kapeldevsharma1734 3 ปีที่แล้ว +7

    ਹੀਰਾ ਗਇਕ ਆ ਗੁਲਜ਼ਾਰ ਬਹੁਤ ਵਧੀਆਂ ਗਾਉਦਾ ਵੀਰ ਸਭ ਵੀਰ ਦੀ ਸਪੋਟ ਕਰ ਪਰਮਾਤਮਾ ਇਸਨੂੰ ਬੁਲੰਦੀਆਂ ਬਕਸ਼ੇ

  • @harjindersingh5826
    @harjindersingh5826 4 ปีที่แล้ว +63

    ਕਦੇ ਸੰਗਦਿਲ ਦੀ ਆਵਾਜ਼ ਧਰਮਪਰੀਤ ਹੁੰਦਾ ਸੀ,ਅੱਜ ਫਿਰ ਸੰਗਦਿਲ ਨੂੰਸੁਣਿਆ ਗੁਲਜਾਰ ਪਾਸੋਂ😍😍😍😍😍😍😍😍

  • @gurnamNagra1419
    @gurnamNagra1419 4 ปีที่แล้ว +11

    ਸੰਗਦਿਲ ਭਰਾ ਜਿਉਂਦਾ ਰਹਿ ਤੁਹਾਡੇ ਵਰਗੇ ਹੀਰਿਆਂ ਦੀ ਬਹੁਤ ਜਰੂਰਤ ਹੈ ਸਾਨੂੰ ਵੀਰੇ ਤੁਸੀਂ ਗਰੀਬ ਦੇ ਘਰ ਅੱਗ ਬਾਲੀ ,ਬਹੁਤ ਵਧੀਆ ਲਿਖਿਆ,ਮੈ ਜਦੋਂ ਪਹਿਲੀ ਵਾਰ ਗਾਣਾ ਸੁਣਿਆਂ ਤਾ ਮੈ ਆਪਣਾ ਰੋਣਾ ਨਹੀਂ ਰੋਕ ਸਕਿਆ ਜਿਉਂਦਾ ਰਹਿ ਮੇਰੇ ਵੀਰਾਂ ਸਤਿ ਸ੍ਰੀ ਅਕਾਲ ਜੀ

    • @HarbhajanSingh-x6z
      @HarbhajanSingh-x6z ปีที่แล้ว +1

      Kulwantkour wocharnjeetsultanpurLodhi princeRadioshahkot and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y HarjeetkourLohiankhass Tarloksinghmanjeetkour

    • @HarbhajanSingh-x6z
      @HarbhajanSingh-x6z ปีที่แล้ว +1

      Harvinderkour and Sawrnsingh sawrnkourvposandhhanwlshahkot and jaswindersinghForma nLohiankhass and Daljeetkourwo NachhttersinghsoDaleepsinghvpoNall
      R

  • @pargatsingh9603
    @pargatsingh9603 4 ปีที่แล้ว +124

    ਵੀਰ ਸੰਗਦਿਲ ੪੭ ਦਾ ਬਹੁਤ ਧੰਨਵਾਦ,ਜੋ ਸਾਫ ਸੁਥਰੀ ਗਾਇਕੀ ਨੂੰ ਸਪੋਟ ਕਰ ਰਹੇ ਨੇ, ਤੇ ਗਰੀਬਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ

  • @rajindersinghbabbu3893
    @rajindersinghbabbu3893 4 ปีที่แล้ว +139

    ਆਹ ਜਿਹੜੇ dislikes ਕਰਦੇ ਨੇ ਅਸਲ ਵਿੱਚ ਉਨ੍ਹਾਂ ਨੂੰ ਗਾਇਕੀ ਦਾ ਪਤਾ ਨਹੀਂ ਉਹ ਮੂਸੇ ਵਾਲਾ
    ਦੇ ਫੁੱਦੂ ਗੀਤਾਂ ਨੂੰ ਪਸੰਦ ਕਰਨ ਵਾਲੇ ਨੇ ਇਹ ਗੀਤ
    ਸੁਣ ਕੇ ਦਿਲ ਖੁਸ਼ ਹੋ ਜਾਂਦਾ

    • @peetachohan3664
      @peetachohan3664 4 ปีที่แล้ว +1

      Veer eh bhi and musse wala saare fuddu han

    • @Raju-22-bai
      @Raju-22-bai 3 ปีที่แล้ว +1

      Dil to gaya,,,
      God bless you
      Sai kheia veer tusi

    • @JarnailSingh-bh7vb
      @JarnailSingh-bh7vb ปีที่แล้ว

      Right bro

    • @420goldrecordz9
      @420goldrecordz9 11 หลายเดือนก่อน

      Rajindersinghbabbu fuddu tera baap aa jisne tenu jamia Moose wala fuddu ni hegia

    • @narpindersingh6851
      @narpindersingh6851 หลายเดือนก่อน

      Bilkul

  • @sandeepkurar
    @sandeepkurar 4 ปีที่แล้ว +94

    ਰੂਹ ਖੁਸ਼ ਹੋਗੀ ਗਾਣਾ ਸੁਣ ਕੇ , ਇਹਨੂੰ ਕਹਿੰਦੇ ਆ ਗੀਤਕਾਰੀ ਕਲਾਕਾਰੀ , ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸ਼ੁੱਕਰ ਤੇਰਾ ਗੁਲਜ਼ਾਰ ਦੀ ਵੀ ਸੁਣ ਲੲੀ ਸੰਗਦਿਲ ਵੀਰੇ ਦੇ ਜ਼ਰੀਏ

  • @KULDEEPSINGH-bx8zv
    @KULDEEPSINGH-bx8zv 4 ปีที่แล้ว +184

    ਬਾਈ ਜੀ ਕਿੰਨੇ ਵਰਿਆਂ ਪਿੱਛੋਂ ਇਸ ਤਰਾਂ ਦਾ ਗੀਤ ਸੁਣਿਆ ਰੂਹ ਨੂੰ ਸਕੂਨ ਮਿਲ ਗਿਆ ਦੁਆਵਾ ਵੀਰਾਂ ਲਈ

  • @jagseeraulakh2747
    @jagseeraulakh2747 4 ปีที่แล้ว +54

    ਬੁਹਤ ਖੂਬ ਬਾਈ ਜੀ ਸਲਾਮ ਹੈ ਬਾਈ ਸੰਗਦਿਲ ਨੂੰ ਜਿਹੜਾ ਲੁਕੇ ਹੋਏ ਟੈਲੇੰਟ ਨੂੰ ਲੱਭ ਕੇ ਸਾਰਿਆਂ ਅੱਗੇ ਲੈ ਕੇ ਆਇਆ

  • @gurdyal2086
    @gurdyal2086 4 ปีที่แล้ว +159

    ਇਹ ਗੀਤ ਘੱਟੋ ਘੱਟ 30 ਵਾਰ ਸੁਣ ਲਿਆ ਹੈ ਤੇ 100 ਤੋ ਵੱਧ ਸ਼ੇਅਰ ਵੀ ਕਰ ਦਿੱਤਾ ਹੈ ਮੇਰੀ ਫੁੱਲ ਸਪੋਰਟ ਹੈ ਬਾਈ ਨੂੰ

    • @bikersingh8632
      @bikersingh8632 2 ปีที่แล้ว

      Veer sangdil 47 Ji waheguru kirpa kare mehar and shakti kare ji

    • @veerpalkaur4258
      @veerpalkaur4258 2 ปีที่แล้ว

      Very good Song ji

    • @veerpalkaur4258
      @veerpalkaur4258 2 ปีที่แล้ว

      Very good Song ji

  • @naharboys718
    @naharboys718 4 ปีที่แล้ว +197

    ਜਿਸ ਦਿਨ ਦਾ ਗੀਤ ਆਇਆ ਉਦਣ ਦਾ ਦੱਸ ਪੰਦਰਾਂ ਵਾਰ ਸੁਣ ਲਿਆ ਤਰਜ ਤੇ ਬੋਲ ਬੁਹਤ ਵਧੀਆ ਲਿਖੇ ਸੰਗਦਿਲ ਜੀ ਨੇ ਗੁਲਜਾਰ ਜੀ ਨੇ ਵੀ ਕਮਾਲ ਕੀਤੀ ਪਈ ਆ ਪ੍ਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੰਦਰੁਸਤੀਆ ਬਖਸ਼ੇ

