ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮਾਤਾ ਨਾਲ ਬੁਹਤ ਧੱਕਾ ਹੋਇਆ ਸਾਰੇ ਸਪੋਰਟ ਕਰਿਓ 🙏
ਪੱਤਰਕਾਰ ਵਧੀਆ ਜੋ ਸਾਰਿਆ ਨੂੰ ਫੋਨ ਕਰ ਗੱਲ ਸਾਫ ਕਰ ਰਿਹਾ
ਵਾਹਿਗੁਰੂ ਜੀ
🙏ਮੇਰੀ ੲੈ ਭੈਣਏ 🙏 ਤੁਹਾਡੇ ਨਾਲ ਤਾ ਡੀਲਰਾ ਨੇ ਕੀਤੀ ਹੈ ਪਰ ਮੇਰੇ ਨਾਲ ਤਾ ਮੇਰੇ ਅਪਣੇ ਸਕੈ ਹੀ ਕਰੀ ਜਾਦੇ ਨੇ ਅੱਗੇ ਯਰ ਕੁਲ ਮਲਾਕੇ ਮੁੱਕਦੀ ਗੱਲ ਏਹੈ ਹੈ ਕਿ ਅੱਜਕਲ੍ਹ ਕਿਸੇ ਤੇ ਭਰੋਸਾ ਵਿਸ਼ਵਾਸ਼ ਕਰਨ ਦਾ ਟਾਇਮ ਹੀ ਨਹੀ ਰੇਹਾ ਪਰ ਇਸ ਭੈਣ ਦੀ ਮੱਦਦ ਤਾ ਜਰੂਰ ਹੋਣੀ ਚਾਹੀਦੀ ਹੈ
ਇਧਰ ਉਧਰ ਦੀ ਗੱਲ ਨਾਲੋਂ ਪਤਰਕਾਰ ਜੀ ਤੂਸੀਂ ਏਹਨੂੰ ਸਿੱਧਾ ਰਜਿਸਟਰੀ ਦੀ ਅਸਲ ਜਾਂ ਨਕਲ ਬਾਰੇ ਪੁੱਛੋ 👈✍
ਜੇ ਰਿਜਸਟਰੀ ਇੰਤਕਾਲ ਹੋਈ ਫਿਰ ਕਿਸੇ ਨੂੰ ਹੱਕ ਨਹੀਂ ਮਕਾਨ ਬਣਾਉਣ ਤੋਂ ਰੋਕਣ ਦਾ
ਇਹ ਡੀਲਰ ਦੀ ਗਲਤੀ ਹੈ ਰੋਲੇ ਵਾਲੀ ਜਮੀਨ ਦੀ ਰਜਿਸਟਰੀ ਕਿਵੇ ਹੋ ਗਈ ਪਲਾਟ ਕਿਵੇ ਕੱਟ ਗਏ ਰਜਿਸਟਰੀ ਜਿਮੀਦਾਰ ਤੋ ਤਾਂ ਕਰਵਾਈ ਨਹੀ ਬਿਆਨੇ ਤੇ ਨਹੀ ਵਿਕ ਸਕਦੀ ਓਹ ਵੀ ਪਲਾਟ ਕੱਟ ਕੇ , ਇਹ ਔਰਤ ਨੇ ਪੈਸੇ ਦੇ ਦਿਤੇ ਵਿਚਾਰੀ ਨੇ ਰਜਿਸਟਰੀ ਕਰਵਾਈ ਪਤਾ ਨਹੀ
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
ਵਿਸ਼ਾਲ ਜੀ ਇਨਸਾਫ਼ ਮਿਲਣਾ ਚਾਹੀਦਾ ਜਿੰਨੇ ਠੱਗੀ ਮਾਰੀ ਓਹਨਾਂ ਤੇ ਸਖਤ ਤੋ ਸ਼ਖਤ ਕਾਰਵਾਈ ਕਰਾਓ ਛੱਡਯੋ ਨਾ ਵਿਸ਼ਾਲ ਵੀਰੇ 🙏❌🏴☠️😡
ਧਾਰੀਵਾਲ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਪਾਸਟਰ ਰਜਵੀਤ ਸੰਜੀਵ ਸੇਨੀ ਹਾਪੀਪਾਟਰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਚੋਰੀ ਹਰੀਦਰ ਕੋਰ ਕਮੇਟੀ ਠੱਗ ਦਾਨਬਰ ਗੱਦ
Thanks ludhiana live for helping old women..
