Mr And Mrs Mangat Interview |Punjab's Most Tallest Man|

แชร์
ฝัง
  • เผยแพร่เมื่อ 9 ต.ค. 2022
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Mr And Mrs Mangat Interview |Punjab's Most Tallest Man| @Mangat family|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 521

  • @kaintpunjabi
    @kaintpunjabi  ปีที่แล้ว +105

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @user-mb8pj4ic1s
      @user-mb8pj4ic1s ปีที่แล้ว +2

      Mele cho 100 wala mice le k tuc interview len chl jnde a kise telent wale bnde di interview kr lea kro eh chwal kite ikala ni dunia te jamea ki telent aw es bnde ch dsi menu

    • @sunitachawla371
      @sunitachawla371 ปีที่แล้ว

      Bbye bhul

    • @navjotsingh-fg2sx
      @navjotsingh-fg2sx ปีที่แล้ว

      Tuhadde varge channel hon ta punjaab noo dushmana di ki lod hai. Pakhandi babya, Pandita di advertisement dei jaande o 4 paise de lalach pichhe. Dubb ke marr jaao.

    • @kiranpalsingh2708
      @kiranpalsingh2708 ปีที่แล้ว +5

      @@user-mb8pj4ic1s
      ਰੱਬ ਦੀ ਰਜਾ ਵਿੱਚ ਰਾਜੀ ਰਹੀਏ, ਪਰਿਵਾਰ ਦੇ ਚੰਗੇ ਵਿਚਾਰ ਹਨ !
      ਲੋਕਾਂ ਸਾਹਮਣੇ ਲਿਆਉਣ ਲਈ ਚੈਨਲ ਦਾ ਧੰਨਵਾਦ, ਤੁਹਾਡੇ ਕੱਦ ਕਰਕੇ ਅਸੀਂ ਤੁਹਾਨੂੰ ਦੇਖ ਰਹੇ ਹਾਂ, ਮਜਾਕ ਵਾਲਿਆਂ ਨੂੰ ਕਿਸੇ ਨਹੀਂ ਪੁੱਛਣਾ, ਯਾਦ ਰੱਖਿਓ ਕਿਸੇ ਦਿਨ ਸ਼ਰਮਿੰਦਗੀ ਮਹਿਸੂਸ ਕਰਨਗੇ !
      ਚਵਲ ਲਿਖਣਾ ਗਲਤ ??????

    • @user-mb8pj4ic1s
      @user-mb8pj4ic1s ปีที่แล้ว +2

      @@kiranpalsingh2708 teri kaka koi gal bni ni sida sida das vichar ta sare punjab de wadia a telent das ki aw bnde ch

  • @tanvirthakur5690
    @tanvirthakur5690 ปีที่แล้ว +105

    ਆ ਲੜਕੀ ਦੀ ਬਹੁਤ ਹਿੰਮਤ ਹੈ ਜਿਸਨੇ ਇਸ ਬਾਈ ਨਾਲ ਸ਼ਾਦੀ ਕਰਕੇ ਉਸਦੀ ਜ਼ਿੰਦਗੀ ਬਦਲ ਦਿੱਤੀ

  • @meharsingh9033
    @meharsingh9033 ปีที่แล้ว +231

    ਭਰਾਵਾ ਤੇਰੀ ਲੰਬਾਈ ਤੇ ਤਾਂ ਪੂਰੇ ਪੰਜਾਬ ਨੂੰ ਸਗੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ।

    • @user-mb8pj4ic1s
      @user-mb8pj4ic1s ปีที่แล้ว +4

      Mele cho 100 wala mice le k tuc interview len chl jnde a kise telent wale bnde di interview kr lea kro eh chwal kite ikala ni dunia te jamea ki telent aw es bnde ch dsi menu

    • @user-mb8pj4ic1s
      @user-mb8pj4ic1s ปีที่แล้ว +4

      Bharat ratan na de dyie ehnu

    • @gurwindersohi6632
      @gurwindersohi6632 ปีที่แล้ว

      @@user-mb8pj4ic1s sahi aa rab ne bdati height aida ta koi yogdan ni aide vich

    • @jaibheemjaiambedkarsahib6863
      @jaibheemjaiambedkarsahib6863 ปีที่แล้ว +2

      Mann Lorha Da

    • @kiranpalsingh2708
      @kiranpalsingh2708 ปีที่แล้ว +6

      @@user-mb8pj4ic1s
      ਚਵਲ ਸ਼ਬਦ, ਏਨੀਆਂ ਵਧੀਆਂ ਗੱਲਾਂ ਕੀਤੀਆਂ, ਚਵਲ ਕਿਵੇਂ, ਸੋਚ ਕੇ ਲਿਖਿਆ ਕਰੋ ???????

