ਛੜੇ ਦੀ ਫੈਮਲੀ | ਭਾਗ -2 | new punjabi short movie | new punjabi natak 2025 | @sanjhapariwarvlog

แชร์
ฝัง
  • เผยแพร่เมื่อ 3 ม.ค. 2025

ความคิดเห็น •

  • @TaranvirSingh-e2s
    @TaranvirSingh-e2s วันที่ผ่านมา +5

    🌹🌹❤️👌

  • @JugwinderPal-d3v
    @JugwinderPal-d3v 2 วันที่ผ่านมา +14

    ਇਹ ਸੱਚ ਹੈ ਜੀ ਨੂੰਹਾਂ ਨੂੰ ਲੋਕ ਬਗਨੀਆ ਕਰ ਦਿੰਦਾ ਜੇਅ ਦੱਸ ਕੇ ਜਾਂਦੇ ਤਾਂ ਉਹ ਵੀ ਤਿਆਰ ਹੋ ਜਾਂਦੀਆਂ ਫੇਰ ਘਰੇ ਨੀਂ ਆਉਣਾ ਸੀ 🙏🙏👌👌

  • @HarmanDeep-lu9im
    @HarmanDeep-lu9im วันที่ผ่านมา +1

    ਜੋਰੇ ਨੇ ਸੀਰਾ ਹੀ ਲਾਤਾ 🎉🎉🎉🎉🎉🎉🎉🎉😅😅😅😅😅😅😅😅😅❤❤❤❤❤❤❤❤❤

  • @rajkaur8729
    @rajkaur8729 2 วันที่ผ่านมา +6

    ਸਾਰੇ ਭੈਣ ਭਰਾਵਾਂ ਤੇ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ 🎉ਵਾਹਿਗੁਰੂ ਜੀ ਇਹ ਸਾਲ ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਖੁਸ਼ੀਆਂ ਤੇ ਖੇੜੇ ਲੈਕੇ ਆਵੇ

  • @jinderbhullar6054
    @jinderbhullar6054 2 วันที่ผ่านมา +5

    ❤❤ ਨਵੇਂ ਸਾਲ ਦੀ ਲਖ ਲਖ ਵਧਾਈਆਂ ਸਾਰੇ ਪਰਿਵਾਰ ਨੂੰ ❤❤❤❤❤

  • @BhupinderKaur-ct9pz
    @BhupinderKaur-ct9pz วันที่ผ่านมา +1

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਨਵੇਂ ਸਾਲ ਦੀਆਂ ਜੀ 🙏🙏🙏🙏🙏

  • @BeantSingh-ih1sn
    @BeantSingh-ih1sn 2 วันที่ผ่านมา +6

    ਜੋਰੇ ਨੂੰ ਅਤੇ ਸਾਰੀ ਟੀਮ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ।

  • @daljitpandher9096
    @daljitpandher9096 2 วันที่ผ่านมา +1

    Daljit. Kaur. Usa. Shaina. Very. Good. Nice video
    ❤❤❤❤❤❤❤❤❤❤❤❤❤❤❤❤❤❤❤❤❤❤❤

  • @gurdipsidhu6013
    @gurdipsidhu6013 วันที่ผ่านมา +1

    Looks cold in India. Great story. Happy new Year 🎉🎉🎉

  • @jaspalkaur5604
    @jaspalkaur5604 2 วันที่ผ่านมา +2

    Very nice video❤❤❤❤❤❤🎉🎉🎉🎉🎉🎉

  • @usharani6155
    @usharani6155 2 วันที่ผ่านมา +2

    Bhot sohna bolda jora😅😅😅

  • @UkFarming-x8t
    @UkFarming-x8t 2 วันที่ผ่านมา +2

    ਬਹੁਤ ਵਧੀਆ ਵੀਡੀਓ ਜੋਰੇ ਨੂੰ ਤਾ ਰੰਗ‌ ਭਾਗ ਲੱਗ ਗੇ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ

  • @inderjitkaur4820
    @inderjitkaur4820 วันที่ผ่านมา +2

    Sari teem nu Happy New year Diya bahut bahut Mubaraka ji🎉🎉❤️❤️🌹🌹 nice video inderjit kaur bathinda

  • @madhusabharwal3449
    @madhusabharwal3449 2 วันที่ผ่านมา +5

    ਮੇਰੇ ਵੱਲੋਂ ਵੀ ਤੁਹਾਨੂੰ ਜੋ ਮੇਰਾ ਮਾਈ ਭਾਈ ਮੇਸਿਜ ਪੜ੍ਹ ਰਿਹਾ ਹੈ ਉਹਨਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰੱਖਣ ਤੇ ਘਰ ਪਰਿਵਾਰ ਵਿੱਚ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤

  • @ParanPreet-ny1yg
    @ParanPreet-ny1yg 2 วันที่ผ่านมา +21

    ਹਾਂਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੈਪੀ ਨਿਊ ਈਅਰ

  • @GurmukhBrar-c7q
    @GurmukhBrar-c7q วันที่ผ่านมา +1

    ਬਹੁਤ ਵਧੀਆ ਵੀਡੀਓ
    ਬਾਈ ਲਾਡੀ ਤੇ ਬਾਈ ਕੁਲਦੀਪ ,ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲਖ ਲਖ ਵਧਾਈਆਂ ।
    ਬਾਈ ਲਾਡੀ ਦੀ ਐਕਟਿੰਗ ਬਾਕਮਾਲ ਲਗੀ ।
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @gurpreetsingh-kn9so
    @gurpreetsingh-kn9so 2 วันที่ผ่านมา +1

    Happy new year 🎉 ✨️ 💛 🤗 💖 ☺️ 🎉

  • @seemankit479
    @seemankit479 วันที่ผ่านมา +1

    Good vedio👏

  • @KulwinderKaur-xw9tp
    @KulwinderKaur-xw9tp วันที่ผ่านมา +1

    👌👌👌👌👍👍👍

  • @a_s2801
    @a_s2801 2 วันที่ผ่านมา +4

    Wahaguru ji all team members ji

  • @GurmeetKaur-h4r
    @GurmeetKaur-h4r วันที่ผ่านมา +1

    Good video God bless you new Delhi gurmeet kaur duggal❤❤❤❤❤🎉🎉🎉🎉

  • @singhjasvir3973
    @singhjasvir3973 วันที่ผ่านมา +1

    Nice video l NAME SAAL DIA AAP SAB NU BHUT BHUT MUBARAK HOVAN JI 🎉

  • @karmansandhu9987
    @karmansandhu9987 2 วันที่ผ่านมา +1

    Preet sandhu ❤❤❤❤❤❤

  • @VickyBrar-w8e
    @VickyBrar-w8e 2 วันที่ผ่านมา +6

    ਬਹੁਤ ਵਧੀਆ ਹੈ ਜੀ ❤️🎉🙏💖💖🙏🙏🙏🌸

  • @krishnarani8256
    @krishnarani8256 2 วันที่ผ่านมา +4

    Very nice video hai ji wehagur mehar karn krishna Rani sardulgarh mansa

  • @SSS-dd1um
    @SSS-dd1um 2 วันที่ผ่านมา +4

    ਨਵੇਂ ਸਾਲ ਦੀਆਂ ਸੱਭ ਨੂੰ ਵਧਾਈਆਂ। ਪਰਮਾਤਮਾ ਸੱਭ ਨੂੰ ਖੁਸ਼ ਰੱਖੇ ਅਤੇ ਤਰੱਕੀ ਬਖਸ਼ੇ। ਸੁਖਦੀਪ ਬਰਨਾਲਾ।

