EP-94 WWE Fight Real Or Fake?, How To Took Entry In WWE & Life Of Being So Tall | AK Talk Show

แชร์
ฝัง
  • เผยแพร่เมื่อ 17 พ.ย. 2024

ความคิดเห็น • 795

  • @MakhangillMakhangill-hx6tc
    @MakhangillMakhangill-hx6tc 7 หลายเดือนก่อน +82

    ਮੇਰੇ ਮਾਲਕ ਤੇਰੇ ਸਿਰ ਤੇ ਹੱਥ ਰੱਖ ਕੇ ਕਿਤੇ ਪੰਜਾਬ ਦਾ ਨਾਂ ਹਰ ਰੋਜ ਸੁਣ ਕਰੇ ਤੇ ਪੰਜਾਬ ਬੰਦ ਨਾ ਹੋਰ ਉੱਚਾ ਕਰੇ❤❤❤

  • @Jani-911-ps5
    @Jani-911-ps5 7 หลายเดือนก่อน +38

    I am Gujrati, but 90% exactly samaj aa raha Punjabi language ke kya bat kar rahe ho, really enjoying it.

    • @jattlifeyaar
      @jattlifeyaar 7 หลายเดือนก่อน

      ❤❤

    • @bschahal9453
      @bschahal9453 7 หลายเดือนก่อน

      ❤❤ EXCELLENT

    • @Amansingh-vt9zk
      @Amansingh-vt9zk 7 หลายเดือนก่อน

      Ji..

    • @LovepreetSingh-fr6pm
      @LovepreetSingh-fr6pm 6 หลายเดือนก่อน +1

      Bahoot achha very good Gujarati also good.charu chhe

    • @djmaanpatiala4049
      @djmaanpatiala4049 5 หลายเดือนก่อน +3

      Love u gujrati bhi panjab meri jaan e shan e guru nanak kirpa krn sab te

  • @sulakhansingh4559
    @sulakhansingh4559 6 หลายเดือนก่อน +17

    ਮੈਂ 1984 - 85 ਵਿੱਚ USA ਆਇਆ ਸੀ । ਮੈਂ ਦੂਜਾ ਮੈਚ ਵੇਖ ਕੇ ਅੱਧੇ ਘੰਟੇ ਵਿੱਚ ਹੀ ਦੱਸ ਦਿੱਤਾ ਸੀ ਕਿ ਇਹ ਸਭ ਫੇਂਕ ਆ ।

    • @NIHANGSINGH-dq6xo
      @NIHANGSINGH-dq6xo 6 หลายเดือนก่อน

      Mma
      Ufc real

    • @SuperIsolated
      @SuperIsolated 2 หลายเดือนก่อน +3

      Scripted. Fake word appropriate nai. Jidda filma ne ,serials newwe v ek program hai jis nu likhya janda tewrestlers professionally trained hunde like stuntmen.

  • @rohit303.
    @rohit303. 7 หลายเดือนก่อน +48

    I am Marathi and I heard such a Punjabi podcast for the first time and still I understood complete Punjabi.

    • @prathameshdawkore5909
      @prathameshdawkore5909 7 หลายเดือนก่อน +5

      Same bhai

    • @rohit303.
      @rohit303. 7 หลายเดือนก่อน

      @@prathameshdawkore5909 कसा आहेस भावा 🤝

    • @ronniep9272
      @ronniep9272 6 หลายเดือนก่อน +1

      Punjabi is similar to Hindi.

    • @extreme4642
      @extreme4642 หลายเดือนก่อน

      Easy to understand if you know Hindi

  • @kanwardeep6975
    @kanwardeep6975 7 หลายเดือนก่อน +7

    ਆਪਾਂ ਲੜਾਈਆਂ ਤੋਂ entertain ਨਹੀਂ ਹੁੰਦੇ ਪਰ ਵੀਰ ਜੀ ਤੁਹਾਨੂੰ ਮੁਬਾਰਕ ਹੋਵੇ। ਪਰਮਾਤਮਾ ਤਹਾਨੂੰ ਤਰੱਕੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰਹੋ। ਧੰਨਵਾਦ ਜੀ 🙏🙏❤️

