ਇਸ ਦੇਸੀ ਜਿਹੇ ਬੰਦੇ ਦੀਆਂ ਗੱਲਾਂ ਸੁਣਕੇ ਹੈਰਾਨ ਹੋ ਜਾਉਗੇ । ਲੋਕ ਇਸ ਨੂੰ ਕਹਿੰਦੇ ਨੇ ਚੰਗਿਆੜਾ | Manjeet Rajpura

แชร์
ฝัง
  • เผยแพร่เมื่อ 1 ต.ค. 2024
  • ਇਸ ਦੇਸੀ ਜਿਹੇ ਬੰਦੇ ਦੀਆਂ ਗੱਲਾਂ ਸੁਣਕੇ ਹੈਰਾਨ ਹੋ ਜਾਉਗੇ । ਲੋਕ ਇਸ ਨੂੰ ਕਹਿੰਦੇ ਨੇ ਚੰਗਿਆੜਾ |
    Manjeeet Rajpura | Exclusive Interview | Zindabad Channel
    #ManjeetRajpura #Surindershinda
    Follow us on Facebook
    / zindabadchannel
    Follow us on Instagram
    / zindabadchannel

ความคิดเห็น • 1.1K

  • @GurpreetSingh-se4wi
    @GurpreetSingh-se4wi 4 ปีที่แล้ว +253

    Pre wedding ਮਤਲਬ ਵਿਆਹ ਤੋਂ ਪਹਿਲਾਂ ਜੱਫੀਆਂ ਬਿਲਕੁੱਲ ਸਹੀ ਕੌੜਾ ਸੱਚ

    • @GodIsOne010
      @GodIsOne010 4 ปีที่แล้ว +1

      Right. Brother 🙏🏻. God bless you ji 🙏🏻weheguru ji🙏🏻. Poori Duniea te. Mehar kro ji please ji🙏🏻. Satnam ji weheguru ji 🙏🏻

    • @farmer4456
      @farmer4456 4 ปีที่แล้ว +1

      ਬਹੁਤ ਹੀ ਗਲਤ ਹੈ ਜੀ

    • @princeantall415
      @princeantall415 4 ปีที่แล้ว +1

      Right

    • @peaceofmindmusic5765
      @peaceofmindmusic5765 4 ปีที่แล้ว +4

      VOTE FOR SIKH RAJ

  • @shokibrar7041
    @shokibrar7041 4 ปีที่แล้ว +242

    ਇਸ ਬਾਈ ਦੀ ਇੰਟਰਵਿਉ ਚਾਹੇ 3 ਘੰਟੇ ਦੀ ਹੁੰਦੀ ਲੋਕਾਂ ਨੇ ਤਾਂ ਵੀ ਬਹੁਤ ਵਧੀਆ ਬੈਠ ਕੇ ਸੁਣਨੀ ਸੀ

    • @GodIsOne010
      @GodIsOne010 4 ปีที่แล้ว +5

      Right. Ji🙏🏻. Thanks ji 🙏🏻God bless you ji 🙏🏻. Satnam ji weheguru ji 🙏🏻

    • @mandeepmandeep4515
      @mandeepmandeep4515 4 ปีที่แล้ว +3

      Sachi gal aa

    • @gurpreetsingh-oq5dv
      @gurpreetsingh-oq5dv 4 ปีที่แล้ว +3

      Right👍

    • @gaggigurna5928
      @gaggigurna5928 4 ปีที่แล้ว +4

      Right g

    • @chanansingh903
      @chanansingh903 4 ปีที่แล้ว +3

      ਮਨਜੀਤ ਰਾਜਪੁਰਾ, ਹੋਰ ਵਾਧੂ ਵੀਡੀਓ ਹਨ, ਕਮਾਲ ਦੇ ਸੁਨੇਹੇ ਦਿੰਦਾ।

  • @guridhillon5568
    @guridhillon5568 4 ปีที่แล้ว +251

    ਪਹਿਲੀ ਵਾਰੀ ਕੋਈ ਇੰਟਰਵਿਊ ਪੂਰਾ ਦੇਖਿਆ ਜਿਉਂਦਾ ਵੱਸਦਾ ਰਿਹਾ ਬਾਈ

    • @kamaldeep419
      @kamaldeep419 4 ปีที่แล้ว +3

      Main v pehli baari badda tarksheel soch bala banda

    • @gurihanda5007
      @gurihanda5007 4 ปีที่แล้ว

      @@kamaldeep419 , ml add 😀

    • @gurpreetchahal7057
      @gurpreetchahal7057 4 ปีที่แล้ว +3

      Sahi gal a y

    • @GodIsOne010
      @GodIsOne010 4 ปีที่แล้ว +3

      Right. Brother 🙏🏻Weheguru ji 🙏🏻Aap te mehar kre ji 🙏🏻 satnam ji weheguru ji 🙏🏻

    • @kuwarchakkal1010
      @kuwarchakkal1010 4 ปีที่แล้ว

      Marra bai bollea taan thik hai
      Appreciable.

  • @paramrupal5351
    @paramrupal5351 4 ปีที่แล้ว +280

    ਬਹੁਤ ਹੀ ਵਧੀਆ ਬੰਦੇ ਦੀ ਗੱਲਬਾਤ ਕਰਾਈ 🌷🌹🌸💖👌👌👌👌
    ਜਿਸ ਜਿਸ ਨੂੰ ਏਹ ਗੱਲਾਂ ਵਧੀਆ ਲੱਗੀਆਂ ਉਹ ਲਾਇਕ ਕਰਕੇ ਦੱਸਣ 💖🌸🌹🌷💕❤️🙏🏻👍👌👌😊🌼

    • @GodIsOne010
      @GodIsOne010 4 ปีที่แล้ว +4

      Right. Veer ji 🙏🏻.Satnam ji weheguru ji 🙏🏻

    • @harjitsinghpb0388
      @harjitsinghpb0388 4 ปีที่แล้ว +2

      bohat siry diyan gallan dsiyan ne bai ne

    • @harjitsinghpb0388
      @harjitsinghpb0388 4 ปีที่แล้ว +2

      punjabi boli khatm krn apaa sary jimydar a.kyu ki apaa v time de hisaab nll bdl gye.apny aap nu modern dhikhaon wasty

    • @peaceofmindmusic5765
      @peaceofmindmusic5765 4 ปีที่แล้ว +1

      VOTE FOR SIKH RAJ

    • @royalhistoricalpanjab9501
      @royalhistoricalpanjab9501 4 ปีที่แล้ว

      Jehdi gal 22 na kari a smj fer ni ayi lgda , eh foka sosabaji di gal kari a jehdi 22 like lyi keh reha eh v ohna cho ik hai

  • @SukhwinderSingh-ss6qp
    @SukhwinderSingh-ss6qp 4 ปีที่แล้ว +63

    ਚੰਗਿਆੜਾ ਸਾਹਿਬ ਜੀ ਬਹੁਤ ਵਧੀਆ, ਮਨ ਬਾਗੋ-ਬਾਗ ਹੋ ਗਿਆ। ਤੁਸੀਂ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਨਾਲ ਜ਼ਰੂਰ ਵਾਰਤਾਲਾਪ ਕਰਕੇ ਉਨ੍ਹਾਂ ਨੂੰ ਆਪਣੇ ਵਿਰਸੇ ਬਾਰੇ ਦੱਸੋ

  • @RanjitSingh-rk7lg
    @RanjitSingh-rk7lg 4 ปีที่แล้ว +69

    ਹਰ ਪਿੰਡ ਵਿੱਚ ਇੱਕ ਇਨਸਾਨ ਸ: ਮਨਜੀਤ ਸਿੰਘ ਵਰਗਾ ਹੋਣਾ ਚਾਹੀਦਾ ਹੈ। ਖਰਾ , ਸਾਦਾ ਜੀਵਨ ਜਿਊਣ ਵਾਲਾ ਸਮਝਦਾਰ ਬੰਦਾ ਐ ਬਾਈ ਮਨਜੀਤ ਸਿੰਘ।🙏🙏🙏🙏

