Jashan Alamgir | Kabaddi Raider | Interview | Pardeep Taina | Kabaddi365

แชร์
ฝัง
  • เผยแพร่เมื่อ 22 ส.ค. 2024
  • Buy: amzn.to/3MjPP6U
    Join this channel to get access to perks: bit.ly/3B5oHSA
    Jashan Alamgir | Kabaddi Raider | Interview | Pardeep Taina | Kabaddi365
    👉Don't Forget to Like, Comment, Share and Subscribe to Kabaddi365.com TH-cam Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

ความคิดเห็น • 723

  • @GurpreetSingh-qe1ng
    @GurpreetSingh-qe1ng 3 ปีที่แล้ว +143

    ਇੰਟਰਵਿਊ ਬਹੁਤ ਛੇਤੀ ਖ਼ਤਮ ਹੋ ਗਿਆ 8,9 ਘੰਟੇ ਚੱਲਣਾ ਸੀ ।ਬਹੁਤ ਹੀ ਚੰਗਾ ਲੱਗਿਆ ਗੱਲ ਸੁਣ ਕੇ

  • @amritsingh4918
    @amritsingh4918 3 ปีที่แล้ว +30

    ਜਸ਼ਨ ਜਿਵੇਂ ਮੋਕਲਾ ਹੋ ਕੇ ਖੇਡਦਾ ਹੈ ਗੱਲਾਂ ਬਾਤਾਂ ਵੀ ਮੋਕਲਾ ਹੋ ਕੇ ਕਰਦਾ ਨਜ਼ਾਰਾ ਬੱਝ ਜਾਂਦਾ ਜੀ ਆਉਣ
    ਵਾਲੇ ਸਮੇ ਵਿੱਚ ਬਾਈ ਹਰਜੀਤ ਦੀਆਂ ਯਾਦਾਂ ਤਾਜੀਆਂ
    ਕਰਿਆ ਕਰੇਗਾ ਮੈਨੂੰ ਲੱਗਦਾ ਨਾਲੇ ਜਿਹੜਾ ਬੱਚਾ ਮਾਤਾ
    ਪਿਤਾ ਦੀ ਮੰਨਦਾ ਹੋਵੇ ਉਹਨੂੰ ਰੱਬ ਵੀ ਪਿੱਠ ਦਿੰਦਾ ਜੀ🙏

  • @hardeepsinghhappy7713
    @hardeepsinghhappy7713 3 ปีที่แล้ว +38

    ਜਸ਼ਨ ਵੀ ਹਸਮੁੱਖ ਸੁਭਾਅ ਵਾਲਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @gurmeetsingh8047
    @gurmeetsingh8047 3 ปีที่แล้ว +69

    ਜਸ਼ਨ ਆਲਮਗੀਰ ਦਾ ਬਹੁਤ ਚੰਗਾ ਹੈ।

  • @gillalike5170
    @gillalike5170 3 ปีที่แล้ว +50

    ਮਸਤ ਮੋੱਲਾ ਬੰਦਾ ਫੈਨ ਅ ਆਪਾ ਤਾ ਵੀਰ ਦੇ

  • @jaggasidhu608
    @jaggasidhu608 3 ปีที่แล้ว +79

    ਜਸ਼ਨ ਸਿਰਾ ਰੇਡਰ ਬਣੂ

  • @lovelysidhu4315
    @lovelysidhu4315 3 ปีที่แล้ว +50

    ਸੰਦੀਪ ਦੋਦਾ sirrra👌👌❤️❤️💪💥

    • @apwealthadvisor9481
      @apwealthadvisor9481 3 ปีที่แล้ว +7

      Y sandip doda aapne kadd kathi de hisaab naal dulle vargeya to v top raider aa.

