ไม่สามารถเล่นวิดีโอนี้
ขออภัยในความไม่สะดวก

Emotional Mom Interview|Ekamjot Child Interview|Mani Parvez|

แชร์
ฝัง
  • เผยแพร่เมื่อ 27 พ.ค. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Emotional Mom Interview|Ekamjot Child Interview|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 338

  • @kaintpunjabi
    @kaintpunjabi  2 หลายเดือนก่อน +42

    ਪਰਿਵਾਰ ਦਾ ਸੰਪਰਕ- +91 6283 159 113,
    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,

    • @Ekamjotsingh-dj5lf
      @Ekamjotsingh-dj5lf 2 หลายเดือนก่อน

      th-cam.com/video/W4HHDxHjqSA/w-d-xo.htmlsi=aeVjwFTkW9xSDY2j

    • @GurpreetKaur-bw7cl
      @GurpreetKaur-bw7cl 2 หลายเดือนก่อน +3

      Maan baap di jarrorat sab tu jyada hondi aa, please maran koi Hal Nahi

  • @GuriBrar-gd9dn
    @GuriBrar-gd9dn 2 หลายเดือนก่อน +68

    ਵਾਹਿਗੁਰੂ ਜੀ ਕਿਰਪਾ ਕਰਨਗੇ ਇਸ ਨੂੰ ਹਰਮਿੰਦਰ ਸਾਹਿਬ ਲੈਕੇ ਜਾਉ ਇਸਦੀਆ ਅੱਖਾਂ ਦੀ ਰੌਸ਼ਨੀ ਜ਼ਰੂਰ ਆਵੇਂਗੀ ਧੰਨ ਧੰਨ ਬਾਬਾ ਰਾਮਦਾਸ ਜੀ ਜਰੂਰ ਕਿਰਪਾ ਕਰਨਗੇ

  • @user-ik5nq2ub1g
    @user-ik5nq2ub1g 2 หลายเดือนก่อน +48

    ਮਨ ਭਰ ਗਿਆ ਬੱਚੇ ਨੂੰ ਵੇਖ ਕੇ ਦੁਆ ਕਰਦੇ ਹਾ ਪਰਮਾਤਮਾ ਬੱਚੇ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਆਵੇ 🙏🙏

    • @Ekamjotsingh-dj5lf
      @Ekamjotsingh-dj5lf 2 หลายเดือนก่อน

      Ekam (blind child) jot da youtube channel hai subscribe karo support kro

  • @NarinderRupinder
    @NarinderRupinder 2 หลายเดือนก่อน +8

    ਰਬ ਜਲਦੀ ਠੀਕ ਕਰੇ ਬੇਟੇ ਤੈਨੂੰ ਮੇਰੀ ਇਹੀ ਅਰਦਾਸ ਖੁਸ਼ ਰਹਿ 🙏🙏🙏

  • @HarishKumar-vf7yk
    @HarishKumar-vf7yk 2 หลายเดือนก่อน +27

    ਅਸੀਂ ਉਮੀਦ ਕਰਦੇ ਹਾਂ ਕੀ ਗੁਰੂ ਇਸ ਇੰਟਰਵਿਊ ਤੋਂ ਬਾਦ ਜਰੂਰ ਸੁਣੇਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ

  • @user-ql4qs4ks6f
    @user-ql4qs4ks6f 2 หลายเดือนก่อน +38

    ਹਸਨਪੁਰ ਮੁਨਖਤਾ ਦੀ ਸੇਵਾ। ਸੁਪਨਿਆ। ਦੇ। ਘਰ ਲੈਕੇ। ਜਾਵੋ ਲੁਧਿਆਣਾ

    • @ranjitkaur3515
      @ranjitkaur3515 2 หลายเดือนก่อน +4

      Bilkul sahi kaha aapne sanu v lgda os gar toh theek ho jayega ji

    • @user-qp9vd5ks4q
      @user-qp9vd5ks4q 2 หลายเดือนก่อน +3

      Haji

    • @GuriJass-xh4mj
      @GuriJass-xh4mj 2 หลายเดือนก่อน +1

      Hnji ji

  • @rajwantkaur5713
    @rajwantkaur5713 2 หลายเดือนก่อน +22

    ਭੈਣ ਜੀ ਵੀਰ ਜੀ ਤੁਸੀਂ ਹੌਂਸਲਾ ਨਾ ਹਾਰੋ ਪਰਮਾਤਮਾ ਧੰਨ ਗੁਰੂ ਰਾਮਦਾਸ ਜੀ ਜਰੂਰ ਸੁਣਨਗੇ ਬਚੇ ਦੀ ਨਿਗਾਹ ਠੀਕ ਹੋਵੇਗੀ