  • @RanjitSingh-gn5gf
    @RanjitSingh-gn5gf ปีที่แล้ว +42

    ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਮਾਣ ਹੈ
    ਤੁਸੀਂ ਗੋਡ ਗਿਫ਼ਟ ਹੋ ਪ੍ਰਮਾਤਮਾ ਤੁਹਾਡੀ ਜੋੜੀ ਨੂੰ ਸਲਾਮਤ ਰੱਖੇ

  • @meetcanadawala2367
    @meetcanadawala2367 ปีที่แล้ว +96

    ਨਾਂ ਭੈਣਾਂ ਰੱਬ ਸਦਾ ਤੁਹਾਡੀ ਜੋੜੀ ਸਲਾਮਤ ਰੱਖੇ ਡਰਨਾ ਨੀ ਲੋਕ ਤਾਂ ਗੱਲਾਂ ਕਰਨ ਜੋਗੇ ਈ ਆ

  • @sandhusandhu6626
    @sandhusandhu6626 ปีที่แล้ว +39

    ਬੱਚੇ ਦੇ ਕੱਦ ਦੇ ਹਿਸਾਬ ਨਾਲ਼ ਖੁਰਾਕ ਤੇ ਜੋਰ ਪਾਏਆ ਜਾਵੇ ਕਿਸੇ ਗੇਮ ਚਂ ਪਾਏਆ ਜਾਵੇ ਤਾਂ ਬਹੁਤ ਹੀ ਵਧੀਆ ਹੋ ਸਕਦੇ ਨਤੀਜਾ

    • @user-dz5zm9ox2n
      @user-dz5zm9ox2n ปีที่แล้ว

      Basement ball ch pa den bro bhut vadhia game raho gi bache lai

  • @komalpallah636
    @komalpallah636 ปีที่แล้ว +7

    ਇਹ ਪਰਮਾਤਮਾ ਨੇ ਬਹੁਤ ਵਧੀਆ ਸਰੀਰ ਦਿੱਤਾ ਪਰਿਵਾਰ ਵੀ ਬਹੁਤ ਵਧੀਆ ਵਾਹਿਗੁਰੂ ਦੀ ਲੰਬੀ ਉਮਰ ਕਰੇ ਲੋਕਾਂ ਦਾ ਕੀ ਲੋਕ ਤਾ ਕਦੇ ਵੀ ਨਹੀਂ ਜਿੱਤ ਸਕਦੇ

  • @arshsandhu9936
    @arshsandhu9936 ปีที่แล้ว +42

    ਭੈਣਾਂ ਸੋਚ ਪੋਜੇਟਿਵ ਰੱਖੋ, ਅਤੇ ਵਾਹਿਗੁਰੂ ਤੇ ਪੂਰਾ ਭਰੋਸਾ ਰੱਖੋ। ਬਾਕੀ ਜਿੰਨੀ ਉਮਰ ਵਾਹਿਗੁਰੂ ਜੀ ਨੇ ਲਿਖ ਦਿੱਤੀ ਓਨੀ ਹੀ ਭੁਗਤਣੀ ਏ, ਤੁਹਾਡੀ ਦੋਵਾ ਦੀ ਜੋੜੀ ਨੂੰ ਸਲੂਟ ਆ।

  • @kulwinderkamboj5134
    @kulwinderkamboj5134 ปีที่แล้ว +82

    ਰੱਬ ਤੁਹਾਡੀ ਜੋੜੀ ਬਣਾਈ ਰੱਖੇ ਸ਼ੀਨਾ ਤਾਣ ਕੇ ਜੀਓ ਵੀਰ ਜੀ ਆਕਲ ਤੋਂ ਵਾਂਜੇ ਨੇ ਜਿਹੜੇ ਤੁਹਾਨੂੰ ਮਖੌਲ ਕਰਦੇ ਨੇ 👍

    • @balbirsingh3189
      @balbirsingh3189 ปีที่แล้ว +1

      ਬਹੁਤ ਵੱਧੀਆ ਲੰਬਾ ਕੱਦ ਵਾਹਿਗੁਰੂ ਦੀ ਮੇਹਰ ਹੈ |ਵਾਹਿਗੁਰੂ ਜੋੜੀ ਨੂੰ ਸਲਾਮਤ ਤੇ ਖੁਸ਼ਹਾਲ ਰੱਖੇ

  • @sukhasinghpunjabiboy33322
    @sukhasinghpunjabiboy33322 ปีที่แล้ว +19

    ਵਾਹਿਗੁਰੂ ਤੁਹਾਡੀ ਜੋੜੀ ਨੇ ਹਮੇਸ਼ਾਂ ਬਣਾੲੇ ਰੱਖੇ ਲੋਕਾਂ ਦੀਆਂ ਗੱਲਾਂ ਨੂੰ ਦਿਲ ਤੇ ਨਾਂਹ ਲਵੋ ਭਾਜ਼ੀ

  • @paramjeetshingparamjeetshi1810
    @paramjeetshingparamjeetshi1810 ปีที่แล้ว +11

    ਇਹ ਤਾਂ ਪਰਮਾਤਮਾ ਦੀ ਦੇਣ ਹੈ ਜੀ। ਜਿਹੜੇ ਲੋਕ ਵੀਰ ਜੀ ਦੇ ਲੰਮੇ ਕੱਦ ਨੂੰ ਵੇਖ ਕੇ ਮਜ਼ਾਕ ਉਡਾਉਂਦੇ ਹਨ ਉਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ ਇਹੋ ਜਿਹੇ ਲੋਕ ਬੇਅਕਲੇ ਹੁੰਦੇ ਹਨ ਜੀ।। ਇਹ ਤਾਂ ਮਾਣ ਵਾਲੀ ਗੱਲ ਹੈ ਜੀ।।