    • @harpinderbrar342
      @harpinderbrar342 3 ปีที่แล้ว +5

      Shi gall aa bai

    • @brarsaab72011
      @brarsaab72011 3 ปีที่แล้ว

      @@apwealthadvisor9481 sahi gall bai ji👌👌

    • @sandhujatt3553
      @sandhujatt3553 3 ปีที่แล้ว +1

      @@apwealthadvisor9481 ਬਾਈ ਦਿੱਲ ਦੀ ਗੱਲ ਕਹਿ ਤੀ ਬਿੱਟੂ ਦੁਗਾਲ ਵਰਗਾ ਕੋਈ ਜਾਫੀ ਨੀ ਬਣ ਸਕਦਾ ਤੇ ਸਨਦੀਪ ਦੋਦੇ ਵਰਗਾ ਰੇਡਰ

  • @sandeepnain4378
    @sandeepnain4378 3 ปีที่แล้ว +58

    Aaj tk Da mainu sb toh vdea interview lgya

  • @punjabitoday
    @punjabitoday 3 ปีที่แล้ว +7

    ਪਹਿਲੀ ਇੰਟਰਵਿਊ ਜਿਹੜੀ ਸਾਰੀ ਵੇਖੀ, ਹਸਮੁੱਖ ਬੰਦਾ। ਫੈਨ ਹੋ ਗਿਆ ਜਸ਼ਨ ਦਾ।

  • @gurmeetsekhon1604
    @gurmeetsekhon1604 3 ปีที่แล้ว +9

    Dil Khush kar Ta veera
    Interview sun ka swad a gaia

  • @Harharry011
    @Harharry011 3 ปีที่แล้ว +34

    Sab to best interview 👌🏼

  • @harpreetSingh-og6dd
    @harpreetSingh-og6dd 3 ปีที่แล้ว +11

    Ajj tkk di sb ton best Interview 👍👍full swaad aya sari interview sunn k ..saaf dil vala Alamgir vala Jashan

  • @Harkiratsingh-tv5re
    @Harkiratsingh-tv5re 3 ปีที่แล้ว +5

    ਬਹੁਤ ਵਧੀਆ ਇਨਸਾਨ ਆ ਬਾਈ...interview ਛੇਤੀ ਖਤਮ ਹੋ ਗੀ....ਪਰ ਬਹੁਤ ਵਧੀਆ ਗੱਲਾ ਕੀਤੀਆਂ ਬਾਈ ਨੇ❤❤💯

  • @amritkhora2217
    @amritkhora2217 3 ปีที่แล้ว +9

    ਬਾਈ ਹਾਸਦਾ ਬਹੁਤ ਸੋਹਣਾ ਏ 😇😇 god bless you bro

  • @lovelyriarriar9114
    @lovelyriarriar9114 3 ปีที่แล้ว +5

    ਦਿਲ ਖੁਸ ਹੋ ਗਿਆ ਬਹੁਤ ਨਾਇਸ ਇਨਸਾਨ ਜਸਨ ਪਲਵਾਨ 😍😍

  • @BalwinderSingh-bz8bi
    @BalwinderSingh-bz8bi 3 ปีที่แล้ว +5

    ਮਸਤ ਬੰਦਾ ਸਿਰਾ ਵੀਰੇ luv u bro❣❣❣

  • @lavimavi1903
    @lavimavi1903 3 ปีที่แล้ว +2

    ਇੰਟਰਵਿਊ ਤਾਂ ਬਹੁਤ ਦੇਖੀਆਂ ਨੇ ਪਰ ਇਹ ਜਸ਼ਨ ਵਾਲੀ ਸਭ ਤੋਂ ਵਧੀਆ ਲੱਗੀ best Inderview ਰੱਬ ਬਾਈ ਨੂੰ ਤਰੱਕੀਆਂ ਬਸਕੇ

  • @gurwindarbhullar3434
    @gurwindarbhullar3434 3 ปีที่แล้ว +9

    Y manu vi ghode da bhout shonk haa mee vi ik din jrurar ghoda rakhana baba nanak mehar kare te mee vi shukhjinder lopon diya bhout video dekhda jashan y bhout vadia insan haa

