5 ਕਿੱਲੇ ਤੋਂ ਘੱਟ ਵਾਲੇ ਕਿਸਾਨਾਂ ਲਈ ਸਪੈਸ਼ਲ, ਹੁਣ ਮੀਂਹ ਤੋਂ ਡਰਨ ਦੀ ਨਹੀਂ ਲੋੜ, 4*4 ਨਾਲ ਵੱਡੋ ਮੱਕੀ

แชร์
ฝัง
  • เผยแพร่เมื่อ 10 ก.ย. 2024

ความคิดเห็น • 66

  • @SukhwinderSingh-ir1rd
    @SukhwinderSingh-ir1rd 2 ปีที่แล้ว +1

    ਏਹਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਰੱਬ ਰਾਖਾ ਹੈ,,,,,, ਐਹੋ ਜਿਹੇ ਲੋਕ ਹੀ ਕਰਾਂਤੀਆਂ ਕਰਦੇ ਨੇ ,,,,ਬਹੁਤੇ ਘਰਾਂ ਚ ਬੈਠੇ ਗੱਲ਼ ਕਰਨ ਜੋਗੇ ਨੇ,,

  • @punjabitv1692
    @punjabitv1692 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @harpreetaulakh1376
    @harpreetaulakh1376 2 ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @nirmalsingh9484
    @nirmalsingh9484 2 ปีที่แล้ว

    ਬਹੁਤ ਚੰਗਾ ਕੰਮ ਕੀਤਾ ਹੈ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @baltejdairyfarmmogapb6312
    @baltejdairyfarmmogapb6312 2 ปีที่แล้ว +2

    Good information Bai jagjeet veer ji

  • @malkitbal4943
    @malkitbal4943 2 ปีที่แล้ว +5

    Machine di kemat kini ji

  • @itzdhaliwal855
    @itzdhaliwal855 2 ปีที่แล้ว +2

    Good veer g very very nice and beautiful

  • @khushdeep7172
    @khushdeep7172 2 ปีที่แล้ว +7

    ਬਹੁਤ ਵਧੀਆ ਪਰਿਵਾਰ ਆਂ ਜੀ ਸੰਘਾ ਸਾਬ ਦਾ ਮੇਰੇ ਗੁਆਂਢੀ ਪਿੰਡ ਤੋਂ ਆ

  • @sonukamboj7510
    @sonukamboj7510 2 ปีที่แล้ว +2

    Bai ji pneumatic planter di rees nahi ho sakdi bai jinaaa marji jor la tusi sirf lohe lan nal Kush nahi hondaa jini ku seed di aquresi ohnde nal aandi h na onni kise vi maschine nal nahi Aani veer oh even nahi 5-6 lakh lende veer kise quality karke lende h