  • @roopharnampura4278
    @roopharnampura4278 4 ปีที่แล้ว +79

    ਕਿਸਮਤ ਜਿੰਦਰੇ ਸੰਗਦਿਲ ਬੂਹੇ ਨੂੰ ਹੈ ਨੀ ਕੁੰਡਾ ਜੀ👌👌👌👍👍👍❣️ ਮੈਨੂੰ ਬਹੁਤ ਪਸੰਦ ਆ ਇਹ ਗੀਤ
    ਕਰਿਓ share Dosto jror 🙏🙏

  • @AmarjeetSuffi
    @AmarjeetSuffi 4 ปีที่แล้ว +171

    ਬਹੁਤ ਬਹੁਤ ਵਧਾਈ ਹੋਵੇ ਜੀ ਸਾਰੀ ਟੀਮ ਨੂੰ,ਗੁਲਜ਼ਾਰ ਖਾਨ ਅਤੇ ਸੁਖਮਨ ਹੀਰਕੇ ਨੂੰ। ਬਹੁਤ ਸੋਹਣਾ ਗੀਤ ਲਿਖਿਆ ਵੀਰ ਸੰਗਦਿਲ ਜੀ ਦਿਲ ਨੂੰ ਛੂਹ ਗਿਆ।

  • @SurinderSingh-jc1ur
    @SurinderSingh-jc1ur 2 หลายเดือนก่อน +1

    ਮਾਣਕ ਦੇ ਗੱਡੇ ਹੋਏ ਝੰਡੇ ਨੂੰ ਲਹਿਰਾਉਣ ਵਾਲਿਆ ਲੋਕਾਂ ਦੇ ਦਿਲਾਂ ਵਿਚ ਛਾ ਜਾਣ ਵਾਲਿਆ ਵਾਹਿਗੁਰੂ ਅੱਗੇ ਅਰਦਾਸ ਮੇਰੀ ਰਹਿੰਦੀ ਦੁਨੀਆਂ ਤੱਕ ਗੂੰਜਦੀ ਰਹੇ ਆਵਾਜ਼ ਤੇਰੀ।

  • @ਚਮਕੌਰਗਿੱਲ
    @ਚਮਕੌਰਗਿੱਲ 4 ปีที่แล้ว +91

    ਦਿਨ ਵਿੱਚ ਦੋ ਤਿੰਨ ਵਾਰ ਸੁਣਦੇ ਹਾਂ ਬਹੁਤ ਸਕੂਨ ਮਿਲਦਾ

  • @CHAHAL_33
    @CHAHAL_33 4 ปีที่แล้ว +91

    ਫੁੱਲ ਸਪੋਟ ਗੁਲਜਾਰ ਬਾਈ ਨੂੰ ਧੰਨਵਾਦ ਸੰਗਦਿਲ ਸੰਤਾਲੀ ਬਾਈ ਜਹੀਨੇ ਗੁਲਜਾਰ ਹੀਰਾ ਤਿਰਾਸੇਆ ਵਾਹਿਗੁਰੂ ਤੱਰਕੀ ਵਸਦੇ 🙏❤❤👏👏👏👌👍

  • @rulduram1131
    @rulduram1131 4 ปีที่แล้ว +100

    जिस दिन दा इह गीत आया है
    मै 23 वार हुन तक सुन चुकया हु
    अभी और पता नही कितना सुनूँगा

    • @yaadkhaira257
      @yaadkhaira257 4 ปีที่แล้ว

      Gud

    • @gaggikhan3801
      @gaggikhan3801 4 ปีที่แล้ว +1

      Veer awaaz ne Dil tumb Liya pls eh veer guljar nu aggy le ke aao

  • @sukhwindersinghsony.
    @sukhwindersinghsony. 4 ปีที่แล้ว +2

    ਵਾਹਿਗੁਰੂ ਜੀ ਦੀ ਆਪਾਰ ਕਿਰਪਾ ਸਦਕਾ ਅਤੇ ਆਪ ਸਭ ਦੇ ਪਿਆਰ ਨਾਲ.. ਕਿਸੇ ਬੈਂਕ ਦੇ ਕਰਜੇ ਤੋਂ ਬਿਨਾਂ, ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੀ ਮਦਦ ਤੋਂ ਬਿਨਾਂ....
    ਪੂਰੇ 5 ਸਾਲ ਦਿਨ ਰਾਤ ਦੀਆਂ ਕੋਸ਼ਿਸ਼ਾਂ ਅਤੇ ਮਿਹਨਤ ਤੋਂ ਬਾਅਦ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਹਾਂ..
    ਮੈਨੂੰ ਬਹੁਤ ਰੁਕਾਵਟਾਂ ਵੀ ਆਈਆਂ, ਲੋਕ ਰੋਕਦੇ ਵੀ ਰਹੇ, ਤਾਅਨੇ ਮਹਿਣੇ ਵੀ ਮਾਰਦੇ ਰਹੇ..
    ਪਰ ਮੈਂ ਆਪਣੇ ਪੱਕੇ ਇਰਾਦਿਆਂ ਅਤੇ ਲਗਨ ਦੀ ਬਦੋਲਤ ਅੱਜ ਮੈਂ ਆਪਣਾ ਨਵਾਂ
    ਮੋਬਾਇਲ ਖਰੀਦ ਲਿਆ ਹੈ..
    ਅਤੇ ਇਹ ਮੇਰੇ ਮੋਬਾਇਲ ਤੋਂ ਲਈ ਗਈ ਪਹਿਲੀ ਤਸਵੀਰ ਹੈ....!!

  • @santokhrandhawa1178
    @santokhrandhawa1178 4 ปีที่แล้ว +87

    ਸੋਹਣਾ ਗਾਇਆ ਯਾਰ 👌
    ਰੱਬ ਤੈਨੂੰ ਤਰੱਕੀ ਦੇਵੇਗਾ 22 👍

  • @charanjitdhillon8117
    @charanjitdhillon8117 4 ปีที่แล้ว +81

    ਰਹਿ ਗੀ ਬਸ ਇੱਕ ਪੋਤੀ ਤੇਰੀ ਇਹ ਬੋਲ ਅੰਦਰ ਨੂੰ ਚੀਰਦੇ ਨੇ ।ਰੱਬ ਤਰੱਕੀਆਂ ਬਖਸ਼ੇ

  • @JyotiSingh-vk1ks
    @JyotiSingh-vk1ks 4 ปีที่แล้ว +48

    ਸੰਗ ਦਿਲ ਬਹੁਤ ਵਧੀਆ ਜੀ ਰੱਬ ਤਹੁਨੂੰ ਤਰੱਕੀਆ ਬਖਸੇ।ਪੈਸੇ ਤਾਂ ਕਮਾਏ ਜਾ ਸਕਦੇ ਆ ਪਰ ਦੁਆਮਾਂ ਪੈਸੇ ਨਾਲ ਨਹੀ ਮਿਲਦੀਆਂ ਤੁਹਾਨੂੰ ਉਹ ਦੁਆਮਾਂ ਮਿਲ ਰਹੀਆ ਸਾਰੀ ਟੀਮ ਦਾ ਧੰਨਵਾਦ

    • @sukhdevsingh617
      @sukhdevsingh617 4 ปีที่แล้ว

      ਭਰਾ ਦੁਆਮਾ ਨਹੀ ਹੁਦੀਆ ਦੁਆਵਾਂ ਹੁਦੀਆ

    • @khushkaransran4688
      @khushkaransran4688 4 ปีที่แล้ว +1

      ਬਾਈ ਨੇ ਬਹੁਤ ਸੋਹਣਾ ਗਾਈ

  • @jeevansinghmarad3118
    @jeevansinghmarad3118 4 ปีที่แล้ว +47

    ਰੱਬ ਤਰੱਕੀਆਂ ਬਖਸ਼ੇ ਵੀਰ ਏਸ ਗੀਤ , ਗੀਤਕਾਰ, ਸੰਗੀਤਕਾਰ ਅਤੇ ਲੇਖਕ ਨੂੰ ਲਾਈਕ ਕਰਨ ਵਾਲਿਆਂ ਨੂੰ 👇👍