  • @roadrajat5281
    @roadrajat5281 3 ปีที่แล้ว +25

    Pardeep bhai 🙏 for interview jashan I respect pehlwan I belong to Haryana

  • @sandhujatt3553
    @sandhujatt3553 3 ปีที่แล้ว +26

    ਬਾਈ ਸਵਾਦ ਲਿਆ ਤਾ ਇੰਟਰਵਿਊ ਦਾ ਸਨਦੀਪ ਦੋਦੇ ਦਾ ਜਿਕਰ ਕੀਤਾ ਬਾਈ ਤਹਿ ਦਿਲੋਂ ਧੰਨਵਾਦ ਜਸਨ ਤੇਰਾ

  • @jagwindersinghdharampura3068
    @jagwindersinghdharampura3068 3 ปีที่แล้ว +1

    ਬਾਈ, ਤੁਹਾਡੀਆਂ ਹੁਣ ਤੱਕ ਦੀਆਂ ਇੰਟਰਵਿਊਜ਼ ਦੇ ਵਿੱਚੋਂ ਸਭ ਤੋਂ ਵਧੀਆ ਲੱਗੀ ਜੀ।

  • @amritpalRaman
    @amritpalRaman 3 ปีที่แล้ว +5

    Rab Teri wargi family krma walya nu dinda god bless you bro

  • @manilahoriya7432
    @manilahoriya7432 3 ปีที่แล้ว +21

    END BRO GOOD GAME AA TERI BROTHER WAHEGURU TAINU TARAKI BAKSHE BRO

  • @gaggisandhu5395
    @gaggisandhu5395 3 ปีที่แล้ว +48

    Bhra Sandeep doda di interview kr lo plz
    👇
    👇
    👇

  • @scarymovies6804
    @scarymovies6804 4 หลายเดือนก่อน +1

    Very happy person and down to earth ❤

  • @binduraipur9231
    @binduraipur9231 3 ปีที่แล้ว +13

    Ajj tak de sab to best I interview aw y ❤️

  • @harvdhaliwal5319
    @harvdhaliwal5319 3 ปีที่แล้ว +10

    Khushi 👌❤️ te jashan v❤️

  • @satgursingh9243
    @satgursingh9243 3 ปีที่แล้ว +2

    Sirrra bnda yr y jashan ta. ..waheguru tarakia bakhse veer nu

  • @manilahoriya7432
    @manilahoriya7432 3 ปีที่แล้ว +11

    Waheguru tarakiya bakshe mere veer nu bohat vadya banda aa tu bro tere karke 3 war inter view dekh laei bro bohat man khus hoya parmatma khus rakhe tainu bro💕💕💕🙏🙏🙏🙏💕💕🙏🙏🔥

  • @Sukhasandhu816
    @Sukhasandhu816 3 ปีที่แล้ว +15

    Sirraaa bnda praaa dildar bnda (baki Khushi tA khushi aa end)❤️

  • @RanjeetSingh-ri9kr
    @RanjeetSingh-ri9kr 3 ปีที่แล้ว +4

    Duniya da No 1 dill da saff banda

  • @avtarsingh1943
    @avtarsingh1943 3 ปีที่แล้ว +2

    ਬਾਈ ਜੀ ਬਹੁਤ ਜਿਆਦਾ ਸੋਹਣੀ ਇੰਟਰਵਿਊ ਕੀਤੀ ਆ ਜੀ, ਜਸਨ ਆਲਮਗੀਰ ਨੇ ਬਹੁਤ ਸੋਹਣੀ, ਸੱਚੀ ਤੇ ਸਾਫ ਸੁਥਰੀ ਗਲਬਾਤ ਕੀਤੀ ਆ ਜੀ ਜਸ਼ਨ ਨੇ ਜਿਹੜੀ ਆਪਣੇ ਮਾਤਾ ਪਿਤਾ ਜੀ ਬਾਰੇ ਗਲਬਾਤ ਕੀਤੀ ਆ ਗਲ
    ਬਹੁਤ ਸੋਹਣੀ ਲੱਗੀ ਆ ।

  • @amritveerkabaddi9162
    @amritveerkabaddi9162 3 ปีที่แล้ว +15

    Good job pardeep ver

  • @Deepp3022
    @Deepp3022 3 ปีที่แล้ว +6

    ਖੁਸ਼ੀ ਤਾਂ ਫਿਰ ਖੁਸ਼ੀ ਐ 💪 🌷ਦੁੱਗਾਂ ਵਾਲਾ ਜੱਟ ਬੱਲੀਏ

  • @Sidhudev
    @Sidhudev 3 ปีที่แล้ว +4

    Kina hasmukh veera waheguru mehar karna ikk din duniyan da star player bane 🙏🙏

  • @jamshedpurtrailorservice389
    @jamshedpurtrailorservice389 3 ปีที่แล้ว

    Jasha da gal karan da tarika bohat hi vadiya te hasmukh vi aa good man

  • @sukh.preetdoad2209
    @sukh.preetdoad2209 3 ปีที่แล้ว

    ਜਸ਼ਨ ਵੀਰ ਦਾ ਸੁਭਾਅ ਬਹੁਤ ਵਧੀਆ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @parmindercheema8711
    @parmindercheema8711 3 ปีที่แล้ว

