Exclusive : Jyoti Nooran ਦੇ ਆਰੋਪਾਂ ਤੋਂ ਬਾਅਦ ਸਾਹਮਣੇ ਆਇਆ ਪਤੀ, ਦਿੱਤਾ ਹਰ ਆਰੋਪ ਦਾ ਜਵਾਬ

แชร์
ฝัง
  • เผยแพร่เมื่อ 18 ต.ค. 2024

ความคิดเห็น • 288

  • @princepram
    @princepram 2 ปีที่แล้ว +40

    ਔਰਤ ਦਾ ਸਤਾਇਆ ਬੰਦਾ ਵੀ ਕੀ ਕਰੇ 🙏

  • @JohnCena-fy5pb
    @JohnCena-fy5pb 2 ปีที่แล้ว +32

    ਵੀਰੇ ਉਦੋਂ ਤੁਸੀਂ ਕਹਿੰਦੇ ਸੀ ਇਸ ਦਾ ਪਿਉ ਨੂਰਾਂ ਤੋਂ ਸੋਅ ਬਹੁਤ ਕਰਾਉਂਦਾ ਮੈ ਇਸ ਨੂੰ ਪਿਆਰ ਕਰਦਾ ਦੁੱਖੀ ਨਹੀਂ ਦੇਖ ਸਕਦਾ ਹੁਣ ਤੁਸੀ ਨੋਟਾਂ ਦੀ ਬੋਰੀ ਨੂੰ ਹੱਥ ਪਾਇਆ ਸੀ ਤੁਹਾਨੂੰ ਤਾਂ ਕੁਝ ਵੀ ਨਹੀਂ ਆਉਂਦਾ ਬੇਰੋਜਗਾਰ”

    • @RamSingh-ys3xu
      @RamSingh-ys3xu 2 ปีที่แล้ว +1

      ਬਾਈ ਲਾਓ ਚ ਸਿਰਫ਼ ਵਕੀਲਾਂ ਨੂੰ ਹੀ ਫ਼ਾਇਦਾ ਹੋਣਾ ਜੇ ਨਹੀਂ ਨਿਭਦੀ ਚੁੱਪ ਕਰ ਕੇ ਛੇ ਮਹੀਨੇ ਦਾ ਪਰੋਸੀਜਰ ਹੈ ਤਲਾਕ ਲੈ ਲੋ 🙏🙏🙏🙏🙏

    • @OnkarSingh-on6pv
      @OnkarSingh-on6pv 2 ปีที่แล้ว

      Lakh de lahnt je har ek de wife no kuj nahi hande fer banda karo kadda

    • @gsp9i7
      @gsp9i7 2 ปีที่แล้ว +1

      pese te joti hi kamaudi a

  • @vinylRECORDS0522
    @vinylRECORDS0522 2 ปีที่แล้ว +31

    ਮੁੰਡਾ ਸਹੀ ਲੱਗਦਾ ਹੈ।

    • @itz_rahul5923
      @itz_rahul5923 2 ปีที่แล้ว

      ਮੁੰਡਾ ਸਹੀ

  • @baba5663
    @baba5663 2 ปีที่แล้ว +23

    ਨਾ ਦਸ ਕਹਾਣੀ ਸਭਨਾ ਨੂੰ ਲੋਕ ਲੂਣ ਪਾਉਣ ਗੇ ਜਖਮਾ ਤੇ ,,,ਵੀਰੇ ਮੈ ਤੇਰੇ ਨਾਲ ਆ ,ਵੀਰੇ ਮੈ ਗੁੱਜਰ ਦੇ ਢਾਬੇ ਤੇ ਬੈਠਾ ਹੁੰਦਾ ਜਦੋ ਮਰਜੀ ਆ ਜਾਵੀ ਤੇਰੇ ਨਾਲ ਆ ਸਾਰੇ ਪਾਸੇ ਤੋ ਬਾਈ ਜੀ

  • @SukhjinderSingh-ei8ch
    @SukhjinderSingh-ei8ch 2 ปีที่แล้ว +20

    Jyoti noora very talented singer, god ehnaa di umar lambhi kare. God ehna nu hamesha khush rakkhe

