Bhagwant Mann ਦਾ ਚੰਡੀਗੜ੍ਹ ਆਉਂਦੇ ਹੀ ਕਿਸਾਨੀ ਮੋਰਚੇ 'ਤੇ ਵੱਡਾ ਬਿਆਨ | News18 Punjab

แชร์
ฝัง
  • เผยแพร่เมื่อ 25 ต.ค. 2024

ความคิดเห็น • 1.1K

  • @njtechnical6289
    @njtechnical6289 2 ปีที่แล้ว +52

    ਬਹੁਤ ਵਧੀਆ ਸੋਚ ਆ। ਧਰਤੀ ਸਾਡੀ ਮਾ ਵੀਰੋ ਬਚਾਲੋ।

  • @yadwindersingh3727
    @yadwindersingh3727 2 ปีที่แล้ว +99

    ਮਾਨ ਸਾਬ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ 🙏 ਬਸ ਇਦਾ ਹੀ ਹਾਲਾਤਾ ਨਾਲ ਲੜਦੇ ਰਹੋ

  • @sukhdevsinghbhatti3235
    @sukhdevsinghbhatti3235 2 ปีที่แล้ว +15

    ਬੱਹੁਤ ਵਧੀਆ ਜਵਾਬ ਮਜਾ ਆ ਗਿਆ ਹੁਣ ਟਿਕ ਜਾਣਗੇ👍👍👍👍👍👍👍

  • @sukhdevsinghbhatti3235
    @sukhdevsinghbhatti3235 2 ปีที่แล้ว +43

    ਮਾਨ ਸਾਹਿਬ ਡਟੇ ਰਹੋ ਏਨਾ ਬੇਲੜਾ ਦੀ ਪਰਵਾ ਨਾ ਕਰੋ। ਸਿਆਸੀ ਪਾਰਟੀਆਂ ਦੀ ਉਂਗਲਾ ਤੇ ਚੜ੍ਹੇ ਨੇ🙏👍

  • @BahadurSingh-uw3dp
    @BahadurSingh-uw3dp 2 ปีที่แล้ว +59

    ਸਹੀ ਗੱਲ ਐ ਧੱਕੇ ਨਾਲ ਮਨਾਉਣਾ ਚਾਹੁੰਦੀਆਂ ਹਨ ਕੁਝ ਕਿਸਾਨ ਜਥੇਬੰਦੀਆਂ ਹਨ

  • @narinderpalsingh5349
    @narinderpalsingh5349 2 ปีที่แล้ว +45

    ਕਿਸਾਨ ਆਗੂਆਂ ਨੂੰ ਭਗਵੰਤ ਮਾਨ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ।

    • @positivethoughts8461
      @positivethoughts8461 2 ปีที่แล้ว +2

      ਖਾਲੀ ਬੈਠਣਾ ਬਹੁਤ ਔਖਾ optio ਇਹੀ ਐ 😂😂ਧਰਨਾ 😂

  • @BalkarSingh-og4xb
    @BalkarSingh-og4xb 2 ปีที่แล้ว +219

    ਭਗਵੰਤ ਸਿੰਘ ਮਾਨ ਜੀ ਬਿਲਕੁਲ ਠੀਕ ਕਹਿ ਰਹੇ ਹਨ। ਧੱਕੇ ਨਾਲ ਨਹੀਂ ਮਨਾਉਣਾ ਚਾਹੀਦਾ। ਇਸ ਪਿੱਛੇ ਸਿਆਸੀ ਚਾਲ ਗੌਰਮਿੰਟ ਨੂੰ ਅਸਥਿਰ ਕਰਨ ਦੀ ਵੀ ਹੋ ਸਕਦੀ ਹੈ। ਮਾਨ ਜੀ ਡੱਟ ਕੇ ਰਹੋ। ਤੁਸੀਂ ਠੀਕ ਕਰ ਰਹੇ ਹੋ।

    • @jaspreetsingh864
      @jaspreetsingh864 2 ปีที่แล้ว +1

      Fer tanmodi nal v dhaka nhi krna chaida si

    • @balpreetsingh515
      @balpreetsingh515 2 ปีที่แล้ว +10

      @@jaspreetsingh864 ਮੋਦੀ msp ਖਤਮ ਕਰ ਰਿਹਾ ਸੀ,ਭਗਵੰਤ ਮਾਨ msp ਦੇ ਰਿਹਾ. ਤੈਨੂੰ ਕੋਈ ਫਰਕ ਨੀ ਲਗਦਾ? ਥੋੜਾ ਤਾਂ ਦਿਮਗ ਵਰਤੋ ਯਾਰ.ਪਾਣੀ ਨਾ ਰਿਹਾ ਤਾਂ ਕੀ ਕਰਨੇ ਚੌਲ?

    • @ramps801
      @ramps801 2 ปีที่แล้ว

      @@balpreetsingh515 eh bc fuddu ne akla ni haigia ehna nu

    • @sehajsingh1126
      @sehajsingh1126 2 ปีที่แล้ว

      @@jaspreetsingh864 ohh dhille Lun Di paidaish tenu pta kinu kehn dea .....ohh Klan Modi kutta maan heera bnda Punjab da...pr mnu lgda Tu akali Congress walya da e kutta e dallya

    • @suchasingh7129
      @suchasingh7129 2 ปีที่แล้ว +1

      ਇਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰੋ ਮਾਨ ਸਾਹਿਬ ਜ਼ਿੰਦਾਬਾਦ

  • @manjitkang1641
    @manjitkang1641 2 ปีที่แล้ว +23

    ਬਹੁਤ ਵਧੀਆ ਜਵਾਬ

  • @rajindersinghmohal8216
    @rajindersinghmohal8216 2 ปีที่แล้ว +8

    ਮਾਨ ਸਾਹਿਬ ਨੇ ਠੀਕ ਜਵਾਬ ਦਿੱਤਾ ਹੈ ਪਾਣੀ ਦੀ ਸਾਰੇ ਪੰਜਾਬ ਨੂੰ ਲੋੜ ਹੈ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਾ ਹੈ ਅਤੇ ਹੁਣ ਵਾਰੀ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ 💪

  • @romygill142
    @romygill142 2 ปีที่แล้ว +37

    ਬਹੁਤ ਵਧੀਆ ਕੰਮ ਕਰ ਰਹੇ ਹੋ ਮਾਨ ਸਾਬ 🙏

  • @gulzarsingh893
    @gulzarsingh893 2 ปีที่แล้ว +84

    ਕੈਰੀ ਔਨ ਮਾਨਾ ❤️👍🙏

    • @makhansidhu1693
      @makhansidhu1693 2 ปีที่แล้ว

      ਮਾਨ ਸਾਹਿਬ ਇਹਨਾਂ ਨੂੰ ਮੁਰਦਾਬਾਦ ਤੇ ਤੋਰੀ ਫੁਲਕਾ ਚਲਦਾ ਤੁਸੀਂ ਬੇਫਿਕਰ ਹੋ ਆਪਣਾ ਕੰਮ ਕਰੀ ਚੱਲੋ

  • @amritchoudhary9602
    @amritchoudhary9602 2 ปีที่แล้ว +44

    ❤️ ਮਾਨ ਸਾਹਬ ❤️ Right 💯 %🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖੇ 🙏

  • @Harjeetdhaliwals
    @Harjeetdhaliwals 2 ปีที่แล้ว +5

    ਕਿਸਾਨ ਯੂਨੀਅਨ ਨਾਜਾਇਜ਼ ਫਾਇਦਾ ਉਠਾ ਰਹੀ ਆ,ਪੰਜਾਬ ਖੁਸ਼ਕਿਸਮਤ ਆ ਕਿ ਇਸ ਤਰ੍ਹਾਂ ਦੀ ਉਸਾਰੂ ਸੋਚ ਵਾਲੀ ਸਰਕਾਰ ਮਿਲੀ ਆ ਪਹਿਲੀ ਵਾਰ!

