ਖੇਤਾਂ ਚ ਮੱਛੀ ਮੋਟਰਾਂ ਤੇ ਸਟਾਟਰ ਕਿਹੜਾ ਵਧੀਆ ਰਹਿੰਦਾ ਤੇਲ ਵਾਲਾ ਜਾਂ ਸੁੱਕਾ || best submersible motor starter

แชร์
ฝัง
  • เผยแพร่เมื่อ 25 ต.ค. 2024

ความคิดเห็น • 29

  • @gurdeepsingh-hg5pp
    @gurdeepsingh-hg5pp ปีที่แล้ว +4

    ਤੇਲ ਵਾਲਾ ਸਟਾਟਰ ਹੁਣ ਕਿਸੇ ਨੂ ਰਿਪੇਅਰ ਕਰਨੈ ਨੀ ਆਉਂਦੇ ਇਸ ਕਰ ਕੇ ਠੀਕ ਨੀ
    ਪਰ ਤੇਲ ਵਾਲਾ ਸਟਾਟਰ ਲੌਂਗ ਲਾਈਫ ਸੀ

  • @jimidarasolar
    @jimidarasolar ปีที่แล้ว +2

    ਸਟਾਰਟਰ ਕੋਈ ਵੀ ਮਾੜਾ ਨਹੀਂ..ਗੱਲ relay ਦੀ settings ਦੀ ਹੈ... ਤੇਲ ਵਾਲੇ ਸਟਾਰਟਰ ਪੰਜਾਬ ਚ ਉਦੋਂ ਲੱਗਦੇ ਸੀ ਜਦੋਂ 2 ਫੇਸ ਸਪਲਾਈ ਆਉਂਦੀ ਸੀ ਤੇ condenser ਲਾ ਕੇ ਮੋਟਰ ਚੱਲਦੀ ਹੁੰਦੀ ਸੀ.. 2 ਫੇਸ ਚ ਚਲਾਉਣ ਤੇ 3 ਫੇਸ ਚ ਬਰਾਬਰ ampere ਨਹੀਂ ਹੁੰਦੇ ਸਨ..ਮੋਟਰ ਚਲਾਉਣੀ ਮਜਬੂਰੀ ਸੀ..ਉਦੋਂ ਤੇਲ ਵਾਲਾ ਸਟਾਰਟਰ ਹੀ chalounda ਸੀ.. ਦੂਜੀ ਗੱਲ ਤੇਲ ਵਾਲੇ ਸਟਾਰਟਰ ਸਸਤੇ ਹੁੰਦੇ aa ਸੁਕੇ ਨਾਲੋਂ..ਇਸ ਕਰਕੇ ਵੀ ਲਾਉਂਦੇ ਰਹੇ aa ਕਿਸਾਨ... relay ਦੀ settings ਮੋਟਰ ਦੇ ampere ਮੁਤਾਬਿਕ ਕਰ ਦਿਉ ਕਦੇ ਵੀ ਮੋਟਰ ਨਹੀਂ ਸੜ ਸਕਦੀ ਮੇਰਾ challenge aa...
    Pf ਨੂੰ ਵੀ ਚੰਗੀ ਤਰ੍ਹਾਂ ਨਹੀਂ explain ਕਰ sakiaa ਬਾਈ... ਵੀਡੀਓ ਵੀ ਅੱਧ ਵਿਚਕਾਰ end ਕਰ ਦਿੱਤੀ..

  • @dalbirsinghsingh8144
    @dalbirsinghsingh8144 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਆ

  • @narajansingh959
    @narajansingh959 ปีที่แล้ว +7

    ਬਾਈ ਸਾਡੇ ਸੰਗਰੂਰ ਨੇੜੇ ਲੱਗਭੱਗ ਸਭ ਦੇ ਬੋਪਾਰਾਏ ਸਟਾਟਰ ਚਲ ਰਿਹਾ। ਤੇਲ ਵਾਲਾ ਸਟਾਟਰ ਵਿੱਚ ਫਾਲਟ ਬਹੁਤ ਪੈਦਾ। 30/35 ਪਾਵਰ ਤੱਕ ਮੋਟਰਾਂ ਨੇ।

