There Is No Woman In The House | Life story | Emotional Instagram Id ( death_root ) @adeebtvchannel

แชร์
ฝัง
  • เผยแพร่เมื่อ 17 ก.ย. 2024
  • There Is No Woman In The House | Life story | Emotional Instagram Id ( death_root ) @adeebtvchannel
    Instagram Id 👇
    death_root
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

ความคิดเห็น • 586

  • @Sukhi-1231
    @Sukhi-1231 10 หลายเดือนก่อน +126

    ਬਹੁਤ ਦੁੱਖ ਹੋਇਆ ਵੀਰੇ ਸੁਣ ਕੇ ਇਸ ਵੀ ਨੂੰ ਨੌਕਰੀ ਮਿਲਣੀ ਚਾਹੀਦੀ ਆ ਜੋ ਆਪਣੇ ਬਾਪੂ ਤੇ ਪਿਤਾ ਦੀ ਸੇਵਾ ਕਰ ਸਕੇ

  • @akashdhaliwal1914
    @akashdhaliwal1914 10 หลายเดือนก่อน +161

    ਹੌਸਲਾ ਰੱਖ ਪੁੱਤ ਜਿਸਦਾ ਕੋਈ ਨਹੀਂ ਉਹਦਾ ਰੱਬ ਆਪ ਸਹਾਈ ਹੁੰਦਾ ਹੈ❤wmk ਇਸ ਬੱਚੇ ਤੇ

    • @KamalSingh-td8sk
      @KamalSingh-td8sk 10 หลายเดือนก่อน +4

      Wmk ਦਾ ਮਤਲਵ ਕੀ ਹੁੰਦਾ ਵੀਰ

    • @akashdhaliwal1914
      @akashdhaliwal1914 10 หลายเดือนก่อน +7

      @@KamalSingh-td8sk wmk ਦਾ ਮਤਲਵ ਜੀ ਵਾਹਿਗੁਰੂ ਮੇਹਰ ਕਰਨ ਹੁੰਦਾ ਜੀ ਵਾਹਿਗੁਰੂ ਜੀ ਸਭ ਦੇ ਬੱਚਿਆਂ ਨੂੰ ਹੱਸਦਾ ਵਸਦਾ ਰੱਖਣ 🙏❤️

    • @Vinayak6280
      @Vinayak6280 7 หลายเดือนก่อน

      Jina sikho log nhi jiney dengy

    • @akashdhaliwal1914
      @akashdhaliwal1914 7 หลายเดือนก่อน

      @@Vinayak6280 had aa asi bura ki kah ditta loka da v sria piya

    • @Gurps79
      @Gurps79 3 หลายเดือนก่อน

      ​@KamalSingh-td8sk ਵਾਹਿਗੁਰੂ mehar kare

  • @Kulver-wx8pi
    @Kulver-wx8pi 9 หลายเดือนก่อน +16

    ਸਾਰੇ, ਕਮਇਟ ਵਾਲੇ,ਜੇ, ਵੀਰ ਨੂੰ,1000, ਹਜ਼ਾਰ ਰੁਪਏ ਦੇ,ਦੲਈ, ਬਹੁਤ ਵਡੀ ਸੇਵਾ

  • @rupinderkaurgrewel7980
    @rupinderkaurgrewel7980 10 หลายเดือนก่อน +77

    ਵਾਹਿਗੁਰੂ ਜੀ ਮਾਂ ਨਾਂ ਕਿਸੇ ਦੀ ਖੋਹੀ ਪੁੱਤ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਵਿਆਹ ਤਾਂ ਪੁੱਤ ਕਰਾਉਣਾ ਪੈਣਾ ਜਿੰਨਾ ਚਿਰ ਘਰ ਵਿੱਚ ਜ਼ਨਾਨੀ ਨਾਂ ਹੋਵੇ ਘਰ ਘਰ ਨਹੀਂ ਲੱਗਦਾ

  • @hssingh1051
    @hssingh1051 10 หลายเดือนก่อน +94

    ਹੌਂਸਲਾ ਰੱਖ ਪੁੱਤ ਤੇਰੀ ਮੰਮੀ ਦਾ ਸੁਪਨਾ ਜਰੂਰ ਪੂਰਾ ਕਰੂਗਾ ਪਰਮਾਤਮ ਤੈਨੂੰ ਤੰਦਰੁਸਤ ਕਰੇ ਤੂੰ ਬਾਹਰ ਵੀ ਜਾਂਵੇਗਾ।