  • @HarmanDeep-lu9im
    @HarmanDeep-lu9im วันที่ผ่านมา +1

    ਕੁਲਦੀਪ ਵੀਰ ਜੀ ਸਾਰੀ ਟੀਮ ਨੂੰ ਨਵੇ ਸਾਲ ਦੀਆ ਲੱਖ ਲੱਖ ਵਧਾੲਈਆ ਜੀ ਸਦਾ ਹਸਦੇ ਵਸਦੇ ਰਹੋ ❤❤❤❤❤❤❤🎉🎉🎉🎉🎉🎉🎉

  • @AshaRani-tm4sn
    @AshaRani-tm4sn 2 วันที่ผ่านมา +2

    👌🙏🙏🙏

  • @kulwinder169
    @kulwinder169 2 วันที่ผ่านมา +4

    ਨਵੇਂ ਸਾਲ ਦੀਆ ਵਧਾਈਆ ਕੱਲੇ ਵੀਰਾਂ ਵਾਸਤੇ ਨੇ ਭੈਣਾਂ ਲਈ ਨਹੀਂ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ ❤❤❤❤

  • @RukmaniDevi-vl4nn
    @RukmaniDevi-vl4nn 2 วันที่ผ่านมา +1

    Happy New year all sanjha parivaar team nu🙏 hp to manjinder kaur

  • @kulwinderknagra3640
    @kulwinderknagra3640 2 วันที่ผ่านมา +2

    ਵੈਰੀ ਨਾਈਸ ਵੀਡੀਓ ❤

  • @ramandeeptiwana2778
    @ramandeeptiwana2778 2 วันที่ผ่านมา +3

    ਸਾਂਝੇ ਪਰਿਵਾਰ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏

  • @anurag_saddi
    @anurag_saddi 2 วันที่ผ่านมา +2

    Nice video Sanjeev Sharma Moga

  • @satwantKaur-fs4kz
    @satwantKaur-fs4kz 2 วันที่ผ่านมา +1

    Very good movie delhi

  • @santdhaliwal6224
    @santdhaliwal6224 2 วันที่ผ่านมา +3

    ਬਹੁਤ ਵਧੀਆ ਵੀਡੀਓ।***** ਲਾਭ ਸਿੰਘ ਰੋਮਾਣਾ ਪਿੰਡ ਸ਼ੇਖਪੁਰਾ

  • @harpreetsharma4125
    @harpreetsharma4125 2 วันที่ผ่านมา +2

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਖੁਸ਼ੀਆਂ ਭਰੀ ਲੰਮੀ ਉਮਰ ਬਖਸ਼ੇ ❤❤

