ਮਤਲਬ ਦੇ ਯਾਰ-ਭਾਗ 3| matlab de yaar | new punjabi movies2025 |punjabi short videos

แชร์
ฝัง
  • เผยแพร่เมื่อ 3 ม.ค. 2025

ความคิดเห็น • 223

  • @rajkaur8729
    @rajkaur8729 2 วันที่ผ่านมา +16

    ਅਮਨ ਆ ਗਈ.... ਵੈਲਕਮ ਬੈਕ ਭੈਣੇ🎉ਰਾਜਵੀਰ ਕੌਰ ਪਾਇਲ

  • @neetugold6136
    @neetugold6136 2 วันที่ผ่านมา +29

    ਅਮਨ ਨੂੰ ਦੁਬਾਰਾ ਮਿਲ ਕੇ ਬਹੁਤ ਖੁਸ਼ੀ ਹੋਈ।

  • @kulwinderknagra3640
    @kulwinderknagra3640 2 วันที่ผ่านมา +11

    ਅਮਨ ਆ ਗੀ ਵੈਰੀ ਨਾਈਸ ❤

  • @UkFarming-x8t
    @UkFarming-x8t 2 วันที่ผ่านมา +5

    ਇਹ ਗੱਲ ਬਿਲਕੁਲ ਸਹੀ ਆ ਅੱਜ ਕੱਲ ਕੋਈ ਕਿਸੇ ਦਾ ਗੁਣ ਨੀ ਪਾਉਦਾ ਲੋਕ ਗੁਣ ਚੋਦ ਨੇ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ

  • @Bindervirdi_123
    @Bindervirdi_123 2 วันที่ผ่านมา +12

    Aman didi nu dekh ke bhut Khushi hoyi aj vedio bhut vadiaa lgi

  • @SarojBala-v2z
    @SarojBala-v2z 2 วันที่ผ่านมา +9

    ਅਮਨ ਵਾਪਿਸ ਆ ਗਈ ਬਹੁਤ ਖੁਸ਼ੀ ਹੋਈ

  • @Doremon-love-novita
    @Doremon-love-novita วันที่ผ่านมา +1

    ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤ ਥੋਡੀ ਸਾਰੇ ਪਰਿਵਾਰ ਨੂੰ😊 ਬਹੁਤ ਹੀ ਘੈਂਟ ਵਲੋਗ ਹੈ ਜੀ 😊 ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਜੀ ਥੋਡੇ ਬਲੋਗ ਵਿੱਚੋ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਜੀ 😊 ਤੇ ਪਰਮਿੰਦਰ ਵਿਰੇ ਦੀ ਐਕਟਿੰਗ ਤਾ ਵੀਡਿਓ ਵਿੱਚ ਜਾਨ ਪਾ ਦਿੰਦੀ ਆ ਜੀ❤ਹਮੇਸ਼ਾ ਖੁਸ਼ ਰਹੋ ਜੀ😊❤NAVPREET ਭੈਣ ❤😊 love uhh lot all😊❤

  • @paramjitkaur1750
    @paramjitkaur1750 2 วันที่ผ่านมา +42

    ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਸੋਹਣੀ ਵੀਡੀਓ ਹੈ ਜੀ ਅਮਨ ਦੁਵਾਰਾ ਆ ਗਈ ਵੀਡੀਓ ਵਿਚ ਬਹੁਤ ਵਧੀਆ ਗੱਲ ਹੈ ਜੀ ਅਮਨ ਨੂੰ ਵੀਡੀਓ ਵਿਚ ਲੈ ਕੇ ਆਇਆ ਕਰੋ ਜੀ ਧੰਨਵਾਦ ਜੀ

  • @InnocentHorse-wb9mk
    @InnocentHorse-wb9mk 2 วันที่ผ่านมา +6

    ,Aman come to back i am very happy ❤ ਵੀਡੀਓ ਬਹੁਤ ਵਧੀਆ ਲੱਗੀ ਜੈਸੇ ਕੋ ਤੈਸਾ ਤਰਸ ਕਰਨਾ ਅਜ ਦੇ ਸਮੇਂ ਬਹੁਤ. ਮੈਹਿਗਾਂ ਪੈਂਦਾ ਸਾਡੇ ਨਾਲ ਵੀ 2 ਵਾਰ ਹੋ ਗਿਆ ਪਰ ਆਦਤ ਤੋਂ ਮਜਬੂਰ ਹੋਣ ਕਾਰਨ ਫੇਰ ਤਰਸ ਕਰ ਲਈ ਦਾ