  • @armaanteji8305
    @armaanteji8305 2 ปีที่แล้ว +12

    Kunal passi bilkul sahi gall explain kr rahe aa

  • @karamveersinghrakkar1807
    @karamveersinghrakkar1807 2 ปีที่แล้ว +17

    This men is speaking truth je galat hunda te court jan di gall na karda

    • @ParryMazzoka
      @ParryMazzoka ปีที่แล้ว

      Bai ehne payment jado leni jyoti de name te fer court ch Tatu niklna

  • @tarloksinghpunia7888
    @tarloksinghpunia7888 2 ปีที่แล้ว +30

    ਮੈ ਆਖਾ ਦੁਖ ਮੂਜ ਕੋ, ਦੂਖ ਸਬਾਇਆ ਜੱਗ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ

  • @jassalsaab8773
    @jassalsaab8773 2 ปีที่แล้ว +26

    ਵੀਰ ਜੀ ਤੁਸੀਂ ਸੱਚ ਬੋਲਦੇ ਹੋ ਤੁਹਾਡੀਆ ਗੱਲਾਂ ਦੇ ਵਿੱਚ ਦਮ ਹੇਂਗਾ ,,ਜੋਤੀ ਨੂੰਰਾ ਜੀ ਕਹਿੰਦੇ 20 ,,ਕਰੋੜ ਦਾ ਘਫਲਾ ਕਿਤਾ ਕੁਨਾਲ ਪਾਸੀਂ ਜੀ ਇਨ੍ਹਾਂ ਨੂੰ ਪੁੱਛੋ 20 ਕਰੋੜ ਥੋੜਾ ਨੀ ਹੁੰਦਾ ,,,🙏🙏🙏

  • @navdeepsinghbrar1016
    @navdeepsinghbrar1016 2 ปีที่แล้ว +22

    ਫ਼ਿਰੋਜ਼ਪੁਰ ਸ਼ੋ ਵਿੱਚ ਵੱਡੀ ਨੇ ਤੈਨੂੰ ਕਿਵੇਂ ਅਵਾਜ਼ ਮਾਰੀ ਸੀ ਅੱਖੀਂ ਵੇਖਿਆਂ ਤੇ ਸੁਣਿਆ ਆਵਦੇ ਕਰਿੰਦੇ ਨੂੰ ਵੀ ਨੀ ਸੱਦਦਾ ਕੋਈ ਮੁੰਡਾ ਠੀਕ ਆ

  • @sonifirozpuria7776
    @sonifirozpuria7776 2 ปีที่แล้ว +6

    Veer theek bol riha hai mann bhar gya

  • @kuljitdhaliwal5082
    @kuljitdhaliwal5082 2 ปีที่แล้ว +4

    ਬੰਦਾ ਸਹੀ ਇਹ ਵੀਰ ਜੀ

  • @gurmukhlahoriya6749
    @gurmukhlahoriya6749 2 ปีที่แล้ว +17

    ਸਹੀ ਵੀਰ ਤਲਾਕ ਨਾ ਦੇਵੀ ਗੰਦ ਪਾਇਆ ਇਨਾ ਕੋਟ ਵਿਚ ਰੋਲ ਦੀ

    • @GurpreetSingh-yx7qc
      @GurpreetSingh-yx7qc 2 ปีที่แล้ว

      Wah bai teri soch de kise da haq ni jhare jo mrji kre tanu bai ki haq ea eda khne da

    • @GurpreetSingh-yx7qc
      @GurpreetSingh-yx7qc 2 ปีที่แล้ว

      Baki bai a kaho ke sahi raho ghar cha

  • @amansandhu_1984
    @amansandhu_1984 2 ปีที่แล้ว +6

    Oh v var var Shi gall kehndi aa ke asi rab nu mann de aa eh vi keg reha ke Rabb nu mann da 🤨 Baki sari duniya Kehra Ravan nu mann de aa

  • @jagtarsingh9375
    @jagtarsingh9375 2 ปีที่แล้ว +44

    ਇਹ ਮੁੰਡਾ ਸੱਚ ਬੋਲ ਰਿਹਾ

  • @rickiepurewal3238
    @rickiepurewal3238 2 ปีที่แล้ว +5

    He sounds like he is telling the truth.

