Kabaddi Cup Vlog | Gurwinder Ghanga | Jashan Alamgir | Jaggu | Gaggi Khiranwali | Shillu

แชร์
ฝัง
  • เผยแพร่เมื่อ 23 เม.ย. 2024
  • Kabaddi Cup Vlog | Gurwinder Ghanga | Jashan Alamgir | Jaggu | Gaggi Khiranwali | Shillu
    #kabaddi #player #support #interview #kabaddi365 #gaggikhiranwali #kabaddishowmatch #kabaddivideo #arshchohlasahib #yadhasurkhpur #mangibagga #palajalalpuria #gopifrandipuria #sukhmanchohla #interview #honeypandit #ambasursingh #gaggikhiranwali #jashanalamgir

ความคิดเห็น • 267

  • @harpreetsonu4927
    @harpreetsonu4927 2 หลายเดือนก่อน +52

    ਜਸ਼ਨ ਆਲਮਗੀਰ ਸਾਡੇ ਮਾਲਵੇ ਦੀ ਸ਼ਾਨ ਪਲੇਅਰ ਵੀਰੇ ਗੋਪੀ ਉਸਤਾਦ ਵੀ ਸਿਰਾ ਹੀ ਐ ❤❤

    • @user-pw8ng7zb6m
      @user-pw8ng7zb6m 2 หลายเดือนก่อน

      Jashan bhut vaidaa yaar y ❤

  • @harpreetdhanoa8570
    @harpreetdhanoa8570 2 หลายเดือนก่อน +31

    Gopy frandipuria star player hai ajj v❤

  • @Gurparm1425
    @Gurparm1425 2 หลายเดือนก่อน +13

    ਗੋਪੀ ਉਸਤਾਦ ਜੀ ਨੇ ਚੰਗੇ ਰੇਡਰ ਰੋਕੇ ਆ ❤❤ ਚਾਹੇ ਕਿੰਨਾ ਵੀ ਤਕੜਾ ਕਿਊ ਨਾ ਹੋਵੇ ਕਈ ਤਾਂ ਏਦਾਂ ਦੇ ਸੀ ਗੋਪੀ ਉਸਤਾਦ ਜੀ ਨੂ ਗਰਾਂਉਡ ਚ ਦੇਖ ਕਪੜੇ ਪਾਂ ਲੈਂਦੇ ਸੀ ❤❤

  • @Jassmann5459
    @Jassmann5459 2 หลายเดือนก่อน +48

    ਗੋਪੀ ਵਾਲੀ ਗੱਲ 100 % ਸਹੀ ਹੈ ਵੱਡੇ ਵੱਡੇ ਟੋਪ ਦੇ ਰੇਡਰਾ ਨੇ ਕਿਹ ਕੇ ਬੈਨ ਕਰਵਾਇਆ ਸੀ ਗੋਪੀ ਨੂੰ ਬਾਹਰ । ਵਾਹਿਗੁਰੂ ਜੀ ਗੋਪੀ ਤੇ ਮਹਿਰ ਕਰਨ । ਬਸ ਸਾਡਾ ❤ਜੱਪ ਬਿਲਕੁਲ ਸਹੀ ਹੋ ਜਾਵੇ । ❤❤❤❤❤

  • @SatnamSingh-go2it
    @SatnamSingh-go2it 2 หลายเดือนก่อน +24

    ਜਦੋਂ ਗੋਪੀ ਤਕੜਾ ਸੀ ਤਾਂ ਉਹ ਬਹੁਤ ਤਕੜਾ ਸੀ। ਵਾਹਿਗੁਰੂ ਜੀ ਬਹੁਤ ਮਿਹਰਬਾਨ ਸਨ!