  • @GurpreetSingh-z6i9u
    @GurpreetSingh-z6i9u 7 หลายเดือนก่อน +47

    What a Humble Superstar ⭐️🙏🏾💯RESPECT ❤ 🦁💪🏽

  • @culprit_but_innocent
    @culprit_but_innocent 7 หลายเดือนก่อน +57

    Shanky bahut sachia te sohni gal.baat, waheguruji hor taraki den

  • @RoopsinghDhiman
    @RoopsinghDhiman 6 หลายเดือนก่อน +19

    ਬਹੁਤ ਖੁਸ਼ੀ ਹੂੰਦੀ ਸਾਡੇ ਪੰਜਾਬ ਦੇ ਨੌਜ਼ਵਾਨ World lable ਤੇ ਪਹੁੰਚ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ 💐💐💐💐

    • @Sukhmandersingh-b9j
      @Sukhmandersingh-b9j 6 หลายเดือนก่อน

      Haraayne da Punjab da nhi

    • @NirmalSingh-d2o
      @NirmalSingh-d2o 5 หลายเดือนก่อน

      ​@@Sukhmandersingh-b9jharyana vich Punjabi ni ho sakde

    • @kuldeep_kingra_13
      @kuldeep_kingra_13 2 หลายเดือนก่อน

      ​@@Sukhmandersingh-b9j22 ji paave harayana da hega te punjabi aa.. punjabi bht rende harayana vich..eve te canada America' bht rende ..vdi gl o punjabi aa Sikh family to aa..so jo v punjabi aa o saade Punjab da e hissa mniya janda kyu k rishtedariya ona deya punjab e hundiya..baaki harayana v apna bro..❤mere khud chache taye haryana vich aa ..te aasii 3.4 Ghar punjab vich aa shuru to

  • @SukhjinderSingh-zm5nv
    @SukhjinderSingh-zm5nv 7 หลายเดือนก่อน +15

    ਬੁਹਤ ਸੋਹਣਾ podcast ਆ ਅਨਮੋਲ ਬਾਈ 😊❤

  • @IamDocArvind
    @IamDocArvind 6 หลายเดือนก่อน +5

    Wow what a great heart this man got. Listening Punjabi podcast first time in life still I couldn't stop it and didn't skipped for a single minute. All the very best brother

  • @Entity777
    @Entity777 6 หลายเดือนก่อน +29

    Down to Earth Indian Sikh Values And Representations of India.
    My Best Wishes For This Young Man.

  • @Punjabiroast169
    @Punjabiroast169 7 หลายเดือนก่อน +11

    Down to earth Banda shanky 22❤

  • @zaildarkuldeep8451
    @zaildarkuldeep8451 6 หลายเดือนก่อน +1

    ❤Anmol you are great. ਅਨਮੋਲ ਨਾਂਮ ਉੱਪਰ ਰੱਬ ਦੀ ਕ੍ਰਿਪਾ ਹੈ। ਕਿਸੇ ਵਾਰੇ ਮਾੜਾ ਸੋਚਣਾ ਤਾਂ ਦੂਰ, ਸਾਇਦ ਮਾੜਾ ਕੀ ਹੁੰਦਾ ਹੈ ਜਾਂ ਕਿਵੇ ਕਰਦੇ ਹੁੰਦੇ ਹਨ, ਸਾਇਦ ਨਹੀ ਪਤਾ। ਮੇਰੇ ਬੇਟੇ ਦਾ ਵੀ ਨਾਂਮ ਅਨਮੋਲ ਹੈ। ਜਦੋ ਕਿਤੇ ਥੋਹੜਾ ਜਿਹਾ ਵੀ ਸੱਕ ਹੋ ਜਾਵੇ ਕਿ ਤੁਸੀ ਗਲਤ ਹੋ ਤਾਂ ਉਸਨੇ ਟੁੱਟਕੇ ਸਾਨੂੰ ਪੈ ਜਾਂਦਾ ਹੈ। ਇਹ ਤੁਸੀ ਗਲਤ ਕਰਨ ਵਾਰੇ ਸੋਚਦੇ ਹੋ। God bless you always.

