Rideing on Blind horse,, ਅੰਨੀ ਘੋੜੀ ਦੀ ਸਵਾਰੀ

แชร์
ฝัง
  • เผยแพร่เมื่อ 7 ก.ย. 2024
  • #horse_lovers #horse_ride #top_breed_horse

ความคิดเห็น • 814

  • @sandhudeep7796
    @sandhudeep7796 3 ปีที่แล้ว +137

    ਇਸ ਜਾਨਵਰ ਨੂੰ ਫਿਲਮਾਂਉਣ ਵਾਲੇ , ਪਾਲਣ ਵਾਲੇ , ਫੀਡ ਦੇਣ ਵਾਲੇ ਹਰ ਬੰਦੇ ਦਾ ਧੰਨਵਾਦ ਪਿਆਰ ਸਤਿਕਾਰ

  • @JasbirSingh-mw1vr
    @JasbirSingh-mw1vr 3 ปีที่แล้ว +224

    ਬਲਰਾਜ ਨਿੱਕੇ ਵੀਰ ਰਬ ਤੈਨੂੰ ਤੇਰੀ ਮਿਹਨਤ ਦਾ ਫਲ ਜਰੂਰ ਦੇਵੇਗਾ, ਤੂੰ ਇਕ ਬੇਜੁਬਾਨ ਜੀਵ ਦੀ ਸੰਭਾਲ ਕੀਤੀ।

    • @vofganzenpoort7156
      @vofganzenpoort7156 3 ปีที่แล้ว +1

      ĺQäa

    • @kewaldhaliwal7776
      @kewaldhaliwal7776 3 ปีที่แล้ว +2

      @@vofganzenpoort7156 balraj y a jo tu ik aane ghori di sewa karraha y tanu slam aa waheguru tanu ty ghori nu tandrusti vaksha