ਰੋਲੇ ਆਲੀ ਜਗਾ ਜੇ ਸਸਤੇ ਚ ਮਿਲਦੀ ਤਾ ਨਾ ਲਓ ,ਕਿਸਤਾ ਚ ਜਗਾ ਖਰਿਦ ਕੇ ਆਟੀ ਨੇ ਖੁਦ ਗਲਤੀ ਕੀਤੀ ,ਹੁਣ ਭੁਗਤ ਰਹੀ 😂 ਪੈਸੇ ਵੀ ਕਿਸਤਾ ਚ ਦੇ ਰਹੀ , ਜਗਾ ਵੀ ਨਾਮ ਨਹੀ ਕਰਵਾਈਜਗਾ ਦੇ ਆਸ ਪਾਸ ਵਾਲਿਆ ਤੋ ਪੁੱਛ ਜਗਾ ਲਓ ਕਿ ਰੋਲਾ ਤਾ ਨੀ ਪਿਆ ਹੋਇਆ , ਪੁੱਛ ਗਿੱਸ ਕਰਕੇ ਹੀ ਜਗਾ ਲਓ ,
Jdo Kam shuru kitta c os time rokna c. Unda da Sara kharach kra ditta
ਸ਼ੁਕਰ ਕਰੋ aunty ji ਅਸੀਂ ਵੀ ਏਥੇ ਪਲਾਟ ਲੈਣਾ ਸੀ, ਬਚ ਗਏ ਅਸੀਂ
ਇਨ੍ਹਾਂ ਨੁੰ ਇੰਤਕਾਲ ਕਰ k ਮਕਾਨ ਸੁਰੂ ਕਰਨਾ c ਗਲਤ ਕੀਤਾ ਡੀਲਰ ਔਰ ਲਾਲਚ ਕੀਤਾ ਇਸ ਮੈਡਮ ਨੇ ਵੀ
ਪਰਵਾਸੀ ਭਈਆ ਕੋਲੋਂ ਕਿਸੇ ਵੀ ਤਰ੍ਹਾਂ ਦੇ ਖਰੀਦਦਾਰੀ ਨਾ ਕਰੋ ਇਕਤਾ ਪ੍ਰਵਾਸੀ ਡੀਲਰ ਪੈਸੇ ਹੀ ਲੈ ਕੇ ਭੱਜ ਗਿਆ ਲੋਕਾਂ ਦੇ
ਨੰਬਰ ਕਿਸੇ ਹੋਰ ਥਾਂ ਦਾ ਤੇ ਰਜਿਸਟਰੀ ਕਿਸੇ ਹੋਰ ਥਾਂ ਦੀ ਪਟਵਾਰੀ ਦੇ ਨਾਲ ਮਿਲ ਕੇ ਕਰਾਓਦੇ ਨੇ ਚੰਡੀਗੜ੍ਹ ਦੇ ਨਾਲ ਇਕਾਏ ਵੀ ਇਹੋ ਹਾਲ ਹੈ
Galat gll a krwai honi chidi a
Bura haal hai aalam delar da pahle ve news aye sey 😮
🙏🙏
Dealer haige killer na pao pillar na do chilar villar
Bibi khande na ma Apne bande nu pushea na munde nu aho galti kiti jo janani apnnea marjea karde fir aho kush hunda
Mata nu rulya maa ambe tenu rulyegi ankhiya che hanju laa ke ve dealra tenu neend na ayegi
Kethi de zameen ch lights kitho lag ju