  • @thehoshangkoul
    @thehoshangkoul 7 หลายเดือนก่อน +7

    Shanky has really the purest heart❤
    Waheguru chardi kala ch rakhe vade praa nu

  • @harpreetsonu4927
    @harpreetsonu4927 7 หลายเดือนก่อน +23

    Kya battan vere ❤❤God bless u anmol❤❤

  • @Jellysharma
    @Jellysharma 7 หลายเดือนก่อน +43

    Saade Yamunanagar di Shaan Shanky bro WAHEGURU CHARDI KALLA CH RAKHAN TUHANU TE 11 APRIL AUSTRALIA TUSI MATCH WIN HOKE AAO

    • @GauravTandon85
      @GauravTandon85 5 หลายเดือนก่อน

      खली सिरमौर से अब शंकी यमुनानगर से सब इसी साइड में पैदा हो रहे हैं अगला देहरादून में से आएगा

  • @rishabh_harsh0001
    @rishabh_harsh0001 7 หลายเดือนก่อน +9

    Saade Jagadhri #Yamunanagar di shaan ❤ shanky singh

    • @Sran91002
      @Sran91002 6 หลายเดือนก่อน +2

      Ymn guru Nanak khalsa college

    • @VikramKalia-bx5kg
      @VikramKalia-bx5kg 4 หลายเดือนก่อน

      Yng givindpuri

  • @lakhpreetsidhu-9456
    @lakhpreetsidhu-9456 7 หลายเดือนก่อน +5

    ਵਾਹਿਗੁਰੂ ਚੜ੍ਹਦੀ ਕਲਾ ਬਣਾਈ ਰੱਖਣ ਵੀਰ ਜੀ ਤੇ 🙏🙏

  • @dalbirdosanjh4225
    @dalbirdosanjh4225 7 หลายเดือนก่อน +11

    Anmol great interview. You doing a great job young man keep it up.

  • @gurindersingh3073
    @gurindersingh3073 7 หลายเดือนก่อน +3

    ਬਹੁਤ ਵਧੀਆ ਗੱਲ ਬਾਤ ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ

  • @CLOUD9-1234
    @CLOUD9-1234 7 หลายเดือนก่อน +25

    Apne desh nu represent kita. Pura desh is proud of you . God bless

  • @chananvaltoha1536
    @chananvaltoha1536 7 หลายเดือนก่อน

    ਬਹੁਤ ਵਧੀਆ ਤੇ ਸੱਚੇ ਇਨਸਾਨ ਹਨ ਸੈਂਕੀ ਸਿੰਘ ਰੱਬ ਇਨ੍ਹਾਂ ਨੂੰ ਬਹੁਤ ਜ਼ਿਆਦਾ ਤਰੱਕੀ ਬਖਸੇ WWE ਵਲਡ ਚੈਂਪੀਅਨ ਬਣਨ

  • @maninderaulakh_
    @maninderaulakh_ 6 หลายเดือนก่อน +3

    Everyone Had A Shanky Inside ! Bro Has Built Different! ☝🏽 Inspirational Motivational Story! ❤

  • @Anu_Bharti22
    @Anu_Bharti22 7 หลายเดือนก่อน +5

    Amazing Podcast.... Such a humble or real he is... Bahut hi honesty nal sir ne har que da ans deta te bahut hi vadia way nal apni life de experiences share kite...Because of u Anmol sir AK talk show dii vibe hi eni positive hai ki har Podcast dekhan to bdh as a viewer khud ch ek alag hi positivity feel hundi hai har din kuch acha sekh ke...Always Thanku to u Sir with lots of Respect nd Blessings 🙏

  • @RDX_sports61
    @RDX_sports61 6 หลายเดือนก่อน +1

    ਜਦੋਂ ਵਾਹਿਗੁਰੂ ਜੀ ਮੇਹਰ ਕਰਦੇ ਆ ਓਹ ਸੋਚਿਆ ਨਹੀਂ ਹੁੰਦਾ ਜੋ ਮਿਲਦਾ ਹੈ

  • @Amansingh_84
    @Amansingh_84 7 หลายเดือนก่อน +13

    Bohat sohnaa podcast banda kini
    Nice gallbaat krda yr wahh❤️👏🏻

  • @fatehpb46
    @fatehpb46 7 หลายเดือนก่อน +9

    ਬਹੁਤ Ghaint podcast ਸੀ shanky veer

  • @MOSHPITGLAMBERT
    @MOSHPITGLAMBERT 7 หลายเดือนก่อน +5

    Bless his heart ♥️ I’ve been a fan of Shanky for quite some time and I’m from the US. He seems so sweet humble. I’m so proud of him. He’s going far in life.
    Also I’m a new beginner at learning Punjabi so this was very interesting to watch.
    Thank you ❤