    ਧੰਨਵਾਦ ਪਰਦੀਪ ਜੀ ਤੁਹਾਡਾ ਜਸ਼ਨ ਵਰਗੇ ਹੀਰੇ ਪਲੇਅਰ ਦੀ ਇੰਟਰਵਿਊ ਕੀਤੀ ਬਹੁਤ ਵਧੀਆ ਗੱਲਬਾਤ ਕੀਤੀ ਜਸ਼ਨ ਨੇ ਪਰਮਾਤਮਾ ਇਸ ਦੀਆਂ ਸਾਰੀਆਂ ਖੁਵਾਹਿਸ਼ਾ ਪੂਰੀਆਂ ਕਰੇ

  • @seepapunia5864
    @seepapunia5864 3 ปีที่แล้ว +1

    ਬਾਈ ਦਾ ਸੁਭਾਅ ਬਹੁਤ ਵੱਦਿਆ ਜੀ 💯💯👌👌👍👍👍

  • @rahulminhas4921
    @rahulminhas4921 3 ปีที่แล้ว +1

    Pardeep bai eh interview sab to vadiya laga.dil khush ho gya.kaint banda a eh verr

  • @rohitpanwar3239
    @rohitpanwar3239 3 ปีที่แล้ว +1

    First time video dekhii aa jashan veer di loka kolo sunkee ki kina vdiya player aa💓💓👌👌👌

  • @husanpreetsinghsekhon2058
    @husanpreetsinghsekhon2058 3 ปีที่แล้ว +1

    ਜਸ਼ਨ ਬਾਈ ਤੇਰੇ ਬੇਬੇ ਬਾਪੂ ਨੂੰ ਸਲਾਮ ਆ ਦਿਲ ਜਾਨ ਤੋਂ

  • @iqbalghudda4877
    @iqbalghudda4877 3 ปีที่แล้ว

    Bht vdiya nature da bnda jashan interview vekh k pta lgya.. jo dil ch ohi muh te.. kya baat aa

  • @anmol2262
    @anmol2262 3 ปีที่แล้ว +26

    Kis kis nu jasan di game saab to alug lagi,

  • @GurbajSingh11
    @GurbajSingh11 3 ปีที่แล้ว

    ਬਹੁਤ ਘੈਂਟ ਇਨਸਾਨ ਆ ਜਸ਼ਨ, ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਆ। ਕਬੱਡੀ ਦਾ 5911

  • @tejindersingh5300
    @tejindersingh5300 3 ปีที่แล้ว +1

    ਬਾਈ ਬਹੁਤ ਸੋਹਣੀ ਇੰਟਰਵਿਊ ਚੰਗਾ ਬੰਦਾ ਜਸਨ

  • @navjotguraya4318
    @navjotguraya4318 3 ปีที่แล้ว

    ਪੇਲੀ ਵਾਰ ਜੋਰ ਵਾਲਾ ਬੰਦਾ ਦੇਖਿਆ ਜੇੜਾ ਗੱਲਾਂ ਵੀ ਸੋਹਣੀਆਂ ਕਰਦਾ ਨਹੀਂ ਤੇ ਹਾਂ ਜੀ ਬੱਸ ਜੀ ਈ ਕਰੀ ਜਾਂਦੇ ਹੋਰ ਕਬੱਡੀ ਦੇ ਪਲੇਆਰ....ਜੀ ਓਏ ਜੱਟਾ

  • @dilpreet6044
    @dilpreet6044 3 ปีที่แล้ว +6

    Mere veer pahelai vaar kushi naa khedea cc kushi taa kushi aaa veer g baki tusi bot vadea player aaa love you