  • @madhusabharwal3449
    @madhusabharwal3449 2 วันที่ผ่านมา +7

    ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੇਸੀ ਕਰਨੀ ਵੇਸੀ ਭਰਨੀ ਹੁਣ ਕਰੋ ਟਿੱਚਰਾਂ ਪਰਮਾਤਮਾ ਦੀ ਲਾਠੀ ਵਿੱਚ ਤਾਂ ਅਵਾਜ ਨੀ ਹੁੰਦੀ ਅਮਨ ਪੁੱਤ ਇਧਰ ਆ ਗਈ ਹੁਣ ਇਕੱਠੇ ਹੋ ਕੇ ਰਿਹਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @Swarnjeetkaurkaur
    @Swarnjeetkaurkaur 2 วันที่ผ่านมา +3

    Very nice❤❤❤❤ aman nu dekh k but khushi hoyi

  • @anmolpreetsinghmaan270
    @anmolpreetsinghmaan270 14 ชั่วโมงที่ผ่านมา

    Bahut sohni video ae ji

  • @arunasharma242
    @arunasharma242 2 วันที่ผ่านมา +4

    Happy to see u Aman

  • @amanchahal1273
    @amanchahal1273 2 วันที่ผ่านมา +11

    ਅਮਨ ਨੂੰ ਵੀਡਿਓ ਵਿੱਚ ਦੇਖ ਕਿ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਵੀਡਿਓ ਹੈ❤

  • @manjitkaur-wy1tg
    @manjitkaur-wy1tg วันที่ผ่านมา

    ਬਹੁਤ ਬਹੁਤ ਬਹੁਤ ਹੀ ਸੋਹਣੀ ਸਿੱਖਿਆਦਾਇਕ ਵੀਡੀਓ ਐ ਜੀ 👌👌👌👍👍ਧੰਨਵਾਦ ਜੀ 🙏🙏🙏🙏🙏

  • @sonysharma7298
    @sonysharma7298 2 วันที่ผ่านมา +4

    ਅਮਨ ਦੀਦੀ ਸਾਨੂੰ ਤੇਰੀ ਵੀਡੀਓ ਵਿਚ ਆਉਣ ਦੀ ਬਹੁਤ ਖੁਸ਼ੀ ਹੋਈ ਅਸੀਂ ਤਾਂ ਤੈਨੂੰ ਬਹੁਤ ਚਿਰ ਤੋਂ ਮਿਸ ਕਰ ਰਹੇ ਸੀ