  • @supinderjeetsinghbrar6889
    @supinderjeetsinghbrar6889 2 หลายเดือนก่อน

    ਬਾਈ ਕਿੰਨਾ ਸ਼ਰੀਫ ਬੰਦਾ... ਰੱਬ ਤਰੱਕੀਆਂ ਬਖਸ਼ੇ ਵੀਰ ਨੂੰ....

  • @HarmanSingh-ho3jw
    @HarmanSingh-ho3jw 6 หลายเดือนก่อน +2

    Gud bro carry on ਗਰਦ ਠਾ ਦੇ ਇਕ ਵਾਰ ਪੂਰੀ WWE ਚ ਪਤਾ ਲਗਜੇ ਕ ਪੰਜਾਬੀ ਇਕ ਵਾਰ ਫੇਰ ਆ ਗਿਆ

  • @bikidas1014
    @bikidas1014 7 หลายเดือนก่อน +5

    Shanky you are true humanbeing❤...God bless u paji.

  • @SukhwinderSingh-wq5ip
    @SukhwinderSingh-wq5ip 7 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @GurmeetSingh-hs4xs
    @GurmeetSingh-hs4xs 7 หลายเดือนก่อน

    ਸੈਕੀ ਜੀ ਮੈਂ ਤੁਹਾਡੇ ਮੈਚ ਵੇਖੇ ਹਨ ਜਿਹੜੇ ਮੈਚ ਵਿੱਚ ਕੁਰਸੀਆਂ ਵੱਜੀਆਂ ਉਹ ਵੀ ਵੇਖਿਆ ਸੀ ਭੰਗੜਾ ਵੀ ਵੇਖਿਆ ਮੈਚ ਵਿੱਚ ਜਿੰਦਰ ਮਾਹਲ ਦਾ ਮੈਚ ਸੀ ਤੁਸੀਂ ਭੰਗੜਾ ਪਾ ਰਹੇ ਸੀ ਸਪੋਟ ਲੱਈ ਪਰ ਮੈਚ ਜਿੰਦਰ ਹਾਰ ਗਿਆ ਸੀ ਬਹੁਤ ਮਾੜਾ ਲੱਗਾ । ਆਪਣੇ ਦੇਸ਼ ਦਾ ਨਾਂ ਉੱਚਾ ਹੁੰਦਾ ਖੁਸ਼ੀ ਵੀ ਹੁੰਦੀ ਹੈ।

  • @Gagandeepgill1989
    @Gagandeepgill1989 7 หลายเดือนก่อน +3

    ਬਾਈ ਜੀ ਲੁਧਿਆਣੇ ਵਿਚ 10 xl ਸਾਈਜ਼ ਵੀ ਲੈਲੋ ਕੀ ਗੱਲ ਕਰ ਰਹੇ ਹੋ।

  • @damanpreetsingh5552
    @damanpreetsingh5552 7 หลายเดือนก่อน +3

    Bohat vadia pod kast baii❤ dilsher bhajiii❤❤❤chadikla ch rhoo proud of you to represent the 🇮🇳 India ❤💯⛳💪🏻

  • @ravithind5005
    @ravithind5005 7 หลายเดือนก่อน

    ਬਹੁੱਤ ਵਧੀਆ ਵੀਰ ਜੀ ਸਾਨੂੰ ਬੜਾ ਮਾਣ ਏ ਜੀ ਤੁਹਾਡੇ ਤੇ ਅਸੀਂ ਦੇਖਣਾਂ ਚਾਹੁੰਦਾ ਹਾਂ ਜੀ ਤੁਹਾਨੂੰ ਰੋਮਨ ਰੇਂਜ,ਰੈਂਡੀ ਓਰਟਨ, ਅਤੇ ਹੋਰ ਵੱਡੇ ਵੱਡੇ ਰੈਸਲਰਾਂ ਨਾਲ ਮੈਚ ਲੜਦੇ ਹੋਏ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤।।