  • @preetsangergumnaam
    @preetsangergumnaam 2 หลายเดือนก่อน +12

    ਉਸਤਾਦ ਗੋਪੀ ਫਰੰਦੀਪੁਰੀਆ ਤੇ ਬਾਈ ਬਿੱਟੂ ਦੁਗਾਲ ਵਰਗੇ ਮੁੜ ਕੇ ਨੇ ਜੰਮਣੇ ❤

  • @users657
    @users657 2 หลายเดือนก่อน +16

    Gopi frandipuria legend player..🙏🙏🙏

  • @GurdeepSingh-rb1vn
    @GurdeepSingh-rb1vn 2 หลายเดือนก่อน +17

    ਬਾਈ ਜਸ਼ਨ ਦੀਆਂ ਗੱਲਾਂ ਸੁਣ ਕੇ ਅਨੰਦ ਆਗਿਆ

  • @sonusidhu3728
    @sonusidhu3728 2 หลายเดือนก่อน +17

    Khushi te sultan kabbadi di jind jaan ❤

  • @avtarsinghsohal9768
    @avtarsinghsohal9768 2 หลายเดือนก่อน +12

    Gopi frandipur sachi gal bahut jada siraaa Hunda cc ajj v siraa

  • @arshdhillon1484
    @arshdhillon1484 2 หลายเดือนก่อน +34

    ਜਿਦਾਂ ਹੁਣ ਸੇਲੂ ਆ ਉਦਾਂ ਗੋਪੀ ਫਰੰਦੀਪੁਰ ਆ ਆਪਣੇ ਟਾਈਮ ਦੇ ਵਿੱਚ ਹੁੰਦਾ ਸੀ

    • @DharminderGill-di6xo
      @DharminderGill-di6xo 2 หลายเดือนก่อน +1

      Jaada tagra hunda c veer jor ch shillu lgaayi v maar janda .gopi bahan maar maar k napp dinda hunda c

  • @dimpualm1925
    @dimpualm1925 2 หลายเดือนก่อน +9

    ਬਹੁਤ ਸਕੂਨ ਤੇ ਸਬਰ ਆਲੀਆ ਗਲਾਂ ਨੇ ਬਾਈ ਦੀਆਂ

  • @avtarsinghsohal9768
    @avtarsinghsohal9768 2 หลายเดือนก่อน +7

    Sachi dil da heera tu brother gopi frandipur waliya gla bahut sachiya kitiya tu wmk 🙏 tere te

  • @user-rs6pd4ri1f
    @user-rs6pd4ri1f 2 หลายเดือนก่อน +20

    ਸਟ ਲਗਣ ਤੋ ਬਾਅਦ ਕੋਈ ਨਹੀਂ ਪੂਸ਼ਦਾ ਭਰਾ ਜਗਰੂਪ ਢੋਲਕੀ ਨੂੰ ਲੋਕ ਭੁੱਲ ਗਏ

  • @user-vp6jj5vt5j
    @user-vp6jj5vt5j 2 หลายเดือนก่อน +15

    ਮੈਂ ਜਸ਼ਨ ਆਲਮਗੀਰ ਤੇ ਗਗਨ ਸੂਰੇਵਾਲ ਦਾ ਫੈਨ ਆ ਗੁਰੂ ਰਾਮਦਾਸ ਜੀ ਤਰੱਕੀਆਂ ਦੇਵਣ ਵੀਰਾਂ ਨੂੰ

  • @arshdhillon1484
    @arshdhillon1484 2 หลายเดือนก่อน +21

    ਬਾਈ ਜੀ ਸਹੀ ਗੱਲ ਕਹਿੰਦੇ ਤੁਸੀਂ ਮੈਂ ਇੱਕ ਗੋਪੀ ਫਰੰਦੀਪੁਰ ਇਕ ਮੈਚ ਵੇਖਿਆ ਸੀ ਗੋਪੀ ਦਾ ਉਸ ਮੈਚ ਵਿੱਚ ਗੋਪੀ ਫਰੰਦੀਪੁਰ ਨੇ ਪੁੱਠੇ ਘਰ ਘਰ ਰੋਕੇ ਸੀ ਸਾਰੇ ਭਲਵਾਨ ਉਹ ਮੈਚ ਗੱਗੂ ਵੇ ਪਿੰਡ ਵਿੱਚ ਹੋਇਆ ਸੀ ਪਤਾ ਨਹੀਂ ਕਿੰਨੇ ਕੁ ਜੱਫੇ ਫਰੰਦੀਪੁਰ ਇਹ ਨੇ ਲਾਏ ਸੀ ਕੁਲਜੀਤ ਪਿੰਡ ਸ਼ਿਸ਼ੇ ਵਾਲ ਨੋ ਧੌਲ ਮਾਰ ਕੇ ਥੱਲੇ ਸੁੱਟ ਲੈਂਦਾ ਸੀ ਫਿਰ ਛੱਡ ਦਿੰਦਾ ਸੀ ਫਿਰ ਧੌਲ ਮਾਰਦਾ ਸੀ ਫਿਰ ਛੱਡ ਦਿੰਦਾ ਸੀ ਗੋਪੀ ਫਰੰਦੀਪੁਰ ਇਹਦਾ ਕਰਕੇ ਉਹਨੇ ਕਬੱਡੀ ਛੱਡ ਦਿੱਤੀ ਸੀ ਡਰਦੇ ਨੇ