  • @rajinderkaurkaur4100
    @rajinderkaurkaur4100 วันที่ผ่านมา +2

    ਅਮਨ ਨੂੰ ਦੇ ਖ ਕੇ ਬਹੁਤ ਖੁਸ਼ੀ ਹੋਈ ਰਾਜਿੰਦਰ ਕੌਰ ਕਪੂਰੇ ਮੋਗਾ 🎉🎉

  • @binderdhumi1232
    @binderdhumi1232 12 ชั่วโมงที่ผ่านมา

    Very nice g❤❤❤❤❤❤❤

  • @kulwinderknagra3640
    @kulwinderknagra3640 2 วันที่ผ่านมา +4

    ਲੁੱਟ ਕੇ ਲੈ ਜਾਊਗੀ ਅਮਨ ਪਰਮਜੀਤ ਬੇਬੇ ਜੀ

  • @jagdevsingh8335
    @jagdevsingh8335 2 วันที่ผ่านมา +2

    ਬੇਬੇ ਦਲਜੀਤ ਕੌਰ ਜੀ ਤੁਹਾਡੇ ਨਾਲ ਤਾਂ ਮੇਰੇ ਵਾਲੀ ਹੋਈ ਮੈਂ ਵੀ ਤੁਹਾਡੇ ਵਾਂਗ ਕਿਸੇ ਦੀ ਮਦਦ ਕੀਤੀ ਸੀ ਉਹ ਵੀ ਮੇਰੇ ਪੈਸੇ ਨਹੀਂ ਦੇ ਰਿਹਾ ਅੱਜ ਕੱਲ੍ਹ ਕਿਸੇ ਦੀ ਮਦਦ ਕਰਨਾ ਵੀ ਮਹਿੰਗਾ ਪੈਂਦਾ ਹੈ ਅੱਜ ਕੱਲ੍ਹ ਮਤਲਬੀ ਲੋਕ ਹੋ ਗਏ ਤਾਂਹੀਂ ਤਾਂ ਕਿਸੇ ਦੀ ਮਦਦ ਕਰਨ ਨੂੰ ਦਿਲ ਨਹੀਂ ਕਰਦਾ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻

  • @SantoshKumar-t5x1u
    @SantoshKumar-t5x1u 2 วันที่ผ่านมา +1

    Very nice video Bai g Santosh Banur ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @baljitkaur1288
    @baljitkaur1288 วันที่ผ่านมา

    👌🙏🙏🙏👍👍

  • @MandeepKaur-c1g
    @MandeepKaur-c1g 2 วันที่ผ่านมา +2

    ਬਹੁਤ ਵਧੀਆ ਵੀਡੀਓ ਹੈ ਜੀ ਅਮਨ ਭੈਣ ਵੀਡੀਓ ਵਿਚ ਆਏ ਬਹੁਤ ਖੁਸ਼ੀ ਹੋਈ ਸਾਰੀ ਟੀਮ ਨੇ ਸਿਰਾਂ ਹੀ ਕਰਾਤਾ ❤❤🎉🎉🎉💯💯💯💯

  • @YashrajSinghSIDHU
    @YashrajSinghSIDHU 2 วันที่ผ่านมา +4

    Aman nu dakh Kai bhut khusi hoi❤

  • @tarnpreetsingh8334
    @tarnpreetsingh8334 วันที่ผ่านมา +1

    Aman Didi very nice🌷🌷🌷🌷🌷❤❤❤❤❤

  • @tarnpreetsingh8334
    @tarnpreetsingh8334 วันที่ผ่านมา

    Jasbir singh Germany 🌹🌹🌹🌹🌹

  • @HarwinderSingh-ei3li
    @HarwinderSingh-ei3li วันที่ผ่านมา

    ਅਮ੍ਰਿਤ ਪਾਲ ਕੌਰ ਕੋਟ ਫੱਤਾ ਬਠਿੰਡਾ 🎉🎉🎉

  • @HarnekSingh-oz6bw
    @HarnekSingh-oz6bw 2 วันที่ผ่านมา +3

    ਅਮਨ ਬਹੁਤ ਵਧੀਆ ਕੀਤਾ

  • @sukhpalhunjan8353
    @sukhpalhunjan8353 2 วันที่ผ่านมา +1

    Excellent story parminder veer de acting superb very happy to see aman❤❤

  • @ReetaKumari-u2u
    @ReetaKumari-u2u 2 วันที่ผ่านมา +2

    Aman behan vapis a gyi bhot acha laga

  • @daljitpandher9096
    @daljitpandher9096 2 วันที่ผ่านมา

    Daljit kaur usa Shaina very good nice video
    ❤❤❤❤❤❤❤❤❤❤❤❤❤❤❤❤❤❤❤

  • @tarnpreetsingh8334
    @tarnpreetsingh8334 วันที่ผ่านมา

    Gurpreet Didi very good Ting ❤❤❤❤❤🌷🌷🌷🌷🌷

  • @manjeetkaursidhu969
    @manjeetkaursidhu969 วันที่ผ่านมา

    ਬਹੁਤ ਵਧੀਆ ਵੀਡੀਓ ਆਈ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦਿਖਾਉਂਦੇ ਰਿਹਾ ਕਰੋ

