ਇੱਥੇ ਕੈਦ ਸੀ ਮਹਾਰਾਣੀ ਜਿੰਦਾਂ Chunar Fort | Maharani Jind Kaur | Punjabi Travel Couple | Ripan & Khushi
ฝัง
- เผยแพร่เมื่อ 2 ธ.ค. 2024
- In this video we are going to Chunar fort. It is situated on Varanasi-Prayagraj Highway. Distance from Varanasi & Mirzapur almost 30 kms. Chunar fort timming 7am to 5 pm. Fort is 2070 year old. British Punjab Queen Maharani Jind Kaur was here in prison. The British Resident, Sir Frederick Currie, described her as "the rallying point of rebellion" and exiled her from Punjab. She was taken to the Chunar Fort, about 45 km from Varanesi, and her jewellery was taken from her. A year later she escaped from the Chunar Fort, disguised as a servant, and travelled through 800 miles of forest to ask for sanctuary in Nepal. She arrived at Kathmandu on April 1849.
Watch more travel videos on All India Trip
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@PUNJABITRAVELCOUPLE
#ChunarFort # #Maharanijinda #PunjabiTravelCouple
#RipanKhushi #PunjabiTravelCouple
If you want to contact us, drop an email on.
travelwithripankhushi@gmail.com
ਦਿਲ ਨੂੰ ਟੁੰਬ ਗਈ ਗਲ ਵੀਰ ਦੀ ਕੇ ਕਿੰਨੇ ਦੁੱਖ ਤੇ ਸੋਚਣ ਵਾਲੀ ਗੱਲ ਓ ਅਜ਼ਾਦੀ ਦਾ ਜਸ਼ਨ ਮਨਾ ਰਿਹੈ ਤੇ ਅਸੀ ਗੁਲਾਮੀ ਦਾ ਦੁੱਖ
right veer ji ne shi keha
Bai sahi gall a ajj Punjab ch koi punjab dubara azaad karvon di soch hi ni rakh da azaad matlb eh ni ki tara la lao kam se kam jive jamu kasmir kol special State da darja c oh darja punjab kol hona cahi da a so duja j koi punjab di haq di gall karda sadiya govt kamred Matt de oh person de kilaf mahol hor bana dinde ah ta jo loak oh person nu spot na karn te ajj asi punjabi ehna mansikta toar te gulam ho chuke ah asi sahmane wale nu poore conference na judge ni kar sakde so veer pata hor punjab da kina nuksan hona goreya ne j sanu gulam bana k rakheya ta azadi time jado Pakistan alg country bani a udo sanu sikha nu v keha geya c avda alg country part lena banona bana lao par ek Tara Singh Mastar te ek person hor jis diya kalkate fecotry dasde ah oh nu avda dar pe geya j sikha di alg country banu ta mere bussins da ki Banu jo asi vadeya to sun de ah ohna pairo ajj dekheya jave punjab tusi dekho hor state bana k kina ku shadeya a te aoun wala time v bai ji sanu koi vadiya ni lag da te vaki sade loaka da v s gall wal koi dhaen ni a sade loka nu avde jo ajj rights a oh nu poora pata te ghata kah lende ne Kai vaar te Punjab seo vare kise ne sochna ki a jado uatho tak soch hi ni sakde.
ਧੰਨਵਾਦ ਜੀ ਇਤਿਹਾਸ ਸਟੇਜ ਤੇ ਬੋਲੀ ਦਾ ਸੀ ਮਹਾਰਾਣੀ ਜਿੰਦ ਕੌਰ ਜੀ ਦਾ ਅੱਜ ਚੁਨਾਰ ਦਾ ਕਿਲ੍ਹਾ ਵੀ ਆਪ ਜੀ ਨੇ ਦਿਖਾ ਦਿੱਤਾ ਜੀ ਮਨ ਵੈਰਾਗ ਵਿੱਚ ਚਲਾ ਗਿਆ ਸੀ ਆਪ ਜੀ ਦਾ ਕੋਟਾਨਿ ਕੋਟਿ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
VAIRAAG NAHI KARNA SINGH SAB
ITHAAS SUNA KE SIKHA NU DASSO TUSSI QAUN HO ? JIND KAURA QAUN SI TUHADE PURKHE KON SANN ?
