ਪੈਰ ਬਿੰਦੀ ਵਾਲੇ ਅੱਖਰਾਂ ਦਾ ਸ਼ੁੱਧ ਉਚਾਰਨ। 9914658090

แชร์
ฝัง
  • เผยแพร่เมื่อ 14 ต.ค. 2024
  • ਪੈਰ ਬਿੰਦੀ ਵਾਲੇ ਅੱਖਰਾਂ ਦਾ ਉਚਾਰਨ ਬਿਨਾਂ ਅੱਧਕ ਤੋਂ ਹੁੰਦਾ ਹੈ। ਜਿਵੇਂ ਗੁਰਮੁਖੀ ਲਿਪੀ ਦੇ ਪੈਂਤੀ ਅੱਖਰਾਂ ਦਾ ਉਚਾਰਨ ਜ਼ਿਆਦਾ ਤਰ ਅੱਧਕ ਨਾਲ ਹੀ ਹੁੰਦਾ ਹੈ ਜਿਵੇਂ ਸੱਸਾ - ਸ । ਪਰ ਪੈਰ ਬਿੰਦੀ ਵਾਲੇ ਅੱਖਰਾਂ ਦਾ ਉਚਾਰਨ ਬਿਨਾਂ ਅੱਧਕ ਤੋਂ ਸ਼ਸ਼ਾ -ਸ਼ ਇਸ ਤਰ੍ਹਾਂ ਹੁੰਦਾ ਹੈ। ਗੁਰਬਾਣੀ ਸੰਥਿਆ ਲੈਣੀ ਹਰ ਇੱਕ ਲਈ ਜ਼ਰੂਰੀ ਹੈ।
    #ਗੁਰਬਾਣੀ
    #ਗੁਰਮੁਖੀ
    #ਮੁਹਾਰਨੀ
    #ਸੰਥਿਆ

ความคิดเห็น • 19

  • @darshankaur8164
    @darshankaur8164 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KhalsaGurmatSangeetAcademy2020
    @KhalsaGurmatSangeetAcademy2020 5 หลายเดือนก่อน +1

    ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਭਾਈ ਸਤਿੰਦਰਪਾਲ ਸਿੰਘ ਜੀ ਨੇ, ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣ ਜੀ।

  • @davinderkaur2475
    @davinderkaur2475 6 หลายเดือนก่อน +5

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।

  • @harinderbhumbhak7112
    @harinderbhumbhak7112 8 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ❤ ਬਹੁਤ ਵਧੀਆ ਗੱਲ ਹੈ ਵੀਰ ਜੀ ਗੁਰੂ ਸਿੱਖੀ ਨਾਲ ਪਿਆਰ ਕਰਦਾ ਹੈ

  • @KhalsaGurmatSangeetAcademy2020
    @KhalsaGurmatSangeetAcademy2020 6 หลายเดือนก่อน +3

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਭਾਈ ਸਤਿੰਦਰਪਾਲ ਸਿੰਘ ਜੀ ਨੇ।

  • @davinderkaur2475
    @davinderkaur2475 8 หลายเดือนก่อน +3

    Waheguru ji 🙏

  • @SARAO-vG
    @SARAO-vG 8 หลายเดือนก่อน +2

    Waheguru ji meher karan

  • @HarpreetKaur-uj5ll
    @HarpreetKaur-uj5ll 4 หลายเดือนก่อน +1

    Waheguru ji ❤❤

  • @bikramjitsingh8872
    @bikramjitsingh8872 8 หลายเดือนก่อน +1

    Waheguru ji 👏🏻

  • @gurpalvirdi1627
    @gurpalvirdi1627 5 หลายเดือนก่อน +1

    Very nice information wahegur ji

    • @satinderpalsingh8587
      @satinderpalsingh8587  5 หลายเดือนก่อน

      ਧੰਨਵਾਦ ਵੀਰ ਜੀ, ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏

  • @SARAO-vG
    @SARAO-vG 8 หลายเดือนก่อน +2

    Very nice chacha ji

  • @user-lati-s3w
    @user-lati-s3w 6 หลายเดือนก่อน +1

    ਦਾਸ ਨੂੰ ਫ਼ਾਰਸੀ ਆਉਂਦੀ ਹੈ ਜੀ ਅਤੇ ਇਹਨਾਂ ਅੱਖਰਾਂ ਦਾ ਸਹੀ ਉਚਾਰਣ ਵੀ ਆਉਂਦਾ ਹੈ।

  • @satgursingh4957
    @satgursingh4957 2 หลายเดือนก่อน +1

    ਚੰਗਾ ਹੋਵੇ ਜੇਕਰ ਆਪ ਪੈਰ ਬਿੰਦੀ ਵਾਲ਼ੇ ਅੱੱਖਰਾਂ ਦਾ ਉਚਾਰਨ ਇਹਨਾਂ ਅੱਖਰਾਂ ਨੂੰ ਸ਼ਬਦਾਂ ਵਿਚ ਵਰਤ ਕੇ ਕਰਦੇ। ਪੈਰ ਬਿੰਦੀ ਵਾਲ਼ੇ ਅੱੱਖਰਾਂ ਦਾ ਉਚਾਰਨ ਬਿਨਾਂ ਬਿੰਦੀ ਤੋਂ ਕਿਵੇਂ ਵੱਖਰਾ ਹੈ ਜੇ ਆਪ ਜੀ ਇਹ ਵੀ ਸਪੱਸ਼ਟ ਕਰ ਦਿੰਦੇ ਤਾਂ ਵੱਧ ਲਾਭ ਹੁੰਦਾ। ਵਿਸ਼ੇਸ਼ ਕਰਕੇ ਖ ਅਤੇ ਖ਼, ਗ ਅਤੇ ਗ਼ ਅਤੇ ਫ ਅਤੇ ਫ਼ ਦੇ ਉਚਾਰਨ ਵਿਚਲੇ ਫਰਕ ਨੂੰ ਸਪੱਸ਼ਟ ਕਰਨ ਦੀ ਬਹੁਤ ਲੋੜ ਹੈ ਜੀ।

    • @satinderpalsingh8587
      @satinderpalsingh8587  2 หลายเดือนก่อน

      ਠੀਕ ਹੈ ਵੀਰ ਜੀ ਅਗਲੀ ਵੀਡੀਓ ਵਿੱਚ ਇਹ ਕੋਸ਼ਿਸ਼ ਜਰੂਰ ਕਰਾਂਗਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦਾਸ ਨੂੰ ਚੰਗਾ ਸੁਝਾਅ ਦੇਣ ਲਈ। 🙏

  • @RanjitSingh-bf1vi
    @RanjitSingh-bf1vi 6 หลายเดือนก่อน +1

    Waheguru ji ka khalsa waheguru ji fateh baba g baba g gurbani vich guari rag vich gurbani akshara de niche pair vich numbering likhi hundi hai gurbani read samey karde samey ohna ucharan kita janda hai ja nahi

  • @KarpalSingh-dg5qo
    @KarpalSingh-dg5qo 5 หลายเดือนก่อน +1

    Guru Granth Sahib vich kite v pair ch bindi nhi h

    • @satinderpalsingh8587
      @satinderpalsingh8587  5 หลายเดือนก่อน

      ਹਾਂ ਜੀ ਵੀਰ ਜੀ ਪਰ ਦਸਮ ਬਾਣੀ ਅਤੇ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਵਿੱਚ ਹੈ ।