  • @MD-ht2xr
    @MD-ht2xr ปีที่แล้ว +31

    ਜੋ ਰੱਬ ਲਈ ਖਾਸ ਹੁੰਦਾ ਉਸ ਨੂੰ ਹੀ ਖਾਸ ਚੀਜ਼ ਮਿਲਦੀ ਹੈ

  • @Aarambhseantttak
    @Aarambhseantttak ปีที่แล้ว +19

    ਬਹੁਤ ਵਧੀਆ ਨੇਕ ਦਿਲ ਹਮਸਫ਼ਰ ਬਾਈ ਦਾ,,ਇਕ ਦਮ ਵਧੀਆ ਜੋੜੀ।

  • @Aarambhseantttak
    @Aarambhseantttak ปีที่แล้ว +23

    God gift aa waheguru da bai ,, ਬਹੁਤੇ ਲੋਕ ਤਾਂ ਜਵਾਨ ਹੋਣ ਤੇ ਤਰਸਦੇ ਆ

  • @gurchransingh5674
    @gurchransingh5674 ปีที่แล้ว +15

    ਸਾਡੇ ਪਿੰਡ ਇੱਕ ਪਰਿਵਾਰ ਵਿੱਚ 3 ਬੰਦੇ ਇੰਨੇ ਕੱਦ ਦੇ ਹਨ ਪਰ ਇਸ ਵੀਰ ਦੀ ਸੋਚ ਬਹੁਤ ਛੋਟੀ ਹੈ ਕੱਦ ਲੰਬਾ ਹੋਣਾ ਕੋਈ ਗੁਨਾਹ ਨਹੀਂ

  • @JASSIERAI01
    @JASSIERAI01 ปีที่แล้ว +50

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ🙏🏻

  • @parkaashkaur1599
    @parkaashkaur1599 ปีที่แล้ว +4

    ਬਹੁਤ ਵਧੀਆ ਹੈ ਸ਼ਾਨ ਹੈ ਪੰਜਾਬ ਦੀ ਵੈਰੀ ਗੁੱਡ

  • @dipaan
    @dipaan ปีที่แล้ว +4

    "Rab de Rang Niyare"kise da majak na karo. God bless this couple🙏

  • @amriksingh351
    @amriksingh351 ปีที่แล้ว +2

    ਕਦੇ ਵੀ ਆਪਣੇ ਮਨ ਵਿੱਚ ਹੀਣ ਭਾਵਨਾ ਨਾ ਆਉਣ ਦਿਉ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ

  • @reshamsidhu7397
    @reshamsidhu7397 ปีที่แล้ว +7

    ਬਾਈ ਨੂੰ high protein, fat ਲੈਣਾ ਚਾਹੀਦਾ ਕਿਸੇ ਜਿਮਨਾਸਟਿਕ ਦੀ ਸਲਾਹ ਨਾਲ weight gain ਕਰਨ ਦੀ ਲੋੜ ਹੈ ਬੱਚੇ ਦੀ ਖ਼ੁਰਾਕ ਦਾ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ। ਪਰਮਾਤਮਾ ਕਿਸੇ ਵਿਰਲੇ ਨੂੰ ਹੀ ਇਹ ਖਾਸ ਤੋਹਫ਼ੇ ਦਿੰਦਾ ਉੱਚਾ ਕੱਦ ਤਾਂ ਹਰ ਕੋਈ ਚਾਹੁੰਦਾ

  • @bhullarbhullar380
    @bhullarbhullar380 ปีที่แล้ว +16

    ਭੈਣ ਜੀ ਵਾਹਿਗੁਰੂ ਜੀ ਤੁਹਾਡੀਆਂ ਉਮਰਾਂ ਲੰਮੀਆਂ ਕਰਨ ਦੀਵਾ ਸਾਥ ਸਦਾ ਹੀ ਰਹੇ ਇਹੋ ਅਰਦਾਸ ਕਰਦੇ ਹਾਂ ਪਰਮਾਤਮਾ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @gursewaksingh8299
    @gursewaksingh8299 ปีที่แล้ว +4