  • @chamkau
    @chamkau 2 หลายเดือนก่อน +5

    ਜਸ਼ਨ ਭਲਵਾਨ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਬੋਲਦਾ ਵੀ ਬਹੁਤ ਵਧੀਆ ਲੱਗਦਾ ਵਧੀਆ ਗੱਲ ਆਪ ਤੋਂ ਵੱਡੇ ਪਲੇਅਰਾਂ ਇੰਜਤ ਕਰਨੀ ਚਾਹੀਦੀ ਹੈ

  • @jogasinghsandhu5325
    @jogasinghsandhu5325 2 หลายเดือนก่อน +6

    ਗੋਪੀ ਬਹੁਤ ਵਧੀਆ ਖਿਡਾਰੀ ਮਾਝੇ ਦਾ❤❤

  • @Punjab24X
    @Punjab24X 2 หลายเดือนก่อน +4

    ਜਸ਼ਨ ਬਾਈ ਬਹੁਤ ਵਧੀਆਂ ਗੱਲਾਂ ਕੀਤੀਆਂ…ਬਾਬਾ ਮਿਹਰ ਕਰੇ ਤੇਰੇ ਤੇ

  • @user-xz3nq2bx6h
    @user-xz3nq2bx6h 2 หลายเดือนก่อน +7

    Gopi frandipuriyaa Sade majhe da maan hai

  • @sunnyminhasvlogs
    @sunnyminhasvlogs 2 หลายเดือนก่อน +5

    Bahut Vadia Gallan Jashan Veer Diya Vadia Banda Aa Waheguru Ji Mehr Kareyo

  • @GurpreetSingh-zb3mi
    @GurpreetSingh-zb3mi 2 หลายเดือนก่อน +5

    Jashan veer vadiyaa player wa
    Gopi palwan v gahnt banda nawe
    Munde hawa karde Gopi pehla top te aj v top te wmk all kabaddi players 🙏

  • @guri6087
    @guri6087 2 หลายเดือนก่อน +3

    ਹੀਰਾ ਬੰਦਾ ਜਸ਼ਨ ਆਲਮਗੀਰ 🙏🙏. ਵਾਹਿਗੁਰੂ ਹੋਰ ਤਰੱਕੀਆਂ ਦਵੇ 🙏🙏

  • @GiLL46MAJHAiL
    @GiLL46MAJHAiL 2 หลายเดือนก่อน +1

    ਬਹੁਤ ਹੀ ਸੁਲਜਿਆ ਹੋਇਆ, ਸਿਆਣਾ ਇੰਨਸਾਨ ਤੇ ਭਲਵਾਨ ਜਸ਼ਨ ਆਲਮਗੀਰ ਵੀਰ 🙏🏻
    ਇਹ ਚੀਜ਼ਾ ਇੱਜ਼ਤ ਦੇਣੀ, ਨੀਵੇਂ ਹੋ ਚੱਲਣਾ ਪਰਿਵਾਰ ਦੀ ਪਰਵਰਿਸ਼, ਚੰਗੇ ਉਸਤਾਦਾ ਦੀ ਸਿੱਖਿਆ ਤੋ ਮਿਲਦੇ 👍🏻