  • @kulwindersinghsingh7063
    @kulwindersinghsingh7063 3 ปีที่แล้ว +47

    ਸੈਲਿਊਟ ਕਰਦੇ ਆਂ ਤੈਨੂੰ ਬਲਰਾਜ ਵੀਰੇ । ਇਹੋ ਜਿਹੇ ਕਲਯੁਗ ਵਿੱਚ ਵੀ ਇਨਸਾਨੀਅਤ ਅਜੇ ਜਿਉਂਦੀ ਆ ।

  • @pendudiscovery2222
    @pendudiscovery2222 3 ปีที่แล้ว +146

    Video ਦੇ ਕੇ ਨਜ਼ਾਰਾ ਆ ਗਿਆ ਵੱਡੇ ਵੀਰ
    ਤੇ ਸਲਾਮ‌ ਆ ਬਲਰਾਜ ਨੂੰ

  • @jasschahal5578
    @jasschahal5578 3 ปีที่แล้ว +43

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾ

  • @tanejavlog121
    @tanejavlog121 3 ปีที่แล้ว +31

    🙏 ਵਾਹਿਗੁਰੂ ਜੀ ਬਲਰਾਜ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏❤️👍

  • @sukhibahra5443
    @sukhibahra5443 3 ปีที่แล้ว +4

    So kind for looking after this blind and beautiful god bless him

  • @balwindergill5203
    @balwindergill5203 3 ปีที่แล้ว +62

    ਬਹੁਤ ਵਦੀਆ ਬਾਈ ਸੇਵਾ ਦਾ ਫ਼ਲ ਦਿੰਦਾ ਹੈ ਰੱਬ ਜਰੂਰ

  • @JasvirSingh-dv2cp
    @JasvirSingh-dv2cp 3 ปีที่แล้ว +67

    ਵੀਰ ਅਲਫਾਜ ਨੀ ਮੇਰੇ ਕੋਲ ਕੀ ਕਹਾਂ ਵਾਹਿਗੁਰੂ ਚੜਦੀ ਕਲਾ ਵੱਖਸੇ

    • @roshanlalsharma2033
      @roshanlalsharma2033 3 ปีที่แล้ว

      भाई राम राम जी बलराज अमीर बंद हे जो भाई अंधी धोडी सवा करदा भाई बहुत ही अमीर बंद हे किसी तरह धोडी दो नकसा ही बदल दी है यह तो बहुत ही सुन्दर ढंग से राम राम जी ने बनाया है कि इस तरहेअधी‌ घोड़ी की सेवा करते हैं और भगवान शिव खुशी रखें बलराज सिंह भाई घोड़ी बना दिया है सेवा अमीर बंदा नहीं कर सकता और अमीर तो बलराज सिंह भाई जी हे जो अधी घोडी कि सेवा करते हैं और भगवान शिव खुशी रखें और बहुत अच्छा लगा कि और कोई ग़लती हों तो मुझे माफ़ करना जी रोशन लाल शर्मा गांव खजुरी जाटी

  • @khalistanjindabad9729
    @khalistanjindabad9729 3 ปีที่แล้ว +19

    ਵਾਹਿਗੁਰੂ ਮਿਹਰ ਕਰੇ ਬਾਈ ਬਲਰਾਜ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 👌👌🙏🙏🙏

  • @jaspaljoshan4107
    @jaspaljoshan4107 3 ปีที่แล้ว +44

    ਭਾਈ ਸਾਹਿਬ ਜੀ ਬਹੁਤ ਵਧੀਆ ਬਲਰਾਜ ਨੂੰ ਸਲਾਮ ਕਿਵੇਂ ਉਸ ਨੇ ਇਕ ਬੇਜੁਬਾਨ ਦੀ ਜਿੰਦਗੀ ਬਦਲ ਦਿੱਤੀ

    • @roshanlalsharma2033
      @roshanlalsharma2033 3 ปีที่แล้ว +2

      राम राम जी भाई जी पलराज भाई जी बहुत ही अच्छी सेवा करते हैं बहुत ही अच्छा लगा भाई जी आप नु मा लिक हमेशा खुश रखे और आप बहुत अच्छी लगी

    • @shinkushinda2856
      @shinkushinda2856 2 ปีที่แล้ว

      Bai aw chnnle ale bnda vihchra greeb de paise kha gya

  • @HSsingh741
    @HSsingh741 3 ปีที่แล้ว +6

    ਬਹੁਤ ਹੀ ਵਧੀਆ ਕੰਮ ਕੀਤਾ ਵੀਰ ਬੱਲਰਾਜ ਸਿੰਘ ਨੇ ਇਸ ਘੋੜੀ ਦੀ ਸੇਵਾ ਕਰਕੇ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ।।

  • @manimaan2984
    @manimaan2984 3 ปีที่แล้ว +2

    ਬਹੁਤ ਚੰਗੇ ਕਰਮ ਆ ਬਾਈ ਦੇ ਜੋ ਇਸ ਬੇਜੁਬਾਨੀ ਦੀ ਸੇਵਾ ਕਰਨ ਦਾ ਮੋਕਾ ਮਿਲਿਆ ਆ

  • @rajindersharma5008
    @rajindersharma5008 3 ปีที่แล้ว +13

    ਲਾਚਾਰਾ ਦੀ ਸੇਵਾ ਸਭ ਤੋ ਵੱਡੀ ਭਗਤੀ ਆ ਵੀਰੋ ਸੋ ਆਪਾ ਸਭ ਨੁੰ ਪਸ਼ੂ ਪੰਛੀਆ ਦੀ ਹਮਦਰਦੀ ਜਰੂਰ ਕਰਨੀ ਚਾਹੀਦੀ ਆ।

  • @jass4375
    @jass4375 2 ปีที่แล้ว +1

    ਬਾਈ ਜੀ ਘੋੜੀ ਇਕ ਰੱਬੀ ਰੂਹ ਹੈ ਜੋ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ।ਸੇਵਾ ਕਰਕੇ ਤਾਂ ਘੋੜੀ ਦੀ ਸ਼ਕਲ ਬਦਲ ਦਿੱਤੀ।ਮਲਿਕ ਤੇ ਘੋਡੀ ਦਾ ਆਪਸੀ ਭਰੋਸਾ ਹੀ ਬਹੁਤ ਵੱਡੀ ਗੱਲ ਬਣ ਗਿਆ।ਵੀਡਿਓ ਲੀ ਧੰਨਵਾਦ।