  • @vivekrathore833
    @vivekrathore833 7 หลายเดือนก่อน +3

    tohade veido dekh ke baiii,,,,zindgi juoon liye himat mildi aa bai ,,,,,,

  • @simranjitkaurphhpchd7319
    @simranjitkaurphhpchd7319 7 หลายเดือนก่อน +3

    Koini veer appreciate krdea tuhanu 🎉 waheguru sda mehr kre ...tusi enni himaat kiti othe tk ponchna koi sohki gl ni hundi ....& # ekzaria teamm nu v😊👍👍

    • @RamandeepSingh78600
      @RamandeepSingh78600 7 หลายเดือนก่อน +1

      Nice your pic mam god bless you khush rho 💕

  • @sarabjeetsingh3795
    @sarabjeetsingh3795 7 หลายเดือนก่อน

    ਧੰਨਵਾਦ ਅਨਮੋਲ ਵੀਰ ਜੀ ਇਸ ਪੋਡਕਾਸਟ ਲਈ ਨਾਲ ਹੀ ਸ਼ੈਕੀ ਵੀਰ ਦਾ wwe ਦੀਆਂ ਅਨਿਆਂ ਡੂੰਘੀਆਂ ਜਾਣਕਾਰੀਆਂ ਦੇਣ ਲਈ

  • @ank4289
    @ank4289 7 หลายเดือนก่อน +3

    Bhut badiya podacst shanky bhut hi humble and kind hearted insan hai Can you have subtitle in English I don't understand punjabi

  • @shehnazsingh1352
    @shehnazsingh1352 7 หลายเดือนก่อน +3

    shanky singh shaaa gyaa, really humble guy , pure and raw guy..

  • @VIKRAM_LION
    @VIKRAM_LION 7 หลายเดือนก่อน +7

    Bohat vadia podcast baiyo God bless you guys❤

  • @mottangamer
    @mottangamer 7 หลายเดือนก่อน +5

    Bohat vaidya vire... God bless both of you

  • @mundasainianda2580
    @mundasainianda2580 6 หลายเดือนก่อน

    ਬਹੁਤ ਹੀ ਵਧੀਆ ਬਾਈ ਨੂੰ ਰੱਬ ਤਰੱਕੀਆਂ ਦੇਵੇ ਅਮੋਲ ਕਾਤਰਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ

  • @dhruvgoyal4493
    @dhruvgoyal4493 6 หลายเดือนก่อน +5

    Proud of Shanky Singh youth icon ❤

  • @swarnsinghsandhu4108
    @swarnsinghsandhu4108 6 หลายเดือนก่อน

    ਸੈਕੀ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @buntyarora1910
    @buntyarora1910 7 หลายเดือนก่อน +3

    Seriously best podcast😊🙏🏻

  • @aghahassan4287
    @aghahassan4287 3 หลายเดือนก่อน

    I was scrolling through yt vids late night. Found this one and watched all till the end .Both of you are gr8 Ppl. Infact I came to know about Anmol Kwatra because of Shanky. 😊
    Just like I Came to know about a talk show named Chajj da Vichaar because of the late great Sidhu Moosewala .lm also from Punjab on the other side of the border. Lahore.
    Both of you stay blessed.
    With lots of well wishes.
    Waheguru. !!!

  • @J.K.0007
    @J.K.0007 7 หลายเดือนก่อน +3

    Proud of panjab.God bless you putt. May you win WWE belt.