    ਬਾਈ ਜੀ ਤੁਹਾਡੀ ਇਹ ਵੀਡੀਓ ਬਹੂਤ ਜਾਣਕਾਰੀ ਅਨੁਸਾਰ ਵਿਲੱਖਣ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਲੱਗਦਾ ਹੈ। ਸਭ ਤੋਂ ਪਹਿਲਾਂ ਛੋਟੇ ਭਰਾ ਨੂੰ ਪਿਆਰ ਭਰੀ ਸਤਿਸ਼ਰੀਅਕਾਲ ਪਰਵਾਨ ਹੋਵੇ ਜੀ। ਵੀਰ ਜੀ ਲੰਬੇ ਹੋ ਜਾਣਾ ਕੋਈ ਗੁਨਾਹ ਨਹੀਂ ਤੇ ਨਾ ਹੀ ਸਾਡੇ ਵੱਸ ਦੀ ਗੱਲ ਹੈ। ਇਹ ਸਿਰਫ ਤੇ ਸਿਰਫ ਇਕ ਕੁਦਰਤੀ ਵਰਤਾਰਾ ਹੈ। ਹਾਂ ਇਹ ਇਕ ਵੱਖਰੀ ਪਛਾਣ ਤਾਂ ਬਣ ਗਈ ਹੈ ਪ੍ਰੰਤੂ ਇਸ ਦੇ ਵੀਰ ਜੀ ਦੋ ਪਹਿਲੂ ਹਨ। ਪਹਿਲਾ ਇਹ ਕਿ ਜਿਵੇਂ ਤੁਸੀਂ ਆਪਣੇ ਬਾਰੇ ਬਚਪਨ ਤੋਂ ਹੀ ਸੋਚ ਰਹੇ ਸੀ ਕੀ ਉਹ ਬਹੁਤ ਕੁਝ ਝੂਠਾ ਸਾਬਤ ਨਹੀਂ ਹੋਇਆ। ਵਾਹਿਗੁਰੂ ਜੀ ਨੇ ਤੁਹਾਡੀ ਕਿੰਨੀ ਸੋਹਣੀ ਜੋੜੀ ਬਣਾਈ ਕਿੰਨੀ ਪਿਆਰੀ ਦਾਤ ਬਖਸ਼ੀ ਹੈ ਜੀ । ਦੂਸਰਾ ਪਹਿਲੂ ਇਹ ਵੀ ਹੈ ਕਿ ਅਸੀਂ ਆਮ ਜਿੰਦਗੀ ਦੇ ਵਿਚ ਜਿਹੜੇ ਸਾਡੇ ਭੈਣ ਭਰਾ ਅੱਧਾ ਇੰਚ ਜਾਂ ਇਕ ਇੰਚ ਕੱਦ ਵਧਾਉਣ ਲਈ ਕੀ ਕੀ ਪਾਪੜ ਵੇਲਦੇ ਹਨ ਕਦੇ ਸੋਚਿਆ ਵੀ ਨਹੀਂ ਹੈ। ਸੋ ਪ੍ਰਮਾਤਮਾ ਤੇ ਭਰੋਸਾ ਰੱਖੋ ਜੋ ਵੀ ਹੋਵੇ ਭਲੇ ਲਈ ਹੀ ਹੁੰਦਾ ਹੈ। ਵਾਹਿਗੁਰੂ ਜੀ ਆਪ ਸਭ ਦਾ ਭਲਾ ਕਰੇ। ਖੁਸ਼ ਰਹੋ ਚੜਦੀਕਲਾ ਚ ਰਹੋ ਬੱਚੇ ਨੂੰ ਬਹੁਤ ਬਹੁਤ ਪਿਆਰ।

  • @surjitsingheastpunjab3068
    @surjitsingheastpunjab3068 ปีที่แล้ว +16

    ਬਾਈ ਜੀ ਤੁਹਾਨੂੰ ਮਾਣ ਹੋਣਾ ਚਾਹੀਦਾ ਲੰਮੇ ਕੱਦ ਦਾ। ਅੱਜ ਕੱਲ ਤਾਂ ਮੁੰਡੇ ਕੁੜੀਆਂ ਕੱਦ ਵਧਾਉਣ ਵਾਸਤੇ ਬਹੁਤ ਤਰਲੇ ਮਿੰਨਤਾਂ ਕਰਦੇ ਫਿਰਦੇ ਆ।

  • @sumanjeet2791
    @sumanjeet2791 ปีที่แล้ว +7

    darna kio c veere tohnu proud huna chahida lbbi height da bhut sohne lgde ooo TUC donu sohni lgdi aaa jodi god bless uh always 🙏🏻❤

  • @kulwinderkaur3432
    @kulwinderkaur3432 ปีที่แล้ว +113

    ਮਾਣ ਕਰ ਵੀਰੇ ਕੱਦ ਦਾ ਬਹੁਤ ਵਧੀਆ ਲੱਗਦੇ ਉ ਤੁਸੀਂ ਮੇਰੇ ਡੈਡੀ ਵੀ ਤੁਹਾਡੇ ਵਾਂਗ ਕੱਦ ਦੇ ਲੰਮੇ ਸੀਗੇ ਪਰ ਹੁਣ ਉਹ ਇਸ ਦੁਨੀਆਂ ਤੇ ਨਹੀ ਹੈਗਾ ਤੁਹਾਡੀ ਜੋੜੀ ਬਹੁਤ ਵਧੀਆ ਵਾ ਜੀ👌👌

    • @manatsandhupb88
      @manatsandhupb88 ปีที่แล้ว +2

      ਤੁਸੀ ਕਿੱਥੋਂ ਹੋ

    • @kulwinderkaur3432
      @kulwinderkaur3432 ปีที่แล้ว +2

      ਸਾਹਨੇਵਾਲ ਤੋਂ

    • @trendingpendu1787
      @trendingpendu1787 ปีที่แล้ว +3

      Kulwinder mam tuhanu pta wa address jis vr di story h koi contact pind

    • @trendingpendu1787
      @trendingpendu1787 ปีที่แล้ว +1

      J eh vere da adres contact pind pta hai ta jroor dseyo bai

    • @AmritPal-ol9dl
      @AmritPal-ol9dl ปีที่แล้ว +1

      Hun ahnu daddy banalo

  • @ruhani2148
    @ruhani2148 ปีที่แล้ว +42

    ਜਿਸ ਦਿਨ ਤੁਸੀਂ ਖੁਦ ਆਪਣੇ ਆਪ ਨੂੰ ਪੂਰੀ ਤਰਾਂ ਸਵੀਕਾਰ ਕਰ ਲਵੋਗੇ ਤੁਹਾਡੀ ਜ਼ਿੰਦਗੀ ਪੂਰੀ ਤਰਾਂ ਬਦਲ ਜਾਵੇਗੀ।

