Jyoti Nooran ਦਾ Exclusive Interview, ਪਤੀ ਦਾ ਦੱਸਿਆ ਇਕੱਲਾ-ਇਕੱਲਾ ਸੱਚ

แชร์
ฝัง
  • เผยแพร่เมื่อ 5 ส.ค. 2022
  • Jyoti Nooran ਦਾ Exclusive Interview, ਪਤੀ ਵੱਲੋਂ ਕੀਤੀ ਕੁੱਟ ਮਾਰ ਦਾ ਦੱਸਿਆ ਇਕੱਲਾ-ਇਕੱਲਾ ਸੱਚ, ਪਤੀ ਵੱਲੋਂ ਲਗਾਏ ਇਲਜ਼ਾਮਾਂ ਦਾ ਵੀ ਦਿੱਤਾ ਜਵਾਬ
    #JyotiNooran #Singer #Husband #Dispute #Controversy
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our TH-cam Channel : / bollywoodtadk. .
    For News Articles Visit Our Website :
    punjabi.bollywoodtadka.in
    Like our Facebook Page :
    / punjabkesari. .
    Follow Us On Instagram :
    / bollywood_t. .
  • บันเทิง

ความคิดเห็น • 440

  • @AmrinderSingh-dw4fp
    @AmrinderSingh-dw4fp 2 ปีที่แล้ว +24

    ਹੁਣ ਵੀ ਹੱਲ ਬੈਠ ਕੇ ਹੀ ਕਰਨਾ ਕੋਟ ਕਚਹਿਰੀਆਂ ਦੇ ਚੱਕਰ ਵਿਚ ਨਹੀਂ ਪੈਣਾ ਜਦੋਂ ਕੋਈ ਗ਼ਲਤ ਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹਦਾ ਹੱਲ ਇਕੋ ਹੀ ਹੈ ਕਿ ਇਕ ਦੁਸਰੇ ਦਾ ਸਾਥ ਛੱਡ ਦੇਣਾਂ ਚਾਹੀਦਾ ਕਿਉਂਕਿ ਜਦੋਂ ਇਕ ਵਾਰ ਰਿਸ਼ਤਿਆਂ ਵਿੱਚ ਤਰੇੜ ਪੈ ਜਾਵੇ ਤਾਂ ਉਹ ਸਹੀ ਨਹੀਂ ਰਹਿੰਦੇ ਸੋ ਤੁਸੀਂ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰੋ ਉਹ ਆਪਣੇ ਘਰ ਖ਼ੁਸ਼ ਰਹਿਣ ਤੇ ਆਪਣੇ ਢੰਗ ਨਾਲ ਜ਼ਿੰਦਗੀ ਜਿਊਣ,, ਅਮਰਿੰਦਰ ਜੌਹਲ ਹੁਸ਼ਿਆਰਪੁਰ ਜ਼ਿਲ੍ਹਾ, ਧੰਨਵਾਦ

    • @rajdeepkaur8124
      @rajdeepkaur8124 2 ปีที่แล้ว

      Ryt

    • @sattisatpal9604
      @sattisatpal9604 ปีที่แล้ว

      Bhai gall taa Teri v theek aa but jroori ni l tlaak he hall aa pishe jahe lamber husanpuri da v rolla hoyeya oh taa bdhe sohne aa hun koi gall ni suni una di inna dova nu samjaya ja sakda jroori ni k tlaak naal e theek hun sab Kush jingiya tbaah huniya hor kij ni

    • @Mrsingh_3390
      @Mrsingh_3390 วันที่ผ่านมา

      Dont promote compromise on torture

  • @suchasingh175
    @suchasingh175 2 ปีที่แล้ว +18

    ਗੱਲ ਦੋਨਾਂ ਨੂੰ ਨੀ ਕਰਨੀ ਆਉਂਦੀ

  • @gorbegankaur7816
    @gorbegankaur7816 2 ปีที่แล้ว +16

    Respect you master Saleem,, Love our daughter s,, blessings to you paji,,

  • @officialbhaisohansingh
    @officialbhaisohansingh 2 ปีที่แล้ว +22

    ਚੰਗਾ ਜਲੂਸ ਕੱਢਿਆ ਪਰਿਵਾਰ ਦਾ

    • @Ranjit1234ss
      @Ranjit1234ss 21 วันที่ผ่านมา

      😂😂hm awee media te sab kuj boli ja rehe 😂😂 ghar da jaloos te nal apna we kad rehe

  • @mdbhaivarindersinghnirman9289
    @mdbhaivarindersinghnirman9289 2 ปีที่แล้ว +47

    ਵਾਹਿਗੁਰੂ ਜੀ ਤਬਦੇ ਹਿਰਦਿਆਂ ਨੂ ਠਂਡ ਪਾਕੇ ਸਰਬਤ ਦਾ ਭੱਲਾ ਕਰਨ ।। ਧਂਨ ਗੁਰੂ ਨਾਨਕ

  • @divinepower8528
    @divinepower8528 2 ปีที่แล้ว +15

    Always respect and Stand with Jyoti Nooran. She is very hard worker. She is very kind heart and down to earth. Anti people only love her money. Be strong my loin heart sister.
    Sachi Sarkar will do right justice.
    Support from Australia 🇦🇺