  • @RANJITSingh-hn3db
    @RANJITSingh-hn3db 2 ปีที่แล้ว +4

    Cm ਸਾਹਿਬ ਬਹੁਤ ਵਧੀਆ ਗੱਲ ਕਹੀ ਤੁਸੀਂ। ਗਰੀਬਾਂ ਨੇ ਵੀ ਤੁਹਾਨੂੰ ਵੋਟ ਪਾਈ ਹੈ। ਸ਼ਾਬਾਸ਼।

  • @gurcharnsingh6959
    @gurcharnsingh6959 2 ปีที่แล้ว +96

    ਮਾਨ ਸਾਹਿਬ ਠੀਕ ਕਹਿ ਰਹੇ ਹਨ ਪਾਣੀ ਮਾਨ ਨੇ ਆਪਣੇ ਘਰ ਨੂੰ ਨਹੀ ਲਿਜਾਣਾ ਪੰਜਾਬ ਵਾਰੇ ਸੋਚਦਾ ਹੈ

  • @bhagowalia
    @bhagowalia 2 ปีที่แล้ว +175

    ਹਰ ਚੀਜ਼ ਦਾ ਹੱਲ ਧਰਨਾ ਨਹੀਂ ਹੁੰਦਾ ... 🙏

  • @shivdevsingh4287
    @shivdevsingh4287 2 ปีที่แล้ว +139

    ਭਗਵੰਤ ਮਾਨ ਜੀ, ਮੁਰਦਾਬਾਦ ਦੇ ਨਾਰ੍ਹਿਆਂ ਤੋਂ ਨਾ ਘਬਰਾਓ ਕਿਓਂਕਿ ਪੰਜ ਸਾਲ ਤੁਹਾਨੂੰ ਜਿੰਦਾਬਾਦ, ਮੁਰਦਾਬਾਦ ਦੇ ਨਾਰ੍ਹਿਆਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਹੈ ਭਾਵੇਂ ਤੁਸੀਂ ਜਿੰਨਾ ਮਰਜ਼ੀ ਲੋਕਾਂ ਦਾ ਕੰਮ ਕਰ ਲਵੋ।
    ਭਗਵੰਤ ਮਾਨ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ।

    • @BatMan-ks5uj
      @BatMan-ks5uj 2 ปีที่แล้ว

      Chal sala

    • @BahadurSingh-uw3dp
      @BahadurSingh-uw3dp 2 ปีที่แล้ว

      ਜਿੰਨਾ ਮਰਜ਼ੀ ਦੇ ਦੇਵੇ ਸਰਕਾਰ ਉਹਨਾਂ ਹੀ ਇਹ ਨਾ ਕਿਸਾਨ ਜਥੇਬੰਦੀਆਂ ਨੂੰ ਨਾ ਕਿ ਕਿਸਾਨਾਂ ਨੂੰ

    • @tubeyou100ful
      @tubeyou100ful 2 ปีที่แล้ว +5

      @@BatMan-ks5uj ਬੜਾ ਢਿੱਡ ਦੁਖੀਆ ਤੁਹਾਡਾ , ਕਿਹੜੀ ਪਾਰਟੀ ਆ, ਸਿੱਧਾ ਗਾਲਾ ਤੇ
      ਹੀ ਆ ਗਿਆ ।

    • @deep925
      @deep925 2 ปีที่แล้ว +2

      Eh vehle lok ne jo tym pass krn aa jande ne ehna kol sbr nhi maan saab tuc apna km kro ehna vl dhyan den di koi lod nhi 🙏🙏

    • @BatMan-ks5uj
      @BatMan-ks5uj 2 ปีที่แล้ว

      @@tubeyou100ful aap

  • @kbstv8465
    @kbstv8465 2 ปีที่แล้ว +13

    Bilkul sahi ਕਿਹਾ ਜੇਹੜੇ ਬੱਚੇ ਜਲੇ ਜਾਂ jo parmatma ਨੂੰ ਪਿਆਰੇ ਹੋਏ ਓਹਨਾ ਲਈ ਕਿਸਾਨ ਜਥਬੰਦੀਆਂ ਦਾ ਕੋਇ ਬਿਆਨ ਨੀ

  • @tubeyou100ful
    @tubeyou100ful 2 ปีที่แล้ว +70

    ਅਸੀ ਭਗਵੰਤ ਮਾਨ ਦੇ ਨਾਲ ਹਾਂ, ਇਹ ਕੁਝ ਨਹੀਂ ਕਰ ਸਕਦੇ ਤੁਹਾਡੇ ਕੋਲ 91 MLA ਹਨ।ਏਨਾ ਨੂੰ ਸਮਜ ਨਹੀਂ ਆਉਣੀ ਕਿਉਕਿ ਇਹ ਸਮਜਦੇ ਆ ਕੇ ਅਕਾਲੀ ਤੇ ਕਾਂਗਰਸ ਖਤਮ ਹੋ ਗਏ ਹੁਣ ਅਗਲੀ ਧਿਰ ਵਜੋਂ ਅਸੀਂ ਅੱਗੇ ਆਈਏ , ਮੈ ਵੀ ਕਿਸਾਨ ਹਾਂ ਪਰ ਹੁਣ ਮੈਨੂੰ ਵੀ ਏਨਾ ਦੀ ਸੋਚਣੀ ਤੇ ਗੁੱਸਾ ਆਉਂਦਾ ਤੇ ਪਿੰਡਾਂ ਵਿਚ ਆਮ ਲੋਕ ਵੀ ਏਨਾ ਨੂੰ ਗਾਲਾਂ ਕਡ ਰਹੇ ਆ ।

  • @jatindersingh-fj7vl
    @jatindersingh-fj7vl 2 ปีที่แล้ว +134

    ਸਾਡੇ ਲੋਕ 10 ਦਿਨ ਧਰਨੇ ਤੇ ਬੈਠੇ ਰਹਿਣਗੇ ਪਰ ਝੋਨਾ ਦਸ ਦਿਨ ਲੇਟ ਨਹੀਂ ਲਾਗੇ ਵਾਹ ਊਏ ਕਿਸਾਨੋ (ਭਾੜੇ ਦਿਊ)

    • @balwindersinghjattana5770
      @balwindersinghjattana5770 2 ปีที่แล้ว +7

      ਇਹ ਨਕਲੀ ਕਿਸਾਨ ਨੇ

    • @ranjeetkaur6746
      @ranjeetkaur6746 2 ปีที่แล้ว +3

      ਸਹੀ ਕਿਹਾ,

    • @ਪੰਜਾਬਸਮੀਖਿਆ
      @ਪੰਜਾਬਸਮੀਖਿਆ 2 ปีที่แล้ว +1

      ਸਰਮ ਕਰੋ ਆਪ ਭਗਤੋ ਕੇਦਰ ਵੀ ਪਹਿਲਾਂ ਨਕਲੀ ਕਿਸਾਨ ਹੀ ਆਖਦੀ ਦੀ ਅੱਜ ਤੁਸੀਂ ਆਖਦੇ ਹੋ ਸਰਕਾਰ ਕਿਸਾਨਾਂ ਦੇ ਮਸਲੇ ਹਲ ਕਰੇ

    • @ਸਤਿਕਰਤਾਰ
      @ਸਤਿਕਰਤਾਰ 2 ปีที่แล้ว +5

      ਇਹਦਾ ਇਕ ਹੀ ਇਲਾਜ ਹੈ, ਕਿ ਮੋਟਰਾਂ ਤੇ ਮੀਟਰ ਲਗਾ ਦਿਓ ਭਾਵੇਂ ਯੂਨਿਟ ਦੇ 10-20 ਪੈਸੇ ਹੀ ਵਸੂਲੀ ਕਰੋ l ਜਾਂ ਫਿਰ 300 ਯੂਨਿਟ ਹੀ ਫਰੀ ਦੇਵੋ l ਉਦੋਂ ਤੱਕ ਘਰ ਬਣਾਉਣ ਦਾ ਨਕਸ਼ਾ ਪਾਸ ਨਾ ਹੋਵੇ ਜਦੋਂ ਤੱਕ Rain ਵਾਟਰ ਹਾਰਵੈਸਟਿੰਗ ਵਾਸਤੇ provision ਨਾ ਹੋਵੇ l ਪਿੰਡਾਂ ਵਿੱਚ ਬਾਰਿਸ਼ ਦਾ ਪਾਣੀ ਸੰਭਾਲਣ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ l ਕਬਜੇ ਵਾਲੀ ਸਰਕਾਰੀ ਜਮੀਨ ਖ਼ਾਲੀ ਕਰਕੇ ਦਰਖਤ ਲਗਾਏ ਜਾਣ l ਪਰ ਲੋਕਾਂ ਨੂੰ ਸਮਝਣਾ ਪਵੇਗਾ l