  • @merovana1682
    @merovana1682 3 ปีที่แล้ว +1

    ਉਹ ਮਾਲਿਕ ਹਰ ਇੱਕ ਇਨਸਾਨ ਨੂੰ ਇਹਨਾਂ ਦੋਹਾਂ ਵਰਗਾ ਪਿਆਰ ਬਖ਼ਸ਼ੇ,
    ਤਾਂ ਜੋ,
    ਨਾਂਹ ਇਨਸਾਨ ਜਾਨਵਰ ਦੇ ਪਿਆਰ ਤੋਂ ਵਾਂਝਾ ਰਹਿ ਸਕੇ,
    ਨਾਂਹ ਜਾਨਵਰ ਇਨਸਾਨ ਦੇ ਪਿਆਰ ਤੋਂ ਵਾਂਝਾ ਰਹਿ ਸਕੇ🙏🏻💐
    ਬਾਕੀ ਓਸ ਮਾਲਿਕ ਦੀਆਂ ਖੇਡਾਂ ਨੇ
    ਓਹਦਿਆਂ ਰੰਗਾਂ ਨੂੰ ਓਹੀਓ ਜਾਣੇ👏👏👏

  • @satnampannu8168
    @satnampannu8168 3 ปีที่แล้ว +4

    ਬਾਈ ਜੀ ਬਲਰਾਜ ਦੀਆਂ ਸੱਤ ਕੁੱਲ੍ਹਾ ਤਾਈਂ ਚੜਦੀਕਲਾ ਰਹਿਣੀਆਂ, ਜਿਹੜਾ ਰੱਬ ਦੇ ਜੀਅ ਦੀ ਏਨੀ ਜ਼ਿਆਦਾ ਸੇਵਾ ਕਰਨ ਲੱਗਾ ਹੈ,
    ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਦੇ ਦਰਸ਼ਨ ਕਰਵਾਏ,
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,

  • @hardeepbrar1051
    @hardeepbrar1051 3 ปีที่แล้ว +13

    ਰੱਬ ਇਸ ਵੀਰ ਦੀ ਸੇਵਾ ਨੂੰ ਐਨੇ ਰੰਗ ਭਾਗ
    ਲਾਵੇ ਕਿ ਵੀਰ ਨੂੰ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਹੇ

  • @deepuppal8191
    @deepuppal8191 3 ปีที่แล้ว +3

    ❤Balraj veere te ohdi apni ghori nl ina pyar nd vishwaas dekh rooh khush ho gyi..koi hau jo na jnda hau ehna nu..prabhu hmesha tuhada sath nd tandrusti banai rakhe..respect dilo balraj veer nu❤🙏sunny veer nu b dilo respect jo ini sewa kr rhe feed di ik bejubaani di..vaise bejubani di jubaan nd ohdi roshni bnya balraj veer..trakiya hon teriya hmesha..heereya wang chmke tuhadi jodi dona di❤

  • @amrindersingh115
    @amrindersingh115 3 ปีที่แล้ว +10

    Waheguru mehar kre
    Bai lopo alye tere v sadke yar
    Jo es greb da maan vdaya
    Rab tainu khush rakhe

  • @shahidaparveen9582
    @shahidaparveen9582 3 ปีที่แล้ว +3

    Veerji very nice great job everyone doing seva waheguru waheguru bless everyone Ardas 🙏🙏 good to help animals like this thankful for the video