  • @SukhwinderSingh-kt8id
    @SukhwinderSingh-kt8id 2 ปีที่แล้ว +18

    ਘਰ ਵਸਾਉ ਲੋਕਾ ਪਿਛੇ ਨਾ ਜਾਉ

  • @baldevsingh1206
    @baldevsingh1206 หลายเดือนก่อน +2

    ਘਟੀਆ ਤੇ ਕਮੀਨੇ ਬੰਦਿਆਂ ਨਾਲ ਟੈਲੇਂਨਟਡ ਲੜਕੀਆਂ ਦਾ ਸਮਾਂ ਬਿਤਾਉਣਾ ਔਖਾ ਹੁੰਦਾ ਹੈ

  • @ManjitSingh-ss6em
    @ManjitSingh-ss6em 2 ปีที่แล้ว +26

    ਦੋਨੋ ਦਾ ਬੋਲਣਾ ਜਰੂਰੀ ਹੈ
    ਇਕ ਪੱਖ ਨਹੀ ਦੇਖਿਆ ਜਾ ਸਕਦਾ

  • @gulzarsingh893
    @gulzarsingh893 2 ปีที่แล้ว +26

    ਜਯੋਤੀ ਦਬੀ ਨਾ ਦੁਨੀਆ ਸਵਾਦ ਲੈਂਦੀ ਆ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @user-ze8tl3le9t
    @user-ze8tl3le9t ปีที่แล้ว +2

    ਕੌਣ ਕਹਿਦਾ ਅਜਾਦੀ,,,,,ਧੱਕਾ ਜਿਸ ਨਾਲ ਹੁੰਦਾ ਪੁੱਛੋ ਉਸ ਕੋਲੋ

  • @AkhilAwasthiMusic
    @AkhilAwasthiMusic ปีที่แล้ว

    ऐसी समस्या हमारे समाज में हर किसी के साथ भी हो सकती है उसमें चाहे आप हैं या हम हैं या कोई भी और परिवारिक मसला अगर दो परिवारों में आपस में बैठकर सुलझा लिया जाए तो बहुत बेहतर है और जब हम लोगों को बीच में इंवॉल्व करते हैं तो घर जुड़ता नहीं टूट जाता है बाकी सभी समझदार हैं। जिंदगी में कभी किसी को गलत मत कहिए क्योंकि आज वक्त इनका है कल किसी का भी हो सकता है इसलिए भगवान से डरिए। और सोशल मीडिया पर परिवारों का मजाक बनाना सही बात नहीं होती। जो भी हुआ बेहद दुखद है और हम भगवान से प्रार्थना करते हैं भगवान आप दोनों की जोड़ी को हमेशा खुश स्वस्थ और सलामत रखे। और सब को सद्बुद्धि प्रदान करें।

  • @imankhan5044
    @imankhan5044 ปีที่แล้ว +1

    You are very brave and strong person. You will be fine, you made all the scaryfies in love and life. Trust Allaha things will get better.

  • @vandanajagdev7900
    @vandanajagdev7900 ปีที่แล้ว +5

    Jyoti ji God bless u ...sb thk ho jana..rabb mehar krai

  • @KamalJeet-id3wx
    @KamalJeet-id3wx 2 ปีที่แล้ว +12

    ਸਾਰਾ ਸਿਆਪਾ ਪੈਸੇ ਦਾ ਰੱਬ ਐਨਾ ਪੈਸਾ ਇੱਕ ਬੰਦੇ ਨੂੰ ਨਾ ਦੇਵੇ ਵੰਡ ਕੇ ਦੇ ਦੇਵੇ

  • @mahindersinghraipehowa9743
    @mahindersinghraipehowa9743 ปีที่แล้ว +25

    ਸਚ ਦਾ ਸਾਥ ਦੇਵੋ ਜੀ ! ਕਿਸੇ ਦੇ ਵੀ ਮਗਰਮਾਛ ਵਾਲੇ ਹੰਝੂ ਨਾ ਦੇਖੋ ! ਅਜ ਦੇ ਸਮੇਂ ਅੱਜ ਟੈਮ ਕੋੲੀ ਭੋਲਾ ਨਹੀਂ ! ਜਿਸਨੋ ਕੁਛ ਪਤਾ ਨਹੀਂ

  • @tarisidhu2.274
    @tarisidhu2.274 ปีที่แล้ว +8

    ਕੁਨਾਲ ਵੀਰ ਵਰਗਾ ਤਾਂ ਕੋਈ ਨੀ

  • @RameshKumar-zr5gk
    @RameshKumar-zr5gk 2 ปีที่แล้ว +5

    ਫਿਰੋਜ ਖਾਨ ਅਤੇ ਸਲੀਮ ਨੂੰ ਮੈਂ ਸਿਲੂਟ ਕਰਦਾਂ ਹਾਂ

  • @vijeygill2523
    @vijeygill2523 2 ปีที่แล้ว +17

    Saleem pajji ona da family Miter a tuhda auna nal galat a
    God bless you Sister Ji

  • @jaimaa6579
    @jaimaa6579 2 ปีที่แล้ว

    Itss ok jiske sath beeti wahi jante hain but i must say jus move on yur journy ia amazing so god bless yu for yur bright fututr nd keep yu strong