ਇਸ ਵਿਚ ਜਮੀਦਾਰ ਦਾ ਕੋਈ ਕਸੂਰ ਨਹੀਂ ਕਲੋਨੀ ਕੱਟਣ ਵਾਲੇ ਨੇ ਬਿਆਣੇ ਤੋਂ ਬਾਦ ragastri ਨਹੀਂ ਕਰਾਈ ਪੈਲੀ ਦੀ ਡੀਲਰ ਨੇ ਧੋਕਾ ਕੀਤਾ ਇਨਾ ਨਾਲ
Menu lagda 2 number da kam kar gya delaer hun pisse naj vaipss kar reha
Jiss da crores rukya pea oh ke karn
Ashe Logo par kadi karwai honi chahiye Ab aam Aadmi party Sohi Padi hai thagi dha Badhla ho Gaya
😢😢
Bhi ji Mata ji de halp karo
Dealer
Veer ehda no bhej jehda kehnda gll nede lggi hoyi aaaa
Ludhiana kithe ehda daftar aaa kis naam te aaa
Please Help This Ladie
New Good
Paji mere nal plz contact kro mere koi sunvai nahi ho rahi pind sangowal Ludhiana vich nahi koi police na bdpo na mla. Koi nahi sunda nahi ma jald socide kruga ma te mera priwar bohot dukhi ha ,,plz jald contact karna plz,,,
ਮਾਤਾ ਨਾਲ ਬੁਹਤ ਧੱਕਾ ਹੋਇਆ ਸਾਰੇ ਸਪੋਰਟ ਕਰਿਓ 🙏
ਪੱਤਰਕਾਰ ਵਧੀਆ ਜੋ ਸਾਰਿਆ ਨੂੰ ਫੋਨ ਕਰ ਗੱਲ ਸਾਫ ਕਰ ਰਿਹਾ
ਵਾਹਿਗੁਰੂ ਜੀ
🙏ਮੇਰੀ ੲੈ ਭੈਣਏ 🙏 ਤੁਹਾਡੇ ਨਾਲ ਤਾ ਡੀਲਰਾ ਨੇ ਕੀਤੀ ਹੈ ਪਰ
ਮੇਰੇ ਨਾਲ ਤਾ ਮੇਰੇ ਅਪਣੇ ਸਕੈ ਹੀ ਕਰੀ ਜਾਦੇ ਨੇ ਅੱਗੇ ਯਰ
ਕੁਲ ਮਲਾਕੇ ਮੁੱਕਦੀ ਗੱਲ ਏਹੈ ਹੈ ਕਿ ਅੱਜਕਲ੍ਹ ਕਿਸੇ ਤੇ ਭਰੋਸਾ ਵਿਸ਼ਵਾਸ਼ ਕਰਨ ਦਾ ਟਾਇਮ ਹੀ ਨਹੀ ਰੇਹਾ ਪਰ
ਇਸ ਭੈਣ ਦੀ ਮੱਦਦ ਤਾ ਜਰੂਰ ਹੋਣੀ ਚਾਹੀਦੀ ਹੈ
ਇਧਰ ਉਧਰ ਦੀ ਗੱਲ ਨਾਲੋਂ ਪਤਰਕਾਰ ਜੀ ਤੂਸੀਂ ਏਹਨੂੰ ਸਿੱਧਾ ਰਜਿਸਟਰੀ ਦੀ ਅਸਲ ਜਾਂ ਨਕਲ ਬਾਰੇ ਪੁੱਛੋ 👈✍