  • @jaswantsinghbella5079
    @jaswantsinghbella5079 6 หลายเดือนก่อน

    ਬਹੁਤ ਵਧੀਆ ਸੋਚ ਸੈਕੀ ਸਿੰਘ ਵੀਰ ਦੀ

  • @P.Babrah58
    @P.Babrah58 6 หลายเดือนก่อน

    ਅਨਮੋਲ ਕਵਾਤਰਾ ਯਾਰ ਐਨੀ interruption ਨਾਲ ਮਜ਼ਾ ਕਿਰਕਿਰਾ ਹੁੰਦਾ। ਅਗਲਾ important ਗੱਲ ਦੱਸਣ ਜਾ ਰਿਹਾ ਹੁੰਦਾ ਤਾਂ ਤੁਸੀਂ ਬਗੈਰ ਕਿਸੇ ਠੋਸ ਕਾਰਣ ਦੇ ਇੰਟਰਪਟ ਕਰਦੇ ਹੋ। ਠੀਕ ਹੈ ਇਹ ਇੱਕ ਰਾਅ ਗੱਲਬਾਤ ਹੁੰਦੀ ਪਰ ਵਿਸ਼ੇ ਨੂੰ ਕਦੀ ਕਿਤੇ ਕਦੀ ਕਿਤੇ ਲੈ ਜਾਣ ਨਾਲ ਪ੍ਰੋਗਰਾਮ ਦੀ ਲੈਅ ਟੁੱਟਦੀ ਹੈ। ਆਪਣੇ ਮਹਿਮਾਨ ਨੂੰ ਜ਼ਿਆਦਾ ਸਮਾਂ ਦਿਓ।

  • @jasleensingh1491
    @jasleensingh1491 3 หลายเดือนก่อน

    Thanx anmol paji for this podcast. And loads of love and blessings to our brother Dilsher aka Gurvinder singh malhotra aka shanky. May waheguru ji bless u wid more success.

  • @GnitSurveillance
    @GnitSurveillance 7 หลายเดือนก่อน

    sachi Dilo bot Vadia Lagga Shanky veera da Podcast dekh k Waheguru Sab nu jiwan ch Khushiya Bakshan

  • @rajwantraj8666
    @rajwantraj8666 7 หลายเดือนก่อน +1

    ਵੀਰ ਜੀ ਰੋਮਨ ਰੈਂਗਸ ਤੇ ਬੌਬੀ ਲੈਸਲੇ ਨਾਲ ਪੰਜਬੀ ਚ ਗਲਬਾਤ।ਸਣਾਓ।

  • @jatindersingh9255
    @jatindersingh9255 6 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸਨ

  • @memyself9959
    @memyself9959 3 หลายเดือนก่อน

    Love for this My Punjabi Fellow, from Punjab Pakistan!
    Really nice Human being 🙌🏽🙌🏽

  • @whiskeyjack9
    @whiskeyjack9 7 หลายเดือนก่อน

    Good to see Shanky doing well.. His feud videos with Singham Dubey were brilliant

  • @gauravrattna8932
    @gauravrattna8932 7 หลายเดือนก่อน +29

    Please correct How to take* entry in the title. Thank you!

  • @Mr.MSTeams
    @Mr.MSTeams 7 หลายเดือนก่อน +1

    Bhai humare batch time 2013-14 mei M.M.U, Mullana mei padhta tha. Good to see him growing and making everyone proud. ❤

  • @harpreetsonu4927
    @harpreetsonu4927 7 หลายเดือนก่อน +137

    We want mp for Ludhiana anmol kwatra ❤❤

    • @sahilarora9164
      @sahilarora9164 7 หลายเดือนก่อน +7

      We also

    • @souravsharma1425
      @souravsharma1425 7 หลายเดือนก่อน +3

      He also

    • @gagandeepsingh2118
      @gagandeepsingh2118 7 หลายเดือนก่อน +1

      Then people with split depending on which party they support, And which party he joins. Its better this way.

    • @Kudrat-fd2pz
      @Kudrat-fd2pz 7 หลายเดือนก่อน +3

      And also Prime Minister of India.

    • @PokeMan25
      @PokeMan25 7 หลายเดือนก่อน

      ​@@Kudrat-fd2pzchup

  • @jaspalsingh4959
    @jaspalsingh4959 7 หลายเดือนก่อน +1

    ਵਾਹ ਜੀ ਵਾਹ ਵਾਹਿਗੁਰੂ ਜੀ ਕਿਰਪਾ ਕਰਨ ਵੀਰਾ ਤੇ❤❤❤❤

  • @AhmadSarwar-ze2dx
    @AhmadSarwar-ze2dx 7 หลายเดือนก่อน +3

    Very great it is a very informative video
    Very great guidelines shared by shanki sir very knowledge shared here that can help anyone who wants to become a wwe superstar

  • @amandipsingh9368
    @amandipsingh9368 7 หลายเดือนก่อน

    Anmol Veer tuci rab da roop ho. Tuhanu dekh ke sun ke positive vibes aandiya.

  • @harindersaini-fe9ku
    @harindersaini-fe9ku 4 หลายเดือนก่อน

    Bai meri ehi ardaass aa tusi hamesha victory lea k ring cho wapas aau, parmatma hamesha tuhada te hath rakhe,God bless you, brother 🙏🙏🙏🙏🙏

  • @aryan4067
    @aryan4067 7 หลายเดือนก่อน +7

    Such a humble guy❤

  • @Ahh444_
    @Ahh444_ 7 หลายเดือนก่อน +5

    Wahe Guru 🙏

  • @karan-gaming-zone
    @karan-gaming-zone 7 หลายเดือนก่อน +3

    Paji bohut vadia aa yr veere real jeha banda aa paji yr bohut kuj sikhna nu milea veere to love you paji❣️❣️❣️

  • @SodhiRam-n3r
    @SodhiRam-n3r 7 หลายเดือนก่อน

    Very good ਵਾਹਿਗੁਰੂ ਸਤਿਨਾਮ ਜੀ ਚੜ੍ਹਦੀ ਕਲਾ ਵਿਚ ਰੱਖੇ

  • @ShamberDeep
    @ShamberDeep 7 หลายเดือนก่อน

    ਵਾਹਿਗੁਰੂ ਜੀ ਵੀਰ ਤੇ ਬਹੁਤ ਬਹੁਤ ਮੇਹਰ ਕਰੀ ਦਾਤਿਆ ਵਹਿਗੁਰੂ ਜੀ

  • @salujainderjit5342
    @salujainderjit5342 4 หลายเดือนก่อน

    🙏 ji . I heard the whole interview though in breaks but enjoyed it. Shunkyji really the way you believe in Waheguruji is a great thing. The way you said and feel for your parents is really appreciated and keep it up. I pray for your good health always.

  • @thirdeye4900
    @thirdeye4900 6 หลายเดือนก่อน

    Bro tuhaade sab podcasts best ton v best and intresting hundey hai... Stay blessed AK❤❤👍👍🤗🤗🤗

  • @KulwantKaur-q3i
    @KulwantKaur-q3i 7 หลายเดือนก่อน +2

    ਅਨਮੋਲ ਬਹੁਤ ਵਧੀਆ ਪੋਡ ਕਾਸਟ ਹੈ

  • @ramanicchpunani5828
    @ramanicchpunani5828 7 หลายเดือนก่อน +2

    One of the best guest you have in your show

  • @harsimranjit2976
    @harsimranjit2976 7 หลายเดือนก่อน +7

    Jo shanky diya video dekhiya Ajj podcast totally different a very humble person and the way he speaked full interview 💯💯⛳

  • @rajzaidi8844
    @rajzaidi8844 7 หลายเดือนก่อน +3

    Wish you all the best the very best bro...

  • @subsubprofessional3634
    @subsubprofessional3634 7 หลายเดือนก่อน

    ਸਰਦਾਰ ਜਰਨੈਲ ਸਿੰਘ ਜੀ ਨੂੰ ਬੁਲਾਉ paji show ch ਬਹੁਤ ਵਧੀਆ ਵਿਚਾਰ ਨੇ ਓਹਨਾ ਦੇ

  • @NishanSingh-vk5pk
    @NishanSingh-vk5pk 7 หลายเดือนก่อน +41

    God bless you bro ❤❤

  • @RNWkhadiaadivasi
    @RNWkhadiaadivasi หลายเดือนก่อน

    Shanky bhai dill ke bohot saaf ho yar bohot masoomiyat he aapke andar God bless u

  • @meetimian3383
    @meetimian3383 7 หลายเดือนก่อน

    Anmol bhai why I'm so relatable with you and shanky is that i also want to live with my parents. Parents are our greatest blessings
    You guys are so relatable. Allah bless you!