  • @gillsaab-mo4nu
    @gillsaab-mo4nu 2 ปีที่แล้ว +12

    Pehla ma peo bare vi tusi bura boleya c love mairige karwan same aj husband to vi man bhar geya

  • @lakhvirchand357
    @lakhvirchand357 6 วันที่ผ่านมา

    1 ਵਾਰ ਗੱਲਤੀ ਹੋਵੇ ਤਾਂ ਉਹ ਗਲਤੀ ਨਹੀਂ
    2 ਵਾਰ ਹੋ ਜਾਵੇ ਤਾਂ ਫੇਰ ਵੀ ਮਨਾ ਲੈਣਾ ਚਾਹੀਦਾ ਆ
    3 ਵਾਰ ਹੋ ਜਾਵੇ ਤਾਂ ਫੇਰ ਵੀ ਮਿਨਤਾਂ ਕਰਨੀ ਬਣਦੀਆਂ ਨੇ ਔਰ ਜਰੂਰੀ ਵੀ ਆ
    ਪਰ ਵਾਰ ਵਾਰ ਗਲਤੀ ਕਰਨਾ ਮਾਫ਼ ਕਰਨ ਯੋਗ ਨਹੀਂ ਹੈ
    ਦੂਰ ਹੋ ਜਾਣਾ ਹੀ ਬੇਹਤਰ ਹੋਵੇਗਾ
    ਇਹ ਗੱਲ ਸੱਚ ਹੈ ਕੇ ਜੋਤੀ ਨੇ ਪੈਸਾ ਬੁਹਤ ਕਮਾਇਆ
    ਇਸ ਵਿਚ ਕੋਈ ਸ਼ੱਕ ਨੀ ਹੈ
    ਗਲਤੀ ਕੁਨਾਲ ਦੀ ਵੀ ਹੈ ਜੋਤੀ ਦਾ ਪੈਸਾ ਖਰਾਬ ਕੀਤਾ ਚਿੱਟਾ ਪੀ ਪੀ ਕੇ
    ਪਰ ਖੁੱਲ ਵੀ ਤਾਂ ਜੋਤੀ ਤੇਰੀ ਹੀ ਦਿੱਤੀ ਸੀ
    ਹਾਂ ਇਹ ਗੱਲ ਨਾਲ ਮੈਂ ਸਹਿਮਤ ਆ ਕੇ ਪੈਸਾ ਕਮਾਉਣਾ ਹੁਣ ਦੇ ਸਮੇਂ ਚ ਬੁਹਤ ਔਖਾ ਆ
    ਜੋਤੀ ਨੇ ਵੀ ਮੇਰੀ ਤਰਾ ਹੀ ਘਰ ਵਾਲੇ ਤੇ ਜ਼ਕੀਨ ਕਰ ਲਿਆ
    ਏਸੇ ਤਰਾਂ ਮੇਰੇ ਨਾਲ ਵੀ ਹੋਇਆ ਆ ਮੈਂ ਵੀ ਆਪਣੀ wife ਤੇ ਖੁੱਲ੍ਹਾ ਖਰਚਾ ਕੀਤਾ ਸੀ ਅੱਜ ਮੈਂ ਵੀ ਸਾਰਾ ਕੁਝ ਗਵਾ ਬੈਠਾ ਆ ਅੱਜ ਓਹ ਵੀ ਕੇਂਦੀ ਆ ਕੇ ਤੂੰ ਕੱਲੇ ਨੇ ਮੇਰੇ ਤੇ ਖਰਚਾ ਨੀ ਕੀਤਾ
    ਸਾਰੀ ਦੁਨੀਆ ਕਰਦੀ ਆ
    ਸਾਰੀ ਦੁਨੀਆ ਚ ਮਿਆ ਬੀਬੀ ਰਲ ਕੇ ਵੀ ਤਾਂ ਰੇਂਦੇ ਹੀ ਆ ਫੇਰ ਤੂੰ ਵੀ ਰਹਿ ਯਾਰ
    ਪਰ ਇਹ ਗੱਲ ਨੀ ਕਰਨੀ
    ਸੋ ਹੁਣ ਨੁਕਸਾਨ ਜੋਤੀ ਦਾ ਵੀ ਨਹੀਂ ਕੁਝ ਹੋਇਆ
    ਕਿਉਂ ਕੇ ਇਹਦੇ 1 ਸ਼ੋ ਨਾਲ ਹੀ ਕਮੀ ਪੂਰੀ ਹੋ ਜਾਣੀ ਆ
    ਜੈ ਗੱਲ ਕਰੀਏ ਕੁਨਾਲ ਦੀ ਹਰ ਪਲ ਯਾਦ ਕਰ ਕਰ ਕੇ ਜ਼ਿੰਦਗ਼ੀ ਲੰਗੇਗੀ ਬੱਸ
    ਮੇਰੇ ਹਿਸਾਬ ਨਾਲ ਗਲਤੀ ਦੋਹਾਂ ਦੀ ਹੈ ਤਕਰੀਬਨ
    ਮੇਰੇ ਹਿਸਾਬ ਨਾਲ chance ਦੇ ਦੇਣਾ ਚਾਹੀਦਾ ਆ last ਵਾਰ

  • @GurpreetKaur-xr9qq
    @GurpreetKaur-xr9qq 2 ปีที่แล้ว +6

    Give equal rights to women to work freely.