  • @avisharma1926
    @avisharma1926 3 ปีที่แล้ว +1

    Bai di bolbani bahut ghaint lagi

  • @babbudandiwal2529
    @babbudandiwal2529 3 ปีที่แล้ว +2

    ਸਿਰਾ ਬੰਦਾ ਬਾਈ

  • @Harseerat313
    @Harseerat313 3 ปีที่แล้ว +1

    Jashan atttt bnuuuuuu

  • @nirpalmander8514
    @nirpalmander8514 3 ปีที่แล้ว

    ਜਸ਼ਨ ਆਲਮਗੀਰ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ ਜੀ ਜਸ਼ਨ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @lakhvindersinghmaan6141
    @lakhvindersinghmaan6141 3 ปีที่แล้ว

    ਬਹੁਤ ਵਧੀਆ ਜੀ 🙏 ਧੰਨਵਾਦ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊

  • @khanealaap3185
    @khanealaap3185 3 ปีที่แล้ว +1

    Veera schi wla hsmukh ja bnda kaint intrview c 😄......God bless uh

  • @rohitmehra1702
    @rohitmehra1702 3 ปีที่แล้ว

    Vdiya insaan bai ..ghant nature ..hasmukh bnda jashan bai ..preeep paji dono jne tu c ghant lgde hasmukh ..jashan bai tuhanu parmatma hor chardi kala bakshy ..kabddi ch hor aggy vadhan .

  • @GaganDeep-ck6ef
    @GaganDeep-ck6ef 3 ปีที่แล้ว +1

    Bhut vadia subha jashan waheguru traki bakhse

  • @fighterwolf3812
    @fighterwolf3812 3 ปีที่แล้ว +1

    Kamal Banda 👌❤️

  • @luckyluckymaan6287
    @luckyluckymaan6287 3 ปีที่แล้ว +1

    Ghaint gall baat 22 ji

  • @patrassotha6481
    @patrassotha6481 3 ปีที่แล้ว +1

    Nice bnda yr shonky aa veer

  • @sukhidhesian163
    @sukhidhesian163 2 ปีที่แล้ว

    Bhota vadiya jashn veer god bless you

  • @rajveersohal2124
    @rajveersohal2124 3 ปีที่แล้ว +4

    Veer g very nice interview, Waheguru ji🙏 ਸਾਰੇ ਖਿਡਾਰੀ ਵੀਰਾਂ ਚੜ੍ਹਦੀ ਕਲਾ ਬਖਸ਼ੇ ! Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,- from UK,-- jashan ਨਿੱਕੇ ਵੀਰ ਤੁਹਾਡੇ ਮਾਤਾ- ਪਿਤਾ ਨੂੰ ਵੀ Salute🙏🙏 ਆ, ਜਿਨ੍ਹਾਂ ਦੇ ਐਨਾ ਕੁਝ ਸਿਖਾਇਆ ! Jashan ਨਿੱਕੇ ਵੀਰ ਤੁਸੀਂ ਬਹੁਤ ਵਧੀਆ player ਹੋ !!

  • @sardarsaab7400
    @sardarsaab7400 3 ปีที่แล้ว

    ਵਾਹਿਗਰੂ ਚੜ ਦੀ ਕਲਾ ਚ ਰਖੇ ਜਸ਼ਨ ਵੀਰ ਤੇਨੁ ਬਹੁਤ ਵਧੀਆ ਇਨਸਾਨ ਹੋ ਤੁਸੀਂ ਵੀਰ ਆਪਾ ਤੇਰੇ ਫੈਨ ਆ ਵੀਰ

  • @jasspreet1023
    @jasspreet1023 3 ปีที่แล้ว +1

    ਬਹੁਤ ਵਧੀਆ ਇੰਟਰਵਿਊ 👌👌👌👌👌ਸਵਾਦ ਆ ਗਿਆ

  • @lachhmansingh7930
    @lachhmansingh7930 3 ปีที่แล้ว +1

    Nice nature da Malik ne 22 g

  • @phindavirk6063
    @phindavirk6063 3 ปีที่แล้ว

    ਬਹੁਤ ਵਧੀਆ ਲੱਗਿਆ ਵੀਰ ਹੱਸ ਹੱਸ ਗੱਲਾਂ ਕਰਦਾ ਲਵ ਯੂ ਵੀਰ

  • @Khachepakeportugal12345
    @Khachepakeportugal12345 3 ปีที่แล้ว

    ਪਹਿਲੀ ਵਾਰੀ ਹੋਇਆ ਕੇ ਪ੍ਰਦੀਪ 22 ਚੁੱਪ ਕਰਕੇ ਗੱਲਾਂ ਸੁਣ ਦਾ ਸੀ,,,,,,, ਮਜਾ ਆਇਆ ਇੰਟਰਵਿਊ ਦੇਖ ਕੇ 👌👌👌