    • @kuldipsingh3393
      @kuldipsingh3393 4 ปีที่แล้ว +3

      ਬਾਈ ਇੱਕ ਹੀ ਕਿਉਂ?ਸਾਰੇ ਕਿਉਂ ਨਹੀ😄😄😄

  • @THEUNIQUETRAVELZ
    @THEUNIQUETRAVELZ 4 ปีที่แล้ว +239

    ਬਾਈ ਮੰਨੋ ਜਾਂ ਨਾ ਮੰਨੋ ਬੰਦੇ ਦੀਆਂ ਗੱਲਾਂ ਵਿਚ ਦਮ ਆ

  • @BalkarSingh-yj2ji
    @BalkarSingh-yj2ji 4 ปีที่แล้ว +45

    ਮਨਜੀਤ ਸਿੰਘ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਓ ਬਾਈ ਜੀ ਬਹੁਤ ਵਧੀਆ ਵਿਚਾਰ ਨੇ

  • @deepstudio6012
    @deepstudio6012 4 ปีที่แล้ว +90

    ਬਾਈ ।ਤੂੰ ਅਸਲੀ ਪੰਜਾਬੀ ਐਂ।ਪਸੰਦ ਹੀ ਨੀ ਆਇਆ।ਤੂੰ ਤਾਂ ਮੇਰੇ ਫੋਨ ਦਾ ਮੁੱਲ ਈ ਮੋੜਤਾ।ਖਰਾ ਬੰਦਾ ਐਂ ਤੂੰ ਯਾਰ।

  • @chanansingh903
    @chanansingh903 4 ปีที่แล้ว +77

    ਕੀ ਬਾਤਾਂ ਮੵਾਰੇ ਦੇਸ਼, ਪੁਆਧ, ਕੀਆਂ। ਜਿਉਂਦੇ ਵੱਸਦੇ ਰਹੋ, ਮਨਜੀਤ ਸਿੰਘ।

    • @satpalsingh-qp6co
      @satpalsingh-qp6co 4 ปีที่แล้ว +1

      ਬਾਈ ਜੀ ਦੀ ਗੱਲਾ ਵਧਿਆ ਨੇ ਮਾਸਟਰ ਆਪਣੇ ਬੱਚੇ ਅੰਗਰੇਜੀ ਸਕੂਲਾ ਵਿੱਚ ਪੜਾ ਰਹੇ ਨੇ

    • @manisinghmanpreet6393
      @manisinghmanpreet6393 4 ปีที่แล้ว +1

      Bai eh banur nere Wala hi Rajpure too aa

    • @PrabhjotSingh-nd6uv
      @PrabhjotSingh-nd6uv 4 ปีที่แล้ว

      @@manisinghmanpreet6393 hnji bai

  • @baljeetsingh3297
    @baljeetsingh3297 3 ปีที่แล้ว +5

    ਬਾਈ ਰਣਜੀਤ ਸਿੰਘ ਰਾਜਪੁਰਾ ਕਮਾਲ ਦਾ ਇਨਸਾਨ ਹੈ। ਬਾਈ ਜੀ ਜਿਉਂਦੇ ਵਸਦੇ ਰਹੋ।

  • @avigrewal7257
    @avigrewal7257 4 ปีที่แล้ว +11

    ਕੋਈ ਚੱਕਰ ਨਹੀਂ ਜੀ ਇਸ ਬੰਦੇ ਤੁਸੀਂ ਇੰਟਰਵਿਊ ਚਾਹੇ ਦੋ ਘੰਟੇ ਦੀ ਕਰਦੋ ਜਰੂਰ ਸੁਣਾਗੇ।।ਸੁਆਦ ਆ ਗਿਆ ਬਾਈ ਜੀ ਥਾਰੀਆ ਗੱਲਾਂ ਸੁਣ ਕੇ।।

  • @BHUPINDER55484
    @BHUPINDER55484 4 ปีที่แล้ว +81

    ਬਹੁਤ ਗੁਣੀ ,ਪੜ੍ਹਿਆ ਲਿਖਿਆ ,ਗੁਣੀ ਗਿਆਨੀ ਇਨਸਾਨ ਹਨ
    ਮੈ 3 ਸਾਲਾਂ ਤੋਂ ਇਹਨਾਂ ਦੇ ਪ੍ਰੋਗਰਾਮ ਦੇਖ ਰਿਹਾ
    ਜ਼ਕੀਨ ਕਰਿਓ ਇਕ ਵਾਰ ਪ੍ਰੋਗਰਾਮ ਦੇਖੋ ਗੇ ਤਾ ਹਮੇਸ਼ਾ ਇਹਨਾਂ ਦੇ ਮੁਰੀਦ ਹੋ ਜਾਓਂਗੇ
    ਪੁਆਂਦੀ ਬੋਲੀ ਜਿੰਦਾਬਾਦ

  • @dhadiamarjeetsinghsherian5197
    @dhadiamarjeetsinghsherian5197 4 ปีที่แล้ว +28

    ਬਹੁਤ ਹੀ ਵਧੀਆ ਸੋਚ ਹੈ ਬੰਦੇ ਦੀ ਭਾਵੇਂ ਦੇਖਣ ਨੂੰ ਦੇਸੀ ਜਿਹਾ ਲੱਗਦਾ ਪਰ ਕੱਲਾ-ਕੱਲਾ ਲਫਜ ਸੁਣਨ ਵਾਲਾ ਇਸ ਦਾ ਬਿਲਕੁੱਲ ਸੱਚੀਆਂ ਗੱਲਾਂ
    👍👍👍👍

  • @gurpreetmaan7924
    @gurpreetmaan7924 4 ปีที่แล้ว +93

    ਬਹੁਤ ਪੰਜਾਬੀਆਂ ਜ਼ਮੀਰ ਮਰ ਗਈ , ਖ਼ੁਦ ਪੰਜਾਬੀ ਲੋਕ ਅੰਗਰੇਜ਼ੀ ਤੇ ਹਿੰਦੀ ਉੁਚਾ ਚੁੱਕੀ ਜਾਂਦੇ ਨੇ , , ਅੱਜ ਕੱਲ ਤੀਵੀਂਆਂ ਦੀ ਚੌਧਰ ਹੈ , ਬੰਦੇ ਦੀ ਕੋਈ ਅੌਕਾਤ ਹੀ ਨਹੀਂ

  • @dharmindersra6174
    @dharmindersra6174 4 ปีที่แล้ว +28

    ਉਏ ਹੋਏ। ਉਏ ਹੋਏ,, ਵਾਹ ਵਾਹ ਕਿਆ ਬਾਤਾਂ ਕਿਆ ਬਾਤਾਂ ਬਾਈ। ਜਿਉਂਦਾ ਰਹਿ ਮੇਰੀ ਉਮਰ ਬੀ ਤੈਨੂੰ ਲਗਜੈ। ਮੇਰੇ ਦਿਲ ਮਾ ਜੋ ਗੁਬਾਰ ਭਰ ਰਖਿਆ ਤਾ ਤੈਨੇ ਬਾਈ ਸਾਰਾ ਕੱਢ ਤਿਆ। ਬਿਲਕੂਲ ਸਚਾਈ। ਜੱਟ ਜਿਮੀਦਾਰ ਪਰਵਾਰਾਂ ਦੀ ਸਭ ਤੋ ਵੱਡੀ ਬੇਸ਼ਰਮੀ ਪਰੀਵੈਡਿੰਗ। ਲਾਹਣਤਾਂ ਨੇ ਥੋਨੁੰ ਜੱਟੋ ।ਮਰਜੋ ਨੱਕ ਡੋਬ ਕੇ। ਇਕੱਲੀਆਂ ਧੀਆਂ ਬਾਹਰ ਭੇਜੀ ਜਾਂਦੇ ਉ।। ਇੱਜਤਾਂ ਵੇਚ ਕੇ ਖਾਹ ਗੇ ਤੁਸੀ। ਲਾਹਣਤਾਂ ਥੋਡੇ ਜਿਉਣ ਦੇ।

  • @OMKARSINGH-ci8tj
    @OMKARSINGH-ci8tj 4 ปีที่แล้ว +72

    ਨਜ਼ਾਰਾ ਆਗਿਆ ਸੁਣਕਾ ਗੱਲ ਬਾਤ ਪਤਾ ਬੀ ਨੀ ਲਗਿਆ ਕਦ 40 ਮਿੰਟ ਲੰਗ ਗਏ ਸਲਾਮ ਆ ਤਨੂ ਰੇ ਭਾਈ💟🙏

  • @yadwindergill914
    @yadwindergill914 4 ปีที่แล้ว +88

    ਇਸ ਬੰਦੇ ਦੀਆ ਗੱਲਾਂ ਬਹੁਤ ਦਮ ਵਾਲੀਆ ਨੇ.....ਇਸ ਬਾਈ ਦੀਆ ਸਾਰੀਆ ਗੱਲਾਂ ਸੁਨਣ ਵਾਲੀਆ ਨੇ....