    • @HarpreetSingh-dx4yn
      @HarpreetSingh-dx4yn 2 ปีที่แล้ว

      @@ਸਤਿਕਰਤਾਰ good 👍

  • @jatindersingh9311
    @jatindersingh9311 2 ปีที่แล้ว +62

    ਕਿਸਾਨਾਂ ਨੇ ਵੀ ਹੱਥ ਪਾਰ ਕਰਤੀ। ਜਿਸ ਦੀ ਜ਼ਮੀਨ ਉਹ ਗੁਜ਼ਾਰਾ ਕਰਦਾ ਪਇਆ । ੨ ਮਹੀਨੇ ਹੋਏ ਅਜੇ ਹੋਏ । ਕਾਂਗਰਸ ਤੇ ਅਕਾਲੀ ਦੈ ਚਮਚੇ ਅੱਗੇ ਜ਼ਿਆਦਾ ਨੇ।

  • @robinthind6126
    @robinthind6126 2 ปีที่แล้ว +46

    ਕਿਸਾਨ ਤਾਂ ਬੈਠੇ ਈ ਨਹੀਂ 😄
    ਮਾਨ ਸਾਬ ਜ਼ਿੰਦਾਬਾਦ

  • @laddisingh5064
    @laddisingh5064 2 ปีที่แล้ว +50

    ਦਿੱਲੀ ਧਰਨੇ ਤੇ ਮੈਂ ਆਪਣੀ ਕੀਮਤੀ ਜਿੰਦਗੀ ਦੇ 6 ਮਹੀਨੇ ਲਗਾਤਾਰ ਲਾਏ ਘਰੋ ਖਰਚਾ ਵੀ ਕੀਤਾ ਚਲੋ ਕੋਈ ਇਹਸਾਨ ਨੀ ਪੈਸੇ ਦੀ ਪਰਵਾਹ ਮੈਂ ਓਦਾਂ ਵੀ ਨਹੀਂ ਕਰਦਾ ਦਿਮਾਗ ਲਾ ਲਾ ਕੇ ਪੂਰੇ ਕੰਮ ਦੀਆਂ ਗੱਲਾਂ ਵੀ ਦੱਸੀਆ ਯੂਨੀਅਨ ਨੂੰ ਪਰ ਇਹ ਆਪਣੇ ਹਕਾਰ ਤੋ ਬਾਝ ਨੀ ਆਏ
    ਮੈਂ 100 ਦੀ ਇਕ ਗੱਲ ਕਹਾਂ
    ਜਥੇਬੰਦੀਆਂ ਚ ਪੈਸੇ ਖਾਓ ਅਤੇ ਆਸਕ ਅਤੇ ਚੌਧਰ ਦੇ ਭੁੱਖੇ ਲੋਕ ਨੇ ਫਿਰ 2022 ਦੀਆਂ ਵੋਟਾ ਟਾਇਮ ਲੀਡਰਾ ਨੇ ਸੋਚਿਆ ਪਿੰਡਾ ਚ ਕਿਵੇਂ ਜਾਇਆ ਜਾਓ ਫਿਰ ਲੀਡਰਾ ਨੇ ਆਪਣੇ ਚਮਚੇ ਯੂਨੀਅਨਾ ਚ ਸਾਮਿਲ ਕਰਤੇ ਆਪਾ ਆਪਣਾ ਕੰਮ ਕਰਨ ਲੱਗ ਗਏ ਸਭ ਆਪੋ ਆਪਣਾ ਘੋੜਾ ਭਜਾ ਰਹੇ ਕੋਈ ਕੰਮ ਦੀ ਗੱਲ ਤੇ ਕਰਦਾ ਨੀ ਹੁਣ ਭਗਵੰਤ ਮਾਨ ਇੱਕਲਾ ਇਮਾਨਦਾਰ ਐ ਬਾਕੀ ਤੇ ਆਪਣਾ ਆਪਣਾ ਸੋਚ ਰਹੇ ਨੇ ਜਿਵੇਂ ਜੋਗਿੰਦਰ ਉਗਰਾਹਾ ਇਮਾਨਦਾਰ ਐ ਥੱਲੇ ਆਲੇ ਚੋਧਰ ਅਤੇ ਖਾਓ ਪਿਓ ਭਗਵੰਤ ਪਿਆਰ ਨਾਲ ਚੱਲ ਰਿਹਾ ਸੀ ਇਹ ਸਿਰ ਤੇ ਚੜ ਰਹੇ ਨੇ ਲੋਕ ਸਮੁੰਦਰ ਪੀ ਜਾਦੇਂ ਜੇਕਰ ਪਾਣੀ ਖਾਰਾ ਨਾਂ ਹੁੰਦਾ 🙏🙏 ਫਸਲਾ ਦੇ ਰੇਟ ਦਿਓ ਜੇ ਕਿਸਾਨ ਕੋਲ ਪੈਸੇ ਹੋਣਗੇ ਫਿਰ ਮਜਦੂਰ ਦੀ ਦਿਹਾੜੀ ਵੱਧ ਹੋਵੇਗੀ ਫਿਰ ਆਪਾ ਸਹਿਰ ਚ ਕੱਪੜੇ ਸਮਾਨ ਲੈਣ ਜਾਵਾਂਗੇ ਮਾਰਕੀਟ ਉਪਰ ਉੱਠੂ ਗੀ ਜੇਕਰ ਪਾਣੀ ਬਚਾਉਣਾ ਸੀ ਤਾਂ ਹੁਣ 1500 ਏਕੜ ਦਾ ਦੇਣਾ ਸੁੱਕੀ ਵਹਾਈ ਕਰਨ ਦਾ ਜੋ ਮੋਟਰ ਛੱਡ ਦਾ ਕਨੈਕਸਨ ਕੱਟਦੇ ਸਿੱਧੀ ਬਿਜਾਈ ਵਾਲੀ ਮਾਂ ਜਿਆਦਾ ਪਾਣੀ ਮੰਗਦੀ ਐ ਸਾਰੇ ਪਾਣੀ ਚ ਇੱਟਾ ਮਾਰੀ ਜਾਦੇ ਆ ਸਭ ਆਪੋ ਆਪਣੇ ਜਵਾਕ ਬਾਹਰ ਸੈਟ ਕਰੋ ਪੈਸੇ ਕਮਾਓ ਫਿਰ ਇੱਥੇ ਜਮੀਨ ਚ ਦਰੱਖਤ ਲਾਂ ਦਿਓ ਪੰਜਾਬ ਵੀ ਬਚ ਜਾਓ ਪਾਣੀ ਵੀ
    ਸਰਕਾਰ ਕਰਜਾ ਚੱਕੀ ਜਾਦੀ ਐ ਚੋਧਰ ਦੇ ਭੁੱਖੇ ਵਾਹ ਵਾਹ ਖੱਟੀ ਜਾਦੇ ਆ ਮੇਰਾ ਦਿਲ ਤੇ ਕਰਦਾ ਲਾਇਵ ਹੋਕੇ ਬਣਾਵਾ ਰੇਲ ਫਿਰ ਸੋਚਦਾ ਇਹਨਾ ਤੇ ਮੇਰੇ ਚ ਕੀ ਫਰਕ ਰਿਹ ਜਾਓ
    ਫਸਲਾਂ ਦਾ ਰੇਟ ਮੰਗ ਨੀ ਰਹੇ ਐਵੇਂ ਚਵਲ ਮਾਰੀ ਜਾਦੇ ਆ