  • @amanvirsinghtoor9143
    @amanvirsinghtoor9143 2 ปีที่แล้ว +18

    ਜੋਤੀ ਨੂਰਾ ਜੀ ਵਾਹਿਗੁਰੂ ਜੀ ਕਿਰਪਾ ਕਰਨਗੇ ji

  • @rashpalsingh7468
    @rashpalsingh7468 2 ปีที่แล้ว +2

    God bless you 🙏🙏 sister

  • @GaganDeep-oz2ds
    @GaganDeep-oz2ds ปีที่แล้ว +1

    Waheguru g mehar karo

  • @savitarani4462
    @savitarani4462 ปีที่แล้ว +1

    Allways god bless

  • @Dawntypes
    @Dawntypes ปีที่แล้ว

    God bless u last. Bol very good eh hawa aaa jadon side hoyi aapan fer kam te very good.gbu
    Jai saiyan di

  • @vdhillon4382
    @vdhillon4382 2 ปีที่แล้ว +29

    ਜਦੋਂ ਤੈਨੂੰ ਗੱਲ ਦਾ ਹੀ ਨੀ ਪਤਾ ਸਲੀਮ ਕੀ ਅੰਬ ਲੈਣ ਆਇਆ, ਓਹਨਾ ਦਾ ਫੈਮਿਲੀ ਮੈਟਰ ਆ.

    • @manibillan7359
      @manibillan7359 10 หลายเดือนก่อน +1

      A ta pehla lai honi a sala Hindu dharm to Paisa kamonda ta apman bi karda a ta mafi mang lenda boycott karo dona da

  • @laddide1602
    @laddide1602 2 ปีที่แล้ว +27

    ਸੱਚ ਦਾ ਸਾਥ ਦਿਓ ਝੂਠ ਨਾ ਬੋਲੋ

  • @gurnamsingh4259
    @gurnamsingh4259 2 ปีที่แล้ว +1

    Dear sister take don't worry.we are all with you.you are really great.we are always with you 🙏.

    • @tarunbudhiraja6471
      @tarunbudhiraja6471 2 ปีที่แล้ว +1

      Kalyug m jhuth ko sach.....aur sach ko jhuth btaya jayega.......jab sachai na pata ho toh khuch bhi nhi bolna chahiye

  • @manjitsingh1278
    @manjitsingh1278 ปีที่แล้ว +6

    ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਧੰਨਵਾਦ ਜੀ

  • @megha91ans
    @megha91ans 2 ปีที่แล้ว +1

    Proud of you🌸🌸💕💕

  • @kaursukh4603
    @kaursukh4603 2 ปีที่แล้ว +1

    Joyti aapni life de tussi AAP hak Dar hoo kise nu sahi glt sabit krn di lod ne Jo sahi lgda tuhanu uda kroo good bless you

  • @narindersandhu8298
    @narindersandhu8298 2 ปีที่แล้ว +1

    Noora you are brave girl fight against criam all Punjabi stand with you

  • @mdbhaivarindersinghnirman9289
    @mdbhaivarindersinghnirman9289 2 ปีที่แล้ว +5

    Waheguru ji Mehar karoo

  • @cryatt
    @cryatt ปีที่แล้ว

    U are a uniquely talented individual. I wish u peace. It's uncomfortable to watch your personal life picked over by journalists. Look at Tina Turner life story ...she is happy now & God willing u will be too

  • @bodhrajbangotra1903
    @bodhrajbangotra1903 ปีที่แล้ว

    God bless you 🙏🙏🙏 sister

  • @ramanverma347
    @ramanverma347 2 ปีที่แล้ว +2

    god bless you joti gg

  • @anwarwaince5135
    @anwarwaince5135 ปีที่แล้ว

    May Allah bless joity in her future

  • @gurjeetkaur1665
    @gurjeetkaur1665 2 ปีที่แล้ว +2

    Parmatma mehar karo bachia te

  • @harjitkaur4291
    @harjitkaur4291 2 ปีที่แล้ว

    I love u noor.. Ur so good singer

  • @nitinkumar349
    @nitinkumar349 ปีที่แล้ว

    Kitni achi ladki hai, itni badi star hai, kuch to respect kro yrr, she need respect yrr, so kind after such a big name.

  • @Nav56757
    @Nav56757 2 ปีที่แล้ว

    Gud decision

  • @pawansidhu8372
    @pawansidhu8372 2 ปีที่แล้ว +5

    20crore ik singer kol. ....Baki singer aa di jaach Howe ...India ch buhat paisa

  • @Gurjeet-vs9fd
    @Gurjeet-vs9fd 2 ปีที่แล้ว +7

    Matlab de rishte ne matlb di yaari aa shi song gyea khud lye jyoti ne

  • @jslakhi6464
    @jslakhi6464 2 ปีที่แล้ว +13

    ਇਹ ਤਾਂ ਗਾਉਦੀ ਗਾਉਦੀ ਨੇ ਆਪਣਾ ਸਿਰ ਸਟੇਜ ਵਿੱਚ ਮਾਰਿਆ ਹੋਣਾ ਨਾਮ ਉਸ ਵਿਚਾਰੇ ਦਾ ਲਾਈ ਜਾਂਦੀ ਹੈ