  • @tanishsharma3094
    @tanishsharma3094 4 ปีที่แล้ว +57

    ਬੇੜਾ ਗਰਕ ਹੋਏ ਦਾ ਸਰਕਾਰਾਂ ਦਾ, ਮੀਡੀਆ ਦਾ, ਜਿਹਨਾ ਨੇ ਇਹ ਮੁੱਦੇ ਉਠਾਨੇ ਹੀ ਨਹੀ। ਗਲਾ ਸਾਰਿਆ ਹੀ ਸੱਚੀਆ ਸਨ ਪਰ ਲਾਹਨਤ ਸਾਡੇ ਪੰਜਾਬੀ ਹੋਣ ਤੇ ਜੇਕਰ ਅਸੀਂ ਅਜੇ ਵੀ ਆਪਣੇ ਵਿਰਸੇ ਨੂੰ ਸੰਭਾਲੀਏ ਨਾ,ਅੱਜ ਗੱਲ ਅਬੋਹਰ ਵਾਲਿਆ ਦੀ, ਜੇਕਰ ਇਸ ਤਰ੍ਹਾ ਹੀ ਰਿਹਾ ਬਚਣਾ ਪੰਜਾਬ ਵੀ ਨਹੀਂ 💯💯💯💯

  • @nirmalsingh-xu2ze
    @nirmalsingh-xu2ze 4 ปีที่แล้ว +27

    ਪੁਅਾਧੀ ਬੋਲੀ ਦੀ ਸੰਭਾਲ ਲੲੀ ਮੁਬਾਰਕਾਂ ਵੀਰ। ਤੇਰਾ ਦੁੱਖ ਵੀ ਜ਼ਾੲਿਜ਼ ਹੈ ਵੀਰ। ਜਿਸ ਤਨੁ ਬ੍ਰਿਹਾ ਨ ੳੁਪਜੈ ਸੋ ਤਨੁ ਜਾਣੁ ਮਸਾਣੁ॥

  • @mandllawalasatta884
    @mandllawalasatta884 4 ปีที่แล้ว +33

    ਪੰਜਾਬੀ ਵਿੱਚ ਕਮਿੰਟ ਸਾਰੇ ਯਰ ਮੇਰੇ ਕੋਲ ਸ਼ਬਦ ਨਹੀਂ

  • @Sukh_Brar_Malwa_Reaction
    @Sukh_Brar_Malwa_Reaction 4 ปีที่แล้ว +17

    ਬਹੁਤ ਹੀ ਸੂਝਵਾਨ ਬੰਦਾ ਮਨਜੀਤ ਬਾਈ, ਸੌ ਫੀਸਦੀ ਸੱਚਾਈ ਬਿਆਨ ਕੀਤੀ, ਸੁਆਦ ਆ ਗਿਆ ਗੱਲਬਾਤ ਸੁਣ ਕੇ 👍👍👍👌👌👌

  • @sukhwinderkaur7145
    @sukhwinderkaur7145 4 ปีที่แล้ว +22

    ਇਸ ਬੰਦੇ ਨੂੰ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ ਪੰਜਾਬ ਸੁਧਾਰ ਜਾਉ ਬੜਾ ਕਮਾਲ ਦਾ ਬੰਦਾ ਹੈ

  • @5493dev
    @5493dev 4 ปีที่แล้ว +3

    Bhot Sahi keha bhra ne....

  • @palwindersingh7747
    @palwindersingh7747 4 ปีที่แล้ว +29

    ਕਿਆ ਬਾਤ ਆ .... ਰੂਹ ਦੀਆਂ ਗੱਲਾਂ.... ਜੜ੍ਹ ਨਾਲ ਜੁੜਿਆ ਹੋਇਆ ਬੰਦਾ । ... ਜੋ ਆਪਣੇ ਆਪ ਤੇ ਦੇਸੀ ਹੋਣ ਦਾ ਮਾਣ ਕਰਦਾ ਆ।

  • @Harpal7653
    @Harpal7653 4 ปีที่แล้ว +6

    100 ਨਾਲ ਦੀ ਇੱਕ ਗੱਲ
    ਪੈਸਾ ਵਸੂਲ ਇੰਟਰਵਿਊ ਸੱਚੀਆਂ ਗੱਲਾਂ
    ਕਮਾਲ ਦਾ ਬੰਦਾ ਚੈਨਲ ਵਾਲਿਓ ਆਹ ਚੀਜਾਂ ਲੱਭ ਕੇ ਲਿਆਇਆ ਕਰੋ ।

  • @tasbeerrandhawa9845
    @tasbeerrandhawa9845 4 ปีที่แล้ว +29

    ਬਾਈ ਅੱਤ ਬਹੁਤ ਵਧੀਆ ਤੇ ਡੂੰਘੀਆਂ ਗੱਲਾਂ ਤੇਰੀਆਂ ਤੇਰੀ ਤਾਂ ਗਾਗਰ ਵਿੱਚ ਸਾਗਰ ਵਾਲੀ ਗੱਲ ਆ,,

  • @sukhisingh9056
    @sukhisingh9056 4 ปีที่แล้ว +12

    ਬਾਈ ਮਨਜੀਤ ਸਿੰਘ ਜੀ ਸੁਆਦ ਆ ਗਿਆ ਤੁਹਾਡੀਆਂ ਗੱਲਾਂ ਸੁਣਕੇ ਠੇਠ ਪੰਜਾਬੀ ਸ਼ਬਦਾਵਲੀ👌👍

  • @harmelsinghdhaliwal8965
    @harmelsinghdhaliwal8965 4 ปีที่แล้ว +11

    ਜਿਉਂਦਾ ਵੱਸਦਾ ਰਹਿ ਵੀਰਾ .ਬਿੱਲਕੁੱਲ ਸੋਲਾਂ ਆਨੇ ਸੱਚ ਗੱਲਾਂ ਨੇ ਤੁਹਾਡੀਆਂ..ਲੋਕਾਂ ਨੂੰ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ..👍

  • @jatindersingh-ke5ht
    @jatindersingh-ke5ht 4 ปีที่แล้ว +49

    ਸ਼ਹਿਰੀਕਰਨ ਹੋ ਰਿਹਾ ਸਾਰੇ ਪਾਸੇ ਤੇ ਕਿੱਡੀ ਗੱਲ ਕਹਿ ਦਿੱਤੀ ਕੇ ਧਰਤੀ ਨੂੰ ਸਾਂਹ ਨਹੀਂ ਆ ਰਿਹਾ, ਦੇਖੋ ਕਿੰਨੀ ਵਿਗਿਆਨਕ ਸੋਚ ਹੈ ਬੲੀ ਦੀ

  • @Arshdeep-ye2yq
    @Arshdeep-ye2yq 4 ปีที่แล้ว +48

    ਮੈਂ ਅੱਜ ਤੱਕ ਇੰਨੀ ਵਧੀਆਂ ਇੰਟਰਵਿਊ ਨਹੀਂ ਦੇਖੀ, ਜਿਉਂਦੇ ਰਹਿਣ ਇਵੇਂ ਦੇ ਲੋਕ ਜੋ ਪੰਜਾਬੀਅਤ ਨੂੰ ਇੰਨਾ ਪਿਆਰ ਕਰਦੇ ਹਨ!🙏