    • @DalvirSingh24
      @DalvirSingh24 2 ปีที่แล้ว +3

      Bilkul shi kea bai g

    • @baljinder7015
      @baljinder7015 2 ปีที่แล้ว +1

      ✌️👍👍👍👌

    • @ItzMotivational
      @ItzMotivational 2 ปีที่แล้ว +2

      Bai ena di ik mang aa ake jo jamina sarkar dia kavja kri baithe kai lok ona nu chadon da muavja sarkar deve, had aa yar awdi jamin chadon da v muawja bhalde aa, eh paki gal aa eh politicians de plant kite aa kyu ki ona ne hazaran kile daabe aa sarkar de te hun chadne okhe aa

    • @deep925
      @deep925 2 ปีที่แล้ว

      Bilkul sahi keha tuc bai ji eh sale fuddu lok ne jo sirf te sirf dande di jubani hi smjh skde aa hor koi juban ehna nu smjh nhi aundi 👍👍

    • @Voice.OfTheVoiceless
      @Voice.OfTheVoiceless 2 ปีที่แล้ว +1

      @@ItzMotivational sahi keha bai

  • @jatindersingh-fj7vl
    @jatindersingh-fj7vl 2 ปีที่แล้ว +36

    ਸਾਡੇ ਪੰਜਾਬੀ ਦੇ ਸਿਰ ਵਿੱਚ ਪਤਾ ਨਹੀਂ ਕਿਹੜਾ ਭੂਤ ਚਿੰਬੜਿਆ ਮਾਨ ਸਾਬ ਤੁਸੀਂ ਸਹੀ ਹੋ

    • @positivethoughts8461
      @positivethoughts8461 2 ปีที่แล้ว +1

      ਅਸੀਂ ਪੰਜਾਬੀ ਲੜਨ ਲਈ ਕਾਹਲੇ ਪਰ ਬੈਠਕੇ ਠੰਡੇ ਦਿਮਾਗ ਨਾਲ ਘੱਟ ਸੋਚਣ ਦੀ ਆਦਤ ਤੋਂ ਮਜਬੂਰ ਹਾਂ।

    • @gurmailkaur6945
      @gurmailkaur6945 2 ปีที่แล้ว

      Right work man shab

  • @tarsemkapahi4397
    @tarsemkapahi4397 2 ปีที่แล้ว +71

    ਮਾਨ ਸਾਹਿਬ ਵਰਗਾ CM ਬੜੀ ਕਿਸਮਤ ਨਾਲ ਹੀ ਮਿਲਿਆਂ ਹੈ 👍

  • @gagandeepsinghgill2504
    @gagandeepsinghgill2504 2 ปีที่แล้ว +7

    ਜੇਕਰ ਕੋਈ ਸਾਂਝੀ ਚੀਜ਼ ਬਚਾਉਣੀ ਹੋਵੇ ਤਾਂ ਸਭ ਨੂੰ ਥੋੜਾ ਬਹੁਤ ਘਾਟਾ ਸਾਰਿਆ ਨੂੰ ਸਹਿਣਾ ਪਊ ਸਾਥ ਦੇਣਾ ਚਾਹੀਦਾ

  • @JaySinghIsImmature
    @JaySinghIsImmature 2 ปีที่แล้ว +118

    Excellent job by Mann Sahib

    • @indersaab8940
      @indersaab8940 2 ปีที่แล้ว

      3

    • @sarabjitrandhawa7192
      @sarabjitrandhawa7192 2 ปีที่แล้ว +1

      ਕੋਈ ਸ਼ਬਦ ਨਹੀਂ, ਤੁਹਾਡੇ ਵਾਸਤੇ,
      ਹੁਣ ਲੋਕਾਂ ਨਜ਼ਾਇਜ ਫ਼ਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ,

    • @JaySinghIsImmature
      @JaySinghIsImmature 2 ปีที่แล้ว

      @@sarabjitrandhawa7192 ਬਿਲਕੁਲ ਸਹੀ ਕਿਹਾ ਤੁਸੀਂ -- ਕਿਸਾਨਾਂ ਨੇ ਖੁਦ ਦਾ ਨਕਸਾਣ ਕਰ ਲੈਣਾ ਹੈ, ਅਤੇ ਓਹਨਾਂ ਨੂੰ ਆਮ ਜੰਤਾ ਨੇ ਨਹੀਂ ਸਪੋਰਟ ਕਰਨਾ

  • @mintumeemsa8443
    @mintumeemsa8443 2 ปีที่แล้ว +1

    ਮਾਨ ਸਾਹਿਬ ਇਹਨਾਂ ਸਾਰਿਆਂ ਕਿਸਾਨਾਂ ਨੂੰ ਜੁਤੀਆਂ ਦੀ ਘਾਟ ਹੈ ਮਾਨ ਸਾਹਿਬ ਇਹਨਾਂ ਦੀ ਸਾਰਿਆਂ ਮੁਫ਼ਤ ਸਹੂਲਤਾ ਬੰਦ ਕੀਤੀਆਂ ਜਾਣ

  • @SatnamSingh-nq4hy
    @SatnamSingh-nq4hy 2 ปีที่แล้ว +11

    ਧੱਕਾ ਨਹੀ ਕਰਨਾ ਚਾਹੀਦਾ। ਦੂਜੀਆਸਰਕਾਰਾ ਨੂੰ ਸੱਤਰ ਸਾਲ ਸਮਾ ਦਿੱਤਾ ਆਪ ਨੂੰ ਕੋਈ ਮੌਕਾ ਨਹੀ।

  • @BhupinderSingh-xb4hl
    @BhupinderSingh-xb4hl 2 ปีที่แล้ว +30

    ਇਕ ਆਸ ਦੀ ਕਿਰਨ 🌅 🎞🎞ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 🌏🌅🌍🌹🌹🌹🌹🌹🎤🎞
    ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ

  • @RANJITSingh-vb5xw
    @RANJITSingh-vb5xw 2 ปีที่แล้ว +20

    ਸਹੀ ਗੱਲ ਹੈ ਜੀ ਕਿਸਾਨਾਂ ਨੂੰ ਵੀ ਆਪਣੇ ਮੁੱਖ ਮੰਤਰੀ ਦੀ ਮੰਨਣੀ ਚਾਹੀਦੀ ਹੈ

  • @satnamsingh5187
    @satnamsingh5187 ปีที่แล้ว +1

    ਭਗਵੰਤ ਜੀ you are so great, ਜ਼ਿੰਦਾਬਾਦ ਜੀ ਜ਼ਿੰਦਾਬਾਦ ਤੁਸੀ ਮਹਾਨ ਹੋ ।👍👍👍👍👍👍 ।

  • @shivdevsingh4287
    @shivdevsingh4287 2 ปีที่แล้ว +24

    ਕਿਸਾਨਾਂ ਨੇ ਲੰਘੇ ਪਝੰਤਰ ਸਾਲਾਂ ਵਿੱਚ ਸਰਕਾਰਾਂ ਤੋਂ ਕਿੰਨ੍ਹੀਆਂ ਕੁ ਮੰਗਾਂ ਮਨਵਾ ਲਈਆਂ ਹਨ ਜਿਹੜੇ ਭਗਵੰਤ ਮਾਨ ਨੂੰ ਚੱਜ ਨਾਲ ਕੁਰਸੀ ਵੀ ਨਹੀਂ ਸਾਂਭਣ ਦੇ ਰਹੇ।

  • @BalrajSingh-ty1sb
    @BalrajSingh-ty1sb 2 ปีที่แล้ว +118

    ਇਹਨਾਂ ਜਥੇਬੰਦੀਆਂ ਪਿੱਛੇ ਕਿਸੇ ਨਾ ਕਿਸੇ ਪਲਿਟੀਕਲ ਤਾਕਤ ਦਾ ਹੱਥ ਹੁੰਦਾ ਜਦੋਂ ਉਹਨਾਂ ਨੂੰ ਕੋਈ ਆਪ ਨੂੰ ਖਤਰਾ ਭਾਪਦਾ ਤਾਂ ਉਹ ਇਹਨਾਂ ਕਠਪੁਤਲੀ ਆਂ ਦਾ ਇਸਤੇਮਾਲ ਕਰਦੇ ਆ।

  • @neelamveghalveghal4233
    @neelamveghalveghal4233 2 ปีที่แล้ว +134

    punjabi khushkismat aa uhna nu tuhade varga leader milia.maan saab jindabaad

    • @RahulSharma-om8yv
      @RahulSharma-om8yv 2 ปีที่แล้ว

      Lun khushkismat ne punjabi.. lalchi ne punjabi.. barbaad kar den GE maan nu vi..
      Lalach jaan le lenda bande di . Saale nahi chahunde Banda Kam kare.. kinne saal ho gaye cm baney nu bhagwant maan nu, tu hi Dass de ??