  • @jashandeepsingh6115
    @jashandeepsingh6115 2 ปีที่แล้ว

    Wmk karnga 🙏🙏🙏🙏

  • @kuldipkaurkalsi923
    @kuldipkaurkalsi923 ปีที่แล้ว

    ਤੁ ਠੀਕ ਹੇ ਤੁਸੀ ਜਿਥੇ ਵੀ ਕੰਮ ਕਰਦੇ ਹੇ ਸਾਰੇ ਤਰਾ ਦੇ ਲੋਕ ਹੁਦੇ ਹੇ ਇਹ ਨਹੀ ਕਿ ਲੇਡੀ ਜੋਪ ਕਰਦੀ ਹੇ ਇਹ ਕਿਸੇ ਨਾਲ ਖਰਾਬ ਹੇ ਤੁ ਬਹੁਤ ਹਾਡ ਜੋਪ ਕਰਦੀ ਹੇ ਿਕਉ ਕਿ ਉਹ ਆਪ ਨਸ਼ੇ ਕਰਦਾ ਹੇ ਉਸ ਨੁ ਸਾਰੇ ਅਪਣੇ ਵਰਗੇ ਲਗਦੇ ਹੇ ਲੇਡੀ ਕਈ ਕੂਛ ਬਰਦਾਸ ਕਰਦੀ ਹੇ ਮਿਹਨਤ ਕਰਦੀ ਹੇ ਤੁ ਸਟਰੋਗ ਬਣ ਕਿ ਰਹਿ

  • @tarsemkaur2786
    @tarsemkaur2786 ปีที่แล้ว +1

    Such a talented and famous girl got tricked.Very sad.🙏🙏

  • @Mrsingh_3390
    @Mrsingh_3390 วันที่ผ่านมา

    😢😢

  • @praveenlata3190
    @praveenlata3190 2 ปีที่แล้ว

    Koi ni jo jis time te malak data krda theek krda ,,sb rheek hoju tkrhi hoja tu bdiya show lgao
    Sachai di jitt hou 👍🏼♥️🇮🇳

  • @aapna_channel_
    @aapna_channel_ 2 ปีที่แล้ว +2

    sleem ji bda jwaab dinde 🤔 jyoti ji di suport full krde jitho koi gll ni aondi ohna nu

  • @shayamsingh7337
    @shayamsingh7337 2 ปีที่แล้ว +1

    Jai sai g 🙏🙏🙏🙏 sign ji sab kuchh theek karenge Nooran sister ji sign ji per yakin rakho Jo galat hai usko Saja milegi rab ke ghar der hai andher nahin Jay sai Di

  • @SandeepKaur-rh4mv
    @SandeepKaur-rh4mv 2 ปีที่แล้ว

    Bilkul sahi decision leya tussi noora ji

  • @prabhleenkaur4718
    @prabhleenkaur4718 2 ปีที่แล้ว +3

    Lok pta ni comnt galt keo krde aa jis insan te paye ohi janda baki bakwas keo krde ne pta ni lok ki dikhona chonde aa

  • @jashanrandhawa4258
    @jashanrandhawa4258 ปีที่แล้ว

    very nice seelm ji

  • @amanpreetsingh881
    @amanpreetsingh881 2 ปีที่แล้ว

    Yr dukh hunda jdo tusi ik bande da sath de rhe

  • @sunitajeryal1685
    @sunitajeryal1685 11 หลายเดือนก่อน +1

    🌷🌹👌

  • @kohinoor2743
    @kohinoor2743 2 ปีที่แล้ว

    Rabb janda .kis tonn kashoor ho janda. Change bhale rishtiyan ch dil kiwe door ho janda. Raule nalon sajjna hisab changa hunda .larre nalon sajjna jawab changa hunda .halat de hisab nal .hisab honn bala lagda

  • @tarloksinghpunia7888
    @tarloksinghpunia7888 2 ปีที่แล้ว +2

    ਮਿਤਰ ਤੈਰਾ ਕੋਈ ਨਹੀ ਸਗੀਅਨ ਮੇ ਕਿਊ ਪਡਾ ਸੋਵੈ ਇਨ ਠਗੀਅਨ ਮੇ ਚੇਤ ਕਰ ਪਰੀਤ ਕਰੋ ਸਤਸੰਗ ਮੈ ਗੂਰੂ ਫਿਰ ਰੰਗ ਦੈ ਨਾਮ ਅਰੰਗ ਮੈ, ਨਾਮ ਕੋਈ ਹਿੰਦੀ ਪੰਜਾਬੀ ਦਾ ਅੱਖਰ ਨਹੀ ਹੈ, ਨਾਮ ਇਕ ਤਾਕਤ ਹੈ ਜੋ ਸਾਡੇ ਅੱਖਾ ਪੀਸੈ ਧੂਨਕਾਰਾ ਦੇ ਰਹੀ ਹੈ, ਨਾਮੈ ਹੀ ਤੇ ਸਭ ਕੁਝ ਹੋਇਆ,

    • @merciful4009
      @merciful4009 2 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmarjitSingh-vb7uv
    @AmarjitSingh-vb7uv ปีที่แล้ว

    ਸਿਆਸਤ ਦਾ ਸ਼ਿਕਾਰ ਹੋ ਗਈ ਵਾਹਿਗੁਰੂ ਜੀ ਭਲਾ ਕਰੇ

  • @BaljitSingh-eg5fc
    @BaljitSingh-eg5fc 2 ปีที่แล้ว +13

    ਜੋਤੀ ਦਾ ਪਿਤਾ ਨੇ ਵੀ ਕਿਅਾ ਮੇਰੀ ਬੇਟੀ ਝੂਠ ਬੋਲਦੀ ਅਾ ੳੁਹ ਮੁੰਡਾ ਸਈ ਅਾ

  • @rajeshsahi3160
    @rajeshsahi3160 ปีที่แล้ว +3

    Be strong and we are always with her and her father is great so don’t worry and it’s part of life but don’t trust somebody more than your parents ..