ਮਹਾਰਾਣੀ ਜਿੰਦ ਕੌਰ ਜੀ ਦੀ ਬਹੁਤ ਦੁੱਖ ਭਰੀ ਕਹਾਣੀ ਹੈ
Thanks for big efforts from canada
Bilkul Right Ji
Dukhh bahri hai
ਮਹਾਰਾਣੀ ਜਿੰਦ ਕੌਰ ਜੀ ਨੇ ਬਹੁਤ ਜਾਦਾ ਦੁੱਖਾਂ ਦਾ ਸਾਹਮਣਾ ਕੀਤਾ ਅੰਤ ਵਾਲੇ ਸਮੇਂ। ਵਾਰ ਵਾਰ ਸਲਾਮ ਕਰਦੇ ਹਾਂ ਮਹਾਰਾਣੀ ਜੀ ਨੂੰ।ਧੰਨਵਾਦ ਵੀਰ ਜੀ।
,,Ballu ਰਟੈਂਡਾ,,
ਸਾਡੀ ਰਾਜ ਮਾਤਾ,,,,, ਮਹਾਰਾਣੀ ਜਿੰਦ ਕੌਰ ਜੀ,,,,ਨੇ ਸਾਡੇ ਬਦਲੇ ਕਿਨੇ ਕਸਟ ਹਡਾਏ,,,,,,, ਵਾਹਿਗੁਰੂ ਜੀ,,,ਸਾਡੀ ਰਾਜ ਮਾਤਾ ਇੱਕ ਵਾਰ ਫਿਰ ਵਾਪਸ ਭੇਜ ਦਿਉ,,😢😢😢😢,
Jadon main maharani jinda di story pari c bahut royee c. Kine month bus hor tra e feel hunda reha. Jis ne eh din katte a ohnu dilon salute a. Maharani jinda 🙏🙏
Goodmaarani zeen$a.keela
ਬਹੁਤ ਵਧੀਆ ਬੇਟਾ ਜੀ। ਜਾਣਕਾਰੀ ਭਰਭੂਰ ਹੈ। ਤੁਹਾਡੇ ਸਾਰੇ ਟੂਰ ਬਹੁਤ ਹੀ ਜਾਣਕਾਰੀ ਭਰਪੂਰ ਅਸੀਂ ਘਰ ਬੈਠੇ ਹੀ ਭਾਰਤ ਘੁੰਮ ਰਹੇ ਹਾਂ ।
ਕਾਕਾ ਜੀ ਮੈਂ ਤੁਹਾਨੂੰ ਯਾਤਰਾ ਤੇ ਜਾਣ ਲਈ ਅਸ਼ੀਰਵਾਦ ਦਿੰਦਾ ਹਾਂ
ਖੰਡਰ ਬਤਾ ਰਹੇ ਹੈ, ਇਮਾਰਤ ਕਬੀ ਹੁਸੀਨ ਥੀ।
ਇਹ ਸੈਅਰ ਪੂਰੀ ਤਰਾਂ ਢੁਕਦਾ। ਧੰਨਵਾਦ ਇਤਿਾਹਾਸ ਦੇ ਰੂਹ ਬਰੂਹ ਕਰਨ ਲਈ। ਬੜਾ ਦੁੱਖ ਹੂੰਦਾ ਹੈ ਕਿ ਸਰਕਾਰਾਂ ਨਵੀਆਂ ਇਮਾਰਤਾਂ ਬਨਉਣ ਤੇ ਕੋਰੜਾ ਖਰਚ ਕਰਦੀ ਹੈ ਪਰ ਅਜਿਹੇ ਇਤਹਾਸਕ ਕਿਲੇ ਦੀ ਸਭਾਲ ਨਹੀ ਕਰਦੀ। ਸੁਚੋਤ ਹੋਣ ਦੀ ਲੌੜ ਹੈ ਤੇ ਸਰਕਾਰ ਦੇ ਕੰਨਾਂ ਤਕ ਵੀ ਇਹ ਅਵਾਜ ਜਾਵੇ। ਧੰਨਵਾਦ #PunjabiTravelCouple
Thnk you bro.... ਮਹਾਰਾਣੀ ਜਿੰਦਾਂ ਬੁੱਕ ਮੈ ਬੜੀ ਔਖੀ ਪੜੀ ਸੀ ...ਦਿਲ ਤੱਕ ਰੋਣ ਲੱਗ ਜਾਂਦਾ ਪੜ ਦੇ ਹੋਏ...ਤੇ ਜਦੋਂ ਤੁਸੀ ਵਾਰ ਵਾਰ guide ਨੂੰ ਕਹਿ ਰਹੇ c ਮੇਰਾ ਦਿਲ ਕੰਬ ਰਿਹਾ ਸੀ...thnxx a lot 🙏🙏
😮
Same here ,I read it just one day before, waar os book ch padya, raani jinda da dard akhan ch paani lya rya , as woman and as a mother I can understand the deep sorrow of maharani jinda