  • @deepa12917
    @deepa12917 4 ปีที่แล้ว +58

    ਆਪਣੇ ਲਈ ਤਾਂ ਹਰ ਕੋਈ ਸੋਚਦਾ ਪਰ ਜੋ ਦੂਸਰਿਆਂ ਲਈ ਸੋਚਦਾ ਉਹ ਰੱਬੀ ਰੂਹ ਹੁੰਦਾ

  • @rajender2938
    @rajender2938 4 ปีที่แล้ว +59

    ਖੁਸ਼ੀ ਨਾਲ ਅੱਖਾਂ ਚੋ ਪਾਣੀ ਆ ਗਯਾ ਯਾਰ ਇਹ ਵੇਖ ਕੇ ਕਿ ਕਿਸੇ ਗਰੀਬ ਦੇ ਘਰ ਰੋਟੀ ਪਕਨ ਲਗ ਗਈ ...ਰੱਬ ਮੇਹਰ ਕਰੇ ਦੁਨੀਯਾ ਏ ਕੋਈ ਭੁੱਖਾ ਨਾ ਸੌਵੇਂ

  • @surinderrdp4298
    @surinderrdp4298 4 ปีที่แล้ว +110

    ਪ੍ਰਮਾਤਮਾ ਸੰਗ ਦਿਲ 47 ਨੂੰ ਅਤੇ ਗੁਲਜ਼ਾਰ ਨੂੰ ਤਰੱਕੀਆਂ ਬਖਸ਼ੇ

    • @deepbal6357
      @deepbal6357 4 ปีที่แล้ว +2

      ਬਿਲਕੁਲ ਸੱਚ ਲਿਖਿਆ ਅਤੇ ਗਾਇਆ ਏ।👌👌👌👍👍👍

  • @singervickyladla
    @singervickyladla 5 หลายเดือนก่อน +1

    ਜਿੰਦਗੀ ਦੀ ਦੌਲਤ ਵਿਚੋਂ ਰਹਿ ਗਈ ਇਕ ਪੋਤੀ ਤੇਰੀ😭😭😭😭 ਇਹ ਲਾਈਨ ਸਨ ਕੇ ਅੱਖਾਂ ਚੋਂ ਪਾਣੀ ਆ ਗਿਆ ਕਯਾ ਬਾਤ

  • @labhBrarsantybrar
    @labhBrarsantybrar 4 ปีที่แล้ว +16

    ਗੁਲਜਾਰ ਬਾਇ ਦਾ ਗੀਤ ਅਜ ਪੈਤਾ ਨੀ ਕੀਨੇ ਇ ਵਾਰੀ ਵੇਖ ਲਿਆ ਫੇਰ ਵੀ ਦਿਲ ਕਰਦਾ ਵੇਖੀ ਜਾਂਵਾ ਅਮਰੀਕਾ ਕਨੇਡਾ ਆਸਟ੍ਰੇਲੀਆ ਹੋਰ ਵੀ ਪੈਤਾ ਨੀ ਕੀਥੇ ਕੀਥੇ ਸੇਹਰ ਕਰ ਦਿੱਤਾ ਜੇ 47 ਬਾਇ ਨੇ ਮੋਕਾ ਦਿਤਾ ਤਾਂ ਗੁਲਜਾਰ ਬਾਇ ਨੂੰ ਮੀਲ ਕੇ ਵੀ ਆਵਾਂਗੇ ਸੂਖਮੰਨ ਨੂੰ ਵੀ

  • @kamaljchoudhary
    @kamaljchoudhary 4 ปีที่แล้ว +43

    संगदिल 47, ज़िंदाबाद।
    गुलज़ार साहब, आपकी आवाज़ रूह में उतर गई। आप लोक की सच्ची आवाज़ हैं। ऐसे चंद गीत और गा दें, आपकी गायिकी हमारी संस्कृति को समृद्ध करेगी।
    आप प्रिय गायक कुलदीप माणिक जी की परम्परा के गायक हैं, मगर आपकी अपनी एक अलग शैली है।
    जियोन्दे बसदे रहो।
    कमल जीत चौधरी
    साम्बा, जम्मू।

  • @preetv5949
    @preetv5949 4 ปีที่แล้ว +49

    ਆ ਹੁੰਦੀ ਆ ਗਾਇਕੀ ਨਹੀ ਅੱਜ ਕੱਲ੍ਹ ਦੇ ਲੰਡੂ ਕਲਾਕਾਰ ਤਾ ਗੀਤਾਂ ਰਾਹੀਂ ਇੱਕ ਦੂਜੇ ਨੂੰ ਮਹਿਣੇ ਹੀ ਦੇਈ ਜਾਂਦੇ ਨੇ। ਓ ਕੋਈ ਕਲਾਕਾਰ ਨੇ ਓ ਤਾ ਪੈਸੇ ਦਾ ਜੋਰ ਆ

  • @MittiDiKhushbuu
    @MittiDiKhushbuu 4 ปีที่แล้ว +2

    ਸੰਗਦਿਲ ਵੀਰ ਸੱਚੀ ਬਹੁਤ ਵਾਰ song ਸੁਣ ਚੁਕਿਆ ਤੇ ਸੁਣਦਾ ਰਹਿੰਦਾ ਜਿਵੇ ਮੇਰੀ ਜ਼ਿੰਦਗੀ ਤੇ ਗੀਤ ਲਿਖਿਆ ਹੋਵੇ, ਮੇਰੀ ਵੀ ਮਾਂ ਤੇ ਪਾਪਾ ਦੋਵੇ ਮੈਨੂੰ ਛੋਟੇ ਹੁੰਦੇ ਨੂੰ ਛੱਡ ਤੁਰੇ ਪਰ ਅੱਜ ਹਲਾਤ ਬਦਲ ਚੁਕੇ ਜੋ ਉਹ ਦੇਖ ਨਹੀਂ ਸਕੇ ਜੇ ਹੁੰਦੇ ਤਾਂ ਦੇਖ ਬਹੁਤ ਖੁਸ਼ ਹੋਣਾ ਸੀ ਓਹਨਾ,. ਰਵਿੰਦਰ ਅਭੁੱਨਵਾਲਾ/ਗੀਤਕਾਰ /singer ਫਾਜ਼ਿਲਕਾ ਤੋਂ

  • @gtej6852
    @gtej6852 4 ปีที่แล้ว +329

    ਕਹਿੰਦੇ ਹੀਰੇ ਦੀ ਪਛਾਣ ਜੌਹਰੀ ਨੂੰ ਈ ਹੁੰਦੀ ।ਅੱਜ ਇਹ ਸਾਬਤ ਹੁੰਦਾ ਵੀ ਦੇਖ ਰਹੀ ਦੁਨੀਆਂ ।👌👌⚘
    ਸੰਗਦਿਲ ਬਾਈ ਜੀ ਵਧਾਈ ਦੇ ਪਾਤਰ ਓ ਤੁਸੀਂ!!❤

    • @sukhveersingh3371
      @sukhveersingh3371 4 ปีที่แล้ว +1

      ਬਹੁਤ ਹੀ ਵਦੀਆ

    • @sukhveersingh3371
      @sukhveersingh3371 4 ปีที่แล้ว +2

      ਸਿਰਾ

    • @harwinderpuri2302
      @harwinderpuri2302 4 ปีที่แล้ว +4

      Bhut bhut vadia bai g rab thanu khush rakhe

    • @Kaladhillon-rk8re
      @Kaladhillon-rk8re 4 ปีที่แล้ว +3

      Sangdil y g thanks janab g

    • @Jhunirfm
      @Jhunirfm 4 ปีที่แล้ว +1

      ਇਸ ਗਰੀਬ ਨੂੰ ਕੁੱਝ ਨਹੀਂ ਦਿੱਤਾ

  • @VirenderSingh-vt5zb
    @VirenderSingh-vt5zb 4 ปีที่แล้ว +56

    ਬਹੁਤ ਵਧੀਆਂ ਕਲਾ ਦਾ ਮੁੱਲ ਪੈ ਗਿਆ ਕਿਸੇ ਗਰੀਬ ਦੀਆ ਆਦਰਾ ਠੰਡੀਆ ਹੋਈਆ

  • @SukhDhahan
    @SukhDhahan 4 ปีที่แล้ว +93

    ਸੰਗਦਿਲ ਵੀਰਿਆ ਵੱਡਾ ਕੰਮ ਕਰ ਗਿਆ ।ਉਮਰ ਭਰ ਦੀਆ ਦੁਆਵਾਂ ।
    ਬੇਸ਼ਕਮੀਤੀ ਹੀਰਿਆਂ ਨੂੰ ਪੇਸ਼ ਕਰਨ ਲਈ ਦਿਲੋਂ ਧੰਨਵਾਦ
    🙏🙏✌🏽