  • @pargatsingh5928
    @pargatsingh5928 2 หลายเดือนก่อน +24

    ਹੇ ਵਾਹਿਗੁਰੂ ਜੀੀ ਬੱਚੇ ਦੀਆਂ ਅੱਖਾਂ ਠੀਕ ਹੋ ਜਾਣ

  • @gurwinderkaur7692
    @gurwinderkaur7692 2 หลายเดือนก่อน +17

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਰਸ਼ਨਕਰਨ ਲੈ ਕੇ ਜਾਓ ਸਭ ਠੀਕ ਕਰਨ ਗੇ ਨਜਰ ਜਰੂਰ ਵਾਪਸ ਆਵੇਗੀ 🙏🙏🙏🙏🙏🙏

  • @nirbhosinghgill1438
    @nirbhosinghgill1438 2 หลายเดือนก่อน +21

    ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵ
    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਹਰ ਕਰਨ ਚੜਦੀ ਕਲਾ ਬਖਸ਼ਣ ਮੇਰੇ ਸੋਹਣੇ ਪੁੱਤ ਨੂੰ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ।

  • @sarbjitsaini4706
    @sarbjitsaini4706 2 หลายเดือนก่อน +6

    ਵਾਹਿਗੁਰੂ ਜੀ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੱਖਾਂ ਦੀ ਰੋਸ਼ਨੀ ਵਾਪਿਸ ਆ ਜਾਵੇ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ

  • @harmailsingh283
    @harmailsingh283 2 หลายเดือนก่อน +10

    ਵਾਹਿਗੁਰੂ ਭਲੀ ਕਰੂਗਾ ਗੁਰੂ ਰਾਮ ਦਾਸ ਦੇ ਦਰ ਤੇ ਲੈ ਕੇ ਜਾਵੋ ਗੁਰੂ ਬਿਅੰਤ ਹੈ

  • @rajwinder1968
    @rajwinder1968 2 หลายเดือนก่อน +15

    ਵਾਹਿਗੁਰੂ ਜੀ ਇਸ ਦੀ ਰੋਸ਼ਨੀ ਵਾਪਿਸ ਕਰਦੋ

  • @jaswinderkaurandkishankuma8362
    @jaswinderkaurandkishankuma8362 2 หลายเดือนก่อน +7

    ਬਹੁਤ ਦੁੱਖ ਪਹੁੰਚਿਆ ਵੀਡੀਓ ਦੇਖ ਕੇ ਵਾਹਿਗੁਰੂ ਮੇਹਰ ਕਰਨ ਇਸ ਬੇਟੇ ਤੇ

  • @simranpreetkaur1267
    @simranpreetkaur1267 2 หลายเดือนก่อน +2

    ਬਹੁਤ ਪਿਆਰਾ ਬਚਾ ਮੇਰੇ ਬੇਟੇ ਦਾ ਨਾ ਵੀ ਹਰਏਕਮਜੋਤ ਸਿੰਘ ਹੈ ਭੋਵੇ ਹੋਸਲਾ ਰੱਖ

  • @parmjitrai4319
    @parmjitrai4319 2 หลายเดือนก่อน +9

    ਬੱਚਾ ਬਹੁਤ ਸੋਹਣਾ ਕੀਰਤਨ ਕਰਦਾ ਵਾਹਿਗੁਰੂ ਭਲਾ ਕਰੇ ❤

  • @balwinderkour9247
    @balwinderkour9247 2 หลายเดือนก่อน +12

    ਬਹੁਤ ਵੱਡਾ ‌ਦਰਦ ਹੈ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਇਹ‌ ਬੱਚਾ ਠੀਕ ਹੋਵੇਗਾ