  • @sharannarwal666
    @sharannarwal666 10 หลายเดือนก่อน +59

    ਮੰਨਦੇ ਆ ਮਰਨਾ ਸੱਚ ਆ ਪਰ ਤੇਰੇ ਨਾਲ ਵੀਰੇ ਬਹੁਤ ਧੱਕਾ ਹੋਇਆ accedent ਨਹੀਂ ਹੋਣਾ ਚਾਹੀਦਾ c

    • @akashdhaliwal1914
      @akashdhaliwal1914 9 หลายเดือนก่อน +2

      Hnji tahi ta a aapni ma nu bhuut jyada Miss krda

  • @balbirsakhon6729
    @balbirsakhon6729 10 หลายเดือนก่อน +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਬਹੁਤ ਦੁੱਖ ਹੋਇਆ
    ਪੁੱਤ ਤੁਹਾਡੇ ਪਰਵਾਰ ਦੇ ਹਲਾਤ ਸੁੱਣ ਕੇ ਹੌਸਲਾ ਰੱਖੀ ਪੁੱਤ ਦੁੱਖ ਤਕਲੀਫਾਂ
    ਨਿੱਕਲ ਜਾਂ ਦੀਆਂ ਜਿੰਦਗੀ ਲੱਖੀਂ ਨਾਂ ਹਜਾਰੀਂ
    ਕਿਤੋਂ ਨੀ ਮਿਲਦੀ ਪੁੱਤ ਡੋਲਣਾਂ ਨਹੀਂ

  • @punjaab1001
    @punjaab1001 10 หลายเดือนก่อน +28

    ਵੀਰ ਮੇਰਿਆ ਜਿੰਨਾ ਦੀਆਂ ਦੋਵੇਂ ਲੱਤਾਂ ਹੀ ਨਹੀਂ ਉਹ ਵੀ ਜ਼ਿੰਦਗੀ ਕਟਦੇ ਨੇ, ਹੌਂਸਲਾ ਨਹੀਂ ਛੱਡਣਾ ਬਾਈ, ਬਾਕੀ ਸਰਕਾਰ ਨੂੰ ਵੀ ਬਣਦੇ ਸਾਰੇ ਲਾਭ ਪਰਿਵਾਰ ਨੂੰ ਦੇਣੇ ਚਾਹੀਦੇ ਨੇ

  • @SurinderpaulKaur-f8t
    @SurinderpaulKaur-f8t 10 หลายเดือนก่อน +23

    ਵਾਹਿਗੁਰੂ ਜੀ ਮੇਹਰ ਕਰਣ।🙏
    ਹਿੰਮਤ ਨਾ ਹਾਰੀ, ਬੇਟਾ।
    ਜ਼ਿੰਦਗੀ ਤਾਂ ਜੀਉਣੀ ਹੈ ਤੇ ਕੰਮ ਵੀ ਕਰਨਾ ਹੈ।
    ਤੁਸੀ ਪਹਿਲਾ ਲੱਤ ਦਾ ਇਲਾਜ ਕਿਸੇ ਚੰਗੇ ਡਾਕਟਰ ਕੋਲ਼ੋਂ ਕਰਵਾਉ ।

  • @KuldeepSingh-ie8jx
    @KuldeepSingh-ie8jx 9 หลายเดือนก่อน +12

    ਵਾਹਿਗੁਰੂ ਸਭ ਦਾ ਭਲਾ ਕਰੇ।ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ।ਤੰਦਰੁਸਤੀ ਤੇ ਤਰੱਕੀ ਬੱਖ਼ਸੋ।

  • @parneetkaur2602
    @parneetkaur2602 10 หลายเดือนก่อน +41

    ਲੁਧਿਆਣਾ ਵਿੱਚ ਅਨਮੋਲ ਕਵਾਤਰਾ ਜਾਂ ਮਨੁੱਖਤਾ ਦੀ ਸੇਵਾ ਸੋਸਾਇਟੀ ਵਾਲਿਆਂ ਕੋਲ ਜਾ ਕੇ ਅਪਰੇਸ਼ਨ ਕਰਵਾ ਲਵੋ

    • @harrydhillon3535
      @harrydhillon3535 9 หลายเดือนก่อน

      hnji mankhuta di seva alea kol chle jan ohna ne sb thk kr dena

    • @harrydhillon3535
      @harrydhillon3535 9 หลายเดือนก่อน

      mullapur kol Hasanpur pind aa othe aa jgha

  • @JaswantSingh-gw7vq
    @JaswantSingh-gw7vq 9 หลายเดือนก่อน +9

    ਵਾਹਿਗੁਰੂ ਜੀ 🙏 ਮਿਹਰ ਕਰਨਾ ਇਸ ਬੱਚੇ ਨੂੰ ਹਿੰਮਤ ਬਖਸ਼ੀ ਚੜ੍ਹਦੀ ਕਲਾ ਵਿਚ ਰੱਖਣਾ 🙏🙏🙏❤️❤️

  • @user-tw6jj3gf4u
    @user-tw6jj3gf4u 10 หลายเดือนก่อน +30

    ਵਾਹਿਗੁਰੂ ਜੀ ਮਿਹਰ ਕਰਓ ਬੰਚੇ ਤੇ

  • @bhupinderkaur6164
    @bhupinderkaur6164 10 หลายเดือนก่อน +28

    Waheguru ji mehar kro pind de Loka nu es bache di help karni chahidi h kisi minister.nu keh k service dila den ❤❤❤❤