    • @sidhu4506
      @sidhu4506 2 ปีที่แล้ว

      Oh ta y akhan meech k anjaan driver bitha do oh v beejdu ode nal ta

  • @vickyromana77
    @vickyromana77 2 ปีที่แล้ว +1

    👍

  • @gurdassingh4167
    @gurdassingh4167 2 ปีที่แล้ว +6

    1 ਕਿੱਲਾ ਅਚਾਰ ਕਿੰਨੇ ਪਸ਼ੁਆਂ ਲਈ ਸਾਰ ਸਕਦਾ ਆ ਜਰੂਰ ਦਸਿਓ ਕਿਸੇ ਵੀ ਵੀਡਿਓ ਚ

  • @satpalbhullar4337
    @satpalbhullar4337 2 ปีที่แล้ว +2

    Good veerji 👍

  • @jagdevkingra8810
    @jagdevkingra8810 2 ปีที่แล้ว +2

    Good job 👍👍

  • @jagroopsingh5360
    @jagroopsingh5360 2 ปีที่แล้ว +1

    👍👍👍

  • @sukhjinderdhillon2589
    @sukhjinderdhillon2589 2 ปีที่แล้ว +4

    ਬਹੁਤ ਵਧੀਆ ਵੀਡੀਓ ਬਾਈ 👍👍

  • @sureshchaudhary6549
    @sureshchaudhary6549 2 ปีที่แล้ว

    Sar Hindi mein video bnao To Kuchh samajh mein aaega Abhi Ham Gujarat Se Hain

  • @navdeepsandhu7762
    @navdeepsandhu7762 2 ปีที่แล้ว +2

    Vdia bai ji 🙏🙏🙏🙏

  • @mrmrssaran2670
    @mrmrssaran2670 2 ปีที่แล้ว +1

    👌👌

  • @gurjindersingh3082
    @gurjindersingh3082 2 ปีที่แล้ว

    ਬਾਈ ਜੀ, ਮੱਕੀ ਕਿੰਨੇ ਦਿਨਾਂ ਦੀ ਕੱਟੋ ਗੇ , ਜਾਂ ਕਿਹੜੀ ਸਟੇਜ ਹੋਣੀ ਚਾਹੀਦੀ ਹੈ

  • @sukhpaldhaliwal2396
    @sukhpaldhaliwal2396 2 ปีที่แล้ว

    ਬਹੁਤ ਬਹੁਤ ਮੁਬਾਰਕਾਂ ਵੀਰ ਲੈ ਲਈ ਮਸ਼ੀਨ

  • @bobbyrai9769
    @bobbyrai9769 2 ปีที่แล้ว +1

    Silage machine kitho did bani hai. Price ki .

  • @dairyfarmarsidhu8084
    @dairyfarmarsidhu8084 2 ปีที่แล้ว +4

    veer achar bare vi video bnao 1animal nu kina penda te kinta chalda care kida krni plz jrur bnao puri jankari devi makki te

  • @starxbgmi475.
    @starxbgmi475. 2 ปีที่แล้ว

    👍👍👍👍👍

  • @VishalSingh-nx6ud
    @VishalSingh-nx6ud 2 ปีที่แล้ว

    Good Bai ji

  • @bluepen215
    @bluepen215 2 ปีที่แล้ว

    Boht vdia

  • @baljindersinghdhillon3379
    @baljindersinghdhillon3379 2 ปีที่แล้ว

    Good ji

  • @bhullar_pakkan_ala1875
    @bhullar_pakkan_ala1875 2 ปีที่แล้ว +2

    🙏👍❣👌👍❣

  • @sukhvirsingh8349
    @sukhvirsingh8349 2 ปีที่แล้ว

    Bhaji asi Hoshiarpur ton Sade ilake da sileg bhout vdia

  • @_Gurukirp_Designer_Boutique
    @_Gurukirp_Designer_Boutique 2 ปีที่แล้ว +1

    Good

  • @kamaldipbrar9297
    @kamaldipbrar9297 2 ปีที่แล้ว

    ਬਹੁਤ ਵਧੀਆ ਬਾਈ ਜੀ

  • @bluepen215
    @bluepen215 2 ปีที่แล้ว

    Good wa

  • @AvtarSingh-ll7ur
    @AvtarSingh-ll7ur 2 ปีที่แล้ว

    Nice

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +2

    Nice.g

  • @ParminderSingh-jv2kl
    @ParminderSingh-jv2kl 2 ปีที่แล้ว

    Good a y g

  • @hardeepdhillon5386
    @hardeepdhillon5386 2 ปีที่แล้ว

    ਬਾਈ ਪਾਣੀ ਵੀ ਜਿਆਦਾ ਲੱਗਦਾ ਇਸ ਮਸ਼ੀਨ ਨਾਲ

  • @gurmitsingh4004
    @gurmitsingh4004 2 ปีที่แล้ว

    ਡਰਿੱਲ ਅਤੇ ਕੰਬਾਈਨ ਦਾ ਰੇਟ ਕਿੰਨਾ ਕਿੰਨਾ ਹੈ।

    • @kushdeep6498
      @kushdeep6498 2 ปีที่แล้ว

      ਬਾਈ ਪਤਾ ਲੱਗਾ ਰੇਟ ਦਾ

  • @sukhmansingh1375
    @sukhmansingh1375 2 ปีที่แล้ว

    Veer ji Makki ka Bij Kheda Bhartiya

  • @gurwindersinghgurwindersin547
    @gurwindersinghgurwindersin547 2 ปีที่แล้ว +1