  • @mannnandgarhia9858
    @mannnandgarhia9858 4 ปีที่แล้ว +22

    ਪਹਿਲਾਂ ਤਾਂ ਥੋੜ੍ਹਾ ਸੁਣਿਆ ਸੀ ਪਰ ਇਹ ਇੰਟਰਵਿਊ ਵੇਖ ਕੇ ਜੀਅ ਰਾਜੀ ਹੋ ਗਿਆ ਵੀਰ ਜਿਉਂਦਾ ਰਹਿ ਵੀਰਾਂ ਹੀਰਾ ਮਿਲਾਤਾ

  • @gillvikramjeetvicky5921
    @gillvikramjeetvicky5921 4 ปีที่แล้ว +22

    ਬਿਲਕੁਲ ਸੱਚਇਆਂ ਗੱਲ਼ਾਂ ਕੀਤੀ ਵਾ ਮਨਜੀਤ ਬਾਈ ਨੇ ਕਾਦੀ ਇਹ ਸਾਲੀ ਛਿੱਕੂ ਦੀ ਤਰੱਕੀ ਵਾ ਲੁਛਪਣਾ ਦਾ ਸਿਖਰ ਵਾ ਅੱਜ ਕੱਲ ਪੰਜਾਬ ਚ

  • @satnammann7675
    @satnammann7675 4 ปีที่แล้ว +23

    ਮਨਜੀਤ ਸਿਆਂਹ ਸੱਚੀਂ ਯਾਰ ਬੜੇ ਚਿਰਾਂ ਬਾਅਦ ਅੱਜ ਏਦਾਂ ਲੱਗ ਰਿਹਾ, ਜਿਦਾਂ ਆਪਣਾਂ ਵਿਰਸਾ ਆਪਣੇ ਹੱਥੀਂ ਬਰਵਾਦ ਕੀਤਾ, ਸ਼ਾਬਾਸ਼ ਵੀਰ ਜੀ, ਜਿਉਂਦੇ ਰਹੋ।

  • @jalneetcheema3055
    @jalneetcheema3055 4 ปีที่แล้ว +55

    ਮੈਂ ਸੋਚਿਆ ਸੀ ਕਿ ਥੋੜ੍ਹੀ ਇੰਟਰਵਿਊ ਸੁਣ ਕੇ ਸੋ ਜਾਵਾਂਗੀ। ਪਰ ੧ ਵੱਜ ਰਿਹਾ, ਅਤੇ ਇੰਟਰਵਿਊ ਚੱਲ ਰਹੀ ਹੈ ਅਜੇ ਵੀ। ਬਹੁਤ ਬਹੁਤ ਖੂਬਸੂਰਤ ਵਿਚਾਰ।

    • @sukhjindersinghsidhu8963
      @sukhjindersinghsidhu8963 4 ปีที่แล้ว

      Yes , very nice thinking

    • @balrajsidhu8785
      @balrajsidhu8785 4 ปีที่แล้ว

      Me v

    • @prabhsingh4937
      @prabhsingh4937 4 ปีที่แล้ว

      Really Awsm👍

    • @sherasinghdhillon389
      @sherasinghdhillon389 4 ปีที่แล้ว

      ਵੀਰ ਜੀ ਬੁਹੋਤ ਵੱਧੀਆ😁😁😁😁

    • @harmanKhehra
      @harmanKhehra 4 ปีที่แล้ว

      ਭਾਈ ਸਾਹਿਬ ਜੀ ਮੈਂ ਵੀ ਗੁਰਬਾਣੀ ਦੀਆ ਵੀਡਿਓਜ਼ ਦਾ ਚੈਨਲ ਬਨਾਯਾ ਹੈ ਜੀ ਪਰ ਪਤਾ ਨਹੀਂ ਵਿਊਸ ਕੀਯੋ ਨਹੀਂ ਆਉਂਦੇ ਕਿਰਪਾ ਕਰ ਕੇ ਮੇਰਾ ਚੈਨਲ ਵੀ ਦੇਖਲੋ

  • @naturehumanity9493
    @naturehumanity9493 4 ปีที่แล้ว +85

    ਮੇਰਾ ਪਸੰਦੀਦਾ ਇਨਸਾਨ ਨੇ ਇਹ,,, ਮਨਜੀਤ ਕਰਕੇ ਪੋਆਦ ਖਬਰਾਂ ਚ ਅਾ ਗਿਅਾ,, ਮਾਜਾ ਮਾਲਵਾ, ਦੋਆਬਾ, ਪੋਆਦ ਦੀਆਂ ਖਬਰਾਂ

  • @gillrauke7551
    @gillrauke7551 4 ปีที่แล้ว +10

    ਵੀਰ ਨਾਲ ਦਵਿੰਦਰ ਅਸਟਰੇਲੀਆ ਦੇ ਵਿਆਹ ਤੇ ਬੈਠਣ ਦਾ ਮੌਕਾ ਮਿਲਿਆਂ ਸੀ ਅੱਜ ਇਟਰਵਿਊ ਦੇਖ ਮਨ ਖੁਸ ਹੋ ਗਿਆ

  • @GurpreetSingh-se4wi
    @GurpreetSingh-se4wi 4 ปีที่แล้ว +22

    ਜਿਉਂਦਾ ਰਹਿ ਭਾਊ ਸਵਾਦ ਲਿਆ ਤਾ

  • @tasbeerrandhawa9845
    @tasbeerrandhawa9845 4 ปีที่แล้ว +25

    ਬਾਈ ਅੱਤ ਬਹੁਤ ਵਧੀਆ ਤੇ ਡੂੰਘੀਆਂ ਗੱਲਾਂ ਤੇਰੀਆਂ ਤੇਰੀ ਤਾਂ ਗਾਗਰ ਵਿੱਚ ਸਾਗਰ ਵਾਲੀ ਗੱਲ ਆ,,

  • @dalwindersingh1028
    @dalwindersingh1028 4 ปีที่แล้ว +68

    ਕਮਾਲ ਦੀਆਂ ਗੱਲ ਸੱਚੀਆਂ ਵੀ ਨੇ ਤੇ ਖਰੀਆਂ ਵੀ ਨੇ ਸਾਇੰਸ ਵਿਗਿਆਨਕ ਭਾਵੇ ਝੂਠ ਬੋਲੀ ਜਾਨ ਭਾਵੇ ਕਿਸੇ ਤੋਂ ਸੁਨ ਸੁਨ ਕੇ ਦਸੀ ਜਾਨ ਵੀਡੀਓ ਕਿਹੰਦੇ ਸੀ ਲੰਬੀ ਇਹ ਤਾ ਹਾਲੇ ਵੀ ਛੋਟੀ ਜਿਹੀ ਲੱਗੀ ਗੱਲ ਸੁਣ ਕੇ ਅੰਨਦ ਆ ਗਿਆ ਚੜਦੀ ਕਲਾ ਹੋਵੇ ਮਨਜੀਤ ਸਿੰਘ

    • @yuvrajsingh4753
      @yuvrajsingh4753 4 ปีที่แล้ว +1

      9
      i..o

    • @harmanKhehra
      @harmanKhehra 4 ปีที่แล้ว +1

      ਭਾਈ ਸਾਹਿਬ ਜੀ ਮੈਂ ਵੀ ਗੁਰਬਾਣੀ ਦੀਆ ਵੀਡਿਓਜ਼ ਦਾ ਚੈਨਲ ਬਨਾਯਾ ਹੈ ਜੀ ਪਰ ਪਤਾ ਨਹੀਂ ਵਿਊਸ ਕੀਯੋ ਨਹੀਂ ਆਉਂਦੇ ਕਿਰਪਾ ਕਰ ਕੇ ਮੇਰਾ ਚੈਨਲ ਵੀ ਦੇਖਲੋ