  • @SurjitKaur-qz3fl
    @SurjitKaur-qz3fl 10 หลายเดือนก่อน +38

    ਧਿਆਨ ਰੱਖੀਂ ਪੁੱਤ ਆਪਣਾਂ ਹੌਸਲਾ ਰੱਖ ਬੇਟਾ ਜੀ

  • @navjot473
    @navjot473 10 หลายเดือนก่อน +5

    ਵੀਰ ਜੀ ਤੁਸੀ ਬਹੁਤ ਵਧੀਆ ਲੋਕਾਂ ਦੀ ਇੰਟਵਿਊ ਕਰਦੇ ਓ ਲੋਕਾਂ ਦਾ ਦੁੱਖ ਤਕਲੀਫ਼ ਸਾਡੇ ਨਾਲ ਸਾਂਝਾ ਕਰਦੇ ਓ ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਬਖਸ਼ਣ please ਵੀਰ ਜੀ ਇਸ ਵੀਰੇ ਨਾਲ ਮੇਰੀ ਗੱਲ ਕਰਵਾ ਦੇਣਾ please 🙏🙏🙏🙏 ਮੈਨੂੰ ਭਰਾ ਮਿਲ ਜੂ ਅਗਰ ਇਸ ਵੀਰ ਨੂੰ ਬੁਰਾ ਨਾ ਲੱਗੇ ਇਹ ਮੈਨੂੰ ਆਪਣੀ ਭੈਣ ਬਣਾ ਲਵੇ ਮੇਰੇ ਬੱਚਿਆ ਨੂੰ ਮਾਮਾ ਮਿਲ ਜੂ

  • @kamalpreet9895
    @kamalpreet9895 10 หลายเดือนก่อน +37

    ਜਦੋ ਜਖਮ ਹੋਇ ਤਾਂ ਲੱਤ ਨ ਲਾਓ ਵੀਲਚੇਅਰ ਹੋ ਸਕੇ ਤੇ ਲੈ ਲਵੋ ਵਾਹਿਗੁਰੂ ਨੂੰ ਹਮੇਸ਼ਾ ਯਾਦ ਰਖਨਾ

  • @user-dt5vi1wf7j
    @user-dt5vi1wf7j 10 หลายเดือนก่อน +26

    ਵਾਹਿਗੁਰੂ ਜੀ🙏 ਮੇਹਰ ਕਰੋ ਪਰਿਵਾਰ ਤੇ

  • @Arshdeepsingh-ey1ps
    @Arshdeepsingh-ey1ps 10 หลายเดือนก่อน +32

    ਵਾਹਿਗੁਰੂ ਜੀ ਮਿਹਰ ਕਰਨ ਵੀਰੇ ਤੇ 🙏🙏🙏🙏🙏🙏🙏🙏🙏

    • @user-ye9ru2ty2l
      @user-ye9ru2ty2l 10 หลายเดือนก่อน

      ਵਾਹਿਗੁਰੂ ਜੀ ਹੱਥ

  • @KulwinderSingh-hp5dk
    @KulwinderSingh-hp5dk 9 หลายเดือนก่อน +4

    ਵੀਰ ਦੇ ਟੈਟੂ ਉਦੋਂ ਦੇ ਜਦੋਂ ਬਾਏ ਦੇ ਘਰ ਸੱਭ ਠੀਕ ਸੀ ਭਰ ਬਹੁਤ ਮਾੜਾ ਹੋਇਆ ਵੀਰ ਨਾਲ਼ ਵਾਹਿਗੁਰੂ ਜੀ ਮੇਹਰ ਕਰੋ

  • @HarpreetKaur-x1g
    @HarpreetKaur-x1g 10 หลายเดือนก่อน +12

    Sachi Ron ay gya video Dekh k maa to bina ghr nhi hunda Sachi waheguru ji 🙏🏻🙏🏻😭😭

    • @manjitkaur6630
      @manjitkaur6630 10 หลายเดือนก่อน +2

      Schi veere nu dekh ke rona a gya 😢 mere vi mom di death ho chukki a te mere dady te brother ikkale hi rehne ne 😢.