  • @gill1268
    @gill1268 3 ปีที่แล้ว +2

    ਬਾਈ ਜੀ ਸਾਸਰੀ ਕਾਲ ਬੁਹਤ ਸਾਰਾ ਧੰਨਵਾਦ ਰੱਬ ਲੰਮੀ ਉਮਰ ਕਰੇ ਘੋੜੀ ਦੀ ਬਹੁਤ ਸਾਰਾ ਪਿਆਰ ❤️❤️❤️

  • @avtargill4328
    @avtargill4328 3 ปีที่แล้ว +7

    video 👌🏼, balraj di seva 👌🏼, ghodi da malik te vishwash 👌🏼

  • @sukhdevsingh2930
    @sukhdevsingh2930 3 ปีที่แล้ว +1

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ।

  • @user-sk7gf3sv5p
    @user-sk7gf3sv5p 3 ปีที่แล้ว +1

    ਬਲਰਾਜ ਵੀਰ ਅਤੇ ਸੰਨੀ ਦੋਰਾਹੇ ਵਾਲਿਆਂ ਨੂੰ ਬਹੁਤ ਬਹੁਤ ਪਿਆਰ ।

  • @sadhusingh3109
    @sadhusingh3109 3 ปีที่แล้ว +2

    ਬਹੁਤਬਹੁਤ ਧੰਨਵਾਦ ਜੀ ਚੜਦੀ ਕਲਾ ਵਿੱਚ ਰਹੋਜੁਗਾਂ ਤਾਈ ਜੀ ।ਦੋਰਾਹੇ ਵਾਲੇ ਵੀਰੋ ਜਾਗਦੀ ਜ਼ਮੀਰ ਵਾਲੇ ਹੋ ।

  • @Harpal7653
    @Harpal7653 3 ปีที่แล้ว +2

    ਧੰਨਵਾਦ ਬਾਈ ਮੈਂ ਤਾਂ ਆਪ ਸੋਚਦਾ ਸੀ ਬਾਈ ਨੇ ਮੁੜ੍ਹਕੇ ਘੋੜ੍ਹੀ ਨੀ ਦਿਖਾਈ
    ਬਲਰਾਜ ਦੀ ਵੀ ਮੇਹਨਤ ਨੂੰ ਸਲੂਟ ਆ

  • @komalcheema9147
    @komalcheema9147 3 ปีที่แล้ว +1

    ਵਾਹਿਗੁਰੂ ਜੀ ਬਲਰਾਜ ਨੂੰ ਹਮੇਸ਼ਾ ਖੁਸ਼ ਰਖੇ

  • @BaldevSingh-sq4cr
    @BaldevSingh-sq4cr 3 ปีที่แล้ว

    ਬਹੁਤ ਵਧੀਆ ਘੋੜੀ ਤੇ ਬਲਰਾਜ ਤਹਾਨੂੰ ਪਰਮਾਤਮਾ ਹਮੇਸ਼ਾਂ ਹੀ ਬਹੁਤ ਜਿਆਦਾ ਚੜ੍ਹਦੀ ਕਲਾ ਬਖਸ਼ੇ

  • @rajachahal9318
    @rajachahal9318 2 ปีที่แล้ว

    ਬਹੁਤ ਵਧੀਆ ਕੰਮ ਕੀਤਾ ਯਾਰ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜਿਹਨਾਂ ਨੇ ਇਹਨਾਂ ਨੂੰ ਫੀਡ ਦਿੱਤੀ ਰੱਬ ਉਨ੍ਹਾਂ ਦੀ ਵੀ ਸੇਵਾ ਨੂੰ ਭਾਗ ਲਾਵੇ

  • @himanshuabaaz7571
    @himanshuabaaz7571 3 ปีที่แล้ว

    _ਸਾਡੇ ਨਾਲੋਂ ਤਾਂ ਜਾਨਵਰ ਚੰਗਾ ਇਹ , ਜੇੜ੍ਹਾ ਅੰਨਾ ਹੋ ਕੇ ਵੀ ਸਹੀ ਤੁਰਦਾ ਇਹ ਤੇ ਕਿਹਾ ਮੰਨਦਾ ਇਹ , ਬਲਰਾਜ ਨੂੰ ਸਲਾਮ ਆ , ਸੇਵਾ ਦਾ ਮੁੱਲ ਤਾਂ ਪਊਗਾ , ਅੱਤ ਵੀਡੀਓ , ਬਹੁਤ ਵਧੀਆ ਵੀਰ ਜੀ !!_

  • @ranaheerakhan8931
    @ranaheerakhan8931 3 ปีที่แล้ว +6

    The Great True Person and great Personality. Balraj really Heroe, Always Kush Rahein brother. Very beautiful great excellent Information about horses Lover. Sardar Sakider Lopo wallya you are a great True Person and have a wonderful Personality. I love you my lovely Sweets Beautiful Great Brother always Kush Rahein. I am Rana Heera Khan belong to Punjab Pakistan. Pakistan always Zandabad. Okay Brother Stay Blessed.