    • @rajinderkaur2006
      @rajinderkaur2006 2 หลายเดือนก่อน +1

      ਗੁਰੂ ਰਾਮਦਾਸ ਜੀ ਜ਼ਰੂਰ ਕਿਰਪਾ ਕਰਨਗੇ ਕੋਈ ਇਮਤਿਹਾਨ ਹੈ, ਸਬਰ ਸਬਰ ਕਰੋ ਦੀਦੀ ਤੁਸੀਂ ਆਪ ਕਹੋਗੇ ਕੀ ਏਹ ਗੁਰੂ ਰਾਮਦਾਸ ਜੀ ਦੀ ਚਮਤਕਾਰ ਹੈ ਬੱਚੇਦੀਆਂ ਅੱਖਾਂ ਜ਼ਰੂਰ ਠੀਕ ਹੋਣਗੀਆਂ ਧੰਨ ਗੁਰੂ ਰਾਮਦਾਸ ਜੀ 🙏🙏🙏🙏🙏🙏🤲🤲🤲🤲🤲🤲🤲

  • @sarabjitkaur2573
    @sarabjitkaur2573 2 หลายเดือนก่อน +8

    ਹੋਂਸਲਾ ਨਾ ਹਾਰੋ ਦੀਦੀ ਵਾਹਿਗੁਰੂ ਜੀ ਇਸਨੂੰ ਜ਼ਰੂਰ ਠੀਕ ਕਰਨ ਉਮੀਦ ਨਾ ਛੱਡੋ

  • @gurvindersingh5554
    @gurvindersingh5554 2 หลายเดือนก่อน +14

    ਹਰਮੰਦਿਰ ਸਾਹਿਬ ਪਵਿੱਤਰ ਸਰੋਵਰ ਵਿੱਚ ਇਸਨਾਨ ਕਰਾ, ਕੇ, ਅਰਦਾਸ ਕਰੋ, ਗੁਰੂ ਰਾਮਦਾਸ ਜੀ ਜਰੂਰ ਕਿਰਪਾ ਕਰਨਗੇ ਜੀ

  • @manjeetkaur774
    @manjeetkaur774 2 หลายเดือนก่อน +12

    ਡਾਕਟਰ ਕੋਈ ਰੱਬ ਤਾ ਨਈ ਆ ਤੂਸੀ ਹਰਮੰਦਿਰ ਸਾਬ ਲੈ ਕਿ ਜਾਉ ਜਰੂਰ ਠੀਕ ਹਊਗਾ ਗੁਰੂ ਰਾਮਦਾਸ ਦੇ ਘਰ ਸਾਰੇ ਇਲਾਜ ਆ ਉਹ ਦੇ ਦਰ ਤੋ ਜੋ ਮੰਗੇ ਸਬ ਮਿਲਦਾ ਆ ਉਥੇ ਜਰੂਰ ਜਾਉ 🌹🌹ਬਾਬਾ ਜੀ ਮਿਹਰ ਕਰ ਦੋ

    • @Bhaiekamjotjalandhar2013
      @Bhaiekamjotjalandhar2013 2 หลายเดือนก่อน

      th-cam.com/video/W4HHDxHjqSA/w-d-xo.htmlsi=m4T0H1WeuoIbnvpQ

    • @Ekamjotsingh-dj5lf
      @Ekamjotsingh-dj5lf 2 หลายเดือนก่อน

      th-cam.com/video/W4HHDxHjqSA/w-d-xo.htmlsi=JmI3ARhTMs7s-dz6

  • @kamaljitkaur-ri1lx
    @kamaljitkaur-ri1lx 2 หลายเดือนก่อน +5

    ਵਾਹਿਗੁਰੂ ਜੀ ਮਿਹਰ ਕਰੋ ਆਪਣੇ ਬੱਚਿਆਂ ਤੇ ❤

  • @user-cq2qu3ts5q
    @user-cq2qu3ts5q 2 หลายเดือนก่อน +8

    ਵਾਹਿਗੁਰੂ ਜੀ ਬਾਬਾ ਰਾਮਦਾਸ ਜੀ ਬਚੇ ਦੀ ਨਿਗਾਂ ਠੀਕ ਹੋ ਜਾਬਿ

  • @sahilbaisal7374
    @sahilbaisal7374 2 หลายเดือนก่อน +9

    ਨੈਣਾਂ ਦੇਵੀ ਚਾਂਦੀ ਦੇ ਨੈਣ ਸੁਖ ਲਵੋ ਸ਼ਭ ਠੀਕ ਹੋ ਜਾਂਦਾ

  • @abhinoorsingh5353
    @abhinoorsingh5353 2 หลายเดือนก่อน +10

    ਬੱਚੇ ਕਿਸੇ ਦੇ ਨੂੰ ਕੁਝ ਨਾ ਹੋਵੇ ਰੱਬਾ ਠੀਕ ਕਰ ਪੁੱਤ ਨੂੰ ਹਰਮੰਦਿਰ ਸਾਹਿਬ ਮੱਥਾ ਟਿਕਾ ਕੇ ਲਿਆੲਔ

  • @gunnunivaancutebrosis7629
    @gunnunivaancutebrosis7629 2 หลายเดือนก่อน +5

    Manukhta di sewa gurpreet paji kol jao plz waheguru ji jarur kirpa krnge hosla rakho .Mai bahut roi es bache nu dekh k .babaji kirpa krnge .