  • @gurmailkaur4389
    @gurmailkaur4389 ปีที่แล้ว +3

    ਕਹਿਦੀ ਪੁੱਤ ਵਾਂਗ ਰੱਖਿਆ ਸ਼ਰਮ ਦਾ ਘਾਟਾ ਕਿਸਦੀ ਮੈਂ ਮਾਂ ਵਾਂਗ ਸਲੀਮ ਸ਼ਰਮ ਲਾਹ ਦਿੱਤੀ ਤੁਸੀਂ ਵੀ ਨਾਲ ਖੜ ਕੇ

  • @charanjitsingh-qu7bu
    @charanjitsingh-qu7bu 2 ปีที่แล้ว +7

    Noora medam Aap de Father di statement kujh Or he

  • @parmjeetkaur3034
    @parmjeetkaur3034 2 ปีที่แล้ว

    Account wali gal samjh nai aayi ..account jyoti da ha khud v bank ja k check kar sakde see

  • @Mira-uu8qd
    @Mira-uu8qd 9 หลายเดือนก่อน +1

    Jyoti husband will never change

  • @gms546
    @gms546 ปีที่แล้ว

    He ek nu apni jindagi Jeen da huk hai....j nahi bandi taan Alag ho jao....je reh skde taan ekathe ho jao....j nahi wah chaldi taan Alag ho a better hai...lokan di prwah na kro...eh kise passe Jeen nahi donde...apni life da socho jiwe thik lagda

  • @vikasmor-ff2kn
    @vikasmor-ff2kn ปีที่แล้ว

    Saleem ji aap bilkul shi bol rhe ho

  • @onkarsinghsogi4301
    @onkarsinghsogi4301 ปีที่แล้ว

    Dont worry kada vi ike pakh di gall sun ka fasla nai hunda jyoti ji..

  • @bkaushal2538
    @bkaushal2538 ปีที่แล้ว

    Life vich bhut kuchh hunda...bhut bar apne v khilaf hunde ne par eh time v langh jana...tuci stress nhi lena

  • @vilmafavorito
    @vilmafavorito 4 หลายเดือนก่อน

    JYOTI G EVERY RELATION START WITH TRUST IF HE DONT TRUST YOU ANYMORR BE HAPPY TAKE CARE YOU KNOW INDIAN AND PAKISTANI PEOPLES NARROW AND NAGATIVE MIND

  • @amandeepkaurgill8187
    @amandeepkaurgill8187 2 ปีที่แล้ว +3

    same story mera wali hai family bire soch k chup ho jai da

    • @deol965
      @deol965 2 ปีที่แล้ว

      Glt ho chup nhi Rahi da

  • @tarunbatra9489
    @tarunbatra9489 ปีที่แล้ว +1

    Ina da kal da baba ami Chand ji te show check kro othe taarif kr rhe ne apne husband di

  • @Asliawazpunjabdi
    @Asliawazpunjabdi 2 ปีที่แล้ว +5

    Love marriage da natiza

  • @GurpreetKaur-xr9qq
    @GurpreetKaur-xr9qq 2 ปีที่แล้ว +6

    Why men are not changing their mortality? She is very talented girl and feel bad for such girls.

  • @harjeetbhullar7644
    @harjeetbhullar7644 ปีที่แล้ว

    ਗਾਇਕ ਵੀਰ ਇਠਾ ਦੀ ਸੁਲਾ ਕਰਾਉ ਸਾਰੇ

  • @kalersaabkaler747
    @kalersaabkaler747 ปีที่แล้ว

    Khtarnak. 👧

  • @gora9973
    @gora9973 2 ปีที่แล้ว +14

    ਵਿਆਹ ਆਪਣੀ ਕਮਿਊਨਟੀ ਵਿਚ ਹੀ ਕਰਾਉ ਦੂਸਰੀ ਕਮਿਊਨਟੀ ਵਿਚ Adjust ment ਔਖੀ ਹੁੰਦੀ ਆ ਰੀਤੀ ਰਿਵਾਜ ਘਰ ਟੁੱਟਣ ਦਾ ਕਾਰਨ ਬਣਦੇ ਆ ਦੂਜੀ ਗੱਲ ਵਿਆਹ ਕਰਾਉਣ ਤੋਂ ਪਹਿਲਾਂ ਸੋਚਣਾ ਸੀ ਬੀਬਾ

