So NICE Vlog . Asi Assam Tezpur Rangian gae c Sister 'husband in MES . Missamari . On the way Siliguri Jalpaiguri Binagurhi aae c . So old sweet memories . Tea Garden bahut han . Tunnels. in hills . .
I went to Bangladesh through Hili border just few meter inside, there tourists are not allowed only locals with valid documents. It was risky but locals guide us in the area. We brought back with some Bangladeshi currency.
ਦਿਲੋ ਸਲੂਟ ਵੀਰ ਘੈਂਟ ਪੰਜਾਬੀ ਬਲੌਗਰ 👍🙏
ਇਸ ਬਾਡਰ ਤੇ ਲੂਣ ਦੀ ਸਮੱਗਲਿੰਗ ਹੁੰਦੀ ਹੈ ਮੈ Bsf ਚ ਸੀ
ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਜੀ ਬਹੁਤ ਹੀ ਵਧੀਆ ਲੱਗਿਆ ਵੀਰ ਇਹ ਜੋ ਨਾਲ ਨੇ ਕੋਣ ਨੇ ਜੱਗਾ ਸਿੰਘ ਸਿੱਧੂ ਮਹਿਰਾਜ ਰਾਮਪੁਰਾ ਫੂਲ ਬਠਿੰਡਾ ਧੰਨਵਾਦ ਜੀ 🙏🙏🙏🙏🙏🙏👍👍👍
Instagram - instagram.com/ripankhushichahal
Facebook - facebook.com/PUNJABITRAVELCOUPLE
ਬਹੁਤ ਵੱਧੀਆ ਜੋੜੀ ਹੈ ! ਸਾਰਿਆ ਦਾ ਇਸ ਤਰਾ ਪਿਆਰ ਹੋਵੇ , husband wife ਦਾ !
ਰਿਪਲ ਖੁਸੀ ਬਹੁਤ ਬਹੁਤ ਧੰਨਵਾਦ ਖੁਸੀਅਲਗ ਥਕੀਉ
ਬਹੁਤ ਵਧੀਆ ਵੀਰ
ਘੈਂਟ ਪੰਜਾਬੀ ਜੋੜਾ
Bht vadiya video. Get well soon.. First time dekya eh sare seen. Sari video. Border v.
Waheguru ji 🙏🏻🙏🏻🙏🏻 love you sidhu mosewala forever 😘😘😘
ਚੀਨ ਦਾ ਬਾਰਡਰ ਨਹੀਂ ਭਾਈ ਸਾਹਿਬ
ਤਿੱਬਤ ਦਾ ਬਾਰਡਰ ਹੈ
ਤਿੱਬਤ.. ਜਿਸ ਤੇ ਚੀਨ ਨੇ 1950 ਤੋਂ ਹੀ ਕਬਜ਼ਾ ਕੀਤਾ ਹੋਇਆ ਹੈ
ਤਿੱਬਤੀਆਂ ਦੀ ਆਜ਼ਾਦੀ ਲਈ ਲੜਾਈ ਅੱਜ ਵੀ ਜਾਰੀ ਹੈ ਤੇ ਹਾਲਾਤ ਦੱਸ ਰਹੇ ਹਨ ਕੇ ਤਿੱਬਤ ਦੀ ਆਜ਼ਾਦੀ ਦਾ ਸਮਾਂ ਹੁਣ ਬਾਹਲਾ ਦੂਰ ਨਹੀਂ
Nice video god bless you take care
ਬਹੁਤ ਅੱਛੇ ਵੀਰ
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਵੀਰ ਵਿਪਨ ਤੇ ਖੁਸ਼ੀ ਜੀ ਬਹੁਤ ਵਧੀਅ਼ਾ
So NICE Vlog . Asi Assam Tezpur Rangian gae c Sister 'husband in MES . Missamari . On the way Siliguri Jalpaiguri Binagurhi aae c . So old sweet memories . Tea Garden bahut han . Tunnels. in hills . .
ਲਵ ਫਰੋਮ ਐਡਮਿੰਟਨ ਕਨੇਡਾ। ਗੁੱਡ ਇਨਫੋ ਬਰੋ👍🏻🤘🏻
ਸਲੂਟ ਐ ਭਰਾਵਾ ਤੈਨੂੰ ਕਨੇਡਾ ਜਾ ਕੇ ਵੀ ਪੰਜਾਬੀ ਨਾਲ ਜੁੜੀਆ ਹੋਈਆ 👌👌🙏💪💪💪
th-cam.com/video/oSMMlzF9A1k/w-d-xo.html
ਬਹੁਤ ਵਧੀਆ ਜੀ
Very nice dear ghar baithe feeling le rhe haan. God bless you dear
Hello pa g
Ki haal a
First video dekhi twadi ty naal e twada channel subscribe kr ditta a.Changi video a
Respect and Love from Pakistan
Google shortcut vkhoda es lyi 5KM dikha rha he.