  • @gurtabsingh4710
    @gurtabsingh4710 2 หลายเดือนก่อน +14

    Chopehra sahib path krna shuru kro baba deep singh ji jrur mehr krnge🙏baba ji jrur ardas manjoor krnge

  • @sarwansinghkhalsa2778
    @sarwansinghkhalsa2778 2 หลายเดือนก่อน +15

    ਦੀਦੀ ਗੁਰੂ ਰਾਮਦਾਸ ਦੇ ਘਰ ਵਿਚ ਕੋਈ ਘਾਟਾ ਨਹੀ ਤੁਸੀ ਬੇਟੇ ਦੀਆ ਅਖਾ ਤੇ ਮੁਲ ਮਤਰ ਕਰਿਆ ਕਰੋ ਮੁਲ ਮਤਰ ਵਿੱਚ ਬੜੀ ਸਕਤੀ ਆ

    • @rajinderkaur2006
      @rajinderkaur2006 2 หลายเดือนก่อน +2

      ਮੂਲ ਮੰਤਰ, ਵਾਹਿਗੁਰੂ ਜੀ 🤲🤲🤲🤲🙏🙏🙏🙏

  • @Reyansh59
    @Reyansh59 2 หลายเดือนก่อน +2

    Bhene ekam oh dekh skda jo duniya akha ho ke v nai wekh sakdiya oh rabb nu adro delh skda duniya nu salo sal lg jande rabb nu nai pa skde pr ekm ne oh pa lena tussi sb soch v nai skde❤❤❤ rabb mehar kro

  • @singh-mq7io
    @singh-mq7io 2 หลายเดือนก่อน +1

    ਰੱਬ ਮੇਹਰ ਕਰਨ ਬੱਚੇ ਦੀਆਂ ਅੱਖਾਂ ਠੀਕ ਹੋਣ ਵਾਹਿਗੁਰੂ 🙏

  • @Makhan-r1j
    @Makhan-r1j 2 หลายเดือนก่อน +1

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਛੋਟੇ ਵੀਰ ਜੀ ਨੂੰ ਦਿਸਣ ਲੱਗ ਜਾਵੇ ਜੀ ❤

  • @Makhan-r1j
    @Makhan-r1j 2 หลายเดือนก่อน +1

    ❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਬੱਚੇ ਨੂੰ ਦਿਸਣ ਲੱਗ ਜਾਵੇ ਜੀ ❤

  • @nirmaljeet901
    @nirmaljeet901 2 หลายเดือนก่อน +1

    A tuhada cacha aam bacha nhi koi waheguru di rooh aa

  • @rajku5446
    @rajku5446 2 หลายเดือนก่อน +1

    ਵਾਹਿਗੁਰੂ ਜੀ ਬੱਚੇ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਦੇ ਦਿਓ ਵਾਹਿਗੁਰੂ ਜੀ

  • @NirmalSingh-fs3us
    @NirmalSingh-fs3us 2 หลายเดือนก่อน +1

    ਸਭ ਠੀਕ ਹੋ ਜਾਵੇਗਾ।

  • @meetharmeet7763
    @meetharmeet7763 2 หลายเดือนก่อน +6

    Menu ta path da udaa bi nai aundaa a bachaa kina sohna a te path krdaaa koi toh es di help krdo