    ਮੇਰੇ ਪਿੰਡ ਹਠੂਰ ਦੀ ਬਣੀ ਆ ਚਾਰ ਪਾਉਣ ਵਾਲੀ ਮਸ਼ੀਨ

  • @jarnalsinghgill1770
    @jarnalsinghgill1770 2 ปีที่แล้ว

    How much this

  • @user-rm9wu6if6l
    @user-rm9wu6if6l 2 ปีที่แล้ว

    Eh 22 g shayad ਸਰਪੰਚ ਵੀ ਹੈ

  • @bluepen215
    @bluepen215 2 ปีที่แล้ว

    Hor v video bnao

  • @bluepen215
    @bluepen215 2 ปีที่แล้ว

    Hor v eho jahe video bnao g

  • @GurpreetSingh-rx1kj
    @GurpreetSingh-rx1kj 2 ปีที่แล้ว

    ਕੀਮਤ ਦੱਸੋ ਜੀ

  • @sukhmansingh1375
    @sukhmansingh1375 2 ปีที่แล้ว

    Veer ji Makki da bich Kheda Bhartiya 25 April Tak

  • @saminderhundal2806
    @saminderhundal2806 2 ปีที่แล้ว

    a machine fail ha

  • @gamdurchahal1634
    @gamdurchahal1634 2 ปีที่แล้ว

    you tuber ਵੀਰ ਨੂੰ ਬੇਨਤੀ ਹੈ small zimidar ਨਹੀਂ ਬਲਕਿ marginal farmer ਹੁੰਦਾ ਹੈ ।

    • @SIDAKDairyfarming
      @SIDAKDairyfarming  2 ปีที่แล้ว

      ਧੰਨਵਾਦ ਸਰ। ਕੁਮੈਂਟ ਕਰਕੇ ਦੱਸਦੇ ਰਿਹਾ ਕਰੋ ਤਾਂ ਕਿ ਅੱਗੇ ਤੋਂ ਸੁਧਾਰ ਕਰਦੇ ਰਹੀਏ।

  • @Guri55136
    @Guri55136 2 ปีที่แล้ว

    ਪਾਣੀ ਤਾਂ ਦੋ ਫਸਲਾਂ ਜੋਗਾ ਨੀ, ਹੁਣ ਤਿੰਨ ਦਾ ਪਾਣੀ ਪੂਰਾ ਹੋਜੂ

    • @JatinderSingh-hv6uh
      @JatinderSingh-hv6uh 2 ปีที่แล้ว

      Bai ji fer tusi hi daso ki beejiye। Ya kheti hi Chad deyiye

    • @Guri55136
      @Guri55136 2 ปีที่แล้ว

      @@JatinderSingh-hv6uh ਫਰੀਦਕੋਟ ਦੇ ਟਿੱਬਿਆਂ ਚ ਗੁਆਰਾ, ਮੂੰਗਫਲੀ ਈ ਹੋਣੀ। ਨਹੀਂ ਤਾਂ ਪਾਣੀ ਆਲਾ ਕੈਨੀ ਚੁੱਕ ਕੇ ਟੈਂਕਰ ਅੱਗੇ ਲਾਇਨ ਲੱਗਿਆ ਕਰੂ

    • @JatinderSingh-hv6uh
      @JatinderSingh-hv6uh 2 ปีที่แล้ว

      @@Guri55136 bai ji je freedkot vich tibbe aa ta isda matalab eh thodi bi pure punjab vich tibbe hi aa। Fasal jameen di bhotik सरंचना dekh ki biji jaandi aa jehdi sem vaali jameena unha vich unha vich guvar te mungfali hoju। Te sarkar inha di msp te khreed kar lavu

    • @Guri55136
      @Guri55136 2 ปีที่แล้ว +1

      @@JatinderSingh-hv6uh ਸਰਕਾਰ ਨੇ ਖਰੀਦਣੀ ਹੁੰਦੀ ਹੁਣ ਤੱਕ ਖਰੀਦ ਲੈਦੀ ਸਰਕਾਰ ਨੇ ਨੀ ਖਰੀਦਣੀ, ਤੁਸੀਂ ਝੋਨਾ ਲਾਓ ਤੇ ਪਾਣੀ ਮੁਕਾਓ, ਫਿਰ ਸਰਕਾਰ ਟੈਂਕਰਾਂ ਰਾਹੀਂ ਮੁੱਲ ਪਾਣੀ ਵੇਚੂ ਪੀਣ ਲਈ।

    • @JatinderSingh-hv6uh
      @JatinderSingh-hv6uh 2 ปีที่แล้ว +1

      @@Guri55136 pani ta hun vi mull bikda। Te naale hor cheeja kehda asi free lai ke vart rhe jado pani mull miluga oh vi lai lavange। Mukna ta ikk din har cheej ne aa petrol vi mukku te desal vi te gas vi। Fer eh sadhan vi chalane band karo। Colgate te shaving Cream te saban de jhag naal ozon gas khatam ho rahi hai inha nu kyu band nhi karvande tusi

  • @bluepen215
    @bluepen215 2 ปีที่แล้ว

    Hor v eho jahe video bnao g