  • @inderjeetsingh741
    @inderjeetsingh741 4 ปีที่แล้ว +10

    ਵੀਰ ਜੀ ਵੱਲੋਂ ਬਹੁਤ ਕਰਾਰੀ ਚਪੇਟ ਹੈ ਪੰਜਾਬੀਆਂ ਦੇ ਮੂੰਹ ਤੇ

  • @tejindersingh890
    @tejindersingh890 4 ปีที่แล้ว +13

    ਰੱਬ ਤੈਨੂੰ ਉਮਰਾਂ ਬਖਸ਼ੇ

  • @GurmeetKaur-ut3eu
    @GurmeetKaur-ut3eu 4 ปีที่แล้ว +7

    ਪੰਜਾਬ ਦੀਆਂ ਜਮੀਨਾ ਸਾਬ ਲੋ ਪੰਜਾਬੀ ਉ ਨਹੀ ਮੁਆਧ ਦੀ ਤਰਾ ਹੋਣਾ ਹੁਣ ਚੰਡੀਗੜ੍ਹ ਦੀ ਤਰਾ ਦੇਖ ਦੇਖ ਕੇ ਰੋਇਆ ਕਰਾ ਗੇ ਇਸ ਵੀਰ ਜੀ ਦੀ ਤਰਾ ਇਹਨਾਂ ਦਾ ਦਿਲ ਰੋਂਦਾ ਅਜ ਚੰਡੀਗੜ੍ਹ ਦੇਖ ਕੇ 😢😢😭😭😭ਬਹੁਤ ਦਰਦ ਆ ਵੀਰ ਮਨਜੀਤ ਸਿੰਘ ਜੀ ਨੂੰ 🙏🙏🙏🙏 ਬਹੁਤ ਡੂੰਘੀ ਆ ਗਲਾ ਨੇ

  • @paramsinghantaal
    @paramsinghantaal 4 ปีที่แล้ว +29

    ਪੁਆਧ ਕਾ ਇੱਕੋ ਇੱਕ ਚੰਗਿਆੜਆ- ਮਨਜੀਤ ਸਿੰਘ ਰਾਜਪੁਰਾ

  • @kaurg5656
    @kaurg5656 4 ปีที่แล้ว +25

    ਦਿਲ ਚਾਹੀਦਾ ਗੱਲ ਮੰਨਣਯੋਗ ਬਸ ਵੀਰੇ ਦੀਆਂ ਗੱਲਾਂ ਬਹੁਤ ਅਸਰ ਕਰ ਰਹੀਆਂ 😍😍

  • @RRRSekhon
    @RRRSekhon 4 ปีที่แล้ว +37

    ਸੋਹਣੇ ਕਿਰਦਾਰ ਸੀ~
    ਦਿਲਾ ਚ' ਪਿਆਰ ਸੀ~
    ਵਾਜਬ ਬਜਾਰ ਸੀ:)
    ਮਨੁੱਖ ਇਮਾਨਦਾਰ ਸੀ:)
    ਵਿਹੜੇ ਕੱਚੇ ਸੀ~
    ਰੌਣਕਾ ਲੱਦੇ ਸੀ~
    ਹੱਥੀ ਕਿਰਤ ਸੀ:)
    ਮਸ਼ੀਨੀ ਨਾ ਸੰਸਾਰ ਸੀ..!
    ਧੁੱਪ ਘੜੀ ਸੀ:)
    ਪਹੁ ਫੁਟਾਲਾ ਖਾਸ ਸੀ~
    ਧੰਦਾ ਖੇਤੀ ਮਾਣ ਸੀ~
    ਧਰਤ ਪਦਵੀ ਮਾਂ ਸੀ!!
    ਵਿਆਹਾ ਦਾ ਚਾਅ ਸੀ:)
    ਲੱਡੂ ਪਕਵਾਨ ਸੀ~
    ਘਰ ਪੱਕਾ ਹਵੇਲੀ ਸੀ:)
    ਕੱਚੇ ਜਦ ਕੋਠੇ ਸੀ~
    ਖੱਦਰ ਭੰਡਾਰ ਸੀ:)
    ਕਿਰਤੀ ਪੰਜਾਬ ਸੀ~ ਲਿਖਤ:-ਰਮਨਜੀਤ ਸੇਖੋਂ:)

  • @gurdhir05
    @gurdhir05 4 ปีที่แล้ว +10

    ਮੇਰੇ ਵੀ ਇੱਕ ਬਹੁਤ ਖਾਸ ਮਿੱਤਰ ਨੇ ਚੰਡੀਗੜ ਦੇ ਲਾਗੇ ਪਿੰਡ ਤੋਂ, ਇਹ ਬੋਲੀ ਵਾਲਾ ਬਈ ਵੀ ਸਿਰਾ ਲਾਈ ਜਾਂਦਾ,,

  • @harvindersingh4152
    @harvindersingh4152 4 ปีที่แล้ว +9

    ਸੁਣ ਕੇ ਬਹੁਤ ਵਧੀਆ ਲੱਗਿਆ
    ਪਹਿਲੀ ਵਾਰ ਪੂਰੀ ਵੀਡੀਉ ਦੇਖੀ

  • @baljeetsangrur
    @baljeetsangrur 4 ปีที่แล้ว +56

    ਸੰਗਰੂਰ ਚ ਮੂਣਕ ਤੇ ਲਹਿਰਾਗਾਗਾ ਆਲੇ ਪਾਸੇ ਵੀ ਇਹੋ ਜੀ ਬੋਲੀ ਅਾ ਜਮੀ।

    • @garrysingh11
      @garrysingh11 4 ปีที่แล้ว +2

      Jmmi tan odar mara thara ni knde soda thodoa ho janda

    • @baljeetsangrur
      @baljeetsangrur 4 ปีที่แล้ว +5

      @@garrysingh11 kehnde aa y Haryana border nal

    • @Kissantelevision
      @Kissantelevision 4 ปีที่แล้ว +1

      Aaho Bai mare aali boli a

    • @ManyotSidhu
      @ManyotSidhu 4 ปีที่แล้ว +5

      bai breta jakhal side v bolde ne ,,,ssada driver jwa same bolda si

    • @garrybrar13-22
      @garrybrar13-22 4 ปีที่แล้ว +3

      Patiala di native boli vi ahi aa 22.. dakala side ja ke dekheo

  • @RAJKUMAR-tb4jl
    @RAJKUMAR-tb4jl 4 ปีที่แล้ว +14

    ਕਮਾਲ ਹੈ ਬਾਈ ਸਾਰੀ ਵੀਡੀਓ ਦੇਖਣੀ ਪਈ,

  • @sharnbains4652
    @sharnbains4652 4 ปีที่แล้ว +9

    ਵੀਰ ਲਈ ਲਾਈਕ ਤਾਂ ਬਣਦੈ 🔥🔥👌👌❣️❣️

  • @Jaspreet1921Rai
    @Jaspreet1921Rai 4 ปีที่แล้ว +23

    ਸਿੱਧੀਆ ਤੇ ਸਪੱਸ਼ਟ ਗੱਲਾਂ 👌🏻

  • @Jassmann5459
    @Jassmann5459 4 ปีที่แล้ว +41

    ਵਾਹ ਜੀ ਵਾਹ ਵੀਰ ਜੀ ਸਵਾਦ ਆ ਗਿਆ । ਰੱਬ ਤੁਹਾਨੂੰ ਤੰਦਰੁਸਤੀ ਬੱਖਝਣ ।

    • @GodIsOne010
      @GodIsOne010 4 ปีที่แล้ว

      Right. Brother 🌹🙏🏻. God bless you ji 🙏🏻
      Satnam ji weheguru ji 🙏🏻

  • @iSukhwinderSingh
    @iSukhwinderSingh 4 ปีที่แล้ว +9

    ਜਦ ਫੇਰ ਕੱਦੇ ਮੌਕਾ ਮਿਲਿਆ ਬਾਈ ਜੀ ਨੂੰ ਜਰੂਰ ਰੁਬਰੂ ਕਰਨਾ...ਟਾਈਮ ਦੀ ਕੋਈ ਲਿਮਟ ਨਾ ਹੋਵੇ.. ਬਹੁਤ ਲੋੜ ਆ ਇਸ ਵੀਰ ਦੀ ਅੱਜ ਦੀ Modern Developed Society ਨੂੰ(ਆਪਣੀ ਮਿੱਟੀ ਤੋ, ਕੁਦਰਤ ਤੋ, ਆਪਣੀਆ ਜੜਾ ਤੋ ਸੱਖਣੀ ਹੁੰਦੀ ਅੱਜ ਦੀ ਬਨੌਟੀ ਚਿਹਰਿਆ ਵਾਲੀ ਦੁਨੀਆ ਤੋ) ਜਿਉਦਾ ਰਹੇ ਵੀਰ...ਪਰਮਾਤਮਾ ਬਾਈ ਦੀਆ ਕਹੀਆ ਗੱਲਾ ਤੇ ਅਮਲ ਕਰਨ ਦਾ ਬੱਲ ਬਖਸ਼ਣ ਸਾਡੇ ਵਰਗਿਆ ਨੂੰ ਜਿਹੜੇ ਭਜਦੀ ਹੋਈ ਦੁਨੀਆ ਚ ਖੁਸ਼ੀਆ ਦੀ ਭਾਲ ਚ ਹੱਥ ਪੈਰ ਮਾਰ ਰਹੇ ਨੇ...ਪਰ ਖੁਸ਼ੀਆ ਤਾਂ ਮੋਬਾਇਲਾਂ ਚ ਲੱਭਣ ਦੀ ਫੌਕੀ ਕੋਸ਼ਿਸ ਹੋ ਰਹੀ ਆ