    • @jattdeep7546
      @jattdeep7546 ปีที่แล้ว +1

      ਬਾਈ ਜੀ ਸਾਡੇ ਬਠਿੰਡੇ ਵੱਲ ਤਾ 20 ਤੋ ਵੱਧ ਲੋਡ ਨੀ ਭਰੋਦੇ ਵੀ ਤੁਹਾਡੇ ਵੱਲ ਕਿਥੋਂ ਤੱਕ ਲੋੜ ਭਰੋਦੇ ਨੇ ਬਾਈ ਜੀ ਦੱਸੀਓ

    • @narajansingh959
      @narajansingh959 ปีที่แล้ว +1

      @@jattdeep7546 ਬਾਈ ਲੋੜ ਤਾਂ 20 ਤੋ ਵੱਧ ਕਿਤੇ ਵੀ ਨਹੀਂ ਕਰਾ ਸਕਦੇ।30/35 ਦੀਆਂ ਮੋਟਰਾਂ ਤਾਂ ਧੱਕੇ ਨਾਲ ਹੀ ਚੱਲਦੀਆਂ ਨੇ ਤੇ ਸਾਡੇ ਤਾਂ ਪਾਣੀ ਵੀ 135/40 ਤੇ ਚਲਾ ਗਿਆ ਜੀ।। ਮੈਂ ਵੀਰੇ ਮਿਸਤਰੀ ਹਾਂ ਤੁਹਾਨੂੰ ਸਲਾਹ ਹੈ ਕਿ ਸਟਾਟਰ ਬੋਪਾਰਾਏ ਹੀ ਲਾਉਣਾ ਮੋਟਰ ਦੀ ਪਾਵਰ ਦੇ ਹਿਸਾਬ ਨਾਲ। ਜਿਵੇਂ 20 ਪਾਵਰ ਦੀ ਮੋਟਰ ਲਈ 25/30 ਦਾ ਸਟਾਟਰ, ਤੇ ਵੱਧ ਤੋਂ ਵੱਧ 10 ਕੇ ਵੀ ਆਰ ਦਾ ਕਪਾਸਟਰ।

  • @dvdr_sidhu
    @dvdr_sidhu ปีที่แล้ว +1

    ਧੰਨਵਾਦ ਬਾਈ ਜੀ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ

  • @JagmohanSingh-ng7ze
    @JagmohanSingh-ng7ze ปีที่แล้ว +1

    ਬਹੁਤ ਵਧੀਆ ਜਾਣਕਾਰੀ

  • @Abhi-l8s3r
    @Abhi-l8s3r ปีที่แล้ว

    ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇਣ ਰਹੇ ਹੋ ਕੀਮਤੀ ਸਮਾ ਕੱਢ ਕੇ ❤❤❤❤❤

  • @jassicarmatpasting4530
    @jassicarmatpasting4530 ปีที่แล้ว +1

    Baljit singh khalsa and sewak singh very good information

  • @Deep_jatt315
    @Deep_jatt315 4 หลายเดือนก่อน +2

    8-10 Hp submercibl ਪੰਪ ਨੂੰ V.F.D ਤੇ ਚਲਾਉਣਾ ਕਿਵੇਂ ਰਹੂਗਾ ਬਾਈ ?

  • @mavikalanmavikalan3835
    @mavikalanmavikalan3835 ปีที่แล้ว +1

    ਸੇਵਕ ਸਿੰਘ ਜੀ ਮੋਬਾਈਲ ਫੋਨ ਨਾਲ ਚੱਲਣ ਵਾਲੇ ਸਟਾਟਰ ਵਾਰੇ ਜਾਨਕਾਰੀ ਜਰੁਰ ਦੋਸੌਜੀ

  • @IqbalSingh-rx3qf
    @IqbalSingh-rx3qf ปีที่แล้ว +2

    ਬਾਈ ਜੀ ਸਾਡੇ ਏਰੀਆ ਵਿੱਚ ਮੈਕਸ dol ਚਲਦੇ ਹਨ

  • @laddirandhawa9323
    @laddirandhawa9323 ปีที่แล้ว +1

    Boparai sb ton vdiaa starter aaa Sade 30 hp di moter te 45 hp da lgeaa hoyaaa aaa

  • @GurdeepSingh-g1m1d
    @GurdeepSingh-g1m1d 6 หลายเดือนก่อน

    10mm wire 3 core kehdi lyie

  • @amarjeetsingh-nw4gd
    @amarjeetsingh-nw4gd ปีที่แล้ว +1

    RC Bentex de starter sub to wadiya ne...onha di build quality 1No hai.

