ไม่สามารถเล่นวิดีโอนี้
ขออภัยในความไม่สะดวก

ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਟਾਟਰ ਦਾ ਆਹ ਕੰਮ ਜਰੂਰ ਕਰ ਲਿਓ || 3 phase motor starter repair

แชร์
ฝัง
  • เผยแพร่เมื่อ 29 พ.ค. 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    3 phase motor starter wiring diagram
    3 phase motor starter price
    3 phase motor starter diagram
    3 phase motor starter connection
    3 phase motor starter l&t
    3 phase motor starter types

ความคิดเห็น • 35

  • @pavittarsingh739
    @pavittarsingh739 2 หลายเดือนก่อน +3

    ਆਹ ਤਾਂ ਵੀਰ ਦੂਜਾ ਸੇਵਕ ਈ ਆ।
    ਬਹੁਤ ਵਧੀਆ ਜੀ।

  • @balrajsingh3426
    @balrajsingh3426 2 หลายเดือนก่อน +3

    ਸੇਵਕ ਸਿੰਘ ਜੀ, ਇੱਕ ਹੋਰ ਕੰਮ ਕਰਿਆ ਕਰੋ ਜੀ, ਪੰਜਾਬ ਜਾਂ ਚੰਡੀਗੜ੍ਹ ਵਿੱਖੇ ਲੱਗਣ ਵਾਲੀਆਂ ਤਰਾਂ ਤਰਾਂ ਦੀਆਂ ਨੁਮਾਇਸ਼ਾਂ ਦੀ ਤਰੀਕ ਜਰੂਰ ਦੱਸ ਦਿਆ ਕਰੋ। ਕੋਈ ਵੀਰ ਦੇਖਣ ਜਾ ਸਕਦਾ ਹੈ।

  • @randhirsingh2571
    @randhirsingh2571 2 หลายเดือนก่อน +1

    Oil satator di services video banao thanks

  • @jagtar6690
    @jagtar6690 หลายเดือนก่อน

    25 hp motor amp 43 lay kine teh set karni hai veer ji 40hp starter boparai

  • @rameshrana336
    @rameshrana336 2 หลายเดือนก่อน

    Usefull information❤❤

  • @nidaassociates7441
    @nidaassociates7441 2 หลายเดือนก่อน

    Informative

  • @farmertv5483
    @farmertv5483 2 หลายเดือนก่อน

    Bahut vaddi jaaankaaari aaa vir g eh kisaaana lyi

  • @balrajsingh3426
    @balrajsingh3426 2 หลายเดือนก่อน

    ਸੇਵਕ ਸਿੰਘ ਜੀ, ਕੁਦਰਤੀ ਖੇਤੀ ਤੇ ਜਰੂਰ ਵੀਡੀਓ ਬਣਾਓ ਕੋਈ। ਜੇ ਹੋ ਸਕੇ ਤਾਂ ਪਿੰਗਲਵਾੜਾ ਦੇ ਮਾਸਟਰ ਰਾਜਬੀਰ ਸਿੰਘ ਜੀ ਨਾਲ ਮੁਲਾਕਾਤ ਕਰਨੀ।

  • @avtarsingh1141
    @avtarsingh1141 2 หลายเดือนก่อน

    Nice information vir ji

  • @jaswantsingh-no9rx
    @jaswantsingh-no9rx 2 หลายเดือนก่อน

    Nice work

  • @bhupendergindran225
    @bhupendergindran225 2 หลายเดือนก่อน

    Very nice

  • @sukhpalsinghpanjabi3884
    @sukhpalsinghpanjabi3884 2 หลายเดือนก่อน

    ਬਾਕਮਾਲ ਵੀਰ ਬਲਜੀਤ ਸਿੰਘ ਜੀ

  • @Varindersinghfeb-mr8cm
    @Varindersinghfeb-mr8cm 2 หลายเดือนก่อน

    Good veer ji

  • @harjindersinghbamrah4130
    @harjindersinghbamrah4130 2 หลายเดือนก่อน

    Right sir ji

  • @NirmalSingh-ww8tg
    @NirmalSingh-ww8tg 2 หลายเดือนก่อน

    Good

  • @taranpreetsingh4220
    @taranpreetsingh4220 2 หลายเดือนก่อน +1

    Ikk bnda kise de kol ja k kmm sikhda oh bnde de kol kmm krda ehh gllan ohnu sikhn nu bhout saal lg jnde a fer oh dukn kholda kmm krda mistri bnda ke koi bnda ohde ton kmm krau te tuc maraj jehdi cheej bnda mehnta krke sikhda mistri bnda tuc uddi amm bndea nu dssi jne a mistru ki bhukha mru ohda km sikhea beakar ohne knnu sikhna c jdd youtube hgi a loki apne channel. Chlan de mare jo cheejan bnda 4 saal. Lak sikda mehnat nll. Awee dsi jnde agla app he krr lnda mistri bhuke mrde shote sbb nu bss chaneel chlan du pye a🙏 buri lguu kyian nu

  • @rajnibala2770
    @rajnibala2770 2 หลายเดือนก่อน

    ਵੀਰ ਜੀ ਸਾਡੇ ਘਰ ਦੀ ਗਰਾਈਡਰ ਮਿਕਸੀ ਖਰਾਬ ਹੈ। ਬਹੁਤ ਮਕੈਨਿਕਾ ਨੂੰ ਦਿਖਾਇਆ ਪਰ ਠੀਕ ਨਹੀ ਹੁੰਦੀ ਪਈ। ਕਿਰਪਾ ਕਰਕੇ ਠੀਕ ਕਰ ਦਿਉ ਜੀ 🙏🙏

  • @technicianbro86
    @technicianbro86 2 หลายเดือนก่อน

    Sade tan rishtedar Bijali baliyan nu call karke hi bijali kat dinde aa ki sadi fasal te bute suk ke jaye.