  • @jagjeetsingh9378
    @jagjeetsingh9378 10 หลายเดือนก่อน +25

    ਹੌਸਲਾ ਨਾ ਛੱਡ ਬਾਈ,, ਵਾਹਿਗੁਰੂ ਜੀ ਮੇਹਰ ਕਰਨਗੇ।।

  • @user-dg2cg6ox1v
    @user-dg2cg6ox1v 8 หลายเดือนก่อน +4

    Maa to bina ni pushda koi 💔 same story veer 💔 Hosla rakh vr

  • @BaljinderKaur-tt4jb
    @BaljinderKaur-tt4jb 10 หลายเดือนก่อน +16

    ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @parmgill3481
    @parmgill3481 10 หลายเดือนก่อน +20

    Sachi rona aa gya😭😭😭 waheguru ji kirpa krn u te

  • @AmritPal-bl4eh
    @AmritPal-bl4eh 10 หลายเดือนก่อน +17

    😭😭😭😭😭😭😭😭😭😭😭ਸਾਡੇ ਵੀ ਅਸ਼ੀ ਮੈਂ ਪਿਓ ਤੇ ਚਾਚਾ ਈ ਅਵ ਰੱਬ ਨੂੰ ਜੋ ਮਨਜੂਰ ਸ਼ੁਕਰ ਵਾਹਿਗੁਰੂ ਦਾ ਜ਼ਿੰਗਦੀ ਤਾ ਦਿਤੀ ਅਵ ਇੱਕ ਖੁਸ਼ ਰਿਹਾ ਕਰ ਵੀਰ ਪਿੱਛਲਾ ਸਮਾਂ ਤਾ ਹੁਣ ਵਾਪਸ ਨਹੀਂ ਲੈਕੇ ਅਵ ਸਕਦੇ

  • @Laddi_siona
    @Laddi_siona 10 หลายเดือนก่อน +17

    ਵੀਰੇ ਤੁਸੀਂ ਇਹ ਲੱਤ ਬਦਲ ਕੇ ਦੇਖੋ ਕਿ ਪਤਾ ਇਹਦਾ matirial ਖਰਾਬ ਹੋਵੇ
    Waheguru mehr krn buht dukh hoya veere 😢

  • @razatnahar8647
    @razatnahar8647 10 หลายเดือนก่อน +8

    ਵੀਰੇ ਬੜਾ ਦੂਖ ਲੱਗਾ ਮਾ ਰੱਬ ਦਾ ਦੂਜਾ ਰੂਪ ਹੁੰਦੀ ਕਿਸੇ ਦੁਸਮਣ ਨਾਲ਼ ਵੀ ਇਝ ਨਾ ਹੋਵੇ ਬਾਕੀ ਪਰਮਾਤਮਾ ਕਿਰਪਾ ਕਰੇ ਸਰਕਾਰ ਨੂੰ ਤੇਨੂੰ ਨੌਕਰੀ ਜਰੂਰ ਦੇਣੀ ਚਾਹੀਦੀ ਜੋ ਤੂੰ ਆਪਣੇ ਬਜੁਰਗ ਪਿਊ ਤੇ ਦਾਦੇ ਨੂੰ ਰੋਟੀ ਖਵਾ ਸਕੇ🙏🙏

  • @gurdeepsingh-it8ur
    @gurdeepsingh-it8ur 10 หลายเดือนก่อน +12

    ਵਾਹਿਗੁਰੂ ਜੀ ਮੇਹਰ ਕਰੀ

  • @babaJaspalsinghji
    @babaJaspalsinghji 10 หลายเดือนก่อน +15

    ਵੀਰ ਸਾਡੇ ਘਰ ਵੀ ਕੈਸਰ ਨਾਲ ਮੇਰੀ ਮਾਤਾ ਤੇਮੇਰੇ ਘਰ ਵਾਲੀ ਖਤਮ ਹੋ ਗੲੀ ਤੇ ਹੁਣ ਰੋਟੀ ਦਾ ਅਾਪ ਬਾਪੂ ਨੂੰ ਤੇ ਬੱਚੇ ਦਾ ਫਿਕਰ ਰਹਿੰਦਾ

  • @kashbassey9149
    @kashbassey9149 10 หลายเดือนก่อน +26

    Be strong son..things dont stay bad forever.......
    You are so lucky to be alive....our love and prayers are with you..
    Dont let people get you down..learn to fight back mentally

  • @renukaahuja664
    @renukaahuja664 10 หลายเดือนก่อน +69

    ਪਿੰਡ ਦੀ ਪੰਚਾਇਤ ਨੂੰ ਮਦਦ ਕਰਨੀ ਚਾਹੀਦੀ ਹੈ, ਕੋਈ ਵੀ ਨੌਕਰੀ ਜੋ ਇਹ ਬੇਟਾ ਕਰ ਸਕਦਾ ਹੋਵੇ, ਲਗਵਾ ਦੇਣੀ ਚਾਹੀਦੀ ਹੈ 🙏