  • @Sunita-fr7qd
    @Sunita-fr7qd 2 วันที่ผ่านมา

    ❤❤❤❤❤❤❤❤🎉🎉🎉🎉🎉🎉🎉🎉😊😊😊

  • @hardipkaur3479
    @hardipkaur3479 วันที่ผ่านมา +1

    welcome back Aman USA 🙏🙏

  • @GurmeetKaur-xw2tx
    @GurmeetKaur-xw2tx 2 วันที่ผ่านมา +2

    aman ne bahut vadhia kita nice video gurmeet kaur gill malout👌👌👍👍🙏🙏

  • @sukhjeetsingh5618
    @sukhjeetsingh5618 2 วันที่ผ่านมา +2

    Aman nu vakh k bhut khushi hui

  • @noorsidhu2896
    @noorsidhu2896 2 วันที่ผ่านมา +1

    ਉਮੀਦ ਅਨੁਸਾਰ end ਕੀਤਾ ਮਨ ਖ਼ੁਸ਼ ਹੋ ਗਿਆ

  • @JagsirKumar-w6l
    @JagsirKumar-w6l 2 วันที่ผ่านมา +2

    ਸਾਸਰੀਕਾਲ ਘਰ ਪਰਿਵਾਰ ਦੀ ਸਾਝੀ ਟੀਮ ਨੂੰ ਬੇਬੇ ਹੁਣ ਫੜਲਾ ਪੇਸੇ ਅਮਨ ਭੇਣ ਤੋ 😂
    ਗੱਲ ਸੁਣ ਬੇਬੇ ਇਕ ਹੱਥ ਕਰਲਾ ਦੁਜੇ ਹੱਥ
    ਭਰਲਾ ਬੇਬੇ ਸਭ ਕੁੱਝ ਏਥੇ ਆ
    ਜਗਸੀਰ ਅਰੋੜਾ ਸੀਮਾ ਅਰੋੜਾ
    ਕੋਟ ਈਸੇ ਖਾ

  • @siduyadwinder1327
    @siduyadwinder1327 2 วันที่ผ่านมา +1

    Kisse ne sach keha hai ji kar bhla ho bhla ❤❤❤❤❤ Kuldeep Kaur Sidhu Austria Vienna

  • @SanaiyaSangrur
    @SanaiyaSangrur 2 วันที่ผ่านมา +2

    Favourite Actor Sardar Parminder Singh 🤗

  • @DeepikaRishi-gm5cy
    @DeepikaRishi-gm5cy 2 วันที่ผ่านมา +2

    Aman aa gai vapis vadhia lagia

  • @ramanjeetkaur4663
    @ramanjeetkaur4663 วันที่ผ่านมา

    Good massage ❤Ramanjeet Kaur Scotland

  • @coolkaur-m4w
    @coolkaur-m4w วันที่ผ่านมา

    Very nice USA 🇺🇸

  • @kartikadia3092
    @kartikadia3092 2 วันที่ผ่านมา +3

    ਅਮਨ ਭੈਣ ਸਵਾਗਤ ਕਰਦੇ ਠਦਾ 🎉🎉🎉🎉🎉🎉🎉🎉🎉🎉🎉🎉🎉🎉

  • @jaspalkaur4135
    @jaspalkaur4135 2 วันที่ผ่านมา +3

    ਜੈਸੀ ਕਰਨੀ ਵੈਸੀ ਭਰਨੀ ਜਦੋਂ ਆਪਣੇ ਨਾਲ ਬਣਦੀ ਹੈ ਉਦੋਂ ਪਤਾ ਲੱਗਦਾ ਜਸਪਾਲ ਕੌਰ ਮਲੇਰਕੋਟਲਾ

  • @navjotkaurrajveerkaur7thb865
    @navjotkaurrajveerkaur7thb865 2 วันที่ผ่านมา +1

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ

  • @rajkaur8729
    @rajkaur8729 2 วันที่ผ่านมา +5

    ਹਰਪ੍ਰੀਤ ਵੀ ਬਹੁਤ ਪਿਆਰੀ ਹੈ.... ਹਰ ਵਾਰ ਉਸਦੀ ਅਦਾਕਾਰੀ ਵਿੱਚ ਨਿਖਾਰ ਦੇਖਣ ਨੂੰ ਮਿਲਦਾ 🎉❤

  • @Luffy.679
    @Luffy.679 2 วันที่ผ่านมา +2

    welcome back aman

  • @jaspalkaur5604
    @jaspalkaur5604 2 วันที่ผ่านมา

    Very nice video❤❤❤❤❤🎉🎉🎉🎉🎉😊

  • @avdeepkaur4689
    @avdeepkaur4689 2 วันที่ผ่านมา

    Daljit bebeji di bahut vadia soch hai❤

  • @ashpreetkaur5084
    @ashpreetkaur5084 2 วันที่ผ่านมา +1

    Bhut hi vdia concept
    Darshan singh balwant kaur
    Chaswal

  • @GSINGH447
    @GSINGH447 2 วันที่ผ่านมา +1

    Very nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @karmansandhu9987
    @karmansandhu9987 2 วันที่ผ่านมา