Punjabi travel couple very very thanks ❤️❤️❤️❤️❤️❤️❤️👍👍
Nice 👍👍
bhut wadhia vir ripan bhut khushi hoi koi apna desi vir vi india ghumm reha
ভিডিও টা দেখলাম বাংলাদেশ থেকে ভালো লাগলো, 🇧🇩🇧🇩
Bahut vadiya ji
Thanku Khushi & Rippen veerg🙏👌
ਬਹੁਤ ਮਿਹਨਤ ਕਰ ਰਹੇ ਹੋ,ਸ਼ੁਭ ਕਾਮਨਾਵਾ
ਵੈਰੀ ਵੈਰੀ ਗੁਡ ਬਾਈਁ🙏 ਜੀ ਵੈਰੀ ਵੈਰੀ ਗੁਡ ਭੈਣ ਮੇਰੀ ਏ❤️ 🙏👍👍👍👍👍👍👍👍👍👍👍👍👍👌🙏
14:30 ohna nu lagya ki koi officer Aa gya
ਬਹੁਤ ਵਧੀਆ ਵੀਰ ਜੀ
Bhot vadiya paa g
Aj pehli var tuadi video dekhi bhot soni lagi kant
Lal mircha vaar deo. Nazar lag gai aa. Birthday vale din di
Bilkul sahi keha. Main v eho kehndi c
Nice couple thanks ji
Get well soon ਖੁਸ਼ੀ
Kia batt ha vera nice video
Mi v ghumea bro Sara Siliguri salute bro thanu te bhabi g nu
Very nice block👍👍🙏🙏💯
Salute.22.G
❤️ from Assam
Kya mazaak hai...hamare hi desh ki zammen dedi aur ab hum log blog banane m lage hain
Nice vlog i love panjabi
Thnku khushi di 🙏🤗
Wow Nies video..bro..🌹
Tuhdiya Sariya vedios bhut kanithhhh hundiya aww 😘❤️❤️
Nice video Khushi and ripan
I went to Bangladesh through Hili border just few meter inside, there tourists are not allowed only locals with valid documents. It was risky but locals guide us in the area. We brought back with some Bangladeshi currency.
ਬੰਗਲਾਦੇਸ਼ੀ ਵੀ ਹਿੰਦੀ ਬੋਲਦਾ ਸਾਨੂੰ ਇੱਥੇ ਰਹਿੰਦਿਆ ਹੋਇਆ ਵੀ ਹਿੰਦੀ ਨੀਂ ਆਉਂਦੀ
Very good job bro 👍
Nice and professionally made video.
God bless you good health beta
Nice video
Bhout vadey bro enjoy kro te krawa o Sanu v
Kaint vlog gbu 👍
Nice Experience
th-cam.com/video/oSMMlzF9A1k/w-d-xo.html
This is good that U have familiarised the ghaint word !
You are most welcome to Bangladesh.
Love from Gazipur, Bangladesh.
Very good jatta
ਫੁੱਲ ਨਜ਼ਾਰਾ ਦੇਖਣ ਆਉਂਦੇ
Ripan and khushi your so beautiful couples ❤❤
Wow
ਸਤਿ ਸ੍ਰੀ ਅਕਾਲ ਵੀਰ ਜੀ😘
Love you brother I am from Bangladesh welcome to Bangladesh
Good luck both of you
Ghaint Veere..... Unique a idea 💡
Bahut vadia hai tuhadi video ! I am from newZealand.
Thanks verje
ਸਾਡੇ ਆਉ ਭਰਾ ਇਸਤੋ ਵੀ ਨੇੜੇ ਲੇਹਾਗੇ ਪਾਕਿਸਤਾਨ ਦੇ ਬਾਡਰ
ਆ ਤਾਰਾ ਤੋ ਪਾਰ ਖੇਤੀ ਪੰਜਾਬੀਆਂ ਦੀ ਆਂ
Number Share kro veer ji apna
Nice video bro bagladash torist visa stat ho gaya? Please reply bro 🙏
Wow very nice.
Veer siliguri tu dhuvri sihab jna sirf 80km something a jurur jna
Thanks
Nice video 👌🏻👌🏻👌🏻👌🏻👌🏻
Zabardast 👍
👍👍👍👍
सिलीगुड़ी टूरिस्ट
Rabb tenu chardi kla ch rakhe 💪💪💪🙏🏼🙏🏼🙏🏼🙏🏼❤️❤️❤️❤️
Lovely couples 💗💗☺️
good video keep it up
th-cam.com/video/oSMMlzF9A1k/w-d-xo.html
ਤੁਹਾਡੇ ਨਾਲ ਅਸੀਂ ਵੀ ਘੁਮ ਰਹੇ ਹਾਂ
Awesome ji👍👍
Excellent video
Paa ji kadi Lahore v aao Nanakana Sahib te Kartarpur
Lovely couple very nice
Nyc veer g...sister g
Very nice 👍
Thank you! Cheers!