    • @ANGAD_BAGRI
      @ANGAD_BAGRI 4 ปีที่แล้ว +3

      ਬਹੁਤ ਵਧੀਆ ਵੀਰ ਸੰਗਦਿਲ ਵੱਡਾ ਕੰਮ ਕਰ ਗਿਆ, ਉਮਰ ਭਰ ਦੀਆ ਦੁਆਵਾ! ਬੇਸਕੀਮਤੀ ਹੀਰੇ ਪੇਸ਼ ਕਰਨ ਲੲੀ ਦਿਲੋ ਧੰਨਵਾਦ,ਜਿਉਦੇ ਰਹੋ

    • @harjitbrar5710
      @harjitbrar5710 4 ปีที่แล้ว +1

      @@ANGAD_BAGRI fkkcygivyficcjyfigguieggofgjgyif

    • @GurmeetSingh-tw3sb
      @GurmeetSingh-tw3sb 4 ปีที่แล้ว +1

      Kya aapne zindgi ke dukh sukh pe videos dekhi ?😲
      Comment end tak padhna.
      th-cam.com/video/2MBGYzhRtyw/w-d-xo.html
      Channel link 👆
      Ek bar jrur dekhiye.
      Suniye.
      Wah kya new channel hai.
      Aap jab iss new channel pe jayege toh wha pe playlist me
      Live Blogs videos jrur dekhna.
      Iske ilaava
      Shero shayiri video's,
      Live Blog videos,
      Travel blogs,
      Food khana khazana videos.
      Entertainment video's.
      Nature videos.
      Aur bhi kafi kuch.
      And iss new channel ki aur bhi kafi videos bhaut bahaut ashi hai.
      Khaskar live blog videos me toh bhaji bahaut asha bolte hai, zindgi ke dukh sukh and alag alag topic pe.
      Jaise
      1. Rishtedariya vs office ke rishte.
      2. Ego and akad in relationship.
      3. Kujh alfaaz shayiri
      4. Zindgi ki bhagdaud se thoda time nikalo.
      5. Pati patni , sasural vaale & mayika family vaale.
      Yeh 4 videos toh aap log jrur dekhna.
      Kya pta aapki zindgi se milta Julta wha kuch mil jaye ja phir aapke saath bhi kabhi aisa hua ho.
      Like comment share jrur subscribe jrur kijiye .
      Video channel link 👆 uper diya gya hai.
      Rab ji bless you all 👍😊
      Jrur subscribe krna.
      Channel name
      Kujh pal zindgi de .
      Khud bhi dekhe and auro ko bhi jrur batayein.
      Dhanyawad. .👏😊

  • @kulwantsingh9577
    @kulwantsingh9577 3 ปีที่แล้ว +2

    ਬਾਈ ਜੀ ਯਾਰ ਰੋ ਕੇ ਤੈ ਜਲੂਸ ਕੱਢਦਾ ਆਪਣਾ ਵੀ ਤੇ ਸੰਗਦਿਲ ਦਾ ਵੀ ਤੇ ਉਸਤਾਦ ਕੁਲਦੀਪ ਮਾਣਕ ਦਾ ਵੀ

  • @charanpreetsingh147
    @charanpreetsingh147 4 ปีที่แล้ว +164

    ਮੈ ਅਮਰੀਕਾ ਤੋਂ ਸੁਣ ਰਿਹਾ ਗੁਲਜ਼ਾਰ ਬਾਈ ਬਹੁਤ ਵਧੀਆਂ ਗਾਣਾ

    • @officialgur8482
      @officialgur8482 4 ปีที่แล้ว +3

      Virji j ho skdi ohna di hlp kro..ek song hi krva doo..rb mehr kru

    • @seemarani8348
      @seemarani8348 4 ปีที่แล้ว +2

      Bhai sahib green banda ehdi help kro

    • @jaswindeersingh4930
      @jaswindeersingh4930 4 ปีที่แล้ว

      @@seemarani8348 hi seema ji

    • @amritpalsingh6180
      @amritpalsingh6180 4 ปีที่แล้ว

      Veer sadi vi hlp kra do ji

  • @labhBrarsantybrar
    @labhBrarsantybrar 4 ปีที่แล้ว +35

    ਇਕ ਹਿਰਾ ਮਿੱਟੀ ਚ ਰੂਲੇਯਾ ਪਿਯਾ ਸੀ 47 ਬਾਇ ਨੇ ਤਰਾਸ ਕੇ ਨਗ ਬਣਾਤਾ 💖💖💖

  • @ramanverma347
    @ramanverma347 4 ปีที่แล้ว +51

    ਰੂਹ ਨਾਲ ਗਾਇਆ ਤੇ ਲਿਖਿਆ
    ਰੱਬ ਤਰੱਕੀ ਦੇਵੇ🙏🏾

  • @KulwinderSingh-by7mk
    @KulwinderSingh-by7mk 4 ปีที่แล้ว +49

    ਗਾਣਾ ਸੁਣਕੇ ਰੂਹ ਖੁਸ਼ ਹੋ ਗਈ

  • @balkarsingh7020
    @balkarsingh7020 4 ปีที่แล้ว +24

    ਇਹ ਗੀਤ🎶 ਮੇਰੇ ਦਿਲ ❤ ਦਾ ਦਰਦ
    ਬਿਆਨ ਕਰ ਰਿਹਾ ਹੈ।
    ਕਾਛ ਮੇਰੀ ਮਾਂ ਜਿਉਂਦੀ ਹੁੰਦੀ।
    🙏😐
    ਬਹੁਤ ਹੀ ਵੱਧੀਆ ਲਿਖਿਆ
    ਅਤੇ ਬਹੁਤ ਵਧੀਆ ਗਾਇਆ ਵੀਰ
    ਰੱਬ ਸਾਰੀ ਟੀਮ ਨੂੰ ਸਦਾ ਹੀ ਤਰੱਕੀਆਂ ਬਖਸੇ਼🙏💕👌

  • @lovedeepsingh1486
    @lovedeepsingh1486 4 ปีที่แล้ว +102

    ਸੱਭ ਕੁਝ ਲੇ ਗਈ ਉਡਾ ਕੇ ਸ਼ੀਵਿਆ ਦੀ ਚੱਲੀ ਹਨੇਰੀ ਜਿੰਦਗੀ ਦੀ ਦੌਲਤ ਵਿਚੋਂ ਰਹਿ ਗਈ ਇਕ ਪੋਤੀ ਤੇਰੇ 😭😭😭😭😭 ਵਾਹ ਬਾਈ ਫੇਰ ਯਾਦ ਦਵਾਤੀ 💓 touching

    • @Romio-recods
      @Romio-recods 4 ปีที่แล้ว +1

      Vr ji dujjja song coming soon 🙏

    • @Romio-recods
      @Romio-recods 4 ปีที่แล้ว +1

      Vr ji dujjja song coming soon 🙏

    • @SouravKumar-fu2tu
      @SouravKumar-fu2tu 3 ปีที่แล้ว

      😭😭😭😭🙏

  • @RajinderKaur-ip7fd
    @RajinderKaur-ip7fd 4 ปีที่แล้ว +28

    ਸਗਦਿਲ 47 ਬਹੁਤ ਵਧੀਆ ਵੀਰ ਏ ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ ਇਸ ਵੀਰ ਨੇ ਇਕ ਵਾਰ ਮੌਕਾ ਦਿੱਤਾ