    • @gurkiratsidhu2327
      @gurkiratsidhu2327 10 หลายเดือนก่อน +5

      ਪਿੰਡ ਦੀ ਪੰਚਾਇਤ ਨੇ ਕੋਸ਼ਿਸ਼ ਕੀਤੀ ਸੀ ਪਰ ਕੁਝ ਵੀ ਨਹੀਂ ਹੋਇਆ
      ਬਾਈ ਦਾ ਇਲਾਜ ਵੀ ਪਿੰਡ ਦੀ ਸਹਾਇਤਾ ਨਾਲ ਹੀ ਹੋਇਆ ਸੀ 💔

    • @kaurgurleendhillon
      @kaurgurleendhillon 10 หลายเดือนก่อน

      ​@@gurkiratsidhu2327Bro meinu ehna de koi I'd j contact mill skda haii

    • @gurjitkaur9184
      @gurjitkaur9184 10 หลายเดือนก่อน +4

      Kapde silayi karn da kmm veere sikh lo .beth k kar sakde .manukhta d seva sab tn vaddi seva society nal gll kro o operation da kharch te dwayia da kharch kar denge

  • @mukul9360
    @mukul9360 5 หลายเดือนก่อน +1

    ਰੱਬ ਕਦੀ ਵੀ ਕਿਸੇ ਵੀਰ ਭੈਣ ਨੂੰ ਇਹਦਾ ਦੀ ਜ਼ਿੰਦਗੀ ਕਦੀ ਨਾ ਦਵੇ ਰੱਬਾ ਸਬ ਦੇ ਘਰ ਸੁਖ ਰੱਖੀ ਜੀ ਕੋਈ ਨਾਂਹ ਵੀਰ ਹੌਸਲਾ ਰੱਖ ਸਬ ਠੀਕ ਹੋ ਜਾਣਾ ਜੀ ❤

  • @ParamVirdi-jx6ut
    @ParamVirdi-jx6ut 8 หลายเดือนก่อน +1

    Reela valiyan nangiya nu ta bhut sport krde ho ....eho jhe Veera nu kro ta ki vichare di jindgi thik ho ske 🙏🙏🙏🙏🙏🙏veere vaheguru tanu trakiyan deve .......ikk din tu bhut khamyab hoye ga ess sister di rbb agge ardass a tanu mere hisse diyan khushiyan v de deve

  • @KulveerKaur-rp6kt
    @KulveerKaur-rp6kt 10 หลายเดือนก่อน +6

    Waheguru ji Es bai nu himat bakhse tandrust rakhe 🙏🙏🙏 raab es bai da Jarur sath Deoga 😢

  • @harnetchoudhary1782
    @harnetchoudhary1782 10 หลายเดือนก่อน +15

    ❤ ਵਾਹਿਗੁਰੂ ਜੀ ❤

  • @SKaur_multani
    @SKaur_multani 10 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @user-br1pn6gk6m
    @user-br1pn6gk6m 10 หลายเดือนก่อน +9

    Waheguru ji

  • @PreetGosal-wd2hl
    @PreetGosal-wd2hl 10 หลายเดือนก่อน +10

    Waheguru ਮੁਆਫ਼ ਕਰ ਦੇ ਮੈ ਵੀ ਵੀਰ ਨੂੰ ਕੁੰਮੈਂਟ ਕਰਿਆ ਸੀ 😭😭😭😭😭😭😭😭😭😭😭😭😭

  • @PREET__750
    @PREET__750 10 หลายเดือนก่อน +4

    Waheguru ji Mehar Kareo Veer Te Mehar Bhareya Hath Rakheo Veer te Te ona De Father Te 😢🙏🙏 Waheguru Ji

  • @Harwinder-ul4zz
    @Harwinder-ul4zz 9 หลายเดือนก่อน +2

    ਇਹ ਗੱਲ ਬੱਬੂ ਮਾਨ ਤੱਕ ਜਰੂਰ ਪਚਾਈ ਜਾਵੇ ਉਹ ਬੰਦਾ ਇਹਨਾਂ ਦੀ ਪੂਰੀ ਮਦਦ ਕਰੂਗਾ,,, ਤੁਸੀਂ ਬਹੁਤ ਵਧੀਆ ਪੱਤਰਕਾਰ ਉ ਵੀਰੇ,, ਮਾਂ ਤਾਂ ਮਾਂ ਹੁੰਦੀ ਆ,,,

