300 YEAR OLD SWORDS II 300 ਸਾਲ ਪੁਰਾਤਨ ਸ਼ਸਤਰ II INTERVIEW II GURAN DE RABABI II

แชร์
ฝัง
  • เผยแพร่เมื่อ 8 เม.ย. 2024
  • Welcome to the official channel of GURAN DE RABABI.
    300 years old swords

ความคิดเห็น • 22

  • @navpahuwind
    @navpahuwind 3 หลายเดือนก่อน +3

    Wah baba ji

  • @50calorie82
    @50calorie82 3 หลายเดือนก่อน +3

    Akaaaaallll!!

  • @PunjabiSikhSangat
    @PunjabiSikhSangat 3 หลายเดือนก่อน +2

    Waheguru JI ...ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਜੀ ।

    • @user-vc5kj8ct5u
      @user-vc5kj8ct5u 2 หลายเดือนก่อน

      28:12
      E babaji ki kehnde ne
      A swa ki hunda wa

  • @user-qj2sv5mf3h
    @user-qj2sv5mf3h 3 หลายเดือนก่อน +3

    Asli sikh

  • @user-qj2sv5mf3h
    @user-qj2sv5mf3h 3 หลายเดือนก่อน +2

    Kina vadda shahtraa da gyata te kini nimrata waheguru ❤

    • @user-vc5kj8ct5u
      @user-vc5kj8ct5u หลายเดือนก่อน

      Veer aap ji nu nve shastra di koi jankari howe to sajha kro.
      Aje de smy keda shastr vadhiya hunda aa.
      Kedi dhatu vrto layi sb to vadhiya hundi a.

  • @singhdhillon1
    @singhdhillon1 2 หลายเดือนก่อน

    Very informative video, good efforts

  • @bluesoldier666
    @bluesoldier666 3 หลายเดือนก่อน +4

    Hazur sahib wale Singh ji da number dsdo

  • @bhinder_singh_.8093
    @bhinder_singh_.8093 3 หลายเดือนก่อน

    ਵਾਹਿਗੁਰੂ ਜੀ

  • @user-vc5kj8ct5u
    @user-vc5kj8ct5u 2 หลายเดือนก่อน

    After 2 years waiting

  • @GurpreetSingh-df2zw
    @GurpreetSingh-df2zw 3 หลายเดือนก่อน +3

    Ah Singh da number mil skda hazoori Singh daaa ..?

  • @chattarpalsingh6512
    @chattarpalsingh6512 3 หลายเดือนก่อน

    ❤❤❤❤❤

  • @charanjit525
    @charanjit525 3 หลายเดือนก่อน

    🙏🙏🙏

  • @user-yk4ou4sv1g
    @user-yk4ou4sv1g 3 หลายเดือนก่อน

    👍👍👍👍

  • @bluesoldier666
    @bluesoldier666 3 หลายเดือนก่อน +3

    Benti a g contact dso bhai saab da

  • @nishanaulakh8087
    @nishanaulakh8087 3 หลายเดือนก่อน

    Babba ji da number ki aa ji

  • @mahakaalsinghji7190
    @mahakaalsinghji7190 3 หลายเดือนก่อน +1

    Ppaaaappppuuuuu

  • @AnkhilaSingh84
    @AnkhilaSingh84 3 หลายเดือนก่อน

    Uncle ji da contact number daseyo ji

  • @user-do5mq9oz4b
    @user-do5mq9oz4b 3 หลายเดือนก่อน +1

    38.39 ਟਾਇਮ ਤੇ ਨਹਿੰਗ ਸਿੰਘ ਬੋਲਣ ਲੱਗਾ ਤੁਸੀ ਉਹਦੀ ਵੀਡਿੳੇੁ ਕੱਟ ਦਿੱਤੀ ਸਾਨੂੰ ਉਹਦੀ ਇਨਟਰਵੀਉ ਦਿਖਾਉ ਖਾਲਸਾ ਜੀ ਦਾਸ ਵੀ ਨਹਿੰਗ ਜਥੇਦਾਰ ਹੈ ਕਿਰਪਾ ਬੇਨਤੀ ਮੰਨਣਾ ਸਾਡੀ ਗੱਲ ਅਨਗੋਲਿਆ ਨਾ ਕਰਨਾ