Tusi book kithoo lyi c ji
@@HUNDALAbuDhabiwala Sohn Singh Seetal di book ya ji ,Maharani Jinda , kise v book center to pta kar sakde ho.
ਬਹਰੋ ਤਨ ਤੁਹਾਨੂੰ ਤੰਦਰੁਸਤੀਆਂ ਬਖਸ਼ੇ
ਮਹਾਰਾਣੀ ਜਿੰਦਾਂ ਇਕ ਸੱਚੀ ਸੁੱਚੀ ਮਹਾਰਾਣੀ ਬਣੀ ਤੇ ਬਹੁਤ ਬਹਾਦੁਰ ਇਸਤਰੀ ਸੀ।ਤੇ ਸਿੱਖੀ ਨਾਲ ਪਿਆਰ ਕਰਨ ਵਾਲੀ ਸੀ।
ਬਹੁਤ ਖ਼ੂਬ, ਦਿਲਚਸਪ ਅਤੇ ਜਾਣਕਾਰੀ ਭਰਪੂਰ...... 👌🌹🙏
ji boht ashi video c
ਮਹਾਰਾਣੀ ਜਿੰਦ ਕੌਰ ਬਹੁਤ ਮਹਾਨ ਸਿੱਖ ਔਰਤ ਹੈ, ਜਿੰਨਾ ਨੇ ਆਖਰੀ ਸਾਹ ਤੱਕ ਪੰਜਾਬ ਨਾਲ ਵਫਾਦਾਰੀ ਕੀਤੀ ਹੈ।
ਬਹੁਤ ਵਧੀਆ ਜੀ ਧੰਨਵਾਦ ਜੀ
ਪੰਜਾਬ ਦੀ ਮਹਾਨ ਮਹਾਰਾਣੀ ਜਿੰਦ ਕੌਰ ਜੀ ❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਬਦੀਆ ਜਾਣਕਾਰੀ 🙏👍🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਧੰਨਵਾਦ ਜੀ
ਬਹੁਤ ਹੀ ਚੰਗਾ ਲਗਿਆ ਪੁਤਰ ਜੀ ਰਾਣੀ ਜਿੰਦਾ ਵਾਰੇ ਅਤਿਆਸ ਅਤੇ ਕਿਲੇ ਦੇ ਜਾਨੂੰ ਕਰਵਾੲਿਆ ਬਹੁਤ ਦੁਖ ਵੀ ਲਗਿਆ ਮੇਰੀ ਵੀ ਤਮੰਨਾ ਹੈ ਕੇ ਮੈ ਜਰੂਰ ੲਿਹ ਕਿਲਾ ਦੇਖਾ ਮੈ ਵੀ ਅਤਿਆਸਕ ਜਾਨਕਾਰੀ ਵਿਚ ਬਹੁਤ ਰੂਚੀ ਰਖਦੀ ਹਾ ਵਹਿਗੁਰੂ ਨੇ ਚਾਹਿਆ ਤਾ ਮੈ ਜਦੋ ਵੀ ੲਿੰਡੀਆ ਜਾਵਾ ਤਾ ਜਰੂਰ ਜਾਵਾਗੀ ਜਾਨਕਾਰੀ ਦੇਣ ਲੲੀ ਪੁਤਰ ਜੀ ਬਹੁਤ ਧੰਨਬਾਦ ਵਹਿਗੁਰੂ ਚੜ੍ਹਦੀ ਕਲਾ ਵਿਚ ਰੰਖਣ
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
Bahut Vadiya y g ਵਾਹਿਗੁਰੂ ਜੀ
vir ji sada itihas te virsa kina amir h. thank vir ji
ਰਿੰਪਨ ਖੁਸ਼ੀ ਬੇਟਾ ਜੀ ਬਹੁਤ ਧੰਨਵਾਦ
ਬਹੁਤ ਹੀ ਵਧੀਆ ਜਾਨਕਾਰੀ ਵੀਰੇ 🙏🙏
ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਵੀਰ ਜੀ
ਵਾਹਿਗੁਰੂ ਜੀ
ਰੱਬ ਦੇ ਰੰਗ । ਚਾਹੇ ਤਾਂ ਬਣਾਵੇ ਰਾਜਾ ਤੇ ਚਾਹੇ ਤਾਂ ਬਣਾਵੇ ਰੰਕ ।।
Maharani Jinda ji Zindabaad
ਚੰਗੀ ਜਾਣਕਾਰੀ ਦਿੱਤੀ ਮਿਤੱਰਾਂ
ਕਦੇ ਸਾਡਾ ਵੀ ਦੇਸ਼ ਸੀ ਜੋ ਦਵਾਰਾ ਮਿਲੇਗਾ
Nice video veer
Boht acha
