ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
🎉 ਬਹੁਤ ਸੋਹਣੀ ਕਣਕ ਵੀਰ ਤੁਹਾਡਾ ਉਪਰਾਲਾ ਬਹੁਤ ਸੋਹਣਾ ਧੰਨਵਾਦ
ਦੇਖੀ ਚੱਲ ਭੋਲਿਆ ਰੰਗ ਕਰਤਾਰ ਦੇ , ਜੋ ਇਨਸਾਨ ਕੁਦਰਤ ਦੇ ਨਾਲ ਰਲਦਾ ਪ੍ਰਮਾਤਮਾ ਉਸ ਨੂੰ ਵੱਧ ਦਿੰਦਾ ਕਿਸੇ ਤੋਂ ਘੱਟ ਨਹੀਂ ਰਹਿਣ ਦਿੰਦਾ
GURPREET BABA JI VERY GOOD
ਮੈ ਵੀ ਇਸ ਵਾਰ ਮਲਚਿੰਗ ਵਾਲ਼ੀ ਕਣਕ ਬੀਜੀ ਹੈ ਬੜੀ ਵਧੀਆ ਖੜੀ ਹੈ ਧੰਨਵਾਦ ਗੁਰਪ੍ਰੀਤ ਜੀ
Jo tusi kehende ho oh bilkul right hai, jis kanak nu 21 din te paani lagaia oh beh gayi te jisnu 40 din tak Koi paani nahi lagaia te 40 din baad barish paye,oh kanak A1 hai University experts bekaar de han U did well and doing well ❤
Very good information gurpreet g thanks
ਵੀਰ ਜੀ ਅਸੀਂ ਵੀ 1.5 ਖੇਤ ਮਲਚਿਗ ਵਾਲੀ ਕਣਕ ਤੁਹਾਡੀਆਂ ਵੀਡੀਓ ਦੇਖ ਕੇ ਬੀਜੀ ਹੈ ਬਹੁਤ ਵਧੀਆ ਹੈ
ਸਾਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਕੁਦਰਤ ਨਾਲ ਖਿਲਵਾੜ ਨਹੀਂ ਕੀਤਾ। 🎉🎉❤❤
Keep educating farmers gurpreet bhai .... U r a hero
Good job 👍
Thanks 👍
please Share to Spread the noble cause
Bhut badiya jankari
Good gurpreet
2851 ਪੈਕਜ ਓਫ ਪਰੈਕਟਸ ਵਿੱਚੋਂ ਬਾਹਰ ਕਢੀ ਜਾ ਚੁਕੀ ਹੈ ।
❤❤❤
I dóing same from last 3years in 5acr
Asi vi biji veere ik akad top hgi, haryana yamuna nagar
Bai ji asi4acr beji v galoti moga
ਵੀਰ ਮੈ ਵੀ 7 ਕਨਾਲ ਕਣਕ ਮਲਚਿੰਗ ਵਿਧੀ ਨਾਲ ਬੀਜੀ ਏ
ਬਾਈ ਜੀ ਯੂਰੀਆ ਨਹੀਂ ਮਿਲ ਰਹੀ। ਇਸ ਦਾ ਕੋਈ ਹੋਰ ਵਿਕਲਪ ਜ਼ਰੂਰ ਦੱਸੋ ਜੀ।
veer ji 4kg urea spray saver de time kro
ਵਾਈ ਜੀ ਯੁਰੀਆ ਦੀ ਸਪਰੇਅ ਕਰ ਸਕਦੇ ਆ ਕਿੰਨਾ ਪੋਣਾ 15 letar ਵਾਲੀ ਢੋਲੀ ਵਿੱਚ
ਦੱਸਿਆ ਹੋਇਆ ਜੀ ਵਿਡੀਉ ਚ
4 acre apa v beji aa
Bai Punjab di dharti ch paani kinna ku bachya hun tak Kinne hor saal lang skde dasyo jaroor Channel wale bai nu sawal aa Plz reply ????