  • @ManjitSingh-pj2yd
    @ManjitSingh-pj2yd 4 ปีที่แล้ว +3

    Highly inlectual ਘੈਂਟ ਬੰਦਾ

  • @GURDEEPSINGH-jc3it
    @GURDEEPSINGH-jc3it 4 ปีที่แล้ว +8

    ਲਾਜਵਾਬ, ਬਾਈ ਜੀ ਅੱਖਾਂ ਖੋਲ੍ਹ ਦਿੱਤੀਆਂ

  • @Jagjit.Singh21
    @Jagjit.Singh21 4 ปีที่แล้ว +18

    ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਆ.. ਪਰ ਪੰਜਾਬੀ ਭਾਸ਼ਾ ਦੀ ਖ਼ਾਸ ਗੱਲ ਇਹ ਹੈ ਕੇ ਇਹ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਇਸ ਤਰਾਂ ਆਪਣਾ ਲੈਂਦੀ ਹੈ ਕੇ ਉਹ ਪੰਜਾਬੀ ਦੇ ਹੀ ਹੋ ਜਾਂਦੇ ਨੇ..

  • @laddikharoudgurgratsingh1770
    @laddikharoudgurgratsingh1770 4 ปีที่แล้ว +29

    ਸਵਾਦ ਆ ਗਿਆ ਮਾਂ ਬੋਲੀ ਪੰਜਾਬੀ ਵਿੱਚ ਸੁਣਕੇ ਭੈਣ ਜੀ

    • @laddikharoudgurgratsingh1770
      @laddikharoudgurgratsingh1770 4 ปีที่แล้ว +1

      @@farmer4456 ਨਹੀ ਵੀਰ ਪਹਿਲਾ ਬਜੁਰਗ ਮੈਡਮ ਨੀ ਨੀ ਠੇਠ ਬੋਲੀ ਵਿੱਚ ਭੈਣ ਜੀ ਕਹਿੰਦੇ ਸੀ ਸਕੂਲ ਵਾਲੀ ਮੈਡਮ ਨੂੰ

  • @BathindeAalaCheena
    @BathindeAalaCheena 4 ปีที่แล้ว +22

    ਸਿੱਖ ਇਤਿਹਾਸ ਵਿੱਚ ਵੀ ਜਦੋ ਗੁਰੂ ਸਹਿਬ ਦੇ ਹੁਕਮ ਨਾਮੇ ਵੀ ਇਸੇ ਬੋਲੀ ਵਿੱਚ ਨੇ
    ਜਿਵੇ ਕਰਕੇ
    ਸਭ ਸਿੰਘ ਕੋ ਫਤਿਹ ਪਾਵੈ
    ਜੋ ਸਿੰਘ ਗੁਰੂ ਕੇ ਦਰਸ਼ਨ ਕੋ ਆਵੇ
    ਅੱਗੇ ਹੁਕਮ ਇਹ ਹੈ

  • @tricitypetbirdmohali1388
    @tricitypetbirdmohali1388 4 ปีที่แล้ว +5

    ਬਾਈ ਦੋ ਤਿੰਨ ਘਾਂਟੇ ਕੀ ਹੋਣੀ ਚਾਹੀਦੀ ਤੀ ਯੌਹ ਗੱਲ ਬਾਤ, ਸਵਾਦ ਲਿਆ ਦਿਆ ਮਖ਼ਾ

  • @sunnykalc03
    @sunnykalc03 4 ปีที่แล้ว +45

    ਤੇਰਾ ਚੂਹਾ, ਮੇਰਾ ਕਆ ਕੱਟਾ ਖੁੱਲ੍ਹ ਗਿਆ।🤣🤣😁🤣🤣🤣🤣

  • @jagsirpunjabivirsa4963
    @jagsirpunjabivirsa4963 4 ปีที่แล้ว +5

    ਗੁਰਪਾਲ ਸਿੰਘ ਬਰਾੜ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਪਹਿਲੀ ਇੰਟਰਵਿਊ ਮੱਝਾ ਵਾਲੇ ਬਾਬੇ ਦੀ ਵੇਖੀ ਬਹੁਤ ਹੀ ਵਧੀਆ ਸੀ ।ਦੂਸਰੀ ਇੰਟਰਵਿਊ ਇਹ ਵਾਲੀ ਵੇਖੀ ਬਹੁਤ ਵਧੀਆ ਲੱਗੀ ।

  • @NarinderpalBrar
    @NarinderpalBrar 4 ปีที่แล้ว +10

    ਸਵਾਦ ਆ ਗਿਆ ਬਾਈ ਜੀ ਮੁਲਾਕਾਤ ਸੁਣ ਕੇ ਸਨੋਰ ਦੇ ਇਲਾਕੇ ਦੀ ਬੋਲੀ ਬਹੁਤ ਦੇਰ ਬਾਅਦ ਸੁਣੀ ਐ

  • @aminderpreet4410
    @aminderpreet4410 4 ปีที่แล้ว +2

    ਲੰਡੇ ਚਿੜੇ ਦੀ ਉੱਡਾਰੀ ਬਹੁਤ ਸੋਹਣੀ ਕਿਤਾਬ ਆ ਬਾਈ

  • @bhushanvaid5336
    @bhushanvaid5336 4 ปีที่แล้ว +5

    ਸਤਿ ਸ੍ਰੀ ਅਕਾਲ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ🙏🙏
    ਬਹੁਤ ਹੀ ਡੂੰਘੀਆਂ ਤੇ ਸੱਚੀਆਂ ਗੱਲਾਂ ਨੇ ਵੀਰ ਜੀ ਦੀਆਂ। ਕੁਝ ਵੀ ਕਰੋ ਵੀਰੋ ਬੱਸ ਪੰਜਾਬ ਨੂੰ ਤਬਾਹ ਹੋਣ ਤੋਂ ਬਚਾ ਲਵੋ।

  • @folkloversmalwaigidha2848
    @folkloversmalwaigidha2848 4 ปีที่แล้ว +14

    ਬਾਈ ਦੀ ਇੰਟਰਵਿਊ ਦੇਖ ਕੇ ਸਾਰੇ ਕਮਿੰਟ ਕਰਨ ਬਹੁਤ ਵਧੀਆ ਸੀਰਾ Super osm ਪਰ ਜਿੰਦਗੀ ਚੋਂ ਕੋਈ ਨੀ ਲੈ ਕੇ ਆਉਦਾ ਹੁਣ ਗੱਲ ਮੇਰੇ ਤੇ ਆ ਸਾਡੇ ਸਾਰੇ ਜੁਆਕ ਸਰਕਾਰੀ ਸਕੂਲ ਚ੍ ਅੱਜ ਤੱਕ ਸਾਡੇ ਵਿਆਹ ਚ੍ ਡੀ ਜੇ ਨੀ ਲੱਗੀਆਂ ਸਾਰੇ ਰਿਸ਼ਤੇ ਦਾਰਾ ਨੂੰ ਬੋਲੀਆ ਰੱਜ ਕੇ ਆਉਂਦੀ ਆ