  • @kawaljeetkaur4887
    @kawaljeetkaur4887 2 วันที่ผ่านมา +2

    🎉😊😊😊🎉🎉🎉🎉😊😊

    • @kawaljeetkaur4887
      @kawaljeetkaur4887 2 วันที่ผ่านมา +1

      ❤❤❤❤❤❤❤❤❤❤❤😊😊😊😊😊😊😊😊😊😊😊

  • @GurdeepSingh-fd8qq
    @GurdeepSingh-fd8qq 2 วันที่ผ่านมา +1

    Happy new year 🎉bhai ji

  • @smaanmaan1796
    @smaanmaan1796 2 วันที่ผ่านมา +2

    🎉🎉🎉🎉🎉congratulations 🎊 ❤❤❤❤❤❤❤

  • @JagjitSingh-q7y
    @JagjitSingh-q7y 2 วันที่ผ่านมา +2

    🎉🎉🎉🎉🎉🎉🎉 very nice irrigation banana

  • @kulwinderknagra3640
    @kulwinderknagra3640 2 วันที่ผ่านมา +1

    ਹੈਪੀ ਨਿਊ ਯੀਅਰ ਸਾਰੀ ਟੀਮ ਨੂੰ 🙏❤🙏

  • @Parxm
    @Parxm 2 วันที่ผ่านมา +1

    Same to you

  • @gurpreetsingh4552
    @gurpreetsingh4552 2 วันที่ผ่านมา +2

    Good video thode team da dunbad😂😂😂😂😂paramjit kaur

  • @RavinderKaur-bb4vi
    @RavinderKaur-bb4vi 2 วันที่ผ่านมา +2

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🙏🙏👌👌👌🌹

  • @Hadi-t6o2f
    @Hadi-t6o2f 2 วันที่ผ่านมา +1

    Khir Mubarak 😅❤

  • @rubykaur6837
    @rubykaur6837 2 วันที่ผ่านมา +2

    Happy new year sab nu ji 🎉🎉nice video ❤

  • @Poojarani-rb4sd
    @Poojarani-rb4sd 2 วันที่ผ่านมา +2

    Happy new year all of you 🎉 bhot wdea masage dita Kuldeep 22ne bhot wdea gal kiti ਕੁੜੀਆ ਤਾਂ sub dea ਸਾਂਝੀ ਆ ਹੁੰਦਿਆਂ

  • @khushwindergill6970
    @khushwindergill6970 2 วันที่ผ่านมา +2

    Happy new year ji 🙏 app sab nu v both both badahaiaa ji wahaguru ji 🙏 app sab nu sada tandrosti ta khushiaa bakshan ji 🙏

  • @sarbjeetkaur1179
    @sarbjeetkaur1179 2 วันที่ผ่านมา +2

    Sari teem nu happy new year

  • @mastramchauhan2447
    @mastramchauhan2447 2 วันที่ผ่านมา +2

    Bahut hi sundar video 👍👍😊😊😊

  • @surinderkaurbrar63
    @surinderkaurbrar63 วันที่ผ่านมา +1

    Very very nice

  • @PreetDental-v2n
    @PreetDental-v2n 2 วันที่ผ่านมา +2

    Sandeep Kaur vpo lopoh dist Moga happy new year all teem mambers 🎉🎉🎉🎉🎉

  • @JhirmalSingh-xb1sj
    @JhirmalSingh-xb1sj 2 วันที่ผ่านมา +3

    Jhirmal Singh pind kot sadar khan happy new year 🎉 ♥️ ❤️ 💖

  • @JaswantSingh-w8m
    @JaswantSingh-w8m 2 วันที่ผ่านมา +2

    ਮੇਰੇ ਵੱਲੋਂ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਜਸਵੰਤ ਸਿੰਘ ਪਿੰਡ ਕੁੱਪ ਕਲਾਂ ਜ਼ਿਲ੍ਹਾ ਮਾਲੇਰ ਕੋਟਲਾ।

  • @channiverma176
    @channiverma176 2 วันที่ผ่านมา +1

    Kuldeep veere aap sbb nu voht voht vadhaeeaan nme saal diaa😂😂😂😂😂

  • @paramjeetkor
    @paramjeetkor 2 วันที่ผ่านมา +2

    Bhut hi sohni video c kuldeep veer ji jore veer di acting sira aman kendi bhut dukh ho riha 😂😂😂😂😂parmjit kaur pind taunsa ropar

  • @PreetDental-v2n
    @PreetDental-v2n 2 วันที่ผ่านมา +2

    Sandeep Kaur vpo lopoh dist Moga nice video jee God bless you all teem mambers 🎉🎉🎉🎉