  • @Ashamannu
    @Ashamannu 10 หลายเดือนก่อน +5

    M sche dilo ardas krdi aa baba ji tho ki veere nu koi aehja kam sari life time lyi mile jide vich ehna nu dikkat na aawe te ehna da ghr bas je waheguru ji pls meri ardas suno veere da ghr basdo or nale pls kise officers nu kh k ehna sari suvidha dawi jaawe

  • @RamandeepRam-dx1xg
    @RamandeepRam-dx1xg 10 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @hujcoxjro7277
    @hujcoxjro7277 10 หลายเดือนก่อน +11

    Waheguru ji waheguru ji waheguru ji ❤❤❤❤❤

  • @Preetbrar717
    @Preetbrar717 10 หลายเดือนก่อน +5

    Waheguru g sbb da bhla kro 🙏🏻🙏🏻 baba g thuda jrur saath denge 🙏🏻🙏🏻

  • @user-tq5ub5ph5q
    @user-tq5ub5ph5q 10 หลายเดือนก่อน +4

    Waheguru ji thnu hmesha khush rakhe veer ji

  • @jassvir1492
    @jassvir1492 3 หลายเดือนก่อน

    Veere akha 😢bhar ayiyaa waheguru tanu hmesha kush rkhn ji

  • @harbhajandhillon1771
    @harbhajandhillon1771 10 หลายเดือนก่อน +2

    ਵਹਿਗੁਰੂ ਜੀ ਭਲਾ ਕਰੀ

  • @kulwinderkaur4233
    @kulwinderkaur4233 10 หลายเดือนก่อน +8

    Waheguru ji 🙏 mehar kro

  • @akwinderkaur8857
    @akwinderkaur8857 10 หลายเดือนก่อน +2

    Kina sohna snakha veer a waheguru ji mehar krio

  • @rajwindersingh8642
    @rajwindersingh8642 10 หลายเดือนก่อน +4

    Waheguru ji meher kreo🙏🙏🙏

  • @Gurbani_satus123
    @Gurbani_satus123 10 หลายเดือนก่อน +6

    Waheguru ji Maher karo veer ta. 🙏🏻🙏🏻🙏🏻🙏🏻

  • @rajraman7959
    @rajraman7959 10 หลายเดือนก่อน +6

    Haye o rabba mehar kar es veer te 🙏

  • @Akaur07-
    @Akaur07- 10 หลายเดือนก่อน +5

    Very sad god bless you

  • @AvisekhAtwal
    @AvisekhAtwal 10 หลายเดือนก่อน +16

    ਕੋਈ ਨਾ ਵੀਰ ਤੁਸੀ ਫ਼ਿਕਰ ਨਾ ਕਰੋ ਕੋਈ ਗ਼ਰੀਬ ਘਰ ਦੀ ਕੁੜੀ ਦੇਖ ਕੇ ਵਿਆਹ ਕਰਵਾ ਲਉ ਤੁਸੀ ਤੇਂ ਟੇਨਸਨ ਨਾ ਲਵੋ ਸਬ ਠੀਕ ਹੋ ਜਾਣਾ ਤੁਸੀ ਵਿਆਹ ਕਰ ਵਾਂ ਲਓ ਤੁਹਨੂ ਵੀ ਸਪੋਟ ਮਿਲ਼ ਜਾਉਗਇ ਤੇ ਮਾਤਾ ਜੀ ਦੀ ਸੋਚ ਬੁਹਤ ਵਧੀਆ ਸੀ ਉਹਨਾਂ ਦੀ ਆਤਮਾਂ ਨੂੰ ਸ਼ਾਂਤੀ ਮਿਲ ਜਾਣੀ ਹੈ ਵੀਰ ਜੀ ਤੁਸੀਂ ਹੋਸਲਾ ਕਰੋ ਪਲੀਜ਼ ਰੋਣਾ ਨਹੀਂ ਤੁਸੀ ਮੇਰੇ ਵੀਰ ਜੀ ਤੁਸੀਂ

    • @rajviderkaur3153
      @rajviderkaur3153 10 หลายเดือนก่อน +1

      Hnji koi kudi plz is bro nall marriage kr lvo help ho jave is veer di

    • @rajviderkaur3153
      @rajviderkaur3153 10 หลายเดือนก่อน

      Maa to bina koi ni kise da

  • @balwinderdhillon1759
    @balwinderdhillon1759 10 หลายเดือนก่อน +2

    Rona aa gya bro tanu dakh k bhot hi mada hoya rab tanu jaldi thik kr dan

  • @gagandeepsinghgill6123
    @gagandeepsinghgill6123 9 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sonyvalu6137
    @sonyvalu6137 10 หลายเดือนก่อน +2