Thanks ji bhut bahut Thanks ji 🙏🙏💯💯💯💯♥️♥️♥️♥️♥️
Very good video. Happen to see Chunar Fort.
👌👍thanku so much dikhaun li ...
Good information....
ਬਹੁਤ ਬਹੁਤ ਧੰਨਵਾਦ ਵੀਰ ਅੱਜ ਦੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਨਹੀਂ ਪਤਾ ਇਸ ਕਿਲੇ ਵਿੱਚ ਪੰਜਾਬ ਦੇ ਜਿਗਰ ਟੁਕੜਾ ਬੰਦ ਰਿਹਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਿਇਤਿਹਾਸਕ ਗੱਲਾਂ .thanks
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
Tuhadi videos da ek very seen mis nhi karda. Baht ee vadiya information milldi. Thank🙏💕
I like it mei graduation ecnomics political science nal kitee si 1975 vich pr Tuhadei bilog dekhee menuu history bi changee pagan lag gyee
ਧੰਨਵਾਦ ਵੀਰ ਜੀ 🙏🙏🙏
ਬਹੁਤ ਮਹॅਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ
Beautiful block
Bhut vadia virr 🙏 ♥️
Nice👍
ਬਹੁਤ ਖੂਬ ਵੀਰ ਜੀ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ ਮੈਂ ਵੀ ਵੇਖਿਆ
😭😭Mharaja Ranjit Singh Ji
ssaji veer ji aap ji sikh come tha hero ho very good job thanks
ਵਾਹ ਜੀ ਵਾਹ 🙏🙏🙏
very informative
Very very nice happy happy 💯❤️❤️❤️❤️❤️
ਖਾਲਸਾ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ਣ
Jai Ho
Nice vlog
ਧੰਨਵਾਦ ਵੀਰ ਜੀ
ਬਹੁਤ ਖੂਬ ਵੀਰ ਜੀ👍
Good information &bolan da treeka buht sohna thanks
ਧਨਵਾਦ ਜੀ
Great knowledge Thanks
Veer ji thode vlogs to bahut vdia jankari mildi a thanwad ji
Bahut shandar God bless you
ਬਈ ਅੰਗਰੇਜ਼ਾਂ ਨੇ ਭਾਰਤੀਆਂ, ਪੰਜਾਬੀਆਂ ਏਨੇ ਜ਼ੁਲਮ ਕੀਤੇ, ਪਰ ਅਫਸੋਸ ਪੰਜਾਬੀ ਜਵਾਨੀ ਅੰਗ੍ਰੇਜੀ ਸਿੱਖਣ ਕਰਕੇ ਕੰਧਾਂ ਵਿਚ ਟਕਰਾ ਮਾਰ ਰਹੇ ਨੇ। ਅੰਗਰੇਜ਼ਾਂ ਦੇ ਦੇਸ਼ ਵਿਚ ਆਉਣ ਨੂੰ ਵੀ। ਬੜੀ ਅਫਸੋਸ ਦੀ ਗੱਲ ਹੈ।