    Preet sandhu ❤❤❤❤❤❤❤❤

  • @bhajankaur8289
    @bhajankaur8289 2 วันที่ผ่านมา +1

    Aman dubara aa gyi wlcm puttra🎉🎉🎉🎉🎉 bhajan kaur jirkpur Chandigarh ❤❤❤❤

  • @GSINGH447
    @GSINGH447 2 วันที่ผ่านมา +1

    Very good ❤

  • @tarnpreetsingh8334
    @tarnpreetsingh8334 วันที่ผ่านมา

    Jaga bahi very nice ❤❤❤❤🌷🌷🌷🌷🌷

  • @Rajvans-l5o
    @Rajvans-l5o 2 วันที่ผ่านมา +2

    Aman da rool vadia lga. Delhi sagar

  • @paramjeetkor
    @paramjeetkor 2 วันที่ผ่านมา +1

    Le taan aman aa gyi dubaraa 😊 bhut vadiya sikheya wali video c 👌👌👌👌

  • @karmansandhu9987
    @karmansandhu9987 2 วันที่ผ่านมา

    Aman didi by by❤❤❤❤

  • @GurmukhBrar-c7q
    @GurmukhBrar-c7q 2 วันที่ผ่านมา

    ਬਹੁਤ ਵਧੀਆ ਵੀਡੀਓ
    ਬਾਈ ਦੀਪ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @virinderjitkaur2243
    @virinderjitkaur2243 2 วันที่ผ่านมา +2

    Video bahut vadhia lggi.

