mai bahut ustad loka nu suneya classical ton le k folk tak but mai is ustad lok nu var var sunda pta ni kini k var suneya ehna da beta mangal mangi yhamla v bahut ustad aa mai 300 km chal k ohde pind hajrava sunan gya oh v jina guni ustad hai ona hi nek banda hamesha dove piyu puta lyi dilo eho duya nikli aa k jiyonde rho
Gr dadi g tho sunn k fr school ch sarya nu ekatha kar k sunda hunda c ajj 15 saal Baad dakh Rahi aa forn ch bachpan diya yaada yaad kar k roop basent dakh Rahi aa
Vah g vh bachpn h sunia c aj 40 sal bad phir sunia anand agiya
mai bahut ustad loka nu suneya classical ton le k folk tak but mai is ustad lok nu var var sunda pta ni kini k var suneya ehna da beta mangal mangi yhamla v bahut ustad aa mai 300 km chal k ohde pind hajrava sunan gya oh v jina guni ustad hai ona hi nek banda hamesha dove piyu puta lyi dilo eho duya nikli aa k jiyonde rho
ੳਹ ਬੱਲੇ ਪੂਰਨ ਚੰਦਾ ਨਈ ਰੀਸਾਂ ਕਿਆ ਅਵਾਜ਼ ਆ ਤੇਰੀ ਤੇ ਇੱਕ ਤੂਬੀੰ ਦੀ ਅਵਾਜ਼ ਰੂਹ ਨੂੰ ਛੇੜਦੀ ਆ ਬਹੁਤ ਸੋਹਣਾ ਪੇਸ਼ ਕੀਤਾ ਰੂਪ ਬਸੰਤ ਦਾ ਕਿੱਸਾ ਤੁਸੀ,,ਕਿੰਨੇ ਸੋਹਣੇ ਦਿਨ ਸੀ ੳਹ ਲੰਘੇ ਵੇਲਿਆਂ ਦੇ ੳਹ ਕਿੱਸੇ ਕਥਾ ਗਾਥਾਵਾਂ ਤੇ ੳਹ ਸੱਚੇ ਸੁਚੇ ਰੂਹਾਂ ਦੇ ਲੋਕ ਮੈ ਅੱਜ ਵੀ ੳਹਨਾ ਦਿਨਾਂ ਵਿੱਚ ਹੀ ਜਿੳਦਾਂ ਹਾਂ ਮੈਨੂੰ ਆਹ ਹੁਣ ਦੇ ਵੇਲੇ ਚੰਗੇ ਨਈ ਲੱਗਦੇ ੳਹ ਮੇਰਿਆਂ ਰੱਬਾ ਸਭਨਾਂ ਨੂੰ ਅਕਲਾਂ ਬਖਸ਼ੀ ਸਾਰੇ ਆਪਣੀਆਂ ਜੜਾਂ ਨਾਲ ਜੁੜੇ ਰਹਿਣ,,,, ਔਲਖ
Jie 8jie
Very good kisa
Nice 11/20/20 no Mai dhek reha 🤗
Very nice
Sirra la ta purn Chand yamla ne
Kya bat kisa roop basant da proud puranchnd jamla ji
Suprr ver ji good ji bahot bdiah laga ji sunkeh
Sir mere dada ji nay mujhe ye stori suni thi ajj aakh may pani aa gya.
Thanks siri
I miss my dada ji...