  • @varinderaulakh8410
    @varinderaulakh8410 4 ปีที่แล้ว +38

    ਗੁਰਪਾਲ ਬਰਾੜ ਨੇ ਪੂਰੇ ਸਵਾਦ ਨਾਲ ਕੀਤੀ ਇੰਟਰਵਿਊ ਬਹੁਤ ਕਮਾਲ ਦੀਆਂ ਗੱਲਾਂ।

  • @makingyourlifeparwanaji7811
    @makingyourlifeparwanaji7811 4 ปีที่แล้ว +4

    ਰੂਹ ਖੁਸ਼ ਕਰਤੀ ਭਾਊ ਜਿਉੰਦੇ ਵੱਸਦੇ ਰਹੋ।

  • @hardeepcf1980
    @hardeepcf1980 4 ปีที่แล้ว +10

    ਦੇਸੀ ਬੰਦੇ, ਰੱਬ ਹੀ ਹੁੰਦੇ ਆ। ਜੀ

  • @laddikharoudgurgratsingh1770
    @laddikharoudgurgratsingh1770 4 ปีที่แล้ว +6

    ਮੇ ਚਾਹੁੰਦਾ ਪਹਿਲੀ ਜਿੰਦਗੀ

  • @unitedcolors2920
    @unitedcolors2920 4 ปีที่แล้ว +31

    ਰਾਜਪੁਰਾ ਭਰਾ ਦੀ ਇਕ ਇੰਟਰਵਿਊ ਵੇਖੀਂ ਸੀ, ਮੈ ਉਸ ਇੰਟਰਵਿਊ ਤੇ comment ਕੀਤਾ ਸੀ, ਵੀ ਭਰਾ ਤੁਸੀਂ ਅਪਣੀ ਭਾਸ਼ਾ ਸਹੀ ਕਰੋ, ਪਰ ਅਜ ਪਤਾ ਲੱਗਾ, ਏਸ ਕਰਕੇ ਮੈ ਮਾਫ਼ੀ ਮੰਗਦਾ ਭਰਾ ਤੋਂ, ਦਿਲ ਖੁਸ਼ ਹੋ ਗਿਆ ਗੱਲਾਂ ਸੁਣ ਕੇ 👌👌👍👍👍

    • @malwabeltpatiala.Europe
      @malwabeltpatiala.Europe 4 ปีที่แล้ว

      Bai rajpure to veer tusi

    • @unitedcolors2920
      @unitedcolors2920 4 ปีที่แล้ว

      @@malwabeltpatiala.Europe ਨਹੀਂ ,, ਬਠਿੰਡਾਂ ਤੋਂ ਆ ਵੀਰ ਜੀ

    • @sukhmindersingh4843
      @sukhmindersingh4843 4 ปีที่แล้ว +1

      ਇਹ ਭਾਸ਼ਾ ਪਟਿਆਲਾ ਤੋਂ ਹਰਿਆਣਾ ਨਾਲ ਲੱਗਦੇ ਇਲਾਕੇ ਦੀ ਹੈ ਪੰਜਾਬੀ ਅਤੇ ਹਿੰਦੀ ਦਾ ਰਲਿਆ ਮਿਲਿਆ ਇਹ ਵੀਰ ਨੂੰ ਵਿਰਸੇ ਵਿੱਚ ਮਿਲੀ ਹੈ ਇਸ ਦਾ ਕੋਈ ਦੋਸ਼ ਨਹੀਂ

    • @malwabeltpatiala.Europe
      @malwabeltpatiala.Europe 4 ปีที่แล้ว

      @@sukhmindersingh4843 hnji hnji veer main rajpura to bai ta keha c. Veer ji

    • @unitedcolors2920
      @unitedcolors2920 4 ปีที่แล้ว +2

      @@sukhmindersingh4843 ਭਰਾ ਦੋਸ਼ ਵਾਲੀ ਤਾਂ ਗੱਲ ਨੀ ਜੇ ਮਾਂ ਨੂੰ ਮਾਂ ਨਾਂ ਬੋਲਾ ਗੇ ਹੋਰ ਕੀ ਬੋਲਾ ਗੇ ਭਰਾ ਦੀ ਮਾਂ ਬੋਲੀ ਆ ਫਿਰ ਉਹੀ ਬੋਲੀ ਬੋਲੇ ਗਾ

  • @gurnekkhaira3479
    @gurnekkhaira3479 4 ปีที่แล้ว +1

    ੲਿਹ ਵੀਰ ਪੁਅਾਧ ਦੇ ਨੇ ਵੀਰ Very good veer ji👍👌👌👌

  • @kuldipsingh3393
    @kuldipsingh3393 4 ปีที่แล้ว +22

    ਕਈ ਵਾਰ ਕਈ ਰਮਤੇ ਸਾਧੂ ਮਿਲ ਜਾਂਦੇ ਜੋ "ਫੱਕਰ" ਕਿਸਮ। ਦੇ ਹੁੰਦੇ ਹਨ ਜਿੰਨਾ ਵਾਰੇ ਗੱਲਬਾਤ ਕਰਨ ਤੇ ਪਤਾ ਚਲਦਾ ਹੈ ਕਿ ਉਹ ਬਹੁਤ ਪੜੇ ਲਿਖੇ ਅਤੇ ਗਿਆਨ ਦੇ ਅਥਾਹ ਸਮੁੰਦਰ ਹਨ,ਇਸੇ ਤਰਾਂ ਵੀਰ ਮਨਜੀਤ ਵੀ ਜਮੀਨ ਨਾਲ ਜੁੜਿਆ ਅਤੇ ਕੁਦਰਤ ਦਾ ਕਦਰਦਾਨ ਅਤੇ ਉਸਦੇ ਅਨੰਦ ਵਿਚ ਵਿਚਰਨ ਵਾਲਾ ਇਨਸਾਨ ਹੈ।ਮਿਲਕੇ ਅਨੰਦ ਆ ਗਿਆ ਜੀ🙏👏👏👏👏👏🌷

  • @KulbirSingh-kc8wc
    @KulbirSingh-kc8wc 4 ปีที่แล้ว +6

    ਨਜ਼ਾਰਾ ਲਿਆ ਤਾਂ ਬਾਈ ਨੇ👌👌

  • @tarjeetsingh8619
    @tarjeetsingh8619 4 ปีที่แล้ว +3

    ਵੀਰ ਜੀ ਬਿਲਕੁਲ ਠੀਕ ਹੈ ਬਹੁਤ ਵਧੀਆ ਸੁਝਾਅ ਦਿੱਤੇ ਹਨ ਧੰਨਵਾਦ ਜੀ

  • @Harjitsidhu3000
    @Harjitsidhu3000 4 ปีที่แล้ว +6

    ਵੀਰ ਜੀ ਦੀ ਮੁਲਾਕਾਤ 3ਘੰਟਿਆ ਦੀ ਕਰੋ ਸਿਰੇ ਦੀਆਂ ਗੱਲਾਂ ਸੁਣਾਉਂਦਾ ਜਿਉਂਦੇ ਰਹਿਣ

  • @pritammanshahia3030
    @pritammanshahia3030 4 ปีที่แล้ว +5

    ਬਹੁਤ ਸੱਚੀਆਂ ਗੱਲਾਂ ਮਨਜੀਤ ਸਿੰਘ ਰਾਜਪੁਰਾ ਸੋਲਾਂ ਆਨੇ ਸੱਚੀਆਂ ਨੇ

  • @pbxi
    @pbxi 4 ปีที่แล้ว +5

    ਮੇਰੇ ਦਿਲ ਦੀਆਂ ਗੱਲਾਂ ਸੁਣਾਈਆਂ ਬਾਈ ਜਿਉਦੇ ਰਹੋ ਉਸਤਾਦ ਜੀ

  • @ਲੱਚਰਤਾਦੇਖਿਲਾਫਜੰਗ
    @ਲੱਚਰਤਾਦੇਖਿਲਾਫਜੰਗ 4 ปีที่แล้ว +7

    ਸਹੀ ਬੋਲਦਾ ਵੀਰ ਤੂੰ
    ਨੋਜਵਾਨਾਂ ਨੂੰ ਸਾਥ ਦੇਣਾ ਚਾਹੀਦਾ

  • @Ranveer_sangha03
    @Ranveer_sangha03 4 ปีที่แล้ว +2

    Love you paa ji

  • @RanjitSingh-hi7rw
    @RanjitSingh-hi7rw 4 ปีที่แล้ว +8

    ਬਾਈ ਜੀ ਸਿੱਰਾ ਗੱਲਾ ਨੇ ਬਾਈ ਜੀ ਦੀਆ ਰੱਬ ਲੱਮੀ ਉਮਰ ਕਰੇ 🙏

  • @rajvirgill1288
    @rajvirgill1288 3 ปีที่แล้ว +2

    ਬਾਈ ਅਸੀਂ ਵੀ ਪੁਆਧ ਕੇ ਹੋਵਾਂ keep it up from ਮੋਰਿੰਡਾ

  • @kharoudbm4302
    @kharoudbm4302 4 ปีที่แล้ว +11

    ਪਹਿਲੀ ਵਾਰ ਇੱਕ ਅਜਿਹੀ ਪੂਰੀ ਇੰਟਰਵਿਊਅ ਸੁਣੀ ਬਾਈ ਦੀਆ ਗੱਲਾ ਬਹੁਤ ਵਧੀਆ ਕੀਤੀਆ ਬਹੁਤ ਕੁਝ ਸਿੱਖਣ ਨੂੰ ਮਿਲੀਆ ਜਿਉਦਾ ਵੱਸਦਾ ਰਹਿ ਬਾਈ