    ਵੀਰ, ਹੌਸਲਾ, ਰੱਖ, ਵਾਹਿਗੁਰੂ ਜੀ ਕਿਰਪਾ ਕਰੋ,

  • @JarnailSingh-xk7qs
    @JarnailSingh-xk7qs 10 หลายเดือนก่อน +2

    Waheguru ji Veera ta mehar bharia hath rakho

  • @BaljeetKaur-r8j
    @BaljeetKaur-r8j 10 หลายเดือนก่อน +2

    ਵੀਰ ਜੀ ਹਿੰਮਤ ਰੱਖੀ ਬਾਬਾ ਜੀ ਕਿਰਪਾ ਕਰਨ ਗਏ🙏🙏🙏🙏

  • @sukhbirkaur7838
    @sukhbirkaur7838 10 หลายเดือนก่อน +1

    God bless u beta. Be strong, god is with u

  • @ManpreetManpreet-yu9iy
    @ManpreetManpreet-yu9iy 9 หลายเดือนก่อน +3

    ਹੋਸਲਾ ਰੱਖ ਬਾਈ❤

  • @kuldipkaur5742
    @kuldipkaur5742 10 หลายเดือนก่อน +3

    Beta ji God bless u.waheguru ji meher kero.

  • @PalwinderKaur-i5l
    @PalwinderKaur-i5l 10 หลายเดือนก่อน +1

    Mehar kra waheguru mera putt da ❤❤ Koi na dukh sukh onda rahnda dbi da nhi put.. Tera dukh ta bhut vadda a putt.. Par koi na rabb maher kru.. o sab janda a

  • @decorationai6068
    @decorationai6068 2 หลายเดือนก่อน

    Jatta Hosla rak bro Waheguru mehar Kara Dhan guru Nanak Waheguru ji mehar Kara 22 ta

  • @harmandeepkaurrollno1924
    @harmandeepkaurrollno1924 9 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰਨਾ ਜੀ ਵੀਰ ਤੇ🙏🏻🙏🏻🙏🏻

  • @kulwinderkaurkulwinder6624
    @kulwinderkaurkulwinder6624 10 หลายเดือนก่อน +3

    Waheguru ji mehar kri es parivaar te 😢🙏🙏🙏🙏

  • @balwindersidhu2962
    @balwindersidhu2962 9 หลายเดือนก่อน +1

    Bai parmeshwar tuhade upper sada apni kirpa apni daya banai rakhan. Ghabrauna nahi bro prabhu yesu tuhadi jarur madad karnge.

  • @harmanbrar6054
    @harmanbrar6054 10 หลายเดือนก่อน +2

    Veere honsla na shd .. baba deep Singh ji jrur mehr krnge

  • @akwinderkaur8857
    @akwinderkaur8857 10 หลายเดือนก่อน +1

    Veere honsla rakh sab thik ho jana

  • @NazGill-r8e
    @NazGill-r8e 10 หลายเดือนก่อน +2

    No cry 😢please you're brave veer ji God bless you 🎉

  • @s.k_studio9058
    @s.k_studio9058 10 หลายเดือนก่อน +2

    ALLAH pakji aapko himmat bakshay or kisi ka mohathaz na hone de kbe be

  • @AN94KiNG-hu6ux
    @AN94KiNG-hu6ux 9 หลายเดือนก่อน +1

    WMK Ji

  • @SatnamSingh-fe3tg
    @SatnamSingh-fe3tg 10 หลายเดือนก่อน +3

    Dhan Guru Nanak Dev g Mhar kro 🙏🙏

  • @seepapunia5455
    @seepapunia5455 10 หลายเดือนก่อน +19

    ਵਾਹਿਗੁਰੂ ਜੀ 😭😭😭😭🙏🙏🙏🙏

  • @deepmaan5106
    @deepmaan5106 10 หลายเดือนก่อน +3

    Waheguru ek maa tuhade kol roj ardaas krdi c lakin eda ho gya puri family da kina okha hye mere rba mehar kar eda kise nal na hove 🙏 waheguru ji is veere te mehar kr

    • @kaursingh8369
      @kaursingh8369 10 หลายเดือนก่อน +2

      ਯਰ ਆਹ ਵੀਡੀਓ ਸੁਣਕੇ ਤਾਂ ਲਗਦਾ ਐ ਰੱਬ ਹੈ ਈ ਨਹੀ ਕੋਈ

  • @NareshKumar-bc8xw
    @NareshKumar-bc8xw 8 หลายเดือนก่อน

    🗣 ਮਾਂ ਹੁੰਦੀ ਓ ਮਾਂ ਹੋ ਦੁਨੀਆ ਵਾਲਿਓ 🙏🏼❤️👩‍👦❤️💝🙏🏼
    ਅਸਲੀ ਰੱਬ ਤਾ ਮਾਂ ਹੀ ਹੈ ❤️👩‍👦❤️💝🙏🏼🙏🏼