  • @harnamsingh258
    @harnamsingh258 ปีที่แล้ว

    ਬਹੁਤ ਵਧੀਆ ਲੱਗਿਆ ਬਾਈ ਬਲਰਾਜ ਦੀ ਮੇਹਨਤ ਦੇਖ ਕੇ ਤੁਸੀਂ ਵੀ ਬਹੁਤ ਆ ਦੱਸਿਆ ਘੋੜੀ ਵਾਰੇ❤

  • @bhullarshera2708
    @bhullarshera2708 3 ปีที่แล้ว +2

    Mai boht miss karda se es gohri nu tx 22 video layi nale balrajj veer love u😘😘😘😘😘😘😘😘😘😘

  • @Gurkiartdhindsa
    @Gurkiartdhindsa 3 ปีที่แล้ว +30

    Bai g kisse Ghodiyan wale ਵੈਦ ਦੀ video bnao ਤਜ਼ਰਬੇ ਵਾਲੇ ਬੰਦੇ ਦੀ

  • @gskalirao
    @gskalirao 2 ปีที่แล้ว

    ਬਲਰਾਜ ਨੇ ਬਹੁਤ ਭਲੇ ਵਾਲਾ ਕੰਮ ਕੀਤਾ , ਇੱਕ ਬੇਜ਼ੁਬਾਨ ਜਾਨਵਰ ਵਾਸਤੇ ਫ਼ਰਿਸ਼ਤਾ ਬਣਕੇ ਬਹੁੜਿਆ , ਰੱਬ ਤੈਨੂੰ ਅਤੇ ਤੇਰੀ ਘੋੜੀ ਨੂੰ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖ਼ਸ਼ਣ ਜੀ

  • @talwindersidhu1540
    @talwindersidhu1540 3 ปีที่แล้ว +1

    ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @dilkhushgarcha5214
    @dilkhushgarcha5214 3 ปีที่แล้ว +1

    ਬਲਰਾਜ ਵੀਰ ਦੀ ਸੇਵਾ ਨੂੰ ਸਲਾਮ ਹੈ

  • @karamjitsinghkaramjitsingh5865
    @karamjitsinghkaramjitsingh5865 3 ปีที่แล้ว +1

    ਬਹੁਤ ਵਧੀਆ ਏ ਬਾਈ ਜੀ ਮਿਹਨਤ ਦਾ ਮੁੱਲ ਏ ਦੂਜਾ ਸੌਂਕ

  • @mjsg8476
    @mjsg8476 3 ปีที่แล้ว +3

    Great work done by this Great gentleman 👏.

  • @manveersingh-mr7ds
    @manveersingh-mr7ds 3 ปีที่แล้ว +1

    ਵਾਹ ਬਾਈ ਦਿਲ ਖੁਸ਼ ਕਰਤਾ ਮੇਰੇ ਮਨ ਵਿੱਚ ਸੀ ਕਿ ਇਸ ਘੌੜੀ ਦੀ ਦੀ ਵੀਡੀਓ ਪਾ ਦਿਉ

  • @sonybrar702
    @sonybrar702 3 ปีที่แล้ว +21

    ਵਾਹਿਗੁਰੂ ਦੀ ਕਿਰਪਾ ਦੋਨਾਂ ਤੇ

  • @jassidhillon4710
    @jassidhillon4710 2 ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @GurpreetSingh-zd2pz
    @GurpreetSingh-zd2pz 3 ปีที่แล้ว +5

    Best house love this man and you

  • @babbu712
    @babbu712 3 ปีที่แล้ว +3

    ਰੱਬ ਦੇ ਰੰਗ ਆ ਵੀਰੋ ਬਾਕੀ ਪਿਆਰ ਬੁਹਤ ਵੱਡੀ ਚੀਜ਼ ਹੈ

  • @mariosrealdreamstoryinreal5765
    @mariosrealdreamstoryinreal5765 3 ปีที่แล้ว +1

    Very nice bai ji, dil khush ho gia is ghori de darshan karke, Waheguru ji mehar karan is piare jaanvar te te isdi sambh sambhal karan vale te.