  • @manjindersingh9000
    @manjindersingh9000 2 ปีที่แล้ว +29

    ਮੁੰਡਾ ਸੱਚ ਬੋਲਦਾ ਯਾਰ

  • @SandeepSingh-lm6ld
    @SandeepSingh-lm6ld 2 ปีที่แล้ว +13

    ਮੈ ਖੁਦ ਦੇਖੀਆ ਆਏ ਸੀ ਇਹ ਇਹ ਤਾ ਵਿਚਾਰਾਂ ੳਸ ਦੀਆ ਲੱਤਾ ਘੁੱਟ ਦਾ ਰਿਹਾ ੳਸ ਦੀਆਂ ,

    • @BOTGAMER610
      @BOTGAMER610 2 ปีที่แล้ว

      Latta ghat da karka Rayola peya jo ghut na c

  • @balwantsingh4168
    @balwantsingh4168 2 ปีที่แล้ว +6

    u r right passi bhaji

  • @keshilyrics4u653
    @keshilyrics4u653 2 ปีที่แล้ว +16

    Munde di gl sun k lgda va bilkul sach bol riha lgda va pr afsos is gl da h ki is munde di gl nu nehde hoke suneya nhi ja riha is te gor kiti jave is diya galla te us te is lyi gor kiti ja rhi aa Jyoti noora te ku k oh star aa asal vich sachai dekho eh paaji right 👍

  • @kamaldeep2857
    @kamaldeep2857 2 ปีที่แล้ว +6

    Right bhaji

  • @harpreetdhiman6903
    @harpreetdhiman6903 2 ปีที่แล้ว +13

    ਗਲਤੀਆਂ ਦੋਨਾਂ ਤੋਂ ਹੀ ਹੋਈਆਂ।।ਦੋਨਾਂ ਨੇ ਇੱਕ ਦੁੱਜੇ ਨੂੰ ਸਮਜਣ ਦੀ ਕੋਸ਼ਿਸ਼ ਨੀ ਕੀਤੀ।।

  • @kajal.jaimatajibhatti6588
    @kajal.jaimatajibhatti6588 2 ปีที่แล้ว +1

    Full sport Jyoti.

  • @sardarbandepb22wale94
    @sardarbandepb22wale94 2 ปีที่แล้ว +11

    ਯਾਰ ਪੈਸਾ ਜਿੰਦਗੀ ਚ ਜਰੂਰੀ ਨਹੀ ਹੁੰਦਾ ਸੁੱਖ ਵੀ ਬਹੁਤ ਜਰੂਰੀ ਆ ਐਨਾ ਪੈਸਾ ਹੋ ਕੇ ਵੀ ਘਰ ਚ ਸੁੱਖ ਨਹੀ

  • @darshansingh667
    @darshansingh667 2 ปีที่แล้ว +5

    ਭਲਾ ਹੋਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਹੁਣ ਭਾਰ ਲੱਥਾ ਸਿਰੋਂ ਮੌਜ ਕਰ ਬਾਈ