  • @HarpreetKaur-sf3fg
    @HarpreetKaur-sf3fg 2 หลายเดือนก่อน +8

    ਵਾਹਿਗੁਰੂ ਜੀ ਗੁਰੂ ਸਾਹਿਬ ਜੀ ਆਪਣੇ ਪੁੱਤਰ ਤੇ ਜਰੂਰ ਕਿਰਪਾ ਕਰਨ ਗੇ ਵਾਹਿਗੁਰੂ ਜੀ ਸੰਗਤ ਚ ਦੋ ਬੱਚੇ ਆ ਵਾਹਿਗੁਰੂ ਜੀ blind ਆ ਜੋ ਵਾਹਿਗੁਰੂ ਜੀ ਪਲੀਜ਼ ਸੰਗਤ ਨਾਲ ਜ਼ਰੂਰ ਜੁੜੋ ਤਾਂ ਜ਼ੋ ਇਸ ਬੱਚੇ ਦਾ ਜਨਮ ਸਫ਼ਲਾ ਹੋ ਜੇ ਗੁਰੂ ਸਾਹਿਬ ਜੀ ਸੰਗਤ ਚ ਰੱਖ ਕੇ ਆਪਣੇ ਪੁੱਤਰ ਨੂੰ ਸਦੀਵੀ ਸੰਗਤ ਦੀ ਸੇਵਾ ਬਖਸ਼ਣ ਗੁਰੂ ਸਾਹਿਬ ਜੀ ਕਿਰਪਾ ਕਰੋ ਵਾਹਿਗੁਰੂ ਜੀ

  • @TechQuick_official
    @TechQuick_official 2 หลายเดือนก่อน +7

    Waheguru ji sab theek kar do put nu

  • @missarsh7858
    @missarsh7858 2 หลายเดือนก่อน +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚੌਪਹਿਰਾ ਸਾਹਿਬ ਜੀ ਦੇ ਪਾਠ ਦੀ ਹਾਜਰੀ ਭਰੋ

  • @atmasingh5372
    @atmasingh5372 2 หลายเดือนก่อน +3

    ਗੁਰੂਰਾਮ ਰਾਮਦਾਸ ਜੀ ਠੀਕ ਕਰਨ ਗਏ ।

  • @mamtarani5030
    @mamtarani5030 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰੋ ਇਸ ਪਰਿਵਾਰ ਤੇ 🙏ਕਰੋ ਕੋਈ ਚਮਤਕਾਰ ਵਾਹਿਗੁਰੂ ਜੀ ਇਸ ਨਿਮਾਣੇ ਤੇ 🙏

  • @HarjinderKaur-sg2rn
    @HarjinderKaur-sg2rn หลายเดือนก่อน

    Waheguru ji di jaroor kirpa Hove gi
    Bacha gurbani naal jurya ve

  • @HarpreetKaur-bn9yh
    @HarpreetKaur-bn9yh 15 วันที่ผ่านมา

    ਭੈਣੇ ਮੈਂ ਤੇਰਾ ਦਰਦ ਸਮਝ ਸੁਕਦੀ ਹਾਂ , ਵਾਹਿਗੁਰੂ ਸਭ ਤੇ ਬੱਚਿਆਂ ਨੂੰ ਬਿਲਕੁਲ ਤੰਦਰੁਸਤ ਰੱਖਣ ।

  • @jasskirankaur2480
    @jasskirankaur2480 2 หลายเดือนก่อน +10

    ❤waheguri ji sab theek kro

  • @Theal-qb8pz
    @Theal-qb8pz 2 หลายเดือนก่อน +1

    ਧੰਨ ਧੰਨ ਗੂਰੁ ਰਾਮਦਾਸ ਜੀ 🙏 ਮੇਹਰ ਕਰੋ ਜੀ 🙏

  • @Punjabivlogs-ki6ve
    @Punjabivlogs-ki6ve หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿ੍ਰਪਾ ਕਰਨ ਗੇ😢😢

  • @dildeepsinghpb0367
    @dildeepsinghpb0367 หลายเดือนก่อน

    ਪੰਜਾਬੀ ਭੈਣ ਭਰਾ ਜਰੂਰ ਅੱਗੇ ਆਉਣ ਇਸ ਬੱਚੇ ਦੀ ਮਦਦ ਲਈ ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ 😢। ਵਾਹਿਗੁਰੂ ਸਭ ਨੂੰ ਇੰਨੇ ਜੋਗੇ ਕਰਦੇ ਜੋ ਅਸੀਂ ਵੀ ਮਦਦ ਕਰ ਸਕੀਏ

  • @user-rh8ty9ih1k
    @user-rh8ty9ih1k 2 หลายเดือนก่อน +1

    Waheguru ji sare es bache lyi roj mool mantar da path kro rab jroor sunega

  • @risingstar7358
    @risingstar7358 2 หลายเดือนก่อน +5

    Asi v ardaas kraangay ,Waheguru ji jroor mehar kroogay,pta ni hunda Waheguru ji kis di ardaas sun lain