    • @bsbharl
      @bsbharl 2 ปีที่แล้ว +5

      ਗਲ ਤਾਂ ਤੁਹਾਡੀ ਸਹੀ ਹੈ, ਪਰ ਇਹ ਲੋਕਾਂ ਨੂੰ ਪਹਿਲਾਂ ਵਾਲੇ ਝੋਟੇ ਕੁਟ ਮੁੱਖ ਮੰਤ੍ਰੀਆਂ ਨੇ ਡਾਂਗ ਪਰੇਡ ਦੀ ਆਦਤ ਜਿਹੀ ਪਾਈ ਹੋਈ ਹੈ।ਉਸ ਕਰਕੇ ਇਹ ਰਿਹ ਨਹੀ ਸਕਦੇ।

    • @kangsukh2151
      @kangsukh2151 2 ปีที่แล้ว +2

      Veer ji bhote jada galte karde pye a kisan JATHEBNDI dhake nal kam karona chonde a..je KOI AJ CM bol reha ke sariya fasla MSP te chaka gye fer ki bimari a. Gal tan sari ida lagdi ke ..jada hamsaye banke dekhona chonde NRI HELP bhote dende..DEHLI THORA AYA paise ina ne 5 ..5lakh de dite jo uthe pure hoye c ina elonsment kiti c ..kide gye bas ..hun 1500 nhi..5000 ÇM DEVE SANU FER asi mana gye ..staat tan karde ni c jida oh khende bas numbera di GAME A RAJEWAL ZERO HO GYA DALEWAL kisan leader da CM benana chonda...totally wrong a .

    • @kangsukh2151
      @kangsukh2151 2 ปีที่แล้ว +2

      @@bsbharl BILKUL SAHI GAL A BAI JI..jado EK CM bol reha MSP dava gye jida di marzi fasle le avo..gili suki MSP milu. Par nhi asi tan morcha lona ..75 saal da system 70 din ch sahi hove gya..ithe totally wrong a..

  • @seerajassowal2556
    @seerajassowal2556 2 ปีที่แล้ว +14

    ਕਾਮਰੇਡ ਗਲਤ ਆ ਸਾਡਾ ਮਾਨ ਸਹੀ ਆ

  • @daljitsinghmahal6954
    @daljitsinghmahal6954 2 ปีที่แล้ว +35

    ਜੇਕਰ ਏ ਆਗੂ ਲੋਕ ਏਹੋ ਜਹੇ ਕੰਮ ਨਾ ਕਰਨ ਫੇਰ ਫੰਡ ਇਕੱਠਾ ਕਿਵੇ ਹੋਵੇਗਾ ।।

  • @sarbjeetkaur2816
    @sarbjeetkaur2816 2 ปีที่แล้ว +47

    ਮਾਨ ਸਾਹਿਬ ਜ਼ਿੰਦਾਬਾਦ...... ਇਹਨਾਂ ਅਖੌਤੀ ਕਿਸਾਨਾਂ ਨੂੰ ਛਿੱਤਰ ਫੇਰੋ.. ਅਸੀ ਵੀ ਛੋਟੇ ਕਿਸਾਨ ਹਾਂ ਪਰ ਮਾਨ ਸਾਹਿਬ ਤੋਂ ਬਹੁਤ ਖੁਸ਼ ਹਾਂ

    • @jaspreetsingh864
      @jaspreetsingh864 2 ปีที่แล้ว

      Tuci akhouti kisaan ho chota kisaan te khush milya ki aa

    • @satinderchhinavlogs6303
      @satinderchhinavlogs6303 2 ปีที่แล้ว

      Shi gal a

    • @kulwindermander1721
      @kulwindermander1721 2 ปีที่แล้ว

      Mam aj. Punjab da kissan di ki halt a eh bi das do kissan hi apne blidan keo dan tuc kissan ni ho sakde really shameful u

  • @jasleenkaur446
    @jasleenkaur446 2 ปีที่แล้ว +49

    Good job maan saab we are with you

  • @shivdevsingh8458
    @shivdevsingh8458 2 ปีที่แล้ว +2

    ਇਹ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਨੇ।ਮਾਨ ਸਾਹਿਬ ਜ਼ਿੰਦਾਬਾਦ ਅਸੀਂ ਤੁਹਾਡੇ ਨਾਲ ਹਾਂ।

  • @LovepreetSingh-kh5nf
    @LovepreetSingh-kh5nf 2 ปีที่แล้ว +64

    ਇਹ ਕਿਸਾਨ ਨਹੀ ਸਰਕਾਰੀ ਬੰਦੇ ਆ ਤੁਹਾਡੇ ਵਿਰੋਧੀ ਆ, ਰਾਜੇਵਾਲ ਅੰਕਲ ਨੇ ਪਹਿਲਾਂ ਬਹੁਤ ਬੇਜਤੀ ਕਰਾ ਲਈ ਵੋਟਾਂ ਕਰਕੇ, ਹੁਣ ਮੰਗਖਾਣੇ ਤੇ ਯਕੀਨ ਨਾ ਕਰੋ

  • @iqbalthikaakaur864
    @iqbalthikaakaur864 2 ปีที่แล้ว +1

    ਭਗਵੰਤ ਮਾਨ ਜਿਦਾਬਾਦ ਇਨ੍ਹਾਂ ਨੂੰ ਮੁਰਦਾਬਾਦ ਈ ਆਉਂਦਾ ਹੋਰ ਕਿਸੇ ਨੂੰ ਦੇਖ ਲੳਂ ਆਪਣਾ ਉਲੂ ਸਿੱਧਾ ਕਰਨਾ

  • @singhsidhu3720
    @singhsidhu3720 2 ปีที่แล้ว +20

    ਸ ਭਗਵੰਤ ਮਾਨ ਜੀ ਬਹੁਤ ਵਧੀਆ ਇਨਸਾਨ ਆ ਵਧੀ ਸੋਚ ਆ 👌🏻👌🏻

  • @jaspreetsingh9ls249
    @jaspreetsingh9ls249 2 ปีที่แล้ว +8

    ਭਗਵੰਤ ਮਾਨ ਦਾ ਸਾਥ ਦਿਉ ਖਿਲਾਫ ਨ ਜਾਉ

  • @makhansinghjassarmakhansin7598
    @makhansinghjassarmakhansin7598 2 ปีที่แล้ว +13

    ਮੁੱਖ ਮੰਤਰੀ ਨੇ ਸਹੀ ਕਿਹਾ

  • @KulwantSingh-ge3cg
    @KulwantSingh-ge3cg 2 ปีที่แล้ว +1

    ਮੇਰੀ ਕਿਸਾਨ ਯੂਨੀਅਨ ਨੂੰ ਬੇਨਤੀ ਹੈ ਕਿਰਪਾ ਕਰਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਧਿਆਨ ਵਿੱਚ ਰੱਖ ਕੇ ਮਾਨ ਸਾਹਿਬ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਨ ਸਮੇਂ ਦੀ ਲੋੜ ਹੈ

  • @tubeyou100ful
    @tubeyou100ful 2 ปีที่แล้ว +27

    ਮਾਨ ਸਾਬ ਤੁਹਾਡੀਆਂ ਗਲਾ ਬੋਹਤ ਵਧੀਆ ਇਹ ਲੋਕ ਚਾਂਬਲ ਗਏ ਤੁਹਾਨੂੰ ਏਨਾ ਨੇ ਨਹੀਂ ਚੁਣਿਆ ਇਹ ਤਾਂ ਆਪ ਚੋਣਾਂ ਲੜੇ ਨੇ, ਲੋਕਾਂ ਨੇ ਚੁਣਿਆ ਤੁਹਾਨੂੰ ਕਿਸਾਨਾਂ ਨੇ ਨਹੀਂ।