  • @sukhabrar2279
    @sukhabrar2279 3 ปีที่แล้ว +1

    ਵਾਹ। ਘੈਂਟ ਬੰਦਾ, ਸੋਹਣੀ ਖੇਡ ਦਾ ਮਾਲਕ

  • @VijayPal-bh8ct
    @VijayPal-bh8ct 3 ปีที่แล้ว +2

    Jashan veer di sirra interview and sirra player aa 👌🏼👌🏼👌🏼💣💣💣

  • @VijayPal-bh8ct
    @VijayPal-bh8ct 3 ปีที่แล้ว +2

    Jashan veer the nature boht vadia nice banda👌🏼👌🏼👌🏼👌🏼

  • @Harpreetsingh-H
    @Harpreetsingh-H 3 ปีที่แล้ว +30

    ਖੁੱਸ਼ੀ ਦੀ ਇਟਰਵਿਉ ਕਰੋ ਜੀ

  • @ranjittiwana5875
    @ranjittiwana5875 3 ปีที่แล้ว

    ਜਸਨ ਬੇਟਾ ਪਰਮਾਤਮਾ ਤੈਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਪ੍ਰਦਾਨ ਕਰੇ ਤੇਰਾ ਬਾਪੂ ਤੇ ਬੇਬੇ ਕਰਮਾ ਵਾਲੇ ਨੇ ਜਿਨ੍ਹਾਂ ਦੇ ਘਰ ਏਨਾ ਸਾਊ ਸੁਭਾਅ ਪੁੱਤ ਦਿੱਤਾ ਪਰਮਾਤਮਾ ਨੇ

  • @VeerSingh-dm3ip
    @VeerSingh-dm3ip 2 ปีที่แล้ว

    ਜਸ਼ਨ ਆਲਮਗੀਰ ਤੇ ਸੰਦੀਪ ਦੋਦਾ ਵਾਲਾ ਸਿਰਾਂ ਅੱਤ

  • @sandhujatt3553
    @sandhujatt3553 3 ปีที่แล้ว +1

    ਵਾਹਿਗੁਰੂ ਮਿਹਰ ਕਰੀਂ ਵੀਰ ਤੇ ਤਰੱਕੀ ਬਖਸ਼ੇ ਪਰਮਾਤਮਾ

  • @abc7711
    @abc7711 3 หลายเดือนก่อน

    Pardeep bi sade ala bhot himmat te lagan naal bhalwani krda c te aaj v kabaddi dil naal khed da dil te dmag da saaf te ek khulli ktaab aa jo merzi aa k pdd lo

  • @pargatsingh1579
    @pargatsingh1579 3 ปีที่แล้ว +2

    ਜਸ਼ਨ ਬਾਈ ਸਿਰਾ ਰੇਡਰ ਬਣੂ

  • @omanelectrical2081
    @omanelectrical2081 3 ปีที่แล้ว +1

    Best Nature Veer g .... support for Jashan Pardeep Veer g Love from Pakistan

  • @gursharansinghjohal209
    @gursharansinghjohal209 3 ปีที่แล้ว +1

    Pure hearted person jashan God bless you

  • @jasveersinghsidhu2337
    @jasveersinghsidhu2337 3 ปีที่แล้ว

    ਨਹੀਂ ਰੀਸ ਪੰਜਾਬ ਦੇ ਗੱਭਰੂ ਤੇ ਮੁਟਿਅਾਰਾਂ ਦੀ ਸਭ ਕਿਰਪਾ ਬਾਬੇ ਨਾਨਕ ਦੀ।

  • @mangatram782
    @mangatram782 3 ปีที่แล้ว +1

    ਰੱਬ ਵਾਲੀ ਗੱਲ ਬਹੁਤ ਵਧੀਆ

  • @amanyuvi4041
    @amanyuvi4041 3 ปีที่แล้ว

    Sira vire... Raat nu dekh ke suta..