ਜੇ ਰਿਜਸਟਰੀ ਇੰਤਕਾਲ ਹੋਈ ਫਿਰ ਕਿਸੇ ਨੂੰ ਹੱਕ ਨਹੀਂ ਮਕਾਨ ਬਣਾਉਣ ਤੋਂ ਰੋਕਣ ਦਾ
ਇਹ ਡੀਲਰ ਦੀ ਗਲਤੀ ਹੈ ਰੋਲੇ ਵਾਲੀ ਜਮੀਨ ਦੀ ਰਜਿਸਟਰੀ ਕਿਵੇ ਹੋ ਗਈ ਪਲਾਟ ਕਿਵੇ ਕੱਟ ਗਏ ਰਜਿਸਟਰੀ ਜਿਮੀਦਾਰ ਤੋ ਤਾਂ ਕਰਵਾਈ ਨਹੀ ਬਿਆਨੇ ਤੇ ਨਹੀ ਵਿਕ ਸਕਦੀ ਓਹ ਵੀ ਪਲਾਟ ਕੱਟ ਕੇ , ਇਹ ਔਰਤ ਨੇ ਪੈਸੇ ਦੇ ਦਿਤੇ ਵਿਚਾਰੀ ਨੇ ਰਜਿਸਟਰੀ ਕਰਵਾਈ ਪਤਾ ਨਹੀ
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
ਵਿਸ਼ਾਲ ਜੀ ਇਨਸਾਫ਼ ਮਿਲਣਾ ਚਾਹੀਦਾ ਜਿੰਨੇ ਠੱਗੀ ਮਾਰੀ ਓਹਨਾਂ ਤੇ ਸਖਤ ਤੋ ਸ਼ਖਤ ਕਾਰਵਾਈ ਕਰਾਓ ਛੱਡਯੋ ਨਾ ਵਿਸ਼ਾਲ ਵੀਰੇ 🙏❌🏴☠️😡
ਧਾਰੀਵਾਲ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਪਾਸਟਰ ਰਜਵੀਤ ਸੰਜੀਵ ਸੇਨੀ ਹਾਪੀਪਾਟਰ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਚੋਰੀ ਹਰੀਦਰ ਕੋਰ ਕਮੇਟੀ ਠੱਗ ਦਾਨਬਰ ਗੱਦ
Thanks ludhiana live for helping old women.
.
ਰੋਲੇ ਆਲੀ ਜਗਾ ਜੇ ਸਸਤੇ ਚ ਮਿਲਦੀ ਤਾ ਨਾ ਲਓ ,ਕਿਸਤਾ ਚ ਜਗਾ ਖਰਿਦ ਕੇ ਆਟੀ ਨੇ ਖੁਦ ਗਲਤੀ ਕੀਤੀ ,ਹੁਣ ਭੁਗਤ ਰਹੀ 😂 ਪੈਸੇ ਵੀ ਕਿਸਤਾ ਚ ਦੇ ਰਹੀ , ਜਗਾ ਵੀ ਨਾਮ ਨਹੀ ਕਰਵਾਈਜਗਾ ਦੇ ਆਸ ਪਾਸ ਵਾਲਿਆ ਤੋ ਪੁੱਛ ਜਗਾ ਲਓ ਕਿ ਰੋਲਾ ਤਾ ਨੀ ਪਿਆ ਹੋਇਆ , ਪੁੱਛ ਗਿੱਸ ਕਰਕੇ ਹੀ ਜਗਾ ਲਓ ,
Jdo Kam shuru kitta c os time rokna c. Unda da Sara kharach kra ditta
ਸ਼ੁਕਰ ਕਰੋ aunty ji ਅਸੀਂ ਵੀ ਏਥੇ ਪਲਾਟ ਲੈਣਾ ਸੀ, ਬਚ ਗਏ ਅਸੀਂ
ਇਨ੍ਹਾਂ ਨੁੰ ਇੰਤਕਾਲ ਕਰ k ਮਕਾਨ ਸੁਰੂ ਕਰਨਾ c ਗਲਤ ਕੀਤਾ ਡੀਲਰ ਔਰ ਲਾਲਚ ਕੀਤਾ ਇਸ ਮੈਡਮ
ਨੇ ਵੀ