  • @balrajsingh3426
    @balrajsingh3426 2 หลายเดือนก่อน

    ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਕੁਦਰਤੀ ਖੇਤੀ ਫਾਰਮ ਜੰਡਿਆਲਾ ਨੇੜੇ।

    • @sewakmechanical
      @sewakmechanical  2 หลายเดือนก่อน

      ਜੀ ਜਰੂਰ ਕੋਸਿਸ ਕਰਾਂਗੇ

    • @balrajsingh3426
      @balrajsingh3426 2 หลายเดือนก่อน

      ​@@sewakmechanicalਆਪ ਜੀ ਦੇ ਧੰਨਵਾਦੀ ਹੋਵਾਂਗੇ

  • @echpeejay6059
    @echpeejay6059 2 หลายเดือนก่อน

    ਤੇ ਵਾਇਰਿਗ ਕੋਣ ਕਰੂ

  • @harchandsingh1908
    @harchandsingh1908 2 หลายเดือนก่อน +1

    Veer da number devo sewak g

  • @shonki6049
    @shonki6049 2 หลายเดือนก่อน

    ਪੱਤੀ ਬਹੁਤ ਮੱਚਦੀਆ ਬਾਈ

  • @SANDEEP_1992
    @SANDEEP_1992 2 หลายเดือนก่อน +1

    22 ਜੀ ਮੇਰੀ ਮੋਟਰ ਨੂੰ ਕਪੈਸਟਰ ਲੱਗਿਆ ਹੋਇਆ ਸੀ ਉਸ ਨੇ ਧੂੰਆਂ ਕਡ ਦਿੱਤਾ ਮੈ ਉਸ ਨੂੰ ਕਿਮੇ ਚੈੱਕ ਕਰ ਸਕਦਾ ਵੀ ਉਹ ਠੀਕ ਇਹ ਜਾਂ ਖਰਾਬ ਇਹ ਤੇ ਕੀ ਮੈਨੂੰ ਕਪੈਸਟਰ ਨਮਾਂ ਲਗਾਉਣਾ ਚਾਹੀਦਾ ਜਾਂ ਕੋਈ ਲੋੜ ਹੀ ਨਹੀ ਜੀ

    • @shonki6049
      @shonki6049 2 หลายเดือนก่อน +1

      ਬਾਈ ਮੇ ਸਾਰੀਆਂ ਮੋਟਰਾ ਤੋ ਲਾਹ ਦਿੱਤੇ ਕੰਮਪੈਸਟਰ ਨਾ ਹੁਣ ਫਿਉਜ ਮੱਚੀਆ ਕੋਈ ਫਰਕ ਨੀ ਲੱਗਿਆ

  • @preetkherha
    @preetkherha 2 หลายเดือนก่อน

    ਮੇਰੇ ਘਰ ਸਿੰਗਲ ਫੇਸ ਸਟਾਰਟਰ ਆ ਉਹ 2 ਕ ਸਾਲ ਬਾਅਦ ਬੰਦ ਹੋਣੋਂ ਹਟ ਜਾਂਦਾ ਫਿਰ ਮਕੈਨਿਕ ਆਉਂਦਾ ਪੱਤੀਆਂ ਜਹੀਆ ਸਾਫ ਕਰ ਕੇ ਪਾ ਜਾਂਦਾ ਤੇ ਪੈਸੇ ਲੈ ਜਾਂਦਾ।

    • @khalsasubmersibleserviceba5964
      @khalsasubmersibleserviceba5964 2 หลายเดือนก่อน

      ਓਸ ਦੀ ਵੀ ਮੈਗਨਿਟ ਕਵਾਇਲ ਖੋਲ੍ਹ ਕੇ ਇਸ ਤਰ੍ਹਾਂ ਹੀ ਸਲਾਈਡਾਂ ਸਾਫ ਕਰ ਦਿਓ

    • @preetkherha
      @preetkherha 2 หลายเดือนก่อน

      @@khalsasubmersibleserviceba5964 ok ਵੀਰ ਜੀ ਧੰਨਵਾਦ

  • @jatindersingh9429
    @jatindersingh9429 2 หลายเดือนก่อน

    Mera stablezer bhi es tra awaz karda a PR kise kol theek ni hoya

    • @sewakmechanical
      @sewakmechanical  2 หลายเดือนก่อน

      ਓਹ ਨਹੀਂ ਹੋਣਾ ਉਸਦਾ ਟ੍ਰਾਂਸਫਾਰਮਰ ਦਾ ਡਾਟਾ ਗਲਤ ਹੈ

  • @harjitsingh1084
    @harjitsingh1084 2 หลายเดือนก่อน

    Mistre kis pind da a je

  • @gurucharansinghdhillon2935
    @gurucharansinghdhillon2935 2 หลายเดือนก่อน +1

    Ssa veer ji 🙏 tusi bahut vadiya jankari dene ho ji veer ji aap da number jrur send kryo j asi karnal haryana to haa

  • @Farminglifestyle500
    @Farminglifestyle500 2 หลายเดือนก่อน

    ਕੂਲਰ ਦੀ ਸਰਵਿਸ ਇਸ ਤਰ੍ਹਾਂ ਕਰੋ ਏ ਸੀ ਜਿਆਦਾ ਠੰਡੀ ਹਵਾ ਦਿਉ
    th-cam.com/video/3OpA_PxZz0Q/w-d-xo.htmlsi=DZ3kJd8Mw9mugnTw