  • @AshmeetsinghsidhuAshmeetsinghs
    @AshmeetsinghsidhuAshmeetsinghs 2 หลายเดือนก่อน +8

    Dhan dhan baba Deep Singh g thik karn ga

  • @Winbyeducate
    @Winbyeducate 2 หลายเดือนก่อน

    Waheguru ji bhut beant ne kirpa hamesa rahugi es bache te

  • @jhirmalsingh5950
    @jhirmalsingh5950 หลายเดือนก่อน

    Rona nikl aya dekh k😢.bas waheguru g age ardas krda k jldi jldi theak hoje veera

  • @ranokaur3309
    @ranokaur3309 หลายเดือนก่อน

    ਵਾਹਿਗੁਰੂ ਜੀ ਇਸ ਛੋਟੇ ਵੀਰ ਤੇ ਹਮੇਸ਼ਾ ਅਪਣੀ ਮੇਹਰ ਬਣਾਈ ਰੱਖਣਾ,,ਧੰਨ ਗੁਰੂ ਰਾਮਦਾਸ ਜੀਓ🙏🙏

  • @Kaur.brar23
    @Kaur.brar23 2 หลายเดือนก่อน

    Wahaguru ji thunde agge ardas 🙏🏼🙏🏼 sache patshah bache te mehaer kro ji 🙏🏼🙏🏼

  • @pinderbrar2211
    @pinderbrar2211 2 หลายเดือนก่อน +2

    Mahr kri.waheguru bache te

  • @HarjinderKaur-sg2rn
    @HarjinderKaur-sg2rn หลายเดือนก่อน

    Ekam ASI jaroor tuhada kirtan sunage. Tusi bahut sohna kirtan karde ho

  • @simranjatt47
    @simranjatt47 2 หลายเดือนก่อน +4

    ਵਾਹਿਗੁਰੂ ਜੀ ਬੱਚੇ ਤੇ ਮਿਹਰ ਭਰਿਆ ਹੱਥ ਰੱਖਣਾ

  • @DeepKaur-cx5wm
    @DeepKaur-cx5wm 2 หลายเดือนก่อน +1

    Waheguru ji kirpa kro ji

  • @parvinderkaur4186
    @parvinderkaur4186 2 หลายเดือนก่อน +2

    Guru Ram das ji mehar karn gye ❤️🎉

  • @amriksinghdeepumomi3933
    @amriksinghdeepumomi3933 2 หลายเดือนก่อน

    Veer. Ji. Chamatkar. Hona. Eh. Ta. Waheguru. Ji. Akha. De. Roshne. Dan

  • @chattank9282
    @chattank9282 2 หลายเดือนก่อน +2

    Waheguru ji kirpa karni bache te

  • @user-mp9im4fg6o
    @user-mp9im4fg6o 2 หลายเดือนก่อน

    ਵਾਹਿਗੁਰੂ ਜੀ ਨੇ ਜਿਸ ਤ੍ਰਾਹ ਆਪਣੇ ਨਾਲ ਜੋੜ ਲਿਆ ਇਸੇ ਤ੍ਰਾਹ ਵਾਹਿਗੁਰੂ ਜੀ ਤੰਦਰੁਸਤੀ ਵੀ ਬਖਸ਼ਣਗੇ ਅਤੇ ਦਰਬਾਰ ਸਾਹਿਬ ਜੀ ਦਾ ਰਾਗੀ ਸਿੰਘ ਬਣਾਉਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @ranjitsingh7157
    @ranjitsingh7157 2 หลายเดือนก่อน

    ਵਾਹਿਗੁਰੂ ਜੀ ਤਹਾਡੇ ਦਰ ਤੌਂ ਮੁਰਦੇ ਜਿੰਦਾ ਹੋ ਜਾਦੇ ਹਨ ਕਰ ਦਿਉ ਕਿਰਪਾ ਇਸ ਬੱਚੇ ਤੇ।ਇਥੇ ਤੇ ਅੱਖਾਂ ਵਾਲੇ ਨੀ ਗੁਰਬਾਣੀ ਪੜਦੇ ਪਰ ਇਹ ਅੱਖਾਂ ਤੋ ਬਗੈਰ ਤੁਹਾਡੇ ਚਰਨਾਂ ਨਾਲ ਜੁੜਿਆ ਕਰੋ ਕਿਰਪਾ ਵਾਹਿਗੁਰੂ ਜੀ