    • @tarsemlal1986
      @tarsemlal1986 2 ปีที่แล้ว

      ਕੁੱਤੇ ਦਾ ਬੱਚਾ ਬਣਿਆ ਤਾਂ ਹੀ ਨਵਾਂ ਮੋੜ ਸਨਸਨੀਖੇਜ਼ ਵੀਡੀਓ ਊ

  • @jassimaur4392
    @jassimaur4392 2 ปีที่แล้ว +7

    I support Kunal passi

  • @babbubabbu577
    @babbubabbu577 ปีที่แล้ว

    Bilkul sah ho vr ji

  • @mahindralovers1239
    @mahindralovers1239 2 ปีที่แล้ว +1

    Yesss

  • @SurinderKaur-dy4it
    @SurinderKaur-dy4it ปีที่แล้ว

    Very right

  • @navmardaynavmarday8562
    @navmardaynavmarday8562 2 ปีที่แล้ว +2

    ਕੋਈ ਕੁਛ ਮਰਜੀ ਕਹੀ ਜਾਵੇ ਪਰ ਨੂਰਾ ਸਿਸਟਰ ਸਟੇਜ ਤੇ ਵੀ ਬਹੁਤ ਬਤਮੀਜ਼ੀ ਕਰਦੀਆਂ ਨੇ

  • @SandeepSingh-lm6ld
    @SandeepSingh-lm6ld 2 ปีที่แล้ว +18

    ਵੀਰੇ ਤੂੰ ਗਲਤੀ ਕਰ ਰਿਹਾ ਸੀ , ਤੂੰ ਗਲਾ ਨੀ ਚੰਗੀ ਤਰਾ ਸਾਫ ਕਰਦਾ ਸੀ ਇਸ ਦਾ , ਪਹਿਲਾਂ ਤਾ ਇਹ ਆਪਣੇ ਮਾ ਬਾਪ ਦੀ ਨਹੀ ਬਣੀ , ਹੁਣ ਤੇਰੀ ਕਿਵੇ ਬਣ ਜੂੰ , ੳਦੋ ਇਹ ਆਪਣੇ ਮਾ ਬਾਪ ਲਾਈ ਏਦਾ ਬੋਲਦੀ ਸੀ ,ਹੁਣ ਇਸ ਲਾਈ

    • @gurmitsingh9173
      @gurmitsingh9173 2 ปีที่แล้ว

      Tusi l'ok mere bina kise da dukh ni smjde

  • @rajvirsingh2342
    @rajvirsingh2342 2 ปีที่แล้ว +1

    Bilkul sahi bolda bai 👌

  • @gonaentertainment4040
    @gonaentertainment4040 2 ปีที่แล้ว +2

    Right

  • @Panchod_Gaming
    @Panchod_Gaming 2 ปีที่แล้ว +1

    He seems genuine

  • @sukhwinderkaursukhwinderka9356
    @sukhwinderkaursukhwinderka9356 ปีที่แล้ว

    Sach bol reha

  • @davinderkhurana851
    @davinderkhurana851 2 ปีที่แล้ว +3

    Sahi gall veer g tuhade naaaaaal aaaaaa

  • @sukhwindersingh-nh3yl
    @sukhwindersingh-nh3yl 2 ปีที่แล้ว

    Right Bai eh

  • @prithviglowsignindia5273
    @prithviglowsignindia5273 2 ปีที่แล้ว

    true

  • @rockchahal2508
    @rockchahal2508 2 ปีที่แล้ว

    ਸੱਚਾਂ ਵਾ ਤੂ 22

  • @SukhpalSingh-wj5ke
    @SukhpalSingh-wj5ke 2 ปีที่แล้ว

    Your right bhaji

  • @darshnsinghdarshnsingh8000
    @darshnsinghdarshnsingh8000 2 ปีที่แล้ว +6

    ਜੋਤੀ ਦੀ ਬਦਕਿਸਮਤੀ ਹੀ ਸੀ ਤੇਰੇ ਨਾਲ ਵਿਆਹ ਕਰਵਾ ਲਿਆ

  • @prabhdeepkaurgrewal3737
    @prabhdeepkaurgrewal3737 2 ปีที่แล้ว +3

    Bilkul veer coat vic clear kro har n mnno ho sakda tusi thik hovo

  • @Sukh_Brar_Malwa_Reaction
    @Sukh_Brar_Malwa_Reaction 2 ปีที่แล้ว +2

    ਗੱਲ ਸੁਣੋ ਵੱਡੇ ਚੈਨਲ ਵਾਲਿਉ, ਆਹ ਜਿਹੜੀ ਐਡ ਵੀਡੀਓ ਦੇ ਲਾਸਟ ਵਿੱਚ ਵਿਖਾਈ ਹੈ ਬਾਬਾ ਬੰਗਾਲੀ ਦੀ ਇਸ ਨਾਲ ਕਿਉਂ ਅੰਧਵਿਸ਼ਵਾਸ ਫੈਲਾ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ

  • @sukhgrewal4359
    @sukhgrewal4359 2 ปีที่แล้ว

    ਜਿਹੜੀ ਆਪਣੇ ਮਾਂ-ਬਾਪ ਦੀ ਨਹੀ ਉਹ ਤੇਰੀ ਕਿਥੇ ਹੋ ਜਾਉ

  • @ManjitSingh-zf9qr
    @ManjitSingh-zf9qr ปีที่แล้ว

    Manu lagda beer sach bol Raha hai Ji 👌👍

  • @gamingtech5656
    @gamingtech5656 2 ปีที่แล้ว

    Joyti g shi ne una diya gal bat to pta lagda joyti mehnat krde ne

  • @SandeepSingh-lm6ld
    @SandeepSingh-lm6ld 2 ปีที่แล้ว +5

    ਬਾਬਾ ਬਗਾਲੀ ਕੋਲ ਚਲੈ ਜਾਵੈ ਚੈਨਲ ਵਾਲੀਆ ਨੇ ਐਡ ਲਾਈ ਹੋਈ ਆ ,

    • @lakhvirsingh9492
      @lakhvirsingh9492 2 ปีที่แล้ว +1

      💯💯💯👌👌👌👌👍👍👍😁🤪😄😁🤣

    • @sukhiduggankaur384
      @sukhiduggankaur384 2 ปีที่แล้ว +2

      😂😂😂😂😂😂👌👌👌👌

  • @gursewaksingh5352
    @gursewaksingh5352 2 ปีที่แล้ว

    22 ਸਹੀ ਆ yr noora ਗਲਤ ਆ

  • @hardip9879
    @hardip9879 2 ปีที่แล้ว +12

    ਮਾਇਆ ਮਤ ਮਾਰ ਦਿੰਦੀ

  • @kulwantbrar8649
    @kulwantbrar8649 2 ปีที่แล้ว +12

    Baba yameen bangali di help le lo

    • @lakhvirsingh9492
      @lakhvirsingh9492 2 ปีที่แล้ว

      💯💯💯💯💯💯👌👌👌👌👍👍👍👍👍🙏🏼🙏🏼🙏🏼❤❤🤣😁😆🤪😂😄

  • @rosequeen6147
    @rosequeen6147 2 ปีที่แล้ว +4

    Kunal bhaiya aap right ho 👍

  • @tractorandfarmingvlogs8931
    @tractorandfarmingvlogs8931 2 ปีที่แล้ว +9

    Munda saccha te noora jhoothi aa. Odha dil bhar gaya es munde to

  • @megha91ans
    @megha91ans 2 ปีที่แล้ว +3

    Full support Jyoti 🔥🔥

  • @bhullargirls9368
    @bhullargirls9368 2 ปีที่แล้ว

    ਬੰਦਾ ਸਹੀ ਲੱਗ ਰਿਹਾ ਜਰ

  • @armanbenipal4755
    @armanbenipal4755 2 ปีที่แล้ว +9

    ਵੀਰ ਕੀ ਤੂ ਭੂਤਾਂ ਪਟਾਰੀ ਲੲਈ ਫਿਰ ਦਾ ਸੀ ਇਸ ਦੀ ਚੀਕਾਂ ਮਾਰਦੀ ਦੀ ‌ਵੀਡੀੳ ਜੱੱਜ ਨੂੰ ਵਿਖਾ ਦੀ ਓਹ ਵੀ ਡਰ ਜੂ

    • @KN-ss6sz
      @KN-ss6sz 2 ปีที่แล้ว

      😂😂

  • @chefvaneet
    @chefvaneet 2 ปีที่แล้ว

    Noora da koi itbar nahi... Bnada sahi aa..

  • @Foodophileneha
    @Foodophileneha 2 ปีที่แล้ว +5

    But yeh baat sach h...stage pr beizati kr deti thi....ek baar chai na milne wali baat pr noora gussa kr rhi thi organizer prr..kunal beech me kuch bolne lga to usko bolti tu chup krr...mujhe uss time b feel hua like husband ni jaisi khna iska worker h...baaki rbb jaane

    • @harjsingh6993
      @harjsingh6993 2 ปีที่แล้ว

      Sahi kaha jyoti bht aggressive hai bht var stage par gussa karti thi yeh bhai asha ladka hai phillor me enki shop vi hai abb log ladki ki bat jyada mante hai jab k ladke har var galat nahi hote aur 20 crore koi shoti rakam nahi hoti te 8 sala cho kehndi 1 sal bad hi ladai hon lag gyi c fer 7 sal kyu nal rahi odu hi apne paise samb lendi hun ta jhoth hi bol rahi aa

    • @Foodophileneha
      @Foodophileneha 2 ปีที่แล้ว

      @@harjsingh6993 hmm......