  • @mansaab2705
    @mansaab2705 ปีที่แล้ว +1

    ਯੇਹ ਖ਼ਲਕਤ ਹੈ ਯੇਹ ਸਬ ਜਾਂਣਦੀ ਹੈ।😇😇😇😇😇😭😭😭😭😭😭😭😭

  • @pranavkumar6783
    @pranavkumar6783 ปีที่แล้ว

    Master sleem ji ghar vasao na ki tohrdo,mai ta tuhanu bahut samjdar samaj da c

  • @gurnamsingh4843
    @gurnamsingh4843 ปีที่แล้ว

    🎵

  • @amrindersingh4747
    @amrindersingh4747 2 ปีที่แล้ว +6

    La laya love marriage da swad hun

  • @jatinderkaurvirk3135
    @jatinderkaurvirk3135 ปีที่แล้ว

    👍👍👍Sis g

  • @gagandeep627
    @gagandeep627 2 ปีที่แล้ว

    Kunal g or noor g nu dowaa nu ikta bathya jawaa ta fir live Kita jna Chida Fir asli gl pta lgu ga

  • @iqbaljaved9550
    @iqbaljaved9550 4 หลายเดือนก่อน

    Master Saleem Sb ،
    Barri Khushi hue ap Joti ka Sath dy rahy hn ,
    Master Saleem Sb , ap Joti ka her Tarah say khial rakhna

  • @preetpandherkaur94
    @preetpandherkaur94 2 ปีที่แล้ว +3

    Yar oh band menu thik lgda eh galt aa

  • @kakasingh36
    @kakasingh36 2 ปีที่แล้ว +5

    Koi v naal ni
    Isde father kuch hor keh rhe ne

  • @itzsunny234
    @itzsunny234 2 ปีที่แล้ว +3

    Love marriage kiti c tusi

  • @mahindersinghraipehowa9743
    @mahindersinghraipehowa9743 ปีที่แล้ว +1

    ੲੇ ਕਿਵੇਂ ਹੋ ਸਕਦਾ ਹੈ ਕਿ ੲਿਹਨਾੰ ਪੈਸਾ ਹੋਵੇ ! ਤੇ ਬੈਂਕ ਦਾ ਵੀ ਪਤਾ ਨਾਂ ਹੋਵੇ ! ਤੇ ਬੈਂਕ ਗਿਆ ਵੀ ਨਾ ਹੋਵੇ

  • @RajaSingh-fl4te
    @RajaSingh-fl4te 5 วันที่ผ่านมา

    Ahe har de hall tur panda kise de apne ghra de gal hunda ieda da hor kam kharba karan iea janda

  • @lakhvirchand357
    @lakhvirchand357 6 วันที่ผ่านมา

    ਜੋਤੀ ਦੇ ਮਾਂ ਬਾਪ ਜੋਤੀ ਦਾ ਸਾਥ ਨਾ ਦੇਣ ਤਾਂ ਵਧੀਆ ਹੀ ਆ
    ਕਿਉਂ ਕੇ ਕੱਲੇ ਪੈਸੇ ਨੂੰ ਕਿ ਕਰਨਾ ਆ ਮਾਂ ਬਾਪ ਦੀ ਦੁਨੀਆਂ ਚ ਥੂ ਥੂ ਵੀ ਜੋਤੀ ਨੇ ਹੀ ਕਰਾਈ ਆ
    ਸੁਲਤਾਨਾ ਭੈਣ ਵੀ ਹੈਗੇ ਆ ਨਾ
    ਓਹ ਵੀ ਤਾਂ ਓਸ ਮਾਂ ਬਾਪ ਦੀ ਹੀ ਬੇਟੀ ਆ ਅੱਜ ਤਕ ਓਸ ਭੈਣ ਦੀ ਮੈਂ ਕੋਈ ਵੀ ਗੱਲ ਨੀ ਸੁਣੀ
    ਕੋਈ ਸ਼ੱਕ ਨੀ ਪੈਸਾ ਓਹ ਵੀ ਕਮਾ ਰਹੀ ਆ ਬਰਾਬਰ
    ਜੋਤੀ ਦੀਆਂ ਗਲਤੀਆ ਬੁਹਤ ਨੇ
    ਜ ਜੋਤੀ ਦੇ ਨਾਲ ਸਲੀਮ ਜੀ ਫਿਰੋਜ਼ ਜੀ ਖਾਂ ਸਾਬ ਜੀ ਜੀ ਖਾਨ ਜੀ ਮਾਸ਼ਾ ਅਲੀ ਜੀ ਸਰਦੂਲ ਜੀ ਦਾ ਪਰਿਵਾਰ ਜਾਨੀ ਜਿੰਨੇ ਵੀ ਮੁਸਲਿਮ ਕਾਸਟ ਦੇ ਆਰਟਿਸਟ ਨੇ ਜਾ ਇਹ ਝੂਠ ਦਾ ਸਾਥ ਦੇਣ ਤਾਂ
    ਇਹ ਗੱਲ ਪੱਕੀ ਆ ਫੇਰ ਲੋਕਾਂ ਦਾ ਤੁਹਾਡੇ ਤੋਂ ਜ਼ਕੀਨ ਉੱਠ ਜਾਣਾ ਆ, ਕੇ ਤੁਸੀ ਸਾਰੇ ਸਹੀ ਆ
    ਫੇਰ ਤਾਂ ਤੁਸੀ ਸਾਰੇ ਜਾਤੀ ਦੇ ਅਧਾਰ ਤੇ ਇਕੱਠੇ ਹੋ ਗਏ ਆ
    ਹਾਂ ਇਹ ਗੱਲ ਸਾਰੀ ਦੁਨੀਆਂ ਜਾਣਦੀ ਆ ਕੇ ਕੁਨਾਲ 1 ਛੋਟੀ ਜਹੀ ਗਰੀਬ ਕਾਸਟ ਦਾ ਬੰਦਾ ਆ ਪਰ ਓਹ ਦਿਲ ਦਾ ਮਾੜਾ ਨਹੀਂ
    ਓਸਦੇ ਨਾਲ ਵੀ ਸਾਰੇ ਖੜ੍ਹੋ ਯਾਰ
    ਜਾਦ ਪਿਆਰ ਹੀ ਹੋ ਗਿਆ ਫੇਰ ਜਾਤ ਪਾਤ ਨਾ ਕਰਿਆ ਕਰੋ
    ਜਾਤ ਵੇਖ ਕੇ ਪਿਆਰ ਕਰਨਾ ਤਾਂ ਇਹ ਪਹਿਲਾਂ ਵੇਖਣਾ ਚਾਹੀਦਾ ਆ
    ਅਗਰ ਮੈਰਿਜ਼ ਕਰਾ ਹੀ ਲਈ ਆ ਫੇਰ ਪਿੱਛੇ ਹਟਣਾ ਇਹ ਮੂਰਖਤਾ ਆ
    ਫੇਰ ਓਹ ਬੰਦਾ ਨੀ ਹੈ ਜੌ ਸਾਥ ਛੱਡ ਜਾਵੇ
    ਔਰ ਓਸਨੂੰ ਰੱਬ ਵੀ ਕਾਦੇ ਮਾਫ਼ ਨਾ ਕਰੇ