  • @preetkaur9896
    @preetkaur9896 ปีที่แล้ว +2

    ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਦਾ ਸੁਕਰ ਕਰਿਆ ਕਰੋ 🙏

  • @gillsaab_7270
    @gillsaab_7270 ปีที่แล้ว +14

    Vire 7_8 ਮਿੰਟ ਦੀ intro। 8ਮਿੰਟ ਤੋਂ ਬਾਅਦ vodeo ਸ਼ੁਰੂ ਹੋਈ ਆ। short krya ਕਰੋ intro ਟਾਈਮ ਖਰਾਬ ਹੁੰਦਾ intro ਚ ਦੇਖਣ ਤੌਂ ਬਾਅਦ ਚ video ਦੇਖਣ ਨੂ ਦਿਲ ਨਹੀ ਕਰਦਾ।

  • @amarjitpandherpandher4803
    @amarjitpandherpandher4803 ปีที่แล้ว +5

    ਵੀਰ ਜੀ ਜ਼ੋ ਵਾਹਿਗੁਰੂ ਨੇ ਬਣਾਇਆ ਹੈ । ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰੋ, ਲੋਕਾਂ ਦੀ ਪਰਵਾਹ ਨਾ ਕਰੋ । ਵਾਹਿਗੁਰੂ ਜੀ ਆਪਦੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ।

  • @jyotijyotu4134
    @jyotijyotu4134 ปีที่แล้ว +2

    Rabb khus rakhe ji tudhi hamsafar bhout vdiya jdo o nal nea kise di parwa na kro sister bhout vdia soch dea aa ❤

  • @jassgill4111
    @jassgill4111 ปีที่แล้ว +2

    Y di ghrwali. Saadi DP teacher c. Te bohot vadia nature aa ohna da v

  • @gurjeetkaur9238
    @gurjeetkaur9238 ปีที่แล้ว +27

    ਬਾਈ ਜੀ 🙏ਡਰੋ ਨਾ ਤੁਹਾਡੇ ਤੇ ਤੁਹਾਡੇ ਬੇਟੇ ਵਿੱਚ ਔਗੁਣ ਨਹੀਂ ਗੁਣ ਹੈ ਮਾਣ ਮਹਿਸੂਸ ਕਰੋ ਲੱਖਾਂ ਵਿੱਚੋਂ ਇੱਕ ਹੋ ਸੋਚ ਵਧੀਆ ਰੱਖੋ ਵਾਹਿਗੁਰੂ ਚੜਦੀ ਕ ਆ ਚ, ਰੱਖਣ ਸਦਾ

  • @arshsandhu9936
    @arshsandhu9936 ปีที่แล้ว +10

    ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਿਆ ਕਰੋ। ਜੋੜੀਆਂ ਤਾਂ ਵਾਹਿਗੁਰੂ ਜੀ ਆਪ ਹੀ ਬਣਾਉਂਦੇ ਹਨ। ਗੁਰੂ ਸਾਹਿਬ ਤੁਹਾਡੇ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ। ਭੈਣਾਂ ਤੇਰੀ ਸੋਚ ਨੂੰ ਸਲੂਟ ਆ।

    • @NarinderSingh-gl7lo
      @NarinderSingh-gl7lo ปีที่แล้ว

      ਬਾੲੀ ਜੀ ਕਿਸੇ ਦੀ ਗੱਲ ਨਹੀਂ ਸੁਣਨੀ। ਵਾਹਿਗੁਰੂ ਭਲੀ ਕਰੇ ਗਾ

  • @gurtejnarain9374
    @gurtejnarain9374 ปีที่แล้ว +30

    ਬਾਈ ਜੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਜੀ ਜਿਸ ਨੇ‌ ਆਪ ਜੀ ਨੂੰ ਏਨਾ ਕੱਦ ਦਿੱਤਾ ਹੈ

  • @simarjeet2046
    @simarjeet2046 ปีที่แล้ว +4

    , God bless you bro ❤️❤️🙏🙏🙏

  • @BalwinderSingh-cw8ep
    @BalwinderSingh-cw8ep ปีที่แล้ว +3

    ਬਹੁਤ ਬਹੁਤ ਦੁਆਵਾਂ ਸਾਰੇ ਪਰਿਵਾਰ ਲਈ 🙏💐💐💐

  • @sarojkainth9233
    @sarojkainth9233 ปีที่แล้ว +5

    Bht vadia bhen veere tohadi soch bht vadia

  • @gms546
    @gms546 ปีที่แล้ว +15

    Perfect jori hai ...Dil mileyan di jori hundi

  • @universewinner5107
    @universewinner5107 ปีที่แล้ว +1

    Waheguru ji kirpa rakhn 🙏

  • @rudez6583
    @rudez6583 ปีที่แล้ว +6

    accepting a person who needs us is the greatest sacrifice in life
    sister u r best worlds strongest & pure soul
    may God always bless you
    💚💚💚💚