Bhut vadhiya sun k akhiya chu athru aa gye
Good g bahut hi sweet a mera fevrat kissa a g main har month vich ikk war jarur sunda han
Chote me baapu ji sunte the aj suna or mata ko bhi sunaya mata bhi khus ho gayi pehle baapu ji de naal sundi si baapu ji di yaad aa gayi
ਬਹੁਤ ਸੋਹਣਾ ਕਿੱਸਾ ਗਾਇਆ
ਦਿਲ ਨੂੰ ਛੂ ਵਾਲੀ ਆਵਾਜ਼ ਆ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Ajj 9sep 22 nu me apni gadi vich kissa sun riha love you roop Basant ❤️❤️❤️❤️❤️❤️❤️❤️❤️❤️❤️❤️❤️ just palace Ramban kashmir
ਇਕ ਦਿਨ ਮੈਨੂੰ ਆਪਣੇ 12 ਜਾ 13 ਸਾਲ ਦੀ ਉਮਰ ਚ ਸੁਣੀ ਰੂਪ ਬਸੰਤ ਦੀ ਕੈਸਿਟ ਦੀ ਯਾਦ ਆਈ ਤਾਂ ਮੈ you tube te ਸਰਚ ਕੀਤਾ ਰੂਪ ਬਸੰਤ ਪਰ ਮੈਨੂੰ ਇਹ ਲੱਭਿਆ ਨੀ , ਅੱਜ ਕੁਜ਼ ਹੋਰ ਸਰਚ ਕੀਤਾ ਤਾਂ ਸਾਮ੍ਹਣੇ ਇਹ ਆ ਗਿਆ 👍
ਧੰਨ ਵਾਦ ਆ you tube ਦਾ ਸਾਡੇ ਬੀਤੇ ਦਿਨ ਦੀਆ ਸਾਰੀਆ ਯਾਦਾ ਇਸ ਤੋਂ ਮਿਲ ਜਾਂਦੀਆ ਨੇ 🙏🏻🙏🏻
Ç
Puran chand ji iam listan 25 years wah aap ko mera dil se namskar me aaj bhi roj moring time daly sunta hu
Bachpan yaad kra ta .I m 1979
50 years pahlan apne dada ji ton sunea se.changa hi
18 saal pehle mere pitaa g sunaunde hunde c pr aaj a kissa sun ke pitaa g di yaad aa gayi g😥😥😥😥🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਸੋਹਣਾ ਕਿਸਾ ਰੂਪ ਤੇ ਬਸੰਤ ਦਾ ਰਹਿੰਦੀ ਦੁਨੀਆਂ ਤੱਕ ਚੱਲੋਗਾ
Good ma daya putta
ਬਹੁਤ ਖੂਬ ਜੀ ਬਹੁਤ ਵਧੀਆ ਜੀ ਅੱਜ ਵੀ ਜਦੋਂ ਅਸੀਂ ਸੋਰੀਲੇ ਕਲਾਕਾਰ ਸੁਣਦੇ ਹਾਂ ਬੜਾ ਮਾਣ ਹੁੰਦਾ ਹੈ
old is gold waheguru g bahut labhia par ajj mil geaia kessa roop basant g waheguru g Meher karana 🙏🙏🙏
Mai apne daade kolu sunya si.bahut samay baad hun sunya he.bahut shoni awaj he....
Aa c punjab da pooran Chand jatt yamla hazrawana wala. Shanti mill gayi sun k.
ਬਹੁਤ ਹੀ ਵਧੀਆ ਜੀ ਬੜੀ ਹੀ ਸੁਰੀਲੀ ਆਵਾਜ਼ ਵਿੱਚ ਕਿੱਸਾ ਸੁਣਾਇਆ, ਧੰਨਵਾਦ ਜੀ
ਇਹਨਾਂ ਜ਼ੁਲਮ ਤਾਂ ਰੱਬਾਂ ਕਿਸੇ ਦੁਸ਼ਮਣ ਨੂੰ ਵੀ ਨਾ ਦੇ ਵੀ ..
ਇੱਕ ਤਾਂ ਰੱਬਾ ਤੂੰ ਉਹਨਾਂ ਦੀ ਮਾਂ ਲੈ ਗਿਆ ਉੱਤੋ ਉਹਨਾਂ ਤੇ ਦੁੱਖ ਝੋਲ਼ੀ ਪਾ ਤੇ ਜੇ ਰੱਬਾ ਤੂੰ ਇਨ੍ਹਾਂ ਦੁੱਖ ਦੇਣਾ ਹੁੰਦਾ ਹੈ ਤਾਂ ਜਨਮ ਵੀ ਨਾ ਦਿੱਤਾ ਕਰ 🙏🙏
Very Nice Dil Nu Sakoon Milda Hai Ji Eh Sab Sun Ke waah ji waah
ਪੁਰਾਣੀਆਂ ਯਾਦਾ ਤਾਜ਼ਾ ਹੋ ਗੲੀਆ ਜੀ ਸਾਡੇ ਦਾਦਾ ਜੀ ਕਿੱਸਾ ਸਨਾਊਦੇ ਹੁੰਦੇ ਸਨ ਧੰਨਵਾਦ ਜੀ 👍✅
ਸਦਾਬਹਾਰ,,ਕਿਸਾ,,ਰੂਪ,ਬੰਸ਼ਤ,,ਯਮਲਾ,HMV,2020
Very nice 👌 history 👍 yaar God bless you 🙏 thanks ❣️
ਮੇਰੀ ਮਾਤਾ ਕਿਸਾ ਸੁਣਾੳਦੀ ਹੁਂਦੀ ਆ ੳਠ ਵੀਰ ਬਸੰਤਾ ਵੇ ਤੈਨੂੰ ਤੇਰਾ ਵੀਰ ਜਗਾਵੇ
Thanks iiiiiioiiiiijii8iii
ਕਿੱਸਾ ਸੁਣਨ ਦਾ ਨਜ਼ਾਰਾ ਈ ਵੱਖਰਾ ਹੈ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ
ਪੂਰਨ ਚੰਦ ਜਮਲਾ ਜੱਟ ਜੀ ਨੇ 🙏
ਜਦੋ ਆਇਆ ਸੀ ਇਹ ਕਿਸਾ ਉਦੋ ਵੀ ਬੜਾ ਸੁਣਦੇ ਸੀ ਤੇ ਹੁਣ ਵੀ ਜਦੋਂ ਪੁਰਣ ਚੰਦ ਹਜਰਾਵਾ ਵਾਲੇ ਦੀ ਯਾਦ ਆਉਦੀ ਹੈ ਤਾਂ ਇਹ ਹੀ ਸੁਣਦੇ ਹਾਂ
Hi
Very nice
¹111111111111111111111111111111111111111111111111111111laà1
Very good 👍 katha
Bachpan yaad krata sonytone tape ch sunde c Kya baat hai ji
Very nice kissa puran chand yamal old is gold
Bhut vadiya gaiya ji anand aa giya sun k
ਬਹੁਤ ਵਧੀਆ ਹੈ ਜੀ ਰੂਪ ਬਸੰਤ ਦਾ ਕਿੱਸਾ nyc 👍👍👌👌
Fuv
@@mayankthakur1791 8
@@mayankthakur1791
7
@@mayankthakur1791
7
Very nice kissa roop basant
No words I am speechless ..👌👌
Hyy
@@devinderkumar58 aap kaha pe bhi ni ho
@@devinderkumar58 AAAA
@@kulwinderkaur8114अभि
Bada vidya rooh khush ho gyi....@ YAMLA
ਵਾਹ ਬਾਈ ਜਿ਼ਊਦਾ ਰਹੇ, ਨਹੀਂ ਰੀਸਾਂ ਤੇਰੀਆਂ ਮਿੱਤਰਾ
ਡੈਥ ਹੋ ਚੁੱਕੀ ਬਾਈ ਦੀ
ਮੇਰੇ ਦਾਦਾ ਜੀ ਕੋਲ ਰੂਪ ਬਸੰਦ, ਸੂਚਾ ਸੂਰਮਾ, ਪੂਰਨ ਭਗਤ ਦੇ ਹੋਰ ਬਹੁਤ ਚੀਡੇ ਸੀ ਲੋਕ ਲੈ ਜਾਦੇ ਸੀ ਫਿਰ ਵਾਪਿਸ ਨਹੀਂ ਕਿੱਤੇ ਪਰ ਮੈਨੂੰ ਸਾਰੇ ਯਾਦ ਹੈ ਅਸੀ ਆਪਣੇ ਦਾਦਾ ਜੀ ਤੋ ਸੁਣਦੇ ਹੁੰਦੇ ਸੀ i miss my gread father😭😭😭😭😭😭
😊
ਡੈਡੀ ty ਮੈਂ ਦੋਨੋ ਸੁਣ dy aa 👌👌
ਓ ਏਦਾਂ ਆ 😃
ਬਹੁਤ ਬਹੁਤ ਵਧਾਈ ਮੇਰੇ ਕੋਲ ਕੋਈ ਸ਼ਬਦ ਨਹੀਂ
ਬਹੁਤ ਵਧੀਆ ਕਿੱਸਾ ਰੂਪ ਬਸੰਤ
👌👌👌👌👌
ਇਓਂ ਹੀ ਗਾਏ ਗਾ ਮੇਰਾ ਭਰਾ ਪੰਮਾ ਮਾਸਟਰ ਜੀ
ਪੁਰਾਣੀ ਯਾਦ ਤਾਜੀ ਹੋੋ ਗੲੀ ,ਬਹੁਤ ਵਧੀਅਾ ਜੀ
Pawans
23-24 ਸਾਲ ਵਾਅਦ ਸੁਣਿਆ ਮੈਂ ਛੋਟੇ ਹੁੰਦੇ ਜਦੋਂ ਨਵਾਂ ਡੈੱਕ ਲਿਆਂਦਾ ਸੀ ਅਸੀਂ ਇਹ ਕੈਸਟ ਨਾਲ ਮਿਲੀ ਸੀ ਰੋਜ ਸਵੇਰੇ ਸੁਣਦੇ ਹੁੰਦੇ ਸੀ ਬਚਪਨ ਦੀ ਯਾਦ ਆਉਂਦੀ ਸੁਣ ਕੇ ਬਹੁੱਤ ਖੂਬ ਤਰੀਕੇ ਨਾਲ ਪੇਸ਼ ਕੀਤਾ ਯਮਲਾ ਜੀ ਨੇ
1
78
32 साला पहला बिल्कुल वीरे साडे ऐथा भी सबेरे सबेरे कैसेट लगा के चल्दा सी, बापू बाबा होरी सुनदे सी
@@sahilparmar4836😅😅😅😅😅😅😅😅😅😅😅😅😅😅😅😅😅😊b by
.
ਦਿਲ ਨੂੰ ਛੂ ਗਈ ਆਡੀਉ ਬਹੁਤ ਨਾਈਸ ਆ
0
ਵਾਰੀ ਵਾਰੀ ਸੁਣਨ ਲਈ ਦਿਲ ਕਰਦਾ ਐ।ਵਾਹ ਪੂਰਨ ਚੰਦ ਯਮਲਾ ਜੀ। ਪ੍ਰਮਾਤਮਾ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ।
Suni ja vari vari saleya
Nike hunde bhout sunya c ajj ve jado sunde a maja ha janda aa.. very nice singer &voice
Nancy
ਬਚਪਨ ਵਿੱਚ ਬਹੁਤ ਸੁਣਿਆ ਜੀ ਜਦੋਂ ਕੈਸਟ ਦਾ ਜਮਾਨਾ ਹੁੰਦਾ ਸੀ ਮੇਰੇ ਕੋਲ਼ ਹੁਣ ਵੀ ਕੈਸਟ ਪਈ ਆ
Vary vary nice
ਬਚਪਨ ਚੇਤੇ ਆ ਗਿਆ ਦੋਸਤੋ very nice
ਬਹੁਤ ਵਧੀਅਾ ਜੀ
ਦਿਲ ਨੂੰ ਬੜਾ ਸਕੂਨ ਮਿਲਿਆ ਅੱਜ 20 ਸਾਲ ਬਾਅਦ ਸੁਣਨ ਨੂੰ ਮਿਲਿਆ ਰੂਪ ਬਸੰਤ ਦਾ ਕਿੱਸਾ
LQqQqqq
Nyc bai yr aaj kal koi b singer aisa gana nhi gaate roop basant ka kissa bhut accha mai bachpan se aaj tak 2021 me soon rha hoon
MN
@@AmrikSingh-qf7vn o pp pl
ਪੁਰਾਣਾ ਸਮਾਂ ਹੀ ਜਾਂਦ ਆ ਗਿਆ ਹੈ 22 ਯਾਦਾ ਹੀ ਰਹੀ ਗਇਆ ਨੇ ਜੀ
Wah ji wah
ਨਿਕੇ ਹੂੰਦੇਂ ਰੂਪ ਬਸੰਤਂ ਬਹੁਤ ਸੂਨਦੇ ਹੂਦੇ ਸੀ ਪੂਰਨ ਚੰਦ ਹਜਰਾਂਵਾ ਵਾਲੇ ਨੂੰ ਬਹੁਤ ਬਹੁਤ ਧੰਨਵਾਦ ਜੀ ਖੇਤਾ ਵਿਚ ਸੂਨ ਦੇ ਹੂੰਦੇ ਸੀ
Supar awaj hai ji Puran Chand Yamla ji so nice very nice your kissa very hart attached
Mere Dada ji sunade se bhut vadiya khaniya so ate Sachi be hundi se
10-5-2020 ,,,,,,,30ਸਾਲ ਬਾਅਦ ਸੁਣਿਆ ਅੱਜ ਕਿਸਾ ਬਹੁਤ ਵਧੀਆ ਲੱਗਾ 👍👌👍👌👍👌👌👌👌👌👌👌🙏🙏🙏🙏🙏
Qwq wq the q as w q and
Hi
MaNN T🦅🥰🥰👈
P👍👍
@@kavaljeetsingh5069😊
13.01.2022 sunea ta bhut anedh aea
Nice vidio
ਅੱਜ ਕੱਲ੍ਹ ਏਹੋ ਜਿਹੇ ਗਾਇਕ ਨਹੀਂ ਮਿਲਦੇ ਕਦੇ ਕੋਈ ਯਮਲਾ ਜੱਟ ਨਹੀ ਬਣ ਸਕਦਾ
Nice kisa basant roop da
ਕੌਣ ਕੌਣ ਰੱਬ ਦੀਆਂ ਰੂਹਾਂ ਨੂੰ 2023 ਵਿੱਚ ਸੁਣਦੇ ਹੋ ❤
ਪੰਜਾਬੀ ਕਿੱਸੇ ਸੁਣ ਕੇ ਮੰਨ ਖੁਸ ਹੋ ਜਾਦਾ ਹੈ
Wwtruuopplkjhgfdsaxxc bvnm
Turn gdgbkgtertys bylkopg n
Bhut vdiaa laga sun kisha
ਦੁਖ ਉਸ ਨੂੰ ਪਤਾ ਹੁੰਦਾ ਏ ਜਿਸ ਮਾਂ ਪਿਉ ਇਸ ਦੁਨੀਆਂ ਤੋਂ ਚੱਲੇ ਜਾਣ
Okay cool thanks for your email and the rest of the day
Mare papa g da favorite kiss. Ajj jad aa gey papa di.sun ke.love you always..God bless
Very nice kisa Roop basant da bachapan bich suniya see ajj pher suun ke jad aa gai bachapan di
Vari vari Nice
Wa g wa yamal jat
Ji
Mere Mama Ji de yaad bhut onddi aa ahh kissa sun k mama Ji sunade c jdo main nanake janda hunda c mama Ji hun nhi Rahe....😭😭😭😭😭😭😭
Gr dadi g tho sunn k fr school ch sarya nu ekatha kar k sunda hunda c ajj 15 saal Baad dakh Rahi aa forn ch bachpan diya yaada yaad kar k roop basent dakh Rahi aa