  • @mukhtarsingh6539
    @mukhtarsingh6539 2 หลายเดือนก่อน +4

    Rab Roop Bacha

  • @manpreet7108
    @manpreet7108 2 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਤੇ

  • @pindergill4408
    @pindergill4408 2 หลายเดือนก่อน +1

    Wahgru jii 🙏 mhar gya Wahgru Wahgru Wahgru Wahgru Wahgru jii 🙏

  • @singhtaran9395
    @singhtaran9395 2 หลายเดือนก่อน

    Sachi bot dukh lga waheguru g mehar karn bache te

  • @dukhihirdamansamjaona1557
    @dukhihirdamansamjaona1557 2 หลายเดือนก่อน +1

    Waheguru ji

  • @manjeetkaur774
    @manjeetkaur774 2 หลายเดือนก่อน

    ਤੂਸੀ ਵਾਹਿਗੁਰੂ ਤੇ ਵੀਸ਼ਵਾਸ ਰੱਖੋ ਜੀ ਇਸ ਬੱਚੇ ਨੇ ਤੁਹਾਨੂੰ ਸਾਰੇ ਪਰਿਵਾਰ ਨੂੰ ਤਾਰ ਦੇਣਾ ਜੀ ਇਹਨੇ ਤੁਹਾਨੂੰ ਗੱਡੀਆਂ ਵਿਚ ਲੈ ਕਿ ਘੂਮਣਾ ਵਾਹਿਗੁਰੂ ਕਿਸੇ ਨਾ ਮਾੜਾ ਨੀਂ ਕਰਦਾ ਜੋ ਬੀ ਰੱਬ ਕਰਦਾ ਚੰਗਾ ਹੀ ਕਰਦਾ ਆ ਤੂਸੀ ਚੰਗਾ ਚੰਗਾ ਕਹੋ ਸਬ ਚੰਗਾ ਹੋ ਜਾਣਾ 🌹🌹ਵਾਹਿਗੁਰੂ ਕਿਰਪਾ ਜਰੂਰ ਕਰਨਗੇ

  • @positiveandnegativeworld9083
    @positiveandnegativeworld9083 2 หลายเดือนก่อน

    Rabb te visvas rkho.allah krm kroo

  • @hargopalsinghsidhu5019
    @hargopalsinghsidhu5019 2 หลายเดือนก่อน +5

    Waheguru sab theek kro

  • @harjinderkaur9494
    @harjinderkaur9494 2 หลายเดือนก่อน +4

    ਵਾਹਿਗੁਰੂ ਜੀ ਮਿਹਰ ਕਰਨ ਇਸ ਪੁੱਤ ਨੂੰ ❤❤

  • @GaganDeep-cg6cw
    @GaganDeep-cg6cw หลายเดือนก่อน

    Waheguru g di kirpa jarur hovegi sister ik war darbaar sahib jarur javo ❤❤

  • @rajindersinghsingh4287
    @rajindersinghsingh4287 2 หลายเดือนก่อน +1

    Wehguru ji kirpa kru bache te🙏🙏

  • @AmandeepSingh-bu4wn
    @AmandeepSingh-bu4wn 2 หลายเดือนก่อน

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @amriksinghdeepumomi3933
    @amriksinghdeepumomi3933 2 หลายเดือนก่อน