  • @Sarbsandhusandhu
    @Sarbsandhusandhu 2 วันที่ผ่านมา

    ਬਹੁਤ ਵਧੀਆ ਸੁਨੇਹਾ ਦੇਣ ਲਈ ਧਨਬਾਦ ❤

  • @GurpinderKaur-kx1vg
    @GurpinderKaur-kx1vg 2 วันที่ผ่านมา

    Bhut vadiya video ji❤❤

  • @rupinderbal1114
    @rupinderbal1114 2 วันที่ผ่านมา

    Hanji bebe ji. Bouth vadhia story

  • @davinderdhillon7116
    @davinderdhillon7116 2 วันที่ผ่านมา +1

    ❤❤❤❤ very nice g❤❤❤❤

  • @tarnpreetsingh8334
    @tarnpreetsingh8334 วันที่ผ่านมา

    Happy new year ❤❤❤❤❤

  • @sukhjeetkaur68
    @sukhjeetkaur68 2 วันที่ผ่านมา

    Bhot sohni video c ji ❤❤❤

  • @happyjoshi5426
    @happyjoshi5426 2 วันที่ผ่านมา +2

    Aman ne bahut vadhià kita

  • @Firqa-E-Adam-Seekeri
    @Firqa-E-Adam-Seekeri 2 วันที่ผ่านมา

    Good story

  • @harpreetsharma4125
    @harpreetsharma4125 2 วันที่ผ่านมา +1

    ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਸਿੱਖਿਆ ਮਿਲਦੀ ਹੈ ❤❤

  • @JivanjotSharma-sq9cg
    @JivanjotSharma-sq9cg 2 วันที่ผ่านมา

    Bhucho kalan bathinda bhut sone video lage ji part-4 vando ji ❤❤

  • @nirmalkaur4798
    @nirmalkaur4798 2 วันที่ผ่านมา

    Bahut sohni story aa ji 🎉🎉

  • @ManinderKaur-ol3vf
    @ManinderKaur-ol3vf 2 วันที่ผ่านมา

    ❤❤❤👌👍👍

  • @BalwinderSingh-vj5ur
    @BalwinderSingh-vj5ur 2 วันที่ผ่านมา +2

    Very nice video and wel come. to aman

  • @sukhdeepkaur4114
    @sukhdeepkaur4114 วันที่ผ่านมา

    Very nice

  • @entertainmentdajunction5421
    @entertainmentdajunction5421 2 วันที่ผ่านมา

    Bhut vdiyaaa story aa jii❤️🙌🏻

  • @cnfghvgvjfgcf7571
    @cnfghvgvjfgcf7571 2 วันที่ผ่านมา

    ਚੋਥਾ ਭਾਗ ਜਰੂਰ ਲਿਆੳ ਜੀ ਬਹੁਤ ਸੋਹਣੀ ਕਹਾਣੀ ਆ

  • @AmritkaurSohi-x1n
    @AmritkaurSohi-x1n 2 วันที่ผ่านมา

    Bauth sohne lagde v👍👍

  • @ShindaMaan-c6w
    @ShindaMaan-c6w 2 วันที่ผ่านมา +1

    ਅਸਲੀ ਗੱਲ ਬਾਈ ਜੀ ਹੁਣ ਬਣੀ ਆ ਵੀਡੀਓ ਦੀ ਕਿਉਂਕਿ ਪਹਿਲਾਂ ਵੀਡੀਓ ਅਧੂਰੀ ਸੀ ਹੁਣ ਬਿਲਕੁਲ ਪੂਰੀ ਹੈ ਤੇ ਇਹਦੇ ਵਿੱਚ ਤੁਸੀਂ ਕੰਮ ਵੀ ਬਹੁਤ ਜਿਆਦਾ ਵਧੀਆ ਕੀਤਾ ਬਾਈ ਪਹਿਲੀਆਂ ਵੀਡੀਓ ਨਾਲੋਂ ਬਹੁਤ ਸੋਹਣਾ ਸੀ ਤੁਹਾਡੀ ਗੱਲਬਾਤ ਦਾ ਤਰੀਕਾ ਬਹੁਤ ਵਧੀਆ ਸੀ ਬਾਈ ਧੰਨਵਾਦ ਵੀਰੇ ਸਲਾਹ ਮੰਨਣ ਲਈ