  • @sandeepsaab8698
    @sandeepsaab8698 2 ปีที่แล้ว

    Bhi 🙏

  • @avtarsinghsandhu9338
    @avtarsinghsandhu9338 ปีที่แล้ว

    ਹੁਣ ਗੱਲ ਇਹ ਹੈ ਸਤਿਕਾਰ ਸਹਿਤ ਬੈਠ ਕੇ ਗੱਲਬਾਤ ਕਰ ਲਾਉ, ਇਸ ਤਰਾਂ ਦੀਆ ਮੰਡਲੀ ਵਿੱਚ ਕੋਈ ਹਲ ਨਜ਼ਰ ਨਹੀ ਆਉਣਾ , ਅਸਲੀਅਤ ਤਾਂ ਇਹ ਔਰਤ ਅਤੇ ਮਨੁੱਖ ਜਾਣਕਾਰ ਹੁੰਦੇ ਹਨ, ਕਦੇ ਇਹ ਮੀਡੀਆ ਛੱਡ ਕੇ ਗੱਲਬਾਤ ਕਰ ਲਾਉ, ਜਿ਼ੰਦਗੀ ਤਮਾਸ਼ਬੀਨ ਕਾਰਨ, ਵਿਗਾੜ ਪਾਉਣ ਦੀ ਲੋੜ ਨਹੀਂ ,ਸਲੀਮ ਨਾਲ ਹੋ ਤਾਂ ਬੈਠ ਕੇ ਗੱਲਬਾਤ ਕਰੋ , ਤੇਰੇ ਨਾਲ ਮੇਰੇ ਨਾਲ ਅਸਲੀਅਤ ਨਹੀਂ ਹੈ ।।

  • @iqbaljaved9550
    @iqbaljaved9550 4 หลายเดือนก่อน

    Joti Jee , ap ny ghabrana nhi , ap Musliman hn aur muslimano ki qabal e fakhar beti hn , Pura Pakistan apky Sath hn

  • @Ashreet1234
    @Ashreet1234 ปีที่แล้ว

    Singer hon nu chdd k v bhut samajdar kudi a jyoti nooran

  • @gurlabhsingh8072
    @gurlabhsingh8072 ปีที่แล้ว

    ਭੈਣ ਜਾਂ ਬਾਪੂ ਕੀ ਆਉਣ ਇਹ ਗਲਤ ਹੈ ਪਿਆਰ ਇੱਕ ਵਾਰ ਹੁੰਦਾ ਵਾਰ ਵਾਰ ਨਹੀਂ ਖਾਜੇ ਦਾ ਅਗਵਾ ਡੱਡੂ ਇਹ ਕੁੜੀ ਗਲਤ ਹੈ ਆਪ ਸਾਰੇ ਪਾਟੇ ਹਨ ਹੰਸ ਰਾਜ ਹੰਸ ਜੀ ਦਾ ਭਾਈ ਸਾਰੀ ਗਲਤੀ ਇਹਨਾਂ ਦੀ ਦੱਸ ਰਹੇ ਹਨ ਘਰ ਵਾਲਾ ਸੱਕੀ ਹੈ ਤਾਂ ਬਦਲ ਦੇਵੋ ਡਰੈਵਰ ਜੀ

  • @ashukkumar4832
    @ashukkumar4832 ปีที่แล้ว

    Beuhat.dukh.huy. bahut badi star hai pure Hindustan ko. Naj hai

  • @balarani4602
    @balarani4602 ปีที่แล้ว

    I miss you 😢😢😢😢😢😢😢