  • @RajKumar-ql4kx
    @RajKumar-ql4kx 4 ปีที่แล้ว +10

    ਬਾਈ ਜੀ ਤੁਹਾਡੀ intarview ਸੁਨ ਕੇ ਮਨ ਬੜਾ ਉਦਾਸ ਹੋਇਆ ਸੀ ਪਰ ਅੱਜ ਤੋਹਾਡਾ ਪਹਿਲਾ ਗਾਨਾ ਸੁਨ ਕੇ ਮਨ ਬੜਾ ਖੁਸ਼ ਹੋਇਆ ਮੇਰੇ ਸਾਰੇ ਪਰਿਵਾਰ ਨੇ ਵੀ ਗਾਨਾ ਬਹੁਤ ਪਸੰਦ ਕੀਤਾ ਵਾਹਿਗੁਰੂ ਤਰੱਕੀਆ ਬਖਸ਼ੇ ਮੇਹਰ ਭਰਿਆ ਹੱਥ ਰੱਖੇ

  • @jaggajhalwalalyrics7905
    @jaggajhalwalalyrics7905 4 ปีที่แล้ว +53

    ਜਿਸ ਵੀਰ ਨੇ ਗਾਣਾ ਰਿਕਾਰਡ ਕੀਤਾ ਉਸ ਵੀਰ ਦਾਂ ਦਹਿ ਦਿਲੋਂ ਧੰਨਵਾਦ,,,,,, ਰੱਬ ਚੜਦੀ ਕਲਾ ਰੱਖੇ,,, jagga Nahar

  • @gagansportsfitnesscentrere8126
    @gagansportsfitnesscentrere8126 4 ปีที่แล้ว +161

    ਵਧੀਆ ਅਵਾਜ਼ ਵਧੀਆ ਲਿਖਤ ਪੂਰੀ ਟੀਮ ਨੂੰ ਵਧਾਈਆ ਦਿਲ ਨੂੰ ਛੂਹ ਲੈਣ ਵਾਲਾ ਗੀਤ. ਬੰਬ ਧਮਾਕੇ, ਰਫਲਾਂ ਤੋਂ ਬਚੀਂ ਦੋਸਤ

    • @bestvideoandbestgame1222
      @bestvideoandbestgame1222 4 ปีที่แล้ว

      ਸੰਗਦਿਲ ਵਿਰ

    • @bestvideoandbestgame1222
      @bestvideoandbestgame1222 4 ปีที่แล้ว

      संगदिल वीर बड़ा बढ़िया कविता अब छोड़ दो प्रतियां बक्श

    • @bestvideoandbestgame1222
      @bestvideoandbestgame1222 4 ปีที่แล้ว

      संगदिल वीर बड़ा बढ़िया कम की तरफ ध्यान दो तकिया बक्शी

    • @bestvideoandbestgame1222
      @bestvideoandbestgame1222 4 ปีที่แล้ว

      धीरे बाबरिया कम गीता रबारी चढ़ाई रखें

    • @bestvideoandbestgame1222
      @bestvideoandbestgame1222 4 ปีที่แล้ว +1

      ਸੰਗਦਿਲ ਵਿਰ ਬੜਾ ਪੁਨ ਦਾ ਕਾਮ ਕਾਮ ਕਾਰਤਾ ਰਾਬ ਭਲਾਕਰੁ ਵਿਰੇ

  • @Gurpreetsingh-nj4jz
    @Gurpreetsingh-nj4jz 4 ปีที่แล้ว +185

    ਬਾਈ ਜੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਗੁਲਜ਼ਾਰ ਖਾ ਨੂੰ ਡਿਸਲਾਈਕ ਨਾ ਕਰੋ ਗਰੀਬਾਂ ਦੀ ਅਵਾਜ਼ ਬਹੁਤ ਸੋਹਣੀ ਹੈ ਲਾਇਕ ਕਰੋ

  • @jagjeetbrar1705
    @jagjeetbrar1705 4 ปีที่แล้ว +4

    ਵਾਰ ਵਾਰ ਸੁਣਨ ਨੂੰ ਜੀ ਕਰਦਾ ਮੈਂ ਤਾਂ ਘੱਟੋ-ਘੱਟ ਵੀਹ ਪੱਚੀ ਵਾਰ ਸੁਣ ਚੁਕਿਆ ਇਹ ਗੀਤ,,ਕਮਾਲ ਦੇ ਟੱਪੇ ਲਿਖੇ ਆ ਵੀਰ ਸੰਗਦਿਲ ਨੇ

  • @bossvisit4342
    @bossvisit4342 4 ปีที่แล้ว +60

    ਸੰਗਦਿਲ ਨੇ ਰਚਨਾ ਕੀਤੀ , ਗਾ ਤੀ ਗੁਲਜ਼ਾਰ ਤੇਰੇ ਨੇ ,ਵੱਜਦੇ ਮੁਬਾਇਲਾ ਦੇ ਵਿੱਚ ਗਾਣੇ ਨੀ ਗੁਲਜ਼ਾਰ ਤੇਰੇ ਦੇ, ---
    ਲਿਖਿਆਂ ਵੀ ਬਹੁਤ ਸੋਹਣਾ ਤੇ ਗਾਇਆ ਵੀ ਬਹੁਤ ਸੋਹਣਾ

  • @ramandeepsinghsandhu7376
    @ramandeepsinghsandhu7376 4 ปีที่แล้ว +17

    एक बार फिर से लगता है की पंजाबी संगीत जगत में जान फूंक दी है संगदिल संताली ने बधाई के पात्र हो संगदिल जी और इस कामयाबी के पीछे आपकी सोच है मैं भी श्रीगंगानगर से हूं सर लगता है पुराना गीतों का जमाना आ गया है वाह क्या गाना गाया है जी दिल से सलूट

  • @jasvirsinghsidhu2882
    @jasvirsinghsidhu2882 4 ปีที่แล้ว +32

    ਬਾੲੀ ਜੀ ਜਿਓਂਦੇ ਵਸਦੇ ਰਹੋ ਰੁਲਾ ਤੇ ਤੁੁਸੀਂ ਤਾਂ ਯਾਰੋ

  • @ਲੰਡਰਕੁੱਤੇ
    @ਲੰਡਰਕੁੱਤੇ 4 ปีที่แล้ว +16

    ਇਹ ਗੀਤ ਪੱਕਾ ਈ ਰੱਖਿਆ ਮੋਬਾਇਲ 'ਚ। ਕਿਆ ਆਵਾਜ਼ ਆ ਤੇ ਤਰਜ਼ ਆ। ਸੁਆਦ ਆਉਂਦਾ ਸੁਣਕੇ, ਅਸ਼ਕੇ ਬਾਈ ਤੇਰੇ ❤️❤️❤️❤️❤️🌺🌺🌺🌺🌺

  • @prabhdyalsingh9408
    @prabhdyalsingh9408 4 ปีที่แล้ว +33

    ਬਹੁਤ ਸੋਹਣਾ ਗੀਤ ਵੀਰਿਓ। ਮਾਂ ਨੂੰ ਸੱਚੀ ਸ਼ਰਧਾਂਜਲੀ।। ਮਾਲਕ ਚੜਦੀਕਲਾ ਚ ਰੱਖੇ।👍👍👍👍💐💐

  • @imeagle-c1f
    @imeagle-c1f 4 ปีที่แล้ว +29

    ਰੱਬ ਦੀ ਸੌਹ ਅੱਖੋ ਪਾਣੀ ਆ ਗਿਆ 😥😥😥

  • @gurkiratkajjal5716
    @gurkiratkajjal5716 4 ปีที่แล้ว +52

    ਅੱਜ ਦੀ ਠਾਹ ਠਾਹ ਅਤੈ ਸੋਰ ਸਰਾਬੈ ਚ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ।
    ਵਧਾਈ ਦਾ ਪਾਤਰ ਹੋ ਵੀਰ ਜੋ ਗਰੀਬ ਬੰਦੇ ਦੀ ਪ੍ਰਤਿਭਾ ਨੂੰ ਸਾਹਮਣੇ ਲੈ ਕੇ ਆਏ