  • @usmanshaukat6704
    @usmanshaukat6704 2 ปีที่แล้ว

    I see your vedios ... But this one touch my heart ... Love from Pakistan....

  • @tanvirsandhu6698
    @tanvirsandhu6698 3 ปีที่แล้ว +3

    Bhut vadeya vir di ghodi te vir di seva salute a balraj vir nu

  • @Enthusiastic0811
    @Enthusiastic0811 3 ปีที่แล้ว +4

    Bhut bdi mehnat kiti by ne hadiyan te chamri chda diti salam he is Malik nu

  • @SEHAJPALSINGHPB11
    @SEHAJPALSINGHPB11 2 ปีที่แล้ว +1

    ੲਿਹ ਤਾਂ ਚਮਤਕਾਰ ਹੋ ਗਿਆ ਵੀਰ ਜੀ।🏆

  • @jeetsingh-qj9kx
    @jeetsingh-qj9kx 3 ปีที่แล้ว +1

    ਬਹੁਤ ਬਹੁਤ ਸਤਿਕਾਰ ਵੀਰ ਨੂੰ ।

  • @specialistfixmobile2526
    @specialistfixmobile2526 3 ปีที่แล้ว +1

    God bless this balraj,,his 🐎,, very touching,,

  • @jimmysandhu9586
    @jimmysandhu9586 2 ปีที่แล้ว +1

    Yes bro, sometimes we don’t understand the universe and just have to give it our all, good job Balraj

  • @balbirsinghusajapmansadasa1168
    @balbirsinghusajapmansadasa1168 3 ปีที่แล้ว +1

    ਵਾਹਿਗੁਰੂ ਜੀ ਦਾ ਕਰਿਸ਼ਮਾ ।

  • @hiravarpalsingh6410
    @hiravarpalsingh6410 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੀ ਸਭ ਤੇ

  • @khushdeepsingh485
    @khushdeepsingh485 3 ปีที่แล้ว +1

    M speechless yr... balraj bai.. hajaar vaar sijda tenu te teri sathi ghodi nu yaara.

  • @SukhvirSingh-jf7qu
    @SukhvirSingh-jf7qu 3 ปีที่แล้ว +1

    Proud of u Balaji veer

  • @deepdeep-pq5xj
    @deepdeep-pq5xj 3 ปีที่แล้ว

    ਬਲਰਾਜ ਵੀਰ ਨੂੰ ਰੱਬ ਦਰਸ਼ਨ ਦੇ ਗਿਆ ਸਮਝ ਸਬ ਤੋਂ ਵੱਡੀ ਗੱਲ ਅਨ੍ਹੀ ਘੋੜੀ ਨੂੰ ਤੁਰਨ ਲਾ ਦਿੱਤਾ ਰੱਬ ਦਾ ਰੂਪ ਆ ਬਲਰਾਜ

  • @GurdeepSingh-ne7uw
    @GurdeepSingh-ne7uw 3 ปีที่แล้ว +1

    ਬਹੁਤ ਹੀ ਵਧੀਆ ਨਜਾਰਾ ਆ ਗਿਆ ਜੀ 🙏

  • @cbiharshchaprana4908
    @cbiharshchaprana4908 3 ปีที่แล้ว +1

    Nice 🐴 Ajay chaprana Haryana Faridabad nice video brother Ajay

  • @vishalvishal8572
    @vishalvishal8572 3 ปีที่แล้ว +1

    Bhai balraj nu ta manna pana bakki anna ta sadda guru g na savari kiti c jo anna de sava krda a osda sath rabb dinda a balraj veer salute a tuhanu

  • @directorvishalbakshi0146
    @directorvishalbakshi0146 3 ปีที่แล้ว +13

    Wah feed den wale te kodi nu samban wale nu salam 🙏🙏🙏

  • @respectnature4177
    @respectnature4177 3 ปีที่แล้ว +33

    Menu ta eh nai samaj aundi ehdi vadiya video nu loki dislike kiu karde neh? Jealousy na karo veero, video nu appreciate karo.