  • @ShivaShiva-sj7kr
    @ShivaShiva-sj7kr 10 หลายเดือนก่อน +3

    Waheguru ji mehar Karan

  • @user-rl1qb8uy9y
    @user-rl1qb8uy9y 9 หลายเดือนก่อน

    Wmk apa apne dukha nu rone aa pr ehh video dekh ke manu bohat hosla milya dekh leya bohat change din ann ge tohade te veere tohade te har time dekhne pende

  • @user-un7qn1bn1i
    @user-un7qn1bn1i 10 หลายเดือนก่อน +1

    Apne bhulde ni, pr hosla rkhna painda y, g so kush rho g

  • @rishiff4459
    @rishiff4459 10 หลายเดือนก่อน +5

    Veer so sad story

  • @NareshKumar-bc8xw
    @NareshKumar-bc8xw 8 หลายเดือนก่อน

    Waheguru Waheguru Waheguru Ji Mehar karioo sab te 🙏🏼🙏🏼

  • @Sandeepsingh-iz7kz
    @Sandeepsingh-iz7kz 9 หลายเดือนก่อน +1

    Waheguru ji🙏

  • @manpeetmanpeetkar-jd7kv
    @manpeetmanpeetkar-jd7kv 10 หลายเดือนก่อน +1

    Waheguru g Mehr kro schi Rona agya video dekh ke😢😢

  • @vishallakha2471
    @vishallakha2471 9 หลายเดือนก่อน +2

    ਵਾਹਿਗੁਰੂ ਜੀ 🙏

  • @rajwantkaur58
    @rajwantkaur58 10 หลายเดือนก่อน

    Wahaguru hmesa khus rhkan tanu ta tere family nu god bless you veeera

  • @karamjitsinghsalana4648
    @karamjitsinghsalana4648 10 หลายเดือนก่อน +2

    Waheguru ji mehar karn ge

  • @BeantSingh-fc8cx
    @BeantSingh-fc8cx 3 หลายเดือนก่อน

    ਵੀਰੇ ਮਾਂਵਾਂ ਬਿਨਾਂ ਘਰ ਰੁਲ ਜਾਂਦੇ ਨੇ ਬਾਕੀ ਵਾਹਿਗੁਰੂ ਜੀ ਮੇਹਰ ਕਰਨ

    • @ramanhfgghh1481
      @ramanhfgghh1481 3 หลายเดือนก่อน

      Maun koi number send Karde a da

  • @kiranmanes4156
    @kiranmanes4156 9 หลายเดือนก่อน +1

    Waheguru meher kri prwah ta😢🙏🏻

  • @sunnyvirk332
    @sunnyvirk332 10 หลายเดือนก่อน +8

    Manukta de seva sab toa vadi seva Ludhiana jao veer ji Gurpreet Singh kol

  • @JASSISINGH-hg4in
    @JASSISINGH-hg4in 10 หลายเดือนก่อน +2

    ਹੌਸਲਾ ਰੱਖੋ ਵੀਰੇ

  • @ParmjeetKaur-hp9qp
    @ParmjeetKaur-hp9qp 9 หลายเดือนก่อน +1

    Baba Nanak es pariwar te kirp kro mere datguru ji

  • @deepbajwa4605
    @deepbajwa4605 10 หลายเดือนก่อน +1

    Veere tuc anmol veere kol jaooo oh tuhada elaj kra skde nee🙏

  • @Karm225
    @Karm225 10 หลายเดือนก่อน +3

    Waheguru g mehar kro family ta❤

  • @reetChauhan9728
    @reetChauhan9728 10 หลายเดือนก่อน +3

    ਵਾਹਿਗੁਰੂ ਜੀ 😢

  • @Sahil_for_gaming
    @Sahil_for_gaming 10 หลายเดือนก่อน +4

    🙏🙏waheguru ji Mehr kreo veer ji te 😢😢

  • @ravindergill2180
    @ravindergill2180 9 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru waheguru waheguru

  • @BalwinderKaur-f1w
    @BalwinderKaur-f1w 10 หลายเดือนก่อน +7

    Waheguru ji 😢😢

  • @paramjeetKhosa-ck4hy
    @paramjeetKhosa-ck4hy 10 หลายเดือนก่อน

    Veere honsla rakh waheguru ji ne sab thik kardege

  • @payalpreetkaur90
    @payalpreetkaur90 10 หลายเดือนก่อน +4

    Waheguru ji mehr kro y te 😢