  • @RAVNEETMANGAT99
    @RAVNEETMANGAT99 2 วันที่ผ่านมา

    ਬਹੁਤ ਵਧੀਆ ਹੈ ਕਾਕਾ ਮਾਂਗਟ ਪਿੰਡ ਲੱਲ ਕਲਾਂ

    • @thegod6914
      @thegod6914 2 วันที่ผ่านมา

      Pind da naam e bada anokha

  • @kirpalsingh8641
    @kirpalsingh8641 2 วันที่ผ่านมา +1

    ਬਹੁਤ ਵਧੀਆ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ

  • @a_s2801
    @a_s2801 2 วันที่ผ่านมา

    Wahaguru ji all team members ji

  • @jaspalsingh-ie6xy
    @jaspalsingh-ie6xy 2 วันที่ผ่านมา +1

    ਬਹੁਤ ਵਧੀਆ ਜੀ ਰੱਬ ਸੋਨੂ ਤੰਦਰੁਸਤੀ ਬਖਸ਼ਨ ਜੀ ਗੁਰਪ੍ਰੀਤ ਕੌਰ ਛੀਟਾਵਾਲ

  • @manjitkaur-uh1mi
    @manjitkaur-uh1mi 2 วันที่ผ่านมา +1

    Very nice video
    So nice massage

  • @happy_harman9725
    @happy_harman9725 2 วันที่ผ่านมา

    ਬਹੁਤ ਸੋਹਣੀ ਸਟੋਰੀ 👍👍👍👌👌

  • @shardamadhu1867
    @shardamadhu1867 2 วันที่ผ่านมา

    Wellcome back aman ji ਪਰਮਜੀਤ ਨੂੰ ਞਧੀਅਾ ਸਬਕ ਸਿਖਾੲਿਅਾ welldone ❤❤❤🎉🎉🎉

    • @sukhrajkaurgrewal3782
      @sukhrajkaurgrewal3782 2 วันที่ผ่านมา

      ਜੈਸੀ ਕਰਨੀ ਬੈਸੀ ਭਰਨੀ ਕਿਸੇ ਨਾਲ ਠੱਗੀ ਨਾ ਮਾਰਨਗੇ ਸੁਖਰਾਜ ਕੋਰ ਗਰੇਵਾਲ

  • @JagseerSidhu-n4v
    @JagseerSidhu-n4v 2 วันที่ผ่านมา

    Sidhu sangatpura moga ❤❤❤❤❤❤❤❤❤❤❤

  • @inderjitkaur4820
    @inderjitkaur4820 2 วันที่ผ่านมา +1

    Bahut vadhia video hai ji nice massage inderjit kaur phaphre bhai ke

  • @Poojarani-rb4sd
    @Poojarani-rb4sd 2 วันที่ผ่านมา +3

    ਅਮਨ ਦਾ ਰੋਲ ਬਹੁਤ ਵਧੀਆ ਹੈ ਪਰਮਿੰਦਰ ਵੀਰ v sohni acting kar de a bhot wdea masage dita TUC ne

  • @MandeepKaur-nc5dm
    @MandeepKaur-nc5dm 2 วันที่ผ่านมา

    Bahut Vidya video aa g all family members are good acting God bless you parmatma Tarki bakshe Mandeep Kaur Gill Patiala ❤❤❤❤

  • @zimmysandhu
    @zimmysandhu 2 วันที่ผ่านมา

    ਬਹੁਤ ਬਹੁਤ ਵੀਡਿਓ ਵਦੀਆ G
    Zimmy babarpur nabha।

  • @rampreetkaur5376
    @rampreetkaur5376 2 วันที่ผ่านมา

    ਸਤਿ ਸ਼੍ਰੀ ਅਕਾਲ ਆਂਟੀ ਜੀ🙏🏼🙏🏼

  • @HarbansSingh-ul9lz
    @HarbansSingh-ul9lz 2 วันที่ผ่านมา

    ਤੁਹਾਡੀਆ ਸਾਰੀਆ ਵੀਡੀਉ ਬਹੁਤ ਵਧੀਆ ਹੁੰਦੀਆ ਵੀਰ ਜੀ,ਮੈ ਆਪਣੀ ਪਰਦਾਦੀ ਨਾਲ
    ਬੈਠ ਕੇ ਤੁਹਾਡੀਆ ਸਾਰੀਆ ਵੀਡੀਉ ਵੇਖ ਦੀ ਹਾ। ਹਰਮਨਪ੍ਰੀਤ ਕੋਰ ਭੰਮੇ ਖੁਰਦ

  • @sushmasharma4429
    @sushmasharma4429 2 วันที่ผ่านมา

    Very good vibes

  • @daljeetjeeti383
    @daljeetjeeti383 2 วันที่ผ่านมา +2

    ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਹੈ ਸਾਰੀ ਟੀਮ ਨੂੰ ਨਵੇ ਸਾਲ ਦੀਆ ਮੁਵਾਰਕਾ ਅਮਨ ਭੈਣ ਨੂੰ ਦੁਬਾਰਾ ਮਿਲ ਕੇ ਬਹੁਤ ਹਈ ਖੁਸ਼ੀ ਹੋਈ

  • @Baljinderkaur-h1e
    @Baljinderkaur-h1e 2 วันที่ผ่านมา

    ਪੈਸਿਆਂ ਵਾਲਾ ਸੀਨ ਸਭ ਤੋਂ ਵੱਧ ਵਧੀਆ ਸੀ😂😂😂

  • @SpKaleke
    @SpKaleke 2 วันที่ผ่านมา +1

    ਧੋਖੇਬਾਜ਼ਾਂ ਦਾ ਕੋਈ ਰੱਬ ਸਾਥ ਨਹੀਂ ਦਿੰਦਾ

  • @kulwinderknagra3640
    @kulwinderknagra3640 2 วันที่ผ่านมา

    ਵੈਰੀ ਨਾਈਸ ਵੀਡੀਓ ❤

  • @BaljeetKaur-fs5hg
    @BaljeetKaur-fs5hg 2 วันที่ผ่านมา

    ਬਹੁਤ ਵਧੀਆ ਵਿਡੀਉ ਜੀ ਰੀਤ ਲੁਧਿਆਣਾ ❤❤🎉