  • @GurpreetSingh-wl5rf
    @GurpreetSingh-wl5rf ปีที่แล้ว

    Oh yr ki aa y maim kinne dina da ikko gal pochhi janha hale tak kuss ni dassiya na koi Instagram te massage da jwaab miliya main ikko gal poochi janha kinne dina da ki :: 👉Sewak y ji silayi wali machine chalaun naal inverter hrrrr hrrrr di awaaz den lag janda baki hor load chaahe kuss marzi chalda rahe bilkul shaant rehnda ede baare ch kuss dasso please

  • @hSKpendu
    @hSKpendu 4 หลายเดือนก่อน

    ਕਈ bari ਮੋਟਰ ਸਟਾਰ ਬਿਚ ਨਹੀ ਚਲਦੀ

  • @kalaramgurjar5212
    @kalaramgurjar5212 ปีที่แล้ว +4

    ਬਾਈ ਜੀ ਸਾਡੇ ਅਰੀਏ ਚ ਬੋਪਾਰਾਏ ਸਟਾਰਟਰ ਚੱਲਦੇ ਆ 75 % ਤਾਂ 60 hp ਤੋਂ 80 hp ਬੜੇ ਆਰਾਮ ਨਾਲ ਚੱਲਦੇ ਆ ਜੀ

    • @parmindergillparmindergill9219
      @parmindergillparmindergill9219 ปีที่แล้ว

      ਕਿਹੜਾ ਏਰੀਆ ਵੀਰ ਜੀ

    • @kalaramgurjar5212
      @kalaramgurjar5212 ปีที่แล้ว +1

      @@parmindergillparmindergill9219 ਹਰਿਆਣਾ (ਰਤੀਆ) ਵੀਰ

    • @narajansingh959
      @narajansingh959 ปีที่แล้ว

      ਬਾਈ ਕਿੰਨੀ ਪਾਵਰ ਦੀਆਂ ਮੋਟਰਾਂ ਨੇ ਤੇ ਕਿਨੀਆਂ ਡੂੰਘੇ ਪਾਈਆਂ ਹੋਈਆਂ ਨੇ।

    • @Gurdeep.Singh_Dhaliwal
      @Gurdeep.Singh_Dhaliwal ปีที่แล้ว

      ​@@kalaramgurjar5212ਵੀਰ ਸੋਡੇ ਤਾ ਠੇਕਾ ਵੀ ਬਹੁਤ ਹਾਈ ਰੇਟ ਚਲਦਾ ਸਾਡੇ ਸੁਨਾਮ, ਸੰਗਰੂਰ ਨੇੜੇ ਤਾ 68,72 ਚਲਦਾ

    • @kalaramgurjar5212
      @kalaramgurjar5212 ปีที่แล้ว +1

      @@Gurdeep.Singh_Dhaliwal ਬਾਈ ਜੀ ਆਪਣੇ ਕੋਲ਼ 10 ਕਿਲ੍ਹੇ 87500-/ ਨੂੰ ਹੈ ਤੇ ਸਾਰਾ ਠੇਕਾ ਪਹਿਲਾਂ ਨਾਲ਼ੇ ਏਤਕੀ ਤਾਂ ਪਾਣੀ ਵੀ ਆ ਗਿਆ ਸੀ ਆਮ ਠੇਕਾ 75,77 ਹੈ

  • @hardeepsinghbuttar2684
    @hardeepsinghbuttar2684 ปีที่แล้ว

    🙏🙏🙏

  • @BhupinderSinghBadesha
    @BhupinderSinghBadesha ปีที่แล้ว

    ❤❤

  • @GORAMOTERAWALLA
    @GORAMOTERAWALLA 6 หลายเดือนก่อน

    Mex