  • @coolkaur-m4w
    @coolkaur-m4w 2 วันที่ผ่านมา +1

    Nice

  • @Rajvans-l5o
    @Rajvans-l5o 2 วันที่ผ่านมา +1

    Happy new year. To all This video is very comadian 😂😂😂

  • @SheRooz-d6m
    @SheRooz-d6m 2 วันที่ผ่านมา +1

    Nic. Vedeo🎉❤😂asia. Pakistan😂

  • @manmohandhawan2773
    @manmohandhawan2773 2 วันที่ผ่านมา +2

    Bhut vadhia vedio ji Manmohan kumar dhawan Ropar

  • @MuhammadAryan-yj7sk
    @MuhammadAryan-yj7sk 2 วันที่ผ่านมา +2

    Nice video. . Sajid Ali. . Pakistan

  • @sairasyed2122
    @sairasyed2122 2 วันที่ผ่านมา +1

    Nice Video ji ❤❤❤❤ Watch From Switzerland

  • @rubinanaz6227
    @rubinanaz6227 2 วันที่ผ่านมา +2

    U also happy New year ❤

  • @singhgurpreet4657
    @singhgurpreet4657 14 ชั่วโมงที่ผ่านมา

    Very nice video 🎉🎉🎉🎉

  • @faqirchand3396
    @faqirchand3396 2 วันที่ผ่านมา +1

    Thank you ji Haap Happy new year

  • @bhajankaur8289
    @bhajankaur8289 2 วันที่ผ่านมา +1

    Happy new year ji🎉🎉🎉🎉 prmatma tuhanu trrkia baxan 🎉🎉🎉🎉 bhajan kaur jirkpur Chandigarh ❤❤❤❤❤

  • @jaspalkaur1552
    @jaspalkaur1552 2 วันที่ผ่านมา +1

    ਜਸਪਾਲ ਕੌਰ ਸਿੱਧੂ 😊 ਬਹੁਤ ਸੋਹਣੀ ਵੀਡੀਓ ਹੈ 👌🥰।

  • @MeenakashipnsotraMeenakash-u4r
    @MeenakashipnsotraMeenakash-u4r 2 วันที่ผ่านมา +2

    Same to you kuldeep veer ji😊

  • @NeetuRani-f8x
    @NeetuRani-f8x 2 วันที่ผ่านมา +1

    Happy new year bhai ji🌹🌹 bahut vadyia video🙏🙏

  • @bahadersingh6237
    @bahadersingh6237 2 วันที่ผ่านมา +1

    ਬਹੁਤ ਵਧੀਆ ਮਲਕੀਤ ਕੌਰ ਔਲਖ ਗੁਰਨੇ ਕਲਾ

  • @deepakjio5567
    @deepakjio5567 2 วันที่ผ่านมา +1

    Very nice video God bless you Happy New year all teem

  • @AnjuVerka
    @AnjuVerka 2 วันที่ผ่านมา +2

    Happy new year ❤❤❤❤ nice video ❤❤❤❤❤

  • @simeranbrar
    @simeranbrar 2 วันที่ผ่านมา +2

    ਤੁਹਾਨੂੰ ਵੀ ਸਾਰਿਆਂ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ! ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ! ਤੁਹਾਡੀਆਂ video ਬਹੁਤ ਵਧੀਆ ਹੁੰਦੀਆਂ ਨੇ ਜੀ, ਅਸੀਂ ਸਾਰਾ ਪਰਿਵਾਰ ਤੁਹਾਡੀਆਂ ਵੀਡੀਓ ਦੇਖਦੇ ਹਾਂ 🙏 Dr. Simerjeet Kaur Brar, Gurbinder Kaur Brar, Perminder ਸਿੰਘ ਬਰਾੜ, Surkhab ਸਿੰਘ ਬਰਾੜ, ਪਿੰਡ ਫਕਰਸਰ

  • @MeenakashipnsotraMeenakash-u4r
    @MeenakashipnsotraMeenakash-u4r 2 วันที่ผ่านมา +2

    Happy new year kuldeep veer ji❤❤❤❤❤❤❤❤❤❤😂

  • @neetugold6136
    @neetugold6136 2 วันที่ผ่านมา +5

    ਬਹੁਤ ਵਧੀਆ ਵੀਡਿਓ ਹੈ ਜੀ।

  • @karamjotSingh-z2n
    @karamjotSingh-z2n 2 วันที่ผ่านมา +2

  • @jyotijyoti2106
    @jyotijyoti2106 2 วันที่ผ่านมา +1

    Bahut vadia video kuldeep veerji happy new year sari teem nu ❤❤

  • @jiwancheema7926
    @jiwancheema7926 2 วันที่ผ่านมา +1

    ਬਹੁਤ ਵਧੀਆ ਚਰਨਜੀਤ ਕੋਰ ਸ਼ੇਰਗੜ ਚੀਮਾਂ

  • @rammurti4736
    @rammurti4736 2 วันที่ผ่านมา +1

    Very nice video kaldeep veere

  • @komaldevi3645
    @komaldevi3645 2 วันที่ผ่านมา +2

    ❤❤❤❤❤

  • @ranjitkaur-tz8ol
    @ranjitkaur-tz8ol 2 วันที่ผ่านมา +1

    Rani Victoria City house number 47 Zirakpur veri nice video

  • @lakhisekhon446
    @lakhisekhon446 2 วันที่ผ่านมา +1

    Happy new year y sareia nu🙏

  • @a_s2801
    @a_s2801 2 วันที่ผ่านมา +2

    Happy New years all team members ji

  • @dikshagarg3655
    @dikshagarg3655 2 วันที่ผ่านมา +2

    Hahahahah bhut funny video ji god bless u

  • @SamarBhullar-yr8is
    @SamarBhullar-yr8is 2 วันที่ผ่านมา +2

    Happy New to all of 🎉🎉

  • @sharmasehaj1222
    @sharmasehaj1222 2 วันที่ผ่านมา +1

    Happy new year all family🎉

  • @BhupinderKaur-jp6zf
    @BhupinderKaur-jp6zf 2 วันที่ผ่านมา +2

    Happy new year Kuldeep veerji and family Waheguru ji tarakian bakhsan team nu Bhupinder Kaur Tarn taran

  • @Kaviguru-ui2
    @Kaviguru-ui2 2 วันที่ผ่านมา +1

    Kamal Jeet guru musa Pur very nice video ❤❤🎉🎉

  • @MamluSingh
    @MamluSingh 2 วันที่ผ่านมา +2

    Very nice video rekha barnala mansa very funny video😂😂😂😂

  • @Bindervirdi_123
    @Bindervirdi_123 2 วันที่ผ่านมา +1

    Thuhanu bhi sari team nu happy new year 🎉🎉 vedio bhut vadiaa 👌👌👌

  • @Swarnjeetkaurkaur
    @Swarnjeetkaurkaur 2 วันที่ผ่านมา +1

    ❤❤❤❤happy new year❤❤❤❤

  • @MeenaSharma-nx7qg
    @MeenaSharma-nx7qg 2 วันที่ผ่านมา +1

    But Vida video ha God bless you all tem by Meena sharma mande gobend ghar happy new year

  • @jaspalkaur1071
    @jaspalkaur1071 2 วันที่ผ่านมา +1

    Happy new year ji ਬਹੁਤ ਵਧੀਆ ਵੀਡੀਓ ਆ ਜੀ ਜੱਸੀ malerkotle ❤❤

  • @rupinderbal1114
    @rupinderbal1114 2 วันที่ผ่านมา +1

    Bouth vadhia. & HAPPY NEW YEAR

  • @GurmeetKaur-xw2tx
    @GurmeetKaur-xw2tx 2 วันที่ผ่านมา +1

    happy new year nice video gurmeet kaur gill malout🙏🙏👌👌

  • @hardevsingh8913
    @hardevsingh8913 2 วันที่ผ่านมา +1

    Very nice video ❤❤❤❤🎉🎉🎉🎉

  • @BalvirKaur-e6u
    @BalvirKaur-e6u 2 วันที่ผ่านมา +1

    ਵੀਰ ਜੀ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਤੰਦਰੁਸਤੀਆਂ ਤੇ ਤਰੱਕੀਆਂ ਬਖ਼ਸ਼ੇ 🎉🎉🎉🎉🎉🎉❤❤❤❤❤❤❤ ਬਲਵੀਰ ਕੌਰ ਪਿੰਡ ਖਮਾਚੋਂ ਬੰਗਾ

  • @swaransinghbhatia3116
    @swaransinghbhatia3116 วันที่ผ่านมา +1

    Swaran singh bhatia

  • @ਗੁਰੀ_brar
    @ਗੁਰੀ_brar 2 วันที่ผ่านมา +2

    Happy new year to all of you 💞❤❤❤❤❤