    • @sukhchainsingh6289
      @sukhchainsingh6289 2 ปีที่แล้ว

      Kisan andolan krke hi jitea,,,agg wli gal right a Maan sahib di,, water save

    • @jaspreetsingh864
      @jaspreetsingh864 2 ปีที่แล้ว

      Hor tuhada fuffad ewi jit gya

  • @BalkarSingh-dc1oq
    @BalkarSingh-dc1oq 2 ปีที่แล้ว +10

    ਬਹੁਤ ਹੀ ਵਧੀਆ ਮਾਨ ਸਾਹਿਬ ਕਰ ਰਹੇ ਹਨ

  • @rinkufdk7430
    @rinkufdk7430 2 ปีที่แล้ว +9

    ਮਾਨ ਸਾਹਬ ਵਰਗਾ ਸਚਾ ਇਮਾਨਦਾਰ ਪੰਜਾਬ ਦੈ ਲਈ ਸੋਚਣ ਵਾਲਾ cm ਪੇਹਲੀ ਵਾਰ ਮਿਲਿਆ ਪੁਜਬਿਓ ਸਾਥ ਦਿਓ,ਨਹੀ ਤਾਂ ਏਹੋ ਜਿਹੋ ਲੋਕ ਪੰਜਾਬ ਨੂ ਨਕਸ਼ੇ ਤੌਂ ਮਿਟਾ ਦੇਣਗੇ

  • @5aabalert
    @5aabalert 2 ปีที่แล้ว +22

    ਮਾਨ ਬਿਲਕੁੱਲ ਠੀਕ ਕਰ ਰਹੇ ਨੇ

  • @RANJITSingh-hn3db
    @RANJITSingh-hn3db 2 ปีที่แล้ว +6

    ਭਗਵੰਤ ਜੱਟਾਂ ਤੋਂ ਸਾਵਧਾਨ ਇਹਨਾਂ ਨੇ ਹੀ ਖ਼ਾਲਸਾ ਰਾਜ ਦਾ ਅੰਤ ਕੀਤਾ। ਸਾਰਿਆਂ ਨੂੰ ਪਾਣੀ ਤੇ ਬਿਜਲੀ ਇਕ ਬੁੰਦ ਵੀ ਮੁੱਲ ਦੇਹ। ਸ਼ਾਬਾਸ਼।

  • @sukhdeepsingh-ku3fc
    @sukhdeepsingh-ku3fc 2 ปีที่แล้ว +1

    ਮਾਨ ਸਾਬ ਜਿੰਦਾਬਾਦ 🙏🙏! ਕਿਸਾਨ ਜਥੇਬੰਦੀਆਂ ਵਾਲੇ ਵੇਹਲਾ ਨੇ, ਤੇ ਵੇਹਲੇ ਇਸੇ ਕੰਮ ਤੇ ਨੇ ! ਝੋਨੇ ਨੇ ਮਾਰ ਕੇ ਰੱਖ ਤੇ

  • @ਬਲਵਿੰਦਰਧਾਲੀਵਾਲ
    @ਬਲਵਿੰਦਰਧਾਲੀਵਾਲ 2 ปีที่แล้ว +18

    ਮਾਨ ਸਾਬ੍ਹ ਜ਼ਿੰਦਾਬਾਦ

  • @JagjitSingh-xv4br
    @JagjitSingh-xv4br 2 ปีที่แล้ว +2

    ਬਿਲਕੁਲ ਧਰਤੀ ਨੂੰ ਬਚਾਉਣ ਲਈ ਕਦਮ ਚੁੱਕਣ ਦੀ ਲੋੜ ਹੈ ।

  • @bikramjitrathi8876
    @bikramjitrathi8876 2 ปีที่แล้ว +4

    ਮਾਨ ਸਾਹਿਬ ਜੀ ਦੇ ੑਬਿਲਕੁਲ ਠੀਕ ਕਿਹਾ। ਇਹਨਾਂ ਦਾ ਘਰ ਦਿਲ ਨਹੀਂ ਲਗਦਾ। ਇਹਨਾਂ ਨੇ ਗਰੀਬ ਕਿਸਾਨ ਨੂੰ ਮਾਰ ਦਿੱਤਾ।

  • @kulthibk4892
    @kulthibk4892 2 ปีที่แล้ว +1

    ਮਾਨ ਸਾਬ ਆਸੀ ਵੀ ਕਿਸਾਨ ਆ ਤੁਸੀ ਸਾਡੇ ਲਈ ਬਹੁਤ ਸੌਹਣਾ ਕੰਮ ਕਰ ਰਹੇ ਔ ਤੁਸੀ ਸਾਨੂੰ 1500 ਰੁਪਏ ਦੇ ਰਹੇ ਔ ਤੁਹਾਡਾ ਬਹੁਤ ਧੰਨ ਵਾਦ ਨਹੀ ਤੇ 40 ਸਾਲ ਤੌ ਡਾਗ਼ਾ ਹੀ ਮਿਲ ਰਹੀਆ ਸੀ

  • @RAVINDERSINGH-fh9pi
    @RAVINDERSINGH-fh9pi 2 ปีที่แล้ว +5

    ਬਹੁਤ ਵਧੀਆ ਕੰਮ ਕਰ ਰਹੇ ਨੇ ਮਾਨ saab

  • @ਤੇਰਾਜੀਜਾ
    @ਤੇਰਾਜੀਜਾ 2 ปีที่แล้ว +2

    ਮਾਨ ਸਾਹਿਬ 20 ਤੋਂ ਬਾਅਦ ਝੋਨਾ ਲਾਵਾ ਗੇ ਤੁਹਾਡਾ ਸਾਥ ਜ਼ਰੂਰ ਦੇਵਾਂਗੇ

  • @narinderpalsinghnadhie8137
    @narinderpalsinghnadhie8137 2 ปีที่แล้ว +4

    ਗੱਲ ਸਹੀ ਆ ਮਾਨ ਸਹਿਬ ਜਦੋਂ ਬੱਸ ਪਲਟੀ ਸੀ ਧੂਆਂ ਕਰਕੇ ਉਦੋਂ ਕਿਥੇ ਸੀ ਇਹ ਕਿਸਾਨ ਆਗੂ ਇਨ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਇਹ ਸਿਰਫ ਮਾਂਨ ਸਾਹਿਬ ਨੂੰ ਬਦਨਾਮ ਕਰਨ ਆਏ ਨੇ ਭਗਵੰਤ ਮਾਨ ਜਿੰਦਾਬਾਦ

  • @GurjantSingh-w3y
    @GurjantSingh-w3y 4 หลายเดือนก่อน

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕਰਨ

  • @GursewakSingh-ge8it
    @GursewakSingh-ge8it 2 ปีที่แล้ว +32

    ਕਿਸਾਨ ਜਥੇਬੰਦੀਆਂ ਨੂੰ ਵੀ ਕੋਈ ਕੰਮ ਨਹੀ ਲਗਦਾ ਬਿਨਾ ਵਜ੍ਹਾ ਤੌਰ ਪੈਂਦੇ ਨੇ

    • @inderkumar3092
      @inderkumar3092 2 ปีที่แล้ว

      Leader ban na ehna ne bs hor kuj nhi

  • @tannusandhu8700
    @tannusandhu8700 2 ปีที่แล้ว +1

    ਮਾਨ ਸਾਹਿਬ ਸੱਚੇ ਈਮਾਨਦਾਰ ਬਹੁਤ ਵਧੀਆ ਸੋਚ ਕਿਸਾਨ ਜਥੇਬੰਦੀਆ ਨੂੰ ਪੁੱਛੋ ਗਧੇ ਘੋੜੇ ਵਿੱਚ ਕੋਈ ਫਰਕ ਨਹੀ