    • @guranderababi
      @guranderababi  3 หลายเดือนก่อน +1

      ਵਾਹਿਗੁਰੂ ਜੀ
      ਬਾਬਾ ਜੀ ਦਾਸ ਨੇ ਬੇਨਤਾ ਕੀਤਾ ਸੀ ਉਹਨਾ ਨੂੰ । ਉਹਨਾ ਨੇ ਨਾਲ ਵਾਲੇ ਭਾਈ ਸਾਹਿਬ ਨੂੰ ਹੁਕਮ ਕੀਤਾ ਕਿ ਤੁਸੀਂ ਹੀ ਦੱਸ ਦੇਵੋ। ਜੋ ਨਾਲ ਭਾਈ ਸਾਹਿਬ ਸ਼ਸਤਰਾ ਬਾਰੇ ਦੱਸ ਰਹੇ ਸਨ ,ਉਹਨਾ ਨੂੰ ਹੁਕਮ ਕੀਤਾ ਸੀ।
      ਆਪ ਜੀ ਦੇ ਹੁਕਮ ਦਾ ਨਿਮਰਤਾ ਨਾਲ ਸਤਿਕਾਰ ਕਰਦਾ ਹਾਂ ਜੀ | ਅਗਲੀ ਵਾਰ ਸਿਰਫ਼ ਉਨ੍ਹਾਂ ਨਾਲ ਹੀ ਇੰਟਰਵਿਊ ਕਰਾਂਗਾ ਜੀ | ਗਰਬਰ ਅਕਾਲ। 🙏🙏🙏🙏🙏
      ਜੇ ਆਪ ਜੀ ਕੋਲ ਉਨ੍ਹਾਂ ਦਾ ਨੰਬਰ ਹੈ ਤਾਂ ਜਰੂਰ ਦਿਓ ਜੀ, ਦਾਸ ਉਹਨਾ ਨਾਲ ਸੰਪਰਕ ਕਰ ਕੇ ਉਨ੍ਹਾਂ ਨਾਲ ਇੰਟਰਵਿਊ ਕਰੇਗਾ। ਤੇ ਬਾਬਾ ਜੀ ਉਸ ਵਿੱਚ ਫਿਰ ਸਿਰਫ਼ ਉਨ੍ਹਾਂ ਦੀ ਖੋਜ ਨੂੰ ਹੀ ਸੰਗਤਾ ਅੱਗੇ ਲੈਕੇ ਆਵਾਂਗੇ। ਦਾਸ ਨੇ ਵੀ ਉਸ ਦਿਨ ਪਹਿਲੀ ਵਾਰ ੩੦੦ ਸਾਲ ਪੁਰਾਤਨ ਸ਼ਸਤਰਾ ਦੇ ਦਰਸ਼ਨ ਕੀਤੇ ਸੀ, ਸੋ ਸਾਰਾ ਧਿਆਨ ਸ਼ਸਤਰਾ ਵੱਲ ਹੀ ਸੀ, ਵਿਚ ਵਿਚ ਸ਼ਸਤਰ ਲੈਣ ਵਾਲੀ ਫੌਜ ਵੀ ਆ ਜਾਂਦੀ ਸੀ। ਫਿਰ ਰੁਕਣਾ ਪੈਂਦਾ ਸੀ। ਉਨ੍ਹਾਂ ਨੇ ਤਾਂ ਕਿਰਾ ਸੀ ਕਿ ਸਵੇਰੇ ਫਿਰ ਅਇਓ, ਪਰ ਮੈਨੂੰ ਬੁਖਾਰ ਹੋਣ ਕਰਕੇ ਉਸੇ ਸ਼ਾਮ ਨੂੰ ਵਾਪਸ ਆਉਣਾ ਪਿਆ। ਹੁਣ ਸ੍ਰੀ ਹਜ਼ੂਰ ਸਾਹਿਬ ਜਾ ਕੇ ਫਿਰ ਹੋਰ ਵੀ ਜਾਣਕਾਰੀ ਸੰਗਤਾਂ ਅੱਗੇ ਲੈ ਕੇ ਆਵਾਂਗੇ।
      ਅਸੀਸ ਦਿਓ ਜੀ ਦਾਸ ਨੂੰ 🙏🙏🙏🙏🙏

    • @user-vc5kj8ct5u
      @user-vc5kj8ct5u 2 หลายเดือนก่อน

      28:12
      E swa ki hunda wa.