  • @SukhmanSidhu-yn9kh
    @SukhmanSidhu-yn9kh 2 หลายเดือนก่อน +6

    ਵੀਰੇ ਉਹੀ ਗੱਲ ਗੋਪੀ ਨੂੰ ਬਹੁਤ ਦੁੱਖ ਹੁੰਦਾ ਜਦੋ ਕੋਈ ਧਾਪੀ ਮਾਰਦਾ ਪਰ ਵੀਰੇ ਗੋਪੀ ਨਵਿਆਂ ਤੋ ਮੋਹ ਪਿਆਰ ਹੀ ਮੰਗ ਦੇ ਆ,,,,

  • @user-rs6pd4ri1f
    @user-rs6pd4ri1f 2 หลายเดือนก่อน +17

    ਦੀਪਾ ਆਪ ਸਰਮੋਂਦਾ ਕੈਮਰਾ ਦੇ ਸਾਮ੍ਹਣੇ

  • @vikasKumar-to9uy
    @vikasKumar-to9uy 2 หลายเดือนก่อน +4

    Bittu dugal legends player always Miss you too bai ❤️

  • @sajidalisajid9394
    @sajidalisajid9394 2 หลายเดือนก่อน

    Jashan veer Kamal A ❤

  • @user-shama88
    @user-shama88 2 หลายเดือนก่อน +4

    ਖੁੱਡੀਆਂ ਦਾ ਕੁਲਵਿੰਦਰ ਕੁੱਲੀ ਬਹੁਤ ਵਧੀਆ ਕਬੱਡੀ ਖੇਡੀ

  • @honeysandhu898
    @honeysandhu898 2 หลายเดือนก่อน +8

    khushi duggan v sirra bai ...baki sare player v siraa ne pala mangi sultan dulla jagga

    • @user-zh9it1zu4d
      @user-zh9it1zu4d 2 หลายเดือนก่อน

      Ghanghe wale nu kon pushda pta nhi kyu enu sir te chadaayi jande lok jffa ede kolo ek nhi lgda😮

  • @jagrajbhullar2495
    @jagrajbhullar2495 2 หลายเดือนก่อน +4

    ਗੋਪੀ ਫਰੰਦੀਪੁਰੀਆ ਤੇ ਝੋਟਾ ਏ🙏🏻❤️💪💪💪

  • @user-xd6xc4cb6y
    @user-xd6xc4cb6y 2 หลายเดือนก่อน +2

    Jashan bhra sirra player nl sirra insan v aa aaj pata lag gya y dia gallan to ❤❤❤

  • @satmanusingh2261
    @satmanusingh2261 2 หลายเดือนก่อน +5

    ਬਹੁਤ ਸੋਹਣੀਆਂ ਗੱਲਾਂ ਭਰਾ ਦੀਆਂ

  • @chaudhary8085
    @chaudhary8085 2 หลายเดือนก่อน +4

    ਬਾਈ ਜਸ਼ਨ ਭਲਵਾਨ ਬੰਦਾ ਬਹੁਤ ਵਧੀਆ ਮੈਂ ਰੁੱਬਲ ਭਲਵਾਨ ਖੰਨੇ ਆਲੇ ਦਾ ਗਵਾਂਢੀ ਆਂ ਬਾਈ ਦਾ ਰੁੱਬਲ ਨਾਲ ਵੀ ਬਹੁਤ ਪਿਆਰ ਆ

  • @TejinderSingh-ez5jv
    @TejinderSingh-ez5jv 2 หลายเดือนก่อน

    Dhanwad veere interview kitti tushi boht vdia gallan kititan jashan phalwan ne

  • @jogasinghsandhu5325
    @jogasinghsandhu5325 2 หลายเดือนก่อน +2

    ਜਸਨ ਆਲਮਗੀਰ ਬਹੁਤ ਵਧੀਆ ਰੇਡਰ❤❤❤❤

  • @user-ol3uc7ib5e
    @user-ol3uc7ib5e 2 หลายเดือนก่อน

    JaShan Te Gopi sannu Tan Top deHerre Ditte a kabbadi De Starr rabb kaimm rakhe veeraa nu Hamesha Hi💕💞🙏🙏🙏🙏🙏