Vah
ਆਪਣੇ ਦਾਦਾ ਦਾਦੀ ਤੋਂ ਸੁਣਦੇ ਹੁੰਦੇ ਸੀ,, ਪਰ ਹੁਣ ਤਾਂ ਨੈੱਟ ਨੇ ਸਾਰਾ ਹੀ ਦੱਸ ਤਾਂ,, ਧੰਨਵਾਦ ਹਜ਼ਰਾਵਾ ਵਾਲੇ ਦਾ
Ath-cam.com/users/shortsIBi2Rl5Lm6A?si=vdUvNFLrE2d2vahfapa83ooowo2e6
👌👌👌👌👌👌👌👌👌2020 vich v ਸੁਨ reha ਮੈਂ
ਵਾਹ ਜੀ ਵਾਹ ਬਚਪਨ ਯਾਦ ਕਰਾਤਾ
Vadiya tusi g 🙏🙏🙏👌👌👌🎪🎪🎪🎪🙋♂💝💝🙋♂🙋♂🙋♂
Koi jwaab nhi ji 👌👌💯
Wah ji wah rabb lambiya umra kre
Jina iho jihiya yaada nu sambal ke rakhde a
Mummy pehla ap sunade c menu ajj nikke hunde nu ajj mAnnu bolde k TH-cam te dekh
Sun k mza aw gya yr ❤❤❤❤
M te ajj v jado dil krda jrur sundi ha
Good
2021 ਵਿੱਚ ਕੌਣ ਕੌਣ ਸੁਣਦਾ ਐ ਜੀ ਰੂਪ ਬਸੰਤ
Me sunda ha e
Ma sunaya
ਦਾਸ
Asi v
Hanji
i have kissa of roop basat it's best kissa of world 👌👌👌👌
Aakisa meno ta
Badiya lagiya
Suno aate Aage vi
Sent kro ji nice voice
👌👌👌👌👌👌👌
2021 kon kon sun da like karo
ਭਗਤ ਸਿੰਘ ਖੈਰਾ ਮੰਜਾ ਆ ਗਿਆ 👍👍👍👍👍👍👍👍👍👍👍👍👍👌👌👌👌👌👌👌💪💪💪💪
ਬਚਪਨ ਵਿਚ ਰੀਲਾਂ ਹੁੰਦੀਆਂ ਸੀ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਕੱਚੇ ਮਕਾਨ ਛੱਪਰ ਹੁੰਦੇ ਸੀ 😊😊😊
ਬਾਈ ਜੀ ਰੋਣ ਆ ਜਾਂਦਾ ਰੂਪ ਬਸੰਤ ਦਾ ਕਿੱਸਾ ਸੁਣ ਕੇ ਛੋਟੀਆ ਹੁੰਦੀਆ ਤੋ ਕੈਸਟ ਤੋ ਸੁਣਦੇ ਸੀ
nx?.. . . --😰😧. .?.
😭😭
Bhut nyc g jdo dil krda ohdo sun lyida
Bro ke bina bro nhi rh sakta
Bohat vadia
very nice....keya awaj hai....
ਊਦੀਆ ਲਿਖਿਆ ਕੋਈ ਨੀ ਮੇਂਟਦਾ ।ਖੁਦ ਮੇਂਟ ਸਕੇ ਭਗਵਾਨ
20 22 sal bad sun rha.maja AA gya bachpan yadd AA gya verr.🤗🤗
Gajb
Excellent
ਅਣਹੋਣੀਆਂ ਨੂੰ ਹੋਣੀਆਂ ਵਿਚ ਬਦਲ ਦਿੱਤਾ ਹੈ ਪੂਰਨ ਹਜਰਾਂਵਾਂ ਵਾਲੇ ਨੇ ।ਸੁਆਦ ਆ ਗਿਆ।