CM ਮਾਨ ਨੇ ਕੀਤਾ ਮਾਲਵਾ ਨਹਿਰ ਵਾਲੀ ਥਾਂ ਦਾ ਮੁਆਇਨਾ, ਜਲਦ ਤਿਆਰ ਹੋਵੇਗੀ ਨਹਿਰ

แชร์
ฝัง
  • เผยแพร่เมื่อ 25 ต.ค. 2024

ความคิดเห็น • 9

  • @Gill-wasdf
    @Gill-wasdf 3 หลายเดือนก่อน +4

    ਪਹਿਲਾਂ ਮੁੱਖ ਮੰਤਰੀ ਏ ਜਿਸ ਨੇ ਨਹਿਰ ਕੱਢੀ ਏ

  • @gurdeepsingh-lc8yw
    @gurdeepsingh-lc8yw 3 หลายเดือนก่อน +3

    Best best RESPECTED
    CM BEST

  • @MandeepSingh-j7d
    @MandeepSingh-j7d 3 หลายเดือนก่อน +1

    ❤❤❤👍

  • @Gill-wasdf
    @Gill-wasdf 3 หลายเดือนก่อน +1

    ਬਹੁਤ ਵਧੀਆ ਕੰਮਾ ਕੀਤਾ ਜੀ ਤੁਸੀ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 3 หลายเดือนก่อน +2

    ਬਹੁਤ ਵਧੀਆ ਜੀ

  • @gurdeepsingh-lc8yw
    @gurdeepsingh-lc8yw 3 หลายเดือนก่อน

    ਜੁੱਗ ਜੁੱਗ ਜਿਉਂਦੇ ਰਹਿਣ ਮੁੱਖ ਮੰਤਰੀ ਸਹਿਬ ਜੀ
    ਸਰਦਾਰ ਭਗਵੰਤ ਮਾਨ।
    ਕਰੀ ਚੱਲੋ ਮਨੁੱਖੀ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਲਈ ਢੁੱਕਵੇਂ ਕਰਮ -ਕੰਮਾਂ ਨੂੰ
    ਇਹੋ ਹੀ ਲਿਖਿਆ ਵਿੱਚ ਪਵਿੱਤਰ ਗ੍ਰੰਥਾਂ
    ਬੇਸ਼ੱਕ ਪੜ੍ਹ ਲਵੋ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪਵਿੱਤਰ ਬਾਈਬਲ..... ਜਾਂ ਅਦਬਯੋਗ ਕੁਰਾਨ
    ਕਦੇ ਵੀ ਰਾਜ਼ੀ ਨਹੀਂ ਹੋਣਾ ਚੋਰ -ਚਪਟਾ,ਵਿਹਲੜ੍ਹ, ਰਿਸ਼ਵਤਖੋਰ ਤੇ ਸ਼ੈਤਾਨ।
    ਜਿਸਦੀ ਕੋਈ ਨਹੀਂ ਸੁਣਦਾ ਉਸਦੀ ਸੁਣਦਾ ਏ ਭਗਵਾਨ।

  • @lovejeetgill4979
    @lovejeetgill4979 2 หลายเดือนก่อน

    Maan Saab sirhind feedar ch Pani ghat ta ni hunda

  • @AvtarSingh-gs1si
    @AvtarSingh-gs1si 3 หลายเดือนก่อน

    ਭਗਵੰਤ ਮਾਨ ਜਿੰਦਾਬਾਦ

  • @PReet1322-GS
    @PReet1322-GS 3 หลายเดือนก่อน

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢4i5sitsitisist5i5i