ਇਕ ਰਿਸਰਚ ਅਨੁਸਾਰ 2035 ਤੱਕ ਦਾ ਪਾਣੀ ਬਚਿਆ ਦੱਸਿਆ ਗਿਆ ਹੈ।
Vaaadu pani
Year 2036 Tak water Level 1000foot te jau
@tu kihde meter nal check kr reha
🎉 ਬਹੁਤ ਸੋਹਣੀ ਕਣਕ ਵੀਰ ਤੁਹਾਡਾ ਉਪਰਾਲਾ ਬਹੁਤ ਸੋਹਣਾ ਧੰਨਵਾਦ
ਦੇਖੀ ਚੱਲ ਭੋਲਿਆ ਰੰਗ ਕਰਤਾਰ ਦੇ , ਜੋ ਇਨਸਾਨ ਕੁਦਰਤ ਦੇ ਨਾਲ ਰਲਦਾ ਪ੍ਰਮਾਤਮਾ ਉਸ ਨੂੰ ਵੱਧ ਦਿੰਦਾ ਕਿਸੇ ਤੋਂ ਘੱਟ ਨਹੀਂ ਰਹਿਣ ਦਿੰਦਾ
GURPREET BABA JI VERY GOOD
ਮੈ ਵੀ ਇਸ ਵਾਰ ਮਲਚਿੰਗ ਵਾਲ਼ੀ ਕਣਕ ਬੀਜੀ ਹੈ ਬੜੀ ਵਧੀਆ ਖੜੀ ਹੈ ਧੰਨਵਾਦ ਗੁਰਪ੍ਰੀਤ ਜੀ
Jo tusi kehende ho oh bilkul right hai, jis kanak nu 21 din te paani lagaia oh beh gayi te jisnu 40 din tak Koi paani nahi lagaia te 40 din baad barish paye,oh kanak A1 hai
University experts bekaar de han
U did well and doing well ❤
Very good information gurpreet g thanks
ਵੀਰ ਜੀ ਅਸੀਂ ਵੀ 1.5 ਖੇਤ ਮਲਚਿਗ ਵਾਲੀ ਕਣਕ ਤੁਹਾਡੀਆਂ ਵੀਡੀਓ ਦੇਖ ਕੇ ਬੀਜੀ ਹੈ ਬਹੁਤ ਵਧੀਆ ਹੈ
ਸਾਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਕੁਦਰਤ ਨਾਲ ਖਿਲਵਾੜ ਨਹੀਂ ਕੀਤਾ। 🎉🎉❤❤
Keep educating farmers gurpreet bhai .... U r a hero
Good job 👍
Thanks 👍
please Share to Spread the noble cause
Bhut badiya jankari
Good gurpreet
2851 ਪੈਕਜ ਓਫ ਪਰੈਕਟਸ ਵਿੱਚੋਂ ਬਾਹਰ ਕਢੀ ਜਾ ਚੁਕੀ ਹੈ ।
❤❤❤
I dóing same from last 3years in 5acr
Asi vi biji veere ik akad top hgi, haryana yamuna nagar
Bai ji asi4acr beji v galoti moga
ਵੀਰ ਮੈ ਵੀ 7 ਕਨਾਲ ਕਣਕ ਮਲਚਿੰਗ ਵਿਧੀ ਨਾਲ ਬੀਜੀ ਏ
ਬਾਈ ਜੀ ਯੂਰੀਆ ਨਹੀਂ ਮਿਲ ਰਹੀ। ਇਸ ਦਾ ਕੋਈ ਹੋਰ ਵਿਕਲਪ ਜ਼ਰੂਰ ਦੱਸੋ ਜੀ।
veer ji 4kg urea spray saver de time kro
ਵਾਈ ਜੀ ਯੁਰੀਆ ਦੀ ਸਪਰੇਅ ਕਰ ਸਕਦੇ ਆ ਕਿੰਨਾ ਪੋਣਾ 15 letar ਵਾਲੀ ਢੋਲੀ ਵਿੱਚ
ਦੱਸਿਆ ਹੋਇਆ ਜੀ ਵਿਡੀਉ ਚ
4 acre apa v beji aa
Bai Punjab di dharti ch paani kinna ku bachya hun tak
Kinne hor saal lang skde dasyo jaroor
Channel wale bai nu sawal aa
Plz reply ????
ਇਕ ਰਿਸਰਚ ਅਨੁਸਾਰ 2035 ਤੱਕ ਦਾ ਪਾਣੀ ਬਚਿਆ ਦੱਸਿਆ ਗਿਆ ਹੈ।
Vaaadu pani
Year 2036 Tak water Level 1000foot te jau
@tu kihde meter nal check kr reha