  • @rdtkhokhar2113
    @rdtkhokhar2113 2 ปีที่แล้ว +14

    Very good job sir please carry on 💪👍💪💪

  • @jaswantsingh-bn9zk
    @jaswantsingh-bn9zk 2 ปีที่แล้ว

    ਬਿਲਕੁਲ ਸਹਿਮਤ

  • @harshdeol5169
    @harshdeol5169 2 ปีที่แล้ว +17

    ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨੀ shdna ਇਹਨਾਂ..... ਕੁਦਰਤ ਜਾਵੇ ਜਿਥੇ ਮਰਜੀ, ਹਮ ਨੀ ਸੁਧਰੇਗੇ

  • @yadwindersingh3727
    @yadwindersingh3727 2 ปีที่แล้ว

    ਮਾਨ ਸਾਬ ਧਮਕਿਆ ਤੋ ਨਾ ਡਰੋ ਤੁਸੀ ਯੋਦੇ ਹੋ ਯੋਦੇ ਬਣ ਕੇ ਹਾਲਾਤਾ ਨਾਲ ਲੜਦੇ ਰਹੋ good morning g

  • @sandeepkaur9013
    @sandeepkaur9013 2 ปีที่แล้ว +11

    Brilliant speech 👍

  • @SukhdevSinghSandhuKaunke
    @SukhdevSinghSandhuKaunke 2 ปีที่แล้ว +2

    ਮਾਨ ਸਾਬ ਬਹੁਤ ਸੋਹਣੇ ਤਰੀਕੇ ਨਾਲ ਸਰਕਾਰ ਚਲਾ ਰਹੇ ਹਨ ਵਾਹਿਗੁਰੂ ਇਹਨਾਂ ਦੀ ਚੜਦੀਕਲਾ ਰੱਖੇ ਮਾਨ ਸਾਬ ਦਾ ਸਾਥ ਦੇਵੋ ਜੀ। ਸਾਨੂੰ ਥੋੜਾ ਸਮਾਂ ਦੇਣਾ ਚਾਹੀਦਾ ਹੈ।
    ਮੈਂ ਵੀ ਕਿਸਾਨ ਹਾ
    🙏

  • @sukhabhangu1077
    @sukhabhangu1077 2 ปีที่แล้ว +20

    Good 👌 AAP ❤️

  • @parmjeetsingh9450
    @parmjeetsingh9450 2 ปีที่แล้ว +2

    ਮਾਨ ਸਾਹਿਬ ਜੀ ਵਿਲਕੁਲ ਸਹੀ ਗੱਲ ਕਰ ਰਹੇ ਹਨ
    ਪਰ ਅਸੀ ਉਹਨਾ ਨੂੰ ਕੁਝ ਕਰਨ ਨਹੀ ਦਿੰਦੇ

  • @A13579b
    @A13579b 2 ปีที่แล้ว +24

    ਜੱਥੇ ਬੰਦੀਅਾ ਦੀ ਰੋਜ਼ੀ ਅਾ ਧਰਨੇ।

  • @balvirkaur4456
    @balvirkaur4456 2 ปีที่แล้ว +7

    Cm maan sahib 👍👍👍asi kismat vale a thade varga cm milya 👍

  • @daljeetkaur9519
    @daljeetkaur9519 2 ปีที่แล้ว +27

    We proud, our cm Bhagwant singh maan sahib. Kaint job sir.

  • @ranjeetkaur6746
    @ranjeetkaur6746 2 ปีที่แล้ว

    ਕਿਸਾਨ ਵੀਰੋ ਐਵੇਂ ਕਿਸੇ ਦੀ ਚੁੱਕ ਵਿੱਚ ਜਾਂ ਅੜੀ ਵਿੱਚ ਆਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪੈਰਾਂ ਥੱਲੇ ਕੰਢੇ ਨਾ ਬੀਜੋ। ਬੇਨਤੀ ਹੈ ਮੇਰੀ ਆਪਣੇ ਵੀਰਾਂ ਨੂੰ ਮੈਂ ਵੀ ਇੱਕ ਕਿਸਾਨ ਦੀ ਬੇਟੀ ਹਾਂ ਜੀ। 🙏🙏🙏ਇਹ ਨਾ ਹੋਵੇ ਕਿ ਤੁਹਾਡੇ ਆਪਣੇ ਹੀ ਤੁਹਾਡੇ ਤੋਂ ਮੂੰਹ ਫੇਰ ਲੈਣ।

  • @gurvailsingh7713
    @gurvailsingh7713 2 ปีที่แล้ว +3

    ਲੋਕਾਂ ਨੂੰ ਇਹਨਾਂ ਰਿਵਾਇਤੀ ਪਾਰਟੀਆਂ ਦੇ ਪਾਲਤੂਆਂ ਅਤੇ ਮਸੂਮ ਬੱਚਿਆਂ ਦੇ ਕਾਤਲਾਂ, ਪੰਜਾਬ ਦੇ ਦੁਸ਼ਮਣਾ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਹੈ।

  • @gurdeepkhattra7840
    @gurdeepkhattra7840 2 ปีที่แล้ว

    ਆਮ ਆਦਮੀ ਪਾਰਟੀ ਜ਼ਿੰਦਾਬਾਦ ਹੱਕ ਸੱਚ ਦੇ ਰਾਖੇ ਸ ਭਗਵੰਤ ਸਿੰਘ ਮਾਨ ਜੀ

  • @gurfatehpreetpanesar2351
    @gurfatehpreetpanesar2351 2 ปีที่แล้ว +25

    ਮਜਦੂਰਾਂ ਦਾ ਲਹੂ ਪੀਣੇ ਨੇ ਸਿਰਫ ਅਪਨੇ ਤੋ ਬਿਨ੍ਹਾਂ ਕੁੱਝ ਨਹੀਂ ਦਿਖਦਾ

    • @GurmailSingh-qj3dj
      @GurmailSingh-qj3dj 2 ปีที่แล้ว

      Sahi g

    • @Mangrha_janvi
      @Mangrha_janvi 2 ปีที่แล้ว

      Kde eh greeb lai ni larde. fir kehde majdoor di dihadi 350to vadh ni deni.

  • @SukhwinderSingh-xk5ry
    @SukhwinderSingh-xk5ry 2 ปีที่แล้ว

    ਤਲਖੀ ਸਹੀ ਹੈ ਕੂਰਸੀ ਅਜੇ ਸਭਾਲੀ ਨਹੀ ਇਹ ਮੂਰਦਾਬਾਦ ਵਾਲੇ ਧਰਨਾ ਲਾਉਣ ਆ ਗੲ ।ਕਿਸਾਨ ਵੀਰੋ 🙏🙏🙏🙏 ਗਲ ਮੰਨੋ ਟਾਇਮ ਦਿਉ

  • @amritkaur4091
    @amritkaur4091 2 ปีที่แล้ว +13

    Excellent speech CM sir g,

  • @sahibsingh7852
    @sahibsingh7852 2 ปีที่แล้ว +1

    ਮੈਂ ਵੀ ਕਿਸਾਨ ਹਾਂ, ਮਾਨ ਸਾਬ ਬਿਲਕੁਲ ਸਹੀ ਨੇ,

  • @jasbirsingh6934
    @jasbirsingh6934 2 ปีที่แล้ว +8

    ਜਿਨਾਂ ਕਿਸਾਨਾ ਮਾਨ ਸਾਬ ਨੁੰ ਵੋਟ ਪਾਈ ਉਹ ਮਾਨ ਸਾਬ ਦੇ ਫੈਸਲੇ। ਤੋਂ ਬਹੁਤ ਜ਼ਿਆਦਾ ਖੁਸ਼ ਕਿਸਾਨ ਲੀਡਰਾ ਖੁਦ ਚੋਣ ਲੜੀ ਇਹ ਕਿਸਾਨ ਨਹੀਂ ਪਰੀਟੀਕਲ ਲੋਕ ਮਾਨ ਸਾਬ ਇਨਾਂ ਦੇ ਛਿੱਤਰ ਪਰੇਡ ਕਰੋ