  • @gurjeetsinghcheema9275
    @gurjeetsinghcheema9275 2 ปีที่แล้ว +1

    Kunal sahi keh reha aa

  • @dalwindersingh661
    @dalwindersingh661 2 ปีที่แล้ว +5

    Yarr Agli star ban gai hun teray ton,agli kehra Suhdana chuhdi a

  • @vaneetseth5865
    @vaneetseth5865 2 ปีที่แล้ว +13

    Munda such keh reha hai.

  • @ch.sajjadjutt4409
    @ch.sajjadjutt4409 2 ปีที่แล้ว +10

    Lakh de lanat aa aina wada chennel ho k v fraud ty tongi babay da advertise chla ria a aida sida mtlb k sach jhoot de koi parwa nae

  • @sadhusingh3109
    @sadhusingh3109 2 ปีที่แล้ว +2

    ਨੂਰਾ ਗਲਤ ਆ। ਝੂੰਠ ਬੋਲਦੀ ਆ। (20)ਕਰੋੜ ਰੁਪਏ ਦਾ ਸਬੂਤ ਦੇਵੇ ਕਿਥੋ ਕਿਥੋ ਪੈਸੇ ਜਮਾ ਕਰਾਏ ।

  • @suchasingh175
    @suchasingh175 2 ปีที่แล้ว +2

    ਇਹਨਾਂ ਛੋਟੇ ਲੋਕਾਂ ਦਾ ਪੈਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ ਜੀ ਪਹਿਲਾ ਪੈਸਾ ਇਹਨਾਂ ਦੇਖਿਆ ਨਹੀਂ ਤੇ ਹੁਣ ਦੇਖਿਆ ਤੇ ਪਾਗਲ ਹੋਗੇ ਨੇ ਸਾਰੇ ਕੁਨਾਲ ਪਾਸੀ ਨੂਰਾ ਨੂੰ ਤਲਾਕ ਦੇਣ ਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿਉਂਕਿ ਉਸ ਦੇ ਨਸ਼ੇ ਦਾ ਸਾਰਾ ਖਰਚਾ ਉਸਦੀ ਸਾਰੀ ਅਜਿਸ਼ੀ ਦਾ ਸਾਰਾ ਖਰਚਾ ਨੂਰਾ ਦੇ ਪੈਸੇ ਤੋਂ ਚਲਦਾ ਸੀ ਆਪਣੇ ਉਸਦੇ ਪਲੇ ਕੱਖ ਵੀ ਨਹੀਂ ਹੈ ਨਾਲ਼ੇ ਇਹਨਾਂ ਲੋਕਾਂ ਦਾ ਕੋਈ ਸਟੈਂਡ ਵੀ ਨਹੀਂ ਆ

  • @happyhappy6317
    @happyhappy6317 2 ปีที่แล้ว

    Ok

  • @permsingh7156
    @permsingh7156 2 ปีที่แล้ว +1

    ਇਹ ਮੁੰਡਾ ਠੀਕ ਹੈ

  • @anitabhatti2647
    @anitabhatti2647 ปีที่แล้ว

    you are right pasi gavar joti

  • @dragicadrazic4859
    @dragicadrazic4859 2 ปีที่แล้ว +1

    Very good job

  • @Sklpunjabhedlin3
    @Sklpunjabhedlin3 2 ปีที่แล้ว

    Ah v sach eh daly ghumdi Jyoti noora

  • @Artist_Rocky22
    @Artist_Rocky22 2 ปีที่แล้ว

    Eh veer sacha awa

  • @baggimkbaggimk7811
    @baggimkbaggimk7811 2 ปีที่แล้ว +1

    ਬੰਦਾ ਹੋਰ ਕਰ ਲਾ ਭਰਾਵਂ ਜੋਤੀ ਨੇ

  • @funshopwithme
    @funshopwithme 2 ปีที่แล้ว

    O te sab theek aa par adds ki show ker rehi ya video thale

  • @Mr-uppal
    @Mr-uppal 2 ปีที่แล้ว +1

    phila ma jyoti noora de v puri video dak k hatya hun usda husband de v dakhi aa usda husband sach bol raya aa