  • @manjeetkaurambalvi8520
    @manjeetkaurambalvi8520 3 ปีที่แล้ว +1

    ਬਹੁਤ ਵਧੀਆ ਮਨਜੀਤ ਰਾਜਪੁਰਾ ਵੀਰ ਜੀ।ਤੁਹਾਡੀਆਂ ਗੱਲਾਂ ਬਹੁਤ ਸਚਾਈ ਭਰੀਆਂ ਨੇ ਜੀ।ਵਧੀਆ ਕਿਤਾਬਾਂ ਲਿਖਣ ਲਈ ਬਹੁਤ ਬਹੁਤ ਮੁਬਾਰਕਾਂ ਜੀ।

    • @manjeetkaurambalvi8520
      @manjeetkaurambalvi8520 3 ปีที่แล้ว

      ਆਪਣਾ ਫੋਨ ਨੰਬਰ ਭੇਜਣਾ ਵੀਰ ਜੀ।

  • @kuljitsingh99061
    @kuljitsingh99061 4 ปีที่แล้ว +3

    ਬਾਈ ਜੀ ਨੇ ਬਹੁਤ ਬਹੁਤ ਸਿੱਖਿਆ ਆਲੀ ਗੱਲ ਬਾਤ ਕੀਤੀ ਐ ਜੀ

  • @sarajmanes5983
    @sarajmanes5983 4 ปีที่แล้ว +1

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਰੰਗ ਬਣਦੇ ਹਨ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਅਤੇ ਅਜ ਤਾ ਗੁਰਪਾਲ ਸਿੰਘ ਬਰਾੜ ਨੇ ਵੀ ਬਹੁਤ ਵਧੀਆ ਚਗਿਆੜੇ ਕਡੇ ਹਣ ਦਿਲ ਖੁਸ਼ ਹੋ ਗਿਆ ਧੰਨਵਾਦ ਜੀ

  • @GurvinderSingh-kj4mr
    @GurvinderSingh-kj4mr 4 ปีที่แล้ว +4

    ਭਾਜੀ ਮਨਜੀਤ ਬਾਈ ਨਾਲ ਹੋਰ ਗੱਲਬਾਤ ਕਰਕੇ ਪਾ ਦਿਓ ਯੂ ਟਿਊਬ ਤੇ !!!! ਧੰਨਵਾਦ ਭਾਜੀ !!!!

  • @jsingh9790
    @jsingh9790 4 ปีที่แล้ว +1

    Saariya galla naal sehmat parr KUNDD kaddan di gal naal sehmat nehi.

  • @Kamaldeep.
    @Kamaldeep. 4 ปีที่แล้ว +13

    ਬਾਈ ਦੀ ਇੰਟਰਵਿਊ 3 ਘੰਟੇ ਦੀ ਹੋਣੀ ਚਾਹੀਦੀ ਸੀ , ਹੋਰ ਇੰਟਰਵਿਊ ਕਰਿਓ ਬਾਈ ਨਾਲ ਜਰੂਰ 🙏🏻

  • @doctorkissanagroenterprise4523
    @doctorkissanagroenterprise4523 4 ปีที่แล้ว +5

    ਪੰਜਾਬੀ ਸੱਭਿਆਚਾਰ ਦਾ ਅਸਲੀ ਵਾਰਿਸ ਇਹ ਵੀਰ ਹੈ

  • @SatnamSingh-ey3bg
    @SatnamSingh-ey3bg 4 ปีที่แล้ว +7

    ਬਹੁਤ ਵਧੀਆ ਡਿਸਕਸ ਵੀਰ ਸਹੀ ਬੋਲ ਰਿਹਾ ,ਬਹੁਤ ਵਧੀਆ ਗਿਆਨ ਵਾਨ ਗੱਲਾਂ ।

  • @lakhvirbainssingh3672
    @lakhvirbainssingh3672 4 ปีที่แล้ว +2

    ਮੈਂ ਦਸ ਵਾਰਾਂ ਬਾਰ ਵੀਡੀਓ ਸਕਿਪ ਕੀਤੀ ਸੀ ਲੰਬੀ ਕਰਕੇ ਸੁਣਨ ਨੂੰ ਦਿਲ ਨੀ ਕਰਦਾ ਸੀ ..ਪਰ ਸੁਣ ਕੇ ਅਨੰਦ ਅਾ ਗਿਅਾ ਅੱਖਾਂ ਖੁਲ ਗੲੀਅਾਂ..

  • @Jasvinder_Singh13
    @Jasvinder_Singh13 4 ปีที่แล้ว +3

    ਭਾਜੀ ਮੈਂ ਇਸ ਬੰਦੇ ਦੀ ਸਮਰਥਣ ਕਰਦਾ।

  • @mssarai1
    @mssarai1 4 ปีที่แล้ว +1

    Jionda rehe Bai Manjit Singh Rajpura

  • @jogindersingh-mn1tz
    @jogindersingh-mn1tz 4 ปีที่แล้ว +24

    ਬਹੁਤ ਬਦੀਆ ਬਾਈ ਸੁਆਦ ਲਿਆਨ ਦਿਆ। ਮਨੇ ਤਾਂ ਪਹਿਲਾਂ ਬੀ ਤਨੈ ਕਾਫੀ ਸੁਣਿਆ। ਤੇਰੀ ਸਾਰੀ ਬਾਤਾਂ ਬਿਲਕੁਲ ਸਹੀ ਆਂ ਪਰ ਉਰੇ ਕੋਈ ਸਾਲਾ ਮੰਨੇ ਤਾਂਹੀ ਆ ਨਾਂ। ਬੱਸ ਬਾਈ ਚੱਕੀ ਚੱਲ ਫੱਟੇ ਆਪਾਂ ਤੇਰੇ ਗੈਲ ਆਂ।

    • @GodIsOne010
      @GodIsOne010 4 ปีที่แล้ว

      Right. Brother 🙏🏻God bless you ji 🙏🏻
      Weheguru ji🙏🏻Veer te mehar kro ji please ji 🙏🏻. Satnam ji weheguru ji 🙏🏻

  • @jaggideol13
    @jaggideol13 4 ปีที่แล้ว +2

    sachiya te khariya galln 👌👌

  • @mohabatdeepsingh3091
    @mohabatdeepsingh3091 4 ปีที่แล้ว +20

    You are advocating punjabi and punjab but advertising "study in canada". 😂 😆 god bless you 😘

  • @singhdeep484
    @singhdeep484 4 ปีที่แล้ว +7

    ਸੱਚੀਆਂ ਗੱਲਾਂ ਕਹੀਆਂ ਬਾਈ ਨੇ ਸਲਾਮ ਆ ਬਾਈ ਦੀ ਸੋਚ ਨੂੰ

  • @neelamrani9650
    @neelamrani9650 4 ปีที่แล้ว +3

    Main kranga g follow

  • @satveer1956
    @satveer1956 4 ปีที่แล้ว +11

    ਬੰਦਾ ਵਿੱਚ ਗੱਲ-ਬਾਤ ਜੀ 🙏🙏