  • @amreekkaur4136
    @amreekkaur4136 ปีที่แล้ว

    ਮੋਰਚਾ ਕੇਦਰ ਦੇ ਖਿਲਾਫ਼ ਹੈ ਪਰ cm ਸਾਹਿਬ ਜੀ ਤੁਸੀ ਕਿਸਾਨਾ ਨੂੰ ਚੰਡੀਗੜ ਜਾਣ ਤੋ ਰੋਕਿਆ ॥ ਕੈਪਟਨ ਨੂੰ ਵੀ ਅਸੀ ਚੰਗਾ ਨਹੀ ਕਹਿੰਦੇ ਪਰ ਕਿਸਾਨਾ ਨੂੰ ਉੰਨਾ ਨੇ ਵੀ ਨਹੀ ਰੋਕਿਆ ਸੀ ॥ ਪਰ ਤੁਸੀ ਖੱਟੜ ਸਰਕਾਰ ਨਾਲ ਮਿਲ ਕੇ ਕਿਸਾਨਾ ਨੂੰ ਰੋਕਿਆ ॥ ਤੁਹਾਡੀ ਹਰ ਗੱਲ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ

  • @narindersinghgoldy9882
    @narindersinghgoldy9882 2 ปีที่แล้ว +21

    MAAN SAAB ZINDAVAD ✋✋✋✋✋

  • @dharmjitsingh7881
    @dharmjitsingh7881 2 ปีที่แล้ว +1

    ਮਾਨ ਸਾਬ ਬਹੁਤ ਬਹੁਤ ਵਧੀਆ ਸੋਚ ਹੈ ਪੰਜਾਬ ਨੂੰ ਰਾਜਸਥਾਨ ਬਣਨ ਤੋਂ ਰੋਕਣ ਲਈ
    ਬਾਕੀ ਕਿਸਾਨ ਵੀਰੋ ਭੁੱਖ ਤੇ ਲੋੜ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਸਾਨੂੰ ਢਿੱਡ ਭਰਨ ਲਈ ਰੋਟੀ ਦੀ ਲੋੜ ਹੁੰਦੀ ਹੈ
    ਉਹ ਹਰ ਮਿਹਨਤ ਕਰਨ ਵਾਲਾ ਖਾਂ ਰਿਹਾ
    ਪਰ ਭੁੱਖ ਦਾ ਕੋਈ ਇਜਾਲ ਨਹੀਂ ਕੋਈ ਨਹੀਂ ਜੇ ਦੋ ਕੁਇੰਟਲ ਘੱਟ ਆ ਜਾਉ ਦਿਲ ਨੂੰ ਸੁਖ ਤਾਂ ਹੋਓ ਕਿ ਅਸੀਂ ਪਾਣੀ ਬਚਾਉਣ ਲਈ ਕੁਝ ਕਦਮ ਚੁੱਕੇ ਨੇ

  • @JasvirSingh-hw1ku
    @JasvirSingh-hw1ku 2 ปีที่แล้ว +3

    ਡਾਂਗਾਂ ਫੇਰੋ ਇਹਨਾਂ ਉਤੇ ਫੇਰ ਹਟਣਗੇ ਜਿੰਦਾ ਬਾਦ ਮੁਰਦਾ ਬਾਦ ਕਰਨੋ।

  • @msrayat6409
    @msrayat6409 2 ปีที่แล้ว

    ਰੰਗਲਾ ਪੰਜਾਬ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਲੋਕੋ
    ਨਵੀਂ ਬਣੀ ਸਰਕਾਰ ਨੂੰ ਬੋੜਾ ਟਾਈਮ ਸਹਿਯੋਗ ਦੇਣਾ ਚਾਹੀਦਾ🙏🙏

  • @jugnusodhi7555
    @jugnusodhi7555 2 ปีที่แล้ว +3

    Excellent Speach By Mann Sahib 👍👍

  • @sehaj2130
    @sehaj2130 2 ปีที่แล้ว +1

    ਜੋ ਕਿਸਾਨ ਮਾਨ ਬਾਈ ਜੀ ਗੱਲ ਨਹੀਂ ਮੰਨ ਰਹੇ ਉਹ ਕਿਸਾਨ ਦੂਜੀਆਂ ਪਾਰਟੀਆਂ ਦੇ ਪਿੱਠੂ ਹਨ ਏਹ ਲੋਕ ਵੇਲੇ ਹਨ ਏਨਾ ਤੇ ਸਖਤੀ ਕਰਨੀ ਪਵੇਗੀ ਮਾਨ ਬਾਈ ਜੀ ਪੰਜਾਬ ਦੇ ਖੇਤੀਬਾੜੀ ਕਰਨ ਵਾਲ਼ੇ ਕਿਸਾਨਾਂ ਨੂੰ ਗੱਲ ਮੰਨਣੀ ਪਵੇਗੀ ਵੀਰੋ ਪੰਜਾਬ ਚ ਪਾਣੀ ਬਹੁਤ ਥੱਲੇ ਜਾ ਰਿਹਾ ਹੈ

  • @vikasnagpal8450
    @vikasnagpal8450 2 ปีที่แล้ว +16

    Good job by Maan cm Saab. ...

  • @gurdevsingh3957
    @gurdevsingh3957 2 ปีที่แล้ว

    ਬਿਲਕੁਲ ਸਹੀ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜ਼ਿੰਦਾਬਾਦ 👍🏾

  • @seerajassowal2556
    @seerajassowal2556 2 ปีที่แล้ว +11

    Maan ji tusi maan ho sada punjab da god bless you

  • @MANJINDERSINGH-ts1hv
    @MANJINDERSINGH-ts1hv 2 ปีที่แล้ว +1

    ਠੀਕ ਕਹਿ ਰਹੇ ਹਨ CM ਸਾਹਿਬ ਮੈਂ ਵੀ ਕਿਸਾਨ ਹਾਂ ਮੇਰਾ ਝੋਨਾ 26 ਤੋਂ 30 ਜੂਨ ਵਿੱਚ ਲਗਦਾ ਹੈ ਪਾਣੀ ਧਰਤੀ ਅਤੇ ਹਵਾ ਦੀ ਸਾਂਭ ਸੰਭਾਲ ਹਰ ਇਕ ਦਾ ਫਰਜ਼ ਬਣਦਾ ਹੈ 👍🏻👍🏻👌✅💯💐🌞🌅

  • @balbirkumar7934
    @balbirkumar7934 2 ปีที่แล้ว +10

    Very good Maan sahib ji

  • @sarbjits257
    @sarbjits257 2 ปีที่แล้ว

    ਬਿਲਕੁਲ ਸਹੀ ਬੋਲ ਰਹੇ ਹਨ CM maan Sahib

  • @lakhwindersandhu6868
    @lakhwindersandhu6868 2 ปีที่แล้ว +6

    Excellent Maan Sab 👍

    • @JaswinderSingh-lg5cn
      @JaswinderSingh-lg5cn 2 ปีที่แล้ว

      mann sab bijli de bill suru karo fer sare thik ho jange

  • @thisisgagandeepsingh
    @thisisgagandeepsingh 2 ปีที่แล้ว +1

    ਮਾਨ ਸਾਹਿਬ ਤੇ ਵਿਸ਼ਵਾਸ ਆ ਸਾਨੂੰ,,, ਕੁਝ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ

  • @piarasingh8338
    @piarasingh8338 2 ปีที่แล้ว +12

    Very good mann sab ji jindabad

  • @chanansinghmohiwalia4629
    @chanansinghmohiwalia4629 2 ปีที่แล้ว

    ਬਿਲਕੁਲ ਠੀਕ

  • @jagrajvirsingh533
    @jagrajvirsingh533 2 ปีที่แล้ว +4

    ਮਾਨ ਜਿਂਦਾਬਾਦ

  • @msrayat6409
    @msrayat6409 2 ปีที่แล้ว

    ਧਰਨੇ ਹੱਲ ਨਹੀਂ ਹੈ ਪੰਜਾਬ ਵਾਸੀਆਂ ਨੂੰ ਭਗਵੰਤ ਸਾਹਿਬ ਨਾਲ ਗੱਲਬਾਤ ਨਾਲ ਹੱਲ ਕੀਤਾ ਜਾਵੇ ਸਰਕਾਰ ਨੂੰ ਸਹਿਯੋਗ ਨਾਲ ਪੰਜਾਬ ਤਰੱਕੀ ਦੀ ਰਾਹ ਆ ਸਕੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ 👆🙏🙏