  • @preetkoldhar8143
    @preetkoldhar8143 3 ปีที่แล้ว +3

    ਵਾਹਿਗੁਰੂ ਜੀ ਬਾਈ ਸੰਗਦਿਲ 47 ਵੀਰ ਨੂੰ ਇੰਨਾ ਸੁੱਪਰ ਹਿੱਟ ਕਰਦੇ ਕਿ ਉਹ ਅਜਿਹੇ ਹਰੇਕ ਲੋੜਵੰਦ ਦੀ ਮਦਦ ਕਰ ਸਕੇ ਜਿਵੇ ਗੁਲਜ਼ਾਰ ਖਾਨ ਵੀਰ ਦੀ ਮੱਦਦ ਕੀਤੀ ਐ ਜੀ।ਵੈਸੇ ਵੀ ਵੀਰ ਸੰਗਦਿਲ ਹਰ ਇਕ ਦੀ ਪਸੰਦ ਐ ਪਰ ਫਿਰ ਵੀਰ ਦੁਨੀਆਂ ਤੇ ਚਰਚੇ ਹੋਣ ,ਇਹੋ ਜਿਹੇ ਨੇਕ ਦਿਲ ਇਨਸਾਨ ਬਹੁਤ ਘੱਟ ਮਿਲਦੇ ਆ ਦੁਨੀਆਂ ਤੇ ।

  • @harjotsingh4643
    @harjotsingh4643 4 ปีที่แล้ว +6

    ਕਿਸਮਤ ਨੂੰ ਜਿੰਦੇ ਸੰਗਦਿਲ,ਬੂਹੇ ਨੂੰ ਹੈ ਨਹੀਂ ਕੁੰਡਾ...ਵਾਹ ਜੀ ਵਾਹ ਬਹੁਤ ਹੀ ਸੋਹਣੀ ਲਿਖਤ ਤੇ ਬਹੁਤ ਹੀ ਸੋਹਣੀ ਅਵਾਜ ਵੀਰ...ਜਿੳੁਂਦੇ ਰਹੋ ਦੋਵੇਂ👍👍👍👍

  • @kuldeepsingh9621
    @kuldeepsingh9621 4 ปีที่แล้ว +29

    ਦਿਲ਼ ਨੂੰ ਟਁਚ ਕਰਦੇ ਆ ਵੀਰ ਦੇ ਬੋਲ ਬਹੂਤ ਵਦੀਆ ਗਾਇਆ ਵੀਰ ਰਁਬ ਮੇਰੀ ਉਮਰ ਵੀ ਤੈਨੂੰ ਲਾਦੇ

  • @pawandipsingh3315
    @pawandipsingh3315 4 ปีที่แล้ว +36

    ਮਾਲਿਕ ਕਰੇ ਸਾਡੇ ਸਿੰਗਰਾਂ ਨੂੰ ਏਦਾਂ ਗਾਉਣਾ ਆ ਜਾਵੇ ਅਤੇ ਲਿਖਣ ਵਾਲਿਆਂ ਨੂੰ

  • @harwinderbhinder791
    @harwinderbhinder791 4 ปีที่แล้ว +147

    ਮਾਂ ਹੁੰਦੀ ਮਾਂ ਦੁਨੀਆ ਵਾਲਇਓ 🙏🙏🙏🙏❤️
    ਮਾਂ ਨੂੰ payr krn ਵਾਲੇ ਕਰੋ like👍👍👍

  • @balbirdhaliwal6599
    @balbirdhaliwal6599 4 ปีที่แล้ว +46

    ਬਹੁਤ ਸੋਹਣਾ ਪ੍ਰਾਜੈਕਟ ਤਿਆਰ ਕੀਤਾ ਗੀਤ ਦੇ ਬੋਲਾਂ ਨਾਲ ਫਿਲਮਾਂਕਣ ਦਾ।

  • @AvtarSingh-bo2uz
    @AvtarSingh-bo2uz 4 ปีที่แล้ว +15

    ਸੰਗਦਿਲ ਦੀ ਇਕ ਹੋਰ ਉਪਲਾਬਦੀ ਗੁਲਜ਼ਾਰ ਖਾਨ ਤੇ ਸੁਖਮਨ ਨੂੰ ਪੁਰਮੋਟ ਕਰਨ ਲਈ ਸੁਖਮਨ ਬਹੁਤ ਬੱਧੀਆਂ ਸਾਜ਼ ਬਜਾਦਾ ਹੈ

  • @mannibrar9727
    @mannibrar9727 4 ปีที่แล้ว +23

    ਬਹੁਤ ਵਧੀਆ ਬਾਈ ਗੁਲਜ਼ਾਰ ਖਾਂ ਅਤੇ ਬਾਈ ਸੰਗ ਦਿਲ 47 ਪ੍ਰਮਾਤਮਾ ਹੋਰ ਤਰੱਕੀ ਬਖਸ਼ੇ.....

  • @deepyaar1900
    @deepyaar1900 4 ปีที่แล้ว +45

    ਸਿਰਾ ਸੋਂਗ ਆ ਬਾਈ ਰੱਬ ਤਰਕੀ ਵੱਖਸੇ ਬਾਈ ਨੂੰ ਕੌਣ ਕੌਣ ਸੁਣ ਰਹਿਆ ਫਰ ਕਰੋ ਲਾਈਕ

  • @pargatpawar7525
    @pargatpawar7525 4 ปีที่แล้ว +32

    ਇਸ ਗੀਤ ਨੂੰ ਮੈ ਅਣਗਿਣਤ ਵਾਰ ਸੁਣ ਚੁੱਕਿਆਂ, ਦਿਲ ਕਰਦਾ ਵਾਰ ਵਾਰ ਸੁਣੀ ਜਾਂਵਾ।

    • @karamjeetsingh224
      @karamjeetsingh224 4 ปีที่แล้ว +1

      ਬਹੁਤ। ਸੋਹਣਾ ਸੌਂਗ ਦੀ ਆਵਾਜ਼ ਵੀ ਮਿੱਠੀ ਆ,,

  • @balkarsingh9729
    @balkarsingh9729 4 ปีที่แล้ว +34

    ਬਾਈ ਡਿਸਲਾਇਕ ਕਰਨ ਵਾਲ਼ਿਆਂ ਦੀ ਗਲਤੀ ਨੀ ਉਹਨਾਂ ਨੂੰ ਪ੍ਰਮਾਤਮਾ ਨੇ ਦਿਮਾਗ ਈ ਨੀ ਦਿਤਾ ਅਧੇ ਮੂਰਖ

  • @janchetna3777
    @janchetna3777 4 ปีที่แล้ว +19

    ਬਹੁਤ ਵਧੀਆ ਪਿਆਰੇ ਵੀਰ।ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
    ਕਾਸ਼ ! ਮੈਂ ਤੇਰਾ ਇਹ ਗੀਤ ਨਾ ਹੀ ਸੁਣਦਾ।ਮੈਨੂੰ ਅੱਧਾ ਘੰਟਾ ਰੋਣਾ ਪਿਆ ਤੇਰਾ ਗੀਤ ਸੁਣਕੇ।ਰੱਬ ਮਿਹਰ ਬਣਾਈ ਰੱਖੇ,ਪੂਰੀ ਟੀਮ ਤੇ।ਵਧਾਈ ਦੇ ਹੱਕਦਾਰ ਹੋ।

  • @tarlochansidhu8362
    @tarlochansidhu8362 3 ปีที่แล้ว +10

    ਬਹੁਤ ਸੋਹਣਾ ਗਾਇਆ ਇਸ ਗੁਲਜ਼ਾਰ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਹੈ ਜੀ