  • @dhillonsaab5672
    @dhillonsaab5672 ปีที่แล้ว +31

    Waheguru ji mehar krn ehna te ehna di jodi prmatma hamesha kaym rakhe 🙏🏼

  • @jagroopgillgill443
    @jagroopgillgill443 ปีที่แล้ว +10

    ਭੈਣ ਜੀ ਬਹੁਤ ਵਧੀਆ ਸੋਚਾ

  • @punjabistatus3006
    @punjabistatus3006 ปีที่แล้ว +9

    ਹੱਸਦਾ ਵੱਸਦਾ ਰਹਿ ਵੀਰ ❤️❤️god bless you

  • @mangatkular5941
    @mangatkular5941 ปีที่แล้ว +2

    ਆਪਣੀ ਜ਼ਿੰਦਗੀ ਪਿਆਰੀ ਅਤੇ ਉਸਾਰੂ ਮਾਡਲ ਬਣਕੇ ਜਿਊਣ ਦਾ ਰਾਹ ਤੁਰਦੇ ਜਾਓ ਬਾਈ ਜੀ

  • @deep6810
    @deep6810 ปีที่แล้ว +18

    ਵੀਰ ਪਰਵਾਹ ਨਹੀ ਕਰਨੀ ਭੇਡਾ ਬੱਕਰੀਅਾ. ਦੂਕੀ ਤਿੱਕੀ ਸੋਚ ਵਾਲਿਅਾ ਦੀ

  • @sbsbhatti
    @sbsbhatti ปีที่แล้ว +2

    Salute a y g asin tan bahut maan mehsoos kr rahe a k tusi sade panjab de o khule kadd Ala y y g beta tuhada panjab police ch direct officer select houga pakka baba mehar kre parivar te

  • @sheetalsingh3875
    @sheetalsingh3875 ปีที่แล้ว +4

    God bless you bro g,

  • @sukhdhillonpb4671
    @sukhdhillonpb4671 ปีที่แล้ว +3

    ਲੋਕ ਦਵਾਈਆ ਖਾਦੇ ਲੰਬੇ ਹੋਣ ਦੀਆ ਵੀਰ ਨੇ ਦਿਲ ਛੱਡਿਆ ਬੇਟਾ ਤੁਹਾਡਾ ਗੱਲਾ ਸੁਣ ਕੇ ਡੱਰਦਾ ਹੋਣਾ ਮੇਰੇ ਨਾਲ ਵੀ ਏਸੇ ਤਰਾ ਹੋਣਾ ਸਰੀਰ ਬਣਾ ਨਹੀ ਤਾ ਕੁੱਬ ਪੈ ਜਾਣਾ ਛੇਤੀ ੁ

  • @jassgill8317
    @jassgill8317 ปีที่แล้ว +1

    ਮੇਰੇ ਪਿਤਾ ਜੀ 6”9 ਇੰਚ ਸੀ ਮੇਰੀ ਮਾਂ 5”10 ਇੰਚ ਸੀ ਮੈਂ 6” ਹਾਂ ਪਰ ਮੈਨੂੰ ਬਹੁਤ ਪਛਤਾਵਾ ਹੈ ਮੈਂ ਛੋਟਾ ਰੇਹ ਗਿਆ ਬਾਈ ਬਹੁਤ ਵਧੀਆਂ ਹੈ ਰੱਬ ਸਬ ਨੂੰ ਜਵਾਨ ਤੇ ਤੰਦਰੁਸਤ ਰੱਖੇ

  • @rupindergrewal5306
    @rupindergrewal5306 ปีที่แล้ว +3

    It's God gifted be positive about yourself and enjoy the life fully.People joke about your height are moorakh . Their way of thinking is under developed.i would like to say in your son's presence don't talk negative please .teach him to have self respect so he can live with great dignity

  • @idhub6263
    @idhub6263 ปีที่แล้ว +25

    ਵਾਹਿਗੁਰੂ ਤੁਹਾਨੂੰ ਖੁਸੀਆ ਦੇਣ 🙏

  • @freetime187
    @freetime187 ปีที่แล้ว +2

    ਖੁਸ਼ ਰਹੇ ਭੈਣ ਤੂੰ ਤੇ ਤੇਰਾ ਪਰਿਵਾਰ

  • @neenak3795
    @neenak3795 ปีที่แล้ว +4

    You are a unique person and you have a nice partner. Do not worry about others. People are heartless and brainless. You enjoy your life. God bless you! Your wife is a strong lady. You are a lucky man.

  • @coffeesandhu21
    @coffeesandhu21 ปีที่แล้ว +3

    Mangat bhai very ex ordinary faimely so much god bless you

  • @harpal34
    @harpal34 ปีที่แล้ว +26

    You are very good man.Do not worry about others.God bless you. Waheguru ji

  • @sukhjeetmangat9236
    @sukhjeetmangat9236 ปีที่แล้ว +3

    God gifted bai ji 🇨🇦🇨🇦

  • @armaanajay2028
    @armaanajay2028 ปีที่แล้ว +7

    ਵੀਰੇ ਰੱਬ ਤੁਹਾਨੂੰ ਤੇ ਤੁਹਡੇ ਪਰਿਵਾਰ ਨੂੰ ਹਮੇਸ਼ਾ ਖੁੱਸ਼ ਰਖੇ

  • @agamgill9069
    @agamgill9069 ปีที่แล้ว +8

    Waheguru ji di den aa eta y,
    Boht lok tarasde aa v Sadi hight lmbi howe,tuc ta lucky o veere Jo duniyan to bakh de o🙏🙏 waheguru ji sodi jodi salamt rakhe 🙏🙏

  • @melgill7382
    @melgill7382 ปีที่แล้ว +6

    Beautiful loving family- enjoy yourselves confidently so your son prospers in life.