  • @IqbalSingh-zq7ne
    @IqbalSingh-zq7ne 2 หลายเดือนก่อน +1

    ਬੋਲ ਬਹੁਤ ਵਧੀਆ ਨੇ ਵੀਰ ਦੇ

  • @rohitlahora3627
    @rohitlahora3627 2 หลายเดือนก่อน +3

    Bhai ji aa Bhai ji neh gal bat hee kamath karr tee aa Bhai ji saie gal aa Bhai ji dee veer jee

  • @davindersinghkaka5357
    @davindersinghkaka5357 2 หลายเดือนก่อน +3

    arsh barsalpur sirrra bai❤❤ te gopi ta superstar aa Bai❤❤

  • @JaswinderSingh-ut4zx
    @JaswinderSingh-ut4zx 2 หลายเดือนก่อน +2

    ਸਵਾਦ ਆ ਗਿਆ ਜੱਸਨ ਦੀ ਗੱਲ ਸੋਨ ਕੇ 🎉❤

  • @gurdassingh1391
    @gurdassingh1391 2 หลายเดือนก่อน +1

    Bahut badhiya soch beta waheguru hamesha tahanu chardi kla ch rakhe aur tarraki bakhshe

  • @robingillhr8974
    @robingillhr8974 2 หลายเดือนก่อน

    सही बात है भाई की ❤❤❤❤❤

  • @rohitlahora3627
    @rohitlahora3627 2 หลายเดือนก่อน +2

    Bhai ji aa veer galaa sun kee saie gal bat rab dee jad aa raha hai bhai ji end galaa aa veer jee dee aa Bhai ji love you Bhai ji neh Bhai ji

  • @pindabuttarmusic
    @pindabuttarmusic 2 หลายเดือนก่อน +1

    ਸਾਰੇ ਚੜਦੀਕਲਾ ਚ ਰਹਿਣ ❤❤❤❤❤

  • @Dhillon_vlogs1
    @Dhillon_vlogs1 2 หลายเดือนก่อน +6

    Sade Area di shaan Jhootha jatt ...sirra bai

  • @NinderPb32-hh6rn
    @NinderPb32-hh6rn 2 หลายเดือนก่อน

    Ghaint player a jashan veer waheguru mehar kre

  • @singhdeepkang3111
    @singhdeepkang3111 2 หลายเดือนก่อน

    Waah ji jash veer bhut vdia soch aa gopi bhlwan veer bare gll kiti respqt aa veer dilo waheguru ji chrdi kla vich rkhn tndrusti bkhahn sbb da bhla krn

  • @gurugill6102
    @gurugill6102 2 หลายเดือนก่อน

    Bolda bhot shona jashan bai gln v bhot vdya ❤❤❤

  • @sukhjindersingh1514
    @sukhjindersingh1514 2 หลายเดือนก่อน

    bahut wadiya gallan keetiyan jashan veer

  • @VARINDER134
    @VARINDER134 2 หลายเดือนก่อน

    Voht sohniya gallla kitiya jashan ik vdiya insan aw ❤

  • @Parmoodsingh-gj9gn
    @Parmoodsingh-gj9gn 2 หลายเดือนก่อน

    Jashan almgeer da wadda mall hai ji waheguru ji mehar karan

  • @JassasinghRajgarhh
    @JassasinghRajgarhh 2 หลายเดือนก่อน +1

    ਜਸ਼ਨ ਬਾਈ ਬਹੁਤ ਸਾਰਾ ਪਿਆਰ ❤❤❤❤

  • @gholusuthar3267
    @gholusuthar3267 2 หลายเดือนก่อน +1

    Bhut Acha insaan h bhai tu maine pheli baar interview dekha h aaj Tera God bless u bhai waheguru meher kre bhai tere p 🙏🙏🙏

  • @InnocentHikingTrail-jh9ps
    @InnocentHikingTrail-jh9ps 2 หลายเดือนก่อน

    Bahut ni bahut sohniya gallan bai diyan

  • @MalkeetSingh-pf7dd
    @MalkeetSingh-pf7dd 2 หลายเดือนก่อน +4

    Frandipuria ❤

  • @lakhvircheema4426
    @lakhvircheema4426 2 หลายเดือนก่อน +1

    Ghaint aa jatta

  • @jogasingh1643
    @jogasingh1643 2 หลายเดือนก่อน

    ਮੰਗੀ ਵਾਲੀ ਗੱਲ ਵੀ ਸਿਰਾ ਗੱਲ ਕਹੀ ਬਿਲਕੁਲ ਸਹੀ ਕਿਹਾ ਵੀਰ ਆਲਮਗੀਰ ਵੀਰ ਤੁਸੀਂ ਵੀ ਟੋਪ ਦੇ ਰੇਡਰ ਓ