  • @tezhayer5394
    @tezhayer5394 2 ปีที่แล้ว

    A babe yammi nu gold medal dita kine eh das dya karo ads loon to baad

  • @harrykhera4363
    @harrykhera4363 2 ปีที่แล้ว +9

    Jado vere g tade nal viaa Karvona c odo apne papa nu Galt khandi c Hun tanu aa gala apne nu v kha c joti g ne Hun tanu galt kuri phla bap galt c Hun husband

  • @SohanLal-wr4yu
    @SohanLal-wr4yu 2 ปีที่แล้ว

    Eh gl bilkul sach h
    Jdo mrd kmayi krda ta sochda ki
    Mai Meri aurt di har khwahish poori kra
    Pr jdo aurt kmayi krdi h ta sochdi h
    Mainu mrd di jroort nhi
    Gl kaudi aa pr bilkul sach aa

  • @Embryologist633
    @Embryologist633 2 ปีที่แล้ว +1

    Chadde ehna nu kato tension lende a ehna da sarrr jana dont worry

  • @forevermusic9983
    @forevermusic9983 2 ปีที่แล้ว

    Bai tu. Shreef. A. Eho tera kasoor. A. Us Kol. Paysa. A. Gaya. Hun. Usnu. New. Friend. Cehida

  • @mani-mp1nw
    @mani-mp1nw 2 ปีที่แล้ว +9

    He is ryt 8 saal baad hi kyun?

    • @gurmitsingh9173
      @gurmitsingh9173 2 ปีที่แล้ว

      Hrek kosish krda risulta think Kern da

  • @askarimehdi8023
    @askarimehdi8023 ปีที่แล้ว

    court main ja kr fesla kr lo jo sach ho pta lgay

  • @lalitasoni1018
    @lalitasoni1018 2 ปีที่แล้ว +3

    E munda such keh reha noora kol paise aa gye paise da ghamnad aa gya es kudi nu ki m ajad rva hr war kudi hi sahi nhi hundi munde da पख व vekho