  • @darshpreetsingh5399
    @darshpreetsingh5399 ปีที่แล้ว +8

    So great brother 👍👍👍👍👍 Parmatma chardikala vich rakhey

  • @wonderbaby7825
    @wonderbaby7825 ปีที่แล้ว +2

    Sister di Soch layi 👏🏻,bahut khat hondiya ne jo apne toh adh ho k sochdiya ne.🙏🏻

  • @gurdialsamra
    @gurdialsamra ปีที่แล้ว +3

    God bless them very nice
    Stay happy be happy

  • @sanjayfaridian6742
    @sanjayfaridian6742 ปีที่แล้ว +4

    Bahut sohna priwaar a veere tuhada maan mehsus kro apne aap te God bless you

  • @amarpreetkaur9299
    @amarpreetkaur9299 ปีที่แล้ว +3

    Proud of u duniya ta kisi nu b chadee

  • @preetjass4139
    @preetjass4139 ปีที่แล้ว +4

    Wahaguru ji mehar karo ji

  • @jasssingh8835
    @jasssingh8835 ปีที่แล้ว +9

    Maan hona chahida bai duniya nalo vakhara te chadadi Kala vala Javan ditta 🙏🙏🙏⚘⚘⚘⚘⚘⚘🙏🙏🙏🙏🙏

  • @bindernirmann9418
    @bindernirmann9418 ปีที่แล้ว +3

    Waheguru Jodi salamat rakhe lamiya Mora bakhshi

  • @bakshinderkaur9519
    @bakshinderkaur9519 ปีที่แล้ว +3

    God bless you ❤🙏

  • @bigboy8963
    @bigboy8963 ปีที่แล้ว +5

    Don't worry sister waheguru ji tuhanu hamesha khush rakhnge

  • @Sandeep.Singh62
    @Sandeep.Singh62 ปีที่แล้ว +4

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @kuldipbrar4368
    @kuldipbrar4368 ปีที่แล้ว +4

    Beta ji you should feel very proud you are very lucky

  • @user-mj3ep2ls2x
    @user-mj3ep2ls2x ปีที่แล้ว +3

    Wmk🙏❤tadi family te veere🙏

  • @tannuaviraj521
    @tannuaviraj521 ปีที่แล้ว +3

    Satnam Shri Waheguru ji Waheguru ji Waheguru ji Waheguru ji ☝🏻 🤲🏻

  • @malkiatshokar7660
    @malkiatshokar7660 ปีที่แล้ว +7

    God bless you veer ji don’t think anything.God give to you beautiful wife and son.veer ji enjoy your life with your family.

  • @desiyoutube8310
    @desiyoutube8310 ปีที่แล้ว +2

    ਵਾਹਿਗੁਰੂ ਜੀ God Gift g ਵਾਹਿਗੁਰੂ ਚੱੜਦੀ ਕਲਾਂ ਚ ਰੱਖੇ

  • @kaursingh8369
    @kaursingh8369 ปีที่แล้ว +2

    ਭਰਾਵਾ ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸਣ ਲੰਮੀ ਉਮਰ ਬਖਸਣ ਪਰ ਵੀਰ ਮੇਰਾ ਕੋਈ ਗੁੱਸਾ ਨਾ ਕਰਿਓ ਕਿਉਂਕਿ ਮਰਨਾ ਸੱਚ ਜਿਉਣਾ ਝੂਠ ਕਿਹਾ ਗਿਆ ਐ ਪਰ ਤੁਹਾਡੇ ਤੋਂ ਐਨ ਉਪਰੰਤ ਬਾਅਦ ਬਹੁਤ ਜਿਆਦਾ ਸਮੱਸਿਆ ਆਓਣੀ ਐ ਵਾਹਿਗੁਰੂ ਅੱਗੇ ਅਰਦਾਸ ਕਰਦੇ ਐਂ ਕਿ ਤੁਹਾਡਾ ਕਦੇ ਵਾਲ ਵੀ ਵਿੰਗਾ ਨਾ ਹੋਵੇ

  • @grewalharpal8269
    @grewalharpal8269 ปีที่แล้ว

    ਵੀਰ ਲੋਕਾ ਦੀ ਪ੍ਰਵਾਹ ਨਹੀ ਕਰੀ ਦੀ। ਲੋਕ ਉਸੇ ਨੂੰ ਹੀ ਮਾੜਾ ਕਹਿੰਦੇ ਆ ਜੋ ਉਹਨਾ ਲੋਕਾ ਨਾਲੋ ਵਧੀਆ ਤੇ ਚੰਗਾ ਹੁੰਦਾ। ਫੇਰ ਲੋਕ ਦੇਖ ਕੇ ਜਰ ਦੇ ਨਹੀ। ਉਹਨਾ ਲੋਕਾ ਨੇ ਤਹਾਨੂੰ ਮਾੜਾ ਕਹਿਣਾ ਹੀ ਕਹਿਣਾ । ਬਸ ਰੱਬ ਦਾ ਧੰਨਵਾਦ ਜਰੂਰ ਕਰਿਆ ਕਰੋ ਤੁਹਾਨੂੰ ਰੱਬ ਨੇ ਖਾਸ ਬਣਾਇਆ

  • @deeprataindia1170
    @deeprataindia1170 ปีที่แล้ว +4

    ਵੀਰਜੀ ਆਪਜੀ ਨੇਕ ਇੰਨਸਾਨ ਹੋ। ਜੌ ਮਜ਼ਾਕ ਕਰਦੇ ਹਨ ਉਹ ਆਪਣੇ ਆਪ ਨੂੰ ਹੀ ਕਰਦੇ ਹਨ।
    ਆਪਜੀ ਦੀ ਜੋੜੀ ਬਹੁਤ ਸੋਹਣੀ ਹੈ ਦੁਨੀਆ ਦੀ ਪਰਵਾਹ ਨਾ ਕਰੋ।ਮੈਨੂੰ ਬਹੁਤ ਪਿਆਰੇ ਲਗਦੇ ਹੋ ਆਪਜੀ ਆਪਜੀ ਦਾ ਬੱਚਾ ਵੀ।
    ।।।।BAllu ਰਟੈਂਡਾ,,।।।।

  • @harmanpreetkaur6758
    @harmanpreetkaur6758 ปีที่แล้ว +30

    Waheguru mehar kero ji god bless you brother

  • @gillsaab_7270
    @gillsaab_7270 ปีที่แล้ว +6

    8 ਮਿੰਟ ਦੀ intro ਚ ਸਾਰੀ video ਦਿਖਾ ਦਿੰਦੇ ਹੋ।
    ਬਾਅਦ ਚ video ਚ ਕੀ ਦੇਖਣਾ ਹੁੰਦਾ ।

  • @babbu2851
    @babbu2851 ปีที่แล้ว +4

    Rabb a gift v kise kise nu dinda. Tension wali koi gal ni 22

  • @ParamjeetKaur-lz2hv
    @ParamjeetKaur-lz2hv ปีที่แล้ว +3

    Waheguru salamat rkhe aapji nu veerji jo lok glt bolde ne una di prvaah na kro oh glt bol k apni hi aukaat dikhande hn

  • @rameshkumar-lb7rh
    @rameshkumar-lb7rh ปีที่แล้ว +3

    wah kammal di height bai di ,👍👍👍

  • @manjotgill8047
    @manjotgill8047 ปีที่แล้ว +2

    Waheguru di bnai cheez te kade hasna ni chahida kal nu thode nal kuch. V ho sakda Jo apne aap ch bhot sohne samjhde aaa

  • @punjabdaanmolvirsa3275
    @punjabdaanmolvirsa3275 ปีที่แล้ว +1

    V parivar nu har khushi mile

  • @jattijaswinderkaur5jaswind288
    @jattijaswinderkaur5jaswind288 ปีที่แล้ว +3

    Very good 👍👍👍👍 God bless you

  • @gurdeepchahal4479
    @gurdeepchahal4479 ปีที่แล้ว +3

    God bless you brother 🙏

  • @gagandeepkaur2060
    @gagandeepkaur2060 ปีที่แล้ว +3

    Nice Jodi rabb tuhnu hamesha khush rakhe

  • @rajwaadesardar5681
    @rajwaadesardar5681 ปีที่แล้ว +8

    Chahey bnda 4 foot da chahey 7 foot da apne ap te hmesha maan kro vere 🙏🙏🙏

  • @m.m.4creator
    @m.m.4creator ปีที่แล้ว +3

    ਬਹੁਤ ਵਧੀਆ 👌

  • @Harrysandhu9995
    @Harrysandhu9995 ปีที่แล้ว +4

    Waheguru kush rakha ana di family nu

  • @neelamjaspal4613
    @neelamjaspal4613 ปีที่แล้ว +9

    Great couple,Great souls...Veerji everybody is different... God made everybody different..we should be thankful to God...Just be Yourself , Instill Confidence in your son...he can play games like volleyball better than others.Never give right to anybody to make fun of you and your child. Be proud of yourself

    • @kiranpalsingh2708
      @kiranpalsingh2708 ปีที่แล้ว

      Absolutely right, he should play volleyball and basketball !

  • @parmindersingh8927
    @parmindersingh8927 ปีที่แล้ว

    Good g

  • @gms546
    @gms546 ปีที่แล้ว +22

    Duniya jawe Khoo ch ...veer g apni life enjoy kro

  • @snehanahar3800
    @snehanahar3800 ปีที่แล้ว +2

    God bless you both

  • @arshcanada5191
    @arshcanada5191 ปีที่แล้ว +6

    Very motivational video👌👌👌

  • @anupreet2382
    @anupreet2382 ปีที่แล้ว +6

    Be proud of yourself Veere… and live a happy healthy life. Lokka da ki aa.. let them say what ever they are saying.. if someone is short in height, dark in complexion , overweight or underweight people will comment … because we don’t fit in their definition of being normal or beautiful. BUT U know what We are living our life not their’s So be proud of yourself and make your family proud.

  • @sonysidhu0440
    @sonysidhu0440 ปีที่แล้ว +1

    ਵਾਹਿਗੁਰੂ ਜੀ

  • @jassdhillon8422
    @jassdhillon8422 ปีที่แล้ว +11

    ਪਰਮਾਤਮਾ ਦੀ ਦਿੱਤੀ ਦਾਤ ਆ ਵੀਰ

  • @Dr.SurjeetKaur
    @Dr.SurjeetKaur ปีที่แล้ว +1

    ਵੀਰੇ ਮੇਰੇ ਸਰਦਾਰ ਜੀ ਵੀ ਸਾਢੇ ਛੇ ਫੁੱਟ ਰੈ ਤੇ ਮੇਰੀ ਕੇਵਲ ਪੰਜ ਫੁੱਟ। ਲੋਕਾਂ ਲਈ ਅਸੀਂ ਵੀ ਮਜਾਕ ਦੇ ਪਾਤਰ ਹਾਂ ਪਰ ਅਸੀਂ ਦੋਨੋ ਬਹੁਤ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾਂ।