Thanks very much PANNU ji 🙏 have discuss 0n hockey game and praise Kapoor family , Kapoor family motivate young hockey boys I Thanks whole Kapoor family
Parkash Badal, himself changed Party name to "Punjab Dal from Shromni Akali Dal" and included Hindus and Muslims. Badals have Destroyed Punjab, Punjabi and Sikhi from Punjab.
deep veer hun mai tenu ae kida dsa ki tuhadi tipanee Di tisri te akhirli line de akhirla shabd thora galat lekh ho geya Hun ea ni pta ke galti nall likh ho geya ja tusi app likhvaea janh ke kmyan kdnh walian layi 😂😂😂😂
Pannu sahib tuhanu ate tuhadi sari team nu sat shri akal ji,Mai kafi der to tuhada programme prime discussion dekhda aa riha ha.Mai tuhanu benti karda ha k kise din Mulazam mashlian te v charcha kro ji.Maujuda sarkar v pehlian sarkaran vang mulazman te tasadad kr rhi hai jive k ajj hi sangrur vich hoea hai.mulazman dian jayaj manga v nhi mannian ja rahian.koe arthik mang v nhi manni ja rahi
Kon? Kehda. Badl. Akali. He. Akali. Ta. Ki. Badl. Sikh. V. Nhi. Herss. Or. Sirse. Wale. De. Jute. Akali. Nhi. Ho. Skde guru. Or. Sikha. Dekatill. Akali. H pi ac in de. Badl. Gigde
ਪੰਨੂੰ ਸਾਹਿਬ ਜੀ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਅਡਾਨੀ ਦੇ ਮਾਮਲੇ ਵਲੋਂ ਲੋਕਾਂ ਦਾ ਧਿਆਨ ਹਟਾਉਣ ਲਈ, ਕੋਈ ਨਵਾਂ ਮਾਮਲਾ ਉਭਾਰਿਆ ਜਾ ਸਕਦਾ ।
Punjab de shahi imam nu Punjab da CM banana chahida hai
❤❤❤❤❤ਪੰਨੂ saab ਸਤਿ ਸ੍ਰੀ ਅਕਾਲ Bhikhiwind tarn taran punjab tu
ਪੱਨੂ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੁਸੀਂ ਵਧਾਈ ਦੇ ਪਾਤਰ ਹੋ
ਬਾਕੀ ਕਪੂਰ ਪਰਵਾਰ ਵੀ ਬਹੁਤ ਬਹੁਤ ਵਧਾਈ ਦਾ ਪਾਤਰ ਹੈ ਜੋਂ ਕਿ ਕੲਈ ਸਾਲਾਂ ਤੋਂ ਹਾਕੀ ਦਾ ਟੂਰਨਾਮੈਂਟ ਕਰਵਾ ਰਹਿਆ ਹੈ
ਸਤਿ ਸ੍ਰੀ ਆਕਾਲ
ਮੰਗਤ ਸਿੰਘ ਪਲਾਹੀ
,,ਸੁਖਬੀਰ ਸਿੰਘ ਬਾਦਲ ਸਿਖਾਂ ਪੋਪ ਨਹੀ ਕਿ ਸਜਾ ਨਾਲ ਕੌਮੀ ਸੰਕਟ ਆ ਜੂ
ਬਿੱਟੂ ਜੀ ਲੱਗਦਾ ਹੈ ਤੁਸੀਂ ਵੀ ਕੰਗਨਾ ਰਣੌਤ ਦਾ ਜੂਠਾ ਖਾ ਲਿਆ ਹੈ ❓❓❓
ਪੰਨੂ ਸਰ ਅਤੇ ਪ੍ਰਾਈਮ ਏਸ਼ੀਆ ਦੀ ਸਮੁੱਚੀ ਟੀਮ ਨੂੰ ਸਤਿ ਸ੍ਰੀ ਅਕਾਲ,
ਪੰਨੂ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ। ਸਿੰਘ ਸਾਹਿਬਾਨ ਨੂੰ ਧਾਰਮਿਕ ਕੰਮਾਂ ਦੇ ਨਾਲ ਨਾਲ ,ਸਿੱਖ ਕੌਮ ਅਤੇ ਸਮਾਜਿਕ ਸੁਧਾਰਾਂ ਤੇ ਕੰਮ ਕਰਨਾ ਚਾਹੀਦਾ ਹੈ ਵਿਆਹ ਸ਼ਾਦੀਆਂ ਤੇ ਬੇਲੋੜੇ ਖਰਚੇ ਅਤੇ ਹੋਰ ਸਮਾਜਿਕ ਕੁਰੀਤੀਆਂ ਸਬੰਧੀ ਉਪਦੇਸ਼ ਦੇਣੇ ਚਾਹੀਦੇ ਹਨ ਨਾ ਕਿ ਰਾਜਨੀਤਿਕ ਪਾਰਟੀਆਂ ਨੂੰ ਮਜਬੂਤ ਕਰਨ ਸਬੰਧੀ।
ਪੰਨੂ ਸਾਹਿਬ ਜੀ ਗਿੱਦੜਬਾਹਾ ਦੇ ਲੋਕਾਂ ਨੇ ਜਿਹੜੀ ਗ਼ਲਤੀ ਕੀਤੀ ਹੈ ਇਸ ਦਾ ਅਹਿਸਾਸ ਬਹੁਤ ਛੇਤੀ ਹੋ ਜਾਵੇਗਾ।
ਸਭ ਦਾ ਸਨਮਾਨ ਕਰੋ ਦੋਸਤੋ ਕਿਉਂਕੇ ਤੁਹਾਡੇ
*ਮਾਂ ਬਾਪ ਦੀ ਪਰਿਵਰਸ਼ ਚ ਕਿਸੇ ਨੂੰ ਸ਼ੱਕ ਨਾ ਹੋਵੇ*
ਪੰਨੂ ਸਾਹਿਬ, ਹਰਸਿਮਰਨ ਜੀ ਸਤਿ ਸ੍ਰੀ ਆਕਾਲ🙏🙏
ਸਿਰਫ ਇਨਸਾਨ ਹੋਣਾ ਕਾਫੀ ਨਹੀਂ, ਇਨਸਾਨ ਦੇ
*ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*
@@User.TH-cam_creaters Hanji mere chhote Deepu Veere 👌🏻👌🏻👌🏻🎊
ਅਗਰ ਫੈਸਲਾ ਸੁਖਬੀਰ ਦੇ ਖਿਲਾਫ ਕਰਨਗੇ, ਪ੍ਰਧਾਨ ਤੇ ਦੱਲ ਦਾ ਤਾਂ ਪਹਿਲਾਂ ਬਹੁਤ ਬੇਇੱਜ਼ਤ ਹੋਇਆ ਪਿਆ। ਛੱਡਣਗੇ ਇਹ ਜਥੇਦਾਰ ਨੂੰ ਵੀ ਨੀ। ਜਥੇਦਾਰ ਸਭ ਕੇਝ ਜਾਣਦੇ ਨੇ ਜੀ।
ਅਸੀਂ ਫੌਜ ਵਿਚ ਰਹਿੰਦੇ ਰੇਲਵੇ ਦਾ ਸਫ਼ਰ ਕਰਨ ਲਈ ਵਾਰੰਟ ਹੀ ਵਰਤਦੇ ਸੀ। ਜਿਹੜਾ ਇਸ਼ੂ ਦਫਤਰ ਵੱਲੋਂ ਹੁੰਦਾ ਸੀ। ਰੇਲਵੇ ਕਾਉਂਉਤਰ ਤੋਂ ਉਹਦੇ ਬਦਲੇ ਟਿਕਟ ਮਿਲਦੀ ਸੀ।
Thanks very much PANNU ji 🙏 have discuss 0n hockey game and praise Kapoor family , Kapoor family motivate young hockey boys I Thanks whole Kapoor family
ਸੁਖਬੀਰ ਬਾਦਲ ਦੇ ਕਰੀਬੀ ਸਾਥੀ ਬੀਜੇਪੀ ਨੂੰ ਪੁਸਣਾ ਪਾਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫ਼ਾ ਮਨਜ਼ੂਰ ਕਰਨ ਹੈ ਜਾਂ ਨਹੀਂ ਅਕਾਲੀਆ ਨੇ ਪੰਜਾਬ ਸਰਕਾਰ ਸਤਿਆ ਨਸ ਕਾਰ ਦਿੱਤ
ਜਿਸ ਤਰ੍ਹਾਂ ਅੱਜ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ ਅਕਾਲੀ ਦਲ ਨੂੰ ਪੰਥਕ ਪਾਰਟੀ ਹੈ ਕਹਿ ਕੇ ਤਰੀਫ਼ ਕੀਤੀ ਹੈ। ਲੱਗਦਾ ਹੈ ਕਿ ਹੁਣ ਕੋਈ ਵੱਡੀ ਸਜ਼ਾ ਨਹੀਂ ਦਿੱਤੀ ਜਾਵੇਗੀ।
ਸਿਰਫ਼ ਧਾਰਮਿਕ ਸਜ਼ਾ ਸੁਣਾਈ ਜਾਵੇਗੀ ❓❓😁
ਬਿੱਟੂ ਜੀ ਤੁਸੀਂ ਵੀ ਪੌਪ ਸੌਂਗ ਦੀ ਤਰ੍ਹਾਂ ਜ਼ਿਆਦਾ ਦਿਨ ਨਹੀਂ ਚੱਲ ਸਕਦੇ 👍👍
Parkash Badal, himself changed Party name to "Punjab Dal from Shromni Akali Dal" and included Hindus and Muslims.
Badals have Destroyed Punjab, Punjabi and Sikhi from Punjab.
Harsimran g very good
Satsriakal
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਆਪ ਨੇ ਜੋ ਕਿਹਾ ਨਾ ਬਹੁਤ ਵਧੀਆ ਗੱਲ ਕਹੀ ਹ ਔਕਾਤ ਤੋਂ ਵੱਧ ਜਦੋਂ ਕਿਸੇ ਨੂੰ ਮਿਲ ਜਾਂਦਾ ਉਹਦਾ ਦਿਮਾਗ ਖਰਾਬ ਹੋ ਜਾਂਦਾ
Sat Sri akaal to all 🙏🎈♥️
ਬਿੱਟੂ ਤਾਂ ਆਪਣੇ ਆਪ ਨੂੰ ਟਟੀਰੀ ਸਮਝਦਾ ਹੈ, ਕਿ ਰੱਬ ਮੇਰੀਆਂ ਟੰਗਾ ਤੇ ਹੀ ਖੜ੍ਹਾ ਏ ।
ਵਾਹ ਕਮਾਲ ਦੀ ਉਧਾਰਨ ਦਿੱਤੀ ਹੈ 👍👍
Good effort by Great Family
Due regards fr well known supports Person
Good job sir ji 👍👍👍👍
Waheguru ji 🙏 🙏 🙏
पन्नू साब 👍👍🌹🌹🙏🙏
ਪੰਨੂ ਸਾਹਿਬ ਜੀ ਹਰਸਿਮਰਨ ਕੌਰ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
ਮੇਰਾ ਪਸੰਦੀਦਾ ਪੋ੍ਗਰਾਮ ❤❤❤❤❤
❤❤ ਪਨੂੰ ਸਾਹਿਬ ਹਰਸਿਮਰਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ।❤❤
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਹਰਸਿਮਰਨ ਜੀ 🙏🏼❤️🙏🏼❤️🙏🏼🌷🌷👌
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:37
Very good program 👍
Tusin great ho tusi hockey jul tourna bare dassan good good nrews
ਪ੍ਰੋਗਰਾਮ ਸੋਹਣਾ ਹੈ ਪਰ ਸਮਾਂ ਘੱਟ ਹੋਣ ਕਰਕੇ ਪੂਰਾ ਸੁਆਦ ਨਹੀਂ ਆਉਂਦਾ।
ਆਪਣੇ ਅੰਦਰ ਝਾਕਣ ਦੀ ਹਿੰਮਤ ਹੋਣੀ ਚਾਹੀਦੀ ਹੈ
*ਹਰ ਕੋਈ ਦੂਜਿਆਂ ਚ ਕਮੀਆਂ ਕੱਢਣ ਚ ਮਾਹਰ ਹੈ*
ਬਿੱਟੂ ਜੀ ਹੋਸ਼ ਕਕੋ
Deepu Veere ✅✍🏻✍🏻✍🏻😘🎊🎊😘
deep veer hun mai tenu ae kida dsa ki tuhadi tipanee Di tisri te akhirli line de akhirla shabd thora galat lekh ho geya Hun ea ni pta ke galti nall likh ho geya ja tusi app likhvaea janh ke kmyan kdnh walian layi 😂😂😂😂
ਪੰਨੂ ਸਾਹਿਬ ਦੀ ਸਪੱਸ਼ਟਤਾ ਤੇ ਸਾਨੂੰ ਮਾਣ ਹੈ। ਅਸੀਂ ਬੜੈਲ ਜੇਲ੍ਹ ਵਿੱਚ 1981ਵਿੱਚ ਇਕੱਠੇ ਰਹੇ ਹਾਂ ਧੰਨਵਾਦ।
🌹
Ssa ji
S S A 🙏🙏 Harsimran Kaur ji and Pannu Sahib ji
Thanks
Excellent 👌
Batu chawal ha
Please increase it's timing
Good Sir ji
Very very Good pano Shab Ji
❤ਸਤਿ ਸ੍ਰੀ ਅਕਾਲ ਵੱਡੇ ਭਾਜੀ❤🎉
Satsiriakal ji aap sb nu ji 🙏
Sat Shri Akaal respected Pannu Sahib ji 🙏🙏🙏🙏🙏
Very Very good jop Sar ji
🙏🙏🙏🙏🙏
ਹਰਸਿਮਰਨ ਕੌਰ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
भारत का प्रधानमंत्री गोतम अंड़ानी का पर्सनल नौकर है इसलिए वह देश के लिए नहीं सिर्फ अंडानी के लिए काम कर रहे हैं।
G sir ji
Adani means Modi
Sat shri akal ji pannu shaib and all priam asias TV workers good work good news
Well said Pannu saheb👌👍
Prime discussion very good
S S A 🙏🙏🙏🙏🙏🙏🙏🙏👍 to all members present in program at this time
❤❤❤
Panuu ji and Hersimren ji sat shri akal ji
☀️Belated Good Evening from Pind Mandali ❤️👍
Nice
Salute a g
🙏🙏
Pannu sahib tuhanu ate tuhadi sari team nu sat shri akal ji,Mai kafi der to tuhada programme prime discussion dekhda aa riha ha.Mai tuhanu benti karda ha k kise din Mulazam mashlian te v charcha kro ji.Maujuda sarkar v pehlian sarkaran vang mulazman te tasadad kr rhi hai jive k ajj hi sangrur vich hoea hai.mulazman dian jayaj manga v nhi mannian ja rahian.koe arthik mang v nhi manni ja rahi
ਅਕਾਲੀ ਦਲ ਦੀ ਚੰਗੀ ਸੂਝਬੂਝ ਕਰਕੇ ਚਾਰ ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ਨਾ ਲੜਨ ਦਾ ਫੈਸਲਾ ਲਿਆ, ਅਕਾਲੀ ਦਲ ਨੇ ਵੋਟਰਾਂ ਵਿੱਚ ਸਿਆਸੀ ਮਾਹੌਲ ਦੇਖ ਕੇ, ਅਕਾਲੀ ਦਲ ਨੇ, ਆਪਣੇ ਉਮੀਦਵਾਰ ਦੁਜੀਆਂ ਪਾਰਟੀਆਂ ਵਿੱਚ join ਕਰਵਾਏ, ਆਜ਼ਾਦ ਉਮੀਦਵਾਰ ਖੜਾ ਕਰਵਾਇਆ ।
Kon? Kehda. Badl. Akali. He. Akali. Ta. Ki. Badl. Sikh. V. Nhi. Herss. Or. Sirse. Wale. De. Jute. Akali. Nhi. Ho. Skde guru. Or. Sikha. Dekatill. Akali. H pi ac in de. Badl. Gigde
ਜਾਪਦਾ ਨਹੀਂ ਲੱਗਦਾ
ਸਤਿ ਸ੍ਰੀ ਆਕਾਲ ਜੀ
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ ਬਸ
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ
Pannu ji SSA 🙏
sahi hoeaa ji
Jatinder pannu g very good
Sukhbir should banned for min 10 years from all SGPC matters.
🙏🙏👍🏻👍🏻
❤
🙏🙏 22 ji
Sat shri akaal ji
Actually Akali Dal has been wiped out from polotical map of Punjab.
Bittu Hill Hoia.Ehda Koi Stand ne😂
Mony Bajwa
Thank you for good program
🙏🏼🙏🏼🙏🏼🙏🏼
SSA ji
Pannu saab nu ajj jda white hair krte...
Pannu sahib g,harsimrn g,sat shri akal g,jagjit randhawa mimsa dhuri
Prime aisa team hlo g
🙏👍🏿✔️🕕🔔🟩🟨🟦🔴💖
g
Mukadra de fesle tamanna Karan nal nahi hunde koshish lakh var Karo par takdeer V ik cheej hai 🙏🏻🙏🏻
Thanks Deepu 😘
❤