  • @akashkahlon9021
    @akashkahlon9021 3 ปีที่แล้ว

    SSA prdeep sir
    Veer baki interview
    Interviews c ah jashan veer bhut ਖੁਸ਼ਦਿਲ ਬੰਦਾ
    Bhut hi vdiA insaan A veer
    Miln ton binA keh skde A veer
    Veer eh bnda kaint A
    Dil khush hogya veer diya glla sunke

  • @gpreetpreetg6734
    @gpreetpreetg6734 3 ปีที่แล้ว

    SUBAAH BOHT VADIYA LAGGA.. LIKE TRUE ND CLEAN HEART PERSON..

  • @garrettsingh9051
    @garrettsingh9051 3 ปีที่แล้ว

    Jashan bai mai khushi da bahut vadda fan aa but tuhadia gallan sun k ajj tuhada v ho gya veere waheguru g tahanu tarakiyan bakse g

  • @khushdeep8376
    @khushdeep8376 3 ปีที่แล้ว +1

    ਫੱਕਰ। ਸੁਭਾ। ਵੀਰ। ਦਾ। ਨਾਇਸ। ਲਵ। ਜੂ। ਵੀਰ

  • @user-iz9ht5je1b
    @user-iz9ht5je1b 3 ปีที่แล้ว +1

    ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ।

  • @harbhajansingh7933
    @harbhajansingh7933 3 ปีที่แล้ว +1

    Very good veer siraaaaaa

  • @jassadhillon6157
    @jassadhillon6157 3 ปีที่แล้ว +1

    Siraaa banda yr fain hogye bai de

  • @harvdhaliwal5319
    @harvdhaliwal5319 3 ปีที่แล้ว +2

    Bai bada khush mijaaz banda jashan❤️💯

  • @yadvindergill6755
    @yadvindergill6755 3 ปีที่แล้ว

    Sab to jayda vdiya interview lagi menu ta Bhot he vdiya banda Jahsan kiniya vdia galan kr rya Hasmukh bnda rab chardikala ch rakhe veer nu.

  • @jotsidhu4007
    @jotsidhu4007 3 ปีที่แล้ว

    Jiyonde wasda reh jashan veer baba tarakiya wakshe

  • @preetjhunir1257
    @preetjhunir1257 หลายเดือนก่อน

    4 var dekhli interview bhut ghaint aa veer❤

  • @jasmindersinghbrar8933
    @jasmindersinghbrar8933 3 ปีที่แล้ว +3

    ਮਸਤ ਮੌਲਾ ਬੰਦੇ ਆ ਦੋਵੇਂ 👌👌

  • @pendu456
    @pendu456 3 ปีที่แล้ว +1

    Waheguru mehr rakhy veer te

  • @sandhujatt3553
    @sandhujatt3553 3 ปีที่แล้ว +3

    ਬਾਈ ਤੇਰੇ ਵਾਂਗ ਮੈ ਵੀ ਲੋਪੋ ਵਾਲੇ ਦਾ ਪੂਰਾ ਫੈਨ ਆ

  • @gurvindersandhu7279
    @gurvindersandhu7279 3 ปีที่แล้ว

    Sirra person lgeya jasan rabb bht trakeya bakhsa veer nu

  • @babberjeetgill9606
    @babberjeetgill9606 3 ปีที่แล้ว

    sahi gal,veer da subah v bahut vadiaa lagaa parmatma chardi kla ch rakhe veer nu

  • @jaspalsandhu2434
    @jaspalsandhu2434 3 ปีที่แล้ว +1

    Very nice player

  • @sherajatt6487
    @sherajatt6487 3 ปีที่แล้ว +1

    Banda bhut vadiya yarrr

  • @gagan_gamer6151
    @gagan_gamer6151 3 ปีที่แล้ว +1

    Jashn Veer 👌👌 ok

  • @janjusunny4884
    @janjusunny4884 3 ปีที่แล้ว +1

    Siraa player gud nature