ਵਾਈ ਜੀ ਬਹੁਤ ਧੰਨਵਾਦ ਜਾਨਕਾਰੀ ਦੇਣ ਲਈ ਅਸੀਂ ਆਪਣੇ ਬੱਚਿਆਂ,ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਾਂਗਾ। 🙏🙏🙏🙏🙏
Good luck 👍🏻❤️
Good jankari👍👍👌👌👌👌
Lots of Thanks you putter ji
Dil kamb da veere sunke
Beautiful blog
Bhut vdiya bai ji tuhade medm thund kuchh jyada hi mnai jande aa
ਆਪ ਜੀ ਨੇ ਇਕ ਬਹੁਤ ਕੀਮਤੀ ਕਿਲਾ ਦਿਖਾਇਆ
ਸ਼ਾਇਦ ਅਸੀਂ ਇਸ ਕਿਲੇ ਨੂੰ ਕਦੀ ਵੀ ਨਾ ਦੇਖ ਸਕਦੇ
Nyc video bro
Good job bro
Dil kussh krta bai g
Veer g your No.1 blogger 👍👍
Thanx for sharing ur visit to Chunar where Maharani Jindan was kept under captivity.Badly shaken to know the plight of once Queen.
Thanks bro. Thude Rahi sanu v knowledge mil gi 🙏
So good
Good job 👍👍👍
ਬਹੁਤ ਵਧੀਆ ਜਾਣਕਾਰੀ ਬਾਈ 👌
🙏🙏🙏 Kot kot prnam maharani ji nu
Thanks you
Bahut vadian jaankari diti veer thks
Bahut bahut dhanyvad
Excellent Excellent
Sat Nam waheguru ji ki fathe ji
ਹੋਰ ਜਾਣਕਾਰੀ ਦੇਵੋ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ।।🌹🙏
Nice information. Good luck to both of you. 🙏
God bless you
Very nice & thanks
great video
ਵਾਹਿਗੁਰੂ ਜੀ 🙏💐
Very good information beta. God bless you both
Ssa ripan khushi 🙏🙏👍👍❤️❤️
good byyyyu ਬਰਨਾਲਾ ਵਾਲਿੋਓ.from ਅਬੋਹਰ
Very nice information , sir
God bells you 👍👍
Very nice video 👍👍👍👍😊😊😊
Bohat dukh hunda sadi maharani nal ana dhaka hoea
Very nice vlog veer ji..🤗🤗
Very nice vlog Bai ji 🙏🏻Canada
Very nice veer ji
Thanks veer ji