th-cam.com/video/oSMMlzF9A1k/w-d-xo.html
Thanks 😊👍
Good job dear 👍👍👍👍👍
ਜਲਪਾਈਗੋੜੀ ਆ ਵੀਰ ਇੱਥੇ ਹੀ ਰਹਿੰਦੇ ਆ ਸਾਲ ਸਾਲ ਪਰ ਏਸ ਟਾਈਮ ਪੰਜਾਬ ਆ
ਇੱਕ ਮਹੀਨੇ ਤੱਕ ਦੁਬਾਰਾ ਆਉਣਾ ਫਿਰ ਮਿਲਾਂਗੇ
@@PUNJABITRAVELCOUPLE ਕਲਕੱਤੇ ਢਾਬਾ ਆਪਣਾ ਮੇਨ ਹਾਈਵੇ ਉਪਰ ਬਰਦਮਾਨ ਸਾਈਡ ਤੋ ਐਟਰ ਹੋਵਣ ਪਾਸਿਓ ਨਿਊ ਪੰਜਾਬ ਖਾਲਸਾ ਅਕਾਲੀ ਹੋਟਲ ਤੇ ਘਰ ਵਾਰ ਇਕ ਫੈਮਲੀ ਪਿੰਡ ਆ ਇਕ ਚਾਚਾ ਇਥੇ ਆ ਘਰ ਰਹਿੰਦੇ ਸਭ ਘੁੰਮਾਦੇ ਬਾਈ ਬਾਕੀ ਇਥੇ ਬਹੁਤ ਪਿਆਰ ਕਰਦੇ ਪੰਜਾਬ ਤੋ ਗਏ ਬੰਦੇ ਦਾ
ਜਦ ਦੁਆਰਾ ਜਾਣਾ ਹੋਇਆ ਦੱਸਿਓ ਇਕੱਠੇ ਚੱਲਾਗੇ ਭੈਣ ਭਰਾ ਵਰਗੇ ਓਹ ਮੇਰਾ ਮੈ ੯੩ ਦਾ ਬੋਰਨ ਆ ਸਭ ਘੁਮਾਗੇ ਤੇ ਇਤਿਆਸਕ ਗੁਰੂ ਘਰ ਵੀ ਦਿਖਾਵਾਗੇ
Very very good ji
Nice
ਵੀਰ ਫਿਰੋਜ਼ਪੁਰ ਆਉਣਾ ਤਾਰ ਦੇ ਪਾਰ ਵੀ ਘੂਮਾਦਾਗੇ
Dekhla pra goli di awaz nhi aan dinde 🤣😂
@@fromhome9186 ਵੀਰ ਜੀ ਤਾਰ ਦੇ ਪਾਰ ਆਪਣੇ ਲੋਕਾਂ ਦੀ ਬਹੁਤ ਜਮੀਨ ਹੈ ਤੇ ਲੋਕ ਹਰ ਰੋਜ਼ ਹੀ ਜਾਂਦੇ ਪਰੂਫ ਦੇਕੇ
Ver n.de apna
,
@@arshdeepsinghlopoke2703 21 ,10 ਨੂੰ ਕੋਈ ਵੀ ਆਜੇ ਤਾਰ ਦੇ ਪਾਰ ਲੈ ਜਾਵਾਗੇ ਪਰ ਨੋ ਫੋਟੋ ਨੋ ਵੀਡੀਓ
Good job👍
Sweet couple 😘
Right veer ji 😀😀😀😀😀🙏🙏
When you are coming to Kolkata ????
Very nice
🔥ਬਹੁੜ ਕਲਗ਼ੀਆਂ ਵਾਲੇ ਲੱਗ ਗਈ ਗ਼ੱਦਾਰਾਂ ਦੀ ਝੜੀ,ਤੇਰੀ ਕੌਮ ਦੀ ਬਾਂਹ ਕਿਸੇ ਨ ਫੜੀ,ਝੂਠ ਦੱਬੀ ਬੈਠਾ ਏ ਸੱਚਾਈ,ਹੀਰੇ ਵਰਗਾ ਇਤਿਹਾਸ ਜਾਂਦੇ ਨੇ ਢਾਹੀ,ਮੱਚ ਚਲੀ ਹੈ ਤਬਾਹੀ,ਕਿਸੇ ਪਾਸੇ ਸੱਚੀ ਕਿਰਨ ਨਜ਼ਰ ਨਾ ਆਈ,ਜਿੱਸ ਨਾਲ ਹੋਜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ !🔥……..
ਇਹਨਾ ਨੂੰ ਬਾਈ ਦੁਪਿਹਰ ਨੂੰ ਪੰਜਾਹ ਹਜਾਰ ਦਾ ਸਮਾਨ ਖਰੀਦਣਾ ਹੋਵੇ ਤੇ ਪਰ ਮਿਲੂ ਨਹੀ
Thanku kuchi didi
Thiara California USA watching