  • @askarimehdi8023
    @askarimehdi8023 ปีที่แล้ว

    koy ksi k sath zabrdasti nahi rh skta ye tu do dilon ki bat hey

  • @avtartari8835
    @avtartari8835 2 ปีที่แล้ว

    ੲਿੰਨਾ ਨੂੰ ਬਾਬਾ ਬੰਗਾਲੀ ਨਾਲ ਮਿਲਾਓੁ ਕੀ ਪਤਾ ਹੱਲ ਹੋਜੇ

  • @anjubabbar847
    @anjubabbar847 2 ปีที่แล้ว +1

    I think he is lying mehnat noora ki or aish iski

  • @rajdeep4965
    @rajdeep4965 2 ปีที่แล้ว +1

    Lagda kadka sahi h

  • @SAHOTRARECORDSOFFCIAL
    @SAHOTRARECORDSOFFCIAL 2 ปีที่แล้ว +3

    A banda sai hai jyoti galat hai

  • @punjabikavitakarankang
    @punjabikavitakarankang 2 ปีที่แล้ว +1

    Munda sahi lag reha

  • @kulwantrai8640
    @kulwantrai8640 2 ปีที่แล้ว

    ਬੰਦਾ ਸਹੀ ਆ ਜੀ

  • @rockchahal2508
    @rockchahal2508 2 ปีที่แล้ว

    ਜੋਤੀ ਬੋਲ ਦੀ ਬਹੁਤ ਮਾੜਾ ਸੀ ਇਹ ਸਬ ਨੂੰ ਪਤਾ

  • @happysidhu9853
    @happysidhu9853 2 ปีที่แล้ว +9

    365 ਚਲਿੱਤਰ ਨਾਰ ਦੇ ਸਾਰੇ ਦੇ ਸਾਰੇ ਬੰਦੇ ਨੂੰ ਮਾਰਦੇ

    • @ravi_____
      @ravi_____ 2 ปีที่แล้ว +2

      ਜੇ ਇਹ ਚਲਿਤਰ ਬੰਦੇ ਵਿੱਚ ਹੋਂਣ ਅਸੀਂ ਚਲਿਤਰ ਬੰਦੇ ਵਿਚ ਦੇਖੇਂ ਨੇ ਫੇਰ ਉਸ ਦਾ ਕੀਤਾ ਜਾਵੇ ਕਹਾਵਤ ਤਾਂ ਸਹੀ ਸੀ ਨਾਰ ਕਰਕੇ ਅਸੀਂ ਖ਼ੁਦ ਬੰਦੇ ਵਿੱਚ ਦੇਖੀ ਹੈ ਤੇ ਕਟ ਵੀ ਰਹੇ ਹਾਂ

  • @rosequeen6147
    @rosequeen6147 2 ปีที่แล้ว +3

    Ham bhi paasi hain bhai sahab

    • @harjsingh6993
      @harjsingh6993 2 ปีที่แล้ว +1

      Tusi vi phillor tu aa kunal huna di fruit shop vi aa othe oda v jyoti chwl jnani aa bolan di akal nahi ehno ehdi hi galti huni ah kunal ta sahi lagda mainu

    • @rosequeen6147
      @rosequeen6147 2 ปีที่แล้ว

      @@harjsingh6993 👍👍

  • @yashwantsingh1435
    @yashwantsingh1435 2 ปีที่แล้ว

    Us kudi ne iske pyar ke liye apna sab kuch daav par lagaya isne uske pyar de kader nhi pahchni. Or baki sab rab janta hai. Ki hakiakat kya hi. Is munde filling me pyar vaali baat najer nahi aa rahi. Dua karte hi isko parmatma saty ki raah dikhaye. Jai hind jai bharat vandematrem namste🙏🙏🙏

  • @sandhuexperiment8791
    @sandhuexperiment8791 2 ปีที่แล้ว +1

    Channel aleo babiya diya kabra ek channel hor khol lo te ek center ja darmsala khol lo othy loka nu bolya kro

  • @jagdeepsharma7714
    @jagdeepsharma7714 2 ปีที่แล้ว

    Munda sach bolda bachera.

  • @mahindralovers1239
    @mahindralovers1239 2 ปีที่แล้ว

    Uuuuuu

  • @butasingh7005
    @butasingh7005 2 ปีที่แล้ว

    ਨੂਰਾਂ ਦੀ ਪੈਸੇ ਨੇ ਮੱਤ ਮਾਰੀ ਹੋਈ ਹੈ ਇਹ ਤਾਂ ਸਟੇਜ ਤੇ ਵੀ ਲੜ ਪੈਂਦੀ ਆ

  • @yessnycsongali4840
    @yessnycsongali4840 2 ปีที่แล้ว +4

    Joti jooth bole deyiaa

  • @mahindralovers1239
    @mahindralovers1239 2 ปีที่แล้ว

    Uuuuu

  • @jassimaur4392
    @jassimaur4392 2 ปีที่แล้ว +1

    Jo apna parents di ni ho saki oh tare kitho ho ju

  • @gurmukhlahoriya6749
    @gurmukhlahoriya6749 2 ปีที่แล้ว +2

    Good vir talk na dawi rold di kot vich

  • @DaljitSingh-uf6ir
    @DaljitSingh-uf6ir 2 ปีที่แล้ว +1

    Veere roti nu chochi na kho j Allah ne dita tan shukrana kro loan nu tmasha n dikhao gharan vich vahut kush ho janda nooran tuhanu clasical heera milea nooran j aps vich compromise Karo life easi ho jaege

    • @Karan1901
      @Karan1901 2 ปีที่แล้ว

      Te gall bhar kadhi ta jyoti ne aa eh ta bichara bolleya hi baad ch aa eh nasihat jyoti nu v deyo mha pursho 🙏