  • @rymitorac1436
    @rymitorac1436 6 หลายเดือนก่อน

    Shanky bhai
    I met you at your home when u came back from ur trials in dubai.
    I feel so glad that shanky bhai offered me food and drinks
    We are only three boys with shanky in his house
    Amazing moments

  • @gurpreetsaini9887
    @gurpreetsaini9887 6 หลายเดือนก่อน

    Bohat wadiya podcast. Thank you Anmol Veer

  • @Vermapodcast123
    @Vermapodcast123 6 หลายเดือนก่อน

    ਜ਼ਿੰਦਗੀ ਵਿੱਚ ਹਮੇਸ਼ਾ ਕਦਰ ⌚️
    ਮਿਲਣ ਤੋ ਪਹਿਲਾ ਤੇ ਖੋਹ🎧 ਤੋ ਬਾਅਦ ਹੀ ਕਿੳ ਪੈਂਦੀ ਆ ਬੰਦੇ ਨੂੰ 👍 CHECK PODCAST

  • @VickysinghVicky-s3r
    @VickysinghVicky-s3r 3 หลายเดือนก่อน +1

    ਭਰਾ ਪੰਜਾਬ ਦਾ ਨਾਮ ਰੌਸ਼ਨ ਕਰੀ ਗੁਰੂ ਜੀ ਤੇਰੇ ਨਾਲ

  • @dailydoseofgaming3593
    @dailydoseofgaming3593 4 หลายเดือนก่อน

    Shanky bhai ko bahut saal se follow kar raha hu. He is a very good person❤

  • @Ankushbhuria2275
    @Ankushbhuria2275 7 หลายเดือนก่อน

    पॉडकास्ट देखकर मजा आ गया। सच्ची दिल खुश हो गया। बहुत-बहुत धन्यवाद।❤🎉

  • @entertainmentcity75085
    @entertainmentcity75085 5 หลายเดือนก่อน

    main 2 mint lye dekhan aaya c banda knt lagiyaaa fir pura dekhnya bht wadiya banda te soch bht kuch sikhan lye miliya ❤❤

  • @ManjitVerma45
    @ManjitVerma45 7 หลายเดือนก่อน +1

    Great Podcast Great Shannky paaji anmol paaji💯❤❤😊👏

  • @prince15180
    @prince15180 7 หลายเดือนก่อน +2

    Kaint podcast jionda reh anmol veer ❤️

  • @meetimian3383
    @meetimian3383 7 หลายเดือนก่อน

    Good podcast. Anmol is so nice. So relatable!

  • @sunnysingh3202
    @sunnysingh3202 6 หลายเดือนก่อน +1

    What an awesome guy..Shanky bhai 👌👌

  • @sunehakatha1700
    @sunehakatha1700 7 หลายเดือนก่อน +1

    Amazing podcast.i am really enjoyed this podcast.bhut hi ghaint person ne sir and down to Earth ne.swaad aa gya sir da podcast dekh ke❤️❤️

  • @pinderbrar8556
    @pinderbrar8556 6 หลายเดือนก่อน

    Thank you Anmol ji meet u this young man..

  • @ArmaandeepSinghMann-qp4oi
    @ArmaandeepSinghMann-qp4oi 3 หลายเดือนก่อน

    Please correct how to take entry in the title..... thank you ....lots of love ❤❤ from Ludhiana

  • @gurpreetrathore5887
    @gurpreetrathore5887 6 หลายเดือนก่อน

    Bhut sohna bolda ha veer … Bhut positive banda ha … hardwork is the only key to success rest god’s blessings ❤

  • @raghbinderbasuta6806
    @raghbinderbasuta6806 3 หลายเดือนก่อน

    Anmol Kwatra ji one of the best interviews you are great

  • @yashusurjan8518
    @yashusurjan8518 7 หลายเดือนก่อน +1

    ਬਹੁਤ ਵਧੀਆ ਭਾਜੀ❤

  • @Podcsterr_kings
    @Podcsterr_kings 7 หลายเดือนก่อน +2

    Both Kind hearted person ❤️

  • @babneetsingh6294
    @babneetsingh6294 3 หลายเดือนก่อน

    Down to earth person Shanky pajji good information about WWE ❤❤

  • @harpreetbaglagb6213
    @harpreetbaglagb6213 7 หลายเดือนก่อน +1

    Bhji bhut ghaint podcast and motivation mili ❤

  • @LovepreetSingh-bx4ed
    @LovepreetSingh-bx4ed 7 หลายเดือนก่อน +9

    God bless you brother