  • @labhBrarsantybrar
    @labhBrarsantybrar 4 ปีที่แล้ว +65

    ਆ ਜੇੜੇਯਾ ਡੀਸ ਲਾਇਕ ਕਰੀ ਜਾਂਦੇ ਆ ਏਨਾ ਨੂੰ ਕੀ ਮਿਲਦਾ ਵੇਖ ਕੇ ਦਿਲ ਦੂਖਦਾ

    • @kakasarpanch1091
      @kakasarpanch1091 4 ปีที่แล้ว +1

      V.. good

    • @malehkhan3519
      @malehkhan3519 4 ปีที่แล้ว +1

      God 22

    • @ssdghsdssfghhjkk
      @ssdghsdssfghhjkk 4 ปีที่แล้ว +3

      ਇਹ ਕਿਸੇ ਦੀ ਤਰਕੀ ਜਰ ਨੀ ਸਕਦੇ ਬਾਈ ਲੋਕ

    • @brarjass2965
      @brarjass2965 4 ปีที่แล้ว +1

      Ewe mere saale vehle dislike lyi baithe aa aina vadia likhya te gaya

    • @labhBrarsantybrar
      @labhBrarsantybrar 4 ปีที่แล้ว +1

      @@brarjass2965 Han ji nhi tan kon kise layi khrcha te khechl karda

  • @SandeepSingh-xo9xe
    @SandeepSingh-xo9xe 4 ปีที่แล้ว +40

    Good job 47 ਸਾਬ ਜੀ, ਬਹੁਤ ਖੁਸ਼ੀ ਹੁੰਦੀ ਆ ਜਦੋ ਇਹੋ ਜਿਹੇ ਬੰਦੇ ਦੀ ਮਦਦ ਹੁੰਦੀ ਆ

  • @deepajhunda1617
    @deepajhunda1617 4 ปีที่แล้ว +86

    ਜੀ ਉਏ ਸੰਗਦਿਲਾ ਵਾਹਿਗੁਰੂ ਚੜਦੀ ਕਲਾ ਬਖਸੇ ਤੈਨੂੰ ਸੋਹਣੇਆ।

  • @jagseerbrar9434
    @jagseerbrar9434 4 ปีที่แล้ว +43

    ਬਹੁਤ ਸੋਹਣੀ ਅਵਾਜ਼। ਦਿਲ ਕਰਦਾ ਵਾਰ ਵਾਰ ਸੁਣੀ ਜਾਈਏ

  • @rupindersinghamritsar3350
    @rupindersinghamritsar3350 4 ปีที่แล้ว +28

    ਵਾ ਜੀ ਵਾ ਦਿਲ ਖੁਸ਼ ਕਰਤਾ
    ਗੁਲਜਾਰ ਤੇਰੇ ਦੇ ਵਜਦੇ ਮੁਬਾਇਲਾ ਵਿੱਚ ਗਾਣੇ

  • @labhBrarsantybrar
    @labhBrarsantybrar 4 ปีที่แล้ว +247

    ਵੀਰੋ ਕੋਇ ਵੀ ਡੀਸ ਲਾਇਕ ਨਾ ਕਰੇਯੋ ਇਕ ਗਰੀਬ ਮਾਣਕ ਦਾ ਦਿਲ ਟੂਟ ਜਾਉ ਗਾ 😢😢😢

    • @Karma-bl8pe
      @Karma-bl8pe 4 ปีที่แล้ว +3

      Very good veer ji

    • @gagansekhon8064
      @gagansekhon8064 4 ปีที่แล้ว +2

      Right g

    • @mastansingh4891
      @mastansingh4891 4 ปีที่แล้ว +3

      Dislike koi panjabi taan nahin kar sakda baki moorkha da kuj kahi v nahi sakde

    • @mastansingh4891
      @mastansingh4891 4 ปีที่แล้ว +3

      HATH ZOR KE BAINTI Sare song writers veerean nu ek ek song iss gareeb mank lyi likho sangdil 22 ne taan kmalaan kar shadiyan

    • @labhBrarsantybrar
      @labhBrarsantybrar 4 ปีที่แล้ว +1

      @@mastansingh4891 Han ji thodi gal javàn sahi aa ji par sangdil 47 bai ji tan last tak den ge manu ona te ana k visvas hga ji 47 bai athe mere nere da e haga

  • @anokhsingh3429
    @anokhsingh3429 4 ปีที่แล้ว +13

    ਧੰਨਵਾਦ ਬਾਈ ਜੀ, " ਸੰਗਦਿਲ"
    ਗਰੀਬ ਦੀ ਬਾਂਹ ਫੜਨ ਵਾਲੇ ਸਾਰੇ ਵੀਰਾਂ ਦੇ

  • @singhdevinder2574
    @singhdevinder2574 3 ปีที่แล้ว +25

    ਇਹ ਗੀਤ ਬਹੁਤ ਵਾਰ ਸੁਣਿਆ ਹੈ ਸੇਅਰ ਵੀ ਕੀਤਾ ਹੈ ਜਿਉਦਾ ਰੈ ਭਰਾਵਾ ਬਹੁਤ ਚੰਗਾ ਗਾ ਰਿਹਾ ਹੈ

  • @harpreetghoga4009
    @harpreetghoga4009 4 ปีที่แล้ว +22

    ਵੀਰ ਜੀ ਬਹੁਤ ਸੋਹਣੀ ਅਵਾਜ਼ ਹੈ। ਦਿਲ ਨੂੰ ਸਕੂਨ ਮਿਲਦਾ ਹੈ ਇਸ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ

  • @riyasatphotogallery2020
    @riyasatphotogallery2020 4 ปีที่แล้ว +19

    ਬਹੁਤ ਵਧੀਆ ਸੰਗਦਿਲ ਤੇ ਗੁਲਜ਼ਾਰ ਵੀਰ
    ੲਿਹ ਗੀਤ ਹਰ ਇੱਕ ਦੇ ਦਿਲ ਦੇ ਕਰੀਬ ਹੋ ਨਿੱਬੜੁਗਾ
    ਚੰਗੀ ਗੀਤਕਾਰੀ ਤੇ ਗਾੲਿਕੀ ਨੂੰ ਦਿਲ ਤੋ ਦੁਅਾਵਾ

  • @deep...4297
    @deep...4297 4 ปีที่แล้ว +71

    ਵੀਰ ਜੀ ਯੋਧਿਆਂ ਦੀਆਂ ਵਾਰਾਂ ਵੀ ਜ਼ਰੂਰ ਗਾਇਓ ,ਚਾਰ ਸਾਹਿਬਜ਼ਾਦੇ ਆ ਦੀ ਸ਼ਹਾਦਤ ਬਾਰੇ। ਵਾਹਿਗੁਰੂ ਜੀ ਕਾ ਖ਼ਾਲਸਾ ਸੀ ਵਾਹਿਗੁਰੂ ਜੀ ਕੀ ਫਤਿਹ

  • @rambathoi1760
    @rambathoi1760 2 ปีที่แล้ว +2

    Baut vdia geet aa ghato ghat 50 var sun leya nice song

  • @happyday86
    @happyday86 4 ปีที่แล้ว +23

    ਬਹੁਤ ਵਧੀਅਾ ਗਾੲਿਅਾ ਜੀ ਰੂਹ ਖੁਸ
    ਕਰਤੀ ਵਾੲੀ ਜੀ ਵਧਾੲੀ ਹੋਵੇ ਸੰਗਦਿਲ y

  • @rajthind786
    @rajthind786 4 ปีที่แล้ว +20

    ਬਹੁਤ ਵਧੀਆ ਗੀਤ ਵੀਰ ਜੀ ਗੁਲਜ਼ਾਰ ਖਾਨ ਅਤੇ ਸੁਖਮਨ ਵੀਰ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ

  • @ਮਾਂਬੋਲੀਪੰਜਾਬੀ-ਢ7ਬ
    @ਮਾਂਬੋਲੀਪੰਜਾਬੀ-ਢ7ਬ 4 ปีที่แล้ว +12

    ਬਹੁਤ ਹੀ ਵਧੀਆ ਗੀਤ ਸੰਗਦਿਲ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ , ਅਸਲ ਗੀਤ ਓਹੀ ਹੁੰਦਾ ਜਿਸ ਵਿਚ ਜਜ਼ਬਾਤ ਹੋਣ । ਬਹੁਤ ਸੋਹਣੀ ਅਵਾਜ ਹੈ ਗੁਲਜ਼ਾਰ ਖਾਨ ਦੀ । ਸਾਡੀ ਫੁਲ ਸਪੋਰਟ ਹੈ , ਉਮੀਦ ਕਰ ਦੇ ਹੈ ਹੋਰ ਵੀ ਗੀਤ ਛੇਤੀ ਉਹ ।
    ਇਕ ਫੇਰ ਸੰਗਦਿਲ ਬਾਈ ਨੂੰ ਦਿਲੋਂ ਮੁਬਾਰਕ ਵਧਾਇਆ ।