  • @gurkirpalsingh2974
    @gurkirpalsingh2974 2 หลายเดือนก่อน

    V Nice Veer jashan ❤❤❤❤❤

  • @satnamtoor805
    @satnamtoor805 2 หลายเดือนก่อน +1

    Gopy❤❤

  • @SachinGharu-iy2jn
    @SachinGharu-iy2jn 2 หลายเดือนก่อน

    Waheguru trakiya bakhse veer nu❤

  • @BikramJit-wf5be
    @BikramJit-wf5be 2 หลายเดือนก่อน

    ❤❤❤❤❤❤❤❤

  • @Happysingh-nf1ie
    @Happysingh-nf1ie 2 หลายเดือนก่อน

    Ghaint plyer jashan ❤

  • @GurpreetSingh-hz7le
    @GurpreetSingh-hz7le 2 หลายเดือนก่อน

    Mehnat boldi veer g

  • @naveenchahal7291
    @naveenchahal7291 2 หลายเดือนก่อน +2

    Jashan almgir bhut ghaint bnda a yara

  • @RaviB-od3gv
    @RaviB-od3gv 2 หลายเดือนก่อน +1

    Schi gl aa jashan veer schia gla kr gea aa .🙏🙏

  • @punjabaale-qd2hc
    @punjabaale-qd2hc 2 หลายเดือนก่อน

    wdia lgya gallan sunke bro

  • @IqbalSingh-zq7ne
    @IqbalSingh-zq7ne 2 หลายเดือนก่อน

    ਸੱਚੀਆਂ ਗੱਲਾਂ ਭਲਵਾਨ ਦੀਆਂ ਵੀਰ
    ਜਿਉਂਦੇ ਰਹੋ

  • @VikramSingh-hd5tt
    @VikramSingh-hd5tt 2 หลายเดือนก่อน

    Gud thinking ❤

  • @LakhvirSingh-tr9fv
    @LakhvirSingh-tr9fv 2 หลายเดือนก่อน

    Waheguru kush rakhe tenu vere ❤

  • @amanria6297
    @amanria6297 2 หลายเดือนก่อน +1

    ਜਸਨ ਬਾਈ ਪ੍ਰੇਤ ਕਹਿ ਕੇ ਦਿਲ ਖੁਸ਼ ਕਰਤਾ ਬਈ ਜੀ ਜਦੋਂ ਲੱਗਦਾ ਬਾਈ ਦਿਲੋਂ ਪ੍ਰੇਤ ਬਣ ਕੀ ਲੱਗਦਾ ਬਾਈ❤😂

  • @rohitlahora3627
    @rohitlahora3627 2 หลายเดือนก่อน

    Beer ji waheguru ji ka Khalsa waheguru ji ki Fateh Bhai ji end tuddie video je jeier tusie video banaa aa Bhai ji man but Kush huda hai bhai ji tusie greab Banda daa sat but dena hai bhai ji tusie end karr tee Bhai ji waheguru ji ka Khalsa waheguru ji ki Fateh Bhai ji l love you Bhai ji ❤🎉🎉🎉❤

  • @sevaksingh9469
    @sevaksingh9469 2 หลายเดือนก่อน

    ਬਹੁਤ ਵਧੀਆ ਜਸ਼ਨ ਵੀਰ❤

  • @bagichasingh9313
    @bagichasingh9313 2 หลายเดือนก่อน

    good veer ❤

  • @user-kj4ev7rb3j
    @user-kj4ev7rb3j 2 หลายเดือนก่อน

    Good thinking pehlwan ji.

  • @gurveersingh7475
    @gurveersingh7475 2 หลายเดือนก่อน

    Positive coment ❤love you jashan bai

  • @BholaSingh-kg1fb
    @BholaSingh-kg1fb 2 หลายเดือนก่อน

    Gopi ustad ji baut wadia insan hun

  • @beantsingh842
    @beantsingh842 2 หลายเดือนก่อน +2

    ਸਿਰਾਂ ਬੰਦਾ ਆ ਜਸ਼ਨ ਬਾਈ

  • @Rajukabaddi-ox8vi
    @Rajukabaddi-ox8vi 2 หลายเดือนก่อน

    ਬਹੁਤ ਵਧੀਆ ਬਾਈ❤❤❤❤❤❤❤❤

  • @gurditsingh1792
    @gurditsingh1792 2 หลายเดือนก่อน

    ਜਿਉਂਦਾ ਰਹੁ ਜਸ਼ਨ ਵੀਰੇ ❤

  • @user-df3pu8rm5o
    @user-df3pu8rm5o 2 หลายเดือนก่อน

    Good veer ji

  • @Gurparm1425
    @Gurparm1425 2 หลายเดือนก่อน +2

    ਦੀਪੇ ਭਾਜੀ ਗੋਪੀ frabdipuria ਉਸਤਾਦ ਜੀ ਨਾਲ ਵੀ ਇਕ ਵਾਰ interview ਕਰੋ plz❤❤❤

  • @punjabiinsweden
    @punjabiinsweden 2 หลายเดือนก่อน +2

    ਘੈਟ ਬੰਦਾ ਜਸ਼ਨ ਭਲਵਾਨ

  • @harkamalsohi4390
    @harkamalsohi4390 2 หลายเดือนก่อน

    ਵਾਹਿਗੁਰੂ ਮਿਹਰ ਕਰੇ

  • @satnamsingh-il4es
    @satnamsingh-il4es 2 หลายเดือนก่อน

    luv you jashan 22

  • @JaspreetSingh-ix8ne
    @JaspreetSingh-ix8ne 2 หลายเดือนก่อน +3

    Alamgir baht vdia player Aa

  • @user-hn3uk7qw1w
    @user-hn3uk7qw1w 2 หลายเดือนก่อน +1

    Shi gal veer di gopi top
    Te rha c aj v nve paler tiyar kar aha

  • @Kalervlogz
    @Kalervlogz 2 หลายเดือนก่อน

    Best of luck

  • @gurjantgill1508
    @gurjantgill1508 2 หลายเดือนก่อน

    ਸਿਰਾ ਭਲਵਾਨ ਜੀ ❤️😍

  • @dukegurvinder
    @dukegurvinder 2 หลายเดือนก่อน

    Nice 👏

  • @manpreetmani8088
    @manpreetmani8088 2 หลายเดือนก่อน

    Very nice ❤❤

  • @SouravMehmi-or4yn
    @SouravMehmi-or4yn 2 หลายเดือนก่อน

    Jashen bai ji very nice

  • @GurdeepSingh-vs8zo
    @GurdeepSingh-vs8zo 2 หลายเดือนก่อน

    Nice bro

  • @bittusingh2050
    @bittusingh2050 2 หลายเดือนก่อน

    Good job verr❤❤❤❤❤❤

  • @happyhapplyroomi6256
    @happyhapplyroomi6256 2 หลายเดือนก่อน +1

  • @jujharsingh6222
    @jujharsingh6222 2 หลายเดือนก่อน

    Good22ji 👌

  • @baggagill-tm9li
    @baggagill-tm9li 2 หลายเดือนก่อน

    Bahut vidiya gala janas bhai di ya

  • @Ajaykabaddipb29
    @Ajaykabaddipb29 2 หลายเดือนก่อน

    Sira bro ❤ wmk 🙏

  • @harryjatt6428
    @harryjatt6428 2 หลายเดือนก่อน

    Bai Sahi gal aa .. Paisa invest kro 4-5 years bad kise nhi puchna.. Gurjeet Toot wang.. J player life fail ho gya ta kise kam da nhi rhnda.. study wala vadi nhi ta chhoti job lag janda … so players di respect kriya kro … but interview lyi mike Laya kro please voice problem hundi aa

  • @kanwaljitsingh2616
    @kanwaljitsingh2616 2 หลายเดือนก่อน

    Good ji