  • @bahadursingh6159
    @bahadursingh6159 3 ปีที่แล้ว +1

    Waheguru chardi kala bakhshey Balraj ne sewa wali koi kasar ne shaddi ghodi da rang roop e badal taa Rooh Khush ho gaye thx 🙏

  • @karmsinghsingh6315
    @karmsinghsingh6315 3 ปีที่แล้ว

    ਸ਼ਾਬਾਸ ਸੁਖਜ਼ਿੰਦਰ ਚੰਗੇ ੲਿਨਸਾਨ ਬਹੁਤ ਨੇ

  • @RajeshSharma-yu9gd
    @RajeshSharma-yu9gd 3 ปีที่แล้ว +4

    Sane the great God bless you

  • @wmkkk
    @wmkkk 2 ปีที่แล้ว

    Balraj bhra nu rabb trakiyan bhkse jo sewa kr reha
    Waheguru mehr kre sbb t

  • @jagjitsingh7207
    @jagjitsingh7207 3 ปีที่แล้ว +1

    Waheguru chad di kala vich rkha kini pyaari aa ghodi ❤❤❤❤

  • @HardeepSingh-kh2jk
    @HardeepSingh-kh2jk 3 ปีที่แล้ว +1

    ਬਹੁਤ ਸੋਹਣੀ ਘੋੜੀ ਆ

  • @princekhan4935
    @princekhan4935 3 ปีที่แล้ว

    22 rab tanu ਚੜਦੀ ਕਲਾ ਵਿੱਚ ਰੱਖੇ

  • @HarvinderSingh-nm3cc
    @HarvinderSingh-nm3cc 3 ปีที่แล้ว +1

    Hats off hai veerji sarey rab wargey bandeyan nu jinhan ne yogdaan paya ....hor methon kuchh likh ni ho reha

  • @ajaykakkar9673
    @ajaykakkar9673 3 ปีที่แล้ว +2

    Salute balraj bai nu 🙏🏻🙏🏻

  • @tejjinderkhana4617
    @tejjinderkhana4617 3 ปีที่แล้ว +1

    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹਥ ਰਖਿਉ ਜੀ

  • @puneetpunia2470
    @puneetpunia2470 3 ปีที่แล้ว

    Worlds no 1 video bhai ji...Balraj bhai ko dil se salam.

  • @monasinghaulakh
    @monasinghaulakh ปีที่แล้ว

    Mill k bhut vdia lgga vr bhut nyc person aa jado es de blind horse di story suni tn mann v sad ho gyia ❤❤god bless u vr hmm ik gll vr hor mada tmy hi bnde di reality show krda aa sach aa jma bhra

  • @sarvjeetsarvjeet7658
    @sarvjeetsarvjeet7658 2 ปีที่แล้ว

    ਮਲਕਾ ਤੇਰੇ ਭਾਣੇ ਵਿੱਚ ਦੋਨਾਂ ਨੂੰ ਮੁਬਾਰਕਾਂ

  • @nikhilsharma969
    @nikhilsharma969 3 ปีที่แล้ว

    Satnaam Shri waheguru ji bhlaa karan tandrustian bakhshan trakian bakshan Khushian bakhshan lambia umra bakshan

  • @sonubatala6832
    @sonubatala6832 3 ปีที่แล้ว +1

    Love you bhai ❤️ god bless you 👍👍👍

  • @Sonu_kakkar591
    @Sonu_kakkar591 3 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੋ।

  • @giansidhu4779
    @giansidhu4779 3 ปีที่แล้ว +1

    Bai ne rajj ke sewa kiti aa ghori di waheguru taynu hamesha chardi kla ch rakhe

  • @nishangill9252
    @nishangill9252 3 ปีที่แล้ว +6

    Vr balraj Di mehnat da flll us nu mill
    Gha Bahut wadyia bra

  • @jyotish.kundli-
    @jyotish.kundli- 3 ปีที่แล้ว

    Wakai hi baai ne punn karta.. Ghodi hi lagda jime badal ditti hove.... God bless to balraj and ghodi