  • @Gurmeetarif1983
    @Gurmeetarif1983 3 ปีที่แล้ว +2

    ਗੁਲਜਾਰ ਬਾਈ ਨਜਾਰਾ ਲਿਆਤਾ, ਸਾਡੀ ਫ਼ੁੱਲ ਸਪੋਟ ਆ ਤੁਹਾਨੂੰ । ਕਲਗੀਆਂ ਵਾਲੇ ਪਾਤਸ਼ਾਹ ਤੁਹਾਨੂੰ ਤਰੱਕੀ ਤੇ ਤੰਦਰੁਸਤੀ ਬਖਸ਼ਣ।

  • @lakhichattiwindwala1694
    @lakhichattiwindwala1694 4 ปีที่แล้ว +36

    ਕਿਸਮਤ ਨੂੰ ਜਿੰਦਰੇ ਸੰਗਦਿਲ ਬੂਹੇ ਨੂੰ ਹੇਨੀ ਕੂੰਡਾ
    Nice song

  • @जयमसीहकीमनदीपकौरबाजीगर

    वेरी वेरी नाइस मैं जगदेव सिंह बाजीगर श्री गंगानगर राजस्थान से हूं इस गीत को 1 दिन में 20 या 25 बार सुनता हूं इतनी अमेठी आवाज इतना दर्द भरा गीत मेरे दिल को छू गया मैं प्रार्थना करता हूं आपको परमात्मा बहुत ऊंचा ले जाए कामयाबी मिले अपनी बेटी के लिए कुछ बना स्कोर मेहनत एक दिन रंग लाती है गुलजार खान जी जय मसीह की

    • @baazigarjaggustudio8321
      @baazigarjaggustudio8321 4 ปีที่แล้ว

      Main Mandeep ko Baazigar Jay Masih ki kahati hun mera ek song Aaya Hai Mera jisu chalonda jahaj Nu main comment isliye kar rahi hun mera song Jarur Sune dhanyvad jisshu Meri very nice

  • @DrGolanAyurvedic
    @DrGolanAyurvedic 4 ปีที่แล้ว +28

    ਸੰਗਦਿਲ ਸਾਬ੍ਹ ਤੁਹਾਡਾ ਕੰਮ ਬਹੁਤ ਵਧਿਆ ਹੁੰਦਾ
    God bless you

  • @amarjeetsingh1158
    @amarjeetsingh1158 4 ปีที่แล้ว +2

    ਬਹੁਤ ਵਧੀਆ ਆਵਾਜ਼ ਵਾਹਿਗੁਰੂ ਗੁਲਜ਼ਾਰ ਸਾਹੀਬ ਨੂੰ ਅਤੇ ੳਹਨਾਂ ਨਾਲ ਸਗੰਤ ਕਰਨ ਵਾਲੇ ਬੇਟੇ ਨੂੰ ਬੁਲੰਦੀਆਂ ਤੇ ਸੀਖਰ ਤੇ ਪਹੁੰਚ ਕਰਾਵੇ

  • @PBX29.93
    @PBX29.93 4 ปีที่แล้ว +17

    ਬਹੁਤ ਵਧੀਆ ਗੀਤ ਆ, ਸੰਗਦਿਲ 47 ਤੇ ਗੁਲਜ਼ਾਰ ਖਾਣ ਵਧਾਈ ਦੇ ਪਾਤਰ ਆ। 😍😍😍😍👌💪👍🔥🔥
    ਦੱਬੀ ਰੱਖੋ ਕੰਮ।

    • @RamLal-wy3vg
      @RamLal-wy3vg 4 ปีที่แล้ว

      Sangdil 47vir jugular da hand na chhadi good song kita kuldep manak sabh nhi Moya jinda bad guljar khan Jio mere vir 100000000 saal

  • @hukamdhanoa6861
    @hukamdhanoa6861 4 ปีที่แล้ว +53

    ਸਾਰੇ ਸਪੋਰਟ ਕਰੋ ਗੁਲਜ਼ਾਰ ਖਾਨ ਦੀ ਬਹੁਤ ਵਧੀਆ

  • @AmAndEeP_SiNgH78
    @AmAndEeP_SiNgH78 4 ปีที่แล้ว +2

    ਬਹੁਤ ਸੋਹਣੀ ਅਵਾਜ ਆ ਜੀ ਤੁਹਾਡੀ ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਦੇਵੇ, ਪੰਜਾਬੀਆਂ ਨੂੰ ਵੀ ਚਾਹੀਦਾ ਕਿ ਇਸੇ ਤਰਾਂ ਦੇ ਗਰੀਬ ਬੰਦੇ ਨੂੰ ਸੁਪੋਰਟ ਕਰਨ,, ਦੁਨਿਆ ਚ ਲੱਚਰ ਗਾਉਣ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਆ, ਪਰ ਇਸ ਤਰਾਂ ਦਾ ਸਾਫ ਸੁਥਰਾ ਗਾਉਣ ਵਾਲੇ ਬਹੁਤ ਹੀ ਘੱਟ ਹਨ ।

  • @jagdishmomi2585
    @jagdishmomi2585 4 ปีที่แล้ว +10

    ਬਹੁਤ ਹੀ ਵਧੀਆ ਕੀਤਾ ਸੰਗਦਿਲ ਵੀਰ ਜਿਹੜੀ ਗਰੀਬ ਦੀ ਬਾਂਹ ਫੜੀ ਲੱਕੜੀ ਨਾਲ ਹੀ ਲੋਹਾ ਤਰ ਜਾਵੇਗਾ

  • @singhmeet8215
    @singhmeet8215 4 ปีที่แล้ว +14

    ਯਾਰ ਦਿਲ ਨੂੰ ਛੋਹ ਗਈ ਆ ਆਵਾਜ਼ ਤੇਰੀ ਵੱਡੇ 22 ਧੰਨਵਾਦ ਸੰਗਦਿਲ ਸਾਬ

  • @gurpindersingh6041
    @gurpindersingh6041 4 ปีที่แล้ว +22

    145 ਜਾਨਿਆ ਨੇ ਅਨ ਲਾਈਕ ਪਤਾ ਨਹੀਂ ਕੀ ਸੋਚ ਕੇ ਕੀਤਾ to good song aa

  • @ramanbiddu2031
    @ramanbiddu2031 ปีที่แล้ว +4

    Nice song 😢😢😢😢😢😢😢😢😢

  • @AmanDeep-mi6kv
    @AmanDeep-mi6kv 4 ปีที่แล้ว +30

    ਸੁਖਮਨ ਜੀ ਗੁਲਜਾਰ ਜੀ ਆਪ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ।ਗੀਤ ਮਾੜੇ ਨਾ ਗਾਉਣੇ

  • @sewakkhan6928
    @sewakkhan6928 4 ปีที่แล้ว +14

    ਵਾਹ ਜੀ ਵਾਹ ਕਿਆ ਬਾਤ ਸਿਰਾਂ ਲਾਤਾ ਗੁਲਜ਼ਾਰ ਬਾਈ ਨੇ ਤੇ ਸੁਖਮਨ ਖੰਡ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਚੱੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਸਦਾ ਲਈ

  • @khalistanjindabad9729
    @khalistanjindabad9729 4 ปีที่แล้ว +7

    ਸੰਗਦਿਲ ਵੀਰ ਜਿਉਂਦਾ ਰਹਿ ਵਾਹਿਗੁਰੂ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏🙏🙏😍😍😍

  • @bahadursingh6159
    @bahadursingh6159 3 ปีที่แล้ว +1

    Waheguru bahut jiyada kamzaab kara bahut sohna gaya

  • @luckysohpal1911
    @luckysohpal1911 4 ปีที่แล้ว +27

    ਦਿਲ ਨੂੰ ਸਕੂਨ ਮਿਲਦਾ ਗਾਣਾ ਸੁਣ ਕੇ love u yr