    Waheguru. Ji. Kirpa. Karan. Ge. Es. Bacha. Ta

  • @khassanpind
    @khassanpind 2 หลายเดือนก่อน

    waheguru chardikala ch rakhn veer nu

  • @dajitkaur1245
    @dajitkaur1245 2 หลายเดือนก่อน

    Parmatma ji mehr karo bachay te waheguru Waheguru Waheguru 🙏🙏🙏🙏🙏🙏🙏🙏👏👏👏👏

  • @RainbowClosetKotkapura
    @RainbowClosetKotkapura 2 หลายเดือนก่อน +4

    Waheguru Ji

  • @user-zd9ju1nm5x
    @user-zd9ju1nm5x 2 หลายเดือนก่อน

    God bless you ji

  • @RamanDeep-wo1sd
    @RamanDeep-wo1sd 2 หลายเดือนก่อน

    ਵਾਹਿਗੁਰੂ g ਕਿਰਪਾ ਕਰੇ ਬੱਚੇ ਤੇ

  • @meetrai2358
    @meetrai2358 2 หลายเดือนก่อน

    Wmk bache te👏🙏

  • @user-ox1qz7fs7r
    @user-ox1qz7fs7r หลายเดือนก่อน +1

    Weheguru mehar kare

  • @user-ff2wy6wv7r
    @user-ff2wy6wv7r 2 หลายเดือนก่อน

    Waheguru ji kirpa Karan es tta

  • @jhirmalsingh5950
    @jhirmalsingh5950 หลายเดือนก่อน

    Bhene baba mehr kre bht jldi theak hoyu

  • @DaljeetGrewal-lm5jl
    @DaljeetGrewal-lm5jl หลายเดือนก่อน

    Waheguru ji Waheguru ji Waheguru ji Waheguru ji Waheguru ji

  • @jattstudio6437
    @jattstudio6437 2 หลายเดือนก่อน

    ਵਾਹਿਗੁਰੂ ਜੀ ਮੇਹਰ ਕਰ

  • @punjabiforever4456
    @punjabiforever4456 2 หลายเดือนก่อน

    Waheguru ji mehar krn putt te

  • @bobbiecheema4833
    @bobbiecheema4833 2 หลายเดือนก่อน +1

    Waheguru ji mehar karange. He will be scholar one day. Have faith. Waheguru ji chardi kalan which rakhan and bless you all always.

    • @Bhaiekamjotjalandhar2013
      @Bhaiekamjotjalandhar2013 2 หลายเดือนก่อน

      th-cam.com/video/W4HHDxHjqSA/w-d-xo.htmlsi=m4T0H1WeuoIbnvpQ

  • @Karamsidhu318
    @Karamsidhu318 2 หลายเดือนก่อน

    Rab aa es putt bhut umeed aa tara to rab aa vasvas na tut na Rab aa es putt ta kirpa karo video dakha k ro aa gya mara ta aa he keh sakdi aa ki ma apni eyes da sakdi aa hor mara kol hor ik ardaas to bina hor kuj nhi rab aa kirpa aa karo es putt ta vasvas na tut na rab aa es putt da wmk

  • @harnetchoudhary1782
    @harnetchoudhary1782 2 หลายเดือนก่อน

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਛੋਟੇ ਵੀਰ ਨੂੰ ਦਿਸਣ ਲੱਗ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @JugrajSingh-xj8zg
    @JugrajSingh-xj8zg 2 หลายเดือนก่อน +3

    Dr Sohan singh eye hospital Asr hall gate de ander uh akha de pardia da elaj karde aa

  • @sukhvirkaur6726
    @sukhvirkaur6726 2 หลายเดือนก่อน

    waheguru ji meher kr deo 🙏🙏🙏🙏🙏🙏

  • @ManinderSingh-bd2yq
    @ManinderSingh-bd2yq หลายเดือนก่อน

    Malak kirpa kare Waheguru g

  • @abhinoorsingh5353
    @abhinoorsingh5353 2 หลายเดือนก่อน +1

    Satnam Sri waheguru ji

  • @user-vf4hz9lp8z
    @user-vf4hz9lp8z 2 หลายเดือนก่อน

    God bless Putter

  • @mapreetkaurkaila8481
    @mapreetkaurkaila8481 2 หลายเดือนก่อน

    Waheguru mehar kari 👏👏

  • @user-yc1lp3ot5i
    @user-yc1lp3ot5i 20 วันที่ผ่านมา

    Waheguru ji putt nu jaldi jaldi thik kar do mehar kro waheguru ji

  • @JaswinderSingh-hj8zx
    @JaswinderSingh-hj8zx หลายเดือนก่อน

    Waheguru ji waheguru ji Mehar karo 🙏🙏

  • @Ranjitsingh-yb2lk
    @Ranjitsingh-yb2lk 2 หลายเดือนก่อน +1

    Waheguru ji theek Karo 👏👏👏👏👏👏👏👏👏

  • @deepdeepak6170
    @deepdeepak6170 2 หลายเดือนก่อน

    ਧੰਨ ਸ੍ਰੀ ਗੁਰੂ ਰਾਮਦਾਸ ਜੀ ਇਸ ਬੱਚੇ ਦੀ ਨਿਗਾਹ ਛੇਤੀ ਛੇਤੀ ਆ ਜੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੇ ਦੀ ਨਿਗਾਹ ਛੇਤੀ ਛੇਤੀ ਬਾਪਸ ਆ ਜੇ ਤੇਰੇ ਚਰਨਾਂ ਨਾਲ ਜੁੜ ਜੀ❤❤