  • @yaartera383
    @yaartera383 3 ปีที่แล้ว +1

    ਗੁਰੂ ਗੋਬਿੰਦ ਸਿੰਘ ਜੀ ਨੇ ਘੋੜੇ ਨਾਲ ਭਾੲੀਚਾਰਾ ਦੱਸਿਅਾ ਸੀ ਬਲਰਾਜ ਨੇ ਮਿਹਨਤ ਕੀਤੀ

  • @navjotcheema9692
    @navjotcheema9692 ปีที่แล้ว

    Jeonda reh jwana dil khush kita e

  • @ravjotsingh1472
    @ravjotsingh1472 ปีที่แล้ว

    Yaar boht khush hoya mn dekh k video tuhadi

  • @cbiharshchaprana4908
    @cbiharshchaprana4908 3 ปีที่แล้ว +1

    Nice horse Ajay chaprana Haryana Faridabad nice video

  • @harshgagat4334
    @harshgagat4334 2 ปีที่แล้ว

    Vah ji vah y jionde rho samn ale v te flmon ale v 🙏🙏🙏🙏🙏🙏❣️❣️❣️

  • @tirathbadesha6710
    @tirathbadesha6710 3 ปีที่แล้ว +1

    I salute you

  • @mehakpunia6032
    @mehakpunia6032 3 ปีที่แล้ว

    ਬਹੁਤ ਵਧੀਆ ਪਰਮਾਤਮਾ ਮਹਿੰਗੇ ਸੌਕ ਵੀ ਪੂਰੇ ਕਰਵਾਉਣ ਬਲਕਾਰ ਦੇ

  • @tejindersingh5258
    @tejindersingh5258 2 ปีที่แล้ว

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ

  • @rajwinderkhehra3000
    @rajwinderkhehra3000 2 ปีที่แล้ว

    Very nice veera god bless you ❤️❤️❤️🙏🙏🙏👌👌👌🥰🥰

  • @jatindersingh3308
    @jatindersingh3308 3 ปีที่แล้ว

    Eh ghori bahut lucky aa veer sab lei, tere lei v , pata nahi keo eh video dekh k main v tera channel subscribe kar lia, jo k pehlian videos dekhan ton baad nahi kita c👍

  • @toryorld8409
    @toryorld8409 3 ปีที่แล้ว +1

    Bai ji ghodhi ta bahut sohni lagdi hun
    ma puri video vekhi pehli

  • @user-mz3hw1tq8v
    @user-mz3hw1tq8v 3 ปีที่แล้ว +1

    Bahut hi badiya bhai ji .

  • @BaljinderSingh-jn7rc
    @BaljinderSingh-jn7rc 3 ปีที่แล้ว

    ਵੈਰੀ ਗੁੱਡ ਸੇਵਾ ਬਾਈ ਨੇ ਬਹੁਤ ਸੋਣੀ ਕੀਤੀ

  • @dhaliwalofficial3146
    @dhaliwalofficial3146 3 ปีที่แล้ว +3

    Waheguru ji mehar krn Balraj veer te🙏🙏

  • @charanjitsingh4679
    @charanjitsingh4679 3 ปีที่แล้ว

    22 g dil bago vag ho giya bhut bhut dhan vadh g

  • @gurwindernirman2851
    @gurwindernirman2851 3 ปีที่แล้ว +1

    ❤️❤️❤️❤️❤️❤️❤️❤️❤️❤️ ਬੁਹਤ ਸਾਰਾ ਪਿਆਰ ❤️❤️❤️❤️❤️❤️❤️

  • @user-dj9wo4em3y
    @user-dj9wo4em3y 11 หลายเดือนก่อน

    Waheguru mehar kare
    Bai di mehnat nu salam a ji

  • @gurnoorkang3603
    @gurnoorkang3603 3 ปีที่แล้ว +